Тёмный

Ik Mutiyar Hundi C (Official Audio) Hustinder | Black Virus | Vintage Records | Latest Punjabi Songs 

Vintage Records
Подписаться 358 тыс.
Просмотров 378 тыс.
50% 1

Vintage Records & Lovnish Puri Presents Official Audio of "Ik Mutiyar Hundi C" by "Hustinder" from album "Sadiyan Gallan 3"
Subscribe Our Official RU-vid Channel For Upcoming Songs : / @vintage_records
Song : Ik Mutiyar Hundi C
Singer : Hustinder
Lyricist/Composer : Happy Raikoti
Music : Black Virus
Producer : Lovnish Puri
RU-vid Promotions : Harpreet Harrie
Digital Distribution : Sweet Chilli Digitals
Label : Vintage Records
♪Available On♪
Spotify :- open.spotify.com/album/4LhXlA...
Apple Music : / saadiyan-gallan-3
Jio Saavan : www.jiosaavn.com/album/saadiy...
Amazon Music : music.amazon.com/albums/B0D6C...
Wynk Music : wynk.in/music/album/saadiyan-...
Gaana : gaana.com/album/saadiyan-gall...
Reels : reelsaudio...
For live Shows Contact :
CANADA : +1 647-501-0006
INDIA : +91 95783 00009
Enjoy And Stay Connected With Vintage Records ||
bit.ly/3TwExy3
#SadiyanGallan3 #hustinder #vintagerecords #punjabisongs #fullalbum #punjabisong
Subscribe to Vintage Records : / @vintage_records
Follow us on Facebook : profile.php?...
Follow us on Instagram : / vintage_records.ca

Видеоклипы

Опубликовано:

 

17 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 621   
@armaansama
@armaansama 10 дней назад
ਜਿਨ੍ਹਾਂ ਨੂੰ ਵਿਛੜਨ ਦਾ ਦੁੱਖ ਪਤਾ ਹੁੰਦਾ, ਉਹ ਇੱਕਠੇ ਬੈਠੇ ਪੰਛੀਆ ਨੂੰ ਵੀ ਨਹੀਂ ਉਡਾਉਂਦੇ😥❤️‍🩹
@Jagdeepsidhu7
@Jagdeepsidhu7 9 дней назад
@NarinderSingh-ml3yi
@NarinderSingh-ml3yi 9 дней назад
@user-fz4zl8mg3c
@user-fz4zl8mg3c 9 дней назад
❤❤
@GurjantSingh-751
@GurjantSingh-751 9 дней назад
😢❤
@GursewakSingh-fq9yk
@GursewakSingh-fq9yk 9 дней назад
❤❤❤❤
@surindrpalsingh8097
@surindrpalsingh8097 7 дней назад
ਬਾਈ 8 ਸਾਲ ਪੁਰਾਣਾ ਰਿਸ਼ਤਾ ਵਧੀਆ ਚੱਲ ਰਿਹਾ ਸੀ ਮੇਰਾ ਪਰਿਵਾਰ ਸਭ ਉਹਨੂੰ ਪਸੰਦ ਕਰਦਾ ਆ ਵਿਆਹ ਦੀ ਗੱਲ ਕਰਨ ਲਈ 5 ਜੂਨ ਨੂੰ ਉਹਦੇ ਘਰ ਗਏ ਸੀ ਉਦੋ ਕਹਿੰਦੇ ਸਲਾਹ ਕਰਕੇ ਦੱਸਾਂਗੇ ਹੁਣ ਗੱਲ ਵੀ ਨਹੀਂ ਕਰਨ ਦਿੰਦੇ ਬਹੁਤ ਔਖੇ ਸਾਹ ਆ ਰਹੇ ਨੇ
@rishurishu6423
@rishurishu6423 7 дней назад
Bai ohna nu tre nalo wadh paise ala munda chahida hona...aahi kam mre nal hoeya💔💔💔💔
@deepjejian1240
@deepjejian1240 7 дней назад
😢😢
@Sonybuttar-bn1ey
@Sonybuttar-bn1ey 7 дней назад
😢😢😢
@1m.jatt.714
@1m.jatt.714 7 дней назад
😢😢
@kaptaanprince4032
@kaptaanprince4032 7 дней назад
Jn,, pistol haga,, te mardde tabaar salyeaa da❤,, tera dukh samj sakda jn❤
@arshsekhon_21
@arshsekhon_21 10 дней назад
ਸਰ੍ਹੋਂ ਦੇ ਫੁੱਲ ਵਾਂਗ ਉਹ ਟਹਿਕਦੀ ਸੀ, ਰਾਤ ਦੀ ਰਾਣੀ ਤੋਂ ਵੱਧ ਮਹਿਕਦੀ ਸੀ, ਦੁਨੀਆਂ ਦੀ ਭੀੜ ਵਿੱਚ ਗਵਾਚ ਗਈ, ਵਿਛੋੜੇ ਦੇ ਖਿਆਲ ਤੋਂ ਜੋ ਸਹਿਕਦੀ ਸੀ। 🔥🔥🔥❤❤
@Bhatti...Ayalkiya
@Bhatti...Ayalkiya 5 дней назад
Nice 👍
@jaspreetbhatti7093
@jaspreetbhatti7093 3 дня назад
😢
@malwabeltbathinda2897
@malwabeltbathinda2897 9 дней назад
Happy raikoti ਨੇ ਬਾਈ hustinder ਨੂ ਏਹ ਗਾਣਾ ਦੇ ਕੇ ਖੂਬ ਪਿਆਰ ਦਿੱਤਾ ❤❤
@Ramna1313
@Ramna1313 9 дней назад
ਮਜ਼ਾਕ ਬਣਾ ਗਈ ਪਿਆਰਾਂ ਦਾ ਉਹਦੇ ਕੀਤੇ ਇਤਬਾਰਾਂ ਦਾ ਨਹਿਰੋਂ ਜਿਹਦੀ ਲਾਸ਼ ਨਾ ਮਿਲੀ ਉਹਨੇ ਟੱਪਣਾ ਸੀ ਹਜੇ ਅਠਾਰਾਂ ਦਾ....❤
@sbkmazak109
@sbkmazak109 7 дней назад
ਜ਼ਿੰਦਗੀ ਦੇ ਵਿੱਚ ਇੱਕ ਕੁੜੀ ਮਿਲਦੀ ਆ ਜਿਹੜੀ ਬਹੁਤ ਪਿਆਰ ਕਰਕੇ ਮਜਬੂਰੀਆਂ ਅੱਗੇ ਹਾਰ ਜਾਂਦੀ ਆ 😢
@Avreen_Kaur9824
@Avreen_Kaur9824 8 дней назад
ਉਹ ਪਰਲੇ ਪੰਜਾਬ ਵਰਗੀ , ਹੁਸਤਿੰਦਰ ਦੀ ਸਾਰੀ ਐਲਬਮ ਬਹੁਤ ਸੋਹਣੀ ਆ ।
@user-bo9js9fj2r
@user-bo9js9fj2r 7 дней назад
😢
@Saggurecords
@Saggurecords 7 дней назад
Sahi keha g tuc
@sukh_gill.
@sukh_gill. 10 дней назад
ਏਨਾ ਕੱਲਾ ਹੋਗਿਆ ਹੁਣ ਰਹਿ ਨਹੀ ਹੁੰਦਾ। ਤੇਰੇ ਜਾਣ ਦਾ ਗਮ ਚੰਨਾ ਸਹਿ ਨਹੀ ਹੁੰਦਾ। ਤੈਨੂੰ ਬਦਨਾਮ ਨਹੀ ਕਰਨਾ। ਤੇਰੇ ਬਾਰੇ ਮਾੜਾ ਚੰਗਾ ਕਿੱਦਾ ਕਹਿਜਾ। ਰਾਤ ਨੂੰ ਤੇਰਾ ਖਿਆਲ ਆਉਣ ਤੋ ਚੰਗਾ। ਤਾ ਮੈ ਸੁੱਤਾ ਹੀ ਰਹਿਜਾ।।
@gillmoga7666
@gillmoga7666 8 дней назад
Nice
@KaranGaming-m9
@KaranGaming-m9 8 дней назад
ਬਹੁਤ ਔਖਾਂ ਮੂਵ ਆਉਨ ਹੋਣ ਲੱਗਾ ਸੀ, ਬਾਈ ਦਾ ਗਾਣਾ ਸੁਣ ਕੇ ਅੱਜ ਫਿਰ ਕਮਲੀਏ ਦਿਲ ਤੇਰੇ ਲਈ ਧੜਕ ਪਿਆ ❤️‍🩹🫠
@TejinderSingh-kz7bq
@TejinderSingh-kz7bq 6 дней назад
ਸਹੀ ਗੱਲ ਬਾਈ❤‍🩹😔
@_devil302__
@_devil302__ 5 дней назад
ਏਧਰ ਵੀ ਆਹੀ ਹਾਲ ਆ ਬਾਈ.....repeat ਤੇ ਚਲ ਰਿਹਾ❤️‍🩹😢
@guriguri5149
@guriguri5149 2 дня назад
😢
@somilbanga747
@somilbanga747 9 дней назад
ਤੇਨੂੰ ਸੁਪਨੇ ਵਾਂਗ ਦੇਖਿਆ ਸੀ, ਨੀਂਦ ਵਾਂਗ ਟੁੱਟ ਗਿਆ। 🥀
@1kashdeep
@1kashdeep 10 дней назад
ਬੇਬੇ ਵਾਗ ਕਰਦੀ ਪਿਆਰ ਹੁੰਦੀ ਸੀ, ਵਿਛੜ ਗਈ....🫴🥹❤️‍🩹
@Jass__gaming0
@Jass__gaming0 9 дней назад
Kuj ni bhra ajj kl pyar vgra 🙃🙃
@TejinderSingh-kz7bq
@TejinderSingh-kz7bq 6 дней назад
❤❤❤
@manibti1995
@manibti1995 7 дней назад
ਕਿਵੇਂ ਹੁਣ ਠੀਕ ਰਹਿੰਦੀ ਏ? ਇਹ ਤਾਂ ਪੁੱਛ ਸਕਦਾ ਵਾਂ ਏਹ ਕਿਹੜਾ ਇਸ਼ਕ ਚ ਆਉਂਦਾ ਏ ❤
@ramanverma347
@ramanverma347 9 дней назад
ਸ਼ਿਵ ਦੀ ਕਹਾਣੀ ਵਰਗੀ, ਨਦੀਆਂ ਦੇ ਪਾਣੀ ਵਰਗੀ, ਅਰਸ਼ਾਂ ਦੀ ਰਾਣੀ ਵਰਗੀ, ਹਾਂ ਗੱਲ ਸਿਆਣੀ ਵਰਗੀ, ਰਹਿੰਦੀ ਮੇਰੇ ਨਾਲ ਹੁੰਦੀ ਸੀ, ਵਿਛੜ ਗਈ, ਇੱਕ ਫੁੱਲਾਂ ਜਿਹੀ ਮੁਟਿਆਰ ਹੁੰਦੀ ਸੀ, ਵਿਛੜ ਗਈ, ਰਮਨ
@officialabhimusic
@officialabhimusic 6 дней назад
❤❤
@karmitakaur3390
@karmitakaur3390 10 дней назад
ਬਹੁਤ ਖੂਬਸੂਰਤ ਅਲਫਾਜ਼ ,ਆਵਾਜ਼ , ਅੰਦਾਜ਼.....ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ
@sondhvps7466
@sondhvps7466 10 дней назад
🙏
@GagandeepKaur-fo5lo
@GagandeepKaur-fo5lo 9 дней назад
ਧੰਨਵਾਦ ਤੁਹਾਡਾ ਏਥੇ ਵੀ ਪਹੁੰਚਣ ਲਈ।।😂😂
@JagsirSingh-eq5hq
@JagsirSingh-eq5hq 9 дней назад
Bas kar bai😂
@Preet_groha
@Preet_groha 9 дней назад
❤ਮਹਿਕ ਤੋਂ ਜਿਵੇਂ ਗੁਲਾਬ ਦੇ ਵਰਗੀ ਸੋਹਣੀ ਸੋਹਣੇ ਖੁਆਬ ਦੇ ਵਰਗੀ ❤ ❤ਚਾਹ ਕੇ ਵੀ ਨਾ ਸਾਡੀ ਹੋਈ ਉਹ ਪਰਲੇ ਪੰਜਾਬ ਦੇ ਵਰਗੀ❤🥺
@baljindersingh9296
@baljindersingh9296 10 дней назад
ਕਿਸਮਤ ਸਾਡੇ ਵੱਲ ਨਹੀਂ ਹੁੰਦੀ, ਸੱਚੀਂ ਅੱਜ ਕੱਲ ਨੀਂ ਹੁੰਦੀ, ਗੱਲ ਦਾ ਹੱਲ ਨਿਕਲ਼ੇ ਕਿੰਦਾ ਓਹਦੇ ਨਾਲ ਗੱਲ ਨਹੀਂ ਹੁੰਦੀ 😢🥀🍂 ਹਾਏ ਓ ਬਾਈ ਕੀ ਲਿਖਤਾ 🙏🙏❣️
@keepabuianwala4013
@keepabuianwala4013 8 дней назад
👌👌👌👌👌
@TejinderSingh-kz7bq
@TejinderSingh-kz7bq 6 дней назад
💔💔💔
@GurpreetSingh-ty8bs
@GurpreetSingh-ty8bs 6 дней назад
ਬਈ ਜੀ ਤੁਸੀ ਬਹੁਤ ਚੰਗੇ ਓ ਚੰਗਾ ਗਾਉਣੇ ਓ। ਮੈਂ ਸੋਨੂੰ ਓਦੋਂ ਦਾ ਜਾਣਦਾ ਜਦੋਂ ਕੋਈ ਜਾਣਦਾ ਨੀ ਹੁੰਦਾ ਸੀ। ਸੋ ਸਾਰੇ ਗੀਤ ਵਧੀਆ ਨੇ ,ਹੁਣ ਸੋਡਾ ਗਾਣਾ ਸੁਣਿਆ ਨਵਾਂ ਓ ਵੀ ਵਧੀਆ। ਓ ਗਾਣੇ ਵਿੱਚ ਇੱਕ ਲਾਈਨ ਆ "ਬਾਬਿਆ ਦੀ ਬਾਣੀ ਵਰਗੀ" ਏਥੇ ਤੁਸੀ ਗਲਤ ਓ ਬਾਈ। ਬਾਬਿਆ ਦੀ ਬਾਣੀ ਤੋ ਉਪਰ ਕੁਝ ਨਈ ਹੋ ਸਕਦਾ ਨਾ ਅੱਜ ਨਾ ਕੱਲ੍ਹ ,ਧੰਨਵਾਦ🙏🏽
@Deepsahota464
@Deepsahota464 9 дней назад
ਕਿਸਮਤ ਸਾਡੇ ਵੱਲ ਨੀ ਹੁੰਦੀ ਸੱਚੀਂ ਅਜ ਕਲ ਨੀ ਹੁੰਦੀ, ਕਲ ਦਾ ਹੱਲ ਨਿਕਲੇ ਕਿਦਾਂ ਉਹਦੇ ਨਾਂ ਗਲ ਨੀ ਹੁੰਦੀ।।❤❤
@gurpalsingh804
@gurpalsingh804 8 дней назад
ਜਦੋਂ ਕੋਲ਼ ਹੁੰਦੈ ਉਦੋਂ ਕਈ ਵਾਰੀ ਕਦਰ ਵੀ ਨਹੀਂ ਕਰਦੇ😢
@gillmoga7666
@gillmoga7666 8 дней назад
💯
@JugrajSingh-rd9yz
@JugrajSingh-rd9yz 8 дней назад
Jada kadar v karda aa una nu kyo shad k janda aa g?
@balkarnsingh7821
@balkarnsingh7821 7 дней назад
Shi gall
@dalwindersingh55
@dalwindersingh55 7 дней назад
Haji
@hardeepmaan7715
@hardeepmaan7715 7 дней назад
Rght
@gurtejsingh2672
@gurtejsingh2672 9 дней назад
❤❤❤❤❤❤❤ ਸਿੱਧੂ ਤੋਂ ਬਾਅਦ ਜੇ ਕਿਸੇ ਦੇ ਗਾਣੇ ਮੈਂ ਸੁਣਦਾ ਹਾਂ ਤਾਂ ਉਹ ਆ ਹੁਸਤਿੰਦਰ ਵੀਰ ਤੇ ਅਰਜਨ ਢਿੱਲੋ।
@RavinderBrar-qz4zi
@RavinderBrar-qz4zi 10 дней назад
ਸਾਰੀ ਐਲਬਮ ਚੋ ਘੈਟ ਗੀਤ
@Jass__gaming0
@Jass__gaming0 9 дней назад
Geet ni bhra khani aa sareya di jindgi di 😢😢
@gurbanikirtanlive1313
@gurbanikirtanlive1313 4 дня назад
ਯਾਰ ਵੀਰੇ ਗਾਣਾ ਤਾ ਬੱਸ ਇਕ ਦਮ ਸਹੀ ਹੈਂ, ਪਹਿਲਾ ਤਾਂ 18 ਜਨਵਰੀ ਨੂੰ ਜ਼ਿੰਦਗੀ ਵਿਚ ਤੂਫ਼ਾਨ ਆਇਆ ਸੀ, ਫਿਰ 1 ਮਹੀਨੇ ਬਾਅਦ ਸਹੀ ਕਰਨਾ ਚਾਹਿਆ 1 ਮਹੀਨਾ ਠੀਕ ਠਾਕ ਜੇਹਾ ਬੀਤ ਗਿਆ, ਪਰ 17 ਅਪ੍ਰੈਲ ਨੂੰ ਫਿਰ ਬਹੁਤ ਵੱਡਾ ਤੂਫ਼ਾਨ ਆ ਗਿਆ ਜ਼ਿੰਦਗੀ ਵਿੱਚ ਜੋਂ ਅੱਜ ਤਕ ਨਹੀਂ ਸਬਲ ਸਕਿਆ, ਪਰ ਇਕ ਗੱਲ ਜ਼ਰੂਰ ਹੈਂ ਕਦੇ ਵੀ ਕਿਸੇ ਉਪਰ ਵਿਸ਼ਵਾਸ ਨਾ ਕਰੋ 😢😢😢😢😢😢😢😢😢
@tiktikgamming6301
@tiktikgamming6301 2 дня назад
😢😢
@namisidhu3598
@namisidhu3598 2 дня назад
Tufaana’n naal rul gyi zindgi bai yrr
@sandystar9275
@sandystar9275 9 дней назад
ਇਕ ਤੇਰੇ ਜਖ਼ਮ ਦਾ ਹੀ ਕੋਈ ਇਲਾਜ ਨੀ ਨਿਕਲਿਆ ਉਂਜ ਮੇਰੇ ਸ਼ਹਿਰ ‘ਚ ਹਕੀਮ ਬੜੇ ਨੇ..!! SXNDY 🌪️💚
@unboxingwalaasmr4057
@unboxingwalaasmr4057 4 дня назад
ਮੇਰਾ ਕਦੇ ਦਿਲ ਨਹੀਂ ਟੁੱਟਿਆ ਕਿਉ ਕਦੇ ਪਿਆਰ ਹੀ ਨਹੀਂ ਹੋਇਆ ਪਰ ਫੇਰ ਵੀ ਇਹ ਗਾਣਾ ਸੁਣਕੇ ਰੋਣਾ ਆ ਰਿਹਾ😢
@bittusidhu4848
@bittusidhu4848 10 дней назад
ਤੇਰੇ ਹੁੰਦੇ ਸੀ ਸੱਭ ਚੰਗਾ ਲਗਦਾ ਤੇਰੇ ਬਾਦ ਕੁਝ ਜਚਿਆ ਨੀ ਯਰ ਛੱਡ ਪਰਾ ਹੁਣ ਮੌਤ ਹੀ ਆ ਜੈ ਮੇਰੇ ਕੋਲ ਕਿਹੜਾ ਕੁਝ ਬਚਿਆ ਯਰ😢 pta ni Kato dur hogi🇨🇦💔
@user-yq8co7up5f
@user-yq8co7up5f 9 дней назад
😊💯❤️‍🩹
@sandystar9275
@sandystar9275 9 дней назад
ਦਰਵਾਜ਼ਾ ਖੁੱਲਾ ਹੈ ਕੋਈ ਮਨਾਹੀ ਵੀ ਨਹੀਂ ਪਰ ਇਹ ਮੁਹੱਬਤ ਹੈ ਬਿਨਾਂ ਇਜਾਜ਼ਤ ਦੇਹਲੀ ਵੀ ਨਹੀ ਟੱਪਦੀ.. Sndy❤
@Pammatv
@Pammatv 9 дней назад
Kita ishq assi te, satt v vajji... Hoia viah sada, doli ohdi v sajji... Hustindra ki kaha tere geeta bare Teri reel mukk gai sadi rooh ni rajji.. ❤❤❤❤❤
@sandystar9275
@sandystar9275 9 дней назад
Shi gl ❤
@sanjaykhatak8065
@sanjaykhatak8065 9 дней назад
ਉਹ ਪਰਲੇ ਪੰਜਾਬ ਦੇ ਵਰਗੀ ❤️... Hustinder ਬਾਈ ਬਹੁਤ ਸੋਹਣੀ ਐਲਬਮ ਐ ਸਾਰੀ ❤
@user-bm1wi7xl4f
@user-bm1wi7xl4f 8 дней назад
ਜਿਵੇ ਤੂੰ ਮੈਨੂੰ ਜਾਨ ਕਹਿੰਦੀ ਸੀ ਤੇਰੇ ਬਿਨਾ ਕੌਣ ਮੈਨੂੰ ਜਾਨ ਕਹਿ ਸਕਦਾ ਹਾਂ ਮਰਿਆ ਨੂੰ ਤਾ ਲੋਕ ਵੀ ਨੀ ਰੱਖਦੇ ਏਸ ਲਾਸ ਨਾਲ ਕਿਵੇ ਕੋਈ ਰਹਿ ਸਕਦਾ ਮੈਨੂੰ ਛੱਡਣ ਲੱਗਿਆ ਤੂੰ ਕਹਿੰਦੀ ਸੀ ਮੇਰੇ ਤੋ ਵੀ ਵਧੀਆ ਕੁੜੀ ਮਿਲੂ ਹੁਣ ਤੂੰ ਹੀ ਦਸ ਜਰ ਤੇਰੀ ਜਗਾ ਕੋਈ ਲੈ ਸਕਦਾ😢
@faridkotia9227
@faridkotia9227 6 дней назад
❤❤
@user-dh4gf1hu6l
@user-dh4gf1hu6l 7 дней назад
ਸਭ ਤੋਂ ਸੌਣਾ ਗਾਣਾ ਕੋਈ ਰਿਸ ਨਹੀਂ hustinder de
@Simranjeetkaur-uw4kj
@Simranjeetkaur-uw4kj 10 дней назад
Metho wddd mnu chaya krna jine pyaar sikhaya sanu pr smj n aya sade ty hor c saya 💔💯
@HarwinderSingh-mz8ig
@HarwinderSingh-mz8ig 9 дней назад
@Ramna1313
@Ramna1313 9 дней назад
ਉਹਨੇ ਤੇਰੇ ਨਾਲ ਧੋਖਾ ਕੀ ਕਰਨਾ ਜਿਹਤੋਂ ਤੇਰਾ ਦਰਦ ਨਈਂ ਵੇਖ ਹੁੰਦਾ।
@ranjodhsingh5486
@ranjodhsingh5486 День назад
ਜ਼ਿੰਦਗੀ ਦੇ ਰੰਗ ਵੇ ਸੱਜਣਾ.. ਤੇਰੇ ਸੀ ਸੰਗ ਵੇ ਸੱਜਣਾ ! ਉਹ ਦਿਨ ਚੇਤੇ ਆਉਂਦੇ.. ਜੋ ਗਏ ਨੇ ਲੰਘ ਵੇ ਸੱਜਣਾ। ਲਿਖਾਰੀ ਜੋਧਾ ✍🏼
@shislohat6551
@shislohat6551 9 дней назад
ਚਾਹਕੇ ਵੀ ਨਾ ਸਾਡੀ ਹੋਈ ਉਹ ਪਰਲੇ ਪੰਜਾਬ ਦੇ ਵਰਗੀ💔
@amandeepsingh-ev2tl
@amandeepsingh-ev2tl 9 дней назад
ਸਵੇਰੇ -ਸਵੇਰੇ ਰਵਾ ਤਾ ਯਰ ਬਾਈ 😢🥺🥺🥺
@Twice_music_
@Twice_music_ 5 дней назад
Va vere va yarr ki liktha,, yadda tajiya kerva ditiya bhai ji,, ajj fer ae song sun k akha to pani aa gya,, va vere va ki likhta
@kamalbrar2195
@kamalbrar2195 22 часа назад
ਬਹੁਤ ਸੋਹਣਾਂ ਗਾਈਆਂ ਤੇ ਲਿਖਿਆ ਬਾਈ ਵਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੋਹਾਨੂੰ, ਸੁਣ ਕੇ ਦਿੱਲ ਨਹੀਂ ਭਰਦਾ ਬਾਈ ਵਾਰ ਵਾਰ ਸੁਣਨ ਨੂੰ ਜੀ ਕਰਦਾ
@Pritpallamme05
@Pritpallamme05 10 дней назад
Bhot Shona Geet Hustinder Vere Ba Kamaal Likhya Happy vere ..❤️🎶
@jaswinderdiwana
@jaswinderdiwana 2 дня назад
Vah! Bhai,❣️ kya bt hai,, waheguru ji mehar kre,,💐
@ranapartap7223
@ranapartap7223 9 дней назад
ਦਿੱਲ ਗਿਆ ਏ ਅੱਜ ਹਾਰ ਮੇਰਾ , ਦਿੱਲ ਟੁੱਟਿਆ ਪਹਿਲੀ ਵਾਰ ਮੇਰਾ , " ਰਾਣੇ "ਕਿਸੇ ਤੇ ਸ਼ਿਕਵਾ ਕੀ ਕਰੀਏ , ਮੈਨੂੰ ਛੱਡ ਗਿਆ ਏ ਅੱਜ ਯਾਰ ਮੇਰਾ ✍️ ਰਾਣਾ
@arshdeepsinghbrar7355
@arshdeepsinghbrar7355 День назад
Ghaintt sbb to Voice superb
@BobbyBeimaan
@BobbyBeimaan 8 дней назад
Happy raikoti ek legend❤❤
@DibagBatth
@DibagBatth 6 часов назад
ਬਹੁਤ ਖੂਬ ਲਿਖਿਆ ਤੇ ਗਾਇਆ ❤❤❤❤🎉🎉🎉
@mehakpreet1248
@mehakpreet1248 9 дней назад
ਵਾ ਓਹ ਹੈਪੀ ਰਾਏਕੋਟੀ ਦਿਲ ਖੁੱਸ ਕਰਤਾ ਯਰ ❤
@jasspreetsinghmeet6904
@jasspreetsinghmeet6904 7 дней назад
❤ਦਿਲੋ ਕੀਤਾ ਪਿਆਰ ਸਾਰੀ ਉਮਰ ਨਾਲ ਹੀ ਰਹਿੰਦਾ ਪਰਛਾਵੇ ਵਾਂਗ !🙂‍↕️🙂‍↕️
@ranbirsandhu5782
@ranbirsandhu5782 7 дней назад
ਸਹੇਲੀ ਨੀ ਸਾਡਾ ਯਾਰ ਹੁੰਦੀ ਸੀ 🥀
@butterfly6264
@butterfly6264 7 дней назад
❤😘
@govindchhajli9819
@govindchhajli9819 День назад
ਉਹਨੇ ਤੇਰੇ ਨਾਲ ਧੋਖਾ ਕੀ ਕਰਨਾ ਜਿਹਤੋਂ ਤੇਰਾ ਦਰਦ ਨਈ ਵੇਖ ਹੁੰਦਾ
@HarpalSidhu-l7v
@HarpalSidhu-l7v 8 дней назад
ਦਿਲ ਤੇ ਦਰਦ ਦੋਵੇਂ ਹੀ ਲਿਖਤੇ❤
@kmlhundal5246
@kmlhundal5246 3 дня назад
ਮਹੁੱਬਤ ਦਾ ਨਾਮ ਹੀ ਸੋਹਣਾ ਲਗਦਾ , ਜਿਹੜਾ ਦਿਲੋ ਕਰ ਬੈਠਦਾ , ਪੱਲੇ ਕੱਖ ਵੀ ਨੀ ਛੱਡਦਾ , ਮਰਨ ਤੋਂ ਬਿਨਾ ਕੋਈ ਰਾਹ ਨੀ ਦਿਖਦਾ । ਬਹੁਤ ਔਖਾ ਯਾਰ
@ramanverma347
@ramanverma347 9 дней назад
ਗੱਲਾਂ ਮਿੱਠੀਆਂ-ਮਿੱਠੀਆਂ ਕਰਦੀ ਸੀ, ਕੋਲ ਬੈਠੀ ਦਿਲ ਦੀਆਂ ਪੜਦੀ ਸੀ, ਉਹ ਕਦੇ ਭੋਰਾ ਵੀ ਨਾ ਲੜਦੀ ਸੀ, ਖਿਆਲਾਂ ਵਿੱਚ ਰਾਣੀ ਬਣਦੀ ਸੀ, ਰਮਨ ਦਾ ਸੰਸਾਰ ਹੁੰਦੀ ਸੀ, ਵਿਛੜ ਗਈ, ਇੱਕ ਫੁੱਲਾਂ ਜਿਹੀ ਮੁਟਿਆਰ ਹੁੰਦੀ ਸੀ, ਵਿਛੜ ਗਈ, ✍️ਰਮਨ
@ramanverma347
@ramanverma347 8 дней назад
ਸਰਦੀ ਦੀ ਧੁੱਪ ਦੇ ਵਰਗੀ, ਸਵੇਰ ਦੀ ਚੁੱਪ ਦੇ ਵਰਗੀ, ਨੀਰੂ ਦੀ ਲੁੱਕ ਦੇ ਵਰਗੀ, ਪਾਸ਼ ਦੀ ਬੁੱਕ ਦੇ ਵਰਗੀ, ਰੱਖਦੀ ਬੜਾ ਖਿਆਲ ਹੁੰਦੀ ਸੀ, ਵਿਛੜ ਗਈ, ਇੱਕ ਫੁੱਲਾਂ ਜਿਹੀ ਮੁਟਿਆਰ ਹੁੰਦੀ ਸੀ, ਵਿਛੜ ਗਈ, ਰਮਨ
@GagandeepKaur-fo5lo
@GagandeepKaur-fo5lo 9 дней назад
ਖਾਮੋਸ਼ੀਆਂ kbhi bewajh nhi hoti..kuch dard aise bhi hote hai ji awaz cheen lete hai..😊😊❤❤
@ParmjeetKaur-kk8wh
@ParmjeetKaur-kk8wh 9 дней назад
Sahi gal sis
@Anonymous-kh6tk
@Anonymous-kh6tk 9 дней назад
ਕਿਓ ਕਿਸਮਤ ਕਦੇ ਮੇਰੇ ਵੱਲ ਨੀ ਹੁੰਦੀ ? ਕਿਸੇ ਹੋਰ ਦੀ ਚੋਲੀ ਪਾਤਾ ਰੱਬ ਨੇ ਉਹਨੂੰ ਇਹ ਇਸ਼ਕ ਦੀ ਮਾਰ ਸਾਲੀ ਮੈਥੋ ਚੱਲ ਨੀ ਹੁੰਦੀ, ਸਭ ਨਾਤੇ ਟੁੱਟ ਗਏ ਉਹਦੇ ਨਾਲ ਤਾਹੀਓ ਉਹਦਾ ਹਾਲ-ਚਾਲ ਪੁਸ਼ਣ ਦੀ ਵੀ ਹੁਣ ਮੇਰੇ ਵਿਚ ਬਲ ਨੀ ਹੁੰਦੀ, ਇਕ ਦੁਵੀਦਾ ਏ ਜਿਹੜੀ ਮੇਰੇ ਤੋ ਹਲ ਨੀ ਹੁੰਦੀ, ਮੇਰੀ ਖਾਮੋਸੀ ਦੀ ਵਜਾਹ ਬਸ ਐਨੀ ਕੂ ਆ ਇਕ ਕੁੜੀ ਆ ਯਰ ਅੱਜ-ਕੱਲ ਉਹਦੇ ਨਾਲ ਗੱਲ ਨੀ ਹੁੰਦੀ Kise lai likhia c same-same lina 🥺
@jassmangat61
@jassmangat61 7 дней назад
Very emotional this heart lines
@Anonymous-kh6tk
@Anonymous-kh6tk 7 дней назад
@@jassmangat61 Thanku bro 2023 ch likhia c kisi khass lai
@karansainisingh967
@karansainisingh967 22 часа назад
Wah veer aa song ne dil de jakham fr alleee krte
@KulwantSingh-yw5pl
@KulwantSingh-yw5pl День назад
Bahut sona geet, heart touching ❤❤❤❤
@arshdeephappy1240
@arshdeephappy1240 2 дня назад
ਇੱਕ ਫੁੱਲਾਂ ਜਿਹੀ ਮੁਟਿਆਰ ਹੁੰਦੀ ਸੀ..❤️🙌
@GursewakSingh-zp8pf
@GursewakSingh-zp8pf 5 часов назад
Love you ustaad happy raikoti ji ❤
@HappyKainth-ex4ww
@HappyKainth-ex4ww День назад
ਵੋ ਬਾਦਲ ਕਿਤਨੇ ਖੁਬਸੂਰਤ ਹੈ ਜੋ ਜਬ ਚਾਹੇ ਬਰਸਤੇ ਹੈ ਹਮ ਤੋ ਐਸੇ ਬਦਨਸੀਬ ਹੈ ਜੋ ਆਪ ਕੋ ਦੇਖਨੇ ਕੇ ਲਿਏ ਤਰਸਤੇ ਹੈ ਹੈਪੀ ਕੈਂਥ
@GursewakSingh-zp8pf
@GursewakSingh-zp8pf 5 часов назад
Happy raikoti x Hustinder God ji
@singhstudypoint5129
@singhstudypoint5129 День назад
ਇਹ ਹੁਸਤਿੰਦਰ ਦੀ ਗਾਇਕੀ ਦਾ ਅਸਲ ਰੰਗ ਆ।
@jattmehkma393
@jattmehkma393 6 дней назад
ਸਾਹੀ ਕਿਹਾ ਗੱਲ ਦਾ ਹੱਲ ਨਿਕਲੇ ਕਿਦਾ ਓਹਦੇ ਨਾਲ ਗੱਲ ਨਈ ਹੁੰਦੀ 😭😢😢
@yaarakoiwale7211
@yaarakoiwale7211 7 дней назад
ਕਿੱਥੋਂ ਲਿਖਦਾ ਵੇਰੀਆ ਬੋਲ ਚੁਣ ਚੁਣ ਕੇ ਸਿੱਧਾ ਦਿਲ ਨੂੰ ਚੀਰਦੀਆਂ ਨੇ ਗੱਲਾ ਤੇਰੀਆ ਜਿਉਂਦੇ ਰਹੋ
@jasskmaal6314
@jasskmaal6314 2 дня назад
ਦਿਲ ਧੜਕ ਪੈਂਦਾ ਸੀਨੇ ਚੋ ਜਦੋਂ ਕੋਈ ਵਿਛੜਿਆ ਚੇਤੇ ਆ ਜਾਂਦਾ, Hustiner ਦਾ ਹਰੇਕ ਗਾਣਾ ਮੇਰਾ ਬੀਤਿਆ ਵਕਤ ਦਿਖਾ ਜਾਂਦਾ😢
@roohdeep2421
@roohdeep2421 8 дней назад
ਦਿਲ ਦੀ ਗੱਲ❤🙌
@lakhajohal1477
@lakhajohal1477 День назад
Roon lya danda song tara y din vich bhut bari sun da gya aa mara nal realty vich hu gya aa
@JaswinderSingh-th3vf
@JaswinderSingh-th3vf 5 дней назад
ਬਾਈ ਤੇਰਾ ਗਾਣਾ ਸੁਣ ਕੇ ਉਹ ਫੇਰ ਯਾਦ ਆ ਗੀ😢
@Goggi_badrukhan
@Goggi_badrukhan 4 дня назад
Es Song nu hustinder bai to vadia koi ni gaa sakda se sirra bai yaar ❤
@rajwinder4370
@rajwinder4370 2 дня назад
Khush rhe oh v..... 🌸
@user-sl5em9em1d
@user-sl5em9em1d 9 дней назад
Hustinder and happy raikoti ym favourite❤❤❤
@ParminderKumarbatish
@ParminderKumarbatish 10 дней назад
On repeat ❤️ har bol nhi ohi vichdi yaad aa rhi aa
@NawaB_0405
@NawaB_0405 15 часов назад
Oh parle panjab de wargi❤️
@oyesimme5575
@oyesimme5575 4 дня назад
ਦਿਲਾ ਕੀ ਲਿਖ ਦਿੱਤਾ 😢
@govindchhajli9819
@govindchhajli9819 День назад
ਫੁੱਲ ਵਰਗੇ ਹਾਸੇ ਦਿਲ ਮੇਰੇ ਨੂੰ ਮੋਹ ਗਏ ਨੇ ਤੈਨੂੰ ਤੱਕਿਆ ਇੰਝ ਲੱਗਦਾ ਜਿਵੇਂ ਰੱਬ ਦੇ ਦਰਸ਼ਨ ਹੋ ਗਏ ਨੇ
@Sumitkumar-xd8gs
@Sumitkumar-xd8gs 3 дня назад
Happy raikoti shab ji always top and 🔥🔥🔥
@diljitbrar5956
@diljitbrar5956 День назад
Purniya yada taza kar tiya yrr
@Simransingh-bg8zo
@Simransingh-bg8zo 10 дней назад
ਸਾਡੇ ਈਅਰੇ ਦਾ ਮਾਨ ❤❤❤ ਤੇਰੇ ਫੈਨ ਬਾਈ
@VanshSharma-pw7fx
@VanshSharma-pw7fx 9 дней назад
ਹੋਇਆ ਕੀ ਜੇ ਹੋਏ ਨਾ ਮਿਲਾਪ ਬਾਰੇ ਸੋਚਦਾ ਹੀ ਰਹਿਨਾ ਮੈਂ ਕੰਨੀ ਪੈਣ ਨਾ ਬਹਾਨੇ ਕਿਸੇ ਖਿਆਲ ਰੋਕਦਾ ਹੀ ਰਹਿਨਾ ਮੈਂ
@GurjeetKaur-ez9js
@GurjeetKaur-ez9js 7 дней назад
Very very nice song ❤😊
@gulshansinghcheema7774
@gulshansinghcheema7774 6 дней назад
Bai ji😔sachiii yarr hi c
@gurbejsingh2498
@gurbejsingh2498 3 дня назад
Happy Raikoti kya baat ਲਿਖਤ
@records-vu5nw
@records-vu5nw 5 дней назад
ਬਾਈ ਦਾ ਗਾਣਾ ਸੁਣ ਕੇ ਅੱਜ ਫਿਰ ਕਮਲੀਏ ਤੇਰੇ ਲਈ ਦਿਲ ਧੜਕ ਪਿਆ ❤️‍🩹
@jasbirjass4550
@jasbirjass4550 7 дней назад
ਵਾਹ ਵੀਰੇ... 😔😔😔
@sukhkamboj7350
@sukhkamboj7350 5 дней назад
ਜੇ ਕਿਤੇ ਦਿਲ ਦਾ ਉਹ ਦਰਦ ਸੁਣਦੀ, ਕਾਸ਼ ਕਿਤੇ ਉਹ ਸਾਨੂੰ ਚੁਣਦੀ, ਬੁਨੇ ਸੀ ਕਦੇ ਉਹਦੇ ਨਾਲ, ਉਹ ਸੁਫਨੇ ਗਈ ਖਿਲਾਰ, ਉਹ ਵਿੱਛੜ ਗਈ, ਇੱਕ ਫੁੱਲਾਂ ਜਹੀ ਮੁਟਿਆਰ ਹੁੰਦੀ ਸੀ ਵਿੱਛੜ ਗਈ, 😢,, sukh kamboj ✍️✍️
@gaganpreetKaur-gw1vz
@gaganpreetKaur-gw1vz 14 часов назад
Bhut Nic song …music is so gud
@karansandhu1987
@karansandhu1987 5 дней назад
Bahut Shona song si❤❤
@taransin
@taransin 5 дней назад
ਬਾਈ ਗੁਰੂਆਂ ਦੀ ਬਾਣੀ ਵਰਗੀ ਕੋਈ ਨਾਰ ਨੀ ਹੋ ਸਕਦੀ! ਇਨਸਾਨ ਵਿੱਚ ਲੱਖਾਂ ਕਮੀਆਂ ਹਨ ਬਾਣੀ ਤੁਲਨਾਤਮਿਕ ਨਹੀ ਹੈ
@KamalBadh
@KamalBadh 10 дней назад
Sohni likhat sohni awaz.....hustinder veer nu ek hor album lyi mubarka....
@Punjabivideoshd
@Punjabivideoshd 2 дня назад
Oye darlo 😐😐 miss u
@aarifkamboj
@aarifkamboj 3 дня назад
ਹੈਪੀ ਰਾਏਕੋਟੀ🖍👌
@komalpreetkaur4771
@komalpreetkaur4771 5 дней назад
ਛੇ ਸਾਲ ਬਾਅਦ ਇਹ ਭੇਜਿਆ ਓਹਨੇ ਮੈਨੂੰ😅 ਜਦੋਂ ਕਿਸੇ ਹੋਰ ਨਾਲ ਜੁੜ ਗਈ ਆ । ਦੁਆਵਾਂ ਜਿੱਥੇ ਵੀ ਏ ਖੁਸ਼ ਰਹੇ। ਪਰਲੇ ਪਾਰ ਮਿਲਣਗੇ ਜੋ ਇਸ ਜਹਾਨ ਵਿੱਛੜ ਗਏ🌸🖤
@rupowalbo8601
@rupowalbo8601 2 дня назад
chalo ghato ghat us de bheje gaane da tuc mull te paaya ... idar asi har paaseyo 12 saal toblock haan kuch pej v nahe sakde
@komalpreetkaur4771
@komalpreetkaur4771 2 дня назад
@@rupowalbo8601 ਗੱਲ ਕੋਈ ਬਹੁ ਵੱਡੀ ਨਹੀਂ ਬੱਸ ਕਈ ਬਾਰ ਆਕੜ ਵੱਧ ਜਾਂਦੀ ਪਿਆਰ ਤੋਂ। ਤੇ ਕਈ ਬਾਰ ਕੋਈ ਦੂਜਾ ਰਿਸ਼ਤਾ ਰੋਕ ਲੈਂਦਾ ਸਭ ਕਰਨ ਤੋਂ। ਦੁਆਵਾਂ ਅਗਲੀ ਜ਼ਿੰਦਗੀ ਲਈ🌸
@bakhseessingh6466
@bakhseessingh6466 5 дней назад
ਵਿਸੜਨ 😢ਤੋ ਬਾਅਦ ਦੀ ਜਿੰਦਗੀ ਤਾ ਨਰਕ ਜਿਹੀ ਬਣ ਜਾਂਦੀ ਆ
@nirmatsingh4071
@nirmatsingh4071 5 дней назад
Ik oo kudi si jis nu ma chaheya si Ous lai ik chithi likhi si Ous nu dilo chaheya si ous ne meri kadar ni paai 😢 hun v ohdi oudeek ch bathe aa ❤
@ramanverma347
@ramanverma347 8 дней назад
ਲੇਖਾਂ ਨੇ ਮੰਗਣਾ ਕਰਵਾਤਾ, ਸ਼ੋਰ ਕੋਈ ਰੰਗਲਾ ਬਣਾਤਾ, ਵਿਚਾਲੇ ਨੂੰ ਮੈਂ ਨਾਮ ਪਾਤਾ, ਓਹਦੇ ਲਈ ਗੀਤ ਗਾਤਾ, ਪੁੱਛਦੀ ਬੜੇ ਸਵਾਲ ਹੁੰਦੀ ਸੀ, ਵਿਛੜ ਗਈ, ਇੱਕ ਫੁੱਲਾਂ ਜਿਹੀ ਮੁਟਿਆਰ ਹੁੰਦੀ ਸੀ, ਵਿਛੜ ਗਈ, ਰਮਨ
@mangagan8437
@mangagan8437 5 дней назад
ਮੇਰਾ ਰਿਸ਼ਤਾ ਚੱਲ ਰਿਹਾ ਬਹੁਤ ਵਧੀਆ ਰੱਬ ਆਏ ਹੀ ਰਖੇ ਜੇ ਓ ਦੂਰ ਹੋਗਿਆ ਮੈਂ ਮਰਜੂ ਉਹਦੇ ਬਿਨਾ ਸਾਹ ਨੀ ਆਉਣਾ ਮੈਨੂੰ ਓਸ ਬਿਨਾ 🙏
@user-xs6fh7vc2c
@user-xs6fh7vc2c 5 дней назад
Heart touching 💜❣️ song 💜 lyrics 👌💯 God bless you bro 💕
@avtarsingh7120
@avtarsingh7120 7 дней назад
ਪੜਦੀ ਮੇਰੇ ਨਾਲ ਹੁੰਦੀ c 😢 ਵਿਛੜ ਗਈ 💔
@avtarsingh2044
@avtarsingh2044 6 дней назад
ਪਿਆਰ ਕਰਨਾ ਸੋਖਾ ਪਰ ਭੁਲਾਉਣਾ ਬਹੁਤ ਅੋਖਾ 🎉🎉😊😊
@mandeepsingh-fs1pt
@mandeepsingh-fs1pt 5 дней назад
ਬਾਈ ਵਿਆਹ ਦਾ ਸੁਪਨਾ ਦਖਾ ਕੇ ਮੇਰੀ ਮਾਂ ਨਾਲ ਗੱਲਾਂ ਕਰਕੇ ਵੀ ਵਿਆਹ ਕਿਸੇ ਹੋਰ ਨਾਲ ਕਰਾਅ ਗਈ ਜਦੋਂ ਕਿ ਉਹਦੇ ਘਰਦੇ ਵੀ ਰਾਜੀ ਸੀ🥺😔
@AmritRamgharia-j8f
@AmritRamgharia-j8f 2 дня назад
😢😢😢 y mere nll v evi hoyea chuti a ke daaru e sahara hundi aa 😢😔😔
@rmnchouhan6242
@rmnchouhan6242 5 дней назад
ਇੱਕ ਸਾਹਾਂ ਦੇ ਵਰਗਾ ਯਾਰ ਹੁੰਦਾ ਸੀ ਵਿੱਛੜ ਗਿਆ......❤️‍🩹❤️‍🩹
@yuvimansa886
@yuvimansa886 9 дней назад
ਵਿਛੜੇ ਨੂੰ ਅੱਜ ਸਾਨੂ ਸਾਲ ਹੋ ਗਿਆ ਏ ਉਹ ਕੀ ਜਾਣੇ ਉੱਥੋ ਬਾਅਦ ਕੀ ਹਾਲ ਹੋ ਗਿਆ ਏ ਨਾ ਭੁਲ ਪਾਇਆ ਉਹਨੂੰ ਉਹਦੇ ਆਖ਼ਰੀ ਅਲਫਾਜ਼ ਵੀ ਯਾਦ ਨੇ ਜੋ ਹੋਈਆਂ ਸੀ ਮਰਜੀਆ ਓਹਦੀਆ ਉਹ ਅੱਜ ਵੀ ਮੇਰੇ ਯਾਦ ਨੇ
Далее
Olive can see you 😱
01:00
Просмотров 20 млн
Top Sad Songs Collection Jukebox - Arjan Dhillon
1:07:33
Просмотров 188 тыс.
Ik Pind Sade da Munda
4:09
Просмотров 767 тыс.
БОЛЬШЕ НЕ ВАЦОК
1:43
Просмотров 1,3 млн
Sardor Tairov - Sen meni yeding (Official Music Video)
5:02