Тёмный

Ik Raat - When She Cried A Lot | Maddy Goyal | The Incident of Love, Care & Irresponsibility 

Go Maddilicious
Подписаться 3,9 тыс.
Просмотров 497
50% 1

An incident that happened between a couple and how it made her cry for the whole night is described in this story by Maddy Goyal.
Title: Ik Raat - When She Cried A Lot
Written & Created by: Maddy Goyal
INSTAGRAM:
/ maddygoyal
ISHQ JAISA KUJH
Lyrics:
ਅੱਜ ਮੈਨੂੰ ਆਪਣੀ ਜ਼ਿੰਦਗੀ ਦੀ ਇੱਕ ਰਾਤ ਯਾਦ ਆਈ ਏ, (i recalled a night of my life today)
ਉਸ ਵੇਲੇ ਇੰਜ ਲੱਗਦਾ ਸੀ ਜਿਵੇਂ ਤੂੰ ਮੇਰੀ ਪਰਛਾਈ ਏ। (i felt like you were my shadow at that time)
ਮੈਂ ਸਾਰਾ ਦਿਨ ਤੇਰੇ ਤੋਂ ਦੂਰ ਹੋਕੇ ਵੀ ਨਾਲ ਹੀ ਤੇਰੇ ਹੁੰਦਾ ਸੀ, (i was with you even when i was away)
ਇੱਕ ਤੂੰ ਹੀ ਜ਼ਿੰਦਗੀ ਚ ਰੌਸ਼ਨੀ ਲਗਦੀ ਸੀ ਬਾਕੀ ਤਾ ਸਭ ਧੂੰਦਾ ਸੀ। (you were my light and rest was just vague)
ਮੇਰੇ ਦੋਸਤ ਦਾ ਵਿਆਹ ਤੇਰੀ ਦੋਸਤ ਦੇ ਨਾਲ ਹੋਇਆ ਸੀ, (our friends got married )
ਇੱਕ ਖੁਸ਼ ਜੌੜਾ ਦੇਖ ਕੇ ਮੇਰਾ ਦਿਲ ਖੁਸ਼ੀ ਵਿੱਚ ਰੋਇਆ ਸੀ। (i was so happy to see that)
ਤੂੰ ਤੇ ਮੈਂ ਇੱਕ ਦਿਨ ਏਦਾਂ ਹੀ ਹੋਵਾਗੇ, ਇਹ ਖਿਆਲ ਹੀ ਜੱਨਤ ਦਿਖਾਇਆ ਸੀ, (one day we will also be like this, was a heavenly feeling)
ਪਰ ਉਹ ਰਾਤ ਮੈਂ ਕਿਵੇਂ ਭੁੱਲ ਜਾਵਾਂ ਜਿਹਦੇ ਕਰਕੇ ਤੂੰ ਨਾ ਸੌ ਪਾਇਆ ਸੀ। (but how can i forget that night when you could not sleep)
ਅਸੀ ਖੁਸ਼ੀ ਵਿਚ ਟੂਨ ਹੋਕੇ ਗੱਡੀ ਵਿੱਚ ਘਰ ਵਾਪਿਸ ਆਉਣਾ ਸੀ, ਤੂੰ ਕਿਹਾ ਸੀ cab ਕਰ ਲੈਂਦੇ ਜੇ ਦਾਰੂ ਨੂੰ ਇਨਾ ਮੂੰਹ ਲਾਉਣਾ ਸੀ। (my friends and i were drunk and were returning home in the car, you said you should have taken the cab if you knew you were gonna be that drunk)
ਮੈਂ ਨਸ਼ੇ ਵਿੱਚ ਉਸ ਦਿਨ ਤੈਨੂੰ ਐਵੇਂ ਈ ਦਿਲਾਸੇ ਦੇਂਦਾ ਰਿਹਾ, ਮੈਨੂੰ ਏਨੀ ਕੁ ਨਾਲ ਕੁੱਝ ਨੀ ਹੁੰਦਾ ਇਹੀ ਤੈਨੂੰ ਸਮਝਾਉਂਦਾ ਰਿਹਾ। (i was telling you everything is fine and nothing happens to me after these drinks)
ਮੇਰੀ ਫ਼ਿਕਰ ਦੇ ਵਿੱਚ ਮੈਨੂੰ ਸਮਝਾਉਂਦਿਆ ਮੇਰੇ ਨਾਲ ਹੀ ਲੜ ਪਈ ਸੀ, ਜਿਵੇਂ ਮੇਰੇ ਕਰਕੇ ਉਹ ਰਾਤ ਤੇਰੇ ਲਈ ਏਦਾਂ ਹੀ ਖੜ ਗਈ ਸੀ। (you faught with me because you were worried for me, it was like this night wont pass for you)
ਮੈਂ ਤਾਂ ਘਰ ਪੁੱਜ ਕੇ ਨਸ਼ੇ ਵਿੱਚ ਗਲਤੀ ਨਾਲ ਸੀ ਸੌ ਗਿਆ, ਪਰ ਤੇਰਾ ਫ਼ੋਨ ਨਹੀਂ ਸੀ ਚੁੱਕ ਰਿਹਾ ਮੈਂ, ਤੈਨੂੰ ਲੱਗਿਆ ਮੈਨੂੰ ਕੁੱਝ ਹੋ ਗਿਆ। (i reached home and slept by mistake, i wasn't answering your phone and you were so afraid)
ਸਵੇਰੇ ਨਸ਼ੇ ਚੋ ਬਾਹਰ ਹੋਇਆ ਤਾਂ ਅੱਖ ਮੇਰੀ ਜਦ ਖੁੱਲੀ ਸੀ, ਦੇਖ ਕੇ messages ਤੇ miss calls ਅੱਖ ਮੇਰੀ ਬਹੁਤ ਡੂਲੀ ਸੀ। (i woke up next day and was worried by seeing your calls and messages)
ਮੈਂ ਥੋੜ੍ਹੀ ਦੇਰ ਚ ਗੱਲ ਕਰਦਾ ਇਹ ਕਹਿਕੇ ਸੀ ਸੌ ਗਿਆ, ਪਰ ਤੂੰ ਸਾਰੀ ਰਾਤ ਰੋ ਰੋ ਕੇ ਕੱਢ ਦਿੱਤੀ ਤੈਨੂੰ ਲੱਗਿਆ ਮੈਨੂੰ ਕੁਝ ਹੋ ਗਿਆ। (i slept after asking for a little bit time, you were afraid of my well being)
ਮੇਰੀ ਇੱਕ ਲਾਪਰਵਾਹੀ ਨੇ ਤੇਰੀ ਪੂਰੀ ਰਾਤ ਕਾਲੀ ਕੀਤੀ ਸੀ, (i ruined your night with my irresponsible nature)
ਮੇਰੀ ਅੱਖ ਜਿਹੀ ਲੱਗ ਗਈ ਸੀ ਕਿਉਕਿ ਮੈਂ ਬਹੁਤ ਪੀਤੀ ਸੀ। (i slept because i was too drunk to wake up)
ਏਨੇ messages ਦੇਖ ਕੇ ਮੈਂ ਫਟਾਫੱਟ message ਪਾਇਆ ਸੀ, (i instantly wrote when i saw your messages)
ਹੈਰਾਨ ਸੀ ਇਹ ਮੈਂ ਦੇਖ ਕੇ ਕਿ ਨਾਲ ਦੀ ਨਾਲ reply ਆਇਆ ਸੀ। (i was stunned to see your instant reply)
ਤੈਨੂੰ call ਕੀਤੀ ਤੇਰੀਆ ਅੱਖਾਂ ਹੱਲੇ ਵੀ ਨਮ ਸੀ, ਪਰ ਮੈਨੂੰ ਠੀਕ ਦੇਖ ਕੇ ਤੇਰੇ ਦਿਲ ਵਿਚ ਠੰਡ ਸੀ। (i called you and found you were still crying but you were calm because i was fine)
ਸਭ ਕੁੱਝ ਭੁੱਲਾ ਕੇ ਬੱਸ ਤੂੰ ਮੇਰੀ ਫ਼ਿਕਰ ਵਿੱਚ ਲੱਗੀ ਸੀ, ਉਹ ਕਿਹੜਾ ਕਰਮਾਂ ਆਲਾ time ਸੀ ਜਦ ਤੂੰ ਮੈਨੂੰ ਲੱਭੀ ਸੀ। (you forgot everything and you were just worried for me, it must be a blessing that you came in my life )
ਪਿਆਰ ਦਾ ਉਹ ਅਹਿਸਾਸ ਮੈਨੂੰ ਕਦੇ ਵੀ ਭੁੱਲਣਾ ਨਹੀਂ *2 (i will never forget the feeling of that love)
ਸ਼ਾਇਦ ਪੁਰੀ ਉਮਰ ਮੈਂ ਹੁਣ ਹੋਰ ਕਿਸੇ ਤੇ ਡੁਲਣਾ ਨਹੀਂ *2 (may be thats why i will never love anyone else in my life)
#punjabiwriting #ikraat #maddygoyal #shayari #newpunjabisongs2022 #ownwriting #loveandcare
@sedanoour @VolkanDagci @VolkanDagci @SHAIKs01 @PunjabiReelTV
(Tagged a few channels to increase the video reach. Please do not mind)

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 21   
@goyalmaddy
@goyalmaddy Год назад
how much do you rate this story in terms of writing and presentation without any big budget?
@hemantpuri7715
@hemantpuri7715 6 месяцев назад
Heart Touching ❤
@goyalmaddy
@goyalmaddy 6 месяцев назад
Thanks 😊
@priyankamehta05
@priyankamehta05 7 месяцев назад
Beautiful lines ❤️
@goyalmaddy
@goyalmaddy 7 месяцев назад
Thank you
@amiiiraj
@amiiiraj Год назад
👏👏
@goyalmaddy
@goyalmaddy Год назад
😀😀
@johnydhiman3738
@johnydhiman3738 Год назад
Amazing one bri
@goyalmaddy
@goyalmaddy Год назад
Thank You
@amandeepsinghaulakh2693
@amandeepsinghaulakh2693 Год назад
Beautiful lines.. 🎉
@goyalmaddy
@goyalmaddy Год назад
Thanks 🙂
@madaharrachhpal9904
@madaharrachhpal9904 Год назад
👌👌
@goyalmaddy
@goyalmaddy Год назад
😀😀
@smritisingh7960
@smritisingh7960 Год назад
@goyalmaddy
@goyalmaddy Год назад
Thanks for the appreciation ☺️
@mehakgoyal9926
@mehakgoyal9926 Год назад
Osm bro❤️
@goyalmaddy
@goyalmaddy Год назад
Thanks dear
@adam85adam1
@adam85adam1 Год назад
Nice one 👏
@goyalmaddy
@goyalmaddy Год назад
Thanks bro
@deepnofear
@deepnofear Год назад
Nice work bro ❤
@goyalmaddy
@goyalmaddy Год назад
Thanks captain saab
Далее
Слушали бы такое на повторе?
01:00
ITZY "GOLD" M/V
03:20
Просмотров 6 млн
Ha main tumhein khone se darta hu 🥺
1:12
Ghazal, wo khuda ho gaya
1:01
Просмотров 32
Zindagi ki Raat hui | sad shayari | sad poetry |
0:32