Тёмный
No video :(

Importance of Zinc in Rice Crop (ਜਿੰਕ ਸਬੰਧੀ ਇਹ ਜਾਨਣਾ ਬਹੁਤ ਜਰੂਰੀ ਹੈ) Shergill Markhai 

Meri kheti Mera Kisan
Подписаться 495 тыс.
Просмотров 99 тыс.
50% 1

Importance of zinc in rice crop discussed. and its reaction with other nutrients discussed.
#ricecrop
#ricecultivation
#zinc
#zincdefixiency
#symptoms
#zincdose
#zincrequirement
#fok
#growth

Опубликовано:

 

30 июн 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 764   
@SukhaSingh-vg9km
@SukhaSingh-vg9km 4 года назад
ਆ ਜਿਹੜੇ ਵੀਡਿਉ unlike ਕਰਦੇ ਨੇ ਇਹ ਸਿਰੇ ਦੇ ਚਵਲ ਦਲਾਲ ਤੇ ਕੰਪਨੀਆਂ ਨੇ ਕੌਲੀ ਚੱਟ ਨੇ
@RameshSharma-rw6xq
@RameshSharma-rw6xq 4 года назад
Sahi gal vir ehna di thagi marni band hon lag gyi
@malakmallhi6467
@malakmallhi6467 3 года назад
Right
@lakhasingh165
@lakhasingh165 4 года назад
ਸਰ ਜੀ ਦੂਜਾ ਟੋਪਿਕ ਬਹੁਤ ਵਧੀਆ ਸੀ। ਤੁਹਾਡਾ ਸਮਝਾਉਣ ਦਾ ਤਰੀਕਾ ਸਭ ਤੋਂ ਵਧੀਆ ਜੀ। ਵੀਡੀਓ ਦਾ ਪਤਾ ਨਹੀਂ ਲੱਗਦਾ ਕਦੋਂ ਖਤਮ ਹੋ ਜਾਂਦੀ ਆ।
@samarveersingh1244
@samarveersingh1244 4 года назад
ਸਹੀ ਜਾਣਕਾਰੀ ਭਾਜੀ । ਰੱਬ ਤੰਦਰੁਸਤੀ ਬਖ਼ਸ਼ੇ ਸਾਡੇ ਭਰਾ ਨੂੰ।
@manpreetbrar2393
@manpreetbrar2393 4 года назад
ਬਹੁਤ ਵਧੀਆ ਜਾਣਕਾਰੀ ਸੀ, ਡਾ ਸਾਬ ਮੈਂ ਖੁਦ ਪਨੀਰੀ ਚ DAP ਦਾ ਤਜਰਬਾ ਕੀਤਾ 1ਚ C, ਅੱਧੀ ਚDAP ਪਾਈ C ਅੱਧੀ ਕਨਾਲ ਚ ਨਹੀ ਪਾਈ, DAPਆਲੀ 15 ਦਿਨ ਚ ਜਿੰਕ ਲੋਹੇ ਦੀ ਘਾਟ ਆ ਗਈਨਲੇ ਵਾਧਾ ਰੁੱਕ ਗਿਆ, ਬਿਨਾDA Pਵਾਲੀ ਪਨੀਰੀ ਨਾਗ ਵਾਗੂ ਰਹੀਂ
@NIRMALSINGH-yb8hn
@NIRMALSINGH-yb8hn 4 года назад
ਬਹੁਤ ਬਹੁਤ ਧੰਨਵਾਦ ਡਾ ਸਾਹਿਬ ਜ਼ਿੰਕ ਅਤੇ ਹੋਰ ਤੱਤਾਂ ਬਾਰੇ ਜਾਣਕਾਰੀ ਦੇਣ ਵਾਸਤੇ ਜੀ
@GurjantSingh-gz7hf
@GurjantSingh-gz7hf 4 года назад
ਜਿਓਦੇ ਵਸਦੇ ਰਹੋ ਡਾ. ਸਾਬ👌👍
@GurpreetSingh-rb7yg
@GurpreetSingh-rb7yg 4 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਐ ਜੀ 🙏🙏thanks g
@JS-maan
@JS-maan 4 года назад
sir iam really thankful to you . you giving such information and helping and day by day improving our knowledge about crop thanks
@jawadkbw
@jawadkbw 4 года назад
Buhat alaa Sir gee, tussi gal bari changy tarakiy naal samjha dendy o, Aaj ee channel subscribe kita tuwada. Punjab (Pakistan) tu buhat shukria kissano nu changy tarakiy naal samjhon da.
@MerikhetiMeraKisan
@MerikhetiMeraKisan 4 года назад
welcome vir
@amrjeetbhullar189
@amrjeetbhullar189 4 года назад
I'm ggfhjgn be hyi hum have gj go jtmj to bmm b hj
@DarshanSingh-jz1qo
@DarshanSingh-jz1qo 2 года назад
ਧੰਨਵਾਦ ਡਾਕਟਰ ਮਰਖਾਈ ਸਾਬ ਬਹੁਤ ਵਧੀਆ ਜਾਣਕਾਰੀ ਦਿੱਤੀ
@sukhsandhu2758
@sukhsandhu2758 4 года назад
ਧੰਨਵਾਦ ਗਿੱਲ ਸਾਬ ਬਹੁਤ ਸੋਹਣੀ ਜਾਣਕਾਰੀ ਆ
@jassdahiya3740
@jassdahiya3740 Год назад
Meri age 28 a mai 2016 ton khethi krn lg gya c sir pr pichle 2 saala tn mai thodia vdeo dekhda mnu bht vdea reslt milea❤
@PremSingh-zt5bx
@PremSingh-zt5bx 2 года назад
👍ਬਹੁਤ ਵਧੀਆ ਜਾਣਕਾਰੀ ਜੀ ਡਾਕਟਰ ਸਾਹਿਬ
@tasveerrandhawa7665
@tasveerrandhawa7665 4 года назад
Boht vadhiya jankari. Dr saab da dhanwad te ah dislike valeya nu lakh lahnta.
@harjinderdhanda6611
@harjinderdhanda6611 4 года назад
ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ
@ishmeetkaur1649
@ishmeetkaur1649 4 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਜੀ
@dalveersandhu7010
@dalveersandhu7010 4 года назад
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
@jaspritsinghdhillon3914
@jaspritsinghdhillon3914 4 года назад
Dr. Saab satsriakal ji. Bahut vadeya jankari ditti Dr Saab.
@nishanbhullar2994
@nishanbhullar2994 4 года назад
ਬਹੁਤ ਵਧੀਆ ਜਾਣਕਾਰੀ ਸਰ
@jaspreetsingh1252
@jaspreetsingh1252 4 года назад
ਧੰਨਵਾਦ ਜੀ ਵਧੀਆ ਤੋਂ ਵਧੀਆ ਜਾਣਕਾਰੀ ਦਿੰਦੇ ਰਹਿੰਦੇ ਹੋ ਜੀ
@gurvindersingh7342
@gurvindersingh7342 4 года назад
ਬਹੁਤ ਵਧੀਆ ਜਾਣਕਾਰੀ ਡਾਕਟਰ ਸਾਬ
@naturehumanity9493
@naturehumanity9493 4 года назад
ਬਾਕੀ ਇਹ,, ਕਿਸੇ ਕਿਸਾਨ ਵੀਰ ਨੇ ਕੋਈ ਸਵਾਲ ਕਰਨਾ ਹੋਵੇ ਓਸ ਤੋਂ ਪਹਿਲਾ ਵੀਡੀਉ ਚੰਗੀ ਤਰਾਂ ਸਮਝ ਕੇ ਸੁਣੋ ਪਹਿਲਾਂ ਫਿਰ ਜੇਕਰ ਸਵਾਲ ਨਾਂ ਹੱਲ ਹੋਵੇ,, ਚੈਨਲ ਤੇ ਜਾ ਕੇ ਦੇਖੋ ਆਗਰ ਫਿਰ ਵੀ ਨਾਂ ਹੱਲ ਹੋਵੇ ਫਿਰ ਸਵਾਲ ਕਰੋ,, ਵੀਡੀਉ ਸੁਣਨ ਸਮੇਂ ਵੀਡੀਉ ਤੋਂ ਬਿਨਾ ਹੋਰ ਕਿਸੇ ਦੀ ਅਵਾਜ ਨਹੀਂ ਆਉਣੀ ਚਾਹੀਦੀ,,
@TheGurpyar
@TheGurpyar 4 года назад
ਬਿਲਕੁਲ ਵੀਰ
@vipanbalsingh9187
@vipanbalsingh9187 Год назад
ਬਹੁਤ ਬਹੁਤ ਧੰਨਵਾਦ ਡਾਂ ਸਾਹਿਬ ❤❤
@karamjeetmaan4917
@karamjeetmaan4917 4 года назад
Thanks sir ਇੰਨੀ ਮਿਹਨਤ ਕਰਨ ਲ ਈ
@amangrewal47
@amangrewal47 4 года назад
Sirji ਝੋਨਾ 35-40ਦਿਨ ਦਾ ਹੋਵੇ ਤਾ ਕੀ cheleated zinc spray ਕਰ ਸਕਦੇ ਹਾਂ
@inderjitsinghsekhon4146
@inderjitsinghsekhon4146 4 года назад
Correct boron uptake is influenced by zinc which in turn helps grain filling. Zn deficiency was earlier called Khaira disease in UP. Since our soils were sodic we had to spray zinc in the sixties when paddy was introduced in Sangrur. In west Punjab( Pakistan) they have to spray boron in canal water irrigated basmati to get better grain filling as they don't use too much underground water for paddy growing. Underground water has a certain ppm of boron.
@gurwindersingh692
@gurwindersingh692 2 года назад
Mmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmm
@ParminderSingh-pv1rd
@ParminderSingh-pv1rd 4 года назад
Thank you sahi jankari den lai
@sharanjitshergill1776
@sharanjitshergill1776 4 года назад
Bahut vadia jankari diti sir tusi. Sir bahut bahut dhanbad
@inderjitsinghsekhon4146
@inderjitsinghsekhon4146 4 года назад
Correct.Very well explained. Appreciative talk.
@butasingh7657
@butasingh7657 3 года назад
Thanks Dr Saab Ji waheguru Ji ka Khalsa waheguru Ji ki Fateh
@shinderwander1731
@shinderwander1731 2 года назад
Very nice
@sohnidharti8797
@sohnidharti8797 Год назад
Very informative
@JAGJEETSingh-lv1dm
@JAGJEETSingh-lv1dm Год назад
Thnx Ji.Dr,Sahib.
@gymlovers2017
@gymlovers2017 4 года назад
Thanks for information bro
@BTSArmy-bo8qb
@BTSArmy-bo8qb 4 года назад
Very very thanks Dr. Saab
@punjabfarmer1986
@punjabfarmer1986 4 года назад
thanks sir ji...very good informatin
@taljindersingh162
@taljindersingh162 4 года назад
awesome 👌 information 💁‍♀️ 👏 thanks sir
@GurpreetSingh-sq9zz
@GurpreetSingh-sq9zz 4 года назад
Good information ji
@dilpreetsingh737
@dilpreetsingh737 4 года назад
Thank you for the detailed information
@yadwindersingh3628
@yadwindersingh3628 4 года назад
Thanx g main v paa dita jo tusi dassya
@HarjitSingh-tf1ux
@HarjitSingh-tf1ux 3 года назад
Sir ਜੀ ਕੀ ਜ਼ਿੰਕ 33% ਅਤੇ ਪੋਟਾਸ਼ ਦਾਣੇਦਾਰ ਨੂੰ ਰਲਾ ਕੇ ਜੀਰੀ ਚ ਪਾ ਸਕਦੇ ਆ ਅਤੇ ਕਿੰਨੇ ਦਿਨ ਤੇ ਸਹੀ ਰਹਿੰਦਾ ਪਾਉਣਾ
@manpreetsinghjassar388
@manpreetsinghjassar388 4 года назад
Good information sir ji thanks ji
@rajbhupinder238
@rajbhupinder238 4 года назад
Thks Markhai Sab🙏
@yuvrajyaar1525
@yuvrajyaar1525 4 года назад
Dsr 2month da hogeya ohde Vich 3 bag urea 15 kg potash 5kg zinc 33% 5kg sulfer aur zinc di spray v Krti Fir v jhona hight ni kar reha aur leaf v yellow shead ch ne. Hun ki Kita jave????
@MerikhetiMeraKisan
@MerikhetiMeraKisan 4 года назад
urwa hor devo
@sunnybhunder6721
@sunnybhunder6721 3 года назад
ਬਹੁਤ ਵਧੀਆ ਜੀ
@baljindersingh1744
@baljindersingh1744 4 года назад
ਸਤਿ ਸ੍ਰੀ ਆਕਾਲ ੨੨ ਜੀ, ਕਣਕ ਦੀ ਬਿਜਾਈ ਵੇਲੇ ੨ ਗੱਟੇ ਪ੍ਰਤੀ ਏਕੜ ਡਾਈ ਮਜਬੂਰੀ ਵੱਸ ਪਾਨੀ ਪੲੀ, ਕਿਉਂਕਿ ਪਹਿਲੀ ਵਾਰ ਬਾਰਿਸ਼ ਨਾਲ ਕਣਕ ਮਰਨ ਕਰਕੇ ਕਣਕ ਦੁਬਾਰਾ ਬੀਜਣੀ ਪੲੀ ਤੇ ਹੁਣ ਪੀ ਆਰ ੧੨੧ ਵਿੱਚ ਵੀ ਅੱਧਾ ਗੱਟਾ ਡਾੲੀ ਪਾ ਬੈਠੇ ਹਾਂ, ਕ੍ਰਿਪਾ ਕਰਕੇ ਦੱਸੋਂ ਕਿ ਜ਼ਿੰਕ ਜੜਾਂ ਚ ਪਾਵਾਂ ਕਿ ਸਪਰੇਅ ਕਰਾਂ ਤੇ ਕਿਹੜੀ ਜ਼ਿੰਕ ਦੀ ਵਰਤੋ ਕਰਾਂ
@MerikhetiMeraKisan
@MerikhetiMeraKisan 4 года назад
zinc jamin vich
@hariramverma2539
@hariramverma2539 2 года назад
बहुत बहुत धन्यवाद जी 🙏🙏🙏🙏🙏
@lakhwindersinghvirk2528
@lakhwindersinghvirk2528 4 года назад
Very nice information
@amanvirsingh2855
@amanvirsingh2855 4 года назад
Good info dr saab ji
@ytgaming-ys8tt
@ytgaming-ys8tt 4 года назад
Sir.ji Thanks
@SukhdevSingh-cv3ge
@SukhdevSingh-cv3ge 4 года назад
ਜਾਨਕਾਰੀ ਲੲਈ ਧੰਨਵਾਦ ਜੀ
@vatanphalswal1723
@vatanphalswal1723 4 года назад
Dr.shb app kisano k Lea bhagwan k saman ho ..🙏
@MerikhetiMeraKisan
@MerikhetiMeraKisan 4 года назад
nahi kisan ka beta
@vatanphalswal1723
@vatanphalswal1723 4 года назад
@@MerikhetiMeraKisan hmmmm ..good Dr shb
@Pakka855wala
@Pakka855wala 4 года назад
Ghat pani naal veer koi nuksaan ta nhi .mere kol 6 kile a te trasfermer te bhut load a . moter pani bhut ghat kaddi a .hrak kile nu duje tije din pani aioda a .veer Manu jrur reply kro ji.
@kulwinderbrar8514
@kulwinderbrar8514 4 года назад
Sir ji mainu eh dseo ki main jhone upar 1kg iron + chealated zinc +500 gram Kali da Pani tank mix kr k spray kr skda ha
@MerikhetiMeraKisan
@MerikhetiMeraKisan 4 года назад
yes
@pardeepbishnoi111
@pardeepbishnoi111 4 года назад
Dr sahab kadu wale jhone che ek ser de wala trah pyaji hondi h jo ki pani sukha ke 2 4 D KRNI PANDI H US TE KOI VIDEO BNAO YA KOI HAL DASSO
@MerikhetiMeraKisan
@MerikhetiMeraKisan 4 года назад
ok ji
@pawangill4249
@pawangill4249 Год назад
Good dr shab
@MrAazad-cj7wt
@MrAazad-cj7wt 3 года назад
Bhut bdiya dr. Shab
@user-jk2lt1bd5i
@user-jk2lt1bd5i 4 года назад
ਧੰਨਵਾਦ ਜੀ
@meetbrar9492
@meetbrar9492 4 года назад
Thanks for info dr saab
@SurinderSingh-bb9vo
@SurinderSingh-bb9vo 4 года назад
Thanks 🙏🙏🙏
@rakeshchoudharykarnisar7137
@rakeshchoudharykarnisar7137 4 года назад
Can we mix zinc 33% with urea ? Someone was telling on youtube that with urea zinc make ammonia or nitrate , so confused.. Dr saab pls clear this also... 🙏🙏🙏🙏 Dhanwaad..
@MerikhetiMeraKisan
@MerikhetiMeraKisan 4 года назад
Kur sakde ho 33 wali
@inderjitsinghsekhon4146
@inderjitsinghsekhon4146 2 года назад
@@MerikhetiMeraKisan Don't make cocktails. Their chemical behaviour is different. With moisture Sulphate leaves a weak acid, which is harmful to skin.
@pargatsinghkhaira7801
@pargatsinghkhaira7801 3 года назад
Thanks so much ji
@GurpreetSingh-mi9zf
@GurpreetSingh-mi9zf 4 года назад
Dr. saab dhanvad g guide karn lai thankyou asi v zinc pavagai
@balwantpawar2738
@balwantpawar2738 4 года назад
Sir ji zameen nuKhara pani lagda hai 1121 variety launi aa kaddu krn to pehla vich salphur ja potash payiye ja na ji Te15-20 Dina baad sro di khal da mixture pa skde ha
@MerikhetiMeraKisan
@MerikhetiMeraKisan 4 года назад
pa devo
@newfarming2429
@newfarming2429 4 года назад
dr. saab jekr buta bilkul hra bhra te futara vi vadia kr ria fir v zink d ghaat pauni chahidi k nai ....jrur dasyeo...eh swaal kai vaari ayea mn ch...
@MerikhetiMeraKisan
@MerikhetiMeraKisan 4 года назад
nahi
@prabhsandhu7308
@prabhsandhu7308 4 года назад
ਡਾਕਟਰ ਸਾਹਿਬ ਜੀ ਅਸੀਂ ਸੁਪਰ ਖਾਦ 1 ਗੱਟਾ ਨਾਲ ਜਿੰਕ 10 ਕਿੱਲੋ 21 ਪਰਸ਼ੈਟ ਵਾਲੀ ਪਾਈ ਹੈ ਕੀ ਸਹੀ ਹੈ ਜਾਂ ਅਲੱਗ ਪਾਉਣੀ ਚਾਹੀਦੀ ਹੈ ? ਝੋਨਾ pr 114 ਹੈ ਪੱਤੇ ਪੀਲੇ ਦਿੱੲਦੇ ਹਨ ਕੀ ਕੀਤਾ ਜਾਵੇ ਜਾਂ ਆਪਣੇ ਆਪ ਠੀਕ ਹੋ ਜਾਵੇਗਾ ਦੱਸਿਓ ਜੀ ਧੰਨਵਾਦ
@MerikhetiMeraKisan
@MerikhetiMeraKisan 4 года назад
khud theek ho ju
@charanjeetsingh4490
@charanjeetsingh4490 4 года назад
Sir sadda jhona 8 din daa aa , badmati 1121 , ki ussnu zinc paa deyiyee reeta vixh milla ke ???urea ajje nhi paayi,, Urea pauni aa ya reehn deyiyee aaje basmati nu???
@MerikhetiMeraKisan
@MerikhetiMeraKisan 4 года назад
pa devo
@sohnidharti8797
@sohnidharti8797 Год назад
A.o.a Sir I am Ali from Pakistan msc HONS plant pathology from china agriculture university MY question is if we apply foliar chelated zinc which plants absorb through leaves and aerial parts than we can apply DAP in soulil reaction may occur or not
@manrajbullar3688
@manrajbullar3688 4 года назад
Nice Dr saab
@baltejsinghmaan8743
@baltejsinghmaan8743 4 года назад
ਜ਼ਿੰਕ ਅੱਜ ਪਾ ਚੁੱਕੇ ਆ ਜੀ ਹੁਣ ਅੱਧਾ ਗੱਟਾ ਸੁਪਰ ਪਾਉਣੀ ਆ ਜੀ। ਜ਼ਿੰਕ ਅਤੇ ਸੁਪਰ ਦਾ ਕਿੰਨੇ ਦਿਨਾਂ ਦਾ ਫ਼ਰਕ ਰੱਖੀਏ ਜੀ ਪੰਦਰਾਂ ਤਰੀਕ ਦਾ ਝੋਨਾ ਲਗਾਇਆ ਹੈ ਅਤੇ ਅੱਧਾ ਅੱਧਾ ਗੱਟਾ ਯੂਰੀਆ ਦੋ ਵਾਰ ਪਾਤਾ ਅੱਧਾ ਗੱਟਾ ਪੋਟਾਸ਼ ਪ੍ਰਤੀ ਏਕੜ ਪਾਇਆ।
@Entertainmentvideos0610
@Entertainmentvideos0610 4 года назад
??????
@MerikhetiMeraKisan
@MerikhetiMeraKisan 4 года назад
7din da
@baltejsinghmaan8743
@baltejsinghmaan8743 4 года назад
@@MerikhetiMeraKisan ਦੋ ਵਾਰ ਯੂਰੀਆ ਪਾਤੀ ਜੀ ਪੰਦਰਾਂ ਤਰੀਕ ਨੂੰ ਝੋਨਾ ਲਗਾਇਆ ਪਹਿਲਾਂ ਸੱਤ ਦਿਨਾਂ ਅੰਦਰ ਅੱਧਾ ਗੱਟਾ ਯੂਰੀਆ ਅਤੇ ਦੂਜੀ ਵਾਰ ਪੰਦਰਾਂ ਦਿਨਾਂ ਵਿੱਚ ਜ਼ਿੰਕ ਪੋਟਾਸ਼ ਅਤੇ ਯੂਰੀਆ ਰਲਾ ਕੇ ਪਾਈ ਆ। ਹੁਣ ਤੁਹਾਡੀ ਸਿਫਾਰਸ਼ ਅਨੁਸਾਰ ਜ਼ਿੰਕ ਤੋਂ ਸੱਤ ਦਿਨਾਂ ਬਾਅਦ ਸੁਪਰ ਪਾਵਾਂ ਤਾਂ ਉਸੇ ਦਿਨ ਯੂਰੀਆ ਦੀ ਤੀਜੀ ਕਿਸ਼ਤ ਪਾਉਣ ਦਾ ਸੱਤਵਾਂ ਦਿਨ ਬਣਦਾ ਇਸ ਲਈ ਅੱਧਾ ਅੱਧਾ ਗੱਟਾ ਸੁਪਰ ਅਤੇ ਯੂਰੀਆ ਰਲਾ ਕੇ ਪਾ ਦੇਵਾਂ ਜੀ ਜ਼ਿੰਕ ਪਾਈ ਨੂੰ ਸੱਤ ਦਿਨਾ ਹੋ ਜਾਣਗੇ। ਪਹਿਲਾਂ ਜ਼ਿੰਕ ਅਤੇ ਹਫਤੇ ਬਾਅਦ ਸੁਪਰ ਪਾਉਣ ਨਾਲ ਜ਼ਿੰਕ ਦੀ ਸ਼ਕਤੀ ਬਰਕਰਾਰ ਰਹੇਗੀ ਕਿਤੇ ਪਿੱਛੋਂ ਸੁਪਰ ਪਾਉਣ ਨਾਲ ਜਿੰਕ ਦੀ ਪਾਵਰ ਖਤਮ ਹੋ ਕੇ ਘਾਟ ਤਾਂ ਨਹੀਂ ਆਉਂਦੀ। ਪਲੀਜ਼ ਸਰ ਕੱਲ੍ਹ ਤੱਕ ਹਾਂ ਜਾਂ ਨਹੀਂ ਆਉਂਦੀ ਦਾ ਰਿਪਲਾਈ ਜ਼ਰੂਰ ਦੇਣਾ। ਧੰਨਵਾਦ ਜੀ।
@MerikhetiMeraKisan
@MerikhetiMeraKisan 4 года назад
koi dikat nahi vir
@arshtarntaran4642
@arshtarntaran4642 4 года назад
Dr ਸਾਬ dsr ch ਸਾਰੀ urea ਪੈਰ ਧਰਾ ਤੇ ਪਾਉਣੀ ਇਹ ਦੱਸੂ ਬੱਸ urea ਮੈਨੇਜਮੈਂਟ ਬਾਰੇ ਨਹੀਂ ਪਤਾ ਲੱਗ ਰਿਹਾ ਬਾਕੀ ਟੋਟਲੀ ਤਜਰਬਾ ਹੋ ਗਿਆ ਵਾ ਬਾਬੇ ਨਾਨਕ ਦੀ ਕਿਰਪਾ ਨਾਲ। ਬੱਸ ਇਹ ਦੱਸੂ ਬਿਨਤੀ ਆ ਧੰਨਵਾਦ ਜੀ।
@MerikhetiMeraKisan
@MerikhetiMeraKisan 4 года назад
ok jarur
@arshtarntaran4642
@arshtarntaran4642 4 года назад
@@MerikhetiMeraKisan dr Saab free je call kra.
@MerikhetiMeraKisan
@MerikhetiMeraKisan 4 года назад
karo
@avtarsinghkhalsa5949
@avtarsinghkhalsa5949 4 года назад
ਬਹੁਤ ਵਧੀਆ ਵੀਰ ਜੀਉ 🙏🙏🙏
@parvinder7454
@parvinder7454 4 года назад
Sat Sri Akaal Dr. Saab...Pusa jhona laaya g 14 june da Zinc 33% payi c 6 kg de saab nal kille di...parr haale v pagge peeli bha maarde aa te urea di dosage poori krr ditti aa...Zarur slaah deo k koi spray kriye ya ki kita jaae? Zarur dssyo g
@MerikhetiMeraKisan
@MerikhetiMeraKisan 4 года назад
Npk and chelated zinc kur sakde ho
@parvinder7454
@parvinder7454 4 года назад
Ok Sir, thode kehan da matlab k NPK te Chelated Zinc dona nu mix krr k spray krr sakde haa...parr kirpa krr k eh dss deo k dona di kinni quantity leni aa per acre spray lai..Dhanvaad
@parvinder7454
@parvinder7454 4 года назад
Sir ki liquid NPK use krr sakde aa ? Jekar haan tan kinna
@bhagtanaagriculture6722
@bhagtanaagriculture6722 4 года назад
Dr saab ssa Asi kaddu ch 1bag ssp pa ke chona laya c fir pahli khaad ch 1bag urea 5 kg mono 33% zink pai c hun duji khaad ch urea de naal potash pa die ya fir zink paiye Chona te theek thaak hee chal reha hai g
@MerikhetiMeraKisan
@MerikhetiMeraKisan 4 года назад
pa sakde ho
@GurpreetSingh-zb8fl
@GurpreetSingh-zb8fl 4 года назад
Good
@manpreetbrar2393
@manpreetbrar2393 4 года назад
Dr saab sat sri ਅਕਾਲ,
@pargatsingh1355
@pargatsingh1355 4 года назад
Dr.saab 23 nu jhona lagaya c te ikk bori single super phosphate te adhi bori potash paa ditti c hun zinc kinne dina baad paaiye jeda super naal oda reaction na howe..te ki zinc urea ch mila k paa skde aa plzzz must reply..from up
@MerikhetiMeraKisan
@MerikhetiMeraKisan 4 года назад
7 din
@GurmeetSingh-ib6bh
@GurmeetSingh-ib6bh Год назад
Very nice vedo
@ranjeetdandiwal2283
@ranjeetdandiwal2283 4 года назад
ਸਰ ਪੀਲੀ ਪੂਸਾ DSR ਕੀਤਾ ਸੀ 26 july ਨੂ ਇਸ ਦੇ ਪੰਤਿਆ ਦੀਆ ਨੋਕਾ ਸੰਤਰੀ ਜਿਹੀਆ ਹੋ ਕੇ ਵੱਤੀਆ ਬਨ ਰਹੇ ਆ ? 33%ਜਿੰਕ 7.5kg+20kg ਯੂਰੀਆ ਹਫਤਾ ਪਹਿਲਾ ਪਾ ਦਿੱਤਾ
@MerikhetiMeraKisan
@MerikhetiMeraKisan 4 года назад
vir mausam karn hai
@jagrajsingh9432
@jagrajsingh9432 4 года назад
Dr sahib 1acre da 1kg zink 1kg loha 1kg urea and Kali da pani De Sapray kar dea ja kush hor karea. Sir MA zink nahi paw jhona 18takek nu laga ha 1bore urea pae ha par jhona growth nahikardaa
@MerikhetiMeraKisan
@MerikhetiMeraKisan 4 года назад
kur sakde ho griwth garmi karn ruki hai
@amanjootsidhu327
@amanjootsidhu327 4 года назад
ਸਰ ਸਿੱਧੀ ਬਿਜਾਈ ਵਿੱਚ ਕਿਹੜੀ ਸਪਰੇਅ ਕਰੀਏ , ਕੱਖ ਹੋ ਗਏ , ਕੱਖ ਚੌੜੇ ਪੱਤੇ ਆਲੇ ਵੀ ਤੇ ਬਰੀਕ ਪੱਤੇ ਆਲੇ ਵੀ ਨੇ । ਤੇ ਕਿਨੇ ਦਿਨਾਂ ਦੀ ਫਸਲ ਤੇ ਸਪਰੇਅ ਕਰੀਏ?
@MerikhetiMeraKisan
@MerikhetiMeraKisan 4 года назад
dsr 41 dekho
@gagansharmasharma7823
@gagansharmasharma7823 4 года назад
Good information sir ji
@SuperKhushmeet
@SuperKhushmeet 4 года назад
Dr saab 3 acre ch zinc payeya si jhone ne grow nai kita bakki jhone wang,.. 5 kilo acre da 33 percent payeya si ,.. 20 din da jhona hoeya hun duwara paa sakde aa...? Thodi dose ghata ke
@MerikhetiMeraKisan
@MerikhetiMeraKisan 4 года назад
rahan devo aje vir mausam nal theek ho jana hai
@teerthbrar750
@teerthbrar750 4 года назад
Dr saab ki boron vich loha tatt te zinc nu mix krke basmti te spray krke skde gobb de tym te
@MerikhetiMeraKisan
@MerikhetiMeraKisan 4 года назад
aje nahi
@vraichgurtejsingh4679
@vraichgurtejsingh4679 4 года назад
ਡਾ਼ ਸਾਹਿਬ ਜੀ ਸਤਿ ਸ੍ਰੀ ਆਕਾਲ !ਮੇਰੇ ਖੇਤ ਵਿਚ ਮਿੱਟੀ ਟੈਸਟ ਦੌਰਾਨ ਫਾਸਫੋਰਸ ਦੀ ਘਾਟ ਆਈ ਸੀ ਪਰ ਜਿੰਕ ਠੀਕ ਸੀ। ਹੁਣ ਕਿਸ ਤਰੀਕੇ ਨਾਲ ਇਹ ਤੱਤ ਦਿਤੇ ਜਾਣ? ਜਦੋਂ ਕਿ ਝੋਨਾ ਲੱਗ ਚੁੱਕਾ ਹੈ।
@MerikhetiMeraKisan
@MerikhetiMeraKisan 4 года назад
super devo
@rrjjuu1309
@rrjjuu1309 4 года назад
Thanks SO much sar
@sukhmandersekhon7641
@sukhmandersekhon7641 4 года назад
Very useful
@FF_Player_Rofen
@FF_Player_Rofen 4 года назад
Nice sir ji
@Kartik.Bishnoi
@Kartik.Bishnoi 4 года назад
Dr shaab zinc 33 % pati 22 dina da jhona h sulphur use krye ya na krye je use krye takdi sulphur payiy
@MerikhetiMeraKisan
@MerikhetiMeraKisan 4 года назад
koi jarurat hai tan likho
@BALWINDERSINGH-qs9tl
@BALWINDERSINGH-qs9tl 4 года назад
Sidi bijai wale jhone vich potas paun da sahi time daso please dr. Sahib and vidhi
@MerikhetiMeraKisan
@MerikhetiMeraKisan 4 года назад
25 din te
@vikramjeet9410
@vikramjeet9410 Год назад
Thank sir
@gagantaneja4337
@gagantaneja4337 4 года назад
nice dr sahb
@davinderaulakh3256
@davinderaulakh3256 4 года назад
Very good ji
@khushigill273
@khushigill273 4 года назад
Thanks ji
@binda4092
@binda4092 4 года назад
Sir mere kol pichle saal di 33 % jink diya 5 bag paye ci sir oh march ch expires ho gayi ci ki oh hun jhone ch pa sakde aa
@MerikhetiMeraKisan
@MerikhetiMeraKisan 4 года назад
pa sakde ho
@harpuneetsinghjakhar1507
@harpuneetsinghjakhar1507 4 года назад
33%zinc nal urea tee ferrous sulphate paa sakde ha Dr sahib pls reply dsr 26 days da pls dosage suggest karo
@MerikhetiMeraKisan
@MerikhetiMeraKisan 4 года назад
yes
@maninderbrar4712
@maninderbrar4712 4 года назад
ਡਾ ਸਾਹਿਬ ਝੋਨਾ 17 ਦਿਨ ਦਾ Dap 20 ਕਿਲੋ 1 ਏਕੜ ਦੀ ਲਾਉਣ ਤੋਂ 7 ਦਿਨ ਬਾਅਦ ਪਾਈ ਆ ਹਾਲੇ ਤੱਕ ਜਿੰਕ ਨਹੀਂ ਪਾਈ ਕਿਉਂਕਿ ,ਜਿੰਕ ਤੇ Dap ਦਾ 15 ਦਿਨ ਦਾ ਫਾਸਲਾ ਹੋਣਾ ਜਾਰੂਰੀ ਆ ਤੁਸੀਂ ਦੱਸੋ ਜਿੰਕ ਕਦੋਂ ਪਾਈਏ ਜਾ ਫਿਰ ਝੋਨਾ 28 ਦਿਨ ਦਾ ਹੋਣ ਤੇ Z 78 ਤੇ ਲੋਹੇ ਦੀ ਸਪਰੇ ਕਰਦਾ ਜਾ ਫਿਰ ਜਿੰਕ ਹੀ ਪਾ ਦਾ ਕੀ best rahu
@MerikhetiMeraKisan
@MerikhetiMeraKisan 4 года назад
zinc hi pao
@gdadhra4425
@gdadhra4425 4 года назад
Sir ji 12% vali zinc 500 gram mere kolo shopkeeper me urea ch mix krke pahli kist ch PVA diti ke ehh vadiyaa asr kru but menu asr nhi dis riha zinc di gaat lg rahi aa.. sir ji chaleted zinc asi urea ch mix krke paa skde 500 graam ?? Plzz reply
@MerikhetiMeraKisan
@MerikhetiMeraKisan 4 года назад
koi gal nahi je symptoms dikhe phir kuj karde han
@gdadhra4425
@gdadhra4425 4 года назад
@@MerikhetiMeraKisan sir ji loha zinc lae sab to best ke kitaa jave??
@meenugill1895
@meenugill1895 4 года назад
Veer ji satsriakal me Bhupender gill from Haryana maine 13 June nu basmati 30 number di bizai ki or use din karand hogi t abi tak m ode vich 4 pani laa diye or me puchda di jhona abi b nikal raha h e kab tak bahr auga or pehli urea kab deni h or 75 percent nikal b chuka h plzzz reply
@MerikhetiMeraKisan
@MerikhetiMeraKisan 4 года назад
75 percent bahut hai
@gurjinderdhillon9259
@gurjinderdhillon9259 4 года назад
ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
Далее
Sevinch Ismoilova - Xayollarim 18-Avgust 19:00 Premera
00:19
Sevinch Ismoilova - Xayollarim 18-Avgust 19:00 Premera
00:19