ਸਾਰੀਆਂ ਸੰਗਤਾਂ ਨੂੂੰ ਹੱਥ ਜੋੜ ਕੇ ਤਹਿ ਦਿਲੋ ਬੇਨਤੀ ਹੇ ਕਿ ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਦੇ ਸੰਬੰਧ ਵਿੱਚ ਸਾਰਿਆਂ ਨੂੰ ਸਵਾ ਲੱਖ ਮੂਲਮੰਤਰ ਕਰਨ ਦੀ ਤਾਕੀਦ ਕੀਤੀ ਜਾਂਦੀ ਹੈ ਜੀ ਸਾਰਿਆਂ ਨੇ ਬੇਨਤੀ ਪਰਵਾਨ ਕਰਨੀ ਜੀ ਤੁਸੀਂ comment ਕਰਕੇ ਆਪਣਾ ਪਾਠ ਜਮਾ ਕਰਵਾਣਾ ਜੀ। Gurpurab ਤੋਂ ਪਹਿਲਾਂ। 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼 #waheguru #love
17 сен 2024