Тёмный

Indian agriculture trailer dimensions as per is standard 16 ਫੁੱਟ ਤੋਂ ਵੱਡੀ ਟਰਾਲੀ ਨੀ ਬਣਾ ਸਕਦੇ ਆਪਾਂ 

D infotainment live ਕਰੀਨਾ ਗਰੁੱਪ
Подписаться 135 тыс.
Просмотров 20 тыс.
50% 1

#trali #dimensions #standard
law.resource.o... ਇਸ ਲਿੰਕ ਤੇ ਜਾ ਕੇ is standard ਬਾਰੇ ਪੜ ਸਕਦੇ ਓ
Call for paid promotion -7658861062
ਕਲਿਕ ਕਰੋ - / @dinfotainmentlive
ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
www.snapchat.c...
Facebook- / dhindsainfo
instagram-www.instagram....
emai-motor601@gmail.com

Опубликовано:

 

12 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 128   
@jagdeepsidhu1313
@jagdeepsidhu1313 18 дней назад
ਬਹੁਤ ਮੇਹਨਤ ਕਰਕੇ ਸਾਨੂੰ ਜਾਣਕਾਰੀ ਦਿੰਦਾ ਬਾਈ ਪਲੀਜ਼ ਯਾਰ ਗਲਤ ਕਮੈਂਟਸ ਨਾ ਕਰਿਆ ਕਰੋ ਇਸ ਵੀਰ ਨੂੰ ਕਾਫੀ ਜਾਣਕਾਰੀ ਹੈ 👌👌
@SouravKumar-yd6ew
@SouravKumar-yd6ew 18 дней назад
Sye gal a veer
@manpreethayerkalatibba7192
@manpreethayerkalatibba7192 18 дней назад
Absolutely right
@jagseerdhaliwal4172
@jagseerdhaliwal4172 17 дней назад
Right bro
@user-vk7vp5ez9p
@user-vk7vp5ez9p 18 дней назад
ਮੇਰਾ ਵੀਰ ਤੱਥਾਂ ਦੇ ਅਧਾਰਤ ਜਾਣਕਾਰੀ ਦਿੰਦਾ। ਬਹੁਤ ਵਧੀਆ
@happydrall52
@happydrall52 18 дней назад
ਬਾਈ ਤੂੰ ਹਰਖਿਆ ਨਾ ਬੱਸ ਲੱਗ ਰਹਿ ਆਪਣੇ ਵਿਚਾਰ ਤੇ ਨੋਲਜ ਦੱਸੀਂ ਜਾਇਆ ਕਰ
@parmjeetbajwa4950
@parmjeetbajwa4950 16 дней назад
ਬਹੁਤ ਵਧੀਆ👍💯
@GavyHanjra
@GavyHanjra 18 дней назад
ਬਾਈ ਜੀ ਬੋਹਤ ਵਧੀਆ ਜਾਣਕਾਰੀ ਦਿੱਤੀ ਤੁਸੀ
@jaspreetsekhon4633
@jaspreetsekhon4633 13 дней назад
ਅੱਛੀ ਜਾਣਕਾਰੀ❤❤❤❤❤
@kawardeep_sidhu
@kawardeep_sidhu 18 дней назад
2.5 metre= '8' 2.425 in 6.7 metre= '21' 11.78 in 5 metre= '16' 4.85 in 1.5 metre= '4' 11.055 in 2.2 metre= '7' 2.614 in 0.8 metre= '2' 7.496 in 300 mm= '0' 11.811 in
@gurpreetsinghbrar4873
@gurpreetsinghbrar4873 18 дней назад
ਬਹੁਤ ਵਧੀਆ ਢੰਗ ਨਾਲ ਸਮਝਾਇਆ ਬਈ🙏
@GhoghaSinghFatehabadiya9828
@GhoghaSinghFatehabadiya9828 18 дней назад
Vadde bai thoda village keda aa bai thode kolo sikhan nu bahot kuj mileya bai love you aa tere nal vadda bai
@prabhjitsinghbal
@prabhjitsinghbal 12 дней назад
ਤੁਹਾਡੀ ਵੀਡੀਓ ਤੇ ਪਹਿਲੇ ਦਿਨ ਟਿੱਪਣੀ ਕਰ ਰਿਹਾਂ ਮੇਰੇ ਕੋਲ ਟਰਾਲੀ ਵੀ 16' ਲੰਮੀ ਤੇ 7' ਫੁੱਟ ਚੌੜੀ ਹੈ ਜੋ ਮੀਟਰ ਚ 5M ਲੰਮੀ ਤੇ -2.15M ਚੌੜੀ ਬਣਦੀ ਆਮ ਤੌਰ ਤੇ ਹਿੱਸਾ 60 -40 ਤੇ ਲਗਦਾ , ਧੁਰੇ ਤੋਂ ਅੱਗੇ ਅੱਗੇ 60% ਤੇ ਪਿੱਛੇ 40%ਹੁੰਦਾ 5 ਮੀਟਰ ਦੀ ਟਰਾਲੀ ਤੇ ਅੱਗੇ 3 ਤੇ ਪਿੱਛੇ 2 ਮੀਟਰ ਹੁੰਦਾ ਪਰ ਤੁਹਾਡੇ ਫਾਰਮੂਲੇ ਨਾਲ 2 ਮੀਟਰ ਦੀ ਜਗ੍ਹਾ 1.6 ਮੀਟਰ ਤੇ ਹਿੱਸਾ(ਧੁਰਾ) ਲੱਗਣਾ ਚਾਹੀਦਾ 1.25 ਫੁੱਟ ਪਿੱਛੇ ਲੱਗੇਗਾ ਤਾਂ ਟਰੈਕਟਰ ਦੀ ਹੁੱਕ ਬਹੁਤ ਭਾਰ ਪੈ ਜਾਵੇਗਾ ਨਾਲ਼ੇ ਕਹਿੰਦੇ 20% ਭਾਰ ਪੈਣਾ ਚਾਹੀਦਾ ਕਿਵੇਂ ਸੰਭਵ ਇਹ ? ਰਿਪਲਾਈ ਜ਼ਰੂਰ ਕਰਿਓ ਵੀਰ 🙏
@Dinfotainmentlive
@Dinfotainmentlive 5 дней назад
Huk di ਲੰਬਾਈ ਵੱਧ ਘੱਟ ਕਰ ਸਕਦੇ ਓ‌, ਕੋਈ ਰੋਕ ਨਹੀਂ
@sawarnsingh2274
@sawarnsingh2274 18 дней назад
ਬਹੁਤ ਵਧੀਆ ਜਾਣਕਾਰੀ ਏ ਬਾਈ ਜੀ
@YOURJATT.-JORA
@YOURJATT.-JORA 18 дней назад
trali nu dark rang v nhi hona chaeda .... rat nu car vich bethe dark rang da zyada patta nhi lagda .... kyu k trali pishe koi radium reflector ya fir light v nhi lagaonde kyi veer .... Delhi dharne vele asi ik accident hoea vekhea c ic vajah krkke ... os tralli nu black rang kitta c ,pishe koi light v nhi c ... reflector lights te v mitti payi hoi c ...
@technicianbro86
@technicianbro86 18 дней назад
Wrigh 22 ji edan de comment dene laajmi bande aa jo ki apne Punjabi kom samjhe
@YOURJATT.-JORA
@YOURJATT.-JORA 17 дней назад
​@@technicianbro86ha ji veer boht jroori gal aa eh ....
@MandeepSingh-nm2qj
@MandeepSingh-nm2qj 16 дней назад
Sahi gal a bai mera ho chala c kamm ek baar chandigarh to wapas aunde da
@satgurgrewalz4905
@satgurgrewalz4905 18 дней назад
ਭਾਈ ਨੀਲੇ 855 ਪੁਰਾਣੀ ਸ਼ੋ ਆਲਾ ਤੇ video ਬਣਾਓ 🙏💙
@morjaat5041
@morjaat5041 18 дней назад
Brother ji in Haryana made bouble axcel trally many manufacturers..... Single excell trally also,dumper manufacturers 11 feet leanth & 6 feet weed... Bomb trolly
@Wander98765
@Wander98765 18 дней назад
Trolly de back shi nhi ban di sade area ch. Jrur daseyo ji ess bare.
@rahulpanghaal9656
@rahulpanghaal9656 18 дней назад
Bhot Changi video veere Like from Hisar Haryana
@ParminderGrewal-ee6ct
@ParminderGrewal-ee6ct 17 дней назад
ਬਹੁਤ ਵਧੀਆ ਗੱਲ ਕੀਤੀ ਹੈ ਵੀਰ ਜੀ
@lakhveer8678
@lakhveer8678 17 дней назад
ਬਾਈ ਬਹੁਤ ਵਧੀਆ ਜਾਣਕਾਰੀ ਦਿੱਤੀ ❤
@mintumehdwan1800
@mintumehdwan1800 6 дней назад
Love u veer g and thanks g
@technicianbro86
@technicianbro86 18 дней назад
Nice 👍 bro mera manna aa ki apni trolley te v us di detail likhani chahidi aa.te har oh sing jo pishe aa rahe vehicle nu suchet kar sake oh banane chahide ne.full bute na banake Te Apna Goht na likha ke.kush changa krna chahida aa.trolly pishe brakes te indicator light v te Yellow reflection tap honi chahidi.aap sab da ki sochna hai is bare mera v RU-vid channel aa (Technician Bro)te jaankari dio dhanbad ji.waheguru aap sab te mehar pariya hath sada bnai rakhe.
@Harmang-wc2fe
@Harmang-wc2fe 17 дней назад
ਬਹੁਤ ਵਧੀਆਂ ਜਾਣਕਾਰੀ
@JasbirSingh-mw1vr
@JasbirSingh-mw1vr 18 дней назад
ਬੈਲੇਂਸ ਟਰਾਲੀ ਮੌਤ ਜਾਂ ਨੁਕਸਾਨ ਦਾ ਘਰ ਨਹੀਂ ।ਨਾ ਹੀ ਸੈਂਟਰ ਆਫ ਗਰੈਵਿਟੀ ਨੂੰ ਆਧਾਰ ਮੰਨ ਕੇ ਬਣਾਈ ਟਰਾਲੀ ਤੁਹਾਡਾ ਜਾਂ ਤੁਹਾਡੀ ਮਸ਼ੀਨਰੀ ਦਾ ਨੁਕਸਾਨ ਕਰੇਗੀ। ਸੋ ਕਿਸੇ ਦੀ ਵੀ ਗਲ ਸੁਣੋ। ਵਿਰੋਧ ਕਰਨਾ ਦਲੀਲ ਨਾਲ ਵੇਰਵੇ ਸਹਿਤ ਕਰੋ।ਐਵੇਂ ਪਾਥੀਆਂ ਫੋਲਣ ਦਾ ਕੋਈ ਫਾਇਦਾ ਨਹੀਂ ਹੋਣਾ
@User5911-XYZ
@User5911-XYZ 18 дней назад
ਕਿਤਾਬੀ ਜਾਣਕਾਰੀ ਫ਼ੋਨ ਚ ਦੇਖ ਕੇ ਦੱਸੀ ਜਾਣਾ ਐਵੇ ਤਾ ਸਾਰੇ ਸੰਦ ਵੀ ਬ੍ਰਾਂਡ ਦੇ ਲੈ local ਮੇਡ ਕਿਓ ਲਏ ਆ ਜੱਗੀ ਦੇ ਬਣੇ ਸੰਦ ਸੇਲ ਤੇ ਲਾਦੇ 😂
@gurbakhshishsingh2956
@gurbakhshishsingh2956 18 дней назад
Is mulk wich kihrha kum a jihrha kanoon mutabik hunda hove?
@JagjitMann-jx9wh
@JagjitMann-jx9wh 18 дней назад
Great information 👍 bai ji
@Dinfotainmentlive
@Dinfotainmentlive 18 дней назад
Thanks
@rajpalsandhu5380
@rajpalsandhu5380 18 дней назад
Information is great
@kulwantbehniwal2315
@kulwantbehniwal2315 18 дней назад
ਸਤਿ ਸ਼੍ਰੀ ਆਕਾਲ ਜੀ 22 ਜੀ ਜੈੱਕ ਵਾਲੀ ਟਰਾਲੀ ਦੇ ਹਿੱਸਾ ਹੋਰ ਅੱਗੇ ਲਗੋਨਾ ਪੈਣਾ ਜੀ, ਨਹੀਂ ਫੇਰ ਦਵੂ ਜਿਆਦਾ ਹੋ ਜੂ ਗ਼ਈ
@sarbjot0700
@sarbjot0700 18 дней назад
Sade kol 14-6.5 traali aa bilkul requirement match krdi aaa
@LovepreetSingh-vz3kb
@LovepreetSingh-vz3kb 18 дней назад
ਕੀਤੋ ਬਣੀ ਹੋਈ
@kuljeetsingh711
@kuljeetsingh711 11 дней назад
Vdiya jankari bai
@jaskiratsinghchhina
@jaskiratsinghchhina 18 дней назад
gal thaudi bilkul sahi but asi t wadhya tu sunya ki j 16 ft da tralla t ohda hisa 16da centre 8 ft to 16 inch back t lggya ovy ta tralla bilkul balance hunda
@Em_ra_hul_s
@Em_ra_hul_s 18 дней назад
Uncle ji kuj k torque bare v daso diesel engine bare specially tractor torque formula =torque= horsepower×5252/ RPM
@Em_ra_hul_s
@Em_ra_hul_s 18 дней назад
Je kr Sare estimate lga sakan power output bare because we need torque instead of hp for a tractor
@Em_ra_hul_s
@Em_ra_hul_s 18 дней назад
Te type of engine bare v daso jive , long stoke te short stoke engine bare sade vaste keda fruitful rahu Jive jd and Holland underscare ( short stoke engine bnonda h te indian companies long stoke ( overscare engine . Like mahindra and sawraj , tahi ina di torque jada hundi h mahindra wale di
@Em_ra_hul_s
@Em_ra_hul_s 18 дней назад
Long stoke engine 1200 te 1800 te complete👌💯 efficient torque generate krda h tahi apne aha kamyab ne, but je efficiency vakhni h ta short stoke wale di hundi h
@udayrai5788
@udayrai5788 18 дней назад
All the knowledge you giving is for people who want to abide by the law and order. Punjab is a state of animals… until or unless governments dont implement these laws, people wont follow & biggest of all, even if its implemented, still punjabis wont accept….. great info though…
@Dinfotainmentlive
@Dinfotainmentlive 18 дней назад
🙏🏽
@babbusangha9366
@babbusangha9366 18 дней назад
ਇੱਸਾ ਹਰ ਇੱਕ ਚੀਜ਼ ਦਾ ਕੋਈ ਵੀ ਹੋਵੇ ਇੱਕ ਹਿੱਸੇ ਵਾਲੀ ਪੰਜ ਦੂਵੱਜੀ ਤੇ ਲੱਗਦਾ ਹੁੰਦਾ ਗ੍ਰੈਵਿਟੀ ਵਾਲੇ ਚੱਕਰਾਂ ਵਿੱਚ ਪੈਣ ਦੀ ਲੋੜ ਨੀ
@user-tm8ne7ge1p
@user-tm8ne7ge1p 17 дней назад
Es ch duvji tiwjii aali kedi gal aa bai gal ta smjhn wali aa Je tenu jyada ptaa aa te thok brbr vedio Nhii pta te duwji tiwjii aalii ch rh
@varindermirok7199
@varindermirok7199 16 дней назад
ਪੰਜ ਦੂਵੱਜੀ ਕੀ ਹੁੰਦਾ ਵੀਰ ਜੀ …?
@babbusangha9366
@babbusangha9366 15 дней назад
@@varindermirok7199 ਕਿਸੇ ਵੀ ਚੀਜ਼ ਦੇ ਪੰਜ ਭਾਗ ਕਰਕੇ ਦੋ ਪਿੱਛੇ ਤੇ ਤਿੰਨ ਅੱਗੇ ਕਰ ਦੇਣੇ ਨੂੰ ਪੰਜ ਦੂਵੱਜੀ ਕਹਿਦੇ ਨੇ
@babbusangha9366
@babbusangha9366 15 дней назад
@@user-tm8ne7ge1p ਵੀਰ ਇਹ ਮਿਸਤਰੀਆਂ ਵਾਲੀ ਭਾਸ਼ਾ ਉਹ ਇਸ ਤਰਾਂ ਹੀ ਹਿੱਸਾ ਲਾਉਂਦੇ ਨੇ ਇਸ ਤਰਾਂ ਹੀ ਜਿਵੇਂ ਵੀਰ ਕਹਿੰਦਾ ਵੀਹ ਪਰਸੈਂਟ ਵਜ਼ਨ ਟਰੈਕਟਰ ਤੇ ਆਉਦਾ ਪੰਜ ਦੂਵੱਜੀ ਦਾ ਮਤਲਬ ਇੱਕ ਚੀਜ਼ ਦੇ ਪੰਜ ਭਾਗ ਕਰਕੇ ਦੋ ਪਿੱਛੇ ਤੇ ਤਿੰਨ ਅੱਗੇ ਕਰਨੇ ਇਸ ਨਾਲ ਚਾਰ ਭਾਗਾਂ ਦਾ ਵਜ਼ਨ ਟਾਇਰਾਂ ਤੇ ਅਤੇ ਇੱਕ ਭਾਗ ਦਾ ਵਜ਼ਨ ਅੱਗੇ ਖਿੱਚਣ ਵਾਲੀ ਚੀਜ਼ ਤੇ ਆਉ
@varindermirok7199
@varindermirok7199 15 дней назад
@@babbusangha9366 tquh brother 👍🏻
@FunnyGondola-ic6qg
@FunnyGondola-ic6qg 18 дней назад
Sirra ਗੱਲਬਾਤ y g
@bittusingh9674
@bittusingh9674 18 дней назад
Love you bro barta ❤❤❤❤
@rameshbishnoi6341
@rameshbishnoi6341 18 дней назад
Bahut sohni video ha 22 g From Raisinghnagar Rajasthan
@NamasteTractors
@NamasteTractors 18 дней назад
Hmare yha trolley ka number rehta hai registration krani padti hai 10×6 feet ki hi trolley allowed hai vo bhi 3lakh ki aati hai.
@technicianbro86
@technicianbro86 18 дней назад
Kon se State mai
@NamasteTractors
@NamasteTractors 18 дней назад
@@technicianbro86 maharashtra me bhai
@ktstudiotoorfilm4271
@ktstudiotoorfilm4271 18 дней назад
Very good jatta vadia jankari
@gurjeetsingh-hl8ji
@gurjeetsingh-hl8ji 18 дней назад
Good job veer ji from sri muktsar Sahib🎉🎉🎉🎉🎉❤❤❤❤
@dalbirsinghgrewal4531
@dalbirsinghgrewal4531 18 дней назад
Bahut wadiya jankari ji
@HarpreetSingh-dh1ln
@HarpreetSingh-dh1ln 18 дней назад
Good job Veerji 🙏👍👍👍
@kuldeeptoor8859
@kuldeeptoor8859 18 дней назад
Very good jatta
@gurlagansingh
@gurlagansingh 18 дней назад
Good bro 👌 👏 💪
@usbaljindersi
@usbaljindersi 16 дней назад
Wmk
@ramandeep13133
@ramandeep13133 13 дней назад
Good
@gurpreetSingh-jx2db
@gurpreetSingh-jx2db 17 дней назад
👍🙏
@sidhu9514
@sidhu9514 18 дней назад
Very good job…
@Soil_farmingpb15
@Soil_farmingpb15 18 дней назад
Thank you veer ji ❤
@simransomal1420
@simransomal1420 18 дней назад
Very informative video
@parminderjitsingh3661
@parminderjitsingh3661 18 дней назад
Bhaji 20% means 1 ton according to them. But here is loading 30 ton to 70 ton. What about them ??
@DhillonFarmMoga
@DhillonFarmMoga 18 дней назад
Great information bro
@Gorasandhu1575-oe1jt
@Gorasandhu1575-oe1jt 18 дней назад
Thank you ji 🙏
@butaaulakh9575
@butaaulakh9575 18 дней назад
Good work veer ji
@gurjant680
@gurjant680 18 дней назад
Nice
@jaidhaliwal13
@jaidhaliwal13 18 дней назад
5 ton bai trolly da weight a nake load.land force di website te dekhla bai
@GAGANDEEPSingh-hx2un
@GAGANDEEPSingh-hx2un 18 дней назад
ਬੇਲੇਂਸ ਟਰਾਲੀ ਮੌਤ ਦਾ ਘਰ ਆ ਜਦ ਰੋੜ ਤੇ ਪਿੱਛੇ ਨੂੰ ਜਾਂਦੀ ਆ ਨਾ ਤਾਂ ਟਰੈਕਟਰ ਇਸ਼ਾਰਾ ਵੀ ਨਹੀਂ ਮੰਨਦਾ ਜੌ ਪਿੱਛੇ ਆ ਗਿਆ ਸਬਦਾ ਨੁਕਸਾਨ ਕਰਦੀ ਜਾਂਦੀ ਆ ਨਾ ਸਪੀਡ ਬਰੇਕਰ ਤੇ ਨਾ ਕਚੇ ਚ ਟਰੈਕਟਰ ਜੋਰ ਨਹੀਂ ਮਾਰਦਾ ਨਾ ਬਰੇਕ ਦਾ ਇਸ਼ਾਰਾ ਮੰਨਦਾ ਟਰਾਲੀ ਧਕ ਕੇ ਲੇ ਜਾਂਦੀ ਆ ਨਾਹੀ ਟਰਾਲੀ ਬੇਕ ਲਗਦੀ ਆ ਦੋ ਕਟਾਇਆ ਬਣ ਜਾਂਦੀਆ ਨੇ ਇਹ ਟਰਾਲੀਆਂ U P ਸੈਡ ਚਲਦਿਆ ਨੇ
@sukhjeetsingh5795
@sukhjeetsingh5795 18 дней назад
ਸਹੀ ਗੱਲ ਹੈ ਵੀਰ ਜੀ ਬਲੇਸ ਟਰਾਲੀ ਮੌਤ ਦਾ ਘਰ ਹੈ ਸਾਡੇ ਹਰਿਆਣੇ ਚ ਚਲਦਿਆ ਨੇ
@gameworldmobile9691
@gameworldmobile9691 18 дней назад
Bai ji hje tak gal honi h age jake v balance trolly nu brakes v jruri h lights v jruri h or baki gal rahi v kidi trolly nu kine hp da tractor khichu over gal kruga bai hje tak
@sodichandi2839
@sodichandi2839 18 дней назад
Good job veer g
@gurjotswaich1127
@gurjotswaich1127 18 дней назад
👌👍
@HappyRuhil-jx6tl
@HappyRuhil-jx6tl 18 дней назад
Haryana vich double hisa chal ti ha
@Harshpagar._.28
@Harshpagar._.28 17 дней назад
Fielding di trailer review kro bhai...
@SouravKumar-yd6ew
@SouravKumar-yd6ew 18 дней назад
Good job bro 👍👍
@maninder_mdhr
@maninder_mdhr 18 дней назад
❤ respect 💯
@JagmeetSinghToor-q1y
@JagmeetSinghToor-q1y 18 дней назад
Gr8
@sh.sukhchainsinghsandhupat1587
@sh.sukhchainsinghsandhupat1587 18 дней назад
ਖਾਲੀ ਟਰਾਲੀ ਦਾ ਆਪਣਾ ਕਿਣਾੱ ਵਜ਼ਨ ਹੋਣਾ ਚਾਹੀਦਾ ਹੈਂ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਧੰਨਵਾਦ ਜੀ 🙏 💐🙏🌹🙏💐🙏🌹🙏
@truckingvlog9928
@truckingvlog9928 18 дней назад
22 ji sat siri akal ji
@amitkumar-ls9hy
@amitkumar-ls9hy 18 дней назад
Veer ji submersible tubewell per video bnao
@kahansingh-jo6vx
@kahansingh-jo6vx 18 дней назад
Thanks
@HarwinderSingh-py6it
@HarwinderSingh-py6it 18 дней назад
Very good
@amritdhother1446
@amritdhother1446 17 дней назад
ਫੁੱਟ ਜਾ ਇੰਚ ਵਿੱਚ ਦੱਸੋ ਜੀ
@GAWBHANGALAShamsherSingh
@GAWBHANGALAShamsherSingh 18 дней назад
Good job
@mukhwindersingh4585
@mukhwindersingh4585 16 дней назад
🎉❤❤❤❤🎉🎉🎉
@GurmeetKaur-md9jq
@GurmeetKaur-md9jq 18 дней назад
🙏
@harjinderbrar4064
@harjinderbrar4064 18 дней назад
good bro🙏
@JagdevsinghDev-cg9hm
@JagdevsinghDev-cg9hm 18 дней назад
Ah Blue color di trali meri a bai jo tusi video ch dikhai a.
@technicianbro86
@technicianbro86 18 дней назад
Bhai ji blue ni aa Green 💚 c😅
@JagdevsinghDev-cg9hm
@JagdevsinghDev-cg9hm 18 дней назад
@@technicianbro86 devta g video start hon ton pehlan dekho,green de nal blue trolli v dikhai de rahi aa
@gurwindersingh692
@gurwindersingh692 18 дней назад
Good zarr
@singhvirk71
@singhvirk71 18 дней назад
Ok
@Chamkaur_sidhu
@Chamkaur_sidhu 18 дней назад
ਬਾਈ ਟਰਾਲੀ ਦਾ ਆਵਦਾ ਕੁਲ ਵਜਨ ਹੋਣਾ ਚਾਹੀਦਾ
@NirmalSingh-og8yb
@NirmalSingh-og8yb 18 дней назад
❤❤❤❤❤
@pritpalBrar
@pritpalBrar 18 дней назад
Fest view 😊
@pritpalBrar
@pritpalBrar 18 дней назад
🎉
@GurmeetKaur-md9jq
@GurmeetKaur-md9jq 18 дней назад
💪💪💪💪
@BalbirSingh-pu8xp
@BalbirSingh-pu8xp 18 дней назад
Re Baei ji suaad aa gaya video ma kuch k to..pat ja ge 😂😂
@punajb_kheti
@punajb_kheti 18 дней назад
chlo tractra wlia video vdia hundia c pr eh ta ewe hun koi gl ni bn di
@PB77_Vlogs
@PB77_Vlogs 18 дней назад
❤❤❤👌👌👌👌👌👌👌👍👍
@parminderjitsingh3661
@parminderjitsingh3661 18 дней назад
Bhaji 20% means 1 ton
@HarpreetSingh-dh1ln
@HarpreetSingh-dh1ln 18 дней назад
Virji kareo standerd pado
@tigergaming2795
@tigergaming2795 18 дней назад
Bai 100 kg corn ta sadi 13 futti trali ch pai janda 😂 (just for fun)
@technicianbro86
@technicianbro86 18 дней назад
Galat aa likhiya sahi ni aa 1000kg ho sakda 100 kg ni
@harmangrewal366
@harmangrewal366 18 дней назад
Galat eh 10000 kg hona😂😂
@satbirsingh1791
@satbirsingh1791 18 дней назад
Good hathi nu parva ni
@parwinderbasati5942
@parwinderbasati5942 16 дней назад
Ki aha ?
@tractorspunjab30channel11
@tractorspunjab30channel11 18 дней назад
Fudu bnde jehre ehe standard de hisab naal bnonde ne ohde vich muhrli huk v ni ghumdi hundi naal fer oho tractor nu naal leke jandi aa jdo palt jndi aa bhut standard standard na kr baharle mulka diya traliyaa check kri lgju pata
@user-xp7jb7zr9y
@user-xp7jb7zr9y 18 дней назад
Hun tu kyu bnd kronia 30 30 futtia ??? J tere kol nhi hegi vddi traali ta kyu doojea dia v bnd kron te turea??
@NamasteTractors
@NamasteTractors 18 дней назад
Hmare maharashtra me to 10 x 6 ki hi hoti hai 3lakh ki aati hai registration karwana hota hai RTO me.
@seerabrar9480
@seerabrar9480 18 дней назад
Brother ik important gl karni a tusi avda WhatsApp number de skde ho
@HarpreetSingh-dh1ln
@HarpreetSingh-dh1ln 18 дней назад
Good job Veerji 🙏👍👍👍
@seerabrar9480
@seerabrar9480 18 дней назад
Good
@user-xp7jb7zr9y
@user-xp7jb7zr9y 18 дней назад
Hun tu kyu bnd kronia 30 30 futtia ??? J tere kol nhi hegi vddi traali ta kyu doojea dia v bnd kron te turea??
@gurpreetgill3924
@gurpreetgill3924 18 дней назад
Veer ji eh sirf educational purpose lai hai kirpa karke nafrat na failao
@tractorspunjab30channel11
@tractorspunjab30channel11 18 дней назад
Y eve jabliyaa maari jnda ehe jinniyaa v standard de hisab naal bniya traliyaa koi v bntar vich sahi ni
@amneetdhaliwal62
@amneetdhaliwal62 18 дней назад
Bai aja work shop ta fir gal ban uu dud da dud pani da pani negative comments na kro plz
@tractorspunjab30channel11
@tractorspunjab30channel11 18 дней назад
Y negative wali gal e nhi tarak di tarak naal jawab aa
@tractorspunjab30channel11
@tractorspunjab30channel11 18 дней назад
Yabliyaa he marda bnda hor kuch ni Situation de hisaab naal sabto vdyaa traliyaa apne ethe
Далее