Тёмный

Indira Gandhi ਨੂੰ ਗੋਲੀ ਮਾਰਨ ਤੋਂ ਬਾਅਦ Beant Singh ਨੇ Satwant Singh ਨੂੰ ਕੀ ਕਿਹਾ | BBC NEWS PUNJABI 

BBC News Punjabi
Подписаться 590 тыс.
Просмотров 1,3 млн
50% 1

#indiragandhi, #indiradeathanniversary #India
--
30 ਅਕਤੂਬਰ 1984 ਦੀ ਦੁਪਹਿਰ ਇੰਦਰਾ ਗਾਂਧੀ ਨੇ ਜੋ ਭਾਸ਼ਣ ਦਿੱਤਾ, ਉਸ ਨੂੰ ਹਮੇਸ਼ਾ ਵਾਂਗ ਉਨ੍ਹਾਂ ਦੇ ਸੂਚਨਾ ਸਲਾਹਕਾਰ ਐੱਚ.ਵਾਈ ਸ਼ਾਰਦਾ ਪ੍ਰਸਾਦ ਨੇ ਤਿਆਰ ਕੀਤਾ ਸੀ।
ਪਰ ਅਚਾਨਕ ਇੰਦਰਾ ਨੇ ਤਿਆਰ ਭਾਸ਼ਣ ਤੋਂ ਵੱਖ ਬੋਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਤੇਵਰ ਵੀ ਬਦਲ ਗਏ।
ਇੰਦਰਾ ਗਾਂਧੀ ਬੋਲੀ, "ਮੈਂ ਅੱਜ ਇੱਥੇ ਹਾਂ। ਕੱਲ੍ਹ ਸ਼ਾਇਦ ਨਾ ਹੋਵਾਂ। ਮੈਨੂੰ ਚਿੰਤਾ ਨਹੀਂ ਕਿ ਮੈਂ ਰਹਾਂ ਜਾਂ ਨਾ ਰਹਾਂ। ਮੇਰਾ ਜੀਵਨ ਲੰਬਾ ਰਿਹਾ ਹੈ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਆਪਣਾ ਪੂਰਾ ਜੀਵਨ ਲੋਕਾਂ ਦੀ ਸੇਵਾ ’ਚ ਲਾਇਆ ਹੈ।''
ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਜ਼ਿੰਦਗੀ ਦੇ ਆਖਰੀ ਦਿਨ ਕੀ-ਕੀ ਹੋਇਆ, ਉਸ ਦਾ ਪੂਰਾ ਵੇਰਵਾ ਬੀਬੀਸੀ ਪੱਤਰਕਾਰ ਰੇਹਾਨ ਫ਼ਜ਼ਲ ਦੀ ਇਸ ਰਿਪੋਰਟ ਵਿੱਚ ਹੈ।
ਆਵਾਜ਼- ਇੰਦਰਜੀਤ ਕੌਰ
For BBC’s special videos on coronavirus, click: bbc.in/2zjT6B9
For latest updates on the corona crisis, click: bbc.in/2XQvQVp
---
Subscribe to our RU-vid channel: bit.ly/2o00wQS
For more stories, visit: www.bbc.com/pu...
FACEBOOK: / bbcnewspunjabi
INSTAGRAM: / bbcnewspunjabi
TWITTER: / bbcnewspunjabi

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,2 тыс.   
Далее
Former maid to Adolf Hitler interview
14:58
Просмотров 11 млн
Они захватят этот мир🗿
00:48
Просмотров 563 тыс.
🛑 ты за кого?
00:11
Просмотров 151 тыс.
Они захватят этот мир🗿
00:48
Просмотров 563 тыс.