Тёмный
No video :(

Jalandhar के शौक़ीन Jatt ने 21 Lakh खर्च कर Tractor को किया Modify अब Canada तक हो रहे हैं चर्चे 

DainikSavera
Подписаться 2,4 млн
Просмотров 340 тыс.
50% 1

Free Hindi ePaper and News Video Andriod App
bit.ly/2TajL9G
Official website:
www.dainiksave...
Like us on Facebook
/ dainiksavera
Follow us on Twitter
/ saveratimes
Follow us on Instagram
/ dainik.savera
Download our Mobile Apps
ANDRIOD
play.google.co...
Apple IOS
itunes.apple.c...
#Tractor21Lakh #BootaJohal #NewHolland #Canada

Опубликовано:

 

29 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 312   
@MandeepSingh-op7sv
@MandeepSingh-op7sv 4 года назад
ਵੀਰ ਜੀ ਰੱਬ ਨੇ ਸਾਰੀਆਂ ਨੂੰ ਹੱਥ ਪੈਰ ਦਿਮਾਗ ਦਿੱਤਾ ਸਾਰੇ ਮਿਹਨਤ ਕਰ ਕੇ ਤਰੱਕੀ ਕਰ ਸਕਦੇ ਆ ਕਈ ਦਿਨ ਰਾਤ ਮਿਹਨਤ ਕਰਕੇ ਤਰੱਕੀਆਂ ਕਰ ਜਾਦੇ ਆ ਕਈ ਖਾਣ ਪੀਣ ਤੱਕ ਹੀ ਰਿਹਾ ਜਾਦੇ ਆ ਕਿਸੇ ਨੂੰ ਮਾੜਾ ਨਾ ਕਹੋ ਸਗੋਂ ਮਿਹਨਤ ਕਰੋ ਜਿਦਾ ਦਾ ਮਰਜੀ ਸੌਕ ਪੂਰਾ ਕਰ ਲਿਉ ਨੀਂਦ ਨੂੰ ਤਿਆਗਨਾ ਪੈਦਾ ਵੀਰ ਜੀ ਆਲਸ ਛੱਡਣੀ ਪੈਦੀ ਫਿਰ ਹੁੰਦੀਆਂ ਤਤਰੱਕੀਆ ਮਿਹਨਤ ਕਰੋ ਨਾ ਕਿਸੇ ਨੂੰ ਮਾੜਾ ਚੰਗਾ ਕਹੋ
@jagtarsarpanch3073
@jagtarsarpanch3073 4 года назад
ਬਾਹ ਜੀ ਬਾਹ ਨਜਾਰਾ ਲਿਆਤਾਂ ਅਗਰ ਕਮਾਇਆ ਕਿਤੀਆਂ ਹੌਨ ਤਾ ਹੀ ਸ਼ੌਕ ਪੁਰੇ ਕਿਤੇ ਜਾਦੇ ਆ
@mansimransingh981
@mansimransingh981 3 года назад
Mere punjab nu nazar na lge modi bhagta di 💪💪
@amolaksingh793
@amolaksingh793 4 года назад
ਭਰਾਵਾਂ ਕਿਸੇ ਗਰੀਬ ਦਾ ਘਰ ਪਵਾਦੇ 21ਲੱਖ ਦੇ ਵਿੱਚ ਕਿੰਨੇ ਗਰੀਬ ਪਰਿਵਾਰਾਂ ਦੀ ਸਕੂਲ ਦੀ ਪੜ੍ਹਾਈ ਲਈ ਫੀਸ਼ ਭਰ ਦਿੰਦਾ ਤੇ ਕਿੰਨੇ ਗਰੀਬ ਪਰਿਵਾਰਾਂ ਦੇ ਵਿਆਹ ਹੋ ਜਾਂਦੇ ਨਾਲੇ ਫਿਰ ਗੱਲ ਵੱਖਰੀ ਪਛਾਣ ਹੋਣੀ ਸੀ
@Singh_005
@Singh_005 4 года назад
ਅਗਲੇ ਨੇ ਠੇਕਾ ਲਿਆ ਗਰੀਬਾਂ ਦਾ ,, ਜਿਹੜਾਂ ਦੇਖੋ ਅਖੇ ਗਰੀਬ ਨੂੰ ਦੇਂਦੇ ਗਰੀਬ ਦਾ ਕਰਦੇ ਕੁਝ ,,,ਅਗਲਾ ਆਪਣੇ ਸ਼ੌਂਕ ਨਾ ਪੂਰੇ ਕਰੇ ,,ਹੱਦ ਆ ਤੁਹਾਡੇ ਆਲੀ ਜਮਾਂ ਹੀ ,,, ਸਰਕਾਰ ਕਰੇ ਗਰੀਬਾਂ ਲਈ ਜੋ ਕਰਨਾ ਜਿਨ੍ਹਾਂ ਨੂੰ ਇਹ ਵੋਟਾਂ ਪਾ ਕੇ ਕੁਰਸੀ ਤੇ ਬਿਠਾਉਂਦੇ ਆ
@tajrandhawa325
@tajrandhawa325 4 года назад
Gorment. De. Kam. Hunde. Greeba. De. Help karna
@rambodehla9831
@rambodehla9831 4 года назад
Loka di sali smj ni aundi uhi machi jnde aw
@balwindersingh-yl8gt
@balwindersingh-yl8gt 4 года назад
Star of sky Arshdeep Handa phir khalsa aid kyu tuhanu yaad aundi lod pen tan udo vi srkaraa nu boliya karo (:(:(:(:(:(
@balwindersingh-yl8gt
@balwindersingh-yl8gt 4 года назад
TAJ RANDHAWA phir tuhade varge kyu kosde hunda jado kuch hunda punjab ch tuhanu khalsa aid te Ravi singh khalsa yaad a janda (:(:( udo vi srkaraa to help mang liya karo
@gillsuspect912
@gillsuspect912 4 года назад
ਜੱਟ ਦੋਆਬੇ ਦੇ 👌🏻
@HindiPunjabiFacts
@HindiPunjabiFacts 4 года назад
ਜਿਸ ਦਾਂ ੲੇ ਟਰੈਕਟ ਆਂ ੳੁਸ ਨੂੰ ਤਾਂ ਖੁਸ਼ੀ ਹੋਣੀ ਹੀ ਅਾਂ. ਪਰ ਮੈਨੂੰ ਖੁਸ਼ੀ ਇਸ ਗੱਲ ਦੀ ਅਾਂ ਕੇ ਸਾਂਡੇ ਲਾਂਗੇ ਦੇ ਪਿੰਡ ਥਾਂਬਲਕੇ ਵਾਂਲੇ ਨੇ ਅਾਂਪਣੀ ਹੱਕ-ਸੱਚ ਦੀ ਕਮਾਂੲੀ ਨਾਂ ਅਾਂਪਣੇ ਸ਼ੋਕ ਪੂਰੇ ਕੀਤੀ ਅਾਂ. ਅਤੇ ਅਾਂਪਣੇ ਦਮ ਤੇ ਚਰਚੇ ਕਰਵਾਂ ਰਿਹਾਂ ਆਂ ਦਿਲੋ ਸਲੂਟ ਅਾਂ ਇਸ ਵੀਰ ਨੂੰ ਬੰਦਾਂ ਚਾਂਹੇ ਤਾਂ ਕੀ ਨੀ ਕਰ ਸਕਦਾਂ ਬਸ ਕੁਝ ਕਰਨ ਦਾਂ ਜਨੂਨ ਹੋਣਾਂ ਚਾਂਹੀਦਾਂ. ਪ੍ਰਮਾਂਤਮਾਂ ਹਰ ਇੱਕ ਨੂੰ ਇੱਦਾਂ ਦੀਅਾਂ ਤਰੱਕੀਆਂ ਬਖਸ਼ੇ. ਵਾਂਹਿਗੁਰੂ ਚੜਦੀ ਕਲਾਂ ਵਿਚ ਰੱਖੇ ਇਸ ਵੀਰ ਨੂੰ ਅਤੇ ਪਰਿਵਾਂਰ ਨੂੰ.√√♥♠♦♣√√
@AforAzaad
@AforAzaad 4 года назад
Sahi gll bai 21 lakh ta 3630 te hi lai jande kise hor tractor te ni...
@Pb-jh2bw
@Pb-jh2bw 4 года назад
ਬੂਟਾ ਵੀਰ ਜੀ ਸਿਰਾਂ ਕਰਤਾ
@ranjitgrewal8275
@ranjitgrewal8275 4 года назад
Y buta bhut nic banda god parson
@jotjandu8532
@jotjandu8532 4 года назад
ਅੱਜ ਇੱਸ 21 ਲੱਖ ਦੀ ਬਹੁਤ ਪਰਿਵਾਰਾਂ ਨੂੰ ਜ਼ਰੂਰਤ ਸੀ 🙏🏻
@gurpreet8182
@gurpreet8182 4 года назад
Banda da shonk a Mehnat naal pura kita Ah lok jehde ghatiya comment krde ne ehna ne aap ta kuch krya ni duje nu vekh k ehna di fatdi a
@jashangill2553
@jashangill2553 4 года назад
Jdo karja sir chad janda fr fanssi lain lag jande a odo fr kio ni dasde v assi karja leke shounk poore kite a
@balwindersingh-yl8gt
@balwindersingh-yl8gt 4 года назад
Jashan Gill bilkul sahi kiha veera krje le ke ahi kuch tan karde ne kisan bad ch krja mod nahi hunda tan srkar nu galt bana ke sucide kar lende
@buntysingh3202
@buntysingh3202 4 года назад
Madam ji shonk pure karn koi but jad marde fer eh na kehn sade te karaj aa
@lakhveersingh7165
@lakhveersingh7165 4 года назад
Right hardworking kar shock pure kar a
@spreetuppal
@spreetuppal 4 года назад
Veer is kol paise h iss nu loan lean di lod ni Her koi krja le ke ni shonk pure krda Hrek nu hi lgg jane o krja krja krja
@BaldevSingh-ws1ck
@BaldevSingh-ws1ck 2 года назад
Very Great work ,Butta Singh Johal ,bro.
@mandeepdhothar80
@mandeepdhothar80 3 года назад
Very very good Bay ji
@Mr.warvaal144
@Mr.warvaal144 4 года назад
ਬਾਈ ਜੀ ਕਿਸੇ ਗਰੀਬ ਲੋਕਾਂ ਲਈ ਮੱਦਦਗਾਰ ਬਣ ਜਾਂਦੇ ਨਾਲੇ ਦੁਆਵਾਂ ਮਿਲਦੀਆਂ ਤੈਨੂੰ
@preetinder9939
@preetinder9939 4 года назад
His money ,his choice. How many poor people have you helped?
@rafeeqahmad7945
@rafeeqahmad7945 4 года назад
Sirrra bhii jii love from Pakistan jeondy wasdy rho India Punjab waly veero Pakistan punjb wich twano bht miss kre da abid Gujjar of punjb Pakistan
@harmindersingh5148
@harmindersingh5148 4 года назад
I loved to drive tractor you jatt I'm also jatt my cousin living Canada
@ayushkundal2456
@ayushkundal2456 3 года назад
Bhai bahut acha tractor hai Maja aa gya
@rajvirsingh8198
@rajvirsingh8198 4 года назад
22 ji salute aa 👍👌tuhnu
@manrajsingh2972
@manrajsingh2972 4 года назад
Asha ehi aaa Buta jehda gall gall te gallan kadh da!🤣🐍
@Singh_005
@Singh_005 4 года назад
ਅਗਲੇ ਨੇ ਠੇਕਾ ਲਿਆ ਗਰੀਬਾਂ ਦਾ ,, ਜਿਹੜਾਂ ਦੇਖੋ ਅਖੇ ਗਰੀਬ ਨੂੰ ਦੇਂਦੇ ਗਰੀਬ ਦਾ ਕਰਦੇ ਕੁਝ ,,,ਅਗਲਾ ਆਪਣੇ ਸ਼ੌਂਕ ਨਾ ਪੂਰੇ ਕਰੇ ,, ਅਗਲੇ ਨੇ ਮਿਹਨਤ ਕਰਕੇ ਆਪਣੇ ਸ਼ੌਂਕ ਪੂਰੇ ਕੀਤੇ ਆ ਕਿਸੇ ਤੋਂ ਮੰਗ ਕੇ ਨਹੀਂ ,,, ਹੱਦ ਆ ਜਮਾਂ ਹੀ ਲੋਕਾਂ ਆਲੀ ਜਿਹੜੇ ਗਰੀਬ ਨੂੰ ਦੇਂਦੇ ਲਾਈ ਰੱਖਦੇ ਆ ,,, ਜਿਹੜੇ ਅਕਲਾਂ ਦਿੰਦੇ ਆ ਅਖੇ ਗਰੀਬ ਨੂੰ ਦੇਂਦੇ ਉਹ ਆਪਣੇ ਵੱਲ ਝਾਤੀ ਮਾਰਨ ਉਹ ਗਰੀਬਾਂ ਲਈ ਕਿੰਨਾ ਕੁ ਕਰਦੇ ਆ ,,ਸਾਲੇ ਸ਼ਰਮ ਨਹੀਂ ਕਰਦੇ ਕਹਿਣ ਲੱਗੇ ਕਿਸੇ ਨੂੰ ,,, ਸਰਕਾਰ ਕਰੇ ਗਰੀਬਾਂ ਲਈ ਜੋ ਕਰਨਾ ਜਿਨ੍ਹਾਂ ਨੂੰ ਇਹ ਵੋਟਾਂ ਪਾ ਕੇ ਕੁਰਸੀ ਤੇ ਬਿਠਾਉਂਦੇ ਆ
@sarvjitsingh6624
@sarvjitsingh6624 4 года назад
shi aa pra.j eh greeba nu dinda pher kise ne ni cmnt krna c.hun sare bne firde prdhaan.
@balwindersingh-yl8gt
@balwindersingh-yl8gt 4 года назад
Star of sky Arshdeep Handa aho tu bada vada dc laga na jado punjab flood aya si te kuch hor hunda tere varge khalsa aid to kyu aas rakde help li? te hor sastava to udo vi help le leni si government to jado punjab flood aya si udo tuhade vargiya nu khalsa aid te hor sanstava yaad a gayi put mere har mahina asi gareeb loka di help karde han main apni job di salary ch har mahina 5000rs gareeb loka nu dina tuhade varge maha moork loka karke hi bere gark hoya hai is desh de jo sahi nu sahi nahi galt kehnde ne
@Singh_005
@Singh_005 4 года назад
@@balwindersingh-yl8gt ਭੋਰਤੀ ਘੂਸੀ ਓਏ ,,ਸਾਲਿਆ ਜਿਹੜੇ ਕਿਸੇ ਦੀ ਮੱਦਦ ਕਰਦੇ ਆ ਉਹ ਐਵੇ ਰੌਲਾ ਨਹੀਂ ਪਾਉਂਦੇ ਤੇਰੇ ਵਾਂਗ ਅਖੇ ਮੈਂ ਪੰਜ ਹਜ਼ਾਰ ਦੀਨਾ ਸਾਲਿਆ ਜਿੰਦਗੀ ਚੇ ਕਿਸੇ ਨੂੰ ਇੱਕ ਵਾਰ ਦੇਕੇ ਤੇਰੇ ਵਰਗੇ ਲੱਖਾਂ ਵਾਰ ਸੁਣਾ ਦਿੰਦੇ ਆ ,ਨਾਲੇ ਤੇਰੀ ਕਿਉ ਬੁੰਡ ਮੱਚੀ ਆ ਮੈਂ ਤੇਰੀ ਕੀ ਨਿੱਕੀ ਚੋਦ ਲਈ ਸੀ ਭੈਣ ਦਿਆਂ ਯਾਰਾ,,, ਖ਼ਾਲਸਾ ਏਡ ਨੂੰ ਆਪਾ ਤਾਂ ਨਹੀਂ ਯਾਦ ਕੀਤਾ ਕਦੇ ,,ਖਾਲਸਾ ਏਡ ਸਹੀ ਕੰਮ ਕਰਦੀ ਆ ਪਰ ਤੂੰ ਕਿਊ ਇਹਨਾਂ ਦਾ ਨਾਮ ਵਰਤ ਰਿਹਾ ਦੱਸੀ
@Singh_005
@Singh_005 4 года назад
@@sarvjitsingh6624 ਓਹੀ ਤਾਂ ਗੱਲ ਆ ਵੀਰ ਲੋਕਾਂ ਦੀ ਉਂਝ ਹੀ ਬੁੰਡ ਮੱਚੀ ਜਾਂਦੀ ਐ
@Singh_005
@Singh_005 4 года назад
@@balwindersingh-yl8gt ਸਾਲਿਆ ਕਿਹੜੇ ਤੇਰੇ ਬੁੜੇ ਨੇ ਯਾਦ ਕੀਤਾ ਸੀ ਤੂੰ ਆ ਗਿਆ ਵੱਡਾ ਸਮਾਜ ਸੇਵੀ ਗਿਆਨ ਦੇਣ ਫਰੀ ਚ ਐਵੇ ਸਾਲਿਆ ਲਾਹ ਪਾ ਕਰਾ ਕੇ ਜਾਵੇਗਾ ਮੇਰੇ ਕੋਲੋ
@hsbhatti2682
@hsbhatti2682 4 года назад
ਅਗਰ ਇਸ ਕਮਾਈ ਵਿਚੋਂ। ਕਿਸੇ ਗਰੀਬੀ ਨੂੰ ਰੋਸ਼ਨ ਕੀਤਾ ਹੁੰਦਾ ਤਾਂ ਉਸ ਸ਼ੌਕ ਤੇ ਦੂਜਿਆਂ ਨੂੰ ਵੀ ਫਕਰ ਮਹਿਸੂਸ ਹੁੰਦਾ।
@grewaltaran1220
@grewaltaran1220 4 года назад
H S BHATTI. Lun te bajn garib
@manindersidhu4352
@manindersidhu4352 4 года назад
Chal h statti
@life-ld5wx
@life-ld5wx 3 года назад
Bahut greeb aa sade punjab de kissan
@mansimransingh981
@mansimransingh981 3 года назад
Bai g asi sardar jatt aw kirpa krke sardar bnoo yrr 💪💪
@rajeevsachdeva9417
@rajeevsachdeva9417 4 года назад
Great story salute you Mr butta johal
@sonusharma6773
@sonusharma6773 4 года назад
ਬਾਈ िਕਸੇ ਗਰੀਬ ਦੀ ਮਦਦ ਕਰਦਾ ਜੀਹਦੇ ਘਰ ਰੋਟੀ ਵੀ ਨਹੀਂ ਬਣਦੀ...
@harmindersingh5148
@harmindersingh5148 4 года назад
Buta brother fix standard tractor 450 460 blue new model also fix arjun Mahindra 605 new model thanks brother buta I'm living usa ca san jose America
@HarleenMander
@HarleenMander 4 года назад
Very good vir Kamal kar diti buta johal na
@davindersingh-wl2xi
@davindersingh-wl2xi 4 года назад
Hard work sare kissan veer karde Par kise nu rabb jayada dinda te kise nu ghatt Te rahi iss veer di, isde candian dollar lage ne, na ki indian ruppee
@sharanjitsinghmundi804
@sharanjitsinghmundi804 3 года назад
Very good ji
@shubvirk7820
@shubvirk7820 2 года назад
Kya baat
@chaudharyfaisalhassangujja7710
@chaudharyfaisalhassangujja7710 3 года назад
Fan a veer dy
@gurnaibsingh1423
@gurnaibsingh1423 4 года назад
Bhaut wdia veere apna saunk vi pura krna chahida God bless uu
@nareshkumarshorie6627
@nareshkumarshorie6627 4 года назад
Great fukre of punjab
@singhsaab9664
@singhsaab9664 4 года назад
Siraaa22👌👌👌🤘🤘🤘🤘🤘
@rupindersinghgill7402
@rupindersinghgill7402 4 года назад
Khusi hoi Rabb sabb nu tarakian deve.
@gurcharansingh9008
@gurcharansingh9008 4 года назад
Siraaa gal bath yy 👌👌
@harmandhaliwal5589
@harmandhaliwal5589 4 года назад
Buhat sohna vana bro ma vi is tara tayar kara ga hun attt a bro pura
@GamingYT26
@GamingYT26 4 года назад
ਇਹ ਕੋਈ ਖਾਸ ਗੱਲ ਨੀ ਆਪਣੇ ਆਪ ਲਈ ਸਭ ਕੁੱਝ ਕਰਦਾ ਪਰ ਦੂਜਿਆਂ ਲਈ ਕਰ ਕੇ ਦਿਖਾਓ
@sukhmalhi1523
@sukhmalhi1523 4 года назад
Dujje v veer waggu mihnat krn
@mandeepghag8121
@mandeepghag8121 4 года назад
Dujhe kehra kisi ne os nu kuj dita jo oh kisi lye kuj karr
@gurpreetmandergolu2607
@gurpreetmandergolu2607 4 года назад
hun dujiya nu bund dede agla ,khbra agla kina k dan krda hou,,
@thuglife5697
@thuglife5697 4 года назад
Tu karda kisa de help
@ajayparmar5384
@ajayparmar5384 3 года назад
Please also protest for farmer workers minimum wage up to 20000 per month all hard work done by employees not Rich kidd farmers . no one tgink about poor labour class who work hard 10 hr and for there hard working money not paid on time either
@gagandeepsingh6417
@gagandeepsingh6417 4 года назад
ਬਾਈ ਜੀ ਰੰਗਲੀ ਦੁਨੀਆ ਆ ਕਮਿਟ ਪੜੋ ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ ਕਮਾਈ ਕੀਤੀ ਅਾ ਬਾਈ ਨੇ ਸੌਂਕ ਪੂਰਨਾ ਮਾੜਾ ਕੰਮ ਅਾ
@Sukhmrahar
@Sukhmrahar 4 года назад
ਆ ਜਿਹੜੇ ਵੱਡੇ ਵਿਦਵਾਨ ਮਾਰੀ ਜਾਂਦੇ ਆ ਗਰੀਬਾ ਦੀ ਮਦਦ ਦੀ ਕਰੋ ......ਪਹਿਲੀ ਗੱਲ ਅਗਲੇ ਨੇ ਆਪਣੀ ਮਿਹਨਤ ਕਰਕੇ ਕਮਾ ਕੇ ਪੈਸਾ ਲਾਇਆ ਤੇ ਇੰਨੇ ਤੇ ਟੈਕਸ ਵੀ ਭਰਿਆ ਹੋਊ .....ਤੇ ਟੈਕਸ ਲੈਣ ਆਲੀ ਸਰਕਾਰ ਦਾ ਕੰਮ ਆ ਗਰੀਬਾਂ ਦੀ ਮਦਦ ਕਰਨਾ...ਤੇ ਜੇ ਉ ਨਹੀ ਕਰਦੀ...ਤਾਂ ਉਹ ਤੁਸੀ ਲੋਕਾਂ ਨੇ ਈ ਚੁਣਨੀ ਆ ......ਦੂਜੀ ਗੱਲ ਗਰੀਬਾਂ ਨੂੰ ਮਦਦ ਦੇ ਨਾਂ ਤੇ ਭਿਖਾਰੀ ਨਾ ਬਣਾਉ ...ਉਹਨਾਂ ਨੂੰ ਕੰਮ ਦਿਉ ਤਾਂ ਉਹ ਇੱਜਤ ਨਾਲ ਕਮਾ ਕੇ ਖਾਣ......... ਤੇ ਜਿਹੜੇ ਜਭਲੀ ਮਾਰਦੇ ਵੀ ਕਿਸਾਨ ਫਾਹਾ ਲੈਜੂ ....ਕਦੇ ਓਸ ਕਿਸਾਨ ਦੇ ਘਰੇ ਜਾ ਕੇ ਦੇਖਿਓ ਵੀ ਓਹਨੇ ਇਹ ਸਭ ਕੁਛ ਕੀਤਾ ਸੀ ਜਾਂ ਉਹ ਆਪਣੀ ਫਸਲ ਮਰਨ ਕਰਕੇ ਜਾਂ ਆਪਣੀ ਫਸਲ ਦਾ ਭਾਅ ਨਾਂ ਮਿਲਣ ਕਰਕੇ ਦੁਖੀ ਸੀ...... ਕਿਸਾਨੀ ਸੰਕਟ ਨੂੰ ਕਿਸੇ ਦੇ ਸ਼ੌਕ ਪੂਰੇ ਕਰਨ ਤੇ ਸਿੱਟ ਕੇ ਸਰਕਾਰਾਂ ਨੂੰ ਮਾਫ ਕਰਨ ਆਲੇ ਫੁੱਦੂ ਨੀ ਤਾਂ ਹੋਰ ਕੀ ਆ ...
@parveetarya2244
@parveetarya2244 4 года назад
Good job
@lovelallian8613
@lovelallian8613 4 года назад
Mere kol priya 90 model a 😍 Lambreta scooter lain nu dil krda hun bott meghe he bott ne
@sukhbrar6677
@sukhbrar6677 4 года назад
ਭਰਾਵਾਂ,ਕਨੈਡਾ ਚ ਜਾ ਕੇ ਮਾਰ ਇਦਾ ਪਰੈਸ਼ਰ ਹਾਰਨ,
@HarleenMander
@HarleenMander 4 года назад
Presser harn ta vir dunia lai firdi ha fir sab da la devo
@sukhjitsingh2345
@sukhjitsingh2345 3 года назад
𝐋𝐨𝐤𝐢𝐢 𝐯𝐤𝐡 𝐤𝐞 𝐩𝐭𝐚 𝐧𝐢 𝐤𝐚𝐭𝐭𝐨𝐨 𝐬𝐚𝐚𝐫 𝐝𝐞 𝐦𝐮𝐧𝐝𝐚 𝐭𝐚𝐧 𝐛𝐬𝐬 𝐬𝐡𝐨𝐧𝐤 𝐩𝐮𝐫𝐝𝐚𝐚👍👍👍
@maikal7276
@maikal7276 4 года назад
Punjab Ch jandhar rich population
@binningarjun4549
@binningarjun4549 3 года назад
Sirra 🔥22
@hrideahhajari0074
@hrideahhajari0074 4 года назад
राजदूत 175 dekh ke dil khush ho gya bhai
@LovePreet-uf4qs
@LovePreet-uf4qs 4 года назад
Puri gal baat aa veer de. Ghaint aa collection bai de 👌👌
@vlogerashish398
@vlogerashish398 4 года назад
Nice
@gurusaria9376
@gurusaria9376 4 года назад
ਕੀ ਯਰ ਏਨੇ ਪੈਸੇ ਨਾਲ ਕਿਸੇ ਗਰੀਬ ਦੇ 4 ਕੋਠੜੇ ਪੈ ਜਾਂਦੇ
@charanjitsingh3078
@charanjitsingh3078 4 года назад
ਚਾਰ ਨਹੀ 20
@saksham468
@saksham468 4 года назад
gurusaria tu paise kma la te garib de 4 kodre pwa di .. its his money only he will decide what to do with it
@gurusaria9376
@gurusaria9376 4 года назад
ਅਸੀਂ ਤਾਂ ਜਿੰਨੇ ਜੋਗੇ ਹੈਗੇ ਆ ਹੁਣ ਵੀ ਕਰਦੇ ਆ
@saksham468
@saksham468 4 года назад
tuhanu ki pta oh kisi di help v krda hou. par os di video nahi paunda hou.. eve nai kise nu bolna chahida
@harmansohi6424
@harmansohi6424 4 года назад
Eh smj ni aundi aam bndeya mgr kyu pende tuhadi maa sarkar ena thkaa krdi griba nal odo maar janeo tusi
@gursahibbhullar9334
@gursahibbhullar9334 4 года назад
tractor vech k canada gaye isda matlab kisan ta vichara greeb hi hai es tra da kam karke sarkara de man ch veham na paida karo
@gursahibbhullar9334
@gursahibbhullar9334 4 года назад
video dekh k sarkara sochdiya kisana kol bahut paisa
@SandeepKumar-qi4sz
@SandeepKumar-qi4sz 4 года назад
Rabba sanu v ek tractor devi plz
@jaskaransidhu8771
@jaskaransidhu8771 4 года назад
ਬਾਹਮਣ ਲਾਲੇ ਤਾ ਸੁੱਕਣੇ ਪਾਤੇ ਜੱਟਾ ਦੇ ਟਰੈਕਟਰਾ ਨੇ
@gorayamodelmaker7059
@gorayamodelmaker7059 4 года назад
Balle jatta
@gurtejpuwar_88
@gurtejpuwar_88 3 года назад
Atttttt, boomb, sira tractor
@sunny4134
@sunny4134 4 года назад
Butta veer 46 saal da lagda ni rabb tarkiya bakshe
@DEEPAKKUMAR-hp9ew
@DEEPAKKUMAR-hp9ew 4 года назад
Tu rishta karna??? Eve bhenchodi gall kider nu ban di ni aw,,,
@sunny4134
@sunny4134 4 года назад
tanu dokke lene posdike
@sunny4134
@sunny4134 4 года назад
Tera baap reporter vi keh rehya vadd diya umra nal shonk katt ni hunde matlab umer ta he sale bread me keda kuch galt kahya tere baap nu. Tera kya buda laga butta bai
@sannuthakur6644
@sannuthakur6644 3 года назад
Butta paa ji sastrikal ji paa ji me Canada jana chanda ha mainu bhi apne naaal le chalo me Himachal to dera baba badbaag singh mairi pind da hu please mera supna pura kr do me bhaut hi grib parivaar se bilom krda ha
@velly7377
@velly7377 3 года назад
RAJPUT KDI GRIB NI HUNDE. NALE ODA V 3 TYM DI KHAN NI MILDI JINU OH GRIB NI A APNA KAM KHOLO KOE INDIA BATHERI TARAKI HO JNDI A 💯⚔️. THAKUR KDI HATH NI ADD DE KISI MUHRE OYE PATANDRA 💪
@manjitkathar7291
@manjitkathar7291 4 месяца назад
Ok singhbano ho javega
@nabhkiran_combine
@nabhkiran_combine 4 года назад
Nice bro👌👌
@TrendingMusicKuldeepsidhu
@TrendingMusicKuldeepsidhu 4 года назад
Wahh
@Ravi-vo6ze
@Ravi-vo6ze 4 года назад
kaim 22
@GurmeetSingh-rp2cy
@GurmeetSingh-rp2cy 4 года назад
ਇਹ ਕਿਹੜਾ ਸੌਕ ਆ ਪੰਜਾਬ ਦੇ ਮੁਡਿਆ ਨੂੰ ਵਿਗਾੜ ਰਹੇ ਨੇ ।
@amritmashana955
@amritmashana955 4 года назад
Good veer
@gajansingh3246
@gajansingh3246 4 года назад
Punjab vich kheti kar ke pase kharch karna muskal ji 22 ji juda rah waheguru kirpakare ji
@RAVICHAUHAN-pz3ex
@RAVICHAUHAN-pz3ex 4 года назад
Ssiiirrraa bai ji
@GurpreetSingh-kv6kj
@GurpreetSingh-kv6kj 4 года назад
Ustad shonk da koi mul ni baki bande ne mehnat krek shonk pugaye aa shonk da koi mul nii
@SandeepKaur-ue3ms
@SandeepKaur-ue3ms 2 года назад
🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥
@gurbindersinghbunty9368
@gurbindersinghbunty9368 4 года назад
Keep t up
@buttarranny4072
@buttarranny4072 4 года назад
Veer ji es iki lakh naal ghato ghat 4-5 kisana nu khudkushi karn to bcha sakde c tusi . Ohna de parivara ne and bachea ne tuhanu and tuhade parivar ni kinia duawan denia c soch k dekheo jaroor .. Apa ikathe ho k apne samaj nu bhut hi vadia sedh de sakde haan please ik vaar jaroor gaur kareo ji ..... Parmatma tuhanu ese tra chardi kla ch rakhe ...🙏🙏
@dilbagsinghsarwara205
@dilbagsinghsarwara205 4 года назад
ਜਿਥੇ 21 ਲੱਖ ਲਾਤਾ ਓਥੇ 2 ਲੱਖ ਹੋਰ ਲਾਕੇ AC ਕੈਬਿਨ ਵੀ ਲਗਵਾ ਲੈਂਦੇ
@punjabitrucker163
@punjabitrucker163 3 года назад
Veer ji phagwara city vich Yamaha motorcycle tiyar karda koyi ta comment vich jroor dasyo,, Yamaha tiyaar karwona aa
@ajaychoudhary3187
@ajaychoudhary3187 4 года назад
Kaint mera praaa
@hardeepgill3696
@hardeepgill3696 4 года назад
nyc
@SunnySingh-mw5bh
@SunnySingh-mw5bh 4 года назад
Uda de Fuddu News Channel wale, Sharm karlo Paise de Bhukgio, kyun Galat cheeja Permote karde
@hardevsingh8817
@hardevsingh8817 4 года назад
ur right bro
@harkiratsingh475
@harkiratsingh475 4 года назад
Tere bond marli.jo permote hundi...janta jeen ne dindi
@SunnySingh-mw5bh
@SunnySingh-mw5bh 4 года назад
Tu Harkirat Singh, pehla taa tera name picho Singh hatta laa, jihda ve Banda aa Tu, jo Gareeb da dard ni feel kar sakda. Tera kol paise hone, saria kol ni hunde. Duja Galat cheej or Gal baat galat e hundi. America Canada karo eh permote, Punjab Gareeb aa, ehnu Baksh deyo...
@SunnySingh-mw5bh
@SunnySingh-mw5bh 4 года назад
Janta nu galat cheeja or gal batt Dikhuni stop kar deyo. Janta jyun ve deyu, respect ve karu. Je Dimag da Ghata kise nu ta Rabb Rakha
@SunnySingh-mw5bh
@SunnySingh-mw5bh 4 года назад
Baki Mera Veer, sare Brother e aa aapa. Bas Samjaun de try kar reha, ki hor brother ve aa apne jihna kol tera mera jine paise nayi aa. Feel for them
@narindersaini5186
@narindersaini5186 4 года назад
Mere kol b pya 85 model chetak va class halat ch
@rambodehla9831
@rambodehla9831 4 года назад
Sirra gallbaat y end krta ਜਿੳੁਦਾ ਵਸਦਾ ਰਹਿ lok sale awi machi jande aa ਸ਼ੋਕ ਦਾ ਕੋਈ ਮੁੱਲ ਨੀ ਹੁੰਦਾ
@prabhjotsingh1275
@prabhjotsingh1275 4 года назад
Mehnt di kmai nal shonk poora karn lye v jigra chahida
@shivmalhotra3836
@shivmalhotra3836 4 года назад
22 Lakh ch Farmtrac da CRDI 75Hp AC Cabin aa jana c, Ya Nero Trac 75 HP Ac Cabin Ehna ch sb lgga lgaya aaunda With sunroof
@JagseerSingh-dz9jy
@JagseerSingh-dz9jy 4 года назад
ਇਹ ਪਿਉ ਨੂੰ ਵਾਹੀ ਲੲੀ ਵਰਤੋ ।ਕਿਉ ਪੰਜਾਬ ਨੂੰ ਰੋਲਦੇ ਆ ।।
@virusgamingchanel9935
@virusgamingchanel9935 4 года назад
Teri bond dukdi a
@tajrandhawa325
@tajrandhawa325 4 года назад
Kamaljeet Singh 😂😂😂😂
@angrjdhillonsinghpura7143
@angrjdhillonsinghpura7143 4 года назад
ਸਹੀ ਵੀਰ ਜੀ
@jaspinderdhami1297
@jaspinderdhami1297 4 года назад
ਸ਼ੁਦਾਈਆਂ ਦੇ ਪਿੰਡ ਵੱਖਰੇ ਨਹੀਂ ਹੁੰਦੇ
@manreetdhillonmanreetdhill2879
@manreetdhillonmanreetdhill2879 4 года назад
ਲੱਖ ਲਾਹਣਤ ਹੈ ੲਿਸ ਬੰਦੇ ਤੇ ਜੇ ਪੈਸੇ ਜਿਅਾਦਾ ਹਨ ਤਾ ਗਰੀਬ ਕਿਸਾਨਾ ਦੀ ਹੀ ਮਦਦ ਕਰ ਦੇਵੇ ਜਿਹੜੇ ਕਿਸੇ ਮਜਬੁਰੀ ਕਰਕੇ ਮਰਦੇ ਹਨ
@manindersidhu4352
@manindersidhu4352 4 года назад
Mehnat agle di jiwen mrzi kree tu jaanda personally aehnu ki pta maddad krda hove greeba di teri salya awee dukhdi a
@Babbiplumberkps9236
@Babbiplumberkps9236 4 года назад
Jatt kerhe pind rainda aa randhawa
@jasvirsinghsarwara4111
@jasvirsinghsarwara4111 4 года назад
ਟ੍ਰੈਕਟਰ ਤਾਂ ਘੈਂਟ ਆ ਪਾਰ 21 ਲੱਖ ਆਲੀ ਫਰਾਡ ਆ
@gurwindersinghgrewal8821
@gurwindersinghgrewal8821 4 года назад
Bai ji sara sman canada to import krke laya es lai 21 lakh lga
@sunnybadesha2649
@sunnybadesha2649 4 года назад
Lg skda y 8 lkh da ta simple tractor a hollAnd
@dalerhundal7954
@dalerhundal7954 4 года назад
Manya sonk da koi mull nhi hunda but ik lakh kalla tractor lagya lagda nhi 🤔🤔
@khabrichaha2639
@khabrichaha2639 4 года назад
Jaloosss ...
@lakhveersingh7165
@lakhveersingh7165 4 года назад
Hard work kar shock pure kar a right work hard get successfully the key
@thekuldeep8734
@thekuldeep8734 4 года назад
Vadiya ta lagda ni es nalo 855 vadiya lagda
@vishukharodi1477
@vishukharodi1477 4 года назад
O m g
@noorsandhu0001
@noorsandhu0001 3 года назад
We
@jotjot524
@jotjot524 4 года назад
Ene paise la k Punjab Vic koi kam torda ta jo koi Punjabi mundea nu do time di roti kamaon Da moka milda veere
@CactusJaXO
@CactusJaXO 4 года назад
Ehde ch sala luxury ki aa😂😂😂
@dharamjotsinghdharamjotsin1012
@dharamjotsinghdharamjotsin1012 4 года назад
Att
@vineykumar8021
@vineykumar8021 4 года назад
Jaat ah Te jaat oh sach ta Ehh hai jaat Te fahaa jaat Te sapreh jaat Te Bank loan jaat Te ataamhatya jaat Te fukri jaat Te Hor Patta nahi ki kuch
@MANDEEPSINGH-jh1gf
@MANDEEPSINGH-jh1gf 4 года назад
Oh kumar g never let down sardsar legends jatts and their hobbies
@vineykumar8021
@vineykumar8021 4 года назад
@@MANDEEPSINGH-jh1gf g main ki jhooth boldaa Haan eh ta news hi is tarhaa di hai
@kamabhinder3414
@kamabhinder3414 4 года назад
👌👌👌👍👍👍
@masseywale_pb0695
@masseywale_pb0695 4 года назад
😍
@talvindersingh2716
@talvindersingh2716 Год назад
Koi dasuga mera veer ki kitho teyar karvaya Numbers hega shop da please
@AmarjeetSingh-vg8dd
@AmarjeetSingh-vg8dd 4 года назад
iho .jihe .kam. karde..ne..kisan. taa..hi..tee...fah..lainde..ne.....kisan
@ArshChahal47
@ArshChahal47 4 года назад
Tractor de naal naal trolly v aw
@kuldipsingh3547
@kuldipsingh3547 4 года назад
Fir kahindey Punjab daa kisaan gareeb ho Gaya karjey naal Mar gaya Tractor Val dekh ke tan nahin lagda kissan karjey naal Mar reha hai.kisey kissan daa koi karja nahin maaf hona chahi da.karja chuk ke sab puthey Kam kardey waa.
@Kuldeep-wb3uq
@Kuldeep-wb3uq 4 года назад
Kal nu veer je esne road jam karna karja mafi lei
@sukhbrar6677
@sukhbrar6677 4 года назад
ਇਹ ਕਿਸਾਨ ਨਹੀਂ ਕਨੈਡੀਅਨ ਆ,ਵੀਰੋ
@kanikarajput409
@kanikarajput409 4 года назад
Right 22g
@balwindersingh-yl8gt
@balwindersingh-yl8gt 4 года назад
kuldip singh bilkul sahi kiha veera punjab de kisan krja le ke putha kan karde ne phir srkara nu dosh de ke sucide karde ne bahr states de kisan punjab de kisana tarah moorka vala kam nahi karde punjab de kisan had hrami ho chuka ke up to byya liya ke khete ch kam karunda te aap vehle phirde ne ta apne bachiya nu bahr country bhej dinda ne Punjab ch byai de gand punjabi kisana ne hi paya hai ehne de karke bihari adha punjab sambal gaya bahr state wala lok himmati ne krje leke kheti karde ne te usto jmeen te apne business karde ne jyade te punjab de maha moork kisan putha kam li krje le ke phir sucide karde ne
Далее
НЕ ИГРАЙ В ЭТУ ИГРУ! 😂 #Shorts
00:28
Просмотров 303 тыс.
CH.Shopat Ral Farm Top implements & Tractor
15:30
Просмотров 913 тыс.
НЕ ИГРАЙ В ЭТУ ИГРУ! 😂 #Shorts
00:28
Просмотров 303 тыс.