Тёмный

Jalandhar ਮਾਡਲ ਹਾਊਸ ਵਿੱਚ ਹੋ ਰਹੀ ਰਾਮਲੀਲਾ ਨੂੰ ਥਾਣਾ ਭਾਰਗੋ ਕੈਂਪ ਦੀ ਪੁਲਿਸ ਨਹੀਂ ਦੇ ਰਹੀ ਸੁਰਕਸਾ। 

Подписаться
Просмотров 172
% 3

ਪੰਜਾਬ ਸਰਕਾਰ ਦੇ ਜਲੰਧਰ ਪੁਲਿਸ ਦੇ ਸੁਰੱਖਿਆ ਦੇ ਦਾਅਵੇ ਹੋਏ ਖੋਖਲੇ।
ਸ਼ਿਵਰਾਮ ਕਲਾਮਾਂ ਚ ਰਾਮਲੀਲਾ ਕਮੇਟੀ ਦੇ ਪ੍ਰਧਾਨ ਰਜਨੀਸ਼ ਕੁਮਾਰ ਨੇ ਦੱਸਿਆ ਕਿ ਉਨਾਂ ਵੱਲੋਂ ਰਾਮਲੀਲਾ ਲਈ ਪੰਜ ਮਹਿਕਮਿਆਂ ਤੋਂ ਪਰਮਿਸ਼ਨ ਲਈ ਹੋਈ ਹੈ ਇਸ ਦੇ ਬਾਵਜੂਦ ਥਾਣਾ ਭਾਰਗੋ ਕੈਂਪ ਦੀ ਪੁਲਿਸ ਉਹਨਾਂ ਨੂੰ ਸੁਰੱਖਿਆ ਨਹੀਂ ਦੇ ਰਹੀ ਜਿਸ ਕਰਕੇ ਅੱਜ ਉਹਨਾਂ ਦੀ ਰਾਮਲੀਲਾ ਵਿੱਚ ਇੱਕ ਚੋਰ ਵੜ ਵੜ ਗਿਆ ਅਤੇ ਕਲਾਕਾਰਾਂ ਦੇ ਕੱਪੜੇ ਚੁਰਾ ਲਏ ਅਤੇ ਇੱਕ ਮੋਬਾਈਲ ਵੀ ਉਥੋਂ ਚੋਰੀ ਕਰਕੇ ਫਰਾਰ ਹੋ ਗਿਆ ਪਰ ਥੋੜੇ ਸਮੇਂ ਬਾਅਦ ਉਸ ਚੋਰ ਨੂੰ ਕਾਬੂ ਕਰ ਲਿਆ ਗਿਆ। ਇਸ ਬਾਬਤ ਉਹਨਾਂ ਨੇ ਥਾਣਾ ਭਾਰੋ ਕੈਂਪ ਦੇ ਐਸ ਐਚ ਓ ਨਾਲ ਸੰਪਰਕ ਕੀਤਾ ਪਰ ਉਹਨਾਂ ਦਾ ਜਵਾਬ ਤਸੱਲੀ ਬਖਸ਼ ਨਾ ਹੋਣ ਕਰਕੇ ਕੱਲ ਉਹ ਜਲੰਧਰ ਪੁਲਿਸ ਕਮਿਸ਼ਨਰ ਨੂੰ ਮਿਲਣਗੇ ਅਤੇ ਸੁਰੱਖਿਆ ਨਾ ਹੋਣ ਕਰਕੇ ਸੁਰੱਖਿਆ ਦੇਣ ਦੀ ਬੇਨਤੀ ਕਰਨਗੇ।

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1