Тёмный

Janam Dihara Bhagat Kabir Ji | New Katha | Giani Pinderpal Singh Ji 

Giani Pinderpal Singh Ji
Подписаться 320 тыс.
Просмотров 82 тыс.
50% 1

Title - ਜਨਮ ਸਾਖੀ ਭਗਤ ਕਬੀਰ ਜੀ
By - ਗਿਆਨੀ ਪਿੰਦਰਪਾਲ ਸਿੰਘ ਜੀ
Label - Giani Pinderpal Singh Ji
follow us on Official youtube / facebook / instagram
Subscribe our official RU-vid Channel
/ @gianipinderpalsinghji
Facebook official Page Link
/ gppsji
follow us Official Instagram Link
/ gppsji13
Digitally Powered By - Bull18 [ / bull18network ]
#bhaipinderpalsinghji #GianiPinderpalSinghji #Gurbanikatha #Poetry #FullHDVideo2019 #Newpoem #Bhaipinderpalsinghji #katha #Gurbanikatha #Pinderpalsingh #Bani #Nitnem #sewa #Kirpa #bhaipinderpalsinghjilivekatha #BhaiGurdasji #Vaarbhaigurdas #NewKatha #livegianipinderpalsinghji #PTCPunjabi #PTClive #Livekatha #bhaipinderpalsinghjichannel #400sala #Gurutegbhadur #Faith #covid-19

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 105   
@InderRandhawa-jw7ks
@InderRandhawa-jw7ks 5 месяцев назад
❤️❤️❤️❤️ਸਤਿ ਕਰਤਾਰ❤️ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਾਹਿਬ ਜੀ ਮਹਾਰਾਜ ਜੀ ਪਾਤਸ਼ਾਹ ਜੀ❤️ਸਤਿ ਸ਼੍ਰੀ ਸਤਿਗੁਰੂ ਜੀ ਸਾਹਿਬ ਜੀ ਮਹਾਰਾਜ ਜੀ ਪਾਤਸਾਹ ਜੀ❤️ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਾਹਿਬ ਜੀ ਮਹਾਰਾਜ ਪਾਤਿਸ਼ਾਹ ❤️ਸਤਿ ਸ਼੍ਰੀ ਅਕਾਲ ਜੀ ਸਾਹਿਬ ਜੀ ਮਹਾਰਾਜ ਜੀ ਪਾਤਸ਼ਾਹ ਜੀ❤️ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️😊
@sukhbirsingh-jp3sn
@sukhbirsingh-jp3sn 7 месяцев назад
ਅੱਜ ਵੀ ਓਨ੍ਹਾਂ ਦਾ ਪ੍ਰਗਟ ਹੋਣਾ ਅਤੇ ਜੀਵਨ ਸੰਸਾਰ ਦੇ ਲੋਕਾਂ ਲਈ ਰਹੱਸਮਈ ਹੈ। ਭਾਵੇਂ ਓਨ੍ਹਾਂ ਨੇ ਆਪਣੇ ਜੀਵਨ ਦੇ ਸੰਬੰਧ ਵਿੱਚ ਖੁਦ ਆਪਣੇ ਸ਼ਬਦਾਂ 'ਚ ਭੇਤ ਪ੍ਰਗਟ ਕੀਤੇ ਹਨ। ਆਪਣਾ ਬਿਓਰਾ ਦਿੱਤਾ ਹੈ ਕਿ ਮੈਂ ਉਸ ਪਰਮ ਸੱਤਾ ਚੋਂ ਸ਼ੁੱਧ ਚੇਤਨ ਰੂਪ ਚ ਅਵਤਰਿਤ (ਪ੍ਰਗਟ) ਹੋਇਆ ਹਾਂ। 'ਸੰਤੋ ਅਵਿਗਤ ਸੇ ਹਮ ਆਏ, ਕੋਈ ਭੇਦ-ਮਰਮ ਨਾ ਪਾਏ। ਨਾ ਹਮ ਰਹਲੇ ਗਰਭਵਾਸ ਮੇਂ, ਬਾਲਕ ਹੋਏ ਦਿਖਲਾਏ। ਕਾਸ਼ੀ ਤਟ ਸਰੋਵਰ ਭੀਤਰ, ਤਹਾਂ ਜੁਲਾਹਾ ਪਾਏ ॥ ਨਾ ਹਮਾਰੇ ਭਾਈ-ਬੰਧੂ ਹੈਂ, ਨਾ ਸੰਗ ਗਿਰਹੀ ਦਾਸੀ। ਨੀਰੂ ਕੇ ਘਰ ਨਾਮ ਧਰਾਏ, ਜਗ ਮੇਂ ਹੋ ਗਈ ਹਾਂਸੀ ॥ ਆਣੇ ਤਕੀਆ ਅੰਗ ਹਮਾਰੀ, ਅਜਰ ਅਮਰ ਪੁਰ ਡੇਰਾ। ਹੁਕਮ ਹੈਸੀਅਤ ਸੇ ਚਲ ਆਏ, ਕਾਟਨ ਯਮਕਾ ਫੇਰਾ ॥ ਕਾਸ਼ੀ ਮੇਂ ਹਮ ਪ੍ਰਗਟ ਹੁਏ, ਰਾਮਾਨੰਦ ਪਰ ਧਾਇਆ। ਕਹੈ ਕਬੀਰ ਸੁਨੋ ਭਈ ਸਾਧੋ, ਹੰਸ ਚੇਤਾਵਨ ਆਇਆ।' ਇਸ ਤਰ੍ਹਾਂ ਅਨੇਕ ਸਥਾਨਾਂ ਤੇ ਕਬੀਰ ਸਾਹਿਬ ਨੇ ਆਪਣੇ ਬਾਰੇ ਅਦਭੁੱਤ (ਅਨੋਖੇ) ਰਹੱਸ ਪ੍ਰਗਟ ਕੀਤੇ ਹਨ, ਜਿਨ੍ਹਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਓਹ ਮਾਤਾ ਦੇ ਪੇਟੋਂ ਨਹੀਂ ਜਨਮੇਂ ਅਤੇ ਉਸ ਪਰਮ ਪੁਰਸ਼ ਦੇ ਅਦਭੁੱਤ-ਅਨੋਖੇ ਪ੍ਰਕਾਸ਼ ਸਦਕਾ ਇਸ ਧਰਤੀ ਤੇ ਓਨ੍ਹਾਂ ਦਾ ਅਵਤਾਰਣ ਹੋਇਆ। ਪਿਆਰੇ ਪਾਠਕੋ ਮੇਰਾ ਮਕਸਦ ਕਿਸੇ ਵਿਵਾਦ ਜਾਂ ਸ਼ੰਕਾ ਨੂੰ ਪੈਦਾ ਕਰਨਾ ਨਹੀਂ ਸਗੋਂ ਇਕ ਮਹਾਨ ਸੱਚ ਨੂੰ ਤਰਕ ਸੰਗਤ ਤਰੀਕੇ ਨਾਲ ਤੁਹਾਡੇ ਸਨਮੁੱਖ ਰੱਖਣਾ ਹੈ। ਕਬੀਰ ਸ਼ਬਦ ਆਪਣੇ ਆਪ 'ਚ ਅਰਥ ਸਮਾਈ ਬੈਠਾ ਹੈ। ਕਥਾਵੀਰ ਕਬੀਰ ਕਹਾਇਆ। ਕੱਕਾ ਕੇਵਲ ਨਾਮ ਹੈ, ਬੱਬਾ ਵਰਣ ਸਰੀਰ । ਰਰਾ ਸਭ ਮੇਂ ਰਮ ਰਹਾ, ਜਿਸਕਾ ਨਾਮ ਕਬੀਰ ॥ ਗਗਨ ਮੰਡਲ ਸੇ ਉਤਰੇ, ਸਤਿਗੁਰੂ ਸਤਿ ਕਬੀਰ । ਜਲ ਮਾਂਹਿ ਪੌੜਨ ਕੀਆ, ਸਭ ਪੀਰੋਂ ਕੇ ਪੀਰ
@Rohit_Spiritual
@Rohit_Spiritual 7 месяцев назад
काया सीप संसार में, पानी बूंद शरीर । बिन सीप के मोतिया, प्रगटे दास कबीर ।।
@InderRandhawa-jw7ks
@InderRandhawa-jw7ks 5 месяцев назад
❤️❤️❤️❤️❤️❤️❤️❤️ਵਾਹਿਗੁਰੂ ਜੀ❤️ਸਤਿਗੁਰੂ ਜੀ❤️ਸਤਿ ਕਰਤਾਰ❤️ਸਤਿ ਸ਼੍ਰੀ ਅਕਾਲ ਜੀ ਸਾਹਿਬ ਜੀ❤😊
@AJAY_NARWAL_NISSING
@AJAY_NARWAL_NISSING 5 месяцев назад
ਸਤਿਗੁਰੂ ਕਬੀਰ ਜੀ ਮਹਾਰਾਜ ਸਾਹਿਬ ਦੀ ਪਾਤਸ਼ਾਹੀ ਸਦਾ ਕਾਇਮ ਹੈ। 💐👏👏🙏
@Waraich_vlogs19
@Waraich_vlogs19 3 года назад
Wala chaga lag da waheguru ji da simrn krke ...Dil krda Sara din he simran kri Java ..pr kmm v krne hunde aa .. waheguru ji Aap he nam Japoda....he waheguru ji Meri wife v ..nam japn wali he hove .. hor tera dita sab kus aa
@sukhbirsingh-jp3sn
@sukhbirsingh-jp3sn 7 месяцев назад
ਕਬੀਰ ਸਾਹਿਬ ਜੀ ਨੇ ਖੁਦ ਇਕ ਸ਼ਬਦ ਉਚਾਰਿਆ ਹੈ। ਭਗ ਭੋਗੇ ਭਗ ਉਪਜੇ, ਭਗ ਤੇ ਬਚੇ ਨਾ ਕੋਏ। ਕਹੇ ਕਬੀਰ ਭਗ ਤੇ ਬਚੇ, ਭਗਤ ਕਹਾਵੇ ਸੋਏ॥ ਕੁਝ ਲੋਕ ਕਹਿੰਦੇ ਹਨ ਕਿ ਕਮਾਲ, ਕਮਾਲੀ ਓਨ੍ਹਾਂ ਦੇ ਬੱਚੇ ਸਨ ਪਰ ਓਹ ਤਾਂ ਪ੍ਰਕਾਸ਼ ਦੇ ਪੁੰਜ ਸਨ। ਸਰੀਰ ਹੀ ਨਹੀਂ ਸੀ। ਇਕ ਦਿਨ ਗੰਗਾ ਤਟ ਤੇ ਕਬੀਰ ਸਾਹਿਬ ਦੇ ਪਾਸ ਰਾਜਾ ਸਿਕੰਦਰ ਅਤੇ ਰਾਜ ਗੁਰੂ ਸ਼ੇਖ ਤਕੀ ਬੈਠੇ ਸਨ। ਉਸ ਵੇਲੇ ਇਕ ਗਲੀ-ਸੜੀ ਲਾਸ਼ ਗੰਗਾ ਵਿੱਚ ਰੁੜੀ ਜਾ ਰਹੀ ਸੀ। ਸ਼ੇਖ ਤਕੀ ਨੇ ਸਾਹਿਬ ਜੀ ਨੂੰ ਕਿਹਾ ਕਿ ਜੇ ਤੁਸੀਂ ਪ੍ਰਮਾਤਮਾ ਦੇ ਨੂਰ ਹੋ ਤਾਂ ਇਸ ਲਾਸ਼ ਨੂੰ ਜਿੰਦਾ ਕਰੋ। ਉਸ ਵੇਲੇ ਕਬੀਰ ਸਾਹਿਬ ਨੇ ਕਿਹਾ, 'ਓਹ ਮੁਰਦੇ! ਉਠ ਕੁਦਰਤ ਕੇ ਕਮਾਲ ਸੇ' ਓਸੇ ਵੇਲੇ ਮੁਰਦਾ ਜੀਵਤ ਹੋ ਉਠਿਆ ਅਤੇ ਗੰਗਾ ਜੀ ਵਿੱਚੋਂ ਬਾਹਰ ਆਕੇ ਸਾਹਿਬ ਜੀ ਨੂੰ ਬੰਦਗੀ ਕਰਨ ਲੱਗਾ, ਇਹ ਦੇਖ! ਰਾਜਾ ਸਿਕੰਦਰ ਤੇ ਸ਼ੇਖ ਤਕੀ ਹੈਰਾਨ ਹੋ ਕੇ ਬੋਲੇ, ਵਾਹ ! ਇਹ ਤਾਂ ਕਮਾਲ ਹੋ ਗਿਆ। ਫਿਰ ਸਾਹਿਬ ਜੀ ਨੇ ਕਿਹਾ, 'ਅੱਜ ਤੋਂ ਇਸਦਾ ਨਾਮ ਕਮਾਲ ਹੋਇਆ ਅਤੇ ਜਗਤ ਵਿੱਚ ਇਹ ਮੇਰਾ ਬਾਣੀ ਪੁੱਤਰ ਕਹਾਏਗਾ ਅਤੇ ਪ੍ਰਸਿੱਧ ਹੋਵੇਗਾ।' ਜਦ ਸ਼ੇਖ ਤਕੀ ਨੇ ਦੇਖਿਆ ਕਿ ਗਲੀ-ਸੜੀ ਲਾਸ਼ ਜੀਵਤ ਹੋ ਉਠੀ ਤਾਂ ਉਸ ਨੇ ਕਿਹਾ ਕਿ ਮੇਰੀ ਲੜਕੀ ਅੱਠ ਦਿਨ ਪਹਿਲਾਂ ਮਰੀ ਸੀ, ਉਸ ਨੂੰ ਜਿੰਦਾ ਕਰੋ ਤਾਂ ਜਾਣਾਂਗਾ । ਸਾਹਿਬ ਹੁਣ ਰਾਜਾ ਸਿਕੰਦਰ ਦੇ ਨਾਲ ਸ਼ੇਖ ਤਕੀ ਦੀ ਬੇਟੀ ਦੀ ਕਬਰ ਤੇ ਗਏ ਅਤੇ ਕਿਹਾ ਉਠ! ਸ਼ੇਖ ਤਕੀ ਕੀ ਬੇਟੀ। ਓਹ ਨਾ ਉਠੀ । ਸਾਹਿਬ ਫਿਰ ਬੋਲੇ, ਉੱਠ ! ਤਕੀ ਕੀ ਬੇਟੀ। ਓਹ ਫਿਰ ਵੀ ਨਾ ਉੱਠੀ। ਸਾਹਿਬ ਜੀ ਨੇ ਤੀਸਰੀ ਵਾਰ ਕਿਹਾ, ਉੱਠ ਕਬੀਰ ਕੀ ਬੇਟੀ, ਸਾਹਿਬ ਜੀ ਦਾ ਏਨਾ ਕਹਿਣ ਸੀ ਕਿ ਕਬਰ ਫਟ ਗਈ ਅਤੇ ਲੜਕੀ ਜੀਵਤ ਹੋ ਕੇ ਕਬਰ ਚੋਂ ਬਾਹਰ ਆ ਗਈ। ਉਸ ਸਮੇਂ ਰਾਜਾ ਸਿਕੰਦਰ ਅਤੇ ਸ਼ੇਖ ਤਕੀ ਭਾਵਕ ਭਾਵ ਵਿੱਚ ਕਹਿ ਉੱਠੇ ਵਾਹ ! ਕਮਾਲ ਹੋ ਗਿਆ? ਤੋ ਵੀਰੋ ਉਸ ਸਮੇਂ ਸਾਹਿਬ ਜੀ ਨੇ ਉਸ ਲੜਕੀ ਦਾ ਨਾਮ ਕਮਾਲੀ ਰੱਖਿਆ ਜੋ ਉਨ੍ਹਾਂ ਦੀ ਬਾਣੀ ਪੁਤਰੀ ਹੋਈ।
@rampaldassatlokbhgti5447
@rampaldassatlokbhgti5447 3 года назад
घोर अ ज्ञान कबीर साहेब परमात्मा है 🌺🌺🙏🙏
@rajinderbhagat1750
@rajinderbhagat1750 Год назад
ਭਾਈ ਸਾਹਿਬ ਜੀ ਇੱਕ ਤੁਸੀਂ ਓ ਜੋ ਕਿ ਕਬੀਰ ਸਾਹਿਬ ਜੀਆਂ ਦਾ ਨਾਂਮ ਆਦਰ ਸਾਹਿਤ ਲੈਂਦੇ ਓ ਜੀ ਕਈ ਪ੍ਰਚਾਰਕ ਇਸ ਤਰਾਂ ਦੇ ਹਨ ਕਿ ਜੋ ਸਾਹਿਬ ਕਬੀਰ ਜੀਆਂ ਨੂੰ ਕਬੀਰ- ਕਬੀਰ ਕਰ ਕੇ ਸੰਬੋਧਨ ਕਰਦੇ ਹਨ ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀਆਂ ਕਲਾਂ ਵਿੱਚ ਰੱਖਣ ਜੀ 🙏🙏🙏ਆਪ ਜੀ ਅੱਗੇ ਬੇਨਤੀ 🙏ਹੈ ਕਬੀਰ ਸਾਹਿਬ ਜੀਆਂ ਦਾ ਪ੍ਰਕਾਸ਼ ਦਿਹਾੜਾ ਕਹਿ ਕੇ ਸੰਬੋਧਨ ਕਰੇ ਤਾਂ ਮੇਹਰਬਾਨੀ ਹੋਵੇਗੀ ਜੀ 🙏🙏🙏
@bababalramsinghji7434
@bababalramsinghji7434 3 года назад
Mha vidwan ne giaani pindarpal singh ji 🙏
@parwanaamritpalsingh
@parwanaamritpalsingh Год назад
❤ਧੰਨ ਕਬੀਰ ਧੰਨ ਕਬੀਰ❤
@SukhwinderSingh-br6gh
@SukhwinderSingh-br6gh Год назад
🙏ਵਾਹਿਗੁਰੂ 🙏
@jasvirsinghjas6545
@jasvirsinghjas6545 2 года назад
Dhan kabir saheb jii maharaj 🙏
@nsingh5779
@nsingh5779 3 года назад
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ 🌺🌼🌺🌼🌺🌼🌺🌼🌺🌼🌺🌼🌺
@Australianlifeandworld
@Australianlifeandworld 4 года назад
Dhan dhan satguru bhaget kabir g maharaj
@BhagwanSingh-ue7yg
@BhagwanSingh-ue7yg 4 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਭਗਵਾਨ ਸਿੰਘ ਵਿਧਾਤਾ ਬਰਨਾਲਾ
@Roshanlal-lg4iv
@Roshanlal-lg4iv Год назад
कबीर माता पिता मेरे है नही ना मेरे ग्रह दासी जुलाहे का सुत आन कहाईय जगत कराई हासी
@santrampaljimaharaj6762
@santrampaljimaharaj6762 2 года назад
Kabir is God Kabir hi waheguru hai
@sandhuSaab-vc6vk
@sandhuSaab-vc6vk Год назад
Aap sikh dharm ka apmaan kyu krre ho aap gurunanak dev ka apmaan krre ho
@pirdeepdeep9237
@pirdeepdeep9237 4 года назад
ਵਾਹਿਗੁਰੂ ਜੀ
@SatnamSingh-sr3nz
@SatnamSingh-sr3nz 3 года назад
ਧੰਨ ਭਗਤ ਕਬੀਰ ਜੀ 🌹🌹🌹🌹🌹 🙏🙏🙏🙏🙏
@JaswinderKaur-wf5ig
@JaswinderKaur-wf5ig 4 года назад
❤️❤️💕💕ਧੰਨ ਗੁਰੂ ਧੰਨ ਗੁਰੂ ਪਿਆਰੇ💕💕❤️❤️
@gurbani1065
@gurbani1065 4 года назад
Bhagat Kabir Ji ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ru-vid.com/video/%D0%B2%D0%B8%D0%B4%D0%B5%D0%BE-p_3SWHykA44.html
@ranveetsingh6071
@ranveetsingh6071 3 года назад
bhaie pinderpal singh ji sch mouch gyaan da sagar
@RameshS-xh9zo
@RameshS-xh9zo 8 месяцев назад
Waheguru ji🙏🏻🙏🏻🙏🏻🙏🏻🙏🏻
@Rajeshrana157
@Rajeshrana157 2 года назад
Kabir is God 🙏
@kamaljitkaur5322
@kamaljitkaur5322 Год назад
Waheguru ji🙏
@Sukhmanpreet123
@Sukhmanpreet123 3 года назад
Waheguru ji eh Katha sunn k sade sare dought clear ho gae🙏🏻🙏🏻🙏🏻🙏🏻
@PawanKumar-wk1zd
@PawanKumar-wk1zd 3 года назад
Sat sat Khalsa ji
@rahuldhiman5820
@rahuldhiman5820 4 года назад
Waheguru ji waheguru ji 🙏
@lizavlogs5466
@lizavlogs5466 4 года назад
Waheguru ji
@sukhpreetkaur8219
@sukhpreetkaur8219 4 года назад
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏
@gurpalsingh1402
@gurpalsingh1402 3 года назад
DHAN DHAN Baba Kabir Ji,
@Giyanibaljeetsinghkhalsa
@Giyanibaljeetsinghkhalsa 2 года назад
Hwa kabir kreem tu
@komal25869
@komal25869 2 года назад
❤️❤️🙏🙏 wahaguru ji ❤️❤️🙏❤️🙏
@komal25869
@komal25869 2 года назад
❤️
@charanjitbajwa6231
@charanjitbajwa6231 4 года назад
waheguru g
@monumalhotra3399
@monumalhotra3399 3 года назад
Kabir Sahib puran parmatma hai
@RajeshKumar-qs3yw
@RajeshKumar-qs3yw 3 года назад
Jai bhagat kabir ji
@veerpalkaur8079
@veerpalkaur8079 2 года назад
Waheguru ji waheguru ji waheguru ji waheguru ji waheguru ji 🙏🏻🙏🏻
@jagjevensingh9310
@jagjevensingh9310 3 года назад
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@kulwinderdas447
@kulwinderdas447 3 года назад
Kabir is God
@happyfamily616
@happyfamily616 Год назад
Dhan Baba Kabir ji🙏🙏🙏🙏🙏
@harrysandhu9732
@harrysandhu9732 4 года назад
Dhan kabir ji
@rajpreetsingh7696
@rajpreetsingh7696 3 года назад
ਧੰਨਵਾਦ ਜੀ 🙏
@GurjeetSingh-dr7hb
@GurjeetSingh-dr7hb 2 года назад
Satnam Shri Waheguru Sahib Jio 🙏🙏🙏🙏🙏🙏🙏🙏🙏🙏🙏🙏
@mukeshkhalsa6913
@mukeshkhalsa6913 3 года назад
Kabir jee sidha avtar liya see
@subhashsahu2407
@subhashsahu2407 3 года назад
Wrong......Kabir Saheb ji avtaraad nhii mante the tho kaha se avtar ho gye.... Rampal ko sunna band kro pura brainwashed kr diya hai usa fake bande ne
@hundalkang
@hundalkang 3 года назад
Hanji kabir sahib ji sidha satlok to aye c
@hundalkang
@hundalkang 3 года назад
@@subhashsahu2407 you are wrong
@hundalkang
@hundalkang 3 года назад
@@subhashsahu2407 fake ohna nu kehn wale ne tusi fake
@hundalkang
@hundalkang 3 года назад
@@subhashsahu2407 Gyan Ganga padhna
@guruinsan8071
@guruinsan8071 3 года назад
Kabir is god bhgat nanak sahib ji thy
@Jaspalvideos
@Jaspalvideos 2 года назад
Bewkoof log
@khalsadjremix941
@khalsadjremix941 3 года назад
Waheguru
@sukhwantkhalsa
@sukhwantkhalsa Год назад
13 salok ਗੁਰੂ ਸਾਹਿਬਾਨਾਂ ਦੇ ਹਨ
@ranjurana4225
@ranjurana4225 3 года назад
❤️Dhan Dhan Bhagat Kabir Ji❤️
@VimalKumar-dm3qt
@VimalKumar-dm3qt Год назад
Satguru bolo
@kakkasandhu8299
@kakkasandhu8299 4 года назад
Waheguru mehar kare
@ranjurana4225
@ranjurana4225 3 года назад
❤️Satnam Shri Waheguru Ji❤️
@Smpr84bhujngi
@Smpr84bhujngi 2 года назад
🙏🙏
@GurjeetSingh-dr7hb
@GurjeetSingh-dr7hb 2 года назад
Waheguru Ji 🙏🙏🙏🙏🙏🙏🙏🙏🙏🙏🙏
@DaljitMunder
@DaljitMunder 3 месяца назад
❤️🙏
@rajkumarmaharaj5586
@rajkumarmaharaj5586 3 года назад
Bhawispuran chapter me sub katha leke he dhkh lo
@abcdefghijklovepreetuvwxyz
@abcdefghijklovepreetuvwxyz 4 года назад
❤️
@LionLifestyleCRYTO
@LionLifestyleCRYTO 4 года назад
ਸਤਿਨਾਮ ਸ੍ਰੀ ਵਾਹਿਗੁਰੂ ਜੀ 🙏
@Rohit_Spiritual
@Rohit_Spiritual 2 года назад
सन (1398-1518) 120yrs गलत धरना - कबीर जी का जन्म विधवा ब्रह्माणी से हुआ, उसने कबीर जी को त्याग दिया, और नीरू नीमा ने उठा लिया वास्तविकता - कबीर जी सन 1398 में बृहमूह्रत के समय सतलोक से एक नूरी प्रकाश रूप में आकर काशी के लहर तारा तालाब में कमल के फूल प्रकट हुए थे, जिसके साक्षात् दृष्टा ऋषि अष्टानांद जी थे, फिर नीरू नीमा बाद में उनको ले गए *कबीर जयंती* ❌ *कबीर प्राकट्य दिवस* ✅ ✅ कबीर साहेब द्वारा अपने प्रकट होने के विषय में बताना ➡️ *कबीर शब्दावली, भाग 2 (पृ 47, 63)* काशी में हम प्रगट भये हैं, रामानन्द चिताये । समरथ का परवाना लाये, हंस उबारन आये ।। क्षर अक्षर दोनूं से न्यारा, सोई नाम हमारा । सारशब्द को लेइके आये, मृत्यु लोक मंझारा ।। ➡️ *कबीर साखी ग्रंथ, परिचय को अंग* काया सीप संसार में, पानी बूंद शरीर । बिना सीप के मोतिया, प्रगटे दास कबीर ।74। धरती हती नहि पग धरूं, नीर हता नहि न्हाऊं । माता ते जनम्या नहीं, क्षीर कहां ते खाऊं ।82। ➡️ *कबीर पंथी शब्दावली, खंड 4* अमरलोक से चल हम आये, आये जक्त मंझारा हो । सही छाप परवाना लाये, समिरथ के कड़िहारा हो ।। जीव दुखि देखा भौसागर, ता कारण पगु धारा हो । वंश ब्यालिश थाना रोपा, जम्बू द्वीप मंझारा हो ।। ➡️ *कबीर सागर, अगम निगम बोध (पृ 41), ज्ञानबोध (पृ 29)* न हम जन्मे गर्भ बसेरा, बालक होय दिख लाया । काशी नगर जंगल बिच डेरा, तहां जुलाहे पाया ।। मात पिता मेरे कछु नहीं, नाहीं हमरे घर दासी । जाति जुलाहा नाम धराये, जगत कराये हांसी ।। हम हैं सत्तलोक के वासी । दास कहाय प्रगट भये काशी ।। कलियुग में काशी चल आये । जब तुम हमरे दर्शन पाये ।। तब हम नाम कबीर धराये । काल देख तब रहा मुरझाये ।। नहीं बाप ना मात जाये । अवगति ही से हम चले आये ।। सतियुग में सत्त सुकृत कहाय । त्रेता नाम मुनींदर धराय ।। द्वापर में करुणामय कहाय । कलियुग नाम कबीर रखाय ।। ➡️ *कबीर बीजक, साखी प्रकरण* कहां ते तुम आइया, कौन तुम्हारा ठाम । कौन तुम्हारी जाति है, कौन पुरुष को नाम ।1072। अमर लोक ते आइया, सुख सागर के ठाम । जाति हमारी अजाति है, सत्तपुरुष को नाम ।1073। ✅ कबीर साहेब के प्रकट होने पर संतों के विचार ➡️ *संत धर्मदास जी (मध्यप्रदेश)* हंस उबारन सतगुरू, जगत में अइया । प्रगट भये काशी में, दास कहाइया ॥ धन कबीर! कुछ जलवा, दिखाना हो तो ऐसा हो । बिना मां बाप के दुनियां में, आना हो तो ऐसा हो ॥ उतरा आसमान से नूर का, गोला कमल दल पर । वो आके बन गया बालक, बहाना हो तो ऐसा हो ॥ अब मोहे दर्शन दियो हो कबीर ॥ सत्तलोक से चलकर आए, काटन जम जंजीर ॥ थारे दरश से पाप कटत हैं, निरमल होवै है शरीर ॥ हिंदू के तुम देव कहाये, मुस्लमानओं के पीर ॥ दोनों दीन का झगड़ा हुआ, टोहा ना पाया शरीर ॥ ➡️ *संत गरीबदास जी (हरियाणा)* अनंत कोटि ब्रम्हंड में, बन्दी छोड़ कहाय । सो तौ एक कबीर हैं, जननी जना न मांय ॥ शब्द सरूपी उतरे, सतगुरू सत कबीर । दास गरीब, दयाल हैं, डिंगे बंधावैं धीर ॥ साहिब पुरुष कबीर कूं, जन्म दिया ना कोय । शब्द स्वरूपी रूप है, घट - घट बोलै सोय ॥ ➡️ *संत हरिराम व्यास जी (वृंदावन)* कलि में सांचो भक्त कबीर ॥ दियो लेत ना जांचै कबहूं, ऐसो मन को धीर । पांच तत्त्व ते जन्म न पायो, काल ना ग्रासो शरीर । व्यास भक्त को खेत जुलाहों, हरि करुणामय नीर ।
@gurbani1065
@gurbani1065 4 года назад
Bhagat Kabir Ji ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ru-vid.com/video/%D0%B2%D0%B8%D0%B4%D0%B5%D0%BE-p_3SWHykA44.html
@RashpalSingh-fp1cg
@RashpalSingh-fp1cg 4 года назад
Bhai sahib ji kirpa karka manu ahh dasso ki ja sukhmani Sahib ji da path dia 4 Ashatpadia har rojj kara ta baad wich ardass jaroori ha ja nahi
@BhupinderSingh-jt9ln
@BhupinderSingh-jt9ln 10 месяцев назад
BHAGAT KABIR GE उत्तर प्रदेश भारत देश
@warriors46
@warriors46 3 года назад
❤️❤️❤️❤️
@chhordgur5371
@chhordgur5371 3 года назад
Bai साहिब जी is shabad da vi kaade विचार karna tera ik नाम तारे संसार
@mx2078
@mx2078 7 месяцев назад
Purn satyaguru sant Ramapal jee maharaj ke satyagyan satyabhakti satyamantra se Purn moksh
@sukhsawna
@sukhsawna 3 года назад
Kinne paapi lok ne jinha ne dislike kita ehs video nu v!
@parmjitkaur8039
@parmjitkaur8039 4 года назад
Wahagrur aga ardas kra ha wahagrur g nhu puttu ne putter the dat da
@MandeepKaur-ht9nm
@MandeepKaur-ht9nm Год назад
Date of birth of Kabir Singh
@anonymous_33.
@anonymous_33. Год назад
Singh????👀
@jhilmansingh2
@jhilmansingh2 3 года назад
9
@Statehood
@Statehood 11 месяцев назад
ru-vid.com/video/%D0%B2%D0%B8%D0%B4%D0%B5%D0%BE--X_nOzgc5e0.htmlsi=pZskzFnGEYgr3q4z Bagat kabir ji janam katha Sant singh maskeen ji
@AmandeepSingh-gd9od
@AmandeepSingh-gd9od 3 года назад
L
@ranveetsingh6071
@ranveetsingh6071 3 года назад
bhaie pinderpal singh ji sch mouch gyaan da sagar
@SukhchainSingh-hs6yr
@SukhchainSingh-hs6yr 6 месяцев назад
Waheguru ji
@mukeshkhalsa6913
@mukeshkhalsa6913 3 года назад
Kabir is god 🙏
@jagseersingh2586
@jagseersingh2586 2 года назад
🙏
@surbhiandmohak2338
@surbhiandmohak2338 4 года назад
Waheguru ji 🙏🏻 🙏🏻
@sukhpalsinghkauni1758
@sukhpalsinghkauni1758 3 года назад
ਵਾਹਿਗੁਰੂ ਜੀ
@KawalNijjar-zy1nr
@KawalNijjar-zy1nr 4 года назад
Dhan kabir ji
@sandippathak6918
@sandippathak6918 Год назад
🙏🙏🙏
@HarmanDeep-by6eu
@HarmanDeep-by6eu Год назад
Waheguru ji 🙏
@SukhchainSingh-hs6yr
@SukhchainSingh-hs6yr 6 месяцев назад
Waheguru ji
@manjitnijjar2789
@manjitnijjar2789 4 года назад
Waheguru ji🙏🙏🙏🙏
@sarabjeetkaur3758
@sarabjeetkaur3758 3 месяца назад
Waheguruji
@Desi-1313
@Desi-1313 3 года назад
Waheguru ji
@palvindersingh5611
@palvindersingh5611 4 года назад
Waheguru ji
@lakhigill6206
@lakhigill6206 4 года назад
Waheguru ji
@baljinderuppal1326
@baljinderuppal1326 3 года назад
Waheguru ji
@shubambelamjaikabirjijaibh9481
@shubambelamjaikabirjijaibh9481 3 года назад
Jai kabir ji
@sukhpalsinghkauni1758
@sukhpalsinghkauni1758 3 года назад
ਵਾਹਿਗੁਰੂ ਜੀ
@gurbindersinghsidhu8217
@gurbindersinghsidhu8217 4 года назад
Waheguru ji
@harpartapgill6511
@harpartapgill6511 4 года назад
Waheguru g
@Hardeep05
@Hardeep05 4 года назад
Waheguru ji 🙏
@malkitsingh4791
@malkitsingh4791 2 года назад
Waheguru ji Waheguru ji 🙏🙏
@LionLifestyleCRYTO
@LionLifestyleCRYTO 4 года назад
ਵਾਹਿਗੁਰੂ ਜੀ 🙏
@spgp2887
@spgp2887 3 года назад
Waheguru ji
Далее
Jiwan Katha Bhagat Kabir Ji I Baba Banta Singh Ji
36:32
РЫБКА С ПИВОМ
00:39
Просмотров 861 тыс.