Тёмный

Japji Sahib da Path Karn To Pehla Sirf Eh Ek Galti Karni Band Kr Devo fer Dekho| Bhai Sarbjit Singh 

Gurmukh Tv Records
Подписаться 165 тыс.
Просмотров 681 тыс.
50% 1

ਜਪੁਜੀ ਸਾਹਿਬ ਦਾ ਪਾਠ ਕਰਨ ਤੋਂ ਪਹਿਲਾਂ ਸਿਰਫ ਇਹ ਇੱਕ ਗ਼ਲਤੀ ਕਰਨੀ ਬੰਦ ਕਰ ਦੇਵੋ ਫੇਰ ਦੇਖੋ ਤੁਹਾਡੀ ਸਾਰੀ ਮਨੋਕਾਮਨਾ ਪੂਰੀ ਹੋਵੇਗੀ

Опубликовано:

 

2 авг 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 831   
@vijaykhanna4735
@vijaykhanna4735 11 месяцев назад
एक रात को मैं कही जा रहा था चारो तरफ सपा का घेरा मैं डर गया मैं रोज जपजी साहिब का पाठ करता हू देखा सामने बाबा नानक साहिब खड़े ही मै जोर से बोला बोल सोनिहाल सत श्री आ काल सब साप रास्ता छोड़ दिया पाठ में बड़ी ताकत हे में सरदार नही हूं मोना पंजाबी हू मेरी आखिरी और इच्छा यही ह सरदार के घर जन्म लू और सिंह झू, वाहे गुरू जी का खालसा वाहे गुरु जी की फतेह,
@Paramjitkaur-xu7tf
@Paramjitkaur-xu7tf 10 месяцев назад
Waheguru ji aap agla jnm kyo udeek rhe ho aap kee Isha hai Sikh bnne kee toh guru ji ko benti lgao es jnm mai hee aap ko sikhi bkhshdege aap ka irada pkka ho to kuj bhee ho skta hai aap ik kdm CHL kr toh dekhe guru sahib ji aap kee aur kot mtlb krod kdm CHL kr ay ge . Jin Prym Kiyo tin hee prabh paeao aap ko guru nanan sahib ji pr bhrosa hai toh voh aap ki Isha jroor poori krege. Vo na kbi kisi ko Khali modte hee nhi . Waheguru ji ka khalsa waheguru ji ki Fateh ji guru sahib aap ko apna Sikh sja de isi jmn mai fir aap kee Ane Vali peedia bhee Sikh hongi.
@DavinderBali-gk7gu
@DavinderBali-gk7gu 10 месяцев назад
Waheguru ji always your ang sang
@zaildar1964
@zaildar1964 10 месяцев назад
Waheguru waheguru ❤❤
@akshbrar1074
@akshbrar1074 8 месяцев назад
ਖੰਨਾ ਸਾਹਬ ਤੁਹਾਨੂੰ ਬਹੁਤ ਹੀ ਸ਼ਰਧਾ ਹੈ ਗੁਰੂ ਸਾਹਿਬ ਤੇ ਜੋ ਤੁਹਾਡੀ ਇੱਛਾ ਹੈ ਕੇ ਮੈਂ ਅਗਲੇ ਜਨਮ ਚ ਅੰਮ੍ਰਿਤਧਾਰੀ ਬਣੂ ਤਾਂ ਇਨ੍ਹਾਂ ਸਮਾਂ ਕਿਉਂ ਉਡੀਕਣਾ ਮਨ ਬਣਾਓ ਤਿਆਰੀ ਕਰ ਕੇ ਪੰਜ ਪਿਆਰੇ ਸਾਹਿਬਾਨ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ
@surabhisurabhi4437
@surabhisurabhi4437 2 месяца назад
Waguru ji
@surinderpalkaur6074
@surinderpalkaur6074 2 месяца назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏 ਵਾਹਿਗੁਰੂ ਜੀ 🙏 ਸਾਰੇ ਪਰਿਵਾਰ ਨੂੰ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣਾ ਮੇਰੇ ਦਸ਼ਮੇਸ਼ ਪਿਤਾ ਜੀ ਪਿਤਾ ਜੀ 🙏
@ramandeepsinghbhullar7889
@ramandeepsinghbhullar7889 14 дней назад
Waheguru ji waheguru ji waheguru ji waheguru ji waheguru ji 🙏🙏🙏🙏🙏
@kuldeepsandhu9875
@kuldeepsandhu9875 7 месяцев назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@psdhillon88
@psdhillon88 10 месяцев назад
ਸਾਹਿਬ ਏ ਕਮਾਲ ਬਾਦਸ਼ਾਹ ਦਰਵੇਸ਼ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਨੂੰ ਕੋਟਨ ਕੋਟ ਨਮਸਕਾਰ🙏🙏 ਖੰਡੇ ਬਾਟੇ ਦੀ ਪਾਹੁਲ ਦਾ ਦਾਨ ਬਖਸ਼ੋ ਮੈਨੂੰ ਤੇ ਮੇਰੇ ਪਰਿਵਾਰ ਨੂੰ ਕਿਰਪਾ ਕਰੋ ਵਾਹਿਗੁਰੂ ਜੀ 🙏🙏
@KanwarjitSingh-gk9fl
@KanwarjitSingh-gk9fl 5 месяцев назад
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ
@gurjindersingh956
@gurjindersingh956 4 месяца назад
ਭਾਈ ਸਾਬ ਨੂੰ ਗੁਰੂ ਰਾਮਦਾਸ ਜੀ ਤੰਦਰੁਸਤੀ ਬਖਸ਼ੇ ਤਾਂ ਕੇ ਏਦਾ ਹੀ ਸਿੱਖੀ ਦਾ ਪ੍ਰਚਾਰ ਕਰਦੇ ਰਹਿਣ ਅਤੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਦੇ ਰਹਿਣ
@AmritpalSingh-wu1mk
@AmritpalSingh-wu1mk Месяц назад
😊
@user-lx2nb5du9b
@user-lx2nb5du9b 10 месяцев назад
ਗਿਆਨੀ ਜੀ ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਭ ਨੂੰ ❤
@GurpalSingh-us6ye
@GurpalSingh-us6ye 2 месяца назад
Waheguru Ji shukrana hai ji
@nirmalkaur8581
@nirmalkaur8581 11 месяцев назад
ਬਹੁਤ ਵਧੀਆ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🎉
@jasbirsaluja471
@jasbirsaluja471 10 месяцев назад
Dhan Dhan Guru Gobind Singh Saheb Ji Maharaj Aapani Kirpa SAB Te Karani. waheguru Ji ❤❤❤
@kartapurakh1
@kartapurakh1 10 месяцев назад
Waheguru ji ka Khalsa Waheguru ji ki Fateh ❤❤❤❤❤❤🙏🙏🙏🙏🙏🙏🙏
@RajBahiya7
@RajBahiya7 11 месяцев назад
Dhan Dhan Guru Gobind Singh Sahib ji sache Patshah mere pitaji
@harvinderKaur-lx7wi
@harvinderKaur-lx7wi 10 месяцев назад
Dhan dhan guru Gobind Singh Ji tera shuker hai ji 🌹🙏🌹🙏🙏🙏🌹🙏🙏🙏🌹🙏🙏🙏🌹🙏🙏🙏🌹🙏🙏🙏🌹🙏🙏
@darshansingh3524
@darshansingh3524 8 месяцев назад
Dhan Dhan shiri Guru Gobind Singh ji... Mehar karo... Dhan Dhan shiri Guru Nanak Dev ji.. 🙏🙏🙏🙏🙏
@waheguruji999
@waheguruji999 10 месяцев назад
Waheguru g 👏 ❤ Waheguru g 👏 ❤ Waheguru g 👏 ❤ Waheguru g 👏 ❤ Waheguru g 👏 ❤
@manimannmann357
@manimannmann357 9 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤🎉❤🎉❤🎉❤🎉❤🎉❤🎉❤🎉❤🎉❤🎉❤🎉❤
@surindersingh8338
@surindersingh8338 11 месяцев назад
Waheguru Tera sukher ha ji
@amarjitkaursidhu101
@amarjitkaursidhu101 10 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@paramjeetKaur-hr8fq
@paramjeetKaur-hr8fq 10 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ , ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ , ਗੁਰਸਿੱਖੀ ਚ ਪਰਪੱਕਤਾ ਬਖਸ਼ੋ ਜੀ ❤
@Paramjitkaur-xu7tf
@Paramjitkaur-xu7tf 10 месяцев назад
Waheguru ji eh gal benti ta menu karni bndi see pr bhen de mooho tusi aap kri mera nam vee paramjit kaur hai menu vee sikhi vich prpakka bkhsho .
@bhupindersingh761
@bhupindersingh761 10 месяцев назад
​@@Paramjitkaur-xu7tfin hindi full in UB Banl
@harbhajankaur4081
@harbhajankaur4081 10 месяцев назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਸਭ ਦੇ ਕਾਰਜ ਅਤੇ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਜੀ।
@jaswinderinsajassinsa2343
@jaswinderinsajassinsa2343 10 месяцев назад
Poyit
@gurjotsingh5390
@gurjotsingh5390 10 месяцев назад
Waheguru
@kuldeepsandhu9875
@kuldeepsandhu9875 10 месяцев назад
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
@happyjagtaraulakh9460
@happyjagtaraulakh9460 9 месяцев назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏽🎉🙏🏽❤️🙏🏽❤️🙏🏽❤️🙏🏽❤️🙏🏽❤️🙏🏽❤️🙏🏽🎉🙏🏽
@tripatsingh1145
@tripatsingh1145 8 месяцев назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੀ ਕਿਰਪਾਲਤਾ ਕਰਨੀ ਜੀ।
@satwantkaur6087
@satwantkaur6087 10 месяцев назад
तेरी मेहमा अपर अपार मेरे गुरु जी🌹🌹🌹🌹🌹🌹🌹
@ranjitkaur5701
@ranjitkaur5701 10 месяцев назад
🙏🙏ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🌹🌹
@RanjitsinghSandhu-xh7vs
@RanjitsinghSandhu-xh7vs 10 месяцев назад
18:43 jc'k
@RanjitsinghSandhu-xh7vs
@RanjitsinghSandhu-xh7vs 10 месяцев назад
可走着走着就在看nm'j'zn'k'm'k'z'z你, 18:57
@lakhroopsingh-qt4ih
@lakhroopsingh-qt4ih 10 месяцев назад
ਸਤਿਨਾਮ ਵਾਹਿਗੂਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮੇਹਰ ਭਰਿਆ ਹੱਥ ਸਰਬੱਤ ਸੰਗਤਾ ਤੇ ਰੱਖੋ
@JagtarSingh-yk4ip
@JagtarSingh-yk4ip 10 месяцев назад
😊😊
@gurpreet9998
@gurpreet9998 11 месяцев назад
Wahagur ji wahagur ji wahagur ji wahagur ji wahagur ji wahagur ji wahagur ji wahagur ji wahagur ji wahagur ji wahagur ji 🙏 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹
@sukhdevkaur9697
@sukhdevkaur9697 10 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤
@tripatsingh1145
@tripatsingh1145 11 месяцев назад
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰੋ ਜੀ ਸਭਨਾਂ ਤੇ।
@surjitsingh4294
@surjitsingh4294 11 месяцев назад
Waheguru Ji. Sb. Da. Bhalla. Karo Ji. 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🌹🌹🌹🌹🌹
@tarsemsinghsaini9563
@tarsemsinghsaini9563 10 месяцев назад
Wehaguru ji sab te meher keri
@SukhwinderSingh-kz2wv
@SukhwinderSingh-kz2wv 4 месяца назад
​@@surjitsingh4294❤❤
@jassigaming3638
@jassigaming3638 10 месяцев назад
🙏🏻🌹ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🌹🙏🏻
@harjinderkaur5259
@harjinderkaur5259 2 месяца назад
ਧੰਨ ਗੁਰੂ ਧੰਨ ਗੁਰੂ ਜੀ
@sudeshtalwar2207
@sudeshtalwar2207 3 дня назад
Tan tan Guru Gobind Singh Ji tan tan Guru Granth Sahib Ji
@KuldeepSingh-cl7uc
@KuldeepSingh-cl7uc Месяц назад
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਬੱਚਿਆਂ ਤੇ ਫਿਰ ਭਰਿਆ ਹੱਥ ਰੱਖੀ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੀ ਸਾਰਾ ਪਰਿਵਾਰ ਗੁਰਸਿੱਖ ਬਣ ਜੇ
@kulwantsingh3183
@kulwantsingh3183 11 месяцев назад
ਵਾਹਿਗੁਰੂ ਸਾਹਿਬ ਜੀ ਪਰਮਾਤਮਾ ਦਾ ਨਾਮ ਹੀ ਵਿਸ਼ਵਾਸ਼ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ
@harmanwaraich2990
@harmanwaraich2990 11 месяцев назад
♥️ਵਾਹਿਗੁਰੂ ਜੀ 🙏
@P.S.8-8-7-2
@P.S.8-8-7-2 8 месяцев назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ,,🙏🙏🙏
@user-js3bv1sp1m
@user-js3bv1sp1m 2 дня назад
❤❤ waheguru ji waheguru ji waheguru ji waheguru ji waheguru ji waheguru ji waheguru ji waheguru ji 🌹🙏🌹🙏🌹🙏🌹🙏
@P.S.8-8-7-2
@P.S.8-8-7-2 8 месяцев назад
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏🙏
@user-ub4yg3fc8e
@user-ub4yg3fc8e 5 месяцев назад
Dhan Dhan Shiri Guru Gobind Singh Ji Maharaj Ji Kirpa Kro Mere te V Sare Pariwar te Mehar Bharia hath Rakha Mere Sache Patshah Pita Ji Sab da Bhla Karna Ji Satnam Wahiguru Ji ❤🎉❤
@japjot5313
@japjot5313 11 месяцев назад
Waheguru ji 💐
@jobanpreet2552
@jobanpreet2552 11 месяцев назад
❤🙏🏻❤ ਵਹਿਗੁਰੂ ਵਹਿਗੁਰੂ ਜੀ ❤🙏🏻❤
@SandeepSingh-tx2ci
@SandeepSingh-tx2ci 10 месяцев назад
🌹 🙏ਸਤਿਨਾਮ ਸ਼੍ਰੀ ਵਾਹਿਗੁਰੂ ਜੀ🌹🙏
@pargatsingh4276
@pargatsingh4276 Месяц назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ
@harjotjyoti9623
@harjotjyoti9623 11 месяцев назад
Waheguru ji waheguru ji waheguru ji waheguru ji waheguru ji waheguru ji waheguru ji waheguru Ji
@surjitsingh4294
@surjitsingh4294 11 месяцев назад
Waheguru. Ji Sb. Da. Bhalla. Karo Ji. 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🌹🌹🌹🌹🌹
@sanyamstunterbhatejasaktam9624
@sanyamstunterbhatejasaktam9624 11 месяцев назад
Waheguru ji mehar karo ji 🙏🏻🙏🏻🙏🏻🙏🏻🙏🏻
@mejorsingh1189
@mejorsingh1189 11 месяцев назад
Waheguru ji waheguru ji waheguru ji waheguru ji waheguru ji
@lakhvirsarwara6248
@lakhvirsarwara6248 10 месяцев назад
Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru ji 🙏🏼 Waheguru I Waheguru ji 🙏🏼
@narinderkaur7330
@narinderkaur7330 9 месяцев назад
ਧੰਨ ਧੰਨ ਸੀ ਗੁਰੂ ਗ੍ਰੰਥ ਸਹਿਬ ਜੀ
@gurjeetgrewal6967
@gurjeetgrewal6967 11 месяцев назад
🎉🙏Waheguru ji 🎉waheguru ji 🎉waheguru ji 🎉waheguru ji 🎉🙏🙏🙏🙏🙏🙏
@gursharankaur5112
@gursharankaur5112 10 месяцев назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ❤ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ❤ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ❤ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ❤🌸ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ🌸🙏🏻❤ਧੰਨ ਧੰਨ ਬਾਬਾ ਅਜੀਤ ਸਿੰਘ ਜੀ❤ਧੰਨ ਧੰਨ ਬਾਬਾ ਜੁਝਾਰ ਸਿੰਘ ਜੀ❤ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ❤ਧੰਨ ਧੰਨ ਬਾਬਾ ਫਤਿਹ ਸਿੰਘ ਜੀ❤ਧੰਨ ਧੰਨ ਮਾਤਾ ਗੁਜਰ ਕੌਰ ਜੀ❤ਧੰਨ ਧੰਨ ਮਾਤਾ ਸਾਹਿਬ ਕੌਰ ਜੀ❤ਧੰਨ ਧੰਨ ਮਾਤਾ ਸੁੰਦਰ ਕੌਰ ਜੀ❤ਧੰਨ ਧੰਨ ਮਾਤਾ ਸੁੰਦਰ ਕੌਰ ਜੀ❤ਧੰਨ ਧੰਨ ਮਾਤਾ ਕੌਲਾਂ ਜੀ❤ਧੰਨ ਧੰਨ ਮਾਤਾ ਜੀਤਾਂ ਜੀ❤ਧੰਨ ਧੰਨ ਮਾਤਾ ਭਾਨੀ ਜੀ❤ਧੰਨ ਧੰਨ ਮਾਤਾ ਭਾਗ ਕੌਰ ਜੀ❤ਧੰਨ ਧੰਨ ਮਾਤਾ ਤ੍ਰਿਪਤਾ ਜੀ❤ਧੰਨ ਧੰਨ ਮਾਤਾ ਖੀਵੀ ਜੀ❤ਧੰਨ ਧੰਨ ਮਾਤਾ ਲੱਧੋ ਜੀ❤ਧੰਨ ਧੰਨ ਬੇਬੇ ਨਾਨਕੀ ਜੀ❤ਧੰਨ ਧੰਨ ਬਾਬਾ ਮੋਤੀ ਰਾਮ ਮਿਹਰਾ ਜੀ❤ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ❤ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ❤ਧੰਨ ਧੰਨ ਬਾਬਾ ਦੀਪ ਸਿੰਘ ਜੀ❤ਧੰਨ ਧੰਨ ਭਾਈ ਸਾਹਿਬ ਸਿੰਘ ਜੀ❤ਧੰਨ ਧੰਨ ਭਾਈ ਧਰਮ ਸਿੰਘ ਜੀ❤ਧੰਨ ਧੰਨ ਭਾਈ ਮੋਹਕਮ ਸਿੰਘ ਜੀ❤ਧੰਨ ਧੰਨ ਭਾਈ ਹਿੰਮਤ ਸਿੰਘ ਜੀ❤ਧੰਨ ਧੰਨ ਭਾਈ ਦਇਆ ਸਿੰਘ ਜੀ❤ਧੰਨ ਧੰਨ ਬੀਬੀ ਸ਼ਰਨ ਕੌਰ ਜੀ❤ਧੰਨ ਧੰਨ ਚਾਲੀ ਮੁਕਤੇ🌸🌸🙏🏻🙏🏻
@PargatSingh-ye7sn
@PargatSingh-ye7sn 11 месяцев назад
Satnam sree waheguru sahib Jee sarbat bhalla kro Jee
@jagdishkaursodhi9218
@jagdishkaursodhi9218 10 месяцев назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ 🙏🙏🏻
@sonumonga4081
@sonumonga4081 10 месяцев назад
😅
@kiratpreet8773
@kiratpreet8773 8 месяцев назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤
@gaganvadhon4611
@gaganvadhon4611 11 месяцев назад
Waheguru ji🙏🙏💖👍
@bhupinderkaur4021
@bhupinderkaur4021 11 месяцев назад
Wheuguru wheuguru wheuguru wheuguru ji 🙏🙏🙏🙏🙏🌷🌷🌷🌷🌷🌹🌹
@surindersingh8338
@surindersingh8338 11 месяцев назад
Dhan Dhan Shri Guru Gobind Singh ji
@kulwantsingh3183
@kulwantsingh3183 11 месяцев назад
ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਸਾਹਿਬ ਜੀ
@chamkaursing411
@chamkaursing411 11 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@MesterkulwantDhaliwal
@MesterkulwantDhaliwal 8 месяцев назад
ਧੰਨ ਧੰਨ ਸਿਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਨ ਦੁਨੀਆ ਦੇ ਮਾਲਕ 👏👏👏👏👏👏👏👏 ਵਾਹਿਗੁਰੂ ਜੀ ਵਾਹਿਗੁਰੂ ਜੀ
@manibajwa7520
@manibajwa7520 11 месяцев назад
Excellent katha as always. Very motivational.
@surjitsingh4294
@surjitsingh4294 11 месяцев назад
Waheguru. Ji 🙏❤️🙏
@BaldevSingh-vs7tf
@BaldevSingh-vs7tf 6 месяцев назад
​@@surjitsingh42940oopopooiploi90 000. 0❤
@amarjeetkaur8471
@amarjeetkaur8471 11 месяцев назад
Wahaguru ji ka Khalsa Waheguru ji ki Fateh 🙏🙏
@surindersingh8338
@surindersingh8338 11 месяцев назад
Dhan Dhan Shri Guru Granth Sahib ji
@tripatsingh1145
@tripatsingh1145 11 месяцев назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਿਹਰ ਕਰੋ ਜੀ ਸਭਨਾਂ ਤੇ।
@surjitsingh4294
@surjitsingh4294 11 месяцев назад
Waheguru Ji. Sb. Da. Bhalla. Karo Ji. 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🌹🌹🌹🌹🌹
@SatnamSingh-sr3nz
@SatnamSingh-sr3nz 10 месяцев назад
ਧੰਨ ਗੁਰੂ ਗੋਬਿੰਦ ਸਿੰਘ ਜੀ 🌹🙏
@sukhwantkanwal
@sukhwantkanwal 10 месяцев назад
Waheguru ji mehar kaeo ji
@sukhwantkanwal
@sukhwantkanwal 10 месяцев назад
Dhan guru Gobind singh ji
@Assla157
@Assla157 10 месяцев назад
Waha guru ji 🙏🙏 waheguru ❤❤ wahaguru waheguru ji..
@lehembermahey3046
@lehembermahey3046 10 месяцев назад
Sat Nam wageguru Ji Sat Nam wageguru Ji Sat Nam wageguru Ji
@narinderkaur6406
@narinderkaur6406 13 дней назад
Mere Baja vale Guru pita jio sare privar te kirpa kriyo jio❤❤❤❤❤🙏🙏🙏🙏🙏
@roopgillgill6279
@roopgillgill6279 8 месяцев назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਜੀ
@HarmanDeep-by6eu
@HarmanDeep-by6eu 7 месяцев назад
Waheguru ji 🙏
@balbirkaur5274
@balbirkaur5274 7 месяцев назад
Waheguru Ji🙏🙏🙏🙏🙏🙏
@HUSSANORIGINALS
@HUSSANORIGINALS 6 месяцев назад
Waheguru ji waheguru ji waheguru ji Mehar Karo baba deep singh ji maharaj ji Mehar Karo ji please
@rohitdang801
@rohitdang801 11 месяцев назад
Satnam Shri waheguru ji 🙏🙏🙏🙏🙏
@MalkeetSingh-le1jg
@MalkeetSingh-le1jg 11 месяцев назад
Waheguru ji
@khushbrar4847
@khushbrar4847 6 месяцев назад
ਧੰਨ ਧੰਨ ਗੁਰੂ ਰਾਮਦਾਸ ਜੀ ਘਰ ਪਰਿਵਾਰ ਤੇ ਸਦਾ ਮਹਿਰ ਭਰਿਆ ਹੱਥ ਰੱਖੳ ਜੀ ਹੇ ਵਾਹਿਗੁਰੂ ਜੀ ਅੰਤਰਜਾਮੀ ਪਿਤਾ ਜੀ ਆਪ ਜੀ ਨੇ ਅਰਦਾਸ ਬੇਨਤੀ ਮਨਜ਼ੂਰ ਕਰਕੇ ਬੱਚਿਆਂ ਦੀ ਜ਼ਿੰਦਗੀ ਵਿੱਚ ਖ਼ੁਸ਼ੀਆਂ ਸ਼ਗਨਾਂ ਰੌਣਕਾਂ ਵਾਲੇ ਦਿਨ ਲਿਆਂਦੇ ਆਪ ਜੀ ਦਾ ਕੋਟਿਨ ਕੋਟਿ ਸ਼ੁਕਰਾਨਾ ਜੀ ਹੇ ਵਾਹਿਗੁਰੂ ਜੀ ਇਸ ਘਰ ਪਰਿਵਾਰ ਵਿੱਚ ਵੀ ਖੁਸ਼ੀ ਆਂ ਸ਼ਗਨਾਂ ਰੌਣਕਾਂ ਵਾਲੇ ਦਿਨ ਲਿਆਉਣ ਲਈ ਆਪ ਜੀ ਦਾ ਕੋਟਿਨ ਕੋਟਿ ਸ਼ੁਕਰਾਨਾ ਜੀ ਹੇ ਵਾਹਿਗੁਰੂ ਜੀ ਬੱਚਿਆਂ ਨੂੰ ਲੰਬੀਆਂ ਉਮਰਾਂ ਵਾਲੇ ਤੰਦਰੁਸਤ ਕਰਮਾਂ ਭਾਗਾਂ ਵਾਲੇ ਪੁੱਤਰਾਂ ਦੀਆਂ ਦਾਤਾਂ ਬਖਸ਼ੋ ਜੀ ਜਾਂ ਹੇ ਵਾਹਿਗੁਰੂ ਜੀ ਬੱਚਿਆਂ ਨੂੰ ਲੰਬੀਆਂ ਉਮਰਾਂ ਵਾਲੀਆਂ ਤੰਦਰੁਸਤ ਕਰਮਾਂ ਭਾਗਾਂ ਵਾਲੀ ਆਂ ਧੀਆਂ ਦੀਆਂ ਦਾਤਾਂ ਬਖਸ਼ੋ ਜੀ ਹੇ ਵਾਹਿਗੁਰੂ ਜੀ ਬੱਚਿਆਂ ਨੂੰ ਕਰਮਾਂ ਭਾਗਾਂ ਵਾਲੇ ਮਾਪੇ ਬਣਾਉ ਜੀ ਹੇ ਵਾਹਿਗੁਰੂ ਜੀ ਬੱਚਿਆਂ ਨੂੰ ਘਰ ਪਰਿਵਾਰ ਵਾਲੇ ਬਣਾਉ ਜੀ ਹੇ ਵਾਹਿਗੁਰੂ ਜੀ ਅਣਜਾਣ ਬੱਚਿਆਂ ਦੀ ਆਂ ਬਹੁਤ ਉਚੀਆਂ ਆਸਾਂ ਲਾਈਆਂ ਜੀ ਆਪ ਪੂਰੀਆਂ ਕਰਿਓ ਜੀ ਹੇ ਵਾਹਿਗੁਰੂ ਜੀ ਅਣਜਾਣ ਬੱਚਿਆਂ ਦਾ ਕੋਟਿਨ ਕੋਟਿ ਸ਼ੁਕਰਾਨਾ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@dhanmindersingh5559
@dhanmindersingh5559 4 месяца назад
Waheguru ji waheguru ji waheguru ji 🌷🌹 Dhan Dhan Guru Nanak Dav ji Dhan Dhan Guru Angad Dav ji Dhan Dhan Guru Amar Das ji Dhan Dhan Guru Ramdas ji Dhan Dhan Guru Arjan Dav ji Dhan Dhan Guru Hargobind ji Dhan Dhan Guru har Rai Ji Dhan Dhan Guru harkirshan ji 🌴🌴 Dhan Dhan Guru Gobind Singh ji 🌴🌴 Dhan Dhan Baba Deep Singh ji waheguru ji waheguru ji waheguru ji 🌴🌴🌻🌻🌴🌴🌻🌻🌴🌴🌻🌻🌴
@sukhwinderbhullar1153
@sukhwinderbhullar1153 10 месяцев назад
Waheguru ji ka khalsa waheguru ji ki fathe 🙏🙏🙏🙏❤️❤️❤️❤️
@HarpreetKaur-su1yh
@HarpreetKaur-su1yh 3 месяца назад
ਧੰਨ ਧੰਨ ਗੁਰੂ ਰਾਮ ਦਾਸ ਜੀ ਸਾਨੂੰ ਵੀ ਆਪਣੇ ਚਰਨਾ ਨਾਲ ਲਾਉ ਜੀ ਮੇਰੇ ਪਤੀ ਦੀ ਗੱਦੀ ਆਦਤ ਦੂਰ ਕਰੋ ਜੀ ਉ ਪਾਠ ਵੀ ਕਰਦੇ ਨੇ ਪਰ ਮਨ ਗੱਲਤ ਆ ਸਾਡੇ ਤੇ ਗੁਦੋ ਬੋਲ ਬੋਲਦੇ ਨੇ ਮਾਫ ਕਰਿਉ ਜੀ🙏🏻🙏🏻ਹੱਥ ਜੋੜ ਕੇ ਬੇਨਤੀ ਆ ਜੀ ਬੱਚਿਆ ਨੂੰ ਚਰਨਾ ਨਾਲ ਲਾਉ ਜੀ🙏🏻🙏🏻
@singhshib1663
@singhshib1663 2 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻💐💐💐💐💐💐👏👏👏👏👏👏👏🥀🥀🥀🥀🥀🥀🥀🥀🥀🙏🏻🙏🏻🙏🏻🙏🏻🙏🏻🌺🌺🌺🌺🌺🌺
@kulwantkaur-os9lb
@kulwantkaur-os9lb 10 месяцев назад
Waheguru ji!!
@SatnamSingh-sr3nz
@SatnamSingh-sr3nz 10 месяцев назад
ਧੰਨ ਗੁਰੂ ਗੋਬਿੰਦ ਸਿੰਘ ਜੀ 🌹🙏
@harmandeep1973
@harmandeep1973 10 месяцев назад
Dhan dhan Guru Gobind Singh Ji Maharaj ji waheguru ji waheguru ji waheguru ji waheguru ji waheguru ji waheguru ji waheguru ji waheguru ji
@rajinderkaur2151
@rajinderkaur2151 11 месяцев назад
Waheguru g sab de hath per chlde rekhyo g sab nu apne joga rekhyo g
@Jaspreetsingh-km6ge
@Jaspreetsingh-km6ge 10 месяцев назад
Waheguru jiiiiii🙏❤️
@jaswinderkaur3456
@jaswinderkaur3456 10 месяцев назад
Waheguru ji Dhan Dhan Shri Guru Granth Sahib ji Maharaj ji 🙏🌹❤️🙏🌹
@HarvinderSingh-oq5jh
@HarvinderSingh-oq5jh 10 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🌹🌹🌹🌹🌹🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@satnamsinghsran6142
@satnamsinghsran6142 8 месяцев назад
Dhan.Dhan.Sahib.Shree. Guru.Gobind.Singh.Sahib.Ji.Sabh.Te.Mehar.Karo.Satnam. Shree. Waheguru.Ji. Satnam. Shree. Waheguru.Ji. Satnam. Shree. Waheguru.Ji. Satnam. Shree. Waheguru.Ji. Satnam. Shree. Waheguru.Ji. Satnam. Shree. Waheguru.Ji. Satnam. Shree. Waheguru.Ji. Satnam. Shree. Waheguru.Ji
@RanjeetSingh-eo6bg
@RanjeetSingh-eo6bg 10 месяцев назад
Waheguru ji ka khalsa waheguru ji ki fateh 👏👏👏👏
@SukhwinderKaur-qk1gn
@SukhwinderKaur-qk1gn 10 месяцев назад
ਧੰਨ ਗੁਰੂ ਨਾਨਕ ਮਹਾਰਾਜ ਜੀ ਮੇਹਰ ਕਰਨ ਜੀ ਗੁਰੂ ਦੇ ਪਿਆਰੇ ਸਦਾ ਸਦਾ ਸਾਡੇ ਜੈਸੇ ਅਣਜਾਣ ਨੂੰ ਮਤ ਬਖਸ਼ਿਸ਼ ਕਰਨ ਮਹਾਰਾਜ ਜੀ
@premlatazaidi1201
@premlatazaidi1201 8 месяцев назад
Dhan Dhan guru gobind singh ji, shukrana gyani ji aapne bhut sohna itihaas suna dita
@JasvirKaur-cp6oo
@JasvirKaur-cp6oo 8 месяцев назад
ਧੰਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਕਿਰਪਾ ਕਰੋ ਕਿਰਪਾ ਕਰੋ 🙏🙏
@kuldipjhajj5085
@kuldipjhajj5085 10 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@gurjeet.409
@gurjeet.409 9 месяцев назад
WaheGuru Ji ka Khalsa WaheGuru Ji ki Fateh waheguru waheguru waheguru waheguru waheguru waheguru waheguru ji
@premlatabajaj2139
@premlatabajaj2139 2 месяца назад
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jaspalram6880
@jaspalram6880 3 месяца назад
❤🙏Dhan Dhan guru Granth sahib ji❤❤kirpa krdo waheguru ji❤🙏🙏❤🙏 waheguru ji🙏❤❤🙏🙏
@sukhwinderhayer9689
@sukhwinderhayer9689 11 месяцев назад
Waheguru Ji 🙏🙏🙏🙏🙏
@sidhu6368
@sidhu6368 11 месяцев назад
Waheguru ji mehar kri sabb te 🙂🙂 rba kise insan te ada da time na liyi k ode kol sab kuj hondiya vi Ada feel hoge vi kuj vi ni hga 😶😶😶😶😶😶😶😶😶😶😶😶😶😶😶😶😶😶😶😶😶😶😶😶rba.............. ❤️ Sunla mera vi ...... Ardasa karde puriaa. 🙂❤️
@HarjinderKaur-lb9id
@HarjinderKaur-lb9id 10 месяцев назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਮੇਹਰਾ ਵਾਲਿਆ ਸਾਈਆ ਰਖੀ ਚਰਨਾਂ ਦੇ ਕੋਲ ਰਖੀ ਗਰੀਬ ਦੀ ਲਾਜ ਜੀ ਨਾ ਕਰੀ ਕਿਸੇ ਮੁਥਾਜ ਜੀ ਮੇਰੇ ਸਤਿਗੁਰ ਪਿਆਰੇ ਮੇਰੀ ਬਿਗੜੀ ਸਵਾਰ ਦੇ ਮੇਰੇ ਪਿਆਰੇ ਸਾਈ ਅਰਦਾਸ ਬੇਨਤੀ ਕਰਨ ਦੀ ਦਾਤ ਬਖਸ਼ੋ ਜੀ ਦਯਾ ਕਰੋ ਮੇਰੇ ਪਿਆਰੇ ਵਾਹਿਗੁਰੂ ਜੀ ❤❤❤❤❤❤❤
@butasingh4283
@butasingh4283 6 месяцев назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ 🙏 ਵਾਹਿਗੁਰੂ ਜੀ ਗਰੀਬ ਦੀ ਲਾਜ ਰੱਖੀ ਕਿਸੇ ਅੱਗੇ ਮੁਹਤਾਜ਼ ਨਾ ਕਰੀ ਹਮੇਸ਼ਾ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ ਜੀ
@lovedhillon498
@lovedhillon498 11 месяцев назад
Waheguru ji Mehar karo sab tei
@jaspreet7189
@jaspreet7189 11 месяцев назад
Waheguru ji 🤲🤲🤲🤲🤲🤲🌷🌷🌷🌷🌷📖📖📖📖📿📿📿📿❤️❤️❤️❤️❤️🌾🌾🌾🌾🪴🪴🪴🪴🪴🌼🌼🌼🌼🤲🤲🤲🤲
@ParteekSingh-dd9ct
@ParteekSingh-dd9ct 8 месяцев назад
Dhan dhan Guru gobind singh dhan o tusi t dhan thoadi kamai🙏🙏🙏🙏🙏🙏🙏🙏
@user-fd6bq4ny6o
@user-fd6bq4ny6o 10 месяцев назад
ਧੰਨ ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@Amrik8278
@Amrik8278 11 месяцев назад
ਵਾਹਿਗੁਰੂ ਜੀ 🙏
@gurcharancharan3141
@gurcharancharan3141 11 месяцев назад
Santnam ਵਾਹਿਗੁਰੂ ਜੀ
@ManmohanSingh-by4nw
@ManmohanSingh-by4nw 4 месяца назад
Waheguru ji Appji they charana wich Aradas hae Bhai sahib noo seada tandurst atte chardi keala baksho ji with regards Manmohan singh Jammu Tawi
@BaldevKaur-it8or
@BaldevKaur-it8or 6 дней назад
Dhan Dhan sir guru Ramdas jio ❤❤❤❤🙏🏻🙏🏻🙏🏻🙏🏻👍👍
@user-gb6vb5gs4c
@user-gb6vb5gs4c 10 месяцев назад
Waheguru ji waheguru ji kirpa kre sikha te bhema vicho kad ke rakhe datA ji
@RupinderSingh-gh1md
@RupinderSingh-gh1md 5 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@HeenaMittal-wm2jk
@HeenaMittal-wm2jk 8 месяцев назад
Dhan guru granth sahib pita ji🙏
@KashmirSingh-tz5bv
@KashmirSingh-tz5bv 8 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Далее
НЕ ПОКУПАЙТЕ ЭТО!
00:29
Просмотров 45 тыс.
НЕ ПОКУПАЙТЕ ЭТО!
00:29
Просмотров 45 тыс.