Тёмный

JAPJI SAHIB KATA | PAURI 37 | BHAI LAKHWINDER SINGH GAMBHIR | SACH DI AWAAZ | SIKH SIDHANT TV 

SACH DI AWAAZ
Подписаться 608 тыс.
Просмотров 113 тыс.
50% 1

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਸੱਚ ਦੀ ਆਵਾਜ ਚੈਨਲ ਨਾਲ ਜੁੜਨ ਲਈ ਆਪ ਜੀ ਦਾ ਧੰਨਵਾਦ ।ਇਹ ਚੈਨਲ ਗੁਰਬਾਣੀ ਇਤਿਹਾਸ ਤੇ ਗੁਰਬਾਣੀ ਪ੍ਰਚਾਰ ਕਰਨ ਲਈ ਵਚਨਬੱਧ ਹੈ।
ਜੇਕਰ ਤੁਹਾਨੂੰ ਸਾਡੀ ਕਿਸੇ ਗੱਲ ਤੋਂ ਸ਼ੰਕਾ ਹੈ ਜਾਂ ਤੁਸੀ ਸਾਡੇ ਨਾਲ ਗੱਲ ਕਰਨਾਂ ਚਾਹੁੰਦੇ ਹੋ ਤਾਂ ਤੁਸੀ ਸਾਡੇ ਨਾਲ ਇਸ ਈਮੇਲ ਰਾਹੀਂ ਗੱਲ ਕਰ ਸਕਦੇ ਹੋ ਜੀ।
singh1984@mail.com
ਜੇਕਰ ਆਪਜੀ ਵੀਰ ਲਖਵਿੰਦਰ ਸਿੰਘ ਗੰਭੀਰ ਜੀ ਨਾਲ ਕੋਈ ਗੱਲ-ਬਾਤ ਕਰਨਾਂ ਚਾਹੁੰਦੇ ਹੋ ਤਾਂ ਉਹਨਾਂ ਦਾ ਫ਼ੋਨ ਨੰਬਰ ਸਾਨੂੰ MAIL ਕਰਕੇ ਲੈ ਸਕਦੇ ਹੋ ਜੀ।
TikTok-vm.tiktok.com/...
https:/Facebook.com/sachdawaaz/
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਹਿ॥
Japji Sahib Full Path Bhai Lakhwinder Singh Gambhir
• JAPJI SAHIB read along...
JAPJI SAHIB KATHA | BHAV ARTH | MEANING OF JAPJI SAHIB | BHAI LAKHWINDER SINGH GAMBHIR | SDA
JAPJI SAHIB KATHA BHAI LAKHWINDER SINGH GAMBHIR
PRODUCT BY SACH DI AWAAZ (OFFICIAL CHANNEL) BHAI LAKHWINDER SINGH GAMBHIR
japji sahib katha, japji sahib path full, japji sahib katha bhai lakhwinder singh gambhir, Best Of Bhai Lakhwinder Singh Gambhir, KATHA JAPJI SAHIB, JAPJISAHIB KATHA, KATHA VACHAK LAKHWINDER SINGH GAMBHIR, JAPJI SAHIB FULL,JAPJI SAHIB PATH FULL FAST, SACH DI AWAAZ, SIKH SIDHANT TV, JAPJI SAHIB KIRTAN, JAPJI SAHIB BHAI LAKHWINDER SINGH GAMBHIR, baba deep singh ji, katha japji sahib, Japji Sahib Katha, Katha Japji sahib, Japji Sahib Pauri Katha, Guru Nanak Ji Bani, japji sahib, jap bani, Mool Mantra, Mool mantar

Опубликовано:

 

23 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 342   
@rajdeepsinghdhanju9824
@rajdeepsinghdhanju9824 Год назад
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ।
@satvirsidhu90
@satvirsidhu90 4 года назад
ਬਹੁਤ ਵਧੀਅਾ ੳੁਪਰਾਲਾ ਵੀਰ ਜੀ । ਪ੍ਰਮਾਤਮਾ ਤਹਾਨੂੰ ਚੜਦੀ ਕਲਾ ਚ ਰੱਖੇ ।
@jaswindersingh-kl9do
@jaswindersingh-kl9do 4 года назад
Waheguru waheguru waheguru waheguru waheguru g
@tajinderkaur394
@tajinderkaur394 2 года назад
Guru parmesher eko jaan. Here Guru Nanak is singing about a mandal/khand, physical mandal, which is attained by the blessings of Guru parmesher only. In Karam khand, there only the bhagats lives and enjoys the Lord glory. Besides baghats many mandals (lao) are there. In Sachkhand, there only Guru parmesher, nirankar abides. No one else. There are asankh khand mandal brehmands and these khands brehmands cannot be counted. In His order there are countless lao Aakars mandals. Here Guru Nanak is not explaining sach khand which is in his thoughts only but explaining the a real physical abode of Guru Parmesher, Nirankar
@JogenderSingh-u6l
@JogenderSingh-u6l Год назад
ਦਾਸ ਜੋਗਿੰਦਰ ਸਿੰਘ ਪੂਰਨ ਪੂਰ ਵਾਲੇ ਵਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤❤ਵੀਰ ਜੀ ਆਪ ਜੀ ਦੀ ਰਸਨਾ ਤੋਂ ਸਤਿਗੁਰੂ ਜੀ ਦੀ ਬਾਣੀ ਦੀ ਵਿਆਖਿਆ ਵਡਿਆਈ ਸੁਣਕੇ ਅਨੰਦ ਪ੍ਰਸੰਨ ਹੋ ਗਏ ਹਾਂ ਵਾਹਿਗੁਰੂ ਜੀ ਆਪ ਜੀ ਚੜਦੀ ਕਲਾ ਤਰੱਕੀ ਤੰਦਰੁਸਤੀ ਬਖਸ਼ਣ ਜੀ
@gurdevsinghsingh5298
@gurdevsinghsingh5298 4 года назад
ਬਹੁਤ ਹੀ ਵਧੀਆ ਵਿਚਾਰ ਭਾਈ ਸਾਹਿਬ ਜੀ ਪਰਮਾਤਮਾ ਚੜਦੀ ਕਲਾ ਕਰਨ ਜਪੁਜੀ ਸਾਹਿਬ ਤੋ ਬਾਅਦ ਰਹਿਰਾਸ ਸਾਹਿਬ ਜੀ ਦੇ ਅਰਥ ਫਿਰ ਜਪੁ ਸਾਹਿਬ,ਸੁਖਮਨੀ ਸਾਹਿਬ ਜੀ ਦੇ ਵਿਚਾਰ ਜ਼ਰੂਰ ਕਰੀਓ,,,,,,,,ਜਿਵੇ ਤੁਸੀ ਇਕ ਇਕ ਪੌੜੀ ਦੇ ਕੀਤੇ ਏਦਾਂ ਹੀ ਬਾਕੀ ਜੋ ਨਿਤਨੇਮ ਦੀਅਾ ਬਾਣੀਆ ਹਨ ਓਨਾ ਦੇ ਅਰਥ ਕਰੋ ਜੀ,,,,ਏਨੀ ਕੁ ਬੇਨਤੀ ਪਰਵਾਨ ਕਰਿਓ,,ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@baggasingh9234
@baggasingh9234 4 года назад
ਭਾਈ ਸਾਹਿਬ ਜੀ ਨੂੰ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@baggasingh9234
@baggasingh9234 4 года назад
ਪ੍ਰਮਾਤਮਾ ਦੇ ਨਾਮ ਤੋਂ ਕਦੀ ਮੁੱਖ ਨਹੀਂ ਮੋੜਿਆ ਕਰੋਂ ਸਭ ਤੋਂ ਸਖ਼ਤ ਇਮਤਿਹਾਨ ਰੱਬ ਲੈਂਦਾ ਹੈ। ਡੋਲਿਆ ਨਾਂ ਕਰੋ ਕਮੇਂਟ ਕਰਨ ਵਾਲਿਉ ਜੇ ਪੁਰਾਣੇ ਸਮਿਆਂ ਵਿੱਚ ਸਿੱਖ ਡੋਲ ਜਾਂਦੇ ਤਾਂ ਅੱਜ ਆਪਣਾ ਇਤਿਹਾਸ ਨੂੰ ਦੁਨੀਆਂ ਸਲਾਮਾਂ ਨਹੀਂ ਕਰਦੀ
@JagsirSingh-pf7nt
@JagsirSingh-pf7nt Год назад
🔫🏒⚔️🗡️♥️♦️♣️♠️🍎👌🙏🌹
@mohansinghwarval87
@mohansinghwarval87 9 дней назад
ਬੱਗਾ ਸਿੰਘ ਜੀ ਤੁਹਾਡੇ ਬਚਨ ਮਨ ਨੂੰ ਭਾਅ ਗਏ ਹਨ,ਬਿਲਕੁਲ ਸੱਚ ਹੈ
@graniteworld9116
@graniteworld9116 4 дня назад
Right
@SunnyFilms-yg5gf
@SunnyFilms-yg5gf 4 года назад
ਬਹੁਤ ਵਧੀਆ ਜਾਨਕਾਰੀ ਦਿੱਤੀ ਵਿਰ ਜੀ
@kuljindersingh8282
@kuljindersingh8282 Год назад
ਭਾਈ ਲਖਵਿੰਦਰ ਸਿੰਘ ਜੀ ਪ੍ਰਰਮਾਤਮਾ ਆਪਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।। ਆਪ ਜੀ ਹਮੇਸ਼ਾ ਦੀ ਤਰ੍ਹਾਂ ਬਿਲਕੁਲ ਗੁਰਮਤਿ ਅਨੁਸਾਰ ਸ਼ਬਦ ਦੀ ਸਮੀਖਿਆ ਕਰਦੇ ਹੋ ਜੀ।।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।।।।
@pritamsingh-rr9fi
@pritamsingh-rr9fi 2 часа назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
@HarshSingh-qe9kg
@HarshSingh-qe9kg 4 года назад
ਚੜਦੀ ਕਲਾ ਵਿੱਚ ਰਹੋ ਡੇਰਿਆਂ ਦਾ ਖਹਿੜਾ ਛੱਡੋ ਬਾਣੀ ਨਾਲ ਜੁੜੌ ਸਾਧ ਲਾਣੇ ਦਾ ਖਹਿੜਾ ਛੱਡੋ ਜਿਉਂਦੇ ਰਹਿ ਵੀਰ
@baljindersingh1184
@baljindersingh1184 4 года назад
ਸੁਖਮਨੀ ਸਾਹਿਬ ਜੀ ਦੀ ਸਤਾਰ੍ਹਵੀਂਦਾ ਅੱਠਵਾਂ ਹਿੱਸਾ ਧਿਆਨ ਨਾਲ ਪੜ੍ਹੋ।ਮੁੜਕੇ ਸਾਧਾਂ ਖਿਲਾਫ ਨਹੀਂ ਬੋਲੋਗੇ।ਇਸ ਪ੍ਰਚਾਰਕ ਨੂੰ ਗੁਰਮਤਿ ਦਾ ਬਹੁਤ ਥੋੜਾ ਗਿਆਨ ਹੈ ।
@Gurwinder_Singh171
@Gurwinder_Singh171 4 года назад
@@baljindersingh1184 khoteyaa Sadhu Baba deep Singh warge hunde ne, jehre time aoun te wairi da sir v wadd dinde ne,, sadhu Baba Garja Singh warge hunde ne, jo ek sotte naal hi dushman nu maar dewe,,,,, eh dere wale sadhu nhi,, sadhu kddi nhi kehnda ki mein sadhu haan, (jin payeya time shupaya) matlab jinha ne Rab nu paa leyaa oh dasde nhi ne,, pr dere wale te apne naam naal sadhu baba sant brahmgyani mahapurkh pata nhi ki ki likhwayi jande ne,,
@AK_Gaming5830
@AK_Gaming5830 12 дней назад
J8j8ii8 jub hu​@@baljindersingh1184
@boparaiksingh8947
@boparaiksingh8947 9 дней назад
ਪੰਜਵੀ ਪਾਤਸ਼ਾਹੀ ਦੇ ਦਰਬਾਰ ਨੂੰ ਵੀ ਜਹਾਂਗੀਰ ਸਾਧਾਂ ਬਾਰੇ ਇੰਜ ਹੀ ਬੋਲਦਾ ਦੱਸਿਆ ਜਾਂਦਾ ਹੈ
@GursewakSingh-ke1uh
@GursewakSingh-ke1uh 7 дней назад
ਡੱਡੂਆਂ ਦੇ ਕਹਿਣ ਤੇ ਮੀਂਹ ਕਦੇ ਨਹੀਂ ਪੈਂਦਾ ਹੈ ਜੀ, ਜਿਹੋ ਜਿਹੀ ਤੁਹਾਡੀ ਸੋਚ ਹੈ ਜੀ ਲਗਦਾ ਨਹੀ ਹੈ ਗੁਰ ਸਿੱਖ ਹੋ , ਗੁਰੂ ਸਬਦ ਦਾ ਕੀ ਮਤਲਬ ਹੈ ਜੀ ਦੱਸੋਗੇ ਗੇ,
@kjsgill5734
@kjsgill5734 4 года назад
🌹 Satnam 🌹 wahguru ji ka khalsa , wahguru ji ki fateh 🙏.
@deolking8037
@deolking8037 4 года назад
waheguru ji bohat vadiya katha ji 100% right ji👌👌👍👍👍👏👏👏🙏🙏🙏🙏🙏
@okmanni5066
@okmanni5066 Год назад
ਸਤਿਨਾਮੁ ਸ੍ਰੀ ਵਾਹਿਗੁਰੂ ਜੀ, ਖਾਲਸਾ ਜੀ, ਮਨ ਬਾਗੋ ਬਾਗ ਹੋ ਗਿਆ ਹੈ।
@mohindersinghbathla6390
@mohindersinghbathla6390 4 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@amitbrar2440
@amitbrar2440 4 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@manpreetgill6918
@manpreetgill6918 6 дней назад
ਵਾਹਿ ਗੁਰੂ ਜੀ ਵਾਹਿ ਗੁਰੂ ਜੀ
@nimmasekha2601
@nimmasekha2601 4 года назад
Waheguru ji
@gurdialsidhu9730
@gurdialsidhu9730 4 года назад
Thanks for transtation every day gurbani
@balbirsekhon811
@balbirsekhon811 4 года назад
Waheguru waheguru waheguru Waheguru waheguru ji 🙏🙏🙏🙏🙏
@ManjitSingh-ub2fh
@ManjitSingh-ub2fh 4 года назад
ਬਾਬਾ ਜੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@jasvirsingh7534
@jasvirsingh7534 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
@gurnoorsingh5561
@gurnoorsingh5561 4 года назад
ਬਹੁਤ ਵਧੀਆ ਭਾਈ ਸਾਹਿਬ ਜੀ ਜਾਪ ਸਾਹਿਬ ਜੀ ਦੀ ਕਥਾ ਕਰੇਉ ਜੀ
@NirmalSingh-jk6md
@NirmalSingh-jk6md Год назад
Waheguru Ji. Bahut hi vadia tarikey naal explain keeta hai Ji.
@pb06walepawar51
@pb06walepawar51 Год назад
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ
@AmarjeetKaur-m5x
@AmarjeetKaur-m5x Год назад
Dhan Dhan Sri Guru nanak Dev ji
@DalbirSingh-sm2qr
@DalbirSingh-sm2qr 5 дней назад
Wahay Guru ji👌🙏🙏
@BalwinderSingh-ei3fv
@BalwinderSingh-ei3fv 5 дней назад
Waheguru ji waheguru ji❤❤❤
@KashmirSingh-ze9ql
@KashmirSingh-ze9ql 22 дня назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@HARPREETSINGH-dk6pj
@HARPREETSINGH-dk6pj 4 года назад
bhai sahib ji bahut vdiya g
@jaspreetkaur8997
@jaspreetkaur8997 3 года назад
ਵਾਹਿਗੁਰੂ ਜੀ🙏🙏
@bikramjitsingh9379
@bikramjitsingh9379 4 года назад
Waheguru ji ka khalsa waheguru ji ki Fateh
@virkparminder1185
@virkparminder1185 4 года назад
Waheguru.ji🙏🙏🙏🙏🙏
@darshansinghgosal6523
@darshansinghgosal6523 4 года назад
Waheguru ji🌴🌴🌴
@manpreetmann1302
@manpreetmann1302 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏🙏🌹
@RamSingh-f1m
@RamSingh-f1m 13 дней назад
ਵਾਹਿਗੁਰੂ ਜੀ ਚੜਦੀ ਕਲਾ ਰਖਣ ਭਾਈ ਸਾਹਿਬ ਜੀ ਦੀ
@GurmukhSingh-sx2dp
@GurmukhSingh-sx2dp 4 года назад
Waheguru jiLakha vicho eik han
@JarnailSingh-zs9rc
@JarnailSingh-zs9rc 3 года назад
Satnam waheguru
@stepbystepmaths6439
@stepbystepmaths6439 3 дня назад
Vaheguru ji 🙏💖
@HarpalSingh-zx1gv
@HarpalSingh-zx1gv 4 года назад
Waheguruji waheguruji
@guljarsingh8840
@guljarsingh8840 4 года назад
Waheguru
@BaljinderSingh-hk8id
@BaljinderSingh-hk8id 4 года назад
Wahegurujimehrkarn banithiwiakhathadjanwad
@harneksingh6760
@harneksingh6760 4 года назад
Waheguruji thanks veer ji
@parambirsinghduggal1373
@parambirsinghduggal1373 5 дней назад
ਆਪਜੀ ਵੱਲੋਂ ਕੀਤੇ ਗਏ ਅਰਥ ਪੂਰੇ ਸਹੀ ਹਨ।
@enhance8197
@enhance8197 3 года назад
Bohot Bohot Dhanwaad Tuhada Pyare Khalsa Ji 🙏❤️🙏
@BaljinderSingh-hk8id
@BaljinderSingh-hk8id Год назад
Waheguru ji,,waheguru ji,waheguru ji,waheguru ji
@ManjeetKaur-j7n
@ManjeetKaur-j7n 6 дней назад
Waheguru Ji ka Khalsa waheguru Ji ki Fateh 🙏🌹🙏🙏🌹🙏🌹🙏🌹🙏🌹🙏🌹🙏🌹🙏🙏🙏🙏🙏🌹🌹🌹🌹🌹
@KailashSharma-is8hk
@KailashSharma-is8hk Год назад
Dhan dhan jap ji sahib ji. Dhan dhan jap ji sahib pauri 1 to 38
@surindersingh-dp2rk
@surindersingh-dp2rk Год назад
ਪਰਭੂਰ ਨਈਂ ਜੀ ।ਭਰਪੂਰ ਹੈ ਜੀ।ਤੁਸੀਂ ਪਰਭੂਰ ਬੋਲ ਰਹੇਂ ਹੋ ਜੀ 🙏
@Sardaar.tarlochanSingh
@Sardaar.tarlochanSingh 9 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ❤
@varisgill8378
@varisgill8378 4 года назад
Veer ji bahut hi vadhia vichar kiti tusi sun ke man nu shanti mil jandi hai
@goraaman1751
@goraaman1751 4 года назад
Waheguru jee waheguru jee waheguru jee waheguru jee waheguru jee waheguru jee waheguru jee waheguru jee waheguru jee waheguru jee waheguru jee waheguru
@surinderkaurnotta7618
@surinderkaurnotta7618 Год назад
Waheguru, waheguru waheguru ji 🙏
@gurindersingh9037
@gurindersingh9037 4 года назад
Waheguru waheguru meharan kare ji
@JaskaranSingh-ew5uq
@JaskaranSingh-ew5uq 6 дней назад
Waheguru ji Waheguru Ji Waheguru Ji Waheguru Ji Waheguru Ji Waheguru
@baljitjohal6143
@baljitjohal6143 2 года назад
ਵਹਿਗੁਰੂ ਜੀ
@kulwindersinghmomi2943
@kulwindersinghmomi2943 4 года назад
SATNAM SHRI WAHEGURU JI
@karamjeetkaur8240
@karamjeetkaur8240 Год назад
❤❤❤❤❤ waheguru ji waheguru ji waheguru ji waheguru ji waheguru ji ❤❤❤❤❤
@inderjitkaur739
@inderjitkaur739 4 года назад
ਵਾਹਿਗੁਰੂ, ਜੀ,
@amarjeetkhaira474
@amarjeetkhaira474 4 года назад
Right explanation of Jap Bani by guru Nanak Dev Ji This is the need of hour So that people Sikhs must understand truth and know the right and wrong Thanks
@jasbirsingh1908
@jasbirsingh1908 Год назад
🙏🙏🙏🙏🙏 Waheguru ji ka khalsa waheguru ji ki Fateh.🙏🙏🙏🙏🙏
@dalersinghsandhu6498
@dalersinghsandhu6498 4 года назад
Waheguru ji kirpa karne
@ramanchahal7257
@ramanchahal7257 4 года назад
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏
@Naharsingh-c2n
@Naharsingh-c2n 11 дней назад
ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏🙏🙏
@HarvinderSingh-vs2yl
@HarvinderSingh-vs2yl 4 года назад
Waheguru ji ka khalsa waheguru ji ki Fateh bhout sona uprala sahi raha paun vaste ulta arth karn walyia nu jawab
@kuldipjamus1968
@kuldipjamus1968 3 года назад
ਧੰਨਵਾਦ ਵੀਰ ਜੀ, ਜਨਤਾ ਨੂੰ ਹੌਸਲਾ ਦਿੰਦੇ ਰਿਹਾ ਕਰੋ।
@AmanDeep-qn3kz
@AmanDeep-qn3kz 4 года назад
ਵਾਹਿਗੁਰੂ ਜੀ ਮੇਹਰ ਕਰੋ ਸਬਣਾ ਤੈਅ ਵਾਹਿਗੁਰੂ ਜੀ
@joysachdeva3018
@joysachdeva3018 8 дней назад
Waheguru ji ka khalsa waheguru ji ki fateh ♥️🙏❤️🙏❤️🙏❤️🙏❤️🙏
@kulwindersinghmomi2943
@kulwindersinghmomi2943 3 года назад
WaheGuru Ji Ka Khalsa WaheGuru Ji Ki Fateh
@JagtarSingh-jw7ww
@JagtarSingh-jw7ww 4 года назад
🙏🙏
@iqbalsidhu594
@iqbalsidhu594 3 года назад
Waheguru ji sarbatt da bhla kri waheguru ji
@bikramjitsingh9379
@bikramjitsingh9379 4 года назад
Very nice ji
@gurcharansingh5310
@gurcharansingh5310 4 года назад
Dhan guru nanak
@gurpalgill3225
@gurpalgill3225 10 дней назад
Waheguru ji waheguru ji waheguru ji waheguru ji waheguru ji
@GodIsOne010
@GodIsOne010 3 года назад
🙏🏻Waheguru ji 🙏🏻please ji 🙏🏻kisan te. Mehar kro ji please ji 🙏🏻Satnam ji waheguru ji🙏🏻waheguru ji. Tu. Hi. Tu. Pal. Pal. Har pal ji 🙏🏻. Satnam ji waheguru ji🙏🏻. Satnam ji waheguru ji🙏🏻 Waheguru ji 🌹waheguru ji 🙏🏻waheguru ji 🌹waheguru ji 🙏🏻waheguru ji 🌹waheguru ji 🙏🏻waheguru ji 🌹waheguru ji🙏🏻waheguru 🙏🏻waheguru 🙏🏻waheguru waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru waheguru waheguru waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🙏🏻waheguru 🌹waheguru 🌹waheguru 🙏🏻waheguru 🌹waheguru 🙏🏻waheguru 🙏🏻waheguru 🌹waheguru🌹 waheguru 🌹waheguru 🙏🏻waheguru 🌹waheguru 🙏🏻waheguru 🙏🏻waheguru 🌹waheguru 🌹waheguru 🙏🏻waheguru ji🙏🏻waheguru ji🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻waheguru ji🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻weheguru ji🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🙏🏻🌹🙏🏻waheguru ji🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹waheguru ji🙏🏻🌹🌹🙏🏻🌹🙏🏻🙏🏻🌹🙏🏻🌹🙏🏻🌹waheguru ji🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹waheguru ji🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹waheguru ji🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻waheguru ji🙏🏻🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻waheguru ji🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🙏🏻🌹🙏🏻weheguru ji🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻weheguru ji🙏🏻🌹🙏🏻🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹waheguru ji🙏🏻🌹🙏🏻🌹🙏🏻🌹🙏🏻🌹🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹waheguru ji🙏🏻🌹🙏🏻🙏🏻🌹🙏🏻🌹🙏🏻🌹🙏🏻🌹🙏🏻🌹🙏🏻🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🙏🏻🌹🌹🙏🏻🌹🙏🏻🌹weheguru ji🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🙏🏻🌹🙏🏻🌹🙏🏻waheguru ji 🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻weheguru ji 🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹waheguru ji🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻☝️waheguru ☝️🌹🙏🏻🌹🙏🏻🌹🙏🏻🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻waheguru ji Tu. Hi. Tu ji 🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🌹🙏🏻🌹🙏🏻🌹🙏🏻🌹🙏🏻🙏🏻🌹🙏🏻🌹🙏🏻🌹🙏🏻🌹🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻💐waheguru ji💐🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻☝️waheguru ji.☝️Tu. Hi Tu. Ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🙏🏻🌹🙏🏻🌹🙏🏻🌹🙏🏻
@manmohansingh2961
@manmohansingh2961 8 дней назад
ਵਾਹਿਗੁਰੂ = ੴ ਇਕਓਅੰਕਾਰ ਜਾਂ ਏਕੰਕਾਰੁ🙏
@RatanLala-qr5jx
@RatanLala-qr5jx 10 дней назад
Ek Omkar Sat Nam Shri Waheguru Sahib Ji
@HARBHAGSinghbhaga
@HARBHAGSinghbhaga Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੁਲਾਈ ਪਰਵਾਨ ਕਰਨੀ ਭਾਈ ਸਾਬ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ🙏🙏🌹🌹
@HarshSingh-qe9kg
@HarshSingh-qe9kg 4 года назад
ਜਿਊਂਦੇ ਰਹੋ ਸਿੱਖ ਕੌਮ ਬਹੁਤ ਦਰਿਆ ਦਿੱਲ
@KulwantSingh-db3ij
@KulwantSingh-db3ij 8 дней назад
ਵਾਹਿਗੁਰੂ ਜੀ ਵਾਹਿਗੁਰੂ
@kalauli_News24
@kalauli_News24 Год назад
रैदास हमारौ राम जी, दशरथ करि सुत नाहिं। राम हमउ मांहि रहयो, बिसब कुटंबह माहिं॥ रैदास कहते हैं कि मेरे आराध्य राम दशरथ के पुत्र राम नहीं हैं। जो राम पूरे विश्व में, प्रत्येक घर−घर में समाया हुआ है, वही मेरे भीतर रमा हुआ है। Thumbs-up 👍 if like 🙏😼
@jugsingh2006
@jugsingh2006 7 дней назад
Kabirji vi ehi kehinde hun.Ek Ram Dasarth ka beta,ek Ram ghut ghut meh baetha.Ek Ram ka sagal pasara,ek Ram sabhun te niara.
@kalauli_News24
@kalauli_News24 7 дней назад
@@jugsingh2006 "एक राम दशरथ का बेटा, एक राम घट घट में लेटा, एक राम का सगल पसारा, एक राम जो सबसे न्यारा"… सपष्ट है की देहधारी राम अलग है और जो राम सबसे न्यारा है मतलब जिसको लोग भगवान परमात्मा के नाम से जानते है वो "ना कभी जन्म लेता है ना ही उसकी मृत्यु होती है| 🙏🙏
@kalauli_News24
@kalauli_News24 7 дней назад
@@jugsingh2006 एक राम दशरथ का बेटा, एक राम घट घट में बैठा ! एक राम का सकल पसारा, एक राम त्रिभुवन से न्यारा !! तीन राम को सब कोई धयावे, चतुर्थ राम को मर्म न पावे। चौथा छाड़ि जो पंचम धयावे, कहे कबीर सो हम को पावे।।
@AnirudhMahajan-g5l
@AnirudhMahajan-g5l 9 дней назад
Satnam wahegru Shib ji aap ka bol amrita ha❤❤❤❤❤
@Sardaar.tarlochanSingh
@Sardaar.tarlochanSingh 9 дней назад
,, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@punia5709
@punia5709 2 года назад
Waheguru ji🙏🌹
@androiduser7508
@androiduser7508 4 года назад
Waheguru Ji Sare Sansaar te Mehar Karn Ji 🙏
@SURJEETSINGH-vo4ff
@SURJEETSINGH-vo4ff Год назад
Bahut bahut dhanwad bhai ji app ji da. Gyan da prakash bahut saccha ya.
@sunnymander6398
@sunnymander6398 4 года назад
Sat shri akaal g
@Rdsjagi
@Rdsjagi 4 года назад
Jyonde rho veer ji.... 😍😍😘😘☺☺.... ਕੌਮੀ.... ਸ਼ੇਰ..... ਨਿੱਧੜਕ... ਪ੍ਰਚਾਰਕ....
@singhharry3660
@singhharry3660 4 года назад
Waheguru mehar kare ji
@DalbirsinghsinghVirk
@DalbirsinghsinghVirk 13 дней назад
ਵਾਹਿਗੁਰ ਜੀ
@terapendujatt8432
@terapendujatt8432 4 года назад
🌹🌹🌹
@gurnamsandhu2044
@gurnamsandhu2044 4 года назад
🙏Satnam shri waheguru ji ❤️🌻🌻🌻🙏🙏🙏
@gurjeetkk738
@gurjeetkk738 4 месяца назад
Satnam Weheguru ji
@prabhjotthakur6847
@prabhjotthakur6847 4 года назад
waheguru ji 👏👏👏👏👏
@kabalsingh1331
@kabalsingh1331 12 дней назад
Wàheguru ji ka Khalsa waheguru ji ki fateh ji
@iqbaliqbal7495
@iqbaliqbal7495 4 года назад
🙏Waheguru ji🙏
@manjitsingh1134
@manjitsingh1134 4 года назад
Waheguru.ji
@KgjTih
@KgjTih Год назад
Waheguru. Ji Waheguru. Ji
@surinderbachra2257
@surinderbachra2257 4 года назад
Thank you 🙏 🙏🙏🙏🙏🙏🙏💐💐
@sadhusingh742
@sadhusingh742 8 дней назад
Dhan dhan patshahienyan.
@chamkaursidhu464
@chamkaursidhu464 12 дней назад
V. Good Viakhia
@khalsaestate5526
@khalsaestate5526 4 года назад
Wahguru Jeo
@BaljitSingh-uu3wt
@BaljitSingh-uu3wt 4 года назад
ਕਲਯੁਗ ਆ ਪੂਰੇ ਜੋਰਾ ਤੇ
@GagandeepSingh-sq6ed
@GagandeepSingh-sq6ed 11 дней назад
Absolutely right. Ram in Gurbani means Akaal Purkh, nothing else.
@amandeepbrar1096
@amandeepbrar1096 4 года назад
Baba ji tuhade to bahut kuj sikhan nu milda
@KailashSharma-is8hk
@KailashSharma-is8hk 6 месяцев назад
Dhan dhan jap ji sahib
Далее
У БЕЛКИ ПОЯВИЛИСЬ КОТЯТА#cat
00:20
AWAKENED THE UNKNOWN
00:17
Просмотров 1,2 млн
У БЕЛКИ ПОЯВИЛИСЬ КОТЯТА#cat
00:20