Тёмный
No video :(

Jaswant Singh Gill kon c ? Mission Raniganj Movie wale capsule gill ? Punjab Made 

Punjab Made
Подписаться 746 тыс.
Просмотров 166 тыс.
50% 1

Informational Video | ਡੂੰਘੀਆਂ ਜਾਣਕਾਰੀਆਂ
Who was Jaswant Singh Gill?
Born in Amritsar in 1940, Jaswant Singh Gill studied at Khalsa School and later took admission in BSc (non-medical) at Khalsa College (Amritsar). He studied BSc Honours from the Indian School of Mines, Dhanbad, before joining Coal India Limited in 1973. Throughout his tenure, he kept growing in ranks from 1-9 and ultimately retired in 1998 as Engineer-in-chief. The most significant event of his over two-decade career was the rescue mission at the Mahabir Colliery, Raniganj, West Bengal. He saved the lives of 65 miners who were trapped in a flooded coal mine. He also got the moniker of Capsule Gill after the incident.
Edited By - Vipandeep Singh
Punjab made
Facebook Video link
fb.openinapp.c...
Business Related-
Email- punjabmade1@gmail.com
Punjab Made instagram link
...
Punjab Made Twitter link
Pu...
Kamal Lehal 👇👇 appopener.com/...
Our Vlog Chandigarh to kashmir
• Thar te first Kashmir ...
Jaswant Singh
Jaswant Singh Gill
Jaswant Singh Capsule Gill
Capsule Gill
Jaswant Singh facts
Jaswant Singh Gill story
Jaswant Singh Capsule Gill video
Capsule Gill Life Story
Jaswant Singh life
Jaswant Singh Gill wife
Jaswant Singh Capsule Gill movie
Capsule Gill Full life story
Mission Raniganj
The Great Bharat Rescue
Mission Raniganj-The Great Bharat Rescue
Mission raniganj movie
The Great Bharat Rescue bangal
Mission Raniganj Akshay Kumar
The Great Bharat Rescue

Опубликовано:

 

4 окт 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 526   
@facts_6154
@facts_6154 10 месяцев назад
ਬਾਬਰ, ਹਮਾਯੂੰ, ਅਕਬਰ ,ਸਾਰੇ ਭੈਣ ਚੋਂਦ ਕਿਤਾਬਾ ਵਿੱਚ ਨੇ ਜਿੰਨਾ ਨਾਲ ਸਾਡਾ ਕੋਈ ਸੰਬੰਧ ਵੀ ਨਹੀ ਤੇ ਇਹ ਪੰਜਾਬ ਦੇ ਹੀਰਿਆ ਬਾਰੇ ਸਾਨੂੰ ਕੋਈ ਨੌਲੇਜ ਨਹੀ😢😢😢
@ajay_pal_Sharma
@ajay_pal_Sharma 10 месяцев назад
Sahi gall
@gsstar914
@gsstar914 10 месяцев назад
@cheemafazilka7973
@cheemafazilka7973 10 месяцев назад
ਵੀਰ ਜੀ ਇਹ ਗੱਲ ਬਿਨਾਂ ਗਾਹਲ ਕੱਢੇ ਵੀ ਕਹਿ ਸਕਦੇ ਸੀ। ਰਹੀ ਗੱਲ ਇਹਨਾਂ ਮੁਗਲਾਂ ਦੀ ਤਾਂ ਇੱਕ ਸ਼ਾਤਿਰ ਦਿਮਾਗ ਤੀਜੀ ਸ਼ਕਤੀ ਜੋ ਪਰਦੇ ਪਿੱਛੇ ਰਹਿ ਕੇ ਕੰਮ ਕਰਦੀ ਰਹੀ, ਓਹਨੇ ਹਮੇਸ਼ਾ ਮੁਗਲਾਂ ਨੂੰ ਸਿੱਖਾਂ ਦੇ ਦੁਸ਼ਮਣ ਵਜੋਂ ਪੇਸ਼ ਕੀਤਾ। ਬਾਬਰ ਦੀ ਗੱਲ ਕਰੀਏ ਤਾਂ ਅੱਜ ਦੇ ਮਾਫ਼ੀ ਨਾਲੋਂ 100 ਗੁਣਾ ਚੰਗਾ ਸੀ। ਜਦੋਂ ਬਾਬੇ ਨਾਨਕ ਨੇ ਬਾਬਰ ਨੂੰ ਜਾਬਰ ਕਿਹਾ ਤਾਂ ਉਹ ਉਚੇਚੇ ਤੌਰ ਤੇ ਮਿਲਣ ਆਇਆ ਕਿ ਜਿੱਥੇ ਕੋਈ ਮੇਰੇ ਅੱਗੇ ਨਹੀਂ ਬੋਲਿਆ ਉੱਥੇ ਇੱਕ ਸਾਧੂ ਫ਼ਕੀਰ ਬੰਦਾ ਇਹ ਗੱਲ ਆਖੇ ਤਾਂ ਉਹ ਖਾਸ ਹੋਊ। ਬਾਬਰ ਨੇ ਬਾਬੇ ਨਾਨਕ ਦਾ ਸਤਿਕਾਰ ਕੀਤਾ ਤੇ ਇੱਜਤ ਸਹਿਤ ਜੇਲ੍ਹ ਵਿੱਚੋਂ ਛੱਡਿਆ ਗਿਆ ਤੇ ਅੱਜ ਹੱਕ ਮੰਗਣ ਵਾਲੇ ਕਿਸਾਨਾਂ ਨੂੰ ਤਾਨਾਸ਼ਾਹ ਮੋਦੀ ਖਾਲਿਸਤਾਨੀ, ਨਕਸਲ, ਅੱਤਵਾਦੀ ਆਦਿ ਕਹਿੰਦਾ ਰਿਹਾ, ਗੋਦੀ ਮੀਡਿਆ ਜ਼ਰੀਏ ਹਰ ਸਾਜ਼ਿਸ਼ ਤੇ ਬਦਨਾਮੀ ਕੀਤੀ। ਵੀਰੇ ਇਤਿਹਾਸ ਵੀ ਸੱਤਾ ਆਵਦੀ ਸਹੂਲਤ ਅਨੁਸਾਰ ਹੀ ਲਿਖਦੀ ਹੈ ਤੇ ਅਸੀਂ ਸਕੂਲਾਂ ਵਿੱਚ ਪੜ੍ਹਾਏ ਜਾਣ ਵਾਲੇ ਇਤਿਹਾਸ ਨੂੰ ਹੀ ਸੱਚ ਮੰਨ ਲੈਂਦੇ ਹਾਂ। ਸੱਤਾ ਲਈ ਤਾਂ ਜ਼ਬਰ, ਜ਼ੁਲਮ ਦਾ ਵਿਰੋਧ ਕਰਨ ਵਾਲਾ ਹਰ ਸਖਸ ਅੱਤਵਾਦੀ ਹੁੰਦੈ, ਨਾਇਕ (Hero) ਤਾਂ ਉਹ ਲੋਕਾਂ ਦਾ ਹੁੰਦੈ। ਦੋ ਉਦਾਹਰਣਾਂ ਵੇਖੋ, ਅੰਗਰੇਜਾਂ ਨੇ ਆਵਦੇ Alexander (ਸਿਕੰਦਰ) ਨੂੰ The Great (ਮਹਾਨ) ਕਿਹਾ ਪਰ ਸਿਕੰਦਰ ਦੇ ਪੈਰਾਂ ਥੱਲੋਂ ਜ਼ਮੀਨ ਕੱਢਣ ਵਾਲੇ ਮਹਾਨ ਪੋਰਸ ਦਾ ਜ਼ਿਕਰ ਵੀ ਨਹੀਂ ਕੀਤਾ ਅਖੇ ਪੋਰਸ ਦੇ ਜਵਾਬ ਤੋਂ ਖੁਸ਼ ਹੋ ਕੇ ਸਿਕੰਦਰ ਨੇ ਛੱਡ ਦਿੱਤਾ। ਦੂਜੀ ਉਦਾਹਰਣ ਗਾਂਧੀ ਦੀ... ਸੱਤਾ ਕਾਂਗਰਸ ਕੋਲ ਸੀ ਤਾਂ ਗਾਂਧੀ ਨੂੰ ਇਤਿਹਾਸ ਵਿੱਚ ਰਾਸ਼ਟਰ ਪਿਤਾ ਦਾ ਖਿਤਾਬ ਦੇ ਦਿੱਤਾ। ਅੱਤਵਾਦੀ ਤਾਂ ਅੰਗਰੇਜੀ ਸਰਕਾਰ ਲਈ ਸ਼ਹੀਦ ਭਗਤ ਸਿੰਘ ਵੀ ਸੀ ਪਰ ਸਾਡਾ Hero, Role Model ਇਤਿਹਾਸ ਦੇ ਵੀ ਦੋ ਪੱਖ ਹੁੰਦੇ ਨੇ, ਸੱਤਾ ਧਿਰ ਵੱਲੋਂ ਲਿਖਿਆ ਤੇ ਇੱਕ ਆਮ ਤੇ ਬਾਗੀ ਲੋਕਾਂ ਵੱਲੋਂ ਲਿਖਿਆ ਤੇ ਸੁਣਾਇਆ ਗਿਆ। ਹੁਣ ਸੱਤਾ ਮੋਦੀ BJP-RSS ਕੋਲ ਹੈ ਤਾਂ ਅਗਲੇ ਸਾਵਰਕਰ ਨੂੰ ਵੀ Hero ਵਜੋਂ ਪੇਸ਼ ਕਰ ਰਹੇ ਨੇ। ਇਹ ਤਾਂ ਹੋਰ ਵੀ ਬੜੀਆਂ ਤੇ ਘਟੀਆ ਸਾਜ਼ਿਸ਼ਾਂ ਕਰ ਰਹੇ ਨੇ। ਧੰਨਵਾਦ, ਗਲਤੀ ਲਈ ਮਾਫ਼ੀ 🙏
@Gurindersingh-lr8ep
@Gurindersingh-lr8ep 10 месяцев назад
​@@cheemafazilka7973SALLEA thodi g ta Sharm karle gurua de kattla nu thik das rehe tusi Pakistan de gande bij ,,isi de tatte chatde tus,,i India nu galat bolan lai
@jatindershekhawat5601
@jatindershekhawat5601 8 месяцев назад
Sahi gall aa veer me aaj film veki akshe kumar di fir jake pata lagia jaswant gill bare
@simarjeet3778
@simarjeet3778 10 месяцев назад
ਕਿਸੇ ਦੀ ਜਾਨ ਬਚਾਉਣ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਨੀ ਗੁਰੂ ਸਾਹਿਬ ਨੇ ਆਪਣੇ ਸਿੱਖ ਨੂੰ ਇਹ ਸਕਲਪ ਦਿਤਾ ਇਸ ਲਈ ਹਿੰਮਤ ਵੀ ਗੁਰੂ ਸਾਹਿਬ ਆਪ ਬਕਸ਼ਸ਼ ਕਰਦੇ 🙏
@ATHEIST1998
@ATHEIST1998 10 месяцев назад
ਭਰਾ ਸ਼ਰਮ ਨਾਲ ਸਿਰ ਨੀਵਾਂ ਹੋ ਗਿਆ ਸਾਡਾ ਪੰਜਾਬੀ ਇੰਨਾ ਮਹਾਨ ਤੇ ਅਸੀਂ ਇਹਨਾਂ ਦਾ ਕਦੇ ਨਾਮ ਵੀ ਨੀ ਸੁਣਿਆ ਸੀ
@Desitech87
@Desitech87 10 месяцев назад
ਰਾਣੀ ਗੰਜ ਦਾ ਹੀਰੋ ਕਿਹਾ ਜਾਂਦਾ ਸਰਦਾਰ ਜਸਵੰਤ ਸਿੰਘ ਗਿੱਲ ਜੀ ਨੂੰ,ਜਿੰਨ੍ਹਾਂ ਲੋਕਾਂ ਦੀ ਜਾਨ ਬਚਾਈ ਉਹਨ੍ਹਾਂ ਲੋਕਾਂ ਨੇ ਆਪਣੇ ਘਰਾਂ ਵਿੱਚ ਆਪਣੇ ਭਗਵਾਨ ਦੇ ਬਰਾਬਰ ਸਰਦਾਰ ਸਾਬ ਦੀਆਂ ਫੋਟੋਆਂ ਲਗਾਈਆਂ ਹੋਈਆਂ ਹਨ,ਖੁਸ਼ੀ ਨਾਲ ਮਨ ਭਰ ਆਉਦਾਂ ਸਰਦਾਰ ਜਸਵੰਤ ਸਿੰਘ ਜੀ ਨੂੰ ਯਾਦ ਕਰ ਕੇ।
@nirmal695
@nirmal695 10 месяцев назад
❤❤❤❤❤
@balbirsingh-un6gv
@balbirsingh-un6gv 10 месяцев назад
ਲੱਖ ਲੱਖ ਵਾਰ ਨਮਸਕਾਰ ਗਿੱਲ ਸਾਹਿਬ ਨੂੰ
@satvirsingh4902
@satvirsingh4902 10 месяцев назад
ਇਸ ਕਾਰਨ ਹਰ ਇੱਕ ਸਰਦਾਰ ਦੇ ਨਾਮ ਨਾਲ ਸਰਦਾਰ ਜੀ ਲੱਗਣਾ ਜਰੂਰੀ ਹੁੰਦਾ...
@a2zfullrepairingchannel314
@a2zfullrepairingchannel314 10 месяцев назад
Sahi aa veer
@AmandeepSingh-ly8mm
@AmandeepSingh-ly8mm 10 месяцев назад
ਧੰਨਵਾਦ ਗਿੱਲ ਸਾਹਿਬ ਦਾ ਜਿਹਨਾਂ ਨੇ 65 ਬੰਦਿਆਂ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਲਿਆਂਦਾ ਤੇ ਦੂਜਾ ਧੰਨਵਾਦ ਭਰਾ ਤੇਰਾ ਕਿਉੰਕਿ ਅਜਿਹੇ ਮਹਾਨ ਅਣਜਾਣ ਵਿਸ਼ੇ ਤੋ ਜਾਣੂ ਕਰਵਾਇਆ 🙏🏻🙏🏻keep it up bro.👍👍
@kulwindersinghbains260
@kulwindersinghbains260 10 месяцев назад
ਜਸਵੰਤ ਸਿੰਘ ਗਿੱਲ (capsule gill ) ਜੀ ਨੇ ਜੋ ਉੱਥੇ ਪਰਉਪਕਾਰ ਦਾ ਕੰਮ ਕੀਤਾ, ਉਹ ਉਨ੍ਹਾਂ ਦੀ ਹਿੰਮਤ, ਬਹਾਦਰੀ, ਦ੍ਰਿੜ ੲਿਰਾਦਾ ਅਤੇ ਤਜਰਬੇ ਦੀ ਗਵਾਹੀ ਭਰਦਾ ਹੈ। ੲਿਸ ਤਰ੍ਹਾਂ ਦੀ ਵੀਡੀਓ ਬਣਾਉਣ ਤੇ ਪੂਰੀ Punjab made ਟੀਮ ਦਾ ਤਹਿ ਦਿਲੋਂ ਧੰਨਵਾਦ❤
@SukhwinderSingh-wq5ip
@SukhwinderSingh-wq5ip 10 месяцев назад
ਸਲੂਟ ਆ ਸਰਦਾਰ ਜੀ ❤, ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@manjindersingh6747
@manjindersingh6747 10 месяцев назад
Main ehna nu milya hoiya bhut hi vadia insaan c ehna de bete da hospital sade ghar lage hi a and ehna de bete v bhut hi pyar nal milde ne sariya nu ❤❤❤
@samandeepsingh654
@samandeepsingh654 10 месяцев назад
Kithe aa ehna de bete da hospital?
@sukhdevsinghbrar7430
@sukhdevsinghbrar7430 10 месяцев назад
ਕਿਸੇ ਵੀ ਕਿਤਾਬ ਜਾਂ ਅਖਬਾਰ ਵਿਚ ਕਦੇ ਕਿਸੇ ਨੇ ਨਹੀ ਦਸਿਆ. ਬਹੁਤ ਬਹੁਤ ਧੰਨਵਾਦ ਜੀ.
@jasvirsingh-up5uw
@jasvirsingh-up5uw 10 месяцев назад
ਕੋਈ ਸ਼ਬਦ ਨਹੀਂ ਕਹਿਣ ਲਈ ਬਸ ਸਿਰ ਝੁਕਦਾ ਏ🙏👏
@AmarjeetSingh-dm4mj
@AmarjeetSingh-dm4mj 10 месяцев назад
ਨਾਮ ਕਮਾਉਣ ਲਈ ਵੀ ਜਾਨ ਦੀ ਬਾਜ਼ੀ ਲਾਉਣੀ ਪੈਂਦੀ ਹੈ ਇਹ ਸਟੋਰੀ ਜਸਵੰਤ ਸਿੰਘ ਜੀ ਸੁਣਕੇ ਬਹੁਤ ਸਿੱਖਣ ਨੂੰ ਮਿਲਿਆ ਹੈ
@chanichauhan5155
@chanichauhan5155 10 месяцев назад
ਆਪਣੇ ਸਿੱਖਾਂ ਨਾਲ ਗੁਰੂ ਆਪ ਸਹਾਈ ਹੁੰਦਾ ਹੈ 🙏🙏🙏
@GurjantSingh-pe6ob
@GurjantSingh-pe6ob 10 месяцев назад
ਗਿੱਲ ਸਾਹਿਬ ਨੂੰ ਸਲੂਟ ਮਾਰਦੇ ਹਾਂ, ਸਾਨੂੰ ਮਾਣ ਮਹਿਸੂਸ ਹੁੰਦਾ ਹੈ, ਰੱਬ ਗਿੱਲ ਸਾਹਿਬ ਦੇ ਪ੍ਰਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@khatrisahib052
@khatrisahib052 10 месяцев назад
ਸਾਨੂੰ ਇਹ ਵੀਡੀਓ ਤੋਂ ਬੋਹਤ ਹੀ ਵਧੀਆ ਜਾਨਕਾਰੀ ਮਿਲੀ ਤੇ ਬੋਹਤ ਕੁਸ਼ ਸਿੱਖਣ ਨੂੰ ਮਿਲਿਆ ਧੰਨਵਾਦ ਦਿਲੋਂ to punjab made❤
@mandeepkaurmandeepkaur4961
@mandeepkaurmandeepkaur4961 10 месяцев назад
ਸਹੀ ਕਿਹਾ ਬੋਹਤ ਹੀ ਵਧੀਆ
@simranrani7426
@simranrani7426 10 месяцев назад
ਸਹੀ ਕਿਹਾ ਜੀ ਜਾਣਕਾਰੀ ਬੋਹਤ ਹੀ ਵਧੀਆ ਲੱਗੀ
@mohsadsingh5743
@mohsadsingh5743 10 месяцев назад
ਜਦੋਂ ਕੋਈ ਦੱਸੇ ਓਦੋਂ ਯਾਦ ਆਉਂਦਾ ਸਾਨੂੰ ਕਿੱਸੇ ਨੀ ਯਾਦ ਕੁਰਬਾਨੀਆਂ ਦੇ ਮਾਣ ਐ ਪੰਜਾਬੀ ਹੋਣ ਤੇ
@jharmalsingh1059
@jharmalsingh1059 10 месяцев назад
Proud to be Punjabi salute the great sardar ji
@gssingh6556
@gssingh6556 10 месяцев назад
ਸਹੀ ਗੱਲ ਏ ਬਾਈ ੧੦੧ ਕਿਸੇ ਨੂੰ ਵੀ ਨਹੀਂ ਪਤਾ ਹੋਣਾ ਜੀ।।
@KaurSandy951
@KaurSandy951 10 месяцев назад
Hnji pta ni c, but mission raniganj film dekh k pta lg gya. Edan diya films banniya chahidiya tan jo sade vaegya nu knowledge mil ske
@swarnjeetkaur2195
@swarnjeetkaur2195 10 месяцев назад
Thank you akshay for making this film. People must support this movie. A real hero jaswant singh gill👌👌
@bajsinghpannu
@bajsinghpannu 10 месяцев назад
Best of luck bro God bless you ਬਹੁਤ ਕੀਮਤੀ ਜਾਣਕਾਰੀ ਦਿੱਤੀ। ਵਾਹਿਗੁਰੂ ਤਰੱਕੀਆਂ ਬਖਸ਼ਣ
@user-rg4jk2sj5m
@user-rg4jk2sj5m 10 месяцев назад
ਬਹੁਤ ਬਹੁਤ ਸ਼ੁਕਰੀਆ ਇਹ ਮਹੱਤਵਪੂਰਨ ਜਾਣਕਾਰੀ ਦੇਣ ਲਈ 🙏
@harjitdigitalworld6833
@harjitdigitalworld6833 10 месяцев назад
ਮੈਨੂੰ ਮਾਣ ਹੈ ਕੇ ਮੈਂ ਸਿੱਖ ਕੌਮ ਵਿਚ ਜਨਮ ਲਿਆ , ਜਿਸ ਕੌਮ ਦਾ ਇਤਿਹਾਸ ਦੂਸਰਿਆਂ ਲੋਕਾਂ ਲਈ ਮਸੀਹਾ ਬਣਨਾ ਹੈ , ਸਾਡੇ ਕੁਝ ਅਖੌਤੀ ਪ੍ਰਧਾਨ ਲੀਡਰ ਆਪਣੇ ਇਤਿਹਾਸ ਨੂੰ ਲੋਕਾਂ ਸਹੀ ਤਰੀਕੇ ਨਹੀਂ ਦੱਸ ਸਕੇ
@snapvloggerog3335
@snapvloggerog3335 10 месяцев назад
ਸਾਨੂੰ ਮਾਣ ਪੰਜਾਬੀ ਹੋਣ ਦਾ ❤️
@Officialmalkeet
@Officialmalkeet 10 месяцев назад
ਸਾਡੇ ਰੋਡ ਤੇ ਚੌਕ ਵਾ ਅੰਮ੍ਰਿਤਸਰ ਚ ਇਹਨਾ ਦੇ ਨਾਮ ਤੇ ER.JASWANT SINGH GILL ਚੌਕ
@daler-singh-dhillon
@daler-singh-dhillon 10 месяцев назад
ਏਹ ਜਿਉਂਦੇ ਨੇ ਭਰਾ ਜੀ 🙏 Prime asia tv ਤੇ ਕੱਲ ਦੀ ਏਨਾ interview ਦੇਖ ਲਓ
@GurpreetSingh-iz9ww
@GurpreetSingh-iz9ww 10 месяцев назад
ਸਲੂਟ ਏ ਸਰਦਾਰ ਗਿੱਲ ਸਾਹਿਬ ਜੀ ਦੇ ਜਜ਼ਬੇ ਨੂੰ
@MandeepSingh-gg7rm
@MandeepSingh-gg7rm 10 месяцев назад
Bai ji tuc sahi keha ji Sanu Jaswant Singh Gill ji da nhi pta...Bhut vadia jankari diti ji tuc bhut bhut dhanwad Sanu Maan h Sade Punjab de S Jaswant Singh Gill ji varge surmeya te.🙏🙏.jihna ne Punjab da Naam roshan kita.🙏🙏🙏🙏🙏
@gagandeepsaini4296
@gagandeepsaini4296 10 месяцев назад
ਆਪਣੇ ਸਿੱਖ ਨਾਲ ਗੁਰੂ ਜੀ ਆਪ ਸਹਿੲ ਹੁੰਦੇਂਂ ਨੇ ❤❤🙏👏
@makhansinghsingh6525
@makhansinghsingh6525 10 месяцев назад
ਬੁਹਤ ਵਧੀਆ ਦਲੇਰ ਤੇ ਸੂਝਵਾਨ ਅਫਸਰ ਗਿੱਲ ਸਾਹਿਬ ਬਾਰੇ ਜਾਣਕਾਰੀ ਦਿਤੀ ਗਈ। ਮੈਨੂੰ ਇਹਨਾ ਬਾਰੇ ਨਹੀ ਪਤਾ ਸੀ।52 ਸਾਲ ਦੀ ੳਮਰ ਵਿੱਚ ਜਦੋ ਕਿ ਮੈ ਤਕਰੀਬਨ ਇੰਡਿਆ ਘੁੰਮ ਲਿਆ ❤
@chiragdeepsingh33
@chiragdeepsingh33 10 месяцев назад
GURU GOBIND SINGH JI de laal haige aa assi. Sade guru ne sanu iss kabil bnata ae ki sade layi kuch vi na munkin ni haiga. JASWANT SINGH GILL JI ne sikha da naam hor ucha krta. WAHEGURU JI KA KHALSA WAHEGURU JI KI FATEH🪯🚩
@SukhwinderSingh-hv6fv
@SukhwinderSingh-hv6fv 10 месяцев назад
Sade ess Sikh punjabi hero baare sanu punjabiya nu ee pta ni c thanks for information
@harrymall768
@harrymall768 10 месяцев назад
ਬਾਈ ਸਾਨੂੰ ਨਹੀਂ ਸੀ ਪਤਾ ਪੰਜਾਬ ਚ ਰਹਿਕੇ, ਇਹਨਾਂ ਬਾਰੇ, ਪੰਜਾਬੀਆ ਦੇ ਕਾਰਨਾਮੇ ਬਹੁਤ ਵੱਡੇ ਨੇ, ਵਧੀਆ ਲੱਗੀ ਜਾਣਕਾਰੀ ।
@GurpreetSingh-kj1mv
@GurpreetSingh-kj1mv 10 месяцев назад
Sanu Maan hai Punjabi hon te dillo salute va bhi jaswant singh ji nu 🙏🙏🙏🙏🙏
@JaswinderSingh-ft7tl
@JaswinderSingh-ft7tl 10 месяцев назад
ਵਾਹਿਗੁਰੂ ਰੂਪ ਸੀ ਸਰਦਾਰ ਸਾਹਿਬ ਤੁਸੀਂ ਪਰ ਅਫਸੋਸ ਅਸੀਂ ਪੰਜਾਬੀ ਕਿਨਾਂ ਚਿਰ ਬਾਅਦ ਜਾਣ ਪਾਏ ਇਕ ਜੀਵਨ ਚੋਂ ਪੂਜਾ ਘੱਟ ਜਾਣ ਦੇ ਦੁਖਾਂਤਾਂ ਵਾਂਗ ਲਗਾ
@ranjeetamirkhas3617
@ranjeetamirkhas3617 10 месяцев назад
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❣️🦅🦅
@gurdeepgurdeep4214
@gurdeepgurdeep4214 10 месяцев назад
ਕਿਤਾਬਾਂ ਵਿੱਚ ਹੀਰ ਰਾਂਝਾ ਮਿਰਜ਼ਾ ਸਾਹਿਬਾਂ ਸੱਸੀ ਪੰਨੂ ਇਹੀ ਅਸੀ ਪੜਦੇ ਰਹੇ ਸਾਨੰ ਹੁਣ ਪਤਾ ਲੱਗਾ ਜੋਧੇ ਦਾ ਲੱਖ ਵਾਰ ਪ੍ਰਣਾਮ
@lakhwinderaulakh1969
@lakhwinderaulakh1969 10 месяцев назад
ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਅਸੀਂ ਤੁਹਾਡੀ ਵੀਡੀਓ ਦੇਖ ਆਪਣੇ ਬੱਚਿਆ ਨੂੰ ਕੁਝ ਨਵਾਂ ਦਸ ਸਕਦੇ ਹਾਂ
@mathsclickbygurpreetsir9600
@mathsclickbygurpreetsir9600 10 месяцев назад
ਮੈਨੂੰ ਤਾਂ ਇਹਨਾਂ ਬਾਰੇ ਹੁਣ ਪਤਾ ਲੱਗਿਆ ਸਾਨੂੰ ਮਾਣ ਐ ਸਰਦਾਰ ਜੀ ਉੱਤੇ।
@lallimalik7781
@lallimalik7781 10 месяцев назад
ਕਿੱਤਾ ੳਹ ਚੁਣੋ ਜਿਸ ਵਿਚ ਛੁੱਟੀ ਲੈਣ ਨੂੰ ਦਿਲ ਨਾ ਕਰੇ❤❤❤❤❤❤ ਮੈਂ ਏਦਾ ਦਾ ਹੀ ਕਿੱਤਾ ਚੁਣਿਆ ⚡️ਬਿਜਲੀ ਬੋਰਡ⚡️electrician 🪛🛠️
@dilveerpabdhar4754
@dilveerpabdhar4754 10 месяцев назад
Singh is king 👑💖
@Notorious066
@Notorious066 10 месяцев назад
Sachi gall aa veer g m movie dheki sirrr lata movie ch Sachi rab ban k aya c jaswant Singh gill g os time love u Dil to❤❤❤❤❤❤❤
@jossan_gamer
@jossan_gamer 10 месяцев назад
ਸਾਨੂੰ ਮਾਣ ਆ ਪੰਜਾਬੀ ਅਤੇ ਸਿੱਖ ਹੋਣ ਤੇ🙏
@TrueNorthVisas
@TrueNorthVisas 10 месяцев назад
Swaad a gya thanwaad veer
@sahijpreetsingh3778
@sahijpreetsingh3778 10 месяцев назад
For ever with you brother ❤❤
@gurpreet114
@gurpreet114 10 месяцев назад
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਧੰਨਵਾਦ ਜੀ 👌🙏🏻🙏🏻
@kaitpiro9683
@kaitpiro9683 10 месяцев назад
Boht sohni vdo jine saanu itihas de oh pnne frol k ditte jinu shyd kde na dekh ponde ❤❤
@m.sshowstatus7324
@m.sshowstatus7324 10 месяцев назад
Gill sahab amar rahe❤
@nali_chocho
@nali_chocho 10 месяцев назад
Big salute to jaswant singh gill belong to majha ❤
@user-tn5jl2mc1y
@user-tn5jl2mc1y 10 месяцев назад
ਸਲਾਮ ਜੀ ਤੁਹਡੀ ਸੌਝ ਨੂੰ ਜਸਵੰਤ ਸਿੰਘ ਗਿੱਲ
@kamaljitsingh1333
@kamaljitsingh1333 10 месяцев назад
Boht sohna content veer g Tuhade Punjab made da dilo Dhanbad te dilo respect
@harrooprajghuman7644
@harrooprajghuman7644 10 месяцев назад
Mainu te tuhadi video dekh k ehna barey pta Chaleya.......Gud job bro .....👍🏼👍🏼
@sarabjitsingh3193
@sarabjitsingh3193 7 месяцев назад
ਲੱਖ ਲੱਖ ਵਾਰ ਧੰਨਵਾਦ ਜਸਵੰਤ ਸਿੰਘ ਗਿੱਲ ਸਾਬ ਜ਼ੀ ਦਾ
@amanbassi916
@amanbassi916 10 месяцев назад
Bhut wadhia information .....thank u so much for giving us this motivational video...jeonde wasde rho...
@gurwindersingh-te6tt
@gurwindersingh-te6tt 10 месяцев назад
ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ❤❤❤❤❤❤❤❤❤
@EveryDaySpecia
@EveryDaySpecia 10 месяцев назад
Legend #ਜਸਵੰਤ_ਸਿੰਘ_ਗਿੱਲ_ਜੀ
@baldevjassar8059
@baldevjassar8059 10 месяцев назад
*🙏🪶ਅੱਜ ਦਾ ਵਿਚਾਰ🪶🙏* *ਆਪਣਿਆਂ ਨਾਲ ਗੇਮਾਂ ਨਾ ਖੇਡਿਆਂ ਕਰੋਂ। ਕਿਤੇ ਜੇਕਰ ਗ਼ਲਤੀ ਨਾਲ ਵੀ ਜਿੱਤ ਗਏ ਤਾਂ,ਹੋ ਸਕਦਾ ਬਹੁਤ ਕੁੱਝ ਹਾਰ ਜਾਵੋਂ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@harphere
@harphere 9 месяцев назад
ਵਾਹ... ਧੰਨਵਾਦ ਵੀਰ ਸਾਨੂੰ ਇਹਨਾਂ ਮਹਾਨ ਬੰਦਿਆਂ ਬਾਰੇ ਜਾਣੂੰ ਕਰਾਉਣ ਲਈ
@gurpreetubha3396
@gurpreetubha3396 10 месяцев назад
Kamal bro Teri video bina dekhe hi phla hi comment kr dine aa v y koi new jankari ley k Aya dhanwad ❤❤
@nimmasingh1535
@nimmasingh1535 10 месяцев назад
ਸਤਿ ਸ੍ਰੀ ਆਕਾਲ ਜੀ
@AshishAtwal0008
@AshishAtwal0008 10 месяцев назад
Bohut vadia channel tuhada sir tuhade madyam nal sanu eho jehe mahaan loka de baare pta chlda ❤
@Gururathod13
@Gururathod13 10 месяцев назад
Raniganj ka Raja Sardaar Jaswant Singh Gill Sahab
@chansingh319
@chansingh319 10 месяцев назад
Bhut vadiya jankari ਬਾਈ ਜੀ ਬਹੁਤ ਧੰਨਵਾਦ ਸਹਿਤ ਜਾਣਕਾਰੀ ਲਈ
@khatrisahib052
@khatrisahib052 10 месяцев назад
Congratulations for 7 lakh❤
@sugandhakaur5233
@sugandhakaur5233 10 месяцев назад
Salute you sir your bravery ,our gurus and guru granth sahib teaches us Waheguru ji sab da bhla
@SukhvinderSingh-jx7bz
@SukhvinderSingh-jx7bz 10 месяцев назад
We should be proud to Mr gill
@palvirk888
@palvirk888 10 месяцев назад
Bahut sohni movie aa yaar s selute aa eho jahe soorme nu jehde sikha de naam।Roshan karde aa♥️♥️♥️♥️
@karamjeetsingh1082
@karamjeetsingh1082 10 месяцев назад
ਬਹੁਤ ਬਹੁਤ ਧੰਨਵਾਦ ਵੀਰ ਜੀ।
@puniasatvinder8200
@puniasatvinder8200 10 месяцев назад
Last line endless bai eve da kita tan kheti e aw fr I love farming
@GurtejSingh-xk8er
@GurtejSingh-xk8er 10 месяцев назад
Kina itihas bare tan sanu dasea hi nahi janda. Sanu maan Punjabi hon da. Punjab punjabiat zindabad. Real hero 💪
@BikramSingh-tq5xu
@BikramSingh-tq5xu 10 месяцев назад
Veer tuhandiya video bhut informative hundiya ne , asi es tu phela kdi ena bare nhi suneya si , thunda bhut bhut thanks krde a
@kbaur_
@kbaur_ 10 месяцев назад
Punjab da etihaas bohot strong hai. Isliye hi nhi dasiya janda kise nu. Bss badnaam krde always Punjab nu. Thank you🙏
@prabhdyalsingh3314
@prabhdyalsingh3314 10 месяцев назад
Feeling maan 😍💯
@ShankarSingh-qy3im
@ShankarSingh-qy3im 10 месяцев назад
Waheguru Ji 🙏🙏
@surjeetsingh-uo8zt
@surjeetsingh-uo8zt 10 месяцев назад
ਸਰਦਾਰ ਜਸਵੰਤ ਸਿੰਘ
@djmaanpatiala4049
@djmaanpatiala4049 10 месяцев назад
Wah 😢Mera rabha sikh Kom te kirpa kro
@RanjeetsinghDhaliwal-jx8yo
@RanjeetsinghDhaliwal-jx8yo 10 месяцев назад
ਬਹੁਤ ਵਧੀਆ ਜਾਣਕਾਰੀ
@YuviSethi
@YuviSethi 10 месяцев назад
22g video jaldi upload karya kro🙏🙏🙏🙏👈
@Sukhn-fy2eu
@Sukhn-fy2eu Месяц назад
Bhut Sohni film bni aa nazara aagya
@abs948
@abs948 10 месяцев назад
I knew him and his son as his son is a doctor. Both are very good personalities.
@DarkHacker16
@DarkHacker16 10 месяцев назад
End gal baat aa ji 😊
@khushpalbhuller303
@khushpalbhuller303 4 месяца назад
ਪੰਜਾਬੀ ਫਿਲਮਾਂ ਬਣਾਉਣ ਵਾਲਿਆਂ ਨੂੰ ਵੀ ਇਧਰ ਧਿਆਨ ਦੇਣਾ ਚਾਹੀਦਾ ਹੈ, ਪੰਜਾਬ ਚ ਬਹੁਤ ਘੱਟ ਪਤਾ ਹੋਵੇਗਾ ਸਰਦਾਰ ਜਸਵੰਤ ਸਿੰਘ ਗਿੱਲ ਜੀ ਦੀ ਬਹਾਦਰੀ ਬਾਰੇ
@Raju-bj1lq
@Raju-bj1lq 10 месяцев назад
Waheguru ji 🙏
@Harjinder_Singh_1984
@Harjinder_Singh_1984 10 месяцев назад
ਸਾਨੂੰ ਮਾਣ ਆਹ ਸਰਦਾਰ ਹੋਣ ਤੇ ਵਾਹਿਗੁਰੂ ਜਸਵੰਤ ਸਿੰਘ ਜੀ cjsedikla ਵਿਚ ਰੱਖੇ ❤❤
@sukhminderkaur5510
@sukhminderkaur5510 10 месяцев назад
No any word for thanks do that Serdar jaswant singh. That man was very brave.
@chansingh319
@chansingh319 10 месяцев назад
Thanks for information ℹ️ wade bai ❤
@sukhdevdhillon8990
@sukhdevdhillon8990 10 месяцев назад
ਸਤਿ ਸ੍ਰੀ ਅਕਾਲ ਵੀਰ ਜੀ ਧਨਵਾਦ
@GuriGill-jq6gi
@GuriGill-jq6gi 10 месяцев назад
ਕਿਰਦਾਰ ਏ ਸਰਦਾਰ❤
@sukhraj_rataul_
@sukhraj_rataul_ 10 месяцев назад
Veere bahot Maan a Punjabi hon da .Pr dhadi video dekh k pta laga S. Jaswant Singh Gill G barey ❤
@paramaman9054
@paramaman9054 10 месяцев назад
ਸਰ ਬਹੁਤ ਵਧੀਆ ਜੀ 🙏
@sonybai0007
@sonybai0007 10 месяцев назад
Proud of you sir ji❤
@KULDEEPSINGH-cc1jt
@KULDEEPSINGH-cc1jt 10 месяцев назад
Very nice video ❤❤
@kuldipsingh4450
@kuldipsingh4450 10 месяцев назад
Waheguru ji waheguru ji waheguru ji waheguru ji waheguru ji very nice
@Saab5019
@Saab5019 10 месяцев назад
ਮੈ ਇਹਨਾ ਨੂੰ ਮਿਲਿਆ ਬਾਈ ਜੀ ਬੁਤਤ ਵਧੀਆ ਇਨਸਾਨ ਨੇ
@meenudhunna3533
@meenudhunna3533 10 месяцев назад
👍👌♥️no words 🤐 to appreciate this information
@Food.com718
@Food.com718 10 месяцев назад
Big fan bro ❤❤ Waheguru ji chardikla ch rakhe 🙏🏻
@rockypanjupanju1920
@rockypanjupanju1920 10 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ ਕਣ ਵਿੱਚ ਕਣ ਵਿੱਚ ਧੰਨ ਗੁਰੂ ਨਾਨਕ ਦੇਵ ਜੀ
@nirpalsingh2141
@nirpalsingh2141 10 месяцев назад
Love from UK BIG FAN
@noobmunda7458
@noobmunda7458 10 месяцев назад
Ager bhai ka video acha lagta hai to like thoko aur dikhao apna pyar ❤❤
@user-pq2xz8pm7i
@user-pq2xz8pm7i 10 месяцев назад
ਬਹੁਤ ਵਧੀਆ ਕੰਮ ਕੀਤਾ ਵੀਰ ਜੀ ਜਾਣਕਾਰੀ ਲਈ ਮੈਂ ਤੁਹਾਡੇ ਫੇਨ ਹੈ
Далее
Surxondaryoga biz chempionlarimiz bilan yetib keldik!
00:55
DUBAI is Not What You Think
18:09
Просмотров 1 млн
How This Man Scammed Bollywood Actresses
21:20
Просмотров 957 тыс.