ਮਹਾਨ ਸ਼ਹੀਦੀ ਸਮਾਗਮ
ਦੀਵਾਨ :-
ਜਥੇਦਾਰ ਗੁਰਬਚਨ ਸਿੰਘ ਜੀ ਵੀਰੋਂਕੇ
4 Aug 2024, Sunday
Namdhari Shaheedi Samarak
Raikot
ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਅੰਗਰੇਜ਼ ਸਾਮਰਾਜ ਵਿਰੁੱਧ ਅਜਾਦੀ ਸੰਗਰਾਮ ਵਿੱਚ 5 ਅਗਸਤ 1871 ਨੂੰ ਸਰਬ ਪ੍ਰਥਮ ਸ਼ਹੀਦ ਹੋਣ ਵਾਲੇ ਸੰਤ ਮਸਤਾਨ ਸਿੰਘ, ਸੰਤ ਮੰਗਲ ਸਿੰਘ ਤੇ ਸੰਤ ਗੁਰਮੁਖ ਸਿੰਘ ਨੂੰ ਸ਼ਤ ਸ਼ਤ ਪ੍ਰਣਾਮ।
#sribhainisahib #namdharishaheedisamarakludhiana #shaheedidiwas #shaheed #kukamovement #andolan #ajadi #ajadikaamritmahotsav
28 окт 2024