#gurdeepmanalia #pvb #comedy #funny #funnycomedy #funnyvideo #punjabi #30hardchallenge #comedymovies #newvideo #mela
{ P.S - ਇਹ ਸਿਰਫ ਮਨੋਰੰਜਨ ਲਈ ਹੈ ਜੀ. ਕਿਰਪਾ ਕਰਕੇ ਕਿਸੇ ਜਗਾਹ ਦੀ ਆਸਥਾ ਸ਼ਰਧਾ ਨਾਲ ਨਾ ਜੋੜੀ ਜਾਵੇ. ਛਪਾਰ ਦੇ ਮੇਲੇ ਤੇ ਮੈਂ ਹੁਣ ਤੱਕ ਆਪ ਮਿੱਟੀ ਕਡਦਾ ਰਿਹਾਂ, ਸਾਡੇ ਏਰੀਏ ਚ ਬਹੁਤ ਮਨੌਤ ਐ. ਬੱਸ ਏਹ ਤਾਂ ਸਿੱਧੇ ਜੱਟਵੈੜ ਦੀ ਕਹੀਣੀ ਹੈ}
23 сен 2024