Тёмный

Jatt V/s Siri ਮੱਝ ਵੇਚਕੇ ਘੋੜੀ ਲਈ Car Stunt Bhaanasidhu Bhanabhagudha Comedy New Punjabi Shot Movie 20 

Chacha Wow Records
Подписаться 1,1 млн
Просмотров 545 тыс.
50% 1

Chacha WoW presents full video Jatt V/s Siri ਮੱਝ ਵੇਚਕੇ ਘੋੜੀ ਲਈ Car Stunt. Hope you all like it . Stay tuned to chacha wow for more interesting and funny videos.
Jatt V/s Siri ਮੱਝ ਵੇਚਕੇ ਘੋੜੀ ਲਈ Car Stunt
For business : amanadeepsidhu813@gmail.com
Call : 9463034885
WhatsApp: 9463034885
Story by _ Bhaanasidhu, Mintujatt , Amanachairman
Actors 👉🏻 Bhaanasidhu, Mintujatt , Amanachairman,Jassidr,Tanoj Tibba
Editor by 👉🏻 Amanachairman
Produce by 👉🏻 Amanachairman ,Bhaanasidhu
Director 👉🏻 Amanachairman
DOP : Amanachairman
Music : ChaChaWoW music 🎵 Qyamatlife Studioz Mobile : 7626840740
Copyrights : Amanachairman
Thumbnail by 👉🏻 Sehajveer singh
📞 +91 6284 582 479
instagram : Mitnujatt 👉🏻 ...
instagram : Bhaanasidhuz 👉🏻 ...
instagram : Amanachairman 👉🏻 ...

Опубликовано:

 

20 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 569   
@Platinumvloger
@Platinumvloger 2 года назад
ਬਹੁਤ ਵਧੀਆ ਮੈਸੇਜ ਦਿੱਤਾ ਭਾਨੀਆ ਦਿਲੋਂ ਪਿਆਰ ਆ ਵੀਰ ਵਧੀਆ ਸਟੋਰੀ,👌👌👌👌💕💕💕💕
@hardeepgill2769
@hardeepgill2769 2 года назад
ਵੀਰ ਆਪਣੇ ਤੇ ਗੱਲ ਲਿਆ ਕੇ ਸਾਰੇ ਰਗੜ ਤੇ ਉਨਾਂ ਵਾਰੇ ਵੀ ਦੱਸਿਆ ਜਿਹੜੇ ਐਵੇ ਸੋਚਦੇ ਨੇ ਜੋ ਸਿਰਫ ਆਪਣੇ ਵਾਰੇ ਸੋਚਦੇ ਨੇ ਵੀਰ ਇੱਕ ਸਿੱਖਿਆ ਵੀ ਦਿੱਤੀ ਆ ਜੇ ਸਾਡੇ ਲੋਕ ਸਮਝਣਗੇ ਤਾਂ ਜਿਉਂਦੇ ਵਸਦੇ ਰਹੋ ਵੀਰ ਪਰਾਤਮਾ ਲੱਬੀ ਉਮਰਾਂ ਬਖਸੇ ਸੋਨੂੰ love you ਆ ਵੀਰੋ ਸਾਰੀ ਟੀਮ ਨੂੰ
@manrajsingh7656
@manrajsingh7656 2 года назад
Hlo
@hardeepgill2769
@hardeepgill2769 2 года назад
@@manrajsingh7656 hlo
@amandeep-fj6hm
@amandeep-fj6hm 2 года назад
Sahi gll a veer
@pargatsingh2131
@pargatsingh2131 2 года назад
@@manrajsingh7656 1
@hardeepgill2769
@hardeepgill2769 2 года назад
@@amandeep-fj6hm haji
@nirbhaubhia5894
@nirbhaubhia5894 2 года назад
ਬਾਪੂ ਨੰਬਰਦਾਰ ਉੱਭਿਆ ਚੈਨਲ ਵੱਲੋਂ। ਭਾਨੈ ਪੁੱਤਰਾਂ ਕਮਾਲ ਕਰਤੀ । ਬਹੁਤ ਵਧੀਆ ਸੁਨੇਹਾ ਭੇਜਿਆ। ਜੇ ਕੋਈ ਸਮਝੈ ਤਾਂ ਧੰਨਵਾਦ ਕਰਦਾ ਹਾਂ। ਬਾਪੂ ਉੱਭਿਆ🙏🙏🙏🙏
@daku2499
@daku2499 2 года назад
ਅੱਜ ਤਾਂ ਹੋਰ ਅੱਤ ਕਰਵਾਤੀ 👌 ਜੱਟ ਵੈੜ੍ਹ ਓ.. 🏹
@lavi9136
@lavi9136 2 года назад
ਬਹੁਤ ਬਦਲ ਗਿਏਆ ਬਾਈ ਆਪਾ ਪਹਿਲਾਂ ਸਮਾਂ ਚੰਗਾ ਸੀ🙏🙏🙏🙏💞💞🌾🌾🌾🌱🌱🌱🌳🌳🌳🚜🚜🚜🚜🚜
@jagdevsingh7524
@jagdevsingh7524 2 года назад
ਵਾਹ ਬਾਈ ਕੈਲਿਆ ਵਾਹ, ਅੱਜ ਤਾਂ ਧੁਰ ਦਿਲੋਂ ਵਾਹ ਨਿਕਲੀ ਹੈ। ਸਾਰੀਆਂ ਪਾਰਟੀਆਂ ਦਾ ਵਧੀਆ ਵਿਸ਼ਲੇਸ਼ਣ ਕੀਤਾ ਹੈ। ਪਰ ਵੀਰੋ ਮੈਂ ਵੀ ਇੱਕ ਸਪੱਸ਼ਟੀਕਰਨ ਕਰਦਾ ਹਾਂ ਕਿ ਦੇਖ ਲਿਉ, ਤੁਹਾਡੀਆਂ ਗੱਲਾਂ ਸਭ ਨੂੰ ਚੰਗੀਆਂ ਲੱਗਣਗੀਆਂ, ਪਰ ਅਮਲ ਨਹੀਂ ਕਰਣਾ ਕਿਸੇ ਨੇ। ਭਾਨੇ ਦੇ ਕਹਿਣ ਵਾਂਗ ਹਰੇਕ ਹੀ ਚੌਧਰ ਦਾ ਭੁੱਖਾ ਹੈ। ਪੰਜਾਬ ਸਿਆਂ, ਵਾਹਿਗੁਰੂ ਤੋਂ ਬਿਨਾਂ ਹੁਣ ਹੋਰ ਕੋਈ ਵੀ ਤੇਰਾ ਸਹਾਈ ਨਹੀਂ ਹੈ। ਵਾਹਿਗੁਰੂ ਮਿਹਰ ਕਰਣ ਪੰਜਾਬ 'ਤੇ।
@arvindersingh5577
@arvindersingh5577 2 года назад
Right
@daljindersumra3473
@daljindersumra3473 2 года назад
Very nice g 👌
@balwantsingh9269
@balwantsingh9269 2 года назад
ਬਹੁਤ ਵਧੀਆ ਤਰੀਕੇ ਨਾਲ ਲੋਕਾਂ ਨੂੰ ਸਮਝੋਣ ਦਾ ਉਪਰਾਲਾ ਕੀਤਾ ਭਾਨਾ ਸਿੱਧੂ ਜੀ ਨੇ ਤੇ ਕੈਲਾਂ ਜੀ ਦਾ ਧਨਵਾਦ
@TG_GAMING.3738
@TG_GAMING.3738 2 года назад
ਇੱਕ ਗੱਲ ਤਾਂ ਜਮ੍ਹਾ ਸੱਚੀ ਕਹਿ ਗਿਆ ਭਾਨਾ ਸਿੱਧੂ ਕਿ ਸਹੂਲਤਾਂ ਤਾਂ ਵੱਧ ਗਿਆਂ ਨੇ ਉਹਦੇ ਨਾਲ ਨਾਲ ਬਿਮਾਰੀਆਂ ਵੀ ਬਹੁਤ ਵੱਧ ਗਈਆਂ ਹਨ ਕਹਿੰਦੇ ਕਹਿੰਦੇ ਵੀ ਕਹਿ ਹੀ ਗਿਆ ✌️✌️✌️✌️✌️
@jasvirsingh4301
@jasvirsingh4301 2 года назад
ਬਹੁਤ ਹੀ ਵਧੀਆ ਸਟੋਰੀ ਜਿਊਂਦੇ ਰਹੋ ਜੀ.
@ManbirMaan1980
@ManbirMaan1980 2 года назад
ਯਾਰ ਲੋਕ ਹੋਰ ਕਰਨ ਕੀ?,ਜਾਂ ਤਾਂ ਕਿਸਾਨ ਆਪਣੀ ਵੱਖਰੀ ਪਾਰਟੀ ਬਣਾਉਣ, ਨਹੀਂ ਤਾਂ ਸਾਡੀ ਵੋਟ ਇਸੇ ਤਰ੍ਹਾਂ ਵੰਡੀ ਰਹੇਗੀ ਤੇ ਅਕਾਲੀ ਜਾ ਕਾਗਰਸੀ ਫਿਰ ਜਿੱਤ ਜਾਣਗੇ
@khojkhabar9272
@khojkhabar9272 2 года назад
ਦੇਸ ਵਿਚ ਕੁਲ ਦੁੱਧ ਉਤਪਾਦ 15 ਕਰੋੜ ਲੀਟਰ ਐ, ਪਰ ਚਲ ਰਿਹਾ ਐ 65 ਕਰੋੜ ਲੀਟਰ ,,,
@harmeshrani1197
@harmeshrani1197 2 года назад
ਬਹੁਤ ਵਧੀਆ ਸੁਨੇਹਾ ਦਿੱਤਾ ਜੀ 🙏🏻👍🏻🙂
@sukhveersingh3981
@sukhveersingh3981 2 года назад
ਖ਼ਸਖ਼ਸ ਦੀ ਖੇਤੀ ਭਾਨੇ 👍👍👍👍
@harvindersingh7260
@harvindersingh7260 2 года назад
22ਸਾਢੂ ਦਾ ਢੋਲ ਮੋੜਕੇ ਨੀਂ ਆਏਂ ਕਮਰੇ ਵਿੱਚ ਪਿਆ ਦਿਸਦਾ
@balrazkaur9398
@balrazkaur9398 2 года назад
ਬਹੁਤ ਵਧੀਆ ਜਾਣਕਾਰੀ ਦਿੱਤੀ
@makhankalas660
@makhankalas660 2 года назад
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਜੈ ਜਵਾਨ ਜੈ ਕਿਸਾਨ
@sukhveersingh-kj3fw
@sukhveersingh-kj3fw 2 года назад
ਬਾਈ ਜੀ ਬਹੁਤ ਵਧੀਆਂ msg ਦਿੱਤਾ 👍👍👌👌ਬੱਸ ਲੋਕੀਂ ਸਮਝਣ ਇਸ ਗੱਲ ਨੂੰ 🙏
@palsingh7729
@palsingh7729 2 года назад
ਭਾਨੇ ਦਾ ਲੋਕਾਂ ਨੂੰ ਸੁਨੇਹਾ ਦੇਣ ਦਾ ਤਰੀਕਾ ਬਹੁਤ ਵਧੀਆ, ਸਿਰਾ ਕਰਵਾ ਦਿੰਦਾ
@punjab1703
@punjab1703 2 года назад
ਪ੍ਰਧਾਨ ਸਾਹਿਬ ਬਾਰੇ ਨਾ ਬੋਲੀ 😂😂😂 ਪਿੰਡਾਂ ਚ੍ਰ ਜਿਹੜੇ ਚਮਚੇ ਆ ਅਕਾਲੀਆਂ ਦੇ ਐ ਹੀ ਕਰਦੇ ਆ 😂😂
@gurwindersidhu9513
@gurwindersidhu9513 2 года назад
ਬਹੁਤ ਵਧੀਆ ਮੈਸੇਜ ਦਿੱਤਾ ਵੀਰੇ ਤੁਸੀ ਚਾਚਾ ਵਾਓ😁😁😁
@BhupinderSingh-gz7os
@BhupinderSingh-gz7os 2 года назад
ਭਾਨੇ ਬਾਈ ਨੇ ਤਾਂ ਸਿਰਾਂ ਕਰਤਾ ਧੰਨਵਾਦ ਤੇਰਾ
@laddidhaliwal1312
@laddidhaliwal1312 2 года назад
ਬਹੁਤ ਵਧੀਆ ਸਨੇਹਾ ਵੀਡੀਓ ਵਿੱਚ ਬਾਈ ਇੰਨਾ ਨੂੰ ਵੋਟਾਂ ਨਹੀਂ ਪਾਉਣੀਅਾ ਚਾਹੀਦੀਆ ਜੋ ਸਾਨੂੰ 70 ਸਾਲਾ ਤੋਂ ਲੁੱਟ ਰਹੇ ਨੇ 🙏
@sukhsidhu1908
@sukhsidhu1908 2 года назад
ਸ਼ਪਾਸਤਿਕਾਰਨ sirra✔️😂😂
@gurisandhu2365
@gurisandhu2365 2 года назад
God bless you all chacha wow team 🙏❤️🙏
@nirbhaubhia5894
@nirbhaubhia5894 2 года назад
ਬਾਪੂ ਨੰਬਰਦਾਰ ਉੱਭਿਆ ਚੈਨਲ ਵੱਲੋਂ ਵਾਹਿਗੁਰੂ ਜੀ ਤੁਸੀਂ ਸਾਰੀ ਟੀਮ ਨੂੰ ਚੜਦੀ ਕਲਾ ਰੱਖੀਊ ਧੰਨਵਾਦ ਕਰਦਾ ਹਾਂ ਭਾਨੈ ਸਿੱਧੂ। ਪੁੱਤ ਸਿਰਾ ਲਾ ਤਿਆ
@lalisidhu6193
@lalisidhu6193 2 года назад
ਬਹੁਤ ਵਧੀਆ ਭਾਨੇ ਵੀਰ ਜੀ 🙏🙏🙏🙏🙏
@gurditsingh4135
@gurditsingh4135 2 года назад
ਸਰਦਾਰ ਸਿਮਰਨਜੀਤ ਸਿੰਘ ਮਾਨ ਜੀ 🙏🙏
@deep69741
@deep69741 2 года назад
🤞
@harvindersidhusidhu6249
@harvindersidhusidhu6249 2 года назад
ਮੱਝਾਂ ਦੀ ਗੱਲ ਸਹੀ ਆ
@gurjeetsinghbror4996
@gurjeetsinghbror4996 2 года назад
ਵਾਹ ਜੀ ਵਾਹ ❤🔥👌
@sukhpalsingh9477
@sukhpalsingh9477 2 года назад
ਭਾਨੇ ❤️ ਬਾਈ ਨੇ ਸ਼ੀਸ਼ਾ ਦਿਖਾਇਆ
@ramanrana6440
@ramanrana6440 2 года назад
ਬੋਹਤ ਵਧੀਆ ਵੀਰ
@balkarbarkandi1569
@balkarbarkandi1569 2 года назад
ਅੱਧਾ ਪਿੰਡ,,ਗਰੀਬ,,ਲੱਸੀ ਲੈ ਕੇ ਜਾਂਦੇ ਸੀ
@gurpreetmaan123
@gurpreetmaan123 2 года назад
ਕਿਵੇਂ ਉਹ ਜੱਟਵੈੜੌ 👌👌👍
@berujgar4445
@berujgar4445 2 года назад
ਆ ਗਈਆਂ ਵੋਟਾਂ ਹੁਣ ਵਿਕਣਾ ਲੋਕਾਂ ਕਿਸੇ ਦਾਰੂ ਤੇ ਕਿਸੇ ਵਿਕਣਾ ਨੋਟਾਂ ਲੋਕ ਅੱਜ ਵੀ ਵਿਕੇ ਆ ਕੱਲ ਵੀ ਵਿਕਣੇ ਆ ਤੇ ਵਿਕਦੇ ਰਹਿਣਗੇ
@SunnyBhawanigarh
@SunnyBhawanigarh 2 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@akkisahota9339
@akkisahota9339 2 года назад
Good job brother carry on god bless you jattta sirrra Bai
@HarjinderBhullar6076
@HarjinderBhullar6076 2 года назад
ਭਾਨਾ ਸਿੱਧੂ ਘੈਂਟ ਪੰਜਾਬੀ ਜੱਟ ਧੂੜਾਂ ਪੱਟ ਤੇ ਭਾਨਾ ਭਗੌੜਾ ਦੋਵੇਂ ਸਿਰਾ ਡਾਈਲਾਗ ਕੱਬੇ ਐਕਟਿੰਗ ਘੈਂਟ ਸਿਰਾ ਗੁੱਡ ਬੰਦੇ ਆ ਸਹੀ ਗੱਲ 16 ਆਨੇ ਸੱਚ ਕਹਿੰਦੇ ਆ
@rajinderaustria7819
@rajinderaustria7819 2 года назад
13:30 ਆਹ ਗੱਲ ਕੈਅਲੇ ਨੇਂ ਸੋਅ ਆਨੇਂ ਸਹੀ ਕੀਤੀ ਮਜਦੂਰ+ਕਿਸਾਨ ਦੀ ਸਰਕਾਰ ਬਣਾਉ RAJINDER SINGH AUSTRIA
@MandeepSingh-le4wb
@MandeepSingh-le4wb 2 года назад
ਲਵਜੂ ਜੋੜੀ ਨੂੰ 🙏👌👍
@sukhdhillon8822
@sukhdhillon8822 2 года назад
ਬਹੁਤ ਵਧੀਆ ਵੀਡੀਓ
@PakkePindaAale
@PakkePindaAale 2 года назад
ਭਾਨਾਂ ਵੀਰ 👌🏻👌🏻👌🏻
@SukhwinderSingh-mv7rd
@SukhwinderSingh-mv7rd 2 года назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਸੋਹਣਾ ਮੈਸਜ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@sukhjeetsingh5795
@sukhjeetsingh5795 2 года назад
Cha cha ji wow🙏🙏🙏
@jattidevlog640
@jattidevlog640 2 года назад
GOD BLESS YOU BHANNE VEER G,,WAHEGURU G MEHRA RAKHAN VEER G,,
@SarbjitKaur-wj8zh
@SarbjitKaur-wj8zh 2 года назад
ਅਮਨਾ👍👍👍👍
@AmandeepSingh-fd7vu
@AmandeepSingh-fd7vu 2 года назад
ਬਹੁਤ ਵਧੀਆ
@avtarsingh2044
@avtarsingh2044 2 года назад
ਚੰਗੀਆਂ ਗੱਲਾਂ ਬੱਸ ਲੋਕ ਸਮਝਣ
@AmandeepKaur-eh5tt
@AmandeepKaur-eh5tt 2 года назад
👍👍👍👍👌👌
@ParminderSingh-ei9mv
@ParminderSingh-ei9mv 2 года назад
ਵਾਹਿਗੁਰੂ ਜੀ🙏🙏🙏🙏🙏🙏🙏🙏🙏🙏
@gaggighuman8014
@gaggighuman8014 2 года назад
Y tusi bhut vdia km kr rhe oo waheguru sonu khush rakhn
@Like_a_Bossss
@Like_a_Bossss 2 года назад
Enddddddd Baabeeeeeee😂😂😂😂😂😂😂Aidaa diyaaa funny videos hi bnaya kro Bai jii👌👌👌💥💥💥💥🤣🤣🤣🤣🤣🤣🤣🤣🤣🤣🤣🤣
@GurdeepSingh-jo4vm
@GurdeepSingh-jo4vm 2 года назад
ਬਹੁਤ ਵਧੀਆ ਸੁਨੇਹਾ ਜੀ
@sanjeevkhan4873
@sanjeevkhan4873 2 года назад
Waheguru Waheguru ji 🌷🙏 🌷🙏🌷🙏🌷🙏🌷🙏🌷🙏🌷
@jassakhan558
@jassakhan558 2 года назад
ਬਹੁਤ ਵਧੀਆ ਗੱਲ ਆ ਜੀ
@varindersohivarindersohi4342
@varindersohivarindersohi4342 2 года назад
ਬਹੁਤ ਵਧੀਆ ਜੀ
@pardeepmahal6548
@pardeepmahal6548 2 года назад
BHAUT VADIA VIDEO ❤️❤️👍👍💯💯
@karmjitrai146
@karmjitrai146 2 года назад
ਬਹੁਤ ਹੀ ਸੋਹਣੀ ਵੀਡਿਓ ਜੀ ਭਾਨੇ ਵੀਰੇ ਜਿੰਨੀ ਸਿਫਤ ਕਰਾਂ ਓਨੀ ਥੋੜੀ ਭਾਨੇ ਵੀਰੇ
@GurwinderSingh-cz6tl
@GurwinderSingh-cz6tl 2 года назад
Satnam waheguru ji
@DriveryMehkma176
@DriveryMehkma176 2 года назад
Comedy ke sath ek acha message bhi diya 👌👌👌👌🙏🙏🙏🙏
@majhapigeonclub7255
@majhapigeonclub7255 2 года назад
Sira wa pra mara 🔥❤️
@Teralover0786
@Teralover0786 2 года назад
Bht vida msg dita bro tusi
@manoharsinhmar8965
@manoharsinhmar8965 2 года назад
Sachiya glllaaa aaa bai ji 👍👍
@ParminderSingh-ei9mv
@ParminderSingh-ei9mv 2 года назад
ਵਾਹਿਗੁਰੂ ਜੀ🙏🙏🙏 ਤੇਰੇ ਨਾਲ ਆ
@lovesandhu4755
@lovesandhu4755 2 года назад
Wha ji wha siraaa video
@kirtikhalsachannel8516
@kirtikhalsachannel8516 2 года назад
ਬਹੁਤ ਵਧੀਆ 👍👍👍👍🙏🙏🙏🙏
@AmandeepKaur-eh5tt
@AmandeepKaur-eh5tt 2 года назад
Bahut badhy massage dita veer ji 🙏🙏🙏🙏
@GurdeepSingh-ul3nc
@GurdeepSingh-ul3nc 2 года назад
ਸੱਚ ਹੈ, ਕਿਸਾਨਾਂ ਨੂੰ ਸੰਯੁਕਤ ਕਿਸਾਨ ਮੌਰਚੇ ਦੀ ਅਗਵਾਈ ਵਿੱਚ ਇਲੈਕਸ਼ਨ ਲੜਨੀ ਚਾਹੀਦੀ ਹੈ
@kuldeepsinghbains2730
@kuldeepsinghbains2730 2 года назад
Siraaa
@gurihehar9731
@gurihehar9731 2 года назад
Vere bhut sona message dita 👌🏻👌🏻❤️❤️god bless you
@gurnamsinsh8508
@gurnamsinsh8508 2 года назад
ਸਹੀ ਗੱਲ ਆ
@makhankalas660
@makhankalas660 2 года назад
ਬਹੁਤ ਵਧੀਆ ਮੈਸਿਜ ਦਿੱਤਾ ਹੈ ਦੋਨੋਂ ਭਾਨੇ ਭਰਾਵਾਂ ਨੇ ਹੋਰ ਵੀ ਸੇਧ ਦੇਣ ਵਾਲੀਆ ਵਿਡੀਓ ਜੱਲਦੀ ਤੋਂ ਜੱਲਦੀ ਲੈ ਕੇ ਆਂਉਦੇ ਰਹੀਆ ਕਰੋ ਇੱਕ ਜਾਂ ਦੋ ਦਿਨ ਬਾਅਦ ਵਿਡੀਓ ਬਣਾ ਕੇ ਪਾ ਦਿਆ ਕਰੋ, ਇਹ ਵਿਡੀਓ ਬਹੁਤ ਵਧੀਆ ਲੱਗੀ ਮਜ਼ਾਕ ਵੀ ਹੈ ਤੇ ਸਅੀਰਸ ਵੀ ਹੈ ਤੇ ਮੈਸਿਜ ਬਹੁਤ ਵਧੀਆ ਦਿੱਤਾ ਹੈ, ਵੋਟਾ ਦਾ ਸਮਾਂ ਹੈ ਲੀਡਰ ਤੇ ਪਿੰਡਾਂ ਸ਼ਹਿਰਾਂ ਦੇ ਇਹਨਾਂ ਦੇ ਮੋਹਰੀ ਚਮਚੇ ਭੋਲੇ ਭਾਲੇ ਲੋਕਾਂ ਨੂੰ ਗੱਲਾ ਵਿੱਚ ਲਾ ਕੇ ਗੁੰਮਰਾਹ ਕਰਕੇ ਝੂਠ ਬੋਲ ਕੇ ਆਪਣੇ ਹੱਕ ਵਿੱਚ ਵੋਟਾਂ ਪਵਾ ਲੈਂਦੇ ਹਨ, ਹੁਣ ਲੋੜ ਹੈ ਇਹੋ ਜਿਹੀਆਂ ਮੈਸਿਜ ਦੇਣ ਵਾਲੀਆ ਵਿਡੀਓ ਦੀ ਤਾਂ ਕੀ ਲੋਕ ਦੇਖ ਕੇ ਅਮਲ ਕਰਨ ਜਾਗਰੁਕ ਰਹਿਣ ਆਪਣੀ ਵੋਟ ਦੀ ਕੀਮਤ ਸਮਝਣ ਤੇ ਸਹੀ ਇਸਤੇਮਾਲ ਕਰਨ ਤੇ ਇਹਨਾਂ ਵੱਡੇ ਘਰਾਣਿਆਂ ਤੋਂ ਜਿਹੜੇ ਵਾਰੋ ਵਾਰੀ ਸੇਵਾ ਦਾ ਨਾਮ ਇਸਤੇਮਾਲ ਕਰਕੇ ਆਪਣੇ ਤੇ ਰਾਜ ਕਰਦੇ ਹਨ ਤੇ ਆਪਣੇ ਪੰਜਾਬ ਨੂੰ ਤੇ ਪੰਜਾਬੀ ਭਾਈਚਾਰੇ ਨੂੰ ਲੁੱਟਦੇ ਆ ਰਹੇ ਹਨ ਘੁੱਣ ਵਾਂਗੂੰ ਆਪਾ ਨੂੰ ਅੰਦਰੌ ਅੰਦਰੀ ਖਾ ਰਹੇ ਹਨ ਇਹਨਾਂ ਖੂਣ ਪੀਣੀਆ ਜੋਕਾ ਤੋਂ ਆਪਣੇ ਆਪ ਨੂੰ ਆਪਣੇ ਪੰਜਾਬ ਨੂੰ ਬਚਾ ਸਕਣ, ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਪੰਜਾਬ ਪੰਜਾਬੀ ਪੰਜਾਬੀਅਤ ਏਕਤਾ ਜਿੰਦਾ ਬਾਦ ਜੈ ਜਵਾਨ ਜੈ ਕਿਸਾਨ ਸ਼ਹੀਦ ਕਿਸਾਨ ਭੈਣ ਭਰਾਵਾਂ ਨੂੰ ਕੋਟਿ ਕੋਟਿ ਪ੍ਰਣਾਮ ਦਿੱਲ ਤੋਂ ਸਲੂਟ ਕਰਦਾ ਹਾਂ ਸ਼ਹੀਦ ਹੋਏ ਕਿਸਾਨ ਭਰਾਵਾਂ ਜੀ ਨੂੰ ਉਹਨਾਂ ਦੇ ਪਰਿਵਾਰਾਂ ਜੀ ਨੂੰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@GurdeepSingh-j3d1r
@GurdeepSingh-j3d1r 8 месяцев назад
❤️❤️❤️❤️
@iqbaldiaryfarmpaliakhurd2118
@iqbaldiaryfarmpaliakhurd2118 2 года назад
Good
@moosa_jatt_1
@moosa_jatt_1 2 года назад
ਬਹੁਤ ਵਧੀਆ ਮੈਸੇਜ ਦਿੱਤਾ ਵੀਰ
@jarmanthind9370
@jarmanthind9370 2 года назад
Sira gallan🔥
@varinderpalsingh1416
@varinderpalsingh1416 2 года назад
God bless you chacha woww di sari teem nu
@asdoabaofficial6180
@asdoabaofficial6180 2 года назад
Kaila... siya good veer ..ji
@LuckySingh-Mansa
@LuckySingh-Mansa 2 года назад
❤️❤️❤️❤️❤️❤️🔥🔥🔥🔥🔥🔥🔥👍👍👍👍👍👍
@dilbagsingh9303
@dilbagsingh9303 2 года назад
2.20.True lines
@punjabipeople345
@punjabipeople345 2 года назад
END TE. 🔥🔥🔥
@kajalkaur8106
@kajalkaur8106 2 года назад
Wa chacha
@vickybrar6024
@vickybrar6024 2 года назад
Love u bhana ta Amana bhra ❤️
@sonalika60farmar60
@sonalika60farmar60 2 года назад
👌👌👌👌
@punjabilive8461
@punjabilive8461 2 года назад
ਪੰਥਕ ਪਾਰਟੀ ਹੈ ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਸ.ਸਿਮਰਨਜੀਤ ਸਿੰਘ ਮਾਨ ਦਲ ਪਾਵੋ ਵੌਟਾ । ਕਿੳੁ ਡਰ ਲਗਦਾ ਸੱਚ ਦਾ ਸਾਥ ਦੇਣ ਤੋ ।
@lakhideol4089
@lakhideol4089 2 года назад
❤️❤️❤️❤️👌👌👌👌👍👍👍
@farozbhullar799
@farozbhullar799 2 года назад
Bhaana sidhu ZINDABAAD💪
@JaskaranSingh-sl3vm
@JaskaranSingh-sl3vm 2 года назад
ਵਾਹ ਜੀ ਵਾਹ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
@Gurmeetsingh-fv8do
@Gurmeetsingh-fv8do 2 года назад
ਵਧੀਆ ਜੀ
@dayalsingh9151
@dayalsingh9151 2 года назад
Kailla ate bhanna sidu dee jodi parmatma tandrusti ate chardikala bakshe Sadi umer b ihna noo lagg jawe
@khojkhabar9272
@khojkhabar9272 2 года назад
ਨਰਧਾਰੀਏ ਤੋ, ਭਨਿਆਰੇ ਵਾਲੇ ਤੋ, ਨੂਰ ਮਹਿਲ ਵਾਲੇ ਤੋ, ਸਿਰਸੇ ਵਾਲੇ ਤੋ ਬੀਜੇਪੀ ਆਰ ਐਸ ਐਸ ਤੋ ,ਸਿੱਖ ਕਿਸਨੇ ਮਰਵਾਏ ਗੁਰੂ ਦੀ ਬੇਅਦਬੀ ਬਨਿਆਰੇ ਨੇ 17 ਵਾਰ ਕੀਤੀ ਸੀ,ਉਸਦੇ ਡੇਰੇ ਨੂੰ 200 ਏਕੜ ਜਮੀਨ ਜਗਲਾਤ ਮਹਿਕਮੇ ਦੀ ਅਲਾਟ ਕਰ ਦਿੱਤੀ ਸੀ
@dharambanipal9130
@dharambanipal9130 7 месяцев назад
ਬਿਲਕੁਲ ਸੱਹੀ ਜੱਰ👌👌👍👍
@SinghGill7878
@SinghGill7878 2 года назад
Kisan Mazdoor ekta jindabad
@beantsingh994
@beantsingh994 2 года назад
Very nice22 baanha g
@sukhpreet1659
@sukhpreet1659 2 года назад
👌👌
@harshdeepsingh1097
@harshdeepsingh1097 2 года назад
Very good video
@HarjinderBhullar6076
@HarjinderBhullar6076 2 года назад
ਇਸ ਵਾਰ ਭਾਨੇ ਸਿੱਧੂ ਘੈਂਟ ਭਰਾ, ਇਹਨਾਂ ਤਿੰਨਾਂ ਪਾਰਟੀਆਂ ਨੂੰ ਗੱਚਕਾਂ ਦਿਆਂਗੇ, ਇਹਨਾਂ ਦੀ ਦੇਵਾਂਗੇ ਬਿੱਲੀ ਝਹਾ, ਕਿਸਾਨਾਂ ਮਜ਼ਦੂਰ ਦੀ ਮਦਦ ਨਾਲ ਸਰਕਾਰ ਦਿਆਂਗੇ ਬਦਲਾ
@muhammadshahid9485
@muhammadshahid9485 2 года назад
I love panjab ind pak
@ManinderSingh-wm3zf
@ManinderSingh-wm3zf 2 года назад
Bohot sadiya galla kahiya veera ne love you aal team
@rajinderaustria7819
@rajinderaustria7819 2 года назад
ਭਾਨੇਂ ਗੱਲ ਇਸ ਤਰਾਂ ਕਿਸਾਨ+ਮਜਦੂਰ+ਲੱਖਾ ਸਿਧਾਣਾ+ਡਾਕਟਰ ਸਵੈਮਾਣ+ਬੱਬੂ ਮਾਨ + ਸਾਰੇ ਹੀ ਪੰਜਾਬ ਦੇ ਅੱਛੇ ਲੋਕ ਇਕੱਠੇ ਹੋ ਜਾਉ ਤਾਂ ਹੀ ਪੰਜਾਬ ਦਾ ਕੁੱਝ ਹੋ ਸਕਦਾ ਹੈ RAJINDER SINGH AUSTRIA (VIENNA)
@farmerlifestyle5911
@farmerlifestyle5911 2 года назад
Bharawa baki sabb thik ne name..aah saale landu ,gadaar,dogla punjabi babu maan da naam na lai vr..dogla banda ohta...26 january nu jhanda chade te ronda c saala gadaar...
@farmerlifestyle5911
@farmerlifestyle5911 2 года назад
Gaaneya ch adh nangiya kudia nachon ala punjab da bhala kru???
@farmerlifestyle5911
@farmerlifestyle5911 2 года назад
Jihda kehnda ਅਲਢ ਕੁੜੀ ਨੁ ਮਿਲਣਾ ਹੋਵੇ ਤਾ ਲਬਣੀ ਨੀ ਜਗਾਹ ਕਮਾਦ ਵਰਗੀ...eho ja thoda hero aaaaa
@mandeepsinghdandiwalmandee5770
@mandeepsinghdandiwalmandee5770 2 года назад
Good work veer ji
Далее
Human vs Jet Engine
00:19
Просмотров 102 млн
NEW COMEDY SKIT BHANA BHAGODA FEEM DA FATOOR
8:04
Просмотров 277 тыс.
Human vs Jet Engine
00:19
Просмотров 102 млн