Тёмный
No video :(

Jeo Jeo Tera Hukam | BHAI HARNAM SINGH JI SHRI DARBAR SAHIB | LIVE Gurbani Kirtan 

MH ONE GURBANI
Подписаться 236 тыс.
Просмотров 935
50% 1

MHONE GURBANI Presents
PLACE - Gurudwara Dukh Nivaran Sahib, Ludhiyana, Punjab.
By The Grace of SRI GURU GRANTH SAHIB JI MAHAN KIRTAN SAMAGAM.
#kirtan #gurbani #mhonegurbani
#Shabadkirtan​ #Shabadgurbani​ #NewShabadGurbani​ ​ #ShabadKirtan #ShabadGurbani#Newshabad​ #Shabad #newgurbani​ #darbarsahib​ #hazooriragi

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2   
@seemavohra5513
@seemavohra5513 Год назад
🙏🌲🌹🌹🌹🌹🌹💖🇮🇳Dhan Dhan Guru Nanak Dev Sahib Ji 🇮🇳💖🌹🌹🌹🌹🌹🌲🙏💐💐💐💐💐😇
@punjabiloversplanet9532
@punjabiloversplanet9532 Год назад
Gurmukhi-English-Punjabi Translation ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥ As, as is Thy command, so, so does it happen. ਜਿਸ ਜਿਸ ਤਰ੍ਹਾਂ ਤੈਡਾਂ ਫੁਰਮਾਨ ਹੈ, ਉਸੇ ਉਸੇ ਤਰ੍ਹਾਂ ਹੀ ਹੁੰਦਾ ਹੈ। ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ ॥ Wheresoever Thou Thyself keepst me, there I go and stand. ਜਿਥੇ ਕਿਤੇ ਭੀ ਤੂੰ ਮੈਨੂੰ ਖੁਦ ਰੱਖਦਾ ਹੈਂ, ਉਥੇ ਹੀ ਜਾ ਕੇ ਮੈਂ ਖਲੋ ਜਾਂਦਾ ਹਾਂ। ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ ॥ With the love of Thy Name, I wash off my evil intellect. ਤੈਡੇ ਨਾਮ ਦੀ ਪ੍ਰੀਤ ਨਾਲ, ਮੈਂ ਆਪਣੀ ਖੋਟੀ ਬੁੱਧੀ ਨੂੰ ਧੋਦਾਂ ਹਾਂ। ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥ By continuously meditating on Thee, O formless Lord, my doubt and dread are dispelled. ਤੇਰਾ ਇਕ ਰਸ ਆਰਾਧਨ ਕਰਨ ਦੁਆਰਾ, ਹੇ ਸਰੂਪ-ਰਹਿਤ ਸੁਆਮੀ ਮੇਰਾ ਸੰਦੇਹ ਅਤੇ ਡਰ ਦੂਰ ਹੋ ਗਏ ਹਨ। ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ ॥ They, who are imbued with Thine affection are not yoked to existences. ਜਿਹੜੇ ਤੈਂਡੇ ਪਿਆਰ ਨਾਲ ਰੰਗੀਜੇ ਹਨ, ਉਹ ਜੂਨੀਆਂ ਅੰਦਰ ਨਹੀਂ ਫਿਰਦੇ। ਅੰਤਰਿ ਬਾਹਰਿ ਇਕੁ ਨੈਣ ਅਲੋਵਣਾ ॥ Within and without, they see the one Lord with their eyes. ਅੰਦਰ ਤੇ ਬਾਹਰ, ਆਪਣੀਆਂ ਅੱਖਾਂ ਨਾਲ ਉਹ ਇਕ ਸੁਆਮੀ ਨੂੰ ਹੀ ਵੇਖਦੇ ਹਨ। ਜਿਨ੍ਹ੍ਹੀ ਪਛਾਤਾ ਹੁਕਮੁ ਤਿਨ੍ਹ੍ਹ ਕਦੇ ਨ ਰੋਵਣਾ ॥ They, who recognise Lord’s will, weep not ever. ਜੋ ਸਾਹਿਬ ਦੀ ਰਜ਼ਾ ਨੂੰ ਪਛਾਣਦੇ ਹਨ, ਉਹ ਕਦਾਚਿਤ ਵਿਰਲਾਪ ਨਹੀਂ ਕਰਦੇ। ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ ॥੧੮॥ Nanak, they attain the Name’s gift, which they string into their mind. ਨਾਨਕ, ਉਨ੍ਹਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਜਿਸ ਨੂੰ ਉਹ ਆਪਣੇ ਚਿੱਤ ਅੰਦਰ ਪਰੋ ਲੈਂਦੇ ਹਨ।
Далее
Как дела перцы?
00:25
Просмотров 84 тыс.
Linkin Park: FROM ZERO (Livestream)
1:21:01
Просмотров 4,5 млн
Man mere satgur ka bhane chl
10:02
Просмотров 32 тыс.