Тёмный

jis kol Zameen nhi oh DAIRY FARM kr sakda hai k nhi ❓❓ 

Milk makes you king
Подписаться 28 тыс.
Просмотров 80 тыс.
50% 1

jis kol Zameen nhi oh DAIRY FARM kr sakda hai k nhi ❓❓
is dairy farm possible without land
dairy farm profit business
#cows #dairyfarm #dairycattle #silage #milk #milking #calf #jersey #buffalo
‪@MilkmakesyouKing‬

Животные

Опубликовано:

 

5 июл 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 257   
@kuldeepsinghdhillon9540
@kuldeepsinghdhillon9540 Год назад
ਉਤਸ਼ਾਹਿਤ ਕਰਨ ਵਾਲੀ ਵੀਡੀਓ ਡੀਟੇਲ ਵਿੱਚ ਜਾਣਕਾਰੀ ਦੇਣ ਲਈ ਧੰਨਵਾਦ ਪੁਤਰਾਂ ❤
@harbhajansarwara9164
@harbhajansarwara9164 6 месяцев назад
36×3=918 ???
@hardevhardevsingh5067
@hardevhardevsingh5067 Год назад
ਬਹੁਤ ਵਧੀਆ ਜਾਣਕਾਰੀ ਭੈਣ ਜੀ
@ManjitSingh-vh1gd
@ManjitSingh-vh1gd Год назад
New information den lyi thanks sister g👌👌💯gud job
@singhhardeep4856
@singhhardeep4856 11 месяцев назад
Good calculations and motivation
@gillfarming
@gillfarming Год назад
Good information sister
@gulabgarh-tv713
@gulabgarh-tv713 2 месяца назад
ਭੈਣ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ
@navdeepkumar5040
@navdeepkumar5040 10 месяцев назад
V Good infromtion❤
@jagatpreetsingh7732
@jagatpreetsingh7732 9 месяцев назад
Thanks ji for giving us good information
@harpreetsinghkang6479
@harpreetsinghkang6479 Год назад
ਜਿਸ ਨੂੰ ਬੇਲੇ ਖਾਣ ਦੀ ਆਦਤ ਪੈ ਗਈ ਉਸ ਨੂੰ ਸਾਰੇ ਕੰਮ ਔਖੇ ਨੇ
@kundudaryform
@kundudaryform Год назад
ਬਿਲਕੁਲ ਸਹੀ ਗੱਲ ਮੇਹਨਤ ਜਰੂਰ ਕਰਨੀ ਪੈਣੀ ਬਚਦਾ ਬਹੁਤ ਕੁਝ
@Laddi_Wraich_UK
@Laddi_Wraich_UK Год назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਭੈਣ ਜੀ
@harbhajansarwara9164
@harbhajansarwara9164 6 месяцев назад
36×3=918 ???
@sukhmandersinghgill3236
@sukhmandersinghgill3236 8 месяцев назад
Good information
@mandipsingh7661
@mandipsingh7661 10 месяцев назад
Bahut wadia g
@ChamkaurSingh-oh9pd
@ChamkaurSingh-oh9pd Год назад
ਬਿਲਕੁਲ ਸਹੀ sister ji
@KamaljitkaurJatti-po1nm
@KamaljitkaurJatti-po1nm 9 месяцев назад
Bahut vdiya meri bhen,,,, very nice video
@pargatsinghbrar4352
@pargatsinghbrar4352 Год назад
Nice vedio
@paramgill8783
@paramgill8783 3 месяца назад
Bhut vdia dsaa tusi
@KuldeepSingh-ru4pl
@KuldeepSingh-ru4pl Год назад
ਬਹੁਤ ਵਧੀਆ
@harbhajansarwara9164
@harbhajansarwara9164 6 месяцев назад
36×918 ???
@surjitsingh543
@surjitsingh543 8 месяцев назад
Nice
@HarmanSingh-mc9db
@HarmanSingh-mc9db Год назад
ਭੈਣ ਜੀ ਤੁਸੀਂ ਗਾਵਾਂ ਦੇ ਬੱਚਿਆਂ ਦਾ ਦੁੱਧ ਨਹੀਂ ਪਾਇਆ 1ਬੱਚੇ ਨੇ ਰੋਜ਼ ਦਾ 4 ਲੀਟਰ ਦੁੱਧ ਪੀਣਾ 3 ਬੱਚੇ ਮਹੀਨੇ ‌ਦਾ 13680 ਦਾ ਦੁੱਧ ਬਣਦਾ ਬਚਣਾ ਕੀ ਦਵਾਈਆ ਦਾ ਖਰਚਾ ਬਹੁਤ ਜ਼ਿਆਦਾ ਹੈ।
@dhaliwaltube9065
@dhaliwaltube9065 Год назад
Do liter ch puberaid powder pake piyau nle body sirra bnu nle ghat dudh nl srju
@jashandeepsingh3039
@jashandeepsingh3039 Год назад
21 month baad baccha 125000 da tyaar ho ju
@happysohal1380
@happysohal1380 Год назад
@@jashandeepsingh3039 125000 da kharch aa janda ai pr jdo bikda hai ta ohi 80000 da bacha tiyaar krn ch bahut ghaata penda dudh ch fer v fiada ai
@jashandeepsingh3039
@jashandeepsingh3039 Год назад
60000 baccha bahut vadia tyar hunda. Pura pura 60000 bacda
@jashandeepsingh3039
@jashandeepsingh3039 Год назад
Ja kar vadia breed a te
@MohitSharma-lw7xx
@MohitSharma-lw7xx Год назад
Very nice knowledge
@harbhajansarwara9164
@harbhajansarwara9164 6 месяцев назад
36×3=918 ???
@gurkiratdairyfarm9282
@gurkiratdairyfarm9282 Год назад
Good
@Ns-gl3zf
@Ns-gl3zf 2 месяца назад
Very good 👌👌👌👌👌
@manoharsinghindian8677
@manoharsinghindian8677 11 месяцев назад
Vvvv good
@GurjeetSingh-bh2hm
@GurjeetSingh-bh2hm Месяц назад
Thanks sister g
@shindanijjar4578
@shindanijjar4578 Год назад
ਨਸਲ ਵੀ ਤੁਸੀ ਦਸੋ ਜੋਂ ਪੰਜਾਬ ਦੇ ਵਾਤਾਵਰਨ ਦੇ ਹਿਸਾਬ ਨਾਲ ਵਧੀਆ ਹੋਣ ਜੀ ਗਰਮੀ ਚ ਗਾਵਾ ਬੁਹਤ ਤੰਗ ਹੁੰਦੀਆਂ
@gurpindersidhu6724
@gurpindersidhu6724 Год назад
ਗਾਂਵਾਂ ਕਿਥੋਂ ਉਣ ਗਿਆ 25 ਵਾਲੀਆ 70ਹਜਾਰ ਦੀ ਇੱਕ ਗਾਂ ਉਹ ਪੈਸੇ ਕਿਥੋਂ ਲਿਆਈਏ ਜੀ 😮
@gurdev662
@gurdev662 10 месяцев назад
70 ਹਜ਼ਾਰ ਵੀ ਉਹ ਦੇਣ ਤੁਹਾਨੂੰ....ਹੱਦ ਆ ਯਾਰ ਜਿਨ੍ਹਾਂ ਕੰਮ ਕਰਨਾ ਉਹਨਾਂ ਨੂੰ ਬਹੁਤ ਵਧੀਆ ਸਮਝਾਇਆ
@jassugill1262
@jassugill1262 10 месяцев назад
ਜਿਹੜੇ ਪੈਸਿਆਂ ਨਾਲ ਕਨੇਡਾਂ ਦਾ ਵੀਜਾ ਲੈਣ ਨੂੰ ਫਿਰਦੇ ਹੋ
@rajindersinghkhangura6390
@rajindersinghkhangura6390 10 месяцев назад
Asha 70k v tenu deve oh chgal kise tha da
@Crazy_Youtuber01
@Crazy_Youtuber01 9 месяцев назад
​@@jassugill1262😂😂😂
@gurnamsingh7271
@gurnamsingh7271 9 месяцев назад
​@@jassugill1262 right ans 😂😂
@dhaliwaltube9065
@dhaliwaltube9065 Год назад
Sodi hand writing sirra 😢👌❤️❤️❤️❤️
@simarjitsinghwaraich2093
@simarjitsinghwaraich2093 3 месяца назад
bhttt vedia ❤
@kuldeepsohal3393
@kuldeepsohal3393 Год назад
Right veer ji
@shinderaujla8542
@shinderaujla8542 Год назад
ਭੈਣ ਜੀ ਇੱਕ ਵੀਡਿਉ ਬਾਈਪਾਸ ਸਰੋ ਦੀ ਖੱਲ ਉਤੇ ਕਰਿਉ ਇਸਦੀ ਤੇਲ ਵਾਲੀ ਤੇ ਬਿਨਾ ਤੇਲ ਵਾਲੀ ਬਾਈਪਾਸ ਸਰੋ ਖਲ ਦੀ 100 ਕਿਲੋ ਫ਼ੀਡ ਵਿੱਚ ਵੱਧ ਤੋ ਵੱਧ ਕਿਨੀ ਮਾਤਰਾ ਪਾ ਸਕਦੇ ਹਾ ਤਾ ਕਿ ਸਸਤੀ ਫੀਡ ਤਿਆਰ ਕੀਤੀ ਜਾ ਸਕੇ
@gurcharngill7365
@gurcharngill7365 Год назад
Nice didi
@ravichatha
@ravichatha 24 дня назад
Good s
@kulwindersingh5436
@kulwindersingh5436 3 месяца назад
Jdo gabn ho gyea fer dudh adha reh jnda te do mhine sahmbniya pyndea son to phla ,odo sab kuj paleo hi pynda feed achaar te hor v product
@BalwinderSingh-un5ys
@BalwinderSingh-un5ys Год назад
Writing bahut badiya tuhadi
@Gopi0783
@Gopi0783 Год назад
First
@nitnpatil
@nitnpatil Год назад
Please make video for entire lactation of cow then we will get clear idea how much we can earn money by buying everything
@loveroz9766
@loveroz9766 9 месяцев назад
Nai kade vi nai sade kol han gavan but kharcha jyada aanda hai bachat ghat
@mondipsing6338
@mondipsing6338 Год назад
Sister g thanks Lakin hor bijness man nahi dasda apna data ( profit )
@mehndipalwan7549
@mehndipalwan7549 10 месяцев назад
👌👌👌👌👌
@RajbirSingh-yq2lv
@RajbirSingh-yq2lv Год назад
👍
@gurpindersingh1379
@gurpindersingh1379 Год назад
ਭੈਣ ਜੀ ਜੋ ਵੀ ਆਪਾ ਸੋਚਦੇ ਆ ਊਦਾ ਈ ਹੋ ਜਾਵੇ ਫਿਰ ਵੀ ਸਾਲ ਦੇ ਤਿੰਨ ਮਹਿਨੇ ਕੋਈ ਵੀ ਪੈਸਾ ਨਹੀਂ ਆਉਂਦਾ ਬੱਚਿਆ ਦਾ ਖਰਚਾ ਵੱਖਰਾ ਹੁੰਦਾ ਏ ਸਾਰਾ ਟੋਟਲ ਦੱਸੋ ਭੈਣਜੀ
@technogamerz3082
@technogamerz3082 9 месяцев назад
Pls do it practial
@young__farmer
@young__farmer 10 месяцев назад
ਭੈਣ ਕਿੱਥੇ ਹੈ ਆਪਣਾ ਡੇਅਰੀ ਫਾਰਮ
@aslamjutt613
@aslamjutt613 Год назад
Wachi Ka doodh ka khrch be malo thanks
@rafimohd9426
@rafimohd9426 Год назад
Jo bimari,mouth foot,lampi skin disease, bar bar repter etc problems Da kharcha jod ta se .sister
@rajinderdass7916
@rajinderdass7916 9 месяцев назад
Biba g 3month toh baad milk ghat jaoga g fer ki karna,eh calculator,,,,,????????
@satgurusingh7786
@satgurusingh7786 9 месяцев назад
@Deep13-soldiers
@Deep13-soldiers 2 месяца назад
ਗੋਬਰ ਏ ਬਚਦਾ ਬੀਬਾ ਜੀ 🙏
@vedgodara-kr3zg
@vedgodara-kr3zg Год назад
🙏🙏👍👍👍👍👌👌👌👌
@sarwansingh6636
@sarwansingh6636 10 месяцев назад
Sister g im home have 1 cow 1 mase cow 25 lite milak you speech mi cow 12 liter to oper ne deta milak par childran no milak saibal cow 25 liter oper ne dat
@Raju-Gill-Boparai
@Raju-Gill-Boparai Год назад
365 ਦਿਨਾ ਦੇ ਹਿਸਾਬ ਦੀ ਵੀੜੀਉ ਬਣਾਉ
@rajsingh275
@rajsingh275 Год назад
3 cow milk capacity and average milk
@gurkiratsingh2205
@gurkiratsingh2205 10 месяцев назад
ਏਨਾਂ ਸੋਖਾ ਨਹੀ ਡੇਅਰੀ ਫਾਰਮਿੰਗ ਕਾਪੀ ਪਲ ਸਨ ਤੇ ਤਾਂ ਬਹੁਤ ਪੈਸੇ ਬਚਦੇ ਨੇ ਪ੍ਰੈਕਟੀਕਲ ਕਰੀਏ ਫੇਰ ਪਤਾ ਲੱਗਦਾ ਹੈ ਖਰਚੇ ਬਹੁਤ ਜ਼ਿਆਦਾ ਨੇ
@prabhjotsandhu8932
@prabhjotsandhu8932 6 месяцев назад
Ohna da apna dairy farm aa
@amritlehra415
@amritlehra415 22 дня назад
❤❤❤❤❤
@harinderuppal5072
@harinderuppal5072 11 месяцев назад
Respected Sister Tuhadi video bahut postive hai par mainu lagda k jaada postive a kise v kam da ghato ghat ik saal da trun over daso vaise te tahanu 5 to 7 saal da lekha zokha dasna chahida 6rs kg silage ni milna te 3 cows wale da 38 rs milk ni sale hona Dairy Farm v paise wale da hi rahi giaa Hand to mouth ni kr sakda
@gurnamsingh7271
@gurnamsingh7271 9 месяцев назад
1 year di video pao
@dalersingh408
@dalersingh408 7 месяцев назад
ਇਹ੍ ਸਭ ਅਧੂਰੀ ਜਾਣਕਾਰੀ ਹੈ
@parveenjattu5411
@parveenjattu5411 6 месяцев назад
Tusi dsodo veer ji puri jankari
@gulabgarh-tv713
@gulabgarh-tv713 2 месяца назад
ਭੈਣ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@angad9928
@angad9928 Год назад
Wrong information dairy ਦਾ ਹਿਸਾਬ-ਕਿਤਾਬ 1 ਸਾਲ ਦਾ ਹੁੰਦਾ ਜਦੋਂ dry ਹੋ ਗਈਆਂ ਉਦੋਂ income ਨਹੀਂ ਆਉਣੀ ਤੇ ਬਾਅਦ ਚ ਦੁੱਧ v ਘੱਟ ਜਾਂਦਾ 3 ਗਾਵਾਂ 2.5 lakh ਤੋਂ ਘੱਟ ਨਹੀਂ ਆਉਣੀਆ ਤੇ ਬਾਕੀ ਸ਼ੈੱਡ ਤੇ ਪੈਸੇ 6 ਲੱਖ ਤੋਂ ਘੱਟ ਕੰਮਨਹੀਂ ਸ਼ੁਰੂ ਹੁੰਦਾ 1 ਲੱਖ ਵਿਆਜ ਬਣ ਜਾਣਾ .ਕੰਮ ਵਧੀਆ dairy ਦਾ ਪਰ ਜਿਹੜੇ ਬੰਦੇ ਕੋਲ ਆਵਦੀ 3 ਪਸ਼ੂ ਪਾਲਣ ਲਈ v ਜਮੀਨ ਨਹੀਂ oh ਵੀਰ ਏਹ ਵੀਡੀਓ ਦੇਖ k ਪੰਗਾ ਨਾ ਲਵੇ ਏਹਦੇ ਲਈ ਜੇਕਰ ਥੋਡੇ ਕੋਲ ਘਰ ਦੀ ਜਮੀਨ ਨਹੀਂ ਤਾਂ ਘੱਟੋ-ਘੱਟ ਠੇਕੇ ਵਾਲੀ ਜਮੀਨ ਵੀ ਥੋਡੇ ਕੋਲ ਪੱਕੀਹੋਣੀ ਚਾਹੀਦੀਐ ਮਤਲਬ tahanu ਏਹ ਪਤਾ ਹੋਵੇ ਕਿ ਏਹ ਦਸ saal ਆਪਾਂ ਹੀ ਵਾਹੁਣੀ ਆ so ਮੁੱਲ ਸਮਾਨ ਲੈ ਕਿ ਪਸ਼ੂ rakhne ਮੂਰਖਤਾ
@bhangu8233
@bhangu8233 Год назад
ਬਹੁਤ ਜਗ੍ਹਾ ਜਿਵੇ ਅਮ੍ਰਿਤਸਰ ਵਿਚ ਵੱਡੇ-ਵੱਡੇ ਫਾਰਮ ਹਨ ਉਹ ਤੂੜੀ ਵੀ ਹਰਾ ਵੀ ਮੁੱਲ ਲੈਂਦੇ ਹਨ ਕਿ ਉਹਨਾਂ ਨੂੰ ਕੁਝ ਨੀ ਬੱਚਦਾ ਲੋਕਾਂ ਨੂੰ ਕੰਮ ਕਰਨ ਦਿਉ
@angad9928
@angad9928 Год назад
@@bhangu8233 ਮੈਂ ਕਿਹੜਾ ਬਾਂਹ ਫੜ ਲਈ ਲੋਕਾਂ ਦੀ ਭਲਾ 500 ਪਸ਼ੂ ਰੱਖਣ ਬਾਕੀ ਜਿਹੜੇ ਤੁਸੀਂ ਵੱਡੇ ਫਰਮਾਂ ਦੀ ਗੱਲ ਕਹੀ ਆ ਉਹਨਾਂ ਨੇ ਲੱਖਾਂ ਰੁਪਏ ਅਡਵਾਂਸ ਦਿੱਤੇ ਹੁੰਦੇ ਆ ਇਕ ਵਾਰ ਜਾਕੇ ਪੁੱਛੋ ਉਹਨਾਂ ਨੂ
@singhgurmeet3122
@singhgurmeet3122 11 месяцев назад
Sister taa bachiya wali gll kr rhi a
@kuldeepsingh-bt6zb
@kuldeepsingh-bt6zb 11 месяцев назад
Sahi gall a jado Banda practical krda odo pta lgda
@GurdevSingh-vd5ie
@GurdevSingh-vd5ie 10 месяцев назад
ਕਖ ਨੀ ਬੱਚਦਾ 😢😢😢😢
@lovelysidhu508
@lovelysidhu508 Год назад
Thank you sister ji🙏🙏🙏
@satnam_bhangu.1915
@satnam_bhangu.1915 11 месяцев назад
ਗਾਵਾਂ ਤੋਂ ਮੱਝਾਂ ਜ਼ਿਆਦਾ ਵਧੀਆ ਹੁੰਦੀਆਂ ਨੇ ਮੱਝ ਤਾਂ ਜਲਦੀ ਬਿਮਾਰ ਹੀ ਨਹੀਂ ਹੁੰਦੀ ਗਾਵਾਂ ਬਿਮਾਰ ਹੀ ਰਹਿੰਦੀਆਂ ਨੇ ਜ਼ਿਆਦਾ
@jaggasingh6271
@jaggasingh6271 8 месяцев назад
Majha shudh baut ghat dendiya gawa crorepati bna denidiya
@amandeepsinghgrewal881
@amandeepsinghgrewal881 10 месяцев назад
3 mnth di average 60 litre di peendi hai Wadya breed di Dudh da rate 28- 30 lagda hai Plz do it practical
@sanwal8148
@sanwal8148 6 месяцев назад
Bacheya nu dudh v peuona painda ji te feed - karo 480 milk day + 150 di feed =630 x30= 18900 Jekar loan leke gava leke avage ta 7500 kist auogi month Jdo gava dudho hat gaiya ta 3 month ohna nu kharcha v khilauna hai ji oh kharcha v kadh do sirf bache bachan ge par je 1 to shuru karlo par loan na chako fir v bach jaan ge kishat de
@navkaranbrar8874
@navkaranbrar8874 9 месяцев назад
Jo kharcha aea1580+ 500 rs jhda bnda cow sambhlo =2080 milk produce 75.. ( dudh khat ve skda)== cost of profuction per liter RS..27… bimar hor khracha .. 3 month dudh dena ni khrak jada khao… ki bchda dso.. 30 rupees milk produce hunda 36 vikda ki kmae kra kisan
@sardoolsandhu2657
@sardoolsandhu2657 11 месяцев назад
jiss bande kol kuch nahi oh 3 cow kive purchase karuga oh v 25 litter wali jo expensive hoyo oh paise da vyaaj v add kro
@gurwindersingh6406
@gurwindersingh6406 6 месяцев назад
What a Your hand writing sister
@Mrapk-zr7my
@Mrapk-zr7my Год назад
Madam ji where is your farm. We're visit your farm.
@jassasidhu018
@jassasidhu018 Месяц назад
nhi ji koj nhi Baja de khan de gall na ma sara koj krr k dakh ee
@gursimran3025
@gursimran3025 Год назад
Tell about 5 years
@Worldcricketchamps
@Worldcricketchamps Год назад
First thing 25 litre mike garmi ch produce Karna bahut he aukha a oh v mul da sileage ta har cheez mul de pa ka
@MilkmakesyouKing
@MilkmakesyouKing Год назад
Sir winter vich jihne start krna os d calculation hai
@ChamkaurSingh-oh9pd
@ChamkaurSingh-oh9pd Год назад
1saal hu gaya cow soi nu ajj vi 24 ltr ta chal rahi a veer brred na dudh dana Nala 5 month di gaben a abs brote di cow a ta o di wachi 9month 5 days di gaben vi hu gayi fool sava nal palli a ajj 3month di gaben vi a abs da rodeo bull tu bus sara kom hi breed da ha
@UmairFaroq-oe1sv
@UmairFaroq-oe1sv 2 месяца назад
Bus gl nsl ty muk di ah api g
@manoharsinghindian8677
@manoharsinghindian8677 11 месяцев назад
Kethe c ane din mam
@kulwindersinghtung7311
@kulwindersinghtung7311 Год назад
1 luck di
@harjitvgoogsingh2148
@harjitvgoogsingh2148 10 месяцев назад
ਜਿਹੜੀਆਂ ਗਾਵਾਂ ਅਜ ਅਸੀਂ 80000 ਦੇ ਹਿਸਾਬ ਨਾਲ 3 ਗਾਵਾਂ 240000 ਦੀਆਂ ਲਈਆ ਤਾ ਉਹ ਇਕ ਮਹੀਨੇ ਬਾਅਦ ਵਧ ਤੈ ਵਧ 210000 ਦੀਆਂ ਹੀ ਰਹਿ ਜਾਣਗੀਆਂ 30000 ਘਟ ਜਾਣਗੀਆਂ ਬਾਕੀ ਕੀ ਬਚੇਗਾ
@Worldcricketchamps
@Worldcricketchamps Год назад
1cow goes around 10 to 15 milk 🥛 vdea breed ta Sanu 1 lakh ton upar banana pavaga
@OppoA-ml3xw
@OppoA-ml3xw Год назад
Kio bhra tu Pakistan ch rehnda va
@newgyanvideos454
@newgyanvideos454 10 месяцев назад
Babut vdya method naal samjaya
@harmandeep4984
@harmandeep4984 11 месяцев назад
Practical ch eh kuz ni haiga
@tonyathensgreece4133
@tonyathensgreece4133 Год назад
Sister koi v bank loan nai dinde, khende ki kam kar karde ho, mai keha new work shroo karna hai ta kehnde j koi kam kak chalda hai ta laon mil joo ga,
@laddigill4014
@laddigill4014 Месяц назад
Baki de 9 month da hisb v dsna c fer hi pta chlu kine bachde aw month de a ta peek time da hi hisb a
@tegdharisahibji
@tegdharisahibji 10 месяцев назад
ਇਕ ਗਾ 32,ਕਿਲੋਗ੍ਰਾਮ ਖਾਦੀ
@bikramjitsinghsingh1974
@bikramjitsinghsingh1974 Год назад
Jdo dunger bimar ho gya j lumpi skin aa gai ta ik v gaa ni bachni
@happysohal1380
@happysohal1380 Год назад
Paper work changa hai pr field te jake pta lagda ke ki bacheya calf da dudh ni kdeya medicine ni kdi baki 1 cow sara din ch 11 kilo siledge te 1.5 turi hi khavegi
@MilkmakesyouKing
@MilkmakesyouKing Год назад
32 kg silage hai ji Video dhayan nal suno 5000 medicine da kadea, 3000 calf da
@happysohal1380
@happysohal1380 Год назад
Hanji bhulekha lag gia c
@gurpreetchahal6963
@gurpreetchahal6963 Год назад
@@happysohal1380 16kg 1time da ene nal cow raz ju menu ta lagda ni
@happysohal1380
@happysohal1380 Год назад
@@gurpreetchahal6963 veer g menu lga c 32 kilo 3 cow lai aa pr 32 kilo 1 cow lai c 32 kilo ta over aa
@gurpreetchahal6963
@gurpreetchahal6963 Год назад
@@happysohal1380 ok g
@user-tl1tu3in5n
@user-tl1tu3in5n 8 месяцев назад
Asi sara kr ke dekhya othe ta batti rs molda nale dudh regular nhi dandi
@ramandeepdhanju5954
@ramandeepdhanju5954 Год назад
Sis path achar wh add kar sak da hai. Achar di matra ghata ka
@MilkmakesyouKing
@MilkmakesyouKing Год назад
Kehr achar ji ❓❓
@ramandeepdhanju5954
@ramandeepdhanju5954 Год назад
Maki da hai ji Par thora hai
@gursharansingh1481
@gursharansingh1481 Год назад
Good sister
@navkaranbrar8874
@navkaranbrar8874 9 месяцев назад
10000 ak bnda de tankha kd deo chae ap kro ya bnda rkho.. ap ve bnda kam chad ka kro… 25 liter wali cow de take care ve bhute jada hundi a.. jd pregnant hogi 3 month dudh na dita uh khrcha ve ato e niklna fr
@lakhwinderbrar2059
@lakhwinderbrar2059 Год назад
ਭੈਣ ਜੀ ਕਾਪੀ िਪੰਨ ਨਾਲ ਤਾ ਬਹੁਤ ਪੈਸੇ ਬਚ ਜਾਦੇ ਨੇ ਅਸਲ िਵਚ ਤਾ ਗੋਹਾ ਹੀ ਬਚਦਾ ਮੇਰੇ ਕੋਲ ਵੀ ਗਾਵਾ
@happysohal1380
@happysohal1380 Год назад
Sahi kiha veer g kuj samj ni aundi ki kriye ki nahi bus dimaag samjauna penda ke agge sab kuj theek hojuga
@MilkmakesyouKing
@MilkmakesyouKing Год назад
Thik hai
@babbu4kphotography438
@babbu4kphotography438 11 месяцев назад
😅😅😅😅
@jasvirsingh8017
@jasvirsingh8017 9 месяцев назад
75 litter dud cho 3 ਬੱਚੇ nu dudh madam g 20 litter oh v kd do fr kro calculate
@user-hk1yc3dc6u
@user-hk1yc3dc6u 9 месяцев назад
ਜਦ ਕੋਲ ਹੀ ਕੁਝ ਨਹੀ ਗਾਵਾਂ ਕਿੱਥੋ ਲਵੇਗਾ ਦੱਸਿਆ ਜਾਵੇ ਜੀ
@HarpreetSingh-sv6cc
@HarpreetSingh-sv6cc 10 месяцев назад
ਲੇਬਰ ਡਰਾਈ ਪਈਰਡ ਖਰੀਦਣ ਦੇ ਪੈਸਿਆਂ ਦਾ ਵਿਆਜ ਦਾ ਖਰਚਾ ਨਹੀਂ ਲਗਾਇਆ ਜੀ
@prabhjotsandhu8932
@prabhjotsandhu8932 6 месяцев назад
3 gava lyi labour rakhu ge fr te chl gya
@kulwindersinghtung7311
@kulwindersinghtung7311 Год назад
Kist vi oni a sister 25000 hi vachna a ji
@Amanpreetsinghmansa
@Amanpreetsinghmansa 2 месяца назад
ਤਿੰਨ ਗਾਵਾਂ ਦੇ ਬੱਚੇ ਕਿਵੇਂ ਪਲਣਗੇ ਜੀ ohna ਦਾ ਖਰਚਾ
@gurpreetchahal6963
@gurpreetchahal6963 Год назад
Meaam g 1cow nu 32kg aachar bot h 1day da ?? Or 1.5kg tudi nal 1cow nu nhi sarna par day de hisab nal ??
@MilkmakesyouKing
@MilkmakesyouKing Год назад
Aena hi Khandi hai ji
@gurpreetchahal6963
@gurpreetchahal6963 Год назад
@@MilkmakesyouKing ok meaam g tusi ik what's app group bnao ode ch nwe farmer nu add kro Ki mera idea sahi h??
@gurpreetchahal6963
@gurpreetchahal6963 Год назад
@@MilkmakesyouKing aasi daily 1 cow da dudh sell krde aa 1time da 7. 8Lt. 10000da month da ho janda 1time da ghr use kri da
@MilkmakesyouKing
@MilkmakesyouKing Год назад
@@gurpreetchahal6963 Monday Tak bn jaega
@gurpreetchahal6963
@gurpreetchahal6963 Год назад
@@MilkmakesyouKing good
@gurdeepkhattra7840
@gurdeepkhattra7840 10 месяцев назад
ਮੈਡਮ ਜੀ ਮੈਂ ਤੁਹਾਨੂੰ ਤਿੰਨ ਗਾਵਾਂ ਲੈ ਕੇ ਦੇ ਦਿੰਦਾ ਹਾਂ ਤੁਸੀਂ ਮੈਨੂੰ ਵੀਹ ਹਜ਼ਾਰ ਰੁਪਏ ਇੱਕ ਮਹੀਨੇ ਦੇ ਹਿਸਾਬ ਨਾਲ ਇੱਕ ਸਾਲ ਦੇਣੇ ਹੋਣਗੇ ਬਾਕੀ ਤੁਸੀਂ ਰਖ ਲੈਣਾ ਮੈਡਮ ਜੀ
@sikandersinghlelewala8681
@sikandersinghlelewala8681 5 месяцев назад
Right
@sikandersinghlelewala8681
@sikandersinghlelewala8681 5 месяцев назад
3 me le k dedu ji
@harpalsinghsingh8100
@harpalsinghsingh8100 10 месяцев назад
ਫ਼ੀਡ ਤੁਸੀਂ ਘੱਟ ਦੱਸੀ ਆ 25 ਲੀਟਰ ਵਾਲੀ ਗਾ ਨੂ 8 ਕਿਲੋ ਫ਼ੀਡ ਚਾਹੀਦੀ ਆ
@psingh3230
@psingh3230 Год назад
University traning deen jo traning dede c dairy farmers nu ohna da kud da farm fail ho giya
@MilkmakesyouKing
@MilkmakesyouKing Год назад
😳😃
@PB65s
@PB65s Год назад
ਭੈਣੇ ਆਵਦੀ ਦਿਹਾੜੀ 500×30=15000
@jassghuman-hp3kw
@jassghuman-hp3kw 5 месяцев назад
ਤੁਸੀਂ ਨੇ 30 ਹਜਾਰ ਮਹੀਨੇ ਦਾ ਬਚਾ ਤਾ ਜੇ 10 ਹਜਾਰ ਵੀ ਬਚੇ ਫਿਰ ਵੀ ਬਹੁਤ ਲੋਕ ਕਰਨ ਲੱਗ ਜਾਣ ਇਹ ਕੀਤਾ
@jashanpreetsingh9004
@jashanpreetsingh9004 10 месяцев назад
Madam ji ehe notebook ala km ni hega field ch ayo fir Pta lagda
@prabhjotsandhu8932
@prabhjotsandhu8932 6 месяцев назад
O prava ohna da dairy farm aa
@ShivamSharma-ug1mx
@ShivamSharma-ug1mx Год назад
Madam main dairy farming ki training kahan se lu near Amritsar
@MilkmakesyouKing
@MilkmakesyouKing Год назад
Verka
Далее
NESTLE VERKA aeni payment krdi hai milk d👍
5:15
Просмотров 13 тыс.
ВСЕ ОБИЖАЮТ ОСКАРА 😢
1:00
Просмотров 1,3 млн
Лелик Леликович (3 годика)
1:01
Просмотров 1,2 млн
Проказники совсем обнаглели!
0:50
Small Act of Kindness is also a charity
1:00
Просмотров 50 млн