Тёмный

Jordan Sandhu : Ford Baapu Da | New Punjabi Songs 2022 | Latest Punjabi Songs 2022 

Jordan Sandhu
Подписаться 925 тыс.
Просмотров 35 млн
50% 1

Jordan Sandhu : Ford Baapu Da | New Punjabi Songs 2022 | Latest Punjabi Songs 2022
Singer : Jordan Sandhu
Music : Jassi X
Lyrics : Gill Raunta
Video : Bhindder Burj
Mix Master : BPM Singh
Project By: Prabhdeep Singh
Online Promotion : Being Digital
Poster Design : Hidden Heros
Label : Jordan Sandhu
Insta Reel Promotions: Boss Music Productions
Download & Listen "Ford Baapu Da"
♪ iTunes: apple.co/3KyXcEY
♪ Apple Music: apple.co/3KyXcEY
♪ Spotify: spoti.fi/3Jj4z23
♪ Resso: bit.ly/37rQyBM
♪ RU-vid Music: bit.ly/37w2HpD
♪ JioSaavn : bit.ly/3DUDfGw
♪ Amazon Music : amzn.to/37pSx9S
♪ Gaana : bit.ly/3NVN2kc
Follow me on -
Facebook - / jordansandhumusic
Instagram - jordansandhu?ig...
Digitally Powered by One Digital Entertainment [ / onedigitalentertainment ]
Website - www.onedigitalentertainment.com
#JordanSandhu #LatestPunjabiSongs

Видеоклипы

Опубликовано:

 

7 апр 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 7 тыс.   
@JordanSandhuOfficial
@JordanSandhuOfficial 2 года назад
ਰੋਜ਼ੀ ਰੋਟੀ ਤੇ ਸੁਪਨੇ ਪੂਰੇ ਕਰਨ ਲਈ ਆਪਣੇ ਘਰਾਂ ਤੋਂ ਦੂਰ ਮੇਹਨਤ ਕਰਨ ਵਾਲੇ ਹਰ ਇਨਸਾਨ ਨੂੰ ਸਿਜਦਾ 🙏🏻❤️ Jroor Dsseyo Kiwe Lagga Gaana , Fav Line te Reel Jroor Bnaayeo Tusi Saare, Aun Waale Gaaneya Layi Channel V Subscribe kr leyo, Dilon Pyaar Sabh Nu🙏🏻
@vishalpanwar5994
@vishalpanwar5994 2 года назад
🙏♥️
@karmthind2981
@karmthind2981 2 года назад
Bai yrr siraa laa ta ❤️❤️❤️🥺🥺🥺🥺🥺
@dev2547
@dev2547 2 года назад
Jordan Bai Ji 1 Billion + Views Deserve Kita Ea Song 🔥💯💣
@mukeshkumarrajkumar3761
@mukeshkumarrajkumar3761 2 года назад
🙌🙌🙌🙌
@mukeshkumarrajkumar3761
@mukeshkumarrajkumar3761 2 года назад
Sir sira Lata
@popocheema
@popocheema 2 года назад
5 ਵਾ ਸਾਲ ਆ ਪਰਦੇਸ ਚ ਥੋੜਾ ਜਿਹਾ ਕਰਜਾ ਰਿਹ ਗਿਆ ਬਾਬਾ ਮੇਹਰ ਕਰੇ ਸਬ ਤੇ ਅੱਖਾ ਚੋ ਹੰਜੂ ਨੀ ਰੁਕੇ ਗੀਤ ਸੁਣ ਕੇ 🤲
@onehopepunjabireaction8005
@onehopepunjabireaction8005 2 года назад
Same bro
@DIYJindagi
@DIYJindagi 2 года назад
ਵੀਰ ਮੇਰੇ ਮਾਂ ਬਾਪ ਦਾ ਖਿਆਲ ਤੇ ਓਹਨਾ ਲਈ ਆਪਣੇ ਫਰਜ਼ ਨਾ ਭੁੱਲਿਆ ਬਾਕੀ ਸਭ ਓਹਨਾ ਦੇ ਜਾਣ ਤੋਂ ਬਾਅਦ ਵੀ ਹੋ ਸਕਦਾ ਜਦ ਤਕ ਉਹ ਨੇ ਆਪਣਾ ਪਿਆਰ ਸਤਿਕਾਰ ਤੇ ਓਹਨਾ ਲਈ ਆਪਣਾ ਹਰ ਫਰਜ਼ ਨਿਭਾਉ ਫੇਰ ਦਾਤਾ ਚੌਗਣੀ ਮੇਹਰ ਕਰੁ ਰੱਬ ਅੱਗੇ ਅਰਦਾਸ ਆ ਮੇਰੇ ਵੀਰ ਕੇ ਮੇਰੇ ਵੀਰ ਦਾ ਕਰਜ਼ ਛੇਤੀ ਲੁਹਾ ਕੇ ਓਹਨੂੰ ਮਾਪਿਆਂ ਵੱਲ ਤੋਰੇ
@DIYJindagi
@DIYJindagi 2 года назад
@@onehopepunjabireaction8005 jug jug jeevo veero farz na bhuleo baki waheguru de hath ohne sab sahi kar dena tusi sahi rah chleo
@uansali4500
@uansali4500 2 года назад
❤️
@harnoorsingh279
@harnoorsingh279 2 года назад
Same here bro ✨ while listening this song I got emotional .... Waheguru ji mehar kre saareya te 🙏❤️✨ reality of every international student
@dheerajgill564
@dheerajgill564 Год назад
ਜਦੋਂ INDIA CH ਹੁੰਦੇ ਸੀ ਓਦੋਂ ਕਦੇ FEEL ਵੀ ਨਹੀਂ ਕੀਤਾ ਸੀ ਏਦਾ ਦੇ ਗਾਣਿਆਂ ਨੂੰ ... ਪਰ ਹੁਣ ਜਦੋਂ ਦਾ ਬਾਹਰ ਆਇਆਂ repeat ਤੇ ਸੁਣਦੇ ਆ ਇੱਦਾ ਦੇ ਗੀਤ Love u saare veere nu... ਜਿਹੜੇ ਆਪਣੇਆ ਲਈ ਹੀ ਆਪਣੇਆ ਤੋਂ ਦੂਰ ਬੈਠੇ ਆ ♥️💯🥺
@user-us6lr5bj4h
@user-us6lr5bj4h 4 месяца назад
ryt
@BossGaming-uv1ch
@BossGaming-uv1ch 4 месяца назад
@@user-us6lr5bj4h Rabb thonu khub tarakki bakshe veer 🙏🙏
@sardar_saab_ji
@sardar_saab_ji 3 месяца назад
Bhot vadia veer ji ❤❤❤❤
@lrs512
@lrs512 3 месяца назад
Sahi gal22
@lrs512
@lrs512 3 месяца назад
Ehe Gana Ni Dil di feeling EA
@pawansidhu5474
@pawansidhu5474 Год назад
ਗੀਤ ਸੁਣ ਕੇ ਹੌਂਸਲਾ ਆਉਂਦਾ ਕੇ ਘਰਦਿਆਂ ਦੇ ਸੁਪਨੇ ਪੂਰੇ ਕਰਨ ਜਲਦੀ ☺️☺️
@gurpartapsinghsingapore
@gurpartapsinghsingapore 2 года назад
*ਬਾਈ ਕੰਮ ਤੋਂ ਵਿਹਲੇ ਹੋਕੇ ਇਹ ਤੇਰਾ ਗਾਣਾ ਸੁਣ ਲਿਆ, ਸਾਰਾ ਥਕੇਂਵਾਂ ਲਹਿ ਗਿਆ, ਜਿਊਂਦਾ ਰਹਿ।*
@abijotdhaliwal6595
@abijotdhaliwal6595 2 года назад
Hanji veere menu ta Rona aagea
@SPTHAKUR999
@SPTHAKUR999 2 года назад
song acha lga ho to subscribe kar lo
@jaspreetkaur-so8fy
@jaspreetkaur-so8fy 2 года назад
Sehi kiha .....main b huni aaye Kam toa. Eh song sunke Mann Khush Hoya ....🧿✊👌👌👌👌
@gurpreetgill23
@gurpreetgill23 2 года назад
@@jaspreetkaur-so8fyHlo
@talwindersinghrandhawa6221
@talwindersinghrandhawa6221 2 года назад
@@jaspreetkaur-so8fy thank you my sister God bless you
@PuranDeepSingh
@PuranDeepSingh 2 года назад
ਜਿਓੰਦੇ ਰਹਿਣ ਉਹ ਸਾਰੇ ਝੋਟੇ ਜਿਹੜੇ ਘਰੋ ਬਾਹਰ ਦੂਰ ਵਿਦੇਸ਼ਾਂ ਚ ਮੇਹਨਤ ਕਰ ਕੇ ਅਪਣੇ ਬੇਬੇ ਬਾਪੂ ਦਾ ਸਿਰ ਉੱਚਾ ਕਰ ਰਹੇ ਹਨ❤💯
@sanddeepkumar5078
@sanddeepkumar5078 2 года назад
Bhut sonia song ❤
@chsaqlain8905
@chsaqlain8905 2 года назад
Sira he veer g
@Sidhuu203
@Sidhuu203 2 года назад
❤🙏🏻💪
@kennyg709
@kennyg709 2 года назад
ru-vid.com/video/%D0%B2%D0%B8%D0%B4%D0%B5%D0%BE-5Rq0jl0us5M.html
@rekhadwivedi816
@rekhadwivedi816 2 года назад
ru-vid.com/video/%D0%B2%D0%B8%D0%B4%D0%B5%D0%BE-W-hMaWto7Iw.html
@user-wj5yj1jv3t
@user-wj5yj1jv3t Год назад
5 ਵਾ ਸਾਲ ਆ ਪਰਦੇਸ ਚ ਥੋੜਾ ਜਿਹਾ ਕਰਜਾ ਰਿਹ ਗਿਆ ਬਾਬਾ ਮੇਹਰ ਕਰੇ ਸਬ ਤੇ ਅੱਖਾ ਚੋ ਹੰਜੂ ਨੀ ਰੁਕੇ ਗੀਤ ਸੁਣ ਕੇ miss you bapu
@FloridianEngineer
@FloridianEngineer Год назад
This is what good songs are supposed to be like. Every middle class son/daughter who left home to go abroad has felt this emotion.
@inderjitsingh7593
@inderjitsingh7593 Год назад
Realy true bro
@onkarmahey6964
@onkarmahey6964 2 года назад
ਗੀਤ ਸੁਣਕੇ ਬਾਪੂ ਦੀ ਯਾਦ ਆ ਗਈ 😭😭😭😭miss you bapu 😭😭😭
@ManpreetSingh-dj4so
@ManpreetSingh-dj4so Год назад
😊🥹
@AP_SAY
@AP_SAY Год назад
😭😭❤️
@naksheali6141
@naksheali6141 4 месяца назад
Koi Na virya ☝️☝️☝️ o Shabd aaya ❤❤
@user-sk5uw1cb3o
@user-sk5uw1cb3o 4 месяца назад
Sahi gl bro
@raghvsingh140
@raghvsingh140 2 месяца назад
😢😢miss you papa
@parmesherpreetsingh8463
@parmesherpreetsingh8463 2 года назад
🇺🇸🇺🇸🇺🇸🇺🇸ਵਾਹਿਗੁਰੂ ਸਾਰੇ ਪਰਦੇਸਾਂ ਵਿੱਚ ਵੱਸਦੇ ਵੀਰ ਖੁਸ਼ ਰਹਿਣ🇺🇸
@kanwardeepsingh9819
@kanwardeepsingh9819 Год назад
ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
@JASSALPREET8
@JASSALPREET8 Год назад
I GOT PERMANENT RESIDENCY OF CANADA 🇨🇦 , THIS SONG GIVES ME LOTS OF INSPIRATIONAL THOUGHTS. THANKS YOU VERY MUCH. JORDAN SANDHU..
@NOVVSORDOSECLORVM
@NOVVSORDOSECLORVM 2 месяца назад
Fuckin A right buddy!
@beparwah9177
@beparwah9177 2 месяца назад
Kehri city bro
@NOVVSORDOSECLORVM
@NOVVSORDOSECLORVM 2 месяца назад
@@beparwah9177 Vancity homie. Shout out to Surrey for ALWAYS keeping it real.
@randhawajatt7433
@randhawajatt7433 2 года назад
ਰੋਣਾ ਆ ਗਿਆ ਇਹ ਗੀਤ ਸੁਣ ਕੇ ਵਾਹਿਗੁਰੂ ਜੀ ਸਭ ਦੇ ਮਾਂ ਬਾਪ ਦੇ ਸੁਪਨੇ ਪੂਰੇ ਕਰਨ❤❤
@kaurchahal8036
@kaurchahal8036 2 года назад
☺bhut imotionl song eh ...
@Rohitdailyvlog1207
@Rohitdailyvlog1207 2 года назад
💯💯💯💞
@deepsandhu2078
@deepsandhu2078 2 года назад
ਸ਼ਾਨਦਾਰ ਗੀਤ ਵੀਰ ਜੀ 👍... ਗੱਲ ਪੂਰੀ ਸੱਚ ਆ.... ਗੀਤ ਦੇ ਲਫ਼ਜ਼ ਹਰ ਉਸ ਇਨਸਾਨ ਨੂੰ dedicate ਆ ਜੋ ਮਿਹਨਤਾ ਚ ਲੱਗੇ ਨੇ ਆਪਣੀ ਮੰਜ਼ਿਲ ਪਾਉਣ ਲਈ 🙏🏻❤
@GURSIMRAN1984
@GURSIMRAN1984 2 года назад
🙏💯
@khushdeepsingh7925
@khushdeepsingh7925 2 года назад
Bai Jordan na java Sai Kaya
@rekhadwivedi816
@rekhadwivedi816 2 года назад
ru-vid.com/video/%D0%B2%D0%B8%D0%B4%D0%B5%D0%BE-W-hMaWto7Iw.html
@Happydhillon307
@Happydhillon307 2 года назад
@Priya(♥♥) Singh Vlog nice 😊❤
@13Sandhu_
@13Sandhu_ 2 года назад
👍
@SonuSonu-wn7iu
@SonuSonu-wn7iu Год назад
ਬਾਈ ਸਿਰਾਂ ਕਰਵਾ ਦਿੱਤਾ ਇਹ ਸੋਗ ਸੁਣ ਕੇ ਹੋਂਸਲਾ ਬਹੁਤ ਮਿਲਦਾ ਹੈ ਦਿਨ ਰਾਤ ਸ਼ਿਫਟਾਂ ਲਾਉਦੇ ਆ ਮੇਰੇ ਵੀਰ ਭਰਾ ਪਰਦੇਸਾਂ ਵਿੱਚ ❤❤❤
@S7Lofi
@S7Lofi 6 месяцев назад
ਕਨੇਡਾ ਅਮਰੀਕਾ ਕੋਈ ਗਰੀਬ ਨਹੀ ਜਾਂਦਾ ਗਰੀਬ ਤਾਂ ਦੁਬਈ ਜਰਮਨੀ ਜਾਂਦੇ ਆ 😢😢
@luckysingh35
@luckysingh35 2 года назад
ਗੀਤ ਸੁਣਕੇ ਬਾਪੂ ਦੀ ਯਾਦ ਆ ਗਈ....Miss you baapu ji 😭
@GurpreetSingh-uq4yw
@GurpreetSingh-uq4yw 2 года назад
Tension na lao bro ji
@gursimrangill2100
@gursimrangill2100 2 года назад
Same
@rajvirkehal4451
@rajvirkehal4451 2 года назад
Miss u Bapu ji 😭😭😭
@sandhu1239
@sandhu1239 2 года назад
ਗੀਤ ਸੁਣਕੇ ਬਾਪੂ ਦੀ ਯਾਦ ਆ ਗਈ miss you baapu ji 😭
@gurirai8119
@gurirai8119 2 года назад
😭😭😭😭👈
@JaggieTv
@JaggieTv 2 года назад
bahut sohna song bai ♥️👌
@SPTHAKUR999
@SPTHAKUR999 2 года назад
song acha lga ho to subscribe kar lo
@srgamingpunjab9909
@srgamingpunjab9909 2 года назад
Jaggei bai big fan
@lovesidhu1694
@lovesidhu1694 2 года назад
ru-vid.com/video/%D0%B2%D0%B8%D0%B4%D0%B5%D0%BE-teiZLbg94iw.html 😥😥😥
@pandumusic5248
@pandumusic5248 2 года назад
ru-vid.com/video/%D0%B2%D0%B8%D0%B4%D0%B5%D0%BE-RfIUDzZvpTk.html
@dilbeersingh1008
@dilbeersingh1008 2 года назад
Nyc song vr ❤👍
@mandeepmasih4533
@mandeepmasih4533 Год назад
ਮੈ ਛੇਤੀ ਬੇਬੇ ਬਾਪੂ ਚਾਹੜਨੇ ✈️ ਜ਼ਹਾਜ਼ ਤੇ ਖੇੜਾ ਛੁੱਟੇ ਕੇਰਾ ਕਰਜ਼ੇ ਦੇ ਟੈਂਕ ਤੋ 💸 MY FAV LINE ਬਹੁਤ ਸੋਹਣਾ ਗਾਣਾ 👌🏻❤️ Jordan sandhu Bro God bless u 🙌🏽
@amritpalkaur3587
@amritpalkaur3587 Год назад
Mineeee also....❤
@gauravsingh1841
@gauravsingh1841 Год назад
ਇਹ ਗੀਤ ਜਦੋ ਵੀ ਸੁਣਦਾ ਦਿਲ ਨੂੰ ਸਕੂਨ ਮਿਲਦਾ ❤️ ਜੇ ਆਪਣੇ ਘਰ ਤੋਂ ਦੂਰ ਆਏ ਹੋਏ ਆ ਤਾ ਹਰ ਇੱਕ ਦੀ ਕੋਈ ਮਜ਼ਬੂਰੀ ਹੁੰਦੀ ਆ ਨਹੀ ਤਾਂ ਕੌਣ ਚਾਉਂਦਾ ਕਿ ਆਪਣੇ ਪਰਿਵਾਰ ਤੋਂ ਦੂਰ ਹੋਣਾ 😔
@elvishyadav693
@elvishyadav693 2 года назад
Motivational song for middle class family 🇨🇦🤞
@MandeepKaur-ub9oq
@MandeepKaur-ub9oq 2 года назад
👍
@satnamgujjar8455
@satnamgujjar8455 2 года назад
Z
@KaranSharma-iw4yb
@KaranSharma-iw4yb 2 года назад
Yes
@LovepreetSingh-en8ul
@LovepreetSingh-en8ul 2 года назад
Hnji bai
@sharanshort7
@sharanshort7 2 года назад
Bilkul sahi
@athwalofficial8325
@athwalofficial8325 2 года назад
ਸਿਫ਼ਤ ਲਈ ਸ਼ਬਦ ਖ਼ਤਮ ਹੋ ਗਏ ਸੱਚੀ ਜੌਰਡਨ ਸੰਧੂ ਵੀਰੇ ❣️❣️
@terimerijodi9365
@terimerijodi9365 2 года назад
ru-vid.com/show-UCEanaEoL5ncj-JtEztG_ZyQ Ik war channel jaroor subscribe kreo 🙏🏻
@manpreetsingh-qh7pz
@manpreetsingh-qh7pz 2 года назад
👌🏼👌🏼👌🏼👌🏼👌🏼👌🏼
@RahulSingh-bw5lv
@RahulSingh-bw5lv Год назад
Tune laga rahe ho wali phone
@tushar_gurjar
@tushar_gurjar Год назад
Listening this song..... While doing our work on store in usa 🇺🇸🇺🇸..... Nxt level fellings ❣️❣️
@ajstyle9332
@ajstyle9332 Год назад
Hiii Bhai Message Ka Jawab Jarur Dena
@mandipsingh701
@mandipsingh701 Год назад
ਰੋਣਾ ਆ ਗਿਆ ਵੀਰ ਗਾਣਾ ਸੁਣ ਕੇ 😢❤
@preetkhosa676
@preetkhosa676 2 года назад
ਸਾਡਾ ਧੰਨਵਾਦ ਕਰਨਾ ਤਾਂ ਬਣਦਾ vise ਦਿਤੇ sanu ਜਿਹੜੀ goverment ne 👌🏻👌🏻👌🏻
@lovesidhu1694
@lovesidhu1694 2 года назад
ru-vid.com/video/%D0%B2%D0%B8%D0%B4%D0%B5%D0%BE-teiZLbg94iw.html 😥😥😥
@paramjeet7440
@paramjeet7440 2 года назад
ਸ਼ਾਨਦਾਰ ਗੀਤ ਵੀਰ ਜੀ 👍... ਗੱਲ ਪੂਰੀ ਸੱਚ ਆ.... ਗੀਤ ਦੇ ਲਫ਼ਜ਼ ਹਰ ਉਸ ਇਨਸਾਨ ਨੂੰ dedicate ਆ ਜੋ ਮਿਹਨਤਾ ਚ ਲੱਗੇ ਨੇ ਆਪਣੀ ਮੰਜ਼ਿਲ ਪਾਉਣ ਲਈ
@baljeetkaur2551
@baljeetkaur2551 Год назад
ਗਿੱਲ ਰੋਤੇ ਦੀ ਕਲਮ ਤੇ ਜੌਰਡਨ ਬਾਈ ਦੀ ਅਵਾਜ਼ ਦੋਨੋਂ ਬਾ ਕਮਾਲ
@user-fc5fd3rd6s
@user-fc5fd3rd6s Месяц назад
ਬਹੁਤ ਵਧੀਆ song veer ji l Love you my 💕papu ji😍
@sarbjeetbrar2119
@sarbjeetbrar2119 2 года назад
ਬਿਲਕੁਲ ਸਹੀ ਕਿਹਾ ਵੀਰੇ ..... ਅੱਜ ਦਾ ਹਰ ਜਵਾਕ ਬਾਹਰ ਜਾਣ ਲਈ ਮਜਬੂਰ ਆ.... ਬਸ ਆਵਦੇ ਮਾਪਿਆਂ ਲਈ ਹੀ ......🙏🏻gbu 🙏🏻🌺
@FAMILYANDRAWAT
@FAMILYANDRAWAT 2 года назад
इन नवरात्रों में माता रानी आपके परिवार के सारे दुख दर्द लेजाए और आपके घर में ढेर सारी खुशियां लाए बोलो जय माता दी
@_srj_fact
@_srj_fact 2 года назад
ru-vid.com/video/%D0%B2%D0%B8%D0%B4%D0%B5%D0%BE-c5Wr9Y4oV0s.html
@paramjitsinghsingh5143
@paramjitsinghsingh5143 2 года назад
Jai Mata di
@harpreetsivat9490
@harpreetsivat9490 Месяц назад
ਵੀਰ ਜੀ ਤੁਹਾਡੇ ਸਾਰੇ ਗਾਣੇ ਦਿਲ ਨੂੰ ਛੂਹ ਲੈਣ ਵਾਲੇ ਹੁੰਦੇ ਨੇ ਜੇ ਸਾਰੇ ਮੁੰਡੇ ਤੁਹਾਡੇ ਵਰਗੀ ਸੋਚ ਰੱਖਣ ਤਾਂ ਮਾਂ ਬਾਪੂ ਦੀ ਉਮਰ ਦੁਗਣੀ ਹੋ ਜਾਵੇ
@kailashkumar2609
@kailashkumar2609 3 месяца назад
कुछ घंटों के बाद इस मास्टरपीस को आए हुए 2 साल हो जायेंगे 8 जुलाई पता ही नही चला 😢🎉
@baldeepbenipal2244
@baldeepbenipal2244 2 года назад
ਦਿਲ ਛੂੰਹਣ ਵਾਲਾ ਗੀਤ ਵਾਹ ਜੀ ਵਾਹ ਸੰਧੂ ਸਾਬ੍ਹ ❤️❤️❤️❤️❤️❤️❤️❤️
@SPTHAKUR999
@SPTHAKUR999 2 года назад
song acha lga ho to subscribe kar lo
@rekhadwivedi816
@rekhadwivedi816 2 года назад
ru-vid.com/video/%D0%B2%D0%B8%D0%B4%D0%B5%D0%BE-W-hMaWto7Iw.html
@gurifoji4295
@gurifoji4295 2 года назад
ਵਾਹਿਗੁਰੂ ਜੀ ਮੇਹਰ ਕਰੋ ਸਾਰੀਆਂ ਤੇ ਉਹਨਾਂ ਦੇ ਪੈਰ ਪਿੱਛੇ ਸਾਡੇ ਤੇ ਵੀ ਕਿਰਪਾ ਕਰੋ ਆਪਣੀ 🙏🏻
@user-rf9ei2vl9odvinder
@user-rf9ei2vl9odvinder 28 дней назад
😊😊😊😊❤❤❤❤😊❤ ਵੀਰਾ Jorden ਵੀਰੇ ❤🥰😍😘 ਗੀਤਕਾਰੀ ਬੈਸਟ voice number 1 justice full complete song ਪੂਰਾ gaint ਬੈਸਟ background Verra dresses all team best performace
@spn6050
@spn6050 7 дней назад
22 ki likhiya ✍️ yrr 🥺💝 Sari reality ❤️
@harmandeepsingh6894
@harmandeepsingh6894 2 года назад
22 ਝੁਕ ਗਏ ਤੇਰੇ ਇਸ ਗੀਤ ਅੱਗੇ ਪਰਮਾਤਮਾ ਤੈਨੂੰ ਤਰੱਕੀ ਦੇਵੇ ਮੇਰਾ ਵੀਰ jordan Sandhu 🙏🙏🙏 ਤੇ writer ਵੀਰ giil rounta ✍️✍️✍️ਵੀਰ
@VickySingh-ul8iy
@VickySingh-ul8iy 2 года назад
Saada dhanvaad ta karna banda vise ditte sanu jehdi government ne 🤗🤗🤗😚😚😚😘😘 so nyc line sir g dil to love you aa tuhanu
@_srj_fact
@_srj_fact 2 года назад
ru-vid.com/video/%D0%B2%D0%B8%D0%B4%D0%B5%D0%BE-c5Wr9Y4oV0s.html
@nitindhiman3061
@nitindhiman3061 Год назад
Gill rauta sirra babe ਤੂੰ ਦੋ ਗਾਣੇ ਬਾਪੂ ਤੇ ਲਿਖੇ ਤੇ ਦੋਨੋ ਅੱਤ ਆ
@sukhvinder_jangir
@sukhvinder_jangir Год назад
आज तक इस गाने को मैं 300 बार सुन चुका हूं 😂 Absolutely fully motivated song for a student life also😊😊😊
@gamerjatt7075
@gamerjatt7075 2 года назад
Song without dislikes ...... waah jattan dil jit❤❤ Lyaa......bhut hosla milya song k🇨🇦🇨🇦🇨🇦
@deepchauhan6489
@deepchauhan6489 2 года назад
Love you Dubai🇦🇪 nice songs
@jaspreetrattan8384
@jaspreetrattan8384 2 года назад
Jordan you have a great voice with a brilliant choice. Bless You.
@jobanpreetsinghjatta9537
@jobanpreetsinghjatta9537 2 года назад
❤❤❤👌👌👌
@World.anthem.records
@World.anthem.records 2 года назад
What do u mean by he has a good choice lol
@MrHoney6223
@MrHoney6223 2 года назад
@@World.anthem.records for lyrics nd music aswell
@World.anthem.records
@World.anthem.records 2 года назад
@@MrHoney6223 oh okay 👍🏼
@SPTHAKUR999
@SPTHAKUR999 2 года назад
song acha lga ho to subscribe kar lo
@user-hl8yy4ll8m
@user-hl8yy4ll8m 11 месяцев назад
Waheguru ji waheguru ji waheguru ji waheguru ji waheguru ji waheguru ji ❤❤❤❤❤
@sigmarule8845
@sigmarule8845 Год назад
Itz an emotion of every middle class boy 🙂🌸
@maurocarobello
@maurocarobello 2 года назад
te khush rkhn tuhanu🥰😊Excited for that song jinde bts snapchat te insta stories ch paaye c😅🤩🥳Lots n lots of love❤🤩
@rekhadwivedi816
@rekhadwivedi816 2 года назад
ru-vid.com/video/%D0%B2%D0%B8%D0%B4%D0%B5%D0%BE-W-hMaWto7Iw.html
@ritika9592
@ritika9592 2 года назад
Jihre relationship ch ne Ohna li romentic song Boht ne... Jihna da dill tuttya ohna lai sad song boht ne... Te jihre saade vrge Single hunde Jihna li bebe baapu sbkuj hunde aa...ohna li geet boht thode ne.... Ehh gaana sun k boht vdiya lgga ❤️❤️ keep it up
@googleteamexpert2210
@googleteamexpert2210 2 года назад
ਬਿਲਕੁੱਲ ਸਹੀ ਗੱਲ ਐ
@SukhrajSandhu-i8o
@SukhrajSandhu-i8o 12 дней назад
Miss u bapu tere karke itho tak pahunche love u lanedaara😢😭❤️😘
@neshothakur2603
@neshothakur2603 2 месяца назад
This captures the essence of what makes a great song. It resonates with anyone who has ventured abroad after leaving their middle-class upbringing behind.
@sukwindersinghsukha4767
@sukwindersinghsukha4767 2 года назад
ਬਹੁਤ ਹੀ ਜ਼ਿਆਦਾ ਵਧਿਆ ਵੀਰ ਜੀ ਅੱਤ ਕਰਾਤੀ ਪੂਰੀ🥰🥰🥰😍😍😍❤️❤️
@DIYJindagi
@DIYJindagi 2 года назад
ਜੁਗ ਜੁਗ ਜੀਵੇ ਬਾਪੂ ਰੱਬਾ ਜੁਗ ਜੁਗ ਜੀਵੇ ਮਾਂ ਓਏ ਬਾਪੂ ਵਰਗਾ ਨਹੀਂ ਕੋਈ ਸੂਰਜ ਬੇਬੇ ਵਰਗੀ ਨਾ ਕੋਈ ਛਾਂ
@deepdhillon3860
@deepdhillon3860 2 года назад
Right 💯👍❤️
@DIYJindagi
@DIYJindagi 2 года назад
@@deepdhillon3860 dilon satkaar veer
@jogindersingh2263
@jogindersingh2263 Год назад
Ryt
@snehasneha7186
@snehasneha7186 Год назад
Respect for all ❤️ jehde struggle kr reye ha ge forgien countries ch baba ji mehar krn wmk 🙏🤲🏻❤️ 🇨🇦🇭🇲
@user-ob9uw7kk3h
@user-ob9uw7kk3h 2 месяца назад
Kapurthala RCF ❤❤❤❤❤
@jaskaransingh2341
@jaskaransingh2341 2 года назад
Minnu Pta C , V Geet De Bol tey Awaaz Dil Tungni Honi Aa , Waheguru Bless You Veere ♥️ Always Perfect , Good Luck to Whole Team N Special Thanks To Prabh Veere , Baba Tandrust Rakhey Hamesha ♥️😊
@jaspreetrattan8384
@jaspreetrattan8384 2 года назад
'Main chheti Bebbe-Baapu chaadne Jhaaj te' Siraa kraa gya Jatta. Baaki Mann bhar aaya video vekhke, feel te emotions vekh sakde aa.
@SPTHAKUR999
@SPTHAKUR999 2 года назад
song acha lga ho to subscribe kar lo
@user-xo6wn4ns3r
@user-xo6wn4ns3r 7 месяцев назад
Rola diya very love u from Pakistan 🇵🇰 punjab
@DeepakKumar-ow9yc
@DeepakKumar-ow9yc 2 года назад
ਬਹੁਤ ਵਧੀਆ ਗਾਣਾ ਜੀ ਸੱਚ ਗੱਲਾਂ ਕੀਤੀਆਂ ਜੀ ਤੁਸੀਂ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏👍👍❤️❤️
@bhjanlal8871
@bhjanlal8871 Год назад
Butt sona gana aa jordan praa weheguru trikya bkse pta wa sarya no song but vadia ee thode har song butt hitt hoye aa😘😘💖💖🙏🙏wmk ......
@harmandeep4325
@harmandeep4325 Год назад
ਗਿੱਲ ਰੋਂਤਾ ਬਾਈ ਕੋਈ ਸ਼ਬਦ ਨੀ ਕਹਿਣ ਨੂੰ ਰੱਬ ਤੈਨੂੰ ਹਮੇਸਾ ਖੁਸ਼ ਰੱਖੇ
@ibelieveinhumanity8312
@ibelieveinhumanity8312 2 года назад
This track is absolutely fit to all middle class kids moved abroad 🙌 👏 👌 😎. Well done 👏 ✔ from Germany 🇩🇪!!
@user-xt2xe4ox8g
@user-xt2xe4ox8g 2 года назад
Good brother germany kitha randy oo
@anujsharma-mi1jf
@anujsharma-mi1jf 2 года назад
instagram?
@sukhpalkumar7280
@sukhpalkumar7280 2 года назад
ਬਾਈ ਆਪਾ ਆਉਣਾ
@sukhpalkumar7280
@sukhpalkumar7280 2 года назад
ਕਿਹੜੀ ਸਿਟੀ ਆ ਤੁਸੀ
@pallavijhamat9540
@pallavijhamat9540 2 года назад
ਬਹੁਤ ਸੋਹਣਾ ਗੀਤ❤❤ਵਾਹਿਗੁਰੂ ਜੀ ਮਿਹਰ ਕਰਨ 🙏😊
@ramandhaliwal9272
@ramandhaliwal9272 9 месяцев назад
Mai v eda hi Krna 😘🇱🇷✈️🙏❤️❤️💕
@Satyajeetyadavromanking
@Satyajeetyadavromanking Месяц назад
Bai tera gaana sun k Himmat aa jandi aa ❤❤❤
@ramandhillon3820
@ramandhillon3820 2 года назад
Waheguri ji baar gye sare veera nu tarakiya bakahann … jaldi pkke honn maava de puttt te jldi miln on apniya families nu … waheguru mehr kario sabhh te 🙏🏻🙏🏻🙏🏻🙏🏻🙏🏻
@nikitanain3395
@nikitanain3395 2 года назад
A true feeling of a son for his father and family. Really heart touching 🤗
@panditrahul2747
@panditrahul2747 2 года назад
☺☺☺
@abhigujjar1791
@abhigujjar1791 2 года назад
@@panditrahul2747 eg ft fight GB po po itneeds oiboo ft free tg Dec FF FF GB great weekend FB tg FB fan GB g bhai g egg g GB BB not GB bnb
@abhigujjar1791
@abhigujjar1791 2 года назад
@@panditrahul2747 eg ft fight GB po po itneeds oiboo ft free tg Dec FF FF GB great weekend FB tg FB fan GB g bhai g egg g GB BB not GB bnb
@irshadjagal5699
@irshadjagal5699 2 года назад
Hye hye mr gye te
@simrankamboj3748
@simrankamboj3748 2 года назад
Not only son but also for a daughter
@Anil2530
@Anil2530 2 года назад
Love u veere Eh gaana saade verge middle class mundeyan leyi ik motivation hai jide leyi uste pehle USDA baapu te maa hai....I used to listen this song every morning because it gives me strength to fulfill all my baapu dreams who is not anymore with me
@vkookbtslovergurisudanjii
@vkookbtslovergurisudanjii Год назад
Nice song This song inspire me ❤️😘 Yarra 😢😢 tu v vekhle 😭😭😭
@MSVIRK-rw2tf
@MSVIRK-rw2tf 2 года назад
ਨਾਲੇ ਪਿੰਡਾ ਦਾ ਬੱਲਡ ਕਿਵੇੰ ਹਾਰਜੂ 😍💪💪
@SPTHAKUR999
@SPTHAKUR999 2 года назад
song acha lga ho to subscribe kar lo
@_Tushar_Chaudhary
@_Tushar_Chaudhary 2 года назад
Dedicated to students in Canada 🇨🇦. Dreams of every Indian who are in Canada 🇨🇦🇨🇦bappuu ❤
@harbanssingh1375
@harbanssingh1375 2 года назад
Bhut sohna song bai ji ♥️👌
@bobbykumar5029
@bobbykumar5029 2 года назад
.
@honeygoyalvlogs6641
@honeygoyalvlogs6641 10 месяцев назад
Jeonde vasde raho bai yr..jihne wari sunya dil ni bhreya…alwys favrt rhu eh❤️❤️🤗🤗
@YoYoJANU
@YoYoJANU 10 месяцев назад
☞"✍"★🚩ૐ🌙 નમઃ શિવાય🔱"🎙️"🎤★ ☞"✍"
@MamtaDevi-il8rg
@MamtaDevi-il8rg 2 года назад
ਗੀਤ ਸੁਣ ਕੇ ਬਾਪੂ ਦੀ ਯਾਦ ਆ ਜਾਂਦੀ ਵੀਰੇ😔😔😔
@yadwindersingh3609
@yadwindersingh3609 2 года назад
ਬੈਗਾਨਿਆ ਦੀ ਦਿੱਤੀ ਅਕਲ ਆਪਣਿਆ ਦੇ ਦਿੱਤੇ ਦੁੱਖ., ਬੰਦੇ ਨੂੰ ਹਮੇਸਾ ਯਾਦ ਰਹਿੰਦੇ ਹਨ..💯
@gurbhindersinghsailor7167
@gurbhindersinghsailor7167 2 года назад
100% shi gall vr
@yadwindersingh3609
@yadwindersingh3609 2 года назад
@@gurbhindersinghsailor7167 ❣️🙏
@cryptomukerian323
@cryptomukerian323 2 года назад
Sach keha veer ji 🙏
@RuchiPal-rm7jm
@RuchiPal-rm7jm 10 месяцев назад
Sahi gal aa pind da blood kade vi har ni manda chahe munda hove ja kudi . Nale saada time ni dor aauga 🙌✌️😊 always believe in god 🕉️🕉️🕉️🕉️🕉️🕉️🕉️🕉️🕉️🤞
@ramanrajput4298
@ramanrajput4298 Год назад
Listening the song while doing over work on store Kuwait.🇰🇼🇰🇼 Miss uhh bapu😭😭
@sahib11singh
@sahib11singh 2 года назад
motivational song for international students because there are nobody who motivate there so BEST OF LUCK JORDAN for give us this beautiful song♥️
@SPTHAKUR999
@SPTHAKUR999 2 года назад
song acha lga ho to subscribe kar lo
@rekhadwivedi816
@rekhadwivedi816 2 года назад
ru-vid.com/video/%D0%B2%D0%B8%D0%B4%D0%B5%D0%BE-W-hMaWto7Iw.html
@BalkarSingh-ft9zu
@BalkarSingh-ft9zu 2 года назад
ਵਾਹਿਗੁਰੂ ਜੀ ਮੇਹਰ ਕਰੇ 🙏🙏ਮੈਨੂੰ ਤਾਂ ਏਹੀ ਗੀਤ ਵਧੀਆ ਲੱਗਿਆ ਵੀਰ ਹੋਰਾਂ ਗੀਤਾ ਨਾਲੋ👌👌👌👌🙏🙏 ਸਚਾਈ ਆ ਗੀਤ ਚ👍👍💯
@Jogindersinghsamotra
@Jogindersinghsamotra Год назад
Miss u baapu tainu eh din na dikha sakeya
@BTSARMYboy-cl9bm
@BTSARMYboy-cl9bm Год назад
Bahut changa song hai dil ko chhu gayaa😘😘🥰🥰
@lovepreetsingh4914
@lovepreetsingh4914 2 года назад
ਬਹੁਤ ਹੀ ਸੋਹਣਾ ਗੀਤ ਹੈ ਬਾਈ ਜੀ ਰੁਹ ਖੁਸ਼ ਹੋ ਗਈ🙏
@bhargavgarg6326
@bhargavgarg6326 2 года назад
Waheguru Ji ❤️🙏🏾🇨🇦
@Arshdeepsingh-hb1bp
@Arshdeepsingh-hb1bp 2 года назад
Waheguru mehr kre ji🇨🇦🇨🇦
@Youtuberg-c2j
@Youtuberg-c2j Год назад
Dil chhu gaya ji aapka song 🥰🥰❣️❣️❣️❣️❣️😭😭
@user-jh6zs1gr5e
@user-jh6zs1gr5e 10 месяцев назад
Gana sun ke hanju hi nhi ruk rhe 😢😢😢 love you Bai Dil to salute❤❤❤
@MYVISIONytshorts
@MYVISIONytshorts 2 года назад
मुश्किलें आती हैं महान बनाने के लिए, मुश्किलों की भावना को समझें, मुश्किलें आपकी छिपी हुई क्षमताओं के लिए आती हैं। सफल लोग मुश्किलों को सीढ़ी बनाकर अपनी सफलता का "आसमान" बना लिया करते हैं👍🏻👍🏻👍🏻👍🏻
@_srj_fact
@_srj_fact 2 года назад
ru-vid.com/video/%D0%B2%D0%B8%D0%B4%D0%B5%D0%BE-c5Wr9Y4oV0s.html
@singh_amrik87
@singh_amrik87 2 года назад
ਬਹੁਤ ਸੋਹਣਾ ਗੀਤ ਵੀਰੇ ਰੀਝ ਨਾਲ ਗਾਇਆ ਤੇ ਗਿੱਲ ਰੋਂਤੇ ਬਾਈ ਨੇਂ ਹਮੇਸ਼ਾਂ ਵਾਂਗੂੰ ਹੱਡਬੀਤੀ ਲਿਖੀ🙏🙏🙏
@_srj_fact
@_srj_fact 2 года назад
ru-vid.com/video/%D0%B2%D0%B8%D0%B4%D0%B5%D0%BE-c5Wr9Y4oV0s.html
@manijammu2677
@manijammu2677 2 года назад
Nice song veer ji
@nishanrandhawa3988
@nishanrandhawa3988 7 месяцев назад
Bahut sohna song 💞 bai
@AmandeepKaur-gq2yv
@AmandeepKaur-gq2yv Год назад
Bhai sachi geet bohut att aa
@ashishbhagat1003
@ashishbhagat1003 2 года назад
ਬੋਹਤ ਸੋਹਣੀ ਪਸੰਦ ਇਕ ਲਾਈਨ ਪੁਰੀ ਰੀਝ ਨਾਲ ਲਿਖੇ ਵੀਰੇ ਨੇ ਦਿਲੋ ਸਤਿਕਾਰ 🙇
@harmanpindiala8528
@harmanpindiala8528 2 года назад
ru-vid.com/video/%D0%B2%D0%B8%D0%B4%D0%B5%D0%BE-t-T0Y_mirych.htmlttps://ru-vid.com/video/%D0%B2%D0%B8%D0%B4%D0%B5%D0%BE-t-T0Y_miryc.html
@SPTHAKUR999
@SPTHAKUR999 2 года назад
song acha lga ho to subscribe kar lo
@rekhadwivedi816
@rekhadwivedi816 2 года назад
ru-vid.com/video/%D0%B2%D0%B8%D0%B4%D0%B5%D0%BE-W-hMaWto7Iw.html
@__b_i_n_d_u__0003
@__b_i_n_d_u__0003 2 года назад
ਰੱਬ ਹਮੇਸ਼ਾ ਖੁਸ਼ ਰੱਖੇ ♥️🤗🙏 ਵਾਹਿਗੁਰੂ ਮੇਹਰ ਕਰੀ ਦਾਤਿਆ ਸਿੰਘ ਤੇ ♥️🤗😘🙏
@rekhadwivedi816
@rekhadwivedi816 2 года назад
ru-vid.com/video/%D0%B2%D0%B8%D0%B4%D0%B5%D0%BE-W-hMaWto7Iw.html
@dilkjajbaat904
@dilkjajbaat904 Год назад
Kuchh ese hi din chl rhe h mere bhi 😌😊😍
@pardeepsaini5259
@pardeepsaini5259 17 дней назад
Dhan ram dass guru jina child bhar na kam davo una nu
@Deep1847
@Deep1847 2 года назад
Trending #1
@jagdeepsingh5666
@jagdeepsingh5666 2 года назад
ਮੁੱਕਦਰ ਨਾ ਦੇਖ,, ਲਿੱਖ ਮਿਹਨਤ ਦੇ ਲੇਖ ਸੁਸਤੀ ਨਾ ਪਾ,, ਖੁਦ ਨੂੰ ਰੁਸ਼ਨਾ, , ਉੱਠ ਕੇ ਤਾਂ ਦੇਖ,,ਦਿੱਤੇ ਮੁਸ਼ਕਿਲਾਂ ਨੇ ਮੱਥੇ ਟੇਕ।। ਜੋਰਡਨ ਸਿੱਧੂ,, ਵੀਰ ਬਹੁਤ ਸੋਹਣਾ ਗੀਤ ਜੀਓ।।
@armylife6862
@armylife6862 2 года назад
👍👍
@kaurdhanoa2130
@kaurdhanoa2130 2 года назад
👌👌👌😍😍😍
@armylife6862
@armylife6862 2 года назад
@@kaurdhanoa2130 🙏👍
@preetgaming1782
@preetgaming1782 Год назад
Waheguru ji 🇨🇦
@SurenderKumar-vp4ke
@SurenderKumar-vp4ke 3 месяца назад
Jini war suno bilkul new song lgdaa gayak Veer ji ❤
@lovepreetsinghsawna7825
@lovepreetsinghsawna7825 2 года назад
Boht Vdya Msg Es Song Ch Jo Insaan Apne Ghro Bahr Reh Ke Mehnat Krde Aa Te Apne Bebe Bapu Ji De Supne Pure Krde Aa 🙏❤️🙏❤️🙏❤️🙏❤️🙏❤️🙏❤️🙏
@_srj_fact
@_srj_fact 2 года назад
ru-vid.com/video/%D0%B2%D0%B8%D0%B4%D0%B5%D0%BE-c5Wr9Y4oV0s.html
@apkroast
@apkroast 2 года назад
"Yesterday is history" "Tomorrow is Mystery" "Today is gift" "That's why it is called Present"♥️❤️❤️♥️💯💯💯
@lovesidhu1694
@lovesidhu1694 2 года назад
ru-vid.com/video/%D0%B2%D0%B8%D0%B4%D0%B5%D0%BE-teiZLbg94iw.html 😥😥😥
@mnsoni1540
@mnsoni1540 2 года назад
Oool9oknlo
@bobyrai8815
@bobyrai8815 Год назад
Nice🍬♥️♥️🍖🍖♥️♥️♥️🎗🇮🇳🧿😊😉😉😉😄😄😄😄😄
@deepmusic9871
@deepmusic9871 Год назад
Bohat ghaint bother bohat emotional ho jai da eh song sun k rbb trakiye bkhshe 🙏🙏👌👌
@sanjivverma8979
@sanjivverma8979 Год назад
Bilkul sach kha bhai ne.salute tenu bhai
@baljinderb7731
@baljinderb7731 2 года назад
Waheguru ji sab de bebe bapu ji te mehar bhareya hath rakheo ji 🙏🙏
@FaisalKhan-hu8ii
@FaisalKhan-hu8ii 2 года назад
Dil jeet liyea veeray Har jawan middle class lardku k sapnai May god bless them alll Love from kashmir ❤❤