Тёмный

Jyoti Nooran ਆਪਣੇ ਦਿਲ ਵਾਲੇ ਭੇਤ ਖੋਲ ਹੋ ਗਈ ਭਾਵੁਕ,ਜਿਹੜਾ ਗਿਆ ਉੁਹ ਗਿਆ ਬਸ 

JP LIVE NAKODER
Подписаться 828 тыс.
Просмотров 366 тыс.
50% 1

Jyoti Nooran ਆਪਣੇ ਦਿਲ ਵਾਲੇ ਭੇਤ ਖੋਲ ਹੋ ਗਈ ਭਾਵੁਕ,ਜਿਹੜਾ ਗਿਆ ਉੁਹ ਗਿਆ ਬਸ

Видеоклипы

Опубликовано:

 

16 апр 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 249   
@gurdeepkaur2506
@gurdeepkaur2506 Год назад
ਜਦੋਂ ਪਿਓ ਤੋਂ ਸਿੱਖਦੀ ਸੀ ਓਦੋਂ ਲਾਹਪਵਾਹ ਹੁੰਦੀ
@happymaan8856
@happymaan8856 Год назад
ਕਿ ਫਾਇਦਾ ਪਿਉ ਦੇ ਸਿਰ ਤੇ ਐਸ ਕਰਕੇ ਪਿਉ ਦੇ ਕਰਕੇ ਅੱਜ ਤੁਹਾਡਾ ਦੁਨੀਆ ਤੇ ਨਾਮ ਏ ਤੇ ਉਹੀ ਪਿਉ ਨੂੰ ਅੱਜ ਗੱਲੀਆਂ ਦੇ ਕੱਖ ਰੋਲ ਕੇ ਰੱਖ ਦਿੱਤਾ
@HarvinderSingh-ej7bt
@HarvinderSingh-ej7bt Год назад
Ryt brother
@gschannel9709
@gschannel9709 Год назад
Sahi gal Bai maa baap nu dekh ka rona a ga a gudi dagdi v chti so respect your parents
@charanjitsingh1350
@charanjitsingh1350 Год назад
ਮਾਂ ਪਿਉ ਰੋਹ ਰੋਹ ਕਮਲੇ ਹੋਗੇ
@sonyfoujigurdaspur
@sonyfoujigurdaspur Год назад
ਤੁਹਾਡੇ ਮਾਤਾ ਪਿਤਾ ਨੇ ਤੁਹਾਡੇ ਵਾਸਤੇ ਬਹੁਤ ਮਿਹਨਤ ਕੀਤੀ ਪਰ ਅੱਜ ਤੁਹਾਡੇ ਕਰਕੇ ਬਹੁਤ ਪ੍ਰੇਸ਼ਾਨ ਆ ਤੁਸੀਂ ਇੰਨੇ ਲਾਪਰਵਾਹ ਨਾ ਬਣੋ ਮਾਂ ਪਿਉ ਰੱਬ ਰੂਪ ਹੁੰਦੇ ਆ ਉਹਨਾਂ ਨੂੰ ਕਦੇ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ
@skvarma5711
@skvarma5711 Год назад
ਇਹ ਬੋਲ ਲਾਪਰਵਾਹੀ ਤੇ ਨਹੀਂ ਹੰਕਾਰ ਦੇ ਹਨ ਔਰ ਇਸ ਹੰਕਾਰ ਉੱਤੇ ਜਿੱਤ ਉਸ ਮਾਲਕ ਦੀ ਹੈ ਕਿਸੇ ਆਮ ਇਨਸਾਨ ਦੀ ਨਹੀਂ
@jugrajkhankhan5480
@jugrajkhankhan5480 Год назад
ਮਾਂ ਬਾਪ ਨੂੰ ਦੁਖੀ ਕਰਕੇ ਕਦੇ ਵੀ ਖੁਸ਼ ਨਹੀਂ ਰਹਿ ਸਕਦੇ
@MainHoonpanjabiPakistani2717
@MainHoonpanjabiPakistani2717 Месяц назад
شالا خیر ہوئے #نوراں جی میرے لجپال #میراں جی کا اس طرح شان بیان کرنے کا
@gurdeepkaur2506
@gurdeepkaur2506 Год назад
ਮਾਂ ਪਿਓ ਨੂੰ ਦੁੱਖੀ ਕਰਕੇ ਸੁੱਖ ਨੀ ਮਿੱਲਦਾ
@ManishKumar-yf6ij
@ManishKumar-yf6ij Год назад
Bilkul sahi kaha sister ji jo v apne maa baap dukhi karda hai oh life wich kade kamjab nhi hounda
@gurdeepkaur2506
@gurdeepkaur2506 Год назад
@@ManishKumar-yf6ij ਧੰਨਵਾਦ ਵੀਰ ਜੀ
@sanjeetbhati7811
@sanjeetbhati7811 Год назад
Right
@daljindersumra3473
@daljindersumra3473 Год назад
Waheguru g
@kaursimran-zl9cu
@kaursimran-zl9cu Год назад
Sahi kiha tusi
@harcharansingh1737
@harcharansingh1737 Год назад
ਜਿਸ ਨੇ ਮਾਂ ਅਤੇ ਪਿਓ ਨੂੰ ਨਰਾਜ ਕੀਤਾ ਹੋਵੇ ਉਸਨੂੰ ਜਿੰਦਗੀ ਵਿਚ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਮਿਲਦਾ
@PinkySharma-xv9yx
@PinkySharma-xv9yx 10 месяцев назад
ਮਾ ਬਾਪ ਦੇ ਅੰਦਰ ਵੀ ਗਰਜਾਂ ਛਿਪੀਆ ਹਨ
@ranobadhan5052
@ranobadhan5052 Год назад
Kll nu apne v bacche hone aa,maa baap nu rula ke kde koi sukhi ni hoya,eh shrir v kde buddha houga😢😢
@sunitaverma182
@sunitaverma182 Год назад
Jai sai ji di ..aapko vapis dekh kar bhut Khushi Hui...sach mei sai ji ki rehmat hai aap par..👏👏👏
@simran0001
@simran0001 Год назад
Tuhadi voice so beautifull ❤ really i likr u 🙏🙏🙏🙏 love u joyti ji ❤❤❤❤
@ramanjeetkaur210
@ramanjeetkaur210 Год назад
ਰੱਬ ਦੇ ਘਰ ਹਨੇਰ ਐ ਮੇਰਾ ਭਰਾ ਭਰਜਾਈ ਮੈਰੀ ਨਾ ਨੂੰ ਬਹੁਤ ਤੰਗ ਕਰਦੇ ਸੀ ਅੱਜ ਹੋ ਮੋਜਾ ਲੁੱਟ ਦੇ ਨੇ ਅਸੀ ਫੇਰ ਦੁੱਖਾ ਚੋ ਦੀ ਲੰਗਦੇ ਆ ਕੋਈ ਕਿਸੇ ਨੂੰ ਇਨਸਾਫ ਨੀ ਮਿਲਦਾ ਇਥੇ
@pawansandhu5915
@pawansandhu5915 Год назад
Agree
@gurdeepkaur2506
@gurdeepkaur2506 Год назад
ਜੇ ਲਾਹਪਵਾਹ ਏ ਤਾਹੀ ਤਾਂ ਮਾਂ ਪਿਓ ਨੂੰ ਦੁੱਖੀ ਕੀਤਾ ਪਹਿਲਾ ਮਾਂ ਪਿਓ ਫੇਰ ਰੱਬ ਰੱਬ ਵੀ ਫੇਰ ਖੁਸ਼ ੲਏ ਜ਼ਿਆਦਾ ਆਕੜ ਤਾਂ ਨੀ ਬੋਲੀ ਦਾ
@itzzz___Rajni
@itzzz___Rajni Год назад
ਕਿਸੇ ਦੇ ਘਰ ਦਾ ਤੁਹਾਨੂ ਕਿ ਪਤਾ ਆਵੇ ਨੀ ਕਿਸੇ ਨੂੰ judge kri da ਹੁੰਦਾ ਵੀਰ ਜੀ ਅੱਜ ਕਲ ਸਭ ਪੇਸਿਆ ਦੇ ਆ ਮਾ ਪੀਓ ਵੀ ਬਦਲ ਜਾਂਦੇ ਆ ਕਲਯੁਗ ਆ ਵੀਰ
@itzzz___Rajni
@itzzz___Rajni Год назад
🙏
@user-hi1hv2hu4c
@user-hi1hv2hu4c 10 месяцев назад
​@@itzzz___Rajnibilkul❤
@melgill7382
@melgill7382 Год назад
It is through your parents that you see the true Love of God. Parents are the true guiding light, teachers and providers that paved the way to success. Reward parents for their sacrifices for inner peace and prosperity.
@sunil_datarpuri.01
@sunil_datarpuri.01 Год назад
ਮਾ ਪਿਓ ਰੁੱਸ ਜਾਣ ਤੇ ਜਾਣੋ ਰੱਬ ਰੁੱਸ ਜਾਂਦਾ
@MandeepSingh-pw5bn
@MandeepSingh-pw5bn Год назад
Jai peera di 🙏
@paramjitklair
@paramjitklair Год назад
Master Salim overacting
@socialactivities13
@socialactivities13 Год назад
ਤੇਰੇ ਦਰ ਆ ਕੇ ਦਾਤਾ ਸ਼ਾਨ ਮੈਂ ਤਾਂ ਪਾਈਏ ਤੇਰੇ ਹੱਥ ਡੋਰ , ਗੁੱਡੀ ਆਪੇ ਤੂੰ ਚੜਾਈਏ ਚੜੀ ਹੋਈ ਗੁੱਡੀ ਨੂੰ ਚੜਾਈ ਰਾਖੀ ਮਾਲਕਾ ਚੰਗਿਆ ਜਾਂ ਮੰਦਿਆ ਨਿਭਾਈ ਰੱਖੀ ਮਾਲਕਾ 🙏🙏
@kgnpresents7802
@kgnpresents7802 5 месяцев назад
Mashallah bohut Khub.
@ManishKumar-yf6ij
@ManishKumar-yf6ij Год назад
J duniya wich rab dekhna hai te oh hai apna maa baap jinhe apne maa baap di sewa kari hai samjo osnu rab mil janda hai
@preet-nc4px
@preet-nc4px Год назад
Wahe guru ji 🙏👌👌
@gurpejsingh8014
@gurpejsingh8014 Год назад
ਲੱਖ ਲਾਹਨਤ ਇਹੋ ਜ਼ਹੀਆਂ ਧੀਆਂ ਦੇ
@armyhealthclub7397
@armyhealthclub7397 Год назад
ਧੀਆਂ ਨਹੀਂ,,,, ਲੱਖ ਲਾਹਨਤਾਂ ਇਹੋ ਜਿਹੀਆਂ ਜਨਾਨੀਆਂ ਉੱਤੇ 🙏🙏
@sheenasheena2251
@sheenasheena2251 Год назад
I have no right for cooments on persnal life of anybody. We are coming from God for self anylisis and not to everybody..God bless to all over us for stay postive in every situations in physically life.❤️❤️❤️❤️♥️❤️❤️
@manibajwa7520
@manibajwa7520 Год назад
Excellent voice. May the Almighty Lord always bless you. Your parents are greedy.
@ratan.dhaliwal4937
@ratan.dhaliwal4937 Год назад
ਰੁੱਸੇ ਮਾਹੀ ਨੂੰ ਮਨਾਵਾਂ ਗਲ ਲਾਕੇ, ਇੱਕ ਵਾਰੀ ਅਾਉਣ ਜੇ ਘਰੇ, ਭੁੱਲ ਬਖਸ਼ਵਾ, ਪੀਰਾਂ ਦਰ ਜਾਕੇ ਇੱਕ ਵਾਰੀ------------------
@ashrafathraaa2535
@ashrafathraaa2535 11 месяцев назад
Love you from Pakistan..
@ChiShtiStudioPak
@ChiShtiStudioPak 9 месяцев назад
کمال
@shubhtravellerchannel2421
@shubhtravellerchannel2421 Год назад
Byecott कर ta ajj Jyoti nooran te master Saleem da
@amritpalkaur1822
@amritpalkaur1822 Год назад
ਜਿਹੜਾ ਮਾਂ ਬਾਪ ਦੀ ਪਰਵਾਹ ਨਹੀਂ ਕਰਦਾ ਉਸ ਨੂੰ ਕਿਸੇ ਦੀ ਕੀ ਪਰਵਾਹ ਹੋਣੀ 😡ਸਲੀਮ‌ ਵੀ ਨਾਲ ਰਲਿਆ ਫਿਰਦਾ ਸਭ ਨੇ ਕਿੱਲੇ ਟੰਗ ਰੱਖੀ
@dilawarsingh413
@dilawarsingh413 Год назад
So chooha kha k bili hajj nu chlii. Oh gal aa ehna di
@gaggn648
@gaggn648 Год назад
Love you mom dad pehla maa baap fir rab
@sheramasih5678
@sheramasih5678 Год назад
ਹੰਕਾਰ ਮਾੜਾ ਹੁੰਦਾ ਮਾ ਪਿਉ ਦੁੱਖੀ ਕਰਕੇ ਕਦੇ ਸੁੱਖ ਨਹੀ ਮਿਲਨਾ
@kgnpresents7802
@kgnpresents7802 5 месяцев назад
Muskil Khush har mushkil asaan fermaye.
@zafarullah1856
@zafarullah1856 Год назад
Very nice
@GagandeepSingh-xe4pf
@GagandeepSingh-xe4pf Год назад
ਬੀਬਾ ਲਾਪਰਵਾਹ ਨਹੀਂ ਹੋਣਾ ਚਾਹੀਦਾ ਬੇਪਰਵਾਹ ਹੋਣਾ ਚਾਹੀਦਾ,,,
@HasanAskari-vp3eh
@HasanAskari-vp3eh 8 дней назад
I am big fan of jouti noora
@farwafarooq3898
@farwafarooq3898 Год назад
Haq ALI PAK MUSHKIL KUSHA ALI A.S❤ love from pakistan ❤
@mohmadhujef8391
@mohmadhujef8391 Год назад
Massallha amen Subanallha
@shokatshokat7565
@shokatshokat7565 Год назад
Mola Ali ❤❤❤
@hasanhuseyin-nd1mh
@hasanhuseyin-nd1mh Год назад
Abdullah kadir gelanidenmi bah setti sanki selam sevgiler Allah sağlıklı uzun omurversin
@sukhwinderrehill9590
@sukhwinderrehill9590 Год назад
Es maia ne maa baap noo bhula Diya jeda guddi jhdanda us che maa baap dian duama bi hundia ne 🙏🙏 waheguru sumatt bxe kdar krni ajave ❤
@syedalirazabukhari6857
@syedalirazabukhari6857 Год назад
From Pakistan
@middleclass66
@middleclass66 Год назад
🌹🙏🏻
@gopidhaliwal6997
@gopidhaliwal6997 Год назад
Hun gal nai bhanne rab ta Russ giya
@syedalirazabukhari6857
@syedalirazabukhari6857 Год назад
Love you mam 🎉
@karanjeetjeet9339
@karanjeetjeet9339 Год назад
Rab da khof kr joyti j rab gudi chad da te lona v janda sab tu pehla maa peo rab aa akl kr
@swaranverygoodsingh8501
@swaranverygoodsingh8501 Год назад
ਇਹਨਾਂ ਦਾ ਜਯਾਦਾ ਵਾਹ ਕੰਜ਼ਰ ਘਾਟ ਨਾਲ ਹੀ ਰਹਿੰਦਾ ਹੈ
@jassasingh6410
@jassasingh6410 Год назад
ਸ਼ਰਮ ਕਰੋ ਮਾਂ ਪਿਓ ਦੀ ਕਦਰ ਨਹੀਂ ਕੀਤੀ
@sukhjinderkaur4400
@sukhjinderkaur4400 Год назад
Merian vdo betian par tuhade maa bap nu ronde dekh manu v apna fikar ho gia ki pata ki banu
@jugrajsingh1746
@jugrajsingh1746 Год назад
Good
@jagrajpakhopakho5404
@jagrajpakhopakho5404 Год назад
ਬੇ ਸੁਕਰੀ
@gurfatehsingh4312
@gurfatehsingh4312 Год назад
Sahi gall aa maa pyo vechre rode aa aa moja lothdiya
@HARKIRATKAUR1
@HARKIRATKAUR1 Год назад
ਬੀਬਾ ਲਹਪਰਵਾਹ ਨੀ,,,,,ਬੇਪਰਵਾਹ ਜੀ
@RekhaDevi-jz4wl
@RekhaDevi-jz4wl Год назад
👌👌👌👌👌♥️♥️♥️
@shakeelchishti4935
@shakeelchishti4935 Год назад
Only jyoti nooran Madam is time brand hain mashallah
@akshaygahlot7802
@akshaygahlot7802 Год назад
Os baap nu tang na kro jine thode lyi pta ni ki kuchh kita 😢😢😢
@rajinderkaur5928
@rajinderkaur5928 Год назад
Maa baap ji a ne janam dita app bulandi te phochiyaa una di kadar nei kiti kadi sukhi nei reh sakde
@zulfiqarbhai52
@zulfiqarbhai52 10 месяцев назад
❤❤❤❤🎉🎉🎉🎉❤❤❤
@parmindersingh2290
@parmindersingh2290 Год назад
ਆ ਫੁਕਰਾ ਖੜਾ ਜਿਸ ਦੀ ਵਜ੍ਹਾ ਨਾਲ ਨੂਰਾ ਸਿਸਟਰ ਦਾ ਪਰਿਵਾਰ ਟੁੱਟਿਆ ਆ
@ManishKumar-yf6ij
@ManishKumar-yf6ij Год назад
Mai aaj ehna de maa baap di interview dekhi hai sachi Rona aa gaya maino bahut jayada dil dokhaya ehna ne maa baap da rab kade maaf nhi kre ga ehna nu
@parmindersingh5991
@parmindersingh5991 Год назад
Awaz da man na kar badya badya de ruk jadi ah.sarkara nu mandi jarur ah .par sarkara de mandi ni. Gaun nal kalakari ni hundi halimi nal klakari hundi ah. kesy nu kehna sokha ah nibhai jye sohnya aap niba ke dekh.
@nirvailsinghgill
@nirvailsinghgill Год назад
ਮਾ ਪਿਓ ਸਭ ਤੋ ਪਹਿਲਾ
@ksbagga7506
@ksbagga7506 Год назад
Thankless persons always remain alone
@ManojKumar-du9qd
@ManojKumar-du9qd Год назад
बहुत गलत किया आपने । अच्छा नही लगता है अब आप दोनो अलग अलग हो। 👍👍😭😭
@RosanKhan-go6xs
@RosanKhan-go6xs Год назад
ਮਾਂ ਬਾਪ ਨੂੰ ਪਿਆਰ ਨਾਲ ਮਨਾ ਲਓ ਜੀ
@gurlabhsingh8072
@gurlabhsingh8072 Год назад
ਤੱਪੜ ਕਿਸੇ ਦੀ ਪਰਵਾਹ ਮਾਂ ਬਾਪ ਦੀ ਵੀ ਨਹੀਂ ਇੱਥੇ ਹੀ ਸਭ ਕੁਝ ਭਰਨਾ ਤੁਸੀ ਜੋ ਮਾਂ ਬਾਪ ਦੀਆਂ ਨਹੀ ਹੋਰ ਦੀਆਂ ਵੀ ਕਿਸ ਤਰ੍ਹਾਂ ਬਣ ਜਾਣ ਗਿਆ ਚਵਲ ਉਹ ਹਨ ਜੋ ਇਹਨਾਂ ਦੇ ਪ੍ਰੋਗਰਾਮ ਕਰਵਾ ਰਹੇ ਹਨ ਚੋਰ ਗਰੋਹ
@BalwinderSingh-rm9nq
@BalwinderSingh-rm9nq Год назад
Joty sbal le time Tera Bapu Gulashan bahot nice banda
@charanjitkaur5661
@charanjitkaur5661 Год назад
Mata pita nu nahi rawsyda jai peera di❤❤😂😂😂😂❤
@rajmeetkaur9904
@rajmeetkaur9904 Год назад
Kadey kadey maa pio v galat ho sakde ne 😢
@rakeshbharti3880
@rakeshbharti3880 Год назад
चूलू भर पानी में डूब मर
@jaswinderpal9902
@jaswinderpal9902 Год назад
😥😰😞😞
@ekamsingh6501
@ekamsingh6501 Год назад
Tera time thoda hi aa hun bs ,,,, kyunki tere kol kala jini marji hove ,,, par maa peo nu tu buhat dukhi kita
@EarthisMother
@EarthisMother Год назад
Bilkul true
@EarthisMother
@EarthisMother Год назад
True
@swaranverygoodsingh8501
@swaranverygoodsingh8501 Год назад
ਇਹ ਜੰਮੀ ਹੀ ਮਾ ਬਾਪ ਨੂੰ ਦੁੱਖ ਦੇਣਨੂੰ ਸੀ
@nirbhisingh9991
@nirbhisingh9991 Год назад
Hankar bolda
@Bakshi6862
@Bakshi6862 Год назад
Maa Peeioo Nu dukh Den Di bhut Himat vi bhut Hai ji thode Vich ji 🙏
@hardeepdhaliwal2487
@hardeepdhaliwal2487 Год назад
Sleem, ritu te line mari janda aaa steg de agge khda, live show ch dekhn wala h
@amritpalkaurbrar2170
@amritpalkaurbrar2170 Год назад
ਬੇਵਕੂਫ ਮਾਂ िਪਓ ਨੂੰ ਦੁॅਖੀ ਕਰਨ ਵਾਲੀ
@Queen_endless07
@Queen_endless07 Год назад
Kaim reh jyoti eda deya bndeya nu akal deni jruri aa
@anupreetkaur7538
@anupreetkaur7538 Год назад
Ghar ch chaar bartan khadkde aa par ona nu sahej k rakhna v ghar dya da he farz hunda aj ldai kl nu fr ik ghar d ghar tak he rahe changa🙏
@harcharansingh1737
@harcharansingh1737 Год назад
ਜੋ ਮਾਪਿਆ ਨਾਲ ਦਗਾ ਕਮਾਉਂਦੇ ਨੇ ਗੁਰੂ ਪੀਰ ਉਹਨਾਂ ਨੂੰ ਕਦੇ ਮਾਫ ਨਹੀ ਕਰਦੇ ਹੰਕਾਰ ਦੀ ਬੁਨਿਆਦ ਬਹੁਤ ਥੋੜੀ ਹੁੰਦੀ ਹੈ
@foodart1706
@foodart1706 Год назад
हम लोग उनको सुन रहे हैं जिन लोगों की इंसानियत मर चुकी बड़ों का आदर सम्मान नाम की तो कोई चीज कृपया अपना टाइम खराब करने वाली बात है यह भगवान के घर की बात करते हैं यह समाज को क्या शिक्षा देंगे अपने माता-पिता को आंसुओं के सिवा क्या दीया अब सुख देने की बजाय वह बुढ़ापे में रो रहे हैं बड़े दुख की बात है सभी को मेरी राम राम
@ravinderkumar4648
@ravinderkumar4648 Год назад
Rab to dare
@punjabismaajmilap8140
@punjabismaajmilap8140 Год назад
Rab to pehl ma bap hunde ne jihna tenu itho tak phucha ta uhna noo vee yad kr liya kro ajj oh ro rahe ne parmatm tuhada bhla kre.
@punjabi9442
@punjabi9442 Год назад
ਜੇੜੀ ਆਪਣੇ ਮਾਂ ਬਾਪ ਦੀ ਨਈ ਹੁਈ ਉਹ ਕਿਸੇ ਦੀ ਨੀ ਹੋ ਸਕਦੀ ਹਕਾਰ ਜਾਂਦਾ ਟਾਈਮ ਤੱਕ ਸਾਥ ਨੀ ਦਿੰਦਾ,,, ਜਲਦੀ ਸਿਰ ਚੜਿਆ ਹਕਾਰ ਉਤਰ ਜਾਣਾ ਫ਼ਿਕਰ ਨਾ ਕਰ ਮੈ ਤੇਰੀਆਂ ਗੱਲਾਂ ਤੋ ਹੀ ਅੰਦਾਜ਼ਾ ਲਗਾ ਲਿਆ ਤੇਨੂੰ ਮਾਂ ਬਾਪ ਦਾ ਕੋਈ ਫ਼ਿਕਰ ਨਹੀਂ 😡😡
@jagdevtoor417
@jagdevtoor417 Год назад
Eho jehe jad niki omer de hunde ne.mata pita bhut aasra bhalde ne.hun jad ap te jvani aa gyi.odon mata pita kaun ne fite mooh asi kamaai de.sukhi tusi bhi nhi rahena .kio ki mata pita dian assisan or bad dua naal nall chaldi hai .es knoon da rabb bi dhyan rkhda hai .
@desasingh7038
@desasingh7038 Год назад
ਮਾਂ ਬਾਪ ਨੂੰ ਦੁਖ ਕਿਉ ਦਿੱਤਾ
@shammikahlon2576
@shammikahlon2576 Год назад
Awaaj vich Aaj oh gall ni aa
@vishalramgarhia7918
@vishalramgarhia7918 Год назад
dekh k lgdaa k maa baap di lod ni
@kulwinderram7381
@kulwinderram7381 Год назад
Sab to pehla tere bap kar ke gudi cadi keoki rab to be pehla ma and baap a be rab das da
@gaganarora6928
@gaganarora6928 Год назад
Jina marzi rab rab kr biba noor...rab nhi milda tainu kyuki jehda maa baap da nhi rab usda nhi.
@rameshsarmal4653
@rameshsarmal4653 Год назад
Koi ikk kaul rkhoo ji
@lajpatrai4924
@lajpatrai4924 Год назад
Ina pasa wast kr rehe ...greb che divide krdo
@neenajaini4315
@neenajaini4315 Год назад
Noora sisters are making a big mistakes in their life. They should respect their parents they really worked hard on them . Money comes and goes . It’s not for ever. They need to understand what’s going on . The guy in the yellow suit he is looking 👀 weird on them . If they have money they should hire security for them . Jai Hind U S
@gurlabhsingh8072
@gurlabhsingh8072 Год назад
ਆ ਨਵੇ ਖਸਮ ਨੂੰ ਆਖ ਰਹੇ ਹੋ ਜਾਂ ਪੁਰਾਣੇ ਨੂੰ ਪੈਸੇ ਲਈ ਮਾਂ ਬਾਪ ਵੀ ਛੱਡ ਦਿੱਤਾ ਸਲਿਮ ਵੀ ਚੋਰਾ ਗਰੋਹ ਨਾਲ ਰਲਕੇ ਚਲਦੇ ਹਨ ਵਿਕਾਊ ਮਾਲ
@HarpreetSingh-ck8df
@HarpreetSingh-ck8df Год назад
Ignor kr diya kro sis tansan ni lani
@pricekumar5259
@pricekumar5259 Год назад
Jyoti ji plzz nunal de kol vapis aa jo😊
@Gurtalman
@Gurtalman Год назад
Maa pio de v Saar lavo ! Jina na thanu iss laeek baniya
@joginderlalchahal9944
@joginderlalchahal9944 Год назад
Saal ku baad ehda ehi drama rehnda .
@AmandeepSingh-iz5en
@AmandeepSingh-iz5en Год назад
Ma baap nu duck de k kehra rabb khush hona Rabb rakha duniya da
@cheemasukh6389
@cheemasukh6389 Год назад
Ah choti nu vhia di agg lgi c pehla kuch BN jandi. Je singing hi nhi Rahi fr ohna ne bee bhaj Jana chd ke jina magar bhaj giya maa peo nu rol rahe ho tci dona. Joti vh hankar aaa. Es lyi. Education bhot jaruri aa. Akl nhi ehna nu ah jawak jehi vhia krayi firi bander jehe nl.
@RAVIKUMARKUMAR-wc4xw
@RAVIKUMARKUMAR-wc4xw Год назад
Afsos dill da tukda allag ho gaya maja nahai aaya g far eak ho G
@sukhpreet3289
@sukhpreet3289 Год назад
Maa baap v kudiya nu kdi mundya vangu nhi smjhde.. ohna di ਕਮਾਈ nu v ijjat nhi dinde
@harpreetkaurharpreet8178
@harpreetkaurharpreet8178 Год назад
Ki loka ne lyi rkhi hoi maa peo nu dukhi krke sukh nhi milda...tanu ohna de ghr da ki pta ki chal reha ohna ghr..waqt hunda cheeza idar odar ho jandiyaa koi ni sab thik hou ja ga..hosla dya kro sb nu
@rajsonsatnam711
@rajsonsatnam711 Год назад
Mande ee aaa change kitho,,,,,
@hardeepsingh-uj2ic
@hardeepsingh-uj2ic Год назад
Retu I love you so much dear
@gurlabhsingh8072
@gurlabhsingh8072 Год назад
ਇੱਕ ਡਰੈਵਰ ਤੋਂ ਕਿਥੇ
Далее
Shahrukh Khan got fascinated by Nooran Sisters singing
6:27
Khan Saab Talking About Ustaad Nusrat Fateh Ali Khan
7:04
UZmir & Mira - Ey yor (MooD video)
2:52
Просмотров 645 тыс.
OG Buda, 4n Way - МЭВЕРИКС
2:15
Просмотров 207 тыс.
Jaloliddin Ahmadaliyev - Kuydurgi (audio 2024)
3:26
Просмотров 1,2 млн
JJAM
3:06
Просмотров 2 млн
OG Buda - Сделай Мне Приятно Щас
2:24