Тёмный

Jyoti Nooran ਦਾ Exclusive Interview, ਪਤੀ ਦਾ ਦੱਸਿਆ ਇਕੱਲਾ-ਇਕੱਲਾ ਸੱਚ 

Bollywood Tadka Punjabi
Подписаться 566 тыс.
Просмотров 396 тыс.
50% 1

Jyoti Nooran ਦਾ Exclusive Interview, ਪਤੀ ਵੱਲੋਂ ਕੀਤੀ ਕੁੱਟ ਮਾਰ ਦਾ ਦੱਸਿਆ ਇਕੱਲਾ-ਇਕੱਲਾ ਸੱਚ, ਪਤੀ ਵੱਲੋਂ ਲਗਾਏ ਇਲਜ਼ਾਮਾਂ ਦਾ ਵੀ ਦਿੱਤਾ ਜਵਾਬ
#JyotiNooran #Singer #Husband #Dispute #Controversy
Keep Yourself Active With The Crunchy News Of Punjabi Entertainment On The Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
Subscribe To Our RU-vid Channel : / bollywoodtadk. .
For News Articles Visit Our Website :
punjabi.bollywoodtadka.in
Like our Facebook Page :
/ punjabkesari. .
Follow Us On Instagram :
/ bollywood_t. .

Развлечения

Опубликовано:

 

5 авг 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 431   
@AmrinderSingh-dw4fp
@AmrinderSingh-dw4fp Год назад
ਹੁਣ ਵੀ ਹੱਲ ਬੈਠ ਕੇ ਹੀ ਕਰਨਾ ਕੋਟ ਕਚਹਿਰੀਆਂ ਦੇ ਚੱਕਰ ਵਿਚ ਨਹੀਂ ਪੈਣਾ ਜਦੋਂ ਕੋਈ ਗ਼ਲਤ ਫਹਿਮੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਹਦਾ ਹੱਲ ਇਕੋ ਹੀ ਹੈ ਕਿ ਇਕ ਦੁਸਰੇ ਦਾ ਸਾਥ ਛੱਡ ਦੇਣਾਂ ਚਾਹੀਦਾ ਕਿਉਂਕਿ ਜਦੋਂ ਇਕ ਵਾਰ ਰਿਸ਼ਤਿਆਂ ਵਿੱਚ ਤਰੇੜ ਪੈ ਜਾਵੇ ਤਾਂ ਉਹ ਸਹੀ ਨਹੀਂ ਰਹਿੰਦੇ ਸੋ ਤੁਸੀਂ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰੋ ਉਹ ਆਪਣੇ ਘਰ ਖ਼ੁਸ਼ ਰਹਿਣ ਤੇ ਆਪਣੇ ਢੰਗ ਨਾਲ ਜ਼ਿੰਦਗੀ ਜਿਊਣ,, ਅਮਰਿੰਦਰ ਜੌਹਲ ਹੁਸ਼ਿਆਰਪੁਰ ਜ਼ਿਲ੍ਹਾ, ਧੰਨਵਾਦ
@rajdeepkaur8124
@rajdeepkaur8124 Год назад
Ryt
@sattisatpal9604
@sattisatpal9604 Год назад
Bhai gall taa Teri v theek aa but jroori ni l tlaak he hall aa pishe jahe lamber husanpuri da v rolla hoyeya oh taa bdhe sohne aa hun koi gall ni suni una di inna dova nu samjaya ja sakda jroori ni k tlaak naal e theek hun sab Kush jingiya tbaah huniya hor kij ni
@suchasingh175
@suchasingh175 Год назад
ਗੱਲ ਦੋਨਾਂ ਨੂੰ ਨੀ ਕਰਨੀ ਆਉਂਦੀ
@officialbhaisohansingh
@officialbhaisohansingh Год назад
ਚੰਗਾ ਜਲੂਸ ਕੱਢਿਆ ਪਰਿਵਾਰ ਦਾ
@Ranjit1234ss
@Ranjit1234ss 16 дней назад
😂😂hm awee media te sab kuj boli ja rehe 😂😂 ghar da jaloos te nal apna we kad rehe
@gorbegankaur7816
@gorbegankaur7816 Год назад
Respect you master Saleem,, Love our daughter s,, blessings to you paji,,
@SukhwinderSingh-kt8id
@SukhwinderSingh-kt8id Год назад
ਘਰ ਵਸਾਉ ਲੋਕਾ ਪਿਛੇ ਨਾ ਜਾਉ
@ManjitSingh-ss6em
@ManjitSingh-ss6em Год назад
ਦੋਨੋ ਦਾ ਬੋਲਣਾ ਜਰੂਰੀ ਹੈ ਇਕ ਪੱਖ ਨਹੀ ਦੇਖਿਆ ਜਾ ਸਕਦਾ
@mdbhaivarindersinghnirman9289
ਵਾਹਿਗੁਰੂ ਜੀ ਤਬਦੇ ਹਿਰਦਿਆਂ ਨੂ ਠਂਡ ਪਾਕੇ ਸਰਬਤ ਦਾ ਭੱਲਾ ਕਰਨ ।। ਧਂਨ ਗੁਰੂ ਨਾਨਕ
@gulzarsingh893
@gulzarsingh893 Год назад
ਜਯੋਤੀ ਦਬੀ ਨਾ ਦੁਨੀਆ ਸਵਾਦ ਲੈਂਦੀ ਆ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@divinepower8528
@divinepower8528 Год назад
Always respect and Stand with Jyoti Nooran. She is very hard worker. She is very kind heart and down to earth. Anti people only love her money. Be strong my loin heart sister. Sachi Sarkar will do right justice. Support from Australia 🇦🇺
@praveenlata3190
@praveenlata3190 Год назад
Bilkul ji ditto 👍🏼
@gillsaab-mo4nu
@gillsaab-mo4nu Год назад
Pehla ma peo bare vi tusi bura boleya c love mairige karwan same aj husband to vi man bhar geya
@tarisidhu2.274
@tarisidhu2.274 Год назад
ਕੁਨਾਲ ਵੀਰ ਵਰਗਾ ਤਾਂ ਕੋਈ ਨੀ
@user-ze8tl3le9t
@user-ze8tl3le9t Год назад
ਕੌਣ ਕਹਿਦਾ ਅਜਾਦੀ,,,,,ਧੱਕਾ ਜਿਸ ਨਾਲ ਹੁੰਦਾ ਪੁੱਛੋ ਉਸ ਕੋਲੋ
@KamalJeet-id3wx
@KamalJeet-id3wx Год назад
ਸਾਰਾ ਸਿਆਪਾ ਪੈਸੇ ਦਾ ਰੱਬ ਐਨਾ ਪੈਸਾ ਇੱਕ ਬੰਦੇ ਨੂੰ ਨਾ ਦੇਵੇ ਵੰਡ ਕੇ ਦੇ ਦੇਵੇ
@vandanajagdev7900
@vandanajagdev7900 Год назад
Jyoti ji God bless u ...sb thk ho jana..rabb mehar krai
@RameshKumar-zr5gk
@RameshKumar-zr5gk Год назад
ਫਿਰੋਜ ਖਾਨ ਅਤੇ ਸਲੀਮ ਨੂੰ ਮੈਂ ਸਿਲੂਟ ਕਰਦਾਂ ਹਾਂ
@mahindersinghraipehowa9743
@mahindersinghraipehowa9743 Год назад
ਸਚ ਦਾ ਸਾਥ ਦੇਵੋ ਜੀ ! ਕਿਸੇ ਦੇ ਵੀ ਮਗਰਮਾਛ ਵਾਲੇ ਹੰਝੂ ਨਾ ਦੇਖੋ ! ਅਜ ਦੇ ਸਮੇਂ ਅੱਜ ਟੈਮ ਕੋੲੀ ਭੋਲਾ ਨਹੀਂ ! ਜਿਸਨੋ ਕੁਛ ਪਤਾ ਨਹੀਂ
@vdhillon4382
@vdhillon4382 Год назад
ਜਦੋਂ ਤੈਨੂੰ ਗੱਲ ਦਾ ਹੀ ਨੀ ਪਤਾ ਸਲੀਮ ਕੀ ਅੰਬ ਲੈਣ ਆਇਆ, ਓਹਨਾ ਦਾ ਫੈਮਿਲੀ ਮੈਟਰ ਆ.
@manibillan7359
@manibillan7359 9 месяцев назад
A ta pehla lai honi a sala Hindu dharm to Paisa kamonda ta apman bi karda a ta mafi mang lenda boycott karo dona da
@vijeygill2523
@vijeygill2523 Год назад
Saleem pajji ona da family Miter a tuhda auna nal galat a God bless you Sister Ji
@gagannavi8221
@gagannavi8221 Год назад
ryt
@AkhilAwasthiMusic
@AkhilAwasthiMusic Год назад
ऐसी समस्या हमारे समाज में हर किसी के साथ भी हो सकती है उसमें चाहे आप हैं या हम हैं या कोई भी और परिवारिक मसला अगर दो परिवारों में आपस में बैठकर सुलझा लिया जाए तो बहुत बेहतर है और जब हम लोगों को बीच में इंवॉल्व करते हैं तो घर जुड़ता नहीं टूट जाता है बाकी सभी समझदार हैं। जिंदगी में कभी किसी को गलत मत कहिए क्योंकि आज वक्त इनका है कल किसी का भी हो सकता है इसलिए भगवान से डरिए। और सोशल मीडिया पर परिवारों का मजाक बनाना सही बात नहीं होती। जो भी हुआ बेहद दुखद है और हम भगवान से प्रार्थना करते हैं भगवान आप दोनों की जोड़ी को हमेशा खुश स्वस्थ और सलामत रखे। और सब को सद्बुद्धि प्रदान करें।
@laddide1602
@laddide1602 Год назад
ਸੱਚ ਦਾ ਸਾਥ ਦਿਓ ਝੂਠ ਨਾ ਬੋਲੋ
@imankhan5044
@imankhan5044 Год назад
You are very brave and strong person. You will be fine, you made all the scaryfies in love and life. Trust Allaha things will get better.
@amanvirsinghtoor9143
@amanvirsinghtoor9143 Год назад
ਜੋਤੀ ਨੂਰਾ ਜੀ ਵਾਹਿਗੁਰੂ ਜੀ ਕਿਰਪਾ ਕਰਨਗੇ ji
@GurpreetKaur-xr9qq
@GurpreetKaur-xr9qq Год назад
Give equal rights to women to work freely.
@rashpalsingh7468
@rashpalsingh7468 Год назад
God bless you 🙏🙏 sister
@Dawntypes
@Dawntypes Год назад
God bless u last. Bol very good eh hawa aaa jadon side hoyi aapan fer kam te very good.gbu Jai saiyan di
@jaimaa6579
@jaimaa6579 Год назад
Itss ok jiske sath beeti wahi jante hain but i must say jus move on yur journy ia amazing so god bless yu for yur bright fututr nd keep yu strong
@GaganDeep-oz2ds
@GaganDeep-oz2ds Год назад
Waheguru g mehar karo
@savitarani4462
@savitarani4462 Год назад
Allways god bless
@pawansidhu8372
@pawansidhu8372 Год назад
20crore ik singer kol. ....Baki singer aa di jaach Howe ...India ch buhat paisa
@gurjeetkaur1665
@gurjeetkaur1665 Год назад
Parmatma mehar karo bachia te
@Gurjeet-vs9fd
@Gurjeet-vs9fd Год назад
Matlab de rishte ne matlb di yaari aa shi song gyea khud lye jyoti ne
@gurnamsingh4259
@gurnamsingh4259 Год назад
Dear sister take don't worry.we are all with you.you are really great.we are always with you 🙏.
@tarunbudhiraja6471
@tarunbudhiraja6471 Год назад
Kalyug m jhuth ko sach.....aur sach ko jhuth btaya jayega.......jab sachai na pata ho toh khuch bhi nhi bolna chahiye
@ramanverma347
@ramanverma347 Год назад
god bless you joti gg
@kaursukh4603
@kaursukh4603 Год назад
Joyti aapni life de tussi AAP hak Dar hoo kise nu sahi glt sabit krn di lod ne Jo sahi lgda tuhanu uda kroo good bless you
@megha91ans
@megha91ans Год назад
Proud of you🌸🌸💕💕
@manjitsingh1278
@manjitsingh1278 Год назад
ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਕੋਈ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਚੰਗੇ ਤੇ ਪਵਿੱਤਰ ਟਿੱਪਣੀ ਸੁਨੇਹੇ ਕੁਮੈਂਟ ਕਰੋ ਧੰਨਵਾਦ ਜੀ
@bodhrajbangotra1903
@bodhrajbangotra1903 Год назад
God bless you 🙏🙏🙏 sister
@lakhvirchand357
@lakhvirchand357 2 дня назад
1 ਵਾਰ ਗੱਲਤੀ ਹੋਵੇ ਤਾਂ ਉਹ ਗਲਤੀ ਨਹੀਂ 2 ਵਾਰ ਹੋ ਜਾਵੇ ਤਾਂ ਫੇਰ ਵੀ ਮਨਾ ਲੈਣਾ ਚਾਹੀਦਾ ਆ 3 ਵਾਰ ਹੋ ਜਾਵੇ ਤਾਂ ਫੇਰ ਵੀ ਮਿਨਤਾਂ ਕਰਨੀ ਬਣਦੀਆਂ ਨੇ ਔਰ ਜਰੂਰੀ ਵੀ ਆ ਪਰ ਵਾਰ ਵਾਰ ਗਲਤੀ ਕਰਨਾ ਮਾਫ਼ ਕਰਨ ਯੋਗ ਨਹੀਂ ਹੈ ਦੂਰ ਹੋ ਜਾਣਾ ਹੀ ਬੇਹਤਰ ਹੋਵੇਗਾ ਇਹ ਗੱਲ ਸੱਚ ਹੈ ਕੇ ਜੋਤੀ ਨੇ ਪੈਸਾ ਬੁਹਤ ਕਮਾਇਆ ਇਸ ਵਿਚ ਕੋਈ ਸ਼ੱਕ ਨੀ ਹੈ ਗਲਤੀ ਕੁਨਾਲ ਦੀ ਵੀ ਹੈ ਜੋਤੀ ਦਾ ਪੈਸਾ ਖਰਾਬ ਕੀਤਾ ਚਿੱਟਾ ਪੀ ਪੀ ਕੇ ਪਰ ਖੁੱਲ ਵੀ ਤਾਂ ਜੋਤੀ ਤੇਰੀ ਹੀ ਦਿੱਤੀ ਸੀ ਹਾਂ ਇਹ ਗੱਲ ਨਾਲ ਮੈਂ ਸਹਿਮਤ ਆ ਕੇ ਪੈਸਾ ਕਮਾਉਣਾ ਹੁਣ ਦੇ ਸਮੇਂ ਚ ਬੁਹਤ ਔਖਾ ਆ ਜੋਤੀ ਨੇ ਵੀ ਮੇਰੀ ਤਰਾ ਹੀ ਘਰ ਵਾਲੇ ਤੇ ਜ਼ਕੀਨ ਕਰ ਲਿਆ ਏਸੇ ਤਰਾਂ ਮੇਰੇ ਨਾਲ ਵੀ ਹੋਇਆ ਆ ਮੈਂ ਵੀ ਆਪਣੀ wife ਤੇ ਖੁੱਲ੍ਹਾ ਖਰਚਾ ਕੀਤਾ ਸੀ ਅੱਜ ਮੈਂ ਵੀ ਸਾਰਾ ਕੁਝ ਗਵਾ ਬੈਠਾ ਆ ਅੱਜ ਓਹ ਵੀ ਕੇਂਦੀ ਆ ਕੇ ਤੂੰ ਕੱਲੇ ਨੇ ਮੇਰੇ ਤੇ ਖਰਚਾ ਨੀ ਕੀਤਾ ਸਾਰੀ ਦੁਨੀਆ ਕਰਦੀ ਆ ਸਾਰੀ ਦੁਨੀਆ ਚ ਮਿਆ ਬੀਬੀ ਰਲ ਕੇ ਵੀ ਤਾਂ ਰੇਂਦੇ ਹੀ ਆ ਫੇਰ ਤੂੰ ਵੀ ਰਹਿ ਯਾਰ ਪਰ ਇਹ ਗੱਲ ਨੀ ਕਰਨੀ ਸੋ ਹੁਣ ਨੁਕਸਾਨ ਜੋਤੀ ਦਾ ਵੀ ਨਹੀਂ ਕੁਝ ਹੋਇਆ ਕਿਉਂ ਕੇ ਇਹਦੇ 1 ਸ਼ੋ ਨਾਲ ਹੀ ਕਮੀ ਪੂਰੀ ਹੋ ਜਾਣੀ ਆ ਜੈ ਗੱਲ ਕਰੀਏ ਕੁਨਾਲ ਦੀ ਹਰ ਪਲ ਯਾਦ ਕਰ ਕਰ ਕੇ ਜ਼ਿੰਦਗ਼ੀ ਲੰਗੇਗੀ ਬੱਸ ਮੇਰੇ ਹਿਸਾਬ ਨਾਲ ਗਲਤੀ ਦੋਹਾਂ ਦੀ ਹੈ ਤਕਰੀਬਨ ਮੇਰੇ ਹਿਸਾਬ ਨਾਲ chance ਦੇ ਦੇਣਾ ਚਾਹੀਦਾ ਆ last ਵਾਰ
@baldevsingh1206
@baldevsingh1206 Месяц назад
ਘਟੀਆ ਤੇ ਕਮੀਨੇ ਬੰਦਿਆਂ ਨਾਲ ਟੈਲੇਂਨਟਡ ਲੜਕੀਆਂ ਦਾ ਸਮਾਂ ਬਿਤਾਉਣਾ ਔਖਾ ਹੁੰਦਾ ਹੈ
@jslakhi6464
@jslakhi6464 Год назад
ਇਹ ਤਾਂ ਗਾਉਦੀ ਗਾਉਦੀ ਨੇ ਆਪਣਾ ਸਿਰ ਸਟੇਜ ਵਿੱਚ ਮਾਰਿਆ ਹੋਣਾ ਨਾਮ ਉਸ ਵਿਚਾਰੇ ਦਾ ਲਾਈ ਜਾਂਦੀ ਹੈ
@ksshagun503
@ksshagun503 Год назад
😄😄😄
@harjitkaur4291
@harjitkaur4291 Год назад
I love u noor.. Ur so good singer
@BaljitSingh-eg5fc
@BaljitSingh-eg5fc Год назад
ਜੋਤੀ ਦਾ ਪਿਤਾ ਨੇ ਵੀ ਕਿਅਾ ਮੇਰੀ ਬੇਟੀ ਝੂਠ ਬੋਲਦੀ ਅਾ ੳੁਹ ਮੁੰਡਾ ਸਈ ਅਾ
@mdbhaivarindersinghnirman9289
Waheguru ji Mehar karoo
@cryatt
@cryatt Год назад
U are a uniquely talented individual. I wish u peace. It's uncomfortable to watch your personal life picked over by journalists. Look at Tina Turner life story ...she is happy now & God willing u will be too
@narindersandhu8298
@narindersandhu8298 Год назад
Noora you are brave girl fight against criam all Punjabi stand with you
@anwarwaince5135
@anwarwaince5135 Год назад
May Allah bless joity in her future
@charanjitsingh-qu7bu
@charanjitsingh-qu7bu Год назад
Noora medam Aap de Father di statement kujh Or he
@Nav56757
@Nav56757 Год назад
Gud decision
@tarloksinghpunia7888
@tarloksinghpunia7888 Год назад
ਮਿਤਰ ਤੈਰਾ ਕੋਈ ਨਹੀ ਸਗੀਅਨ ਮੇ ਕਿਊ ਪਡਾ ਸੋਵੈ ਇਨ ਠਗੀਅਨ ਮੇ ਚੇਤ ਕਰ ਪਰੀਤ ਕਰੋ ਸਤਸੰਗ ਮੈ ਗੂਰੂ ਫਿਰ ਰੰਗ ਦੈ ਨਾਮ ਅਰੰਗ ਮੈ, ਨਾਮ ਕੋਈ ਹਿੰਦੀ ਪੰਜਾਬੀ ਦਾ ਅੱਖਰ ਨਹੀ ਹੈ, ਨਾਮ ਇਕ ਤਾਕਤ ਹੈ ਜੋ ਸਾਡੇ ਅੱਖਾ ਪੀਸੈ ਧੂਨਕਾਰਾ ਦੇ ਰਹੀ ਹੈ, ਨਾਮੈ ਹੀ ਤੇ ਸਭ ਕੁਝ ਹੋਇਆ,
@merciful4009
@merciful4009 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@tarunbatra9489
@tarunbatra9489 Год назад
Ina da kal da baba ami Chand ji te show check kro othe taarif kr rhe ne apne husband di
@Asliawazpunjabdi
@Asliawazpunjabdi Год назад
Love marriage da natiza
@amrindersingh4747
@amrindersingh4747 Год назад
La laya love marriage da swad hun
@prabhleenkaur4718
@prabhleenkaur4718 Год назад
Lok pta ni comnt galt keo krde aa jis insan te paye ohi janda baki bakwas keo krde ne pta ni lok ki dikhona chonde aa
@aapna_channel_
@aapna_channel_ Год назад
sleem ji bda jwaab dinde 🤔 jyoti ji di suport full krde jitho koi gll ni aondi ohna nu
@sunitajeryal1685
@sunitajeryal1685 11 месяцев назад
🌷🌹👌
@tarsemkaur2786
@tarsemkaur2786 Год назад
Such a talented and famous girl got tricked.Very sad.🙏🙏
@kuldipkaurkalsi923
@kuldipkaurkalsi923 Год назад
ਤੁ ਠੀਕ ਹੇ ਤੁਸੀ ਜਿਥੇ ਵੀ ਕੰਮ ਕਰਦੇ ਹੇ ਸਾਰੇ ਤਰਾ ਦੇ ਲੋਕ ਹੁਦੇ ਹੇ ਇਹ ਨਹੀ ਕਿ ਲੇਡੀ ਜੋਪ ਕਰਦੀ ਹੇ ਇਹ ਕਿਸੇ ਨਾਲ ਖਰਾਬ ਹੇ ਤੁ ਬਹੁਤ ਹਾਡ ਜੋਪ ਕਰਦੀ ਹੇ ਿਕਉ ਕਿ ਉਹ ਆਪ ਨਸ਼ੇ ਕਰਦਾ ਹੇ ਉਸ ਨੁ ਸਾਰੇ ਅਪਣੇ ਵਰਗੇ ਲਗਦੇ ਹੇ ਲੇਡੀ ਕਈ ਕੂਛ ਬਰਦਾਸ ਕਰਦੀ ਹੇ ਮਿਹਨਤ ਕਰਦੀ ਹੇ ਤੁ ਸਟਰੋਗ ਬਣ ਕਿ ਰਹਿ
@nitinkumar349
@nitinkumar349 Год назад
Kitni achi ladki hai, itni badi star hai, kuch to respect kro yrr, she need respect yrr, so kind after such a big name.
@BaljitSingh-eg5fc
@BaljitSingh-eg5fc Год назад
20 ਕੜੋੜ ਦਾ ਕੀ ਤੁ ਟੇਕਸ ਦਿੱਤਾ
@jashandeepsingh6115
@jashandeepsingh6115 Год назад
Wmk karnga 🙏🙏🙏🙏
@jashanrandhawa4258
@jashanrandhawa4258 Год назад
very nice seelm ji
@parmjeetkaur3034
@parmjeetkaur3034 Год назад
Account wali gal samjh nai aayi ..account jyoti da ha khud v bank ja k check kar sakde see
@amanpreetsingh881
@amanpreetsingh881 Год назад
Yr dukh hunda jdo tusi ik bande da sath de rhe
@praveenlata3190
@praveenlata3190 Год назад
Koi ni jo jis time te malak data krda theek krda ,,sb rheek hoju tkrhi hoja tu bdiya show lgao Sachai di jitt hou 👍🏼♥️🇮🇳
@kakasingh36
@kakasingh36 Год назад
Koi v naal ni Isde father kuch hor keh rhe ne
@preetpandherkaur94
@preetpandherkaur94 Год назад
Yar oh band menu thik lgda eh galt aa
@shayamsingh7337
@shayamsingh7337 Год назад
Jai sai g 🙏🙏🙏🙏 sign ji sab kuchh theek karenge Nooran sister ji sign ji per yakin rakho Jo galat hai usko Saja milegi rab ke ghar der hai andher nahin Jay sai Di
@vilmafavorito
@vilmafavorito 3 месяца назад
JYOTI G EVERY RELATION START WITH TRUST IF HE DONT TRUST YOU ANYMORR BE HAPPY TAKE CARE YOU KNOW INDIAN AND PAKISTANI PEOPLES NARROW AND NAGATIVE MIND
@Mira-uu8qd
@Mira-uu8qd 9 месяцев назад
Jyoti husband will never change
@iqbaljaved9550
@iqbaljaved9550 3 месяца назад
Master Saleem Sb ، Barri Khushi hue ap Joti ka Sath dy rahy hn , Master Saleem Sb , ap Joti ka her Tarah say khial rakhna
@gurnamsingh4843
@gurnamsingh4843 Год назад
🎵
@kohinoor2743
@kohinoor2743 Год назад
Rabb janda .kis tonn kashoor ho janda. Change bhale rishtiyan ch dil kiwe door ho janda. Raule nalon sajjna hisab changa hunda .larre nalon sajjna jawab changa hunda .halat de hisab nal .hisab honn bala lagda
@mahindersinghraipehowa9743
@mahindersinghraipehowa9743 Год назад
ੲੇ ਕਿਵੇਂ ਹੋ ਸਕਦਾ ਹੈ ਕਿ ੲਿਹਨਾੰ ਪੈਸਾ ਹੋਵੇ ! ਤੇ ਬੈਂਕ ਦਾ ਵੀ ਪਤਾ ਨਾਂ ਹੋਵੇ ! ਤੇ ਬੈਂਕ ਗਿਆ ਵੀ ਨਾ ਹੋਵੇ
@sandeepsaab8698
@sandeepsaab8698 Год назад
Bhi 🙏
@onkarsinghsogi4301
@onkarsinghsogi4301 Год назад
Dont worry kada vi ike pakh di gall sun ka fasla nai hunda jyoti ji..
@amandeepkaurgill8187
@amandeepkaurgill8187 Год назад
same story mera wali hai family bire soch k chup ho jai da
@deol965
@deol965 Год назад
Glt ho chup nhi Rahi da
@mansaab2705
@mansaab2705 Год назад
ਯੇਹ ਖ਼ਲਕਤ ਹੈ ਯੇਹ ਸਬ ਜਾਂਣਦੀ ਹੈ।😇😇😇😇😇😭😭😭😭😭😭😭😭
@amankaur635
@amankaur635 10 месяцев назад
👌👌👌👌👍👍👍👍🙏🙏🙏🙏🙏🙏🙏
@SandeepKaur-rh4mv
@SandeepKaur-rh4mv Год назад
Bilkul sahi decision leya tussi noora ji
@balarani4602
@balarani4602 Год назад
I miss you 😢😢😢😢😢😢😢
@pranavkumar6783
@pranavkumar6783 Год назад
Master sleem ji ghar vasao na ki tohrdo,mai ta tuhanu bahut samjdar samaj da c
@lakhvirchand357
@lakhvirchand357 2 дня назад
ਜੋਤੀ ਦੇ ਮਾਂ ਬਾਪ ਜੋਤੀ ਦਾ ਸਾਥ ਨਾ ਦੇਣ ਤਾਂ ਵਧੀਆ ਹੀ ਆ ਕਿਉਂ ਕੇ ਕੱਲੇ ਪੈਸੇ ਨੂੰ ਕਿ ਕਰਨਾ ਆ ਮਾਂ ਬਾਪ ਦੀ ਦੁਨੀਆਂ ਚ ਥੂ ਥੂ ਵੀ ਜੋਤੀ ਨੇ ਹੀ ਕਰਾਈ ਆ ਸੁਲਤਾਨਾ ਭੈਣ ਵੀ ਹੈਗੇ ਆ ਨਾ ਓਹ ਵੀ ਤਾਂ ਓਸ ਮਾਂ ਬਾਪ ਦੀ ਹੀ ਬੇਟੀ ਆ ਅੱਜ ਤਕ ਓਸ ਭੈਣ ਦੀ ਮੈਂ ਕੋਈ ਵੀ ਗੱਲ ਨੀ ਸੁਣੀ ਕੋਈ ਸ਼ੱਕ ਨੀ ਪੈਸਾ ਓਹ ਵੀ ਕਮਾ ਰਹੀ ਆ ਬਰਾਬਰ ਜੋਤੀ ਦੀਆਂ ਗਲਤੀਆ ਬੁਹਤ ਨੇ ਜ ਜੋਤੀ ਦੇ ਨਾਲ ਸਲੀਮ ਜੀ ਫਿਰੋਜ਼ ਜੀ ਖਾਂ ਸਾਬ ਜੀ ਜੀ ਖਾਨ ਜੀ ਮਾਸ਼ਾ ਅਲੀ ਜੀ ਸਰਦੂਲ ਜੀ ਦਾ ਪਰਿਵਾਰ ਜਾਨੀ ਜਿੰਨੇ ਵੀ ਮੁਸਲਿਮ ਕਾਸਟ ਦੇ ਆਰਟਿਸਟ ਨੇ ਜਾ ਇਹ ਝੂਠ ਦਾ ਸਾਥ ਦੇਣ ਤਾਂ ਇਹ ਗੱਲ ਪੱਕੀ ਆ ਫੇਰ ਲੋਕਾਂ ਦਾ ਤੁਹਾਡੇ ਤੋਂ ਜ਼ਕੀਨ ਉੱਠ ਜਾਣਾ ਆ, ਕੇ ਤੁਸੀ ਸਾਰੇ ਸਹੀ ਆ ਫੇਰ ਤਾਂ ਤੁਸੀ ਸਾਰੇ ਜਾਤੀ ਦੇ ਅਧਾਰ ਤੇ ਇਕੱਠੇ ਹੋ ਗਏ ਆ ਹਾਂ ਇਹ ਗੱਲ ਸਾਰੀ ਦੁਨੀਆਂ ਜਾਣਦੀ ਆ ਕੇ ਕੁਨਾਲ 1 ਛੋਟੀ ਜਹੀ ਗਰੀਬ ਕਾਸਟ ਦਾ ਬੰਦਾ ਆ ਪਰ ਓਹ ਦਿਲ ਦਾ ਮਾੜਾ ਨਹੀਂ ਓਸਦੇ ਨਾਲ ਵੀ ਸਾਰੇ ਖੜ੍ਹੋ ਯਾਰ ਜਾਦ ਪਿਆਰ ਹੀ ਹੋ ਗਿਆ ਫੇਰ ਜਾਤ ਪਾਤ ਨਾ ਕਰਿਆ ਕਰੋ ਜਾਤ ਵੇਖ ਕੇ ਪਿਆਰ ਕਰਨਾ ਤਾਂ ਇਹ ਪਹਿਲਾਂ ਵੇਖਣਾ ਚਾਹੀਦਾ ਆ ਅਗਰ ਮੈਰਿਜ਼ ਕਰਾ ਹੀ ਲਈ ਆ ਫੇਰ ਪਿੱਛੇ ਹਟਣਾ ਇਹ ਮੂਰਖਤਾ ਆ ਫੇਰ ਓਹ ਬੰਦਾ ਨੀ ਹੈ ਜੌ ਸਾਥ ਛੱਡ ਜਾਵੇ ਔਰ ਓਸਨੂੰ ਰੱਬ ਵੀ ਕਾਦੇ ਮਾਫ਼ ਨਾ ਕਰੇ
@jatinderkaurvirk3135
@jatinderkaurvirk3135 Год назад
👍👍👍Sis g
@AmarjitSingh-vb7uv
@AmarjitSingh-vb7uv Год назад
ਸਿਆਸਤ ਦਾ ਸ਼ਿਕਾਰ ਹੋ ਗਈ ਵਾਹਿਗੁਰੂ ਜੀ ਭਲਾ ਕਰੇ
@kalersaabkaler747
@kalersaabkaler747 Год назад
Khtarnak. 👧
@bkaushal2538
@bkaushal2538 Год назад
Life vich bhut kuchh hunda...bhut bar apne v khilaf hunde ne par eh time v langh jana...tuci stress nhi lena
@pawansidhu8372
@pawansidhu8372 Год назад
Ghar jodn di gall kr saleem tenu Bolna nhi chiyida family nu jorn di gal kro torn di nhi Allah waheguru maaf nhi krugha ....sara Paisa da mamla lgdq
@999kaur
@999kaur Год назад
Ehda de (saleem verge) support de naam Te Dusre da ghar khraab ker dinde aa fr Agle da majak bnaoude aa ki ehnu Apna ghar ni Sambna aaya. Paise khaa k ehna ne v apne raah peh jaana.
@gurmailkaur4389
@gurmailkaur4389 Год назад
ਕਹਿਦੀ ਪੁੱਤ ਵਾਂਗ ਰੱਖਿਆ ਸ਼ਰਮ ਦਾ ਘਾਟਾ ਕਿਸਦੀ ਮੈਂ ਮਾਂ ਵਾਂਗ ਸਲੀਮ ਸ਼ਰਮ ਲਾਹ ਦਿੱਤੀ ਤੁਸੀਂ ਵੀ ਨਾਲ ਖੜ ਕੇ
@bastuhitu1417
@bastuhitu1417 Год назад
Aa gall ta sahi aa
@gurlabhsingh8072
@gurlabhsingh8072 Год назад
ਭੈਣ ਜਾਂ ਬਾਪੂ ਕੀ ਆਉਣ ਇਹ ਗਲਤ ਹੈ ਪਿਆਰ ਇੱਕ ਵਾਰ ਹੁੰਦਾ ਵਾਰ ਵਾਰ ਨਹੀਂ ਖਾਜੇ ਦਾ ਅਗਵਾ ਡੱਡੂ ਇਹ ਕੁੜੀ ਗਲਤ ਹੈ ਆਪ ਸਾਰੇ ਪਾਟੇ ਹਨ ਹੰਸ ਰਾਜ ਹੰਸ ਜੀ ਦਾ ਭਾਈ ਸਾਰੀ ਗਲਤੀ ਇਹਨਾਂ ਦੀ ਦੱਸ ਰਹੇ ਹਨ ਘਰ ਵਾਲਾ ਸੱਕੀ ਹੈ ਤਾਂ ਬਦਲ ਦੇਵੋ ਡਰੈਵਰ ਜੀ
@GurpreetKaur-xr9qq
@GurpreetKaur-xr9qq Год назад
Why men are not changing their mortality? She is very talented girl and feel bad for such girls.
@gms546
@gms546 Год назад
He ek nu apni jindagi Jeen da huk hai....j nahi bandi taan Alag ho jao....je reh skde taan ekathe ho jao....j nahi wah chaldi taan Alag ho a better hai...lokan di prwah na kro...eh kise passe Jeen nahi donde...apni life da socho jiwe thik lagda
@gora9973
@gora9973 Год назад
ਵਿਆਹ ਆਪਣੀ ਕਮਿਊਨਟੀ ਵਿਚ ਹੀ ਕਰਾਉ ਦੂਸਰੀ ਕਮਿਊਨਟੀ ਵਿਚ Adjust ment ਔਖੀ ਹੁੰਦੀ ਆ ਰੀਤੀ ਰਿਵਾਜ ਘਰ ਟੁੱਟਣ ਦਾ ਕਾਰਨ ਬਣਦੇ ਆ ਦੂਜੀ ਗੱਲ ਵਿਆਹ ਕਰਾਉਣ ਤੋਂ ਪਹਿਲਾਂ ਸੋਚਣਾ ਸੀ ਬੀਬਾ
@ekamjitsingh3a8hhps99
@ekamjitsingh3a8hhps99 Год назад
100 rite
@harjeetbhullar7644
@harjeetbhullar7644 Год назад
ਗਾਇਕ ਵੀਰ ਇਠਾ ਦੀ ਸੁਲਾ ਕਰਾਉ ਸਾਰੇ
@jasvirwahegurujigrewal792
@jasvirwahegurujigrewal792 Год назад
Noora sister nu insaf milna chahida
@Malhanmarjana786
@Malhanmarjana786 Год назад
Gharde nll tan hunde j kam sahi hunda ek side sunke fasla ne laida duji party d v suno tadhi ek hath nll te vajdi ne
@avtarsinghsandhu9338
@avtarsinghsandhu9338 Год назад
ਹੁਣ ਗੱਲ ਇਹ ਹੈ ਸਤਿਕਾਰ ਸਹਿਤ ਬੈਠ ਕੇ ਗੱਲਬਾਤ ਕਰ ਲਾਉ, ਇਸ ਤਰਾਂ ਦੀਆ ਮੰਡਲੀ ਵਿੱਚ ਕੋਈ ਹਲ ਨਜ਼ਰ ਨਹੀ ਆਉਣਾ , ਅਸਲੀਅਤ ਤਾਂ ਇਹ ਔਰਤ ਅਤੇ ਮਨੁੱਖ ਜਾਣਕਾਰ ਹੁੰਦੇ ਹਨ, ਕਦੇ ਇਹ ਮੀਡੀਆ ਛੱਡ ਕੇ ਗੱਲਬਾਤ ਕਰ ਲਾਉ, ਜਿ਼ੰਦਗੀ ਤਮਾਸ਼ਬੀਨ ਕਾਰਨ, ਵਿਗਾੜ ਪਾਉਣ ਦੀ ਲੋੜ ਨਹੀਂ ,ਸਲੀਮ ਨਾਲ ਹੋ ਤਾਂ ਬੈਠ ਕੇ ਗੱਲਬਾਤ ਕਰੋ , ਤੇਰੇ ਨਾਲ ਮੇਰੇ ਨਾਲ ਅਸਲੀਅਤ ਨਹੀਂ ਹੈ ।।
@amarjeetkour4606
@amarjeetkour4606 Год назад
Hyyyy oooo rabbba kudiya di kismat,,,eh vyah kisnay bnaya
@vikasmor-ff2kn
@vikasmor-ff2kn Год назад
Saleem ji aap bilkul shi bol rhe ho
@rjgold8975
@rjgold8975 2 месяца назад
🌱🌱🌺🌺🌺🌹🌹🤔🤔🤔
@RajaSingh-fl4te
@RajaSingh-fl4te 9 часов назад
Ahe har de hall tur panda kise de apne ghra de gal hunda ieda da hor kam kharba karan iea janda
Далее
🤔
00:28
Просмотров 1 млн
They got a Golden Buzzer 🤣✨
0:46
Просмотров 20 млн
#краснодар
0:14
Просмотров 4,3 млн