Тёмный

Kabal Gill Manuke° Arsh Chohla° Bittu Dugal° Kabaddi Permoter° Ravi Deora° Mother Game° Family Story 

Fikar Not
Подписаться 93 тыс.
Просмотров 31 тыс.
50% 1

#kabaddi #arshchohlasahib #ravideora #bittudugal

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 75   
@bakhshishsingh5079
@bakhshishsingh5079 2 года назад
ਸੁਖਮਨ ਵਰਗੇ ਤੇ ਅਰਸ਼ ਚੋਹਲਾ ਸਾਹਿਬ ਵਰਗੇ ਬਹੁਤ ਘੱਟ ਪਲੇਰ ਜਮਣੇ ਨਾ ਕੋਈ ਹਕਾਰ ਨਾ ਪੁਕਰੀ ਨਾ ਰੌਲਾ ਪਾਉਣ ਸੁਖਮਨ ਅਰਸ਼ ਨਹੀ ਕਿਸੇ ਬਣ ਜਾਣਾ ਬਹੁਤ ਧੰਨਵਾਦ
@pamasingh3818
@pamasingh3818 2 года назад
Shi keha tu veer ji
@gurpalsinghdhaliwal7904
@gurpalsinghdhaliwal7904 2 года назад
@@pamasingh3818 qq
@KuldeepSingh-or5vg
@KuldeepSingh-or5vg 2 года назад
Bittu dugal miss you my fav pleyer
@rajgurusar6514
@rajgurusar6514 2 года назад
Miss you Bittu dugal
@satojsatoj3208
@satojsatoj3208 2 года назад
ਕਾਬਲ ਗਿੱਲ ਵਧੀਆ ਇੰਨਸਾਨ ਤੇ ਸੋਚ ਤਾਂ ਪ੍ਰਤੀਕ ਹੈ 👍👍
@balramram3780
@balramram3780 2 года назад
ਕਬੱਡੀ ਡੱਲੇ ਬਾਰੇ ਮੈਨੂੰ ਵੀ‌ ਬਹੁਤ ਜਾਣਿਆਂ ਨੇ ਕਿਹਾ ਸੀ ਰਾਮੂ ਬੁਰਜ ਹਮੀਰਾ ਜੀ
@gurmeetaulakh1035
@gurmeetaulakh1035 2 года назад
ਕਾਬਿਲ ਦੀਆ ਗੱਲਾ ਸੱਚੀਆ ਤੇ ਸਾਫ ਸੁਥਰੀਆ ਹੈ
@farmer-pb1976
@farmer-pb1976 2 года назад
ਬਹੁਤ ਵਧੀਆ ਬਾਈ
@sukhcharanmahla4796
@sukhcharanmahla4796 Год назад
ਕਾਬਲ ਸਿੰਘ ਗਿੱਲ ਮਾਣੂਕੇ ਜੀ ਇੱਕ ਕਮਨੈਟਰ ਆ ਜੋ ਬੋਲਦਾ ਹੈ ਉਹ ਹੈ ਅਮਨ ਲੋਪੋ ਹੈ
@rajveersohal2124
@rajveersohal2124 2 года назад
Sandeep nangal ambian Veer miss you😪😪😓
@vinylRECORDS0522
@vinylRECORDS0522 2 года назад
ਜੇ ਕਮੇਟੀਆਂ ਸਖਤ ਹੋਣ ਕਬੱਡੀ ਵਿੱਚੋ ਹਨੇਰਾ ਖਤਮ ਹੋ ਸਕਦਾ ਹੈ।14 ਤਾਰੀਖ ਨੂੰ ਭਿੰਡਰਾਂ ਦੀ ਕਮੇਟੀ ਨੇ ਬਿਨਾਂ ਲਾਇਟਾਂ ਤੋ ਟੂਰਨਾਮੈਟ ਕਰਵਾਇਆ ਹੈ।ਏਸੇ ਤਰਾਂ ਕੌਲਕੇ ਪਿਡ ਵੀ ਬਿਨਾਂ ਲਾਇਟਾਂ ਤੋਂ ਟੂਰਨਾਮੈਟ ਹੋਇਆ ਹੈ।
@honeymultanivlogs994
@honeymultanivlogs994 Год назад
Nice comment veer g ❤❤
@ManpreetKaur-yu8wz
@ManpreetKaur-yu8wz 2 года назад
Mann kush ho gya 22 di interview soon k kini vdiaa soch aa plyers bare
@HarpreetKaur-pu4bw
@HarpreetKaur-pu4bw 2 года назад
Justice for Sandeep Nangal ambiya Gladiator Kabaddi player 🙏🏻🙏🏻🙏🏻
@singhjasvir5370
@singhjasvir5370 2 года назад
Kabal gill manuake very good promoters and down to earth person always should be stand with true promoters and talk everything 🙏🙏🙏🙏
@jaikarhana6518
@jaikarhana6518 Год назад
Bittu Duggal ustaad ji 🥺❤️😭
@honeymultanivlogs994
@honeymultanivlogs994 Год назад
Buhat vadiya soch paji tuhadi 🎉🎉🎉
@balbirsingh4614
@balbirsingh4614 2 года назад
Very good vir,ji,ਤੁਸੀ, ਸਈ,ਗੱਲ ਕੀਤੀ ਹੈ
@kiransinghgill1793
@kiransinghgill1793 2 года назад
ਕਮੈਂਟਰੀ ਕਰਨ ਵਾਲਿਆਂ ਨਾਲ ਬਾਈ ਦਾ ਕੋਈ ਰੌਲਾ ਲੱਗਦਾ.... ਪਰ ਖੈਰ ਇਕ ਗੱਲ ਸਮਝ ਨਹੀਂ ਆਈ ਜਿਹੜਾ ਬਾਈ ਕਹਿੰਦਾ ਕਿ "ਗੈਂਗਸਟਰ ਵੀ ਵਧੀਆ ਕਬੱਡੀ ਤੇ ਪੈਸੇ ਲਾਉਂਦੇ ਆ ਸੰਦੀਪ ਨੇ ਟੂਰਨਾਮੈਂਟ ਕਰਵਾਇਆ ਸੀ ਤੇ ਇਹੋ ਜਿਹਾ ਗਰਾਊਂਡ ਤੇ ਟੂਰਨਾਮੈਂਟ ਮੈਂ ਨਹੀਂ ਕਿਤੇ ਦੇਖਿਆ..". ਇਸ ਦਾ ਮਤਲਬ ਸੰਦੀਪ ਗੈਂਗਸਟਰ ਸੀ ਜਾਂ ਫਿਰ ਸੰਦੀਪ ਦੇ ਟੂਰਨਾਮੈਂਟ ਤੇ ਪੈਸੇ ਗੈਂਗਸਟਰ ਲਾਉਂਦੇ ਸੀ ??
@gurchandsingh7646
@gurchandsingh7646 Год назад
ਬਾਈ ਤੇਰੇ ਏਰੀਏ ਦਾ ਇੱਕ ਪਲੇਅਰ ਦੋਲੀ ਅਲਕੜਾ ਦਾ ਹੱਥ ਫੜ ਜ਼ਰੂਰ
@naeemsandhu3851
@naeemsandhu3851 2 года назад
Dto Arsh veer love you
@jugrajsingh4516
@jugrajsingh4516 2 года назад
ਕਾਬਲ ਗਿੱਲ sirrraaaa ਬੰਦਾ
@sandeepsidhu6362
@sandeepsidhu6362 2 года назад
ਸੱਚਾ ਬੰਦਾ ਪਲੇਅਰਾਂ ਲਈ ਖੜਨ ਵਾਲਾ
@kuldeepsinghpannu7467
@kuldeepsinghpannu7467 2 года назад
Justice for sandeep nagal ambia wala
@ARSHDEEPSINGH-ec1nq
@ARSHDEEPSINGH-ec1nq 2 года назад
ਐਨ ਆਰ ਆਈ ਪ੍ਰਮੋਟਰਾ ਦਾ ਸਤਿਕਾਰ ਕਰਨਾ ਬੇਹੱਦ ਜਰੂਰੀ ਹੈ ਨਾ ਕਿ ਗੁੰਡੇ ਜਾ ਗੈਂਗਸਟਰਾ ਦਾ। ਹਰ ਕਮੇਟੀ ਲਈ ਰੂਲ ਹੋਵੇ ਕਿ ਕਿਸੇ ਗੈਂਗਸਟਰ ਦਾ ਨਾਮ ਨਹੀਂ ਬੁਲਾਇਆ ਜਾਵੇਗਾ ਜੇਕਰ ਅਮਨ ਲੋਪੋ ਹੋਰਾਂ ਵਾਂਗ ਕੋਈ ਫਿਰ ਵੀ ਬੋਲਦਾ ਤਾਂ ਉਸ ਕੁਮੈਂਟੇਟਰ ਨੂੰ ਬੇਨ ਕਰੋ ਕੋਈ ਮੰਨੇ ਜਾ ਨ ਮ ਮੰਨੇ ਅਮਨ ਲੋਪੋ ਬਾਈ ਹੋਰਾਂ ਨੇ ਗੈਂਗਸਟਰਾ ਦਾ ਨਾਮ ਬੋਲਣੇ ਸ਼ੁਰੂ ਕੀਤੇ ਸੀ ਗੈਂਗਸਟਰਾ ਦੇ ਤੇ ਅੱਜ ਇਕ ਨਹੀਂ ਹਰ ਗਰੁੱਪ ਗੈਂਗਸਟਰਾ ਦਾ ਕਬੱਡੀ ਚ ਨਾਮ ਬਲਵਾਉਣਾ ਚਾਹੁੰਦਾ। ਐਨ ਆਰ ਆਈ ਪ੍ਰਮੋਟਰਾ ਦਾ ਨਾਮ ਬੋਲਣਾ ਬਣਦਾ ਹਮੇਸ਼ਾ ਕਿਉਂਕਿ ਇਹ ਸੱਚ ਆ ਮਾਂ ਖੇਡ ਕਬੱਡੀ ਨੂੰ ਐਨ ਆਰ ਆਈ ਪ੍ਰਮੋਟਰ ਵੀਰਾਂ ਨੇ ਆਪਣੀ ਕਮਾਈ ਚੋਂ ਹਿੱਸੇ ਕੱਢ ਕੱਢ ਕੇ ਜਿਉਂਦੇ ਰੱਖਿਆ। ਇਹ ਗੈਂਗਸਟਰ ਤਾਂ ਜੇਤੂ ਟੀਮ ਤੋਂ ਹਿੱਸਾ ਤੇ ਕਮੇਟੀ ਤੋਂ ਕਿਰਾਇਆ ਵੀ ਲੈਣ ਲੱਗ ਜਾਣਗੇ ਜੇਕਰ ਕੁਮੈਂਟੇਟਰ ਨਾ ਹੋਏ ਤਾਂ । ਦੂਜਾ ਸੀਨੀਅਰ ਕੁਮੈਂਟੇਟਰਸ ਨੂੰ ਓਪਨ ਜਾਂ ਵੱਡੇ ਮੈਚਾਂ ਤੇ ਬੋਲਣ ਦਿੱਤਾ ਜਾਵੇ ਨਾ ਕਿ ਹਰ ਕਿਸੇ ਨੂੰ ਮਾਇਕ ਫੜਾ ਦੇਵੋ। ਨਵਿਆ ਨੂੰ ਵੇਟ ਪੱਧਰ ਤੇ ਬੁਲਾਇਆ ਜਾਵੇ ਤਾਂ ਜੋ ਪੰਜ ਸੱਤ ਉਹਨਾਂ ਨੂੰ ਕਬੱਡੀ ਵਿਚ ਕਈ ਤੇ ਕਦੋਂ ਬੋਲਣਾ ਆਦਿ ਨਿਯਮਾਵਲੀ ਸਿੱਖ ਲੇਣ। ਧੰਨਵਾਦ ਲਿਖਤਮ-ਅਰਸ਼ਦੀਪ ਸਿੰਘ
@armaandhaliwal8774
@armaandhaliwal8774 2 года назад
Dto ghaint insaan aa
@jindsingh6907
@jindsingh6907 2 года назад
He’s right… commentator pump hi deyi jande aa😁
@viratkohli.indian
@viratkohli.indian 2 года назад
Eh banda kaim a. Saaf sach bolea
@Gurmannat14198
@Gurmannat14198 2 года назад
Paji gopy frandipuria di interview krio 🙏 plz 🙏
@kuldeepsinghh.t.manuke7896
@kuldeepsinghh.t.manuke7896 Год назад
Very good kabil veer
@ARSHDEEPSINGH-ec1nq
@ARSHDEEPSINGH-ec1nq 2 года назад
Boht vdiya insan aa kabil bai
@Gaggu_Dhukot
@Gaggu_Dhukot 2 года назад
Sira gal baat 👌👌
@ramindersingh8121
@ramindersingh8121 2 года назад
Gud brother ❤️
@balramram3780
@balramram3780 2 года назад
Kabal bhut vadiya Banda ha ji
@parminderjhajj11931
@parminderjhajj11931 2 года назад
Sehji veer kabal bhaji nu keh k kabaddi dallai de page dubara chalu kita javai
@parminderjhajj11931
@parminderjhajj11931 2 года назад
3rd like 9th view jis din sehji bhaji malerkotla ja khanna area ch auna hoya ta dassna mai tuhanu milna
@fikarnot4307
@fikarnot4307 2 года назад
Pkka shared it
@amankuar1762
@amankuar1762 2 года назад
pudh90
@rajveersohal2124
@rajveersohal2124 2 года назад
@@amankuar1762 g utube te mera likheya Song (maa da dard)Singer Ramzana heer da, pls jroor suneo nd dsio comments kr k
@sandhusaab4325
@sandhusaab4325 2 года назад
Bhai dasuye mukerian ayea ta mil k jana
@harkrishan9085
@harkrishan9085 2 года назад
22 Ji sat shri kal
@gurmailsinghsingh6711
@gurmailsinghsingh6711 Год назад
Sira gla kitia 22 ji ne sach kiha hai
@sahildahiya9
@sahildahiya9 2 года назад
Vai shilu da vi visa lgwao America da sirra da jaafi aa
@simarjeet2046
@simarjeet2046 2 года назад
Good paji ❤️❤️❤️
@AvtarSingh-bx7to
@AvtarSingh-bx7to 2 года назад
Bai kabal gill ghaint bai ji
@goldykabaddijhunir6656
@goldykabaddijhunir6656 2 года назад
Good job and soch
@vickybai4481
@vickybai4481 2 года назад
Nice interview 🙏🙏🙏🙏
@manjinder245talks
@manjinder245talks 2 года назад
❣🙏
@ARSHDEEPSINGH-ec1nq
@ARSHDEEPSINGH-ec1nq 2 года назад
Ikk interview hor kr sehji bai kabil gill bai nal... Kabbadi ly kis Tran vdiya ho skda ehh gallan kro bai nal.. Kioki purane bnde aa kabil bai hori help krde players dii.. Ikk long interview hor kro bai.. Pindwar tournaments kiwe hone cahide ,kinia teams, time kina, 3 bahro tan kinia teams te Har team nu participants kiraye de Roop vich.. Te nal 32 teams da nirol pindvar te saria teams nu vajib kiraya ditta jawe tan jo Gaddi de paise te khan peen da bhoj na pve... Made ton made tournaments da budget 10 lakh bnn janda... Te 08 teams 3 bahro te nal nirol pindvar.. Kioki nirol pindwar ch 70kg vali vdiya team v boht var nhi sgo jyada var jitt di aa Kioki balance set hunda... Te bai pora vdiya tournament ho skda.. Takde players v 8 teams book kr len avdia mnn pasand te nal pindvar.. Darshka nu Sab kuch dekhn nu miljo. Te nve players da v mull pvega... Season ch 4-4 thava te tournaments hunde aa...Har players te Har team nu jitan da mouka miljo..takde players v jo pind ch ikklle hunde aa Har din kmai krr skde aa... jo mehnat nal takde aa ohh jitt v Vado skde aa.. 08 teams 03 bahro book 32 teams nirol pindvar Sab nu kiraya cahe vajib dei jaan... Jdon sirf hii 03 bahro te 7-8 teams nu 40-40 50-50 hjar kiraya Fer bai doje tan tarman la ke aunge Kioki ohna nu pta jitt gye tan balle balle nhi Gaddi vale nal v udar hi krna pvega 💯💯💯💯
@jobansingh8142
@jobansingh8142 Год назад
Sare parmotar dollar de sir te Kabaddi vich dhaka krde ne ena ne Kabaddi 32 kg khedi aa pta ni nai Kabaddi vich sudar old player kr sakda onu sara kuj pta hunda
@kabaddilover1720
@kabaddilover1720 2 года назад
45:15
@jassingh3867
@jassingh3867 2 года назад
Restaurant vala naan he lave ya currys banave pr kabbadi da prmotar kahona vadiya nai lgda kio k ground 330ml pani vali bottel fd hr koi prmotor kahonda
@AvtarSingh-bx7to
@AvtarSingh-bx7to 2 года назад
Bai gurpreet good job bai
@mehndipalwan7549
@mehndipalwan7549 2 года назад
Good paji
@wsnain6134
@wsnain6134 2 года назад
Very nice
@Kabaddi6880
@Kabaddi6880 2 года назад
Bhai haryana m mini opan hondi h jis m opan m best aya khaldi ni khal sakta
@pishourasingh3795
@pishourasingh3795 2 года назад
ਗੈਂਗਸਟਰ ਲੋਕਾਂ ਨੂੰ ਲੁੱਟ ਕੇ ਪੈਸੇ ਲਾਉਂਦੇ ਆ ਕਾਬਲ ਬਾਈ ਜੀ
@imkazra3284
@imkazra3284 2 года назад
👍
@jassgill313
@jassgill313 2 года назад
ਪਰਮੋਟਾਰਾ ਪਹਿਲਾ ਬੋਲਣਾ ਸਿੱਖ ਪਿਆਰ ਨਾਲ ਲਿਆਕਤ ਨਾਲ ਸਵਾਲ ਪੁੱਛਣ ਵਾਲਾ ਵੀ ਕਿੰਨੇ ਪਿਆਰ ਨਾਲ ਬੋਲ ਰਿਹਾ ਤੂੰ ਤਾਂ ਮਿੱਤਰਾਂ ਬਹੁਤ ਹੰਕਾਰ ਨਾਲ ਬੋਲ ਰਿਹਾ ਤੂੰ ਤੂੰ ਮੈਂ ਮੈਂ ਕਰੀ ਜਾਨਾਂ , ਸਵਾਲ ਪੁੱਛਣ ਵਾਲੇ ਵੀਰ ਨੂੰ ਬੇਨਤੀ ਏ ਕੀ ਜੇ ਸਤਿਕਾਰ ਕੋਈ ਦੇਵੇ ਤਾਂ ਹੀ ਤੁਸੀਂ ਸਤਿਕਾਰ ਦਿਆਂ ਕਰੋ ਨਹੀਂ ਤਾਂ ਜੈਸੇ ਕੋ ਤੈਸਾ
@happysandhuhappy2258
@happysandhuhappy2258 2 года назад
Good bro
@harkanwarsandhu6826
@harkanwarsandhu6826 Год назад
Ji kabal ji do u think there is a politics involved in this game nobody comes forward, chatha has a political clout.
@Uppal520
@Uppal520 2 года назад
Kabal gill de blog chanel da ke name aa
@ManpreetKaur-yu8wz
@ManpreetKaur-yu8wz 2 года назад
22 sade wall permoter ni haige jis krke kabaddi khtm ho ri aaa
@ajnabi_youtuber1955
@ajnabi_youtuber1955 2 года назад
ਬਾਈ ਕਾਬਲ ਗਿੱਲ ਪਹਿਲਾ ਸੋਚ ਕੇ ਬੋਲਿਆ ਕਰ ਉਹਨਾਂ ਦੇ ਨਾਮ 14 ਤਰੀਕ ਨੂੰ ਰੁਪਿੰਦਰ ਕੋਰ ਦੇ ਕਹਿਣ ਤੇ ਹੋਇਆਂ ਨਾਮ ਦਰਜ ਤੇ ਦੂਜੀ ਗੱਲ ਹੱਜੇ ਤੱਕ ਪੁਲਿਸ ਨੇ ਉਹਨਾਂ ਨੂੰ ਫ਼ੋਨ ਨਹੀਂ ਕੀਤਾ ਉਹਨਾਂ ਦਾ ਝੂਠਾ ਨਾਮ ਲਾਇਆ ਜਿਸ ਦੀ ਮੋਤ ਹੋਈ ਸੀ ਉਸ ਦਿਨ ਕਿਉਂ ਨਹੀਂ ਚੱਠੇ ਦਾ ਨਾਮ ਲਿਆ ਹੁਣ ਤਿੰਨ ਮਹੀਨੇ ਬਾਅਦ ਕਿਉਂ ਯਾਦ ਆਏ ਨਾਮ
@yadsinghsingh3667
@yadsinghsingh3667 2 года назад
Arsh nu na laya kar viedeo ch
@imkazra3284
@imkazra3284 2 года назад
Hi
@sonysidhu4977
@sonysidhu4977 2 года назад
Sagi gal a
@kabaddi8749
@kabaddi8749 2 года назад
Mouh te daarhi rkhlo yr kon kahuga panjabi o tuc
@gaggusinghpunjab7873
@gaggusinghpunjab7873 2 года назад
Je cemter Sach bolda ho ki kre es da mtlb koi Sach na bole
@sukhveersingh9763
@sukhveersingh9763 2 года назад
ਤੇਰੇ ਵਰਗੇ ਦੁਬਈ ਕੱਬਡੀ ਕੱਪ ਨੂੰ ਟੂਰਨਾਮੈਂਟ ਨਹੀਂ ਸਮਝਦੇ ਦੁਬਈ ਬਹਰੀਨ ਨਾਮ ਲੈ ਕੇ ਕਿਵੇਂ ਹੱਸਦੇ ਜਦੋਂ ਤੇਰੇ ਵਰਗੇ ਕੋਲ ਜਦੋਂ ਡਾਲਰ💵 ਚਾਰ ਹੋਣ ਰੱਬ ਨੂੰ ਟੱਬ ਦੱਸਦੇ
Далее
jot hissowal group Micky gamilala
1:30
Просмотров 3,1 тыс.
Deep Daburji° Kabaddi Life Style° Gurjeet Toot°
16:01