Тёмный

Kabza by Manmohan Waris 

Plasma Records
Подписаться 669 тыс.
Просмотров 1,2 млн
50% 1

Kabza by Manmohan Waris
Artist: Manmohan Waris
Music: Sangtar
Lyrics: Sukhpal Aujla
Video: Sandeep Sharma
Main Actors: Rehaa Khann and Sam Bal
A brand new song from Manmohan with old style music.
Lyrics are by Sukhpal Aujla. We appreciate your support.
Watch and Share. Thanks for your inspirations.
/ plasmarecords
Visit us :
www.PlasmaReco...
Facebook:
Plasma Records: PlasmaRec
Manmohan Wars: iamManm...
Kamal Heer: iamKama...
Sangtar: Sangtar
Twitter:
Plasma Records @plasmarecords (bit.ly/PlasmaT)
Manmohan Waris @ManmohanWaris (bit.ly/WarisT)
Kamal Heer @iamKamalHeer (bit.ly/iamKamal...)
Sangtar @sangtar (bit.ly/SangtarT)
Instagram
Plasma Records : / plasmarec
Manmohan Waris: / manmohanwaris
Kamal Heer: / iamkamalheer
Sangtar: Instagram: / sangtar
© Copyright 2022 Plasma Records. All rights reserved.

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 523   
@alkarani6121
@alkarani6121 2 года назад
ਪੰਜਾਬੀਆਂ ਦੀ ਹੋਂਦ ਨੂੰ ਕਾਇਮ ਰੱਖਣ ਵਾਲੇ ਗੀਤਕਾਰ ਨੂੰ ਰੱਬ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ
@sandeepthabal9922
@sandeepthabal9922 2 года назад
Bina sune like krn wale kehre ne ustaada de ustaad manmohan waris bhaji nu 🙏🙏
@Yuri_Demon_slayer
@Yuri_Demon_slayer 2 года назад
ਲਵ ਯੂ ਵੀਰ ਜੀ ਸਾਨੂੰ ਐਨੇ ਵਧੀਆ ਗੀਤਾ ਨਾਲ ਮਨੋਰੰਜਨ ਕਰਨ ਲੲੀ ।ਵੈਸੇ ਕਮਲ ਨਾਲ 2004 ਤੋ ਦੈਸਤੀ ਏ।
@dhillonji7174
@dhillonji7174 2 года назад
ਪੰਜਾਬ ਦੀ ਸ਼ਾਨ, LOVE YOU ਭਾਜੀ
@JaswantSingh-mb6qg
@JaswantSingh-mb6qg 2 года назад
ਆਪਾਂ ਤਾਂ ਸ਼ੁਰੂ ਤੋਂ ਹੀ ਭਾਅ ਜੀ ਦੇ ਫੈਨ ਆਂ। ਕਿਆ ਹੀ ਬਾਤ ਐ ਭਾਅ ਜੀ।💯💯💯💯💯
@amansingh4257
@amansingh4257 2 года назад
ਇਸ ਤੋਂ ਬਾਅਦ ਦੁਨੀਆ ਖਤਮ ਐ.. End
@sandeepsony1908
@sandeepsony1908 2 года назад
ਬਹੁਤ ਵਧੀਆ ਵਾਰਿਸ ਭਾਅ ਜੀ ਵਧੀਆ ਗਉਣਾ ਅਤੇ ਵਧੀਆ ਲਿਖਣਾ ਭਾਅ ਜੀ ਦੇ ਹਿੱਸੇ ਆਇਆ ਸੁਖਪਾਲ ਜੀ ਵੀ ਬਹੁਤ ਵਧੀਆ ਕਲਮ ਦੇ ਧਨੀ ਨੇਂ ਸੋ ਮੇਰੇ ਵੱਲੋ 3 ਭਰਾਵਾਂ ਨੂੰ ਲਵ ਯੂ ਬਾਹਲਾ ਸਾਰਾ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇ ਧੰਨਵਾਦ
@DreamMarinerRK
@DreamMarinerRK 2 года назад
ਕੁੱਲ ਮਿਲਾ ਸੋਹਣਾ ਕਹਿ ਸਕਦੇ ਹਾਂ,, ਪਰ ਤੁਹਾਡੇ ਤੋਂ ਉਮੀਦ ਇਸਤੋਂ ਵੀ ਬਹੁਤ ਜਿਆਦਾ ਰਹਿੰਦੀ ਹੈ👍
@rajkumar-fl4ny
@rajkumar-fl4ny 2 года назад
ਭਾਜੀ ਬਹੁਤ ਹੀ ਸੋਹਣਾ ਲਿਖਿਆ ਤੇ ਬਾ ਕਮਾਲ ਗਾਇਆ ❤️💕💫 ਜੀਤੀ
@satnamkaler1183
@satnamkaler1183 2 года назад
ਬੌਹਤ ਹੀ ਪਿਆਰਾ ਗਾਣਾ ਭਾਜੀ 😍❣️👌
@sodhikhangura9505
@sodhikhangura9505 2 года назад
ਵਧੀਆ ਗੀਤਕਾਰੀ,ਸੰਗੀਤ ਅਤੇ ਬੇਮਿਸਾਲ ਪੇਸ਼ਕਸ਼ ਦਾ ਸੁਮੇਲ 🙏
@punjabimunda2174
@punjabimunda2174 2 года назад
ਬਹੁਤ ਹੀ ਖੂਬਸੂਰਤ ਲਿਖਿਆ ਤੇ ਮਨਮੋਹਣ ਵਾਰਿਸ ਵੀਰ ਨੇ ਗਾਇਆ। ਬਹੁਤ ਬਹੁਤ ਧੰਨਵਾਦ ਜੋਗਾ ਢੀਂਡਸਾ ਵੀਰ ਜਿਨ੍ਹਾਂ ਨੇ ਸੇਅਰ ਕਰਕੇ ਮੇਰੇ ਤੱਕ ਪਹੁੰਚਾਇਆ 🙏🙏🙏🙏🙏
@Gagandeepg7960
@Gagandeepg7960 2 года назад
ਬਹੁਤ ਵਧੀਆ ਗੀਤ ਹੈ 👍
@sukhjind3610
@sukhjind3610 2 года назад
ਹਮੇਸ਼ਾ ਦੀ ਤਰ੍ਹਾਂ ਲਾਜਵਾਬ 💖💖💖💖
@ManmeetSandhu-Music
@ManmeetSandhu-Music 2 года назад
ਬਹੁਤ ਹੀ ਖੂਬਸੂਰਤ ਬਾਈ ਜੀ ਵਿਰਸੇ ਦੇ ਵਾਰਿਸ ਸਾਹਬ 😍😍😍❤❤❤❤❤🤗
@a.s.9992
@a.s.9992 2 года назад
ਕੋਈ ਸ਼ਬਦ ਨਹੀਂ ❣️❣️👌✍️
@jassthakur5170
@jassthakur5170 2 года назад
ਭਾਜੀ ਬਹੁਤ ਹੀ ਸੋਹਣਾ ਗੀਤ ਐ ਜੀ ਰੱਬ ਤੁਹਾਨੂੰ ਹਮੇਸ਼ਾ ਤਰੱਕੀਆ ਬਖ਼ਸਣ ਤੇ ਚੜਦੀ ਕਲਾ ਵਿਚ ਰੱਖੇ ❤️❤️😘😘
@VijayPal-ib6xe
@VijayPal-ib6xe 2 года назад
Sirra astaad g👍💥
@jogamasih7808
@jogamasih7808 2 года назад
😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭. Ji
@kaynasital9516
@kaynasital9516 2 года назад
P
@jaswindersingh-ej5vs
@jaswindersingh-ej5vs 2 года назад
ਭਾਜੀ ਬਹੁਤ ਹੀ ਸੋਹਣਾ ਗੀਤ ਐ ਜੀ ਰੱਬ ਤੁਹਾਨੂੰ ਹਮੇਸ਼ਾ ਤਰੱਕੀਆ ਬਖ਼ਸਣ 🙏🙏🙏
@Aulakh1986
@Aulakh1986 2 года назад
ਪਹਿਲਾਂ ਹੀ ਬਹੁਤ ਤਰੱਕੀ ਚ ਨੇ ਜੀ
@Manishtoor.26024
@Manishtoor.26024 2 года назад
ਬਹੁਤ ਵਧੀਆ ਲਿਖਤ ਤੇ ਗਾਇਆ ਵੀ ਬਹੁਤ ਸੋਹਣੀ ਆਵਾਜ਼ ਵਿੱਚ ਗਿਆ ਗੀਤ,,,
@jattdaputt1
@jattdaputt1 2 года назад
Putt Jattan Diya Nahi Rissa Vah Manmohan Veer Ji Sangtar and Kamal Paaji lots of pyar from Bagie Gandhamwala UK 💪🏼
@ekamarman5807
@ekamarman5807 2 года назад
ਸੁੱਖਪਾਲ ਵੀਰਾ ਬਹੁਤ ਸੋਹਣਾ ਲਿਖਦਾ ❤
@Luckyhothi
@Luckyhothi 2 года назад
ਸ਼ਾਅ ਗਏ ਉਸਤਾਦ ਜੀ👌
@veerdavindermusic3535
@veerdavindermusic3535 2 года назад
Punjabi virse de ਸ਼ਾਨ ❤️❤️❤️❤️💯
@bhindamander1910
@bhindamander1910 2 года назад
ਬਹੁਤ ਸੋਹਣਾ ਲੱਗਾ. ਕਬਜ਼ਾ ਮੁਬਾਰਕਾਂ ਸਾਰੀ ਟੀਮ
@buttachahal8420
@buttachahal8420 2 года назад
ਇੱਕ ਇੱਕ ਬੋਲ ਕਿਸ ਤਰਾਂ ਜਿੰਨੇ ਸਲੀਕੇ ਨਾਲ ਲਿੱਖਿਆ ਏ । ਸੰਗੀਤ ਤੇ ਆਵਾਜ਼ ਤਾਂ ਸੱਦਾ ਹੀ ਅਗਲੇ ਪਾਰ ਦੀ ਗੱਲ ਹੈ ਵਾਹਿਗੁਰੂ ਸੱਦਾ ਹੀ ਚੜਦੀ ਕਲਾ ਵਿੱਚ ਰੱਖੇ
@tejinderpannu2157
@tejinderpannu2157 2 года назад
Tohade gaane sun’ke, m hmesha’n emotional ho jana, Ehna sohne hunde Aw gaane tohade dono bhrawa de, naale composition ehjiya sohniya hundiya
@harindersingh9128
@harindersingh9128 2 года назад
ਏ ਗਾਣਾ ਸੁਣ ਕੇ ਅੱਜ ਤੁਹਾਡੇ ਸਾਰੇ ਪੁਰਾਣੇ song ਯਾਦ ਆ ਗਏ
@Jasbadwal04
@Jasbadwal04 2 года назад
17 years ago in those teen age years when i first heared waris it just felt soothing, warm, cheerful and comfort , felt like he knew my pain his voice made a mark on me and since than no one ever took his place in my heart, after all those years any time any song i hear it takes me back in my sweet memories, all i learned from your music is love, i tried to meet you few times in the past but it couldnt be possiable, hopefully one day we can meet in person, i love this song. You given your everything for music. love you, may god BLESS you with health and long life so you can keep on singing with your divine voice
@Sukhdhot
@Sukhdhot 2 года назад
ਬਹੁਤ ਸੋਹਣਾ ਗੀਤ ਓਸ ਤੋਂ ਵੀ ਸੋਹਣੀ ਲਿਖਤ ਸੁਖਪਾਲ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ🙏🏻🙏🏻
@JagmeetSingh-sk9kl
@JagmeetSingh-sk9kl 2 года назад
Punjabi Virse de Rakhwale Waris Brothers ✌🏻🦅🦅🙏🏻🥰🤗Salute Manmohan Waris 🙏🏻
@SunnySingh-po5ml
@SunnySingh-po5ml 2 года назад
Pyaar da ehsaas v krvana ta pyaar naal hunda , like in this song 🎶 not chakloo chakloo te nangpoonaaa .. so amazing song by man moh lea ik vaar fir waris veer ne
@inder0455
@inder0455 2 года назад
ਦੁਨੀਆਂ ਦਾ ਪਹਿਲਾ ਗੀਤ ਜਿਹਾ ਅਜੇ ਤੱਕ ਇੱਕ ਵੀ ਡਿਸ ਲਈਕ ਨਹੀਂ
@manjitsinghnirman973
@manjitsinghnirman973 2 года назад
ਬੜੀ ਦੇਰ ਬਾਅਦ ਚੰਗਾ ਗਾਣਾ ਸੁਣਿਆ ਬਾਈ T 94 ਤੋਂ ਅੱਜ ਤੱਕ ਦੀਵਾਨੇ ਆਂ ਦੇਬੀ ਬਾਈ ਤੇ ਤੁਹਾਡੇ ਤਿੰਨਾਂ ਭਰਾਵਾਂ ਦੇ Love you ਵੀਰੋ God bless all of you Thanks for ਗਾਣਾ 🥰🙏
@MintuDhaliwal-eg1yx
@MintuDhaliwal-eg1yx 2 года назад
ਬਹੁਤ ਵਧੀਆ ਲੱਗਿਆ ਇਹ ਗਾਣਾ ❤️ 💯
@Gurpreetsingh-yj4lh
@Gurpreetsingh-yj4lh 2 года назад
ਬਹੁਤ ਸੋਹਣਾ ਗੀਤ ਆ ਜੀ ਉਡੀਕ ਰਹਿ ਦੀ ਆ ਗੀਤ ਦੀ
@ਸੂਹੇਅੱਖ
@ਸੂਹੇਅੱਖ 2 года назад
ਬਹੁਤ ਹੀ ਪਿਆਰਾ song 🥰🥰
@Geet_Gurjeet
@Geet_Gurjeet 2 года назад
ਵਾਹ ਉਸਤਾਦ ਮਨਮੋਹਣ ਵਾਰਿਸ ਸਾਬ੍ਹ ਜੀ 😍👌👍💐
@dr.inderpalsingh5193
@dr.inderpalsingh5193 2 года назад
ਬਹੁਤ ਹੀ ਸੋਹਣਾ ਗੀਤ ਵਾਰਿਸ ਭਾਜੀ।
@narenderspeaks
@narenderspeaks 2 года назад
ਵਾਹ ਵਾਹ ਬਸ ਵਾਹ❤️❤️
@jasvirkaur6261
@jasvirkaur6261 2 года назад
These guyes are always on the top .. Huge respect to three of them❤️❤️
@brarbrar6884
@brarbrar6884 2 года назад
ਸੁਖਪਾਲ ਵੀਰ ਤੇ ਵਾਰਿਸ ਸਾਹਿਬ👌👌👌
@gurpreetsinghgora3568
@gurpreetsinghgora3568 2 года назад
2 ਮਹੀਨੇ ਹੋ ਗਏ ਨੇ ਏਹੀ ਗਾਣਾ ਚਲਦਾ ਗੱਡੀ ਚ love u bai g
@jk-qu9ux
@jk-qu9ux 2 года назад
Legend is back on track 👍🏻👍🏻🎵
@pb37walelive13
@pb37walelive13 2 года назад
ਮਨਮੋਹਣ ਵਾਰਿਸ ਦੀ ਤਾ ਗੱਲ ਹੀ ਵੱਖਰੀਆ
@Gaggu_Dhukot
@Gaggu_Dhukot 2 года назад
ਬਹੁਤ ਖੂਬ ਜੀਓ 🎉🎉🎉❤️❤️
@dr.maninder
@dr.maninder 2 года назад
The king of 90s.. ohi style.. purana time yaad karva ditta 22.. jeondey vasdey raho
@Dr.Namansingh
@Dr.Namansingh 2 года назад
100 to jyada vaar sun chuka aa hun tak es song nu love you bro
@heersinghdaimond875
@heersinghdaimond875 2 года назад
Super hit song ghaint performance manmohan waris paji❤❤❤❤❤
@mohitjohlly6865
@mohitjohlly6865 2 года назад
Ajj v o ohi feel onda jo pehla onda c sun k..ik ik gaana evergreen song aa 👍
@charnjeetsingh646
@charnjeetsingh646 2 года назад
ਬਹੁਤ ਹੀ ਵਧੀਆ ਵਾਰਿਸ ਭਾਜੀ ਮਜ਼ਾ ਆਉਂਦਾ ਹੈ ਤੁਹਾਡੇ ਗੀਤ ਨੂੰ ਸੁਣ ਕੇ👍👍💪💪🙏🏼🙏🏼🎖️
@apna33333
@apna33333 2 года назад
ਛੱਲੇ ਗੀਤ ਦੀ ਤਰਜ਼ 👍👍👌👌👌❤️❤️❤️
@sanju_baba_12
@sanju_baba_12 2 года назад
Listening Waris brothers since my college days. Their melodious voice and lyrics always keep me young & energetic. God bless Manmohan ji , Kamal heer ji & Sangtar ji.
@lakhanpalpal1578
@lakhanpalpal1578 2 года назад
Sorry m sabr m aapp ko janab rakhu gi jab marj
@VivekSharma-sy1cg
@VivekSharma-sy1cg 2 года назад
Very good nice song
@sandeepsony1908
@sandeepsony1908 2 года назад
ਤਕਰੀਬਨ 12,13, ਸਾਲਾਂ ਤੋਂ ਸੁਣ ਰਿਹਾ ਬਾਈ ਹੋਰਾਂ ਨੂੰ ਕੋਈ ਗੰਦ ਨੀ ਪਾਉਂਦੇ video ਚ ਸਾਫ ਸੁਥਰੀਆਂ ਹੁੰਦੀਆਂ ਨੇ
@jatindersony2033
@jatindersony2033 2 года назад
Yaar heere bande aa waris bhaji tuhade gaane sun k ta sachi swaad ii aa janda hmesha hasde vadde raho dilo duaawan tuhade lyi ❤️❤️
@jaswindersohal3388
@jaswindersohal3388 2 года назад
ਬਹੁਤ ਸੋਹਣਾ ਗੀਤ, ਤੇ ਬਹੁਤ ਹੀ ਸੋਹਣੀ ਲਿਖਤ ਸੁਖਪਾਲ ਭਾਜੀ ਦੀ
@amarjitsinghji2533
@amarjitsinghji2533 2 года назад
Bhut Bhut Sunder Geet ha ji, Salute to Sardar Manmohan waris ji.🙏🙏🙏🙏🙏🙏
@KawalNijjar-fd4pl
@KawalNijjar-fd4pl 2 года назад
ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਵੀਰ ਜੀ
@dhimanproductions1716
@dhimanproductions1716 2 года назад
ਬਹੁਤ ਵਧੀਆ ਗਾਣਾ ਭਾਜੀ
@RajvirSingh-ds5su
@RajvirSingh-ds5su 2 года назад
Bhut bhut vdiya lagyea song.. Sda kaim rho..
@TaraChand-ec7gc
@TaraChand-ec7gc 2 года назад
ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 👍😀
@Karnailsingh-3360
@Karnailsingh-3360 2 года назад
ਸੁਖਪਾਲ ਔਜਲਾ ਜੀ ਬਹੁਤ ਸੋਹਣਾ ਗੀਤ ਲਿਖਿਆ
@mandeeproyal497
@mandeeproyal497 2 года назад
siraaa lata bhji ney fr ❤👌👌👌👌
@moneybhatti3956
@moneybhatti3956 2 года назад
ਬਹੁਤ ਵਧੀਆ ਵੀਰ ਜੀ ✌️✌️✌️👌👌👌
@BhupinderSandhu9107
@BhupinderSandhu9107 2 года назад
ਪੰਜਾਬੀ ਗਾਇਕੀ ਦੇ ਵਾਰਿਸ ❤️❤️❤️❤️❤️❤️❤️❤️❤️❤️❤️❤️👍👍👍👍
@kiratboparaituntun8688
@kiratboparaituntun8688 2 года назад
sira ustaad ji 💐💐💐💐💐
@MrSp-ry4yk
@MrSp-ry4yk 2 года назад
ਅੱਤ ਆ ਭਾਜੀ ਘੈਂਟ ਗਾਣਾ
@dogsinboxl1351
@dogsinboxl1351 2 года назад
ਰਪੀਟ ਤੇ ਚਲਦਾ ਸਦਿਆ ਬਾਦ ਕੌਸ ਘੈਂਟ ਸੁਨਣ ਨੂੰ ਮਿਲਿਆ o ho ho ਕਿਆ ਬਾਤ ਆ
@pinkagvlogs5255
@pinkagvlogs5255 2 года назад
Jeonda reh sukhpal bhaji...... Eh aa geetkaari
@Politics-Situation
@Politics-Situation 2 года назад
ਬਾਈ ਜੀ ਤੁਹਾਡੇ ਗਾਣੇ ਸਾਡੇ ਦਿਲ ਚ ਪੰਜਾਬ ਵਾਂਗ ਵੱਸਦੇ ਨੇ।
@honeyrattu6960
@honeyrattu6960 2 года назад
Sira gana sira singer always Punjab de saahn jindo rha bhraa
@happyasian7555
@happyasian7555 2 года назад
ਬਾਈ ਦੇਰ ਨਾਲ਼ ਆਉਂਦੇ ਨੇ, ਪਰ ਦਰੁਸਤ ਲੈ ਕੇ ਆਉਂਦੇ ਨੇ
@gurtejsinghgurtejsingh5689
@gurtejsinghgurtejsingh5689 2 года назад
Wah ji wah Very nice 💯🙏👌👍💞
@sonybhau8340
@sonybhau8340 2 года назад
Ghaint Bhaji ghaint 💐💐💐💐💐💝💝💝
@tercereyeproductions
@tercereyeproductions 2 года назад
Bahut sohna te pyara gya hoya song Ji love you always Ji 😍🙏👍
@SandeepKumar-vz3jb
@SandeepKumar-vz3jb 2 года назад
Wah ji wah waris veer ji end gall baat nice song 🙏🙏
@jaswantjassa9446
@jaswantjassa9446 2 года назад
Manmohan And his brother,s all time great.. Doabe de Sher..
@AMANDEEPSINGH-gm7is
@AMANDEEPSINGH-gm7is 2 года назад
so melodious song as usual, thanks veer
@grewalbalwinderdhandra4339
@grewalbalwinderdhandra4339 2 года назад
ਭਾਜੀ ਬਹੁਤ ਖੂਬਸੂਰਤ ਸਬਦ ਨਹੀਂ ਮਿਲਦੇ ਤਾਰੀਫ ਕਰਨ ਲਈ ਰੱਬ ਤੁਹਾਨੂੰ ਮੇਰੀ ਉਮਰ ਵੀ ਲਾਵੇ!
@GaganDeep-si5bs
@GaganDeep-si5bs 2 года назад
Nice bhaji (nostalgic and some goose bumps) Please make songs more often It really feels so good to listen to your childhood hero
@celebritiestalks3844
@celebritiestalks3844 2 года назад
Please Podcast wich Vishal Mehta ji (Dj Vishal)
@dubaiboy8562
@dubaiboy8562 Год назад
Omg end kraa ta paaji love you
@dhanasingh6113
@dhanasingh6113 2 года назад
ਬਹੁਤ ਹੀ ਖੂਬਸੂਰਤ ਗੀਤ ਵੀਰ ਜੀ
@davindersingh8402
@davindersingh8402 2 года назад
ਵਾਹਿਗੁਰੂ ਸਦਾ ਤੰਦਰੁਸਤ ਰੱਖਣ ਵੀਰ ਸਦਾ ਤੁਸੀ ਚੜਦੀ ਕਲਾ ਵਿੱਚ ਰਹੋ
@indersingh3334
@indersingh3334 2 года назад
Kush time lye ta bhot hit ho jade varis paji all time hit
@JaswinderSingh-ee7ry
@JaswinderSingh-ee7ry 2 года назад
Bht sohna song vr ji
@parmarjaspreet3049
@parmarjaspreet3049 2 года назад
Manmohan waris bhaji sangtar bhaji kamal heer bhaji de song dil shoh he jande I love you❤
@b.msingh2653
@b.msingh2653 2 года назад
Bhut vadiya 👌
@HardeepSingh-fu6zt
@HardeepSingh-fu6zt 2 года назад
ਬਹੁਤ ਹੀ ਵਧੀਆਂ ਗਾਣਾ ਆ ਭਾਜੀ
@bsbharl
@bsbharl 2 года назад
Bahut time vaad vapsi kiti manmohan veer g.very nice song
@mjakhtar5263
@mjakhtar5263 2 года назад
Bhut bhut vadia song guru ji 🙏🙏
@Rashpalsingh-it8hq
@Rashpalsingh-it8hq 2 года назад
ਬਹੁਤ ਵਧੀਆ ਗੀਤ ਹੈ ਹਮੇਸ਼ਾਂ ਦੀ ਤਰਾਂ।
@manishandgarvikshortsvideo1988
@manishandgarvikshortsvideo1988 2 года назад
बहुत समय बाद ये सुरीली आवाज सुनने को मिली 🌹🌹
@ajitsingh7180
@ajitsingh7180 2 года назад
Sirra karwata ji . God bless you 👍👍👍
@Lovepreet-wj5py
@Lovepreet-wj5py 2 года назад
ਬਹੁਤ ਹੀ ਪਿਆਰਾ ਗੀਤ ਵੀਰ ਜੀ,ਬਹੁਤ ਸੋਹਣੀ ਵਿਡੀਓ। ਪਰਮਾਤਮਾ ਚੜਦੀਕਲਾ ਬਖਸ਼ੇ🙏
@JasvirSingh-ji3zx
@JasvirSingh-ji3zx 2 года назад
Sk ਵੀਰ ਬਹੁਤ ਮਿਹਨਤ ਕਰ ਰਹਿਆ
@maniesidhu
@maniesidhu 2 года назад
Bahut Wadia Song Bhaji 🥰🥰🥰🥰
@kulvirsinghsingh6694
@kulvirsinghsingh6694 2 года назад
Very nice waris brother waheguru ji hamsha chardi kalan rikhna ji
@jasminebhatti84
@jasminebhatti84 2 года назад
ਵੈਰੀ ਗੁੱਡ ਬਿਉਟੀਫੁੱਲ ਗੀਤ
@amritpalsidhu1215
@amritpalsidhu1215 2 года назад
super hit boot der baad repeat te lan wala song miliya always waris bro
@AshokGuptawriterdirector
@AshokGuptawriterdirector 2 года назад
Reha.... you looking stunning 💞. Very nice song 👌
Далее
Waris - Ena Pyar Na Sanu Kar ADiye
7:32
Просмотров 3,8 млн
УДОЧКА ЗА 1$ VS 10$ VS 100$!
22:41
Просмотров 331 тыс.
Мужа или парня
00:42
Просмотров 14 тыс.
Новый уровень твоей сосиски
00:33
Satt Rang || Pamma Dumewal || Shivranjani Recordz
32:33
Ishqey Di Chor
5:45
Просмотров 382 тыс.
Mauka Yaar Ne Ditta - Manmohan Waris New Song 2022
5:02
Kharhe Aa Tiar - Manmohan Waris, Kamal Heer & Sangtar
3:26
Sohnion Boldey E Nahin
5:45
Просмотров 492 тыс.
УДОЧКА ЗА 1$ VS 10$ VS 100$!
22:41
Просмотров 331 тыс.