Тёмный

Kajal in new look | ਦੇਖੋ ਰਿਕਸ਼ੇ ਵਾਲੇ ਨਾਲ ਮਿਲੀ ਕਾਜ਼ਲ ਦਾ ਨਵਾਂ ਰੂਪ | Vlog 03 | Anmol Kwatra 

Anmol Kwatra
Подписаться 1,1 млн
Просмотров 464 тыс.
50% 1

Kajal in new look | ਦੇਖੋ ਰਿਕਸ਼ੇ ਵਾਲੇ ਨਾਲ ਮਿਲੀ ਕਾਜ਼ਲ ਦਾ ਨਵਾਂ ਰੂਪ | Vlog 03 | Anmol Kwatra
Subscribe Our Channel For More Videos:- bit.ly/AnmolKwatra
ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
#AnmolKwatra #AnmolKwatraVideo #AnmolKwatraOfficialVideo
U make donation.? is it going in right hand or is it really useful? We will suggest you where actully your money is needed?
Whtsapp: 78891-68849
Join Me On:- www.anmolngo.com
Facebook:- / wedonotac. .
Instagram:- / anmolkwatra96
Twitter:- / anmolkwatra96
snapchat-: anmolkwatra

Опубликовано:

 

17 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 520   
@gurdeepsinghgurdeep5596
@gurdeepsinghgurdeep5596 Год назад
ਵੀਰੇ ਹਰ ਇਕ ਭੈਣ ਨੂੰ ਤੁਹਾਡੇ ਵਰਗਾ ਭਰਾ ਮਿਲੇ ,,,, ਵਾਹਿਗੁਰੂ ਬਹੁਤ ਸਾਰੀਆ ਤਰੱਕੀਆ ਦੇਵੇ ਤੁਹਾਨੂੰ,,,,🙏 ਕਾਜਲ ਬਹੁਤ ਸੋਹਣੀ ਲਗ ਰਹੀ ਆ ਵੀਰੇ ,,,, ਹਮੇਸਾ ਇੰਦਾ ਹੀ ਖੁਸ ਰਹੇ ,,,,😊😊
@ManpreetkaurDhaliwal-o8l
@ManpreetkaurDhaliwal-o8l Год назад
ਯੁੱਗ ਯੁੱਗ ਜਿਉਦਾ ਰਹਿ ਵੀਰਾ ਪਰਮਾਤਮਾ ਤੁਹਾਨੂੰ ਹਮੇਸ਼ਾਂ ਤੰਦਰੁਸਤੀ ਬਖਸ਼ੇ
@KaurSandy951
@KaurSandy951 Год назад
ਸੱਚੀਂ ਮੈਂ ਵੀ ਯਾਦ ਕਰਦੀ ਸੀ ਕਾਜਲ ਨੂੰ ਮਿਸ, ਤੁਸੀਂ vlog ਪਾ ਹੀ ਦਿੱਤਾ, ਸ਼ੁਕਰ aa
@Unique_Amaninsan
@Unique_Amaninsan Год назад
ਕੋਈ ਸ਼ਬਦ ਨਹੀਂ ਵੀਰੇ..ਤੁਹਾਡੀ ਤਾਰੀਫ ਕਰਨ ਲਈ 👍🙏ਵਾਹਿਗੁਰੂ ਤੁਹਾਨੂੰ ਲੰਮੀਆਂ ਉਮਰਾਂ ਤੇ ਤੰਦਰੁਸਤੀ ਬਖਸ਼ਿਸ਼ ਕਰਨ🙏👍
@GurpreetSingh-ds7wp
@GurpreetSingh-ds7wp Год назад
ਬਹੁਤ ਖੁਸ਼ੀ ਹੋਈ ਕਾਜਲ ਨੂੰ ਦੇਖ ਕੇ ਰੱਬ ਲੰਬੀਆ ਉਮਰਾਂ ਕਰੇ ਅਨਮੋਲ ਵੀਰੇ ਦੀਆ ਰੱਬ ਹਰ ਘਰ ਅਨਮੋਲ ਵਰਗਾ ਪੁੱਤ ਦਵੇ
@karmjitsingh2230
@karmjitsingh2230 Год назад
ਵਾਹੇ ਗੁਰੂ ਜੀ ਮੇਹਰ ਕਰਨ ਤੱਰਕੀਆ ਬਕਸਨ ਵੀਰ ਨੂੰ ਭੈਣ ਨੂੰ ਚੱੜਦੀ ਕਲਾ ਵਿੱਚ ਰੱਖਣ ਕਿਸੇ ਵੀ ਗਰੀਬ ਨੂੰ ਰੱਬ ਦੁਖ ਨਾ ਦੇਵੇ
@satvirkhaira9269
@satvirkhaira9269 Год назад
God bless everyone
@Dhillonjatt13
@Dhillonjatt13 Год назад
ਅਨਮੋਲ ਵੀਰੇ ਨੂੰ ਸੱਭ ਤੋਂ ਵੱਧ ਅੱਜ ਚਾਬੇਰਾ ਵੱਜਿਆ ਕਾਜੋਲ ਭੈਣ ਤੋ ਸੱਚੀ ਦਿਲੋ Kehde ਵਾਹਿਗੁਰੂ ਜੀ Hamsha ਚੜਦੀ ਕਲਾਂ ਵਿੱਚ ਰੱਖੇ ਸੱਭ ਨੂੰ
@loveleenlaligill1923
@loveleenlaligill1923 Год назад
Anmol naam tohade ghardia bilkul shi rakhya tohadi koi keemat nhi tusi priceless ho waheguru eda hi sade pra de ser te mehar da hath rkhe jio vere
@harjitkaur9887
@harjitkaur9887 Год назад
ਧੰਨਵਾਦ ਤੁਹਾਡਾ ਵੀਰ ਜੀ ਤੁਸੀਂ ਇਹ ਭੈਣ ਨੂੰ ਇੰਨੀਂ ਖੁਸ਼ੀ ਦਿੰਦੇ ਹੋ
@sarabjitkaur6520
@sarabjitkaur6520 Год назад
dhan a oh maa veere jis ne thuhde varge nek putt nu janam deta koi sabad ne a thuhdi tareef krn nu akha bhar aia video dekh k ajj v dharti te farishty mojud ne eda lagya God bless you anmol veere 🙏🏻🙏🏻
@saritathakur5910
@saritathakur5910 Год назад
Apne lyee tan sare krde ne jo kise lyee kita jae us to wdi khushi koi vi nhi hundi............ Anmol Ji parnam hai us maa nu jide kolo tusi jnm lia......... God bless you brother ❤
@ahilkhan1690
@ahilkhan1690 Год назад
Tusi great ho anmol ji❤❤❤
@mohitgill854
@mohitgill854 Год назад
Schi anmol sir bot Khushi hundi kajal nu dekh ke te tuhade te or sidhu mam te bot proud feel hunda
@shobharathore9184
@shobharathore9184 Год назад
Wow anmol so sweet tuci kine change inssan ho khas tere verga Munda har kisi kudi di life da hissa bane 😇🙏🏻❤️❤️😇🙏🏻
@shehfy4650
@shehfy4650 Год назад
ਮਿਸਾਲ ਬਾਈ ♥️🙏waheguru ਜੀ ਹਮੇਸ਼ਾ ਤੁਹਾਨੂੰ ਚੜ ਦੀ ਕਲਾ ਵਿਚ ਰੱਖਣ♥️♥️♥️♥️♥️
@rinkasingh8575
@rinkasingh8575 Год назад
ਬਾਈ ਕਦੇ ਰੱਬ ਨੂੰ ਤਾਂ ਨੀਂ ਵੇਖਿਆ ਪਰ ਤੁਹਾਡੇ ਵਰਗੇ ਇਨਸਾਨ ਰੱਬ ਦਾ ਹੀ ਰੂਪ ਨੇਂ ਜਿਉਂਦਾ ਰਹਿ ਬਾਈ ਅਨਮੋਲ 🙏🙏
@Bkaur9740Bkaur-fk4mr
@Bkaur9740Bkaur-fk4mr Год назад
Waheguru ji anmol putter wrga sbb nu deve awe hi seva krde raho putter g gbu waheguru ji mehar krn khushiya devn tarikkya den luv u kajal putt
@jappandeep4485
@jappandeep4485 Год назад
Very nice anmol veere Waheguru ji Tuhadi lambi omer kare God bless you veer ji
@harbansjassi9471
@harbansjassi9471 9 месяцев назад
ਬੜੇ ਦੇਖੇ ਢੋਂਗੀ ਭੇਖ ਧਾਰੀ ਲੋਕ ਭਲਾਈ ਦੇ ਦਾਵੇ ਕਰਨ ਵਾਲੇ ਪਰ ਆਹ ਇਕ ਰੱਬ ਦਾ ਸੱਚਾ ਬੰਦਾ ਦੇਖਿਆ ਅਨਮੋਲ ਬਾਈ ਜੋ ਬਾਬੇ ਨਾਨਕ ਦੇ ਦੱਸੇ ਮਾਰਗ ਤੇ ਚੱਲ ਕੇ ਮਨੁੱਖਤਾ ਦੀ ਸੇਵਾ ਕਰ ਰਿਹਾ. ਵਾਹਿਗੁਰੂ ਗੁਰੂ ਇਸ ਨੂੰ ਲੰਬੀ ਉਮਰ ਬਖਸ਼ੇ
@anantpreetsingh-bd6ru
@anantpreetsingh-bd6ru Год назад
ਜਿਉਂਦਾ ਵੱਸਦਾ ਰਹਿ ਅਨਮੋਲ ਵੀਰੇ 🙏🏻🙏🏻🙏🏻🙏🏻🙏🏻🙏🏻 ਵਾਹਿਗੁਰੂ ਤੇਰੇ ਵਰਗਾ ਵੀਰ ਹਰ ਭੈਣ ਨੂੰ ਦੇਵੇ 🙏🏻 ਵਾਹਿਗੁਰੂ ਤੈਨੂੰ ਲੰਬੀ ਉਮਰ ਬਖਸ਼ੇ ਤੇ ਜ਼ਿੰਦਗੀ ਦੀ ਹਰ ਖੁਸ਼ੀ ਦੇਵੇ 🙏🏻🙏🏻🙏🏻🙏🏻🙏🏻🙏🏻🙏🏻
@kulvirsidhu1074
@kulvirsidhu1074 Год назад
Waheguru ji waheguru ji khush rakha sab nu waheguru ji 🙏🙏
@manrajsingh6683
@manrajsingh6683 Год назад
ਬਹੁਤ ਵਧੀਆ ਅਨਮੋਲ ਵੀਰ ਜੀ ਰੱਬ ਤੁਹਾਡੇ ਵਰਗਾ ਪੁੱਤ , ਭਰਾ ਹਰ ਭੈਣ ਕੋਲ ਹੋਵੇ। ਵਾਹਿਗੁਰੂ ਜੀ ਤੁਹਾਨੂ ਲੰਮੀਆਂ ਉਮਰਾਂ ਦੇਵੇ ਤੇ ਤੁਸੀਂ ਖੂਬ ਤੱਕਿਆ ਕਰੋ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ।
@jyotijot3303
@jyotijot3303 Год назад
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਮਿਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
@MalkitKaur-tg3zp
@MalkitKaur-tg3zp Год назад
ਪੁਤ ਜੀ ਵਾਹਿਗੁਰੂ ਭਲਾ ਕਰੇ ਅਨਮੋਲ ਪੁੱਤਰ ਜੀ
@jasveerlal9329
@jasveerlal9329 Год назад
Godd Bless Youu Anmol Veere Rabb Tanu Tandrustiyann Taaaa Baut Baut Tarakiyannnn Bakhshe
@SoniSingh-gb4yp
@SoniSingh-gb4yp Год назад
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਵੀਰ ਜੀ
@KaurSandy951
@KaurSandy951 Год назад
ਵਾਹ ਜੀ ਵਾਹ ਅੱਜ ਦਾ vlog ਤਾਂ ਸੱਚੀਂ ਘੈਂਟ ਲਗਿਆ, ਬਹੁਤ ਬੇਸਬਰੀ ਨਾਲ w8 ਸੀ
@inderjeet3970
@inderjeet3970 Год назад
ਰੱਬ ਮੇਰੀ ਵੀ ਉਮਰ ਤੈਨੂੰ ਲਾ ਦਵੇ ਭਰਾ ਇਹੀ ਅਸਲੀ ਖੁਸੀ ਏ❤
@riyawadhwa2511
@riyawadhwa2511 Год назад
Kajal diya saaria videos prso hi dekhia,Or aj new video pa diti tusi...prso mai recent video hi lbh ri c k aj kl kive hai kajal...or aj mil hi gyi...Thankyou anmol veere...tusi life bna diti kajal di narak chi kd k....ache loka de hath dita kajal nu...Hope kajal ek dum thk ho jwe or hmesha khush rhe...❤❤❤
@sukhisukhi7128
@sukhisukhi7128 Год назад
ਵਾਹਿਗੁਰੂ ਤੇਨੂੰ ਹਮੇਸ਼ਾ ਖੁਸ਼ ਰੱਖੇ ਭੈਣੇ 🙏
@preetkhela7454
@preetkhela7454 Год назад
Waheguru ji mehar kryo veere te tarakiya bakhshyo
@balwinderkaur4706
@balwinderkaur4706 Год назад
ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਦੇਣ ਅਨਮੋਲ ਵੀਰੇ 🥰🥰
@happyruby5319
@happyruby5319 Год назад
❤❤❤❤❤❤❤❤❤❤❤❤❤❤❤❤❤❤❤❤❤❤❤❤jinde vasde rho veere khushian vandan waleo tuhade jiha veer Waheguru sab nu bakshe mai khud next life lyi tuhanu apne veer de roop ch mangdi a 😊
@rajwindershergill9251
@rajwindershergill9251 Год назад
ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ ਭਲਾ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ
@abhichoudhary2550
@abhichoudhary2550 Год назад
KAJAL BHN BHUT BHUT SOHNI LGRI AA GOD AISE HI KHUSHI DETA RHE ...PURI TEAM.KO♥️
@shotikardha8136
@shotikardha8136 Год назад
ਮੇਰੀ ਦਿਲੋ ਪ੍ਰਮਾਤਮਾ ਅੱਗੇ ਅਰਦਾਸ ਆ ਕਿ ਹਰ ਭੈਣ ਨੂੰ ਤੁਹਾਡੇ ਤੇ ਗੁਰਪ੍ਰੀਤ ਵੀਰੇ ਦੋਨਾ ਵਰਗਾ ਭਰਾ ਮਿਲੇ 🙏🙏🌹🌹🙇‍♀️😘
@jaswinderKaur-cn4bv
@jaswinderKaur-cn4bv Год назад
God bless you anmol Veer ji kajal didi sachi rab da roop ne
@rajnibala7816
@rajnibala7816 Год назад
Sachi veer g..tuhde vrga koi v ni huna duniya te....God bless you always 🙏
@simranjeetkaur424
@simranjeetkaur424 Год назад
Anmol veer g thanks es kajal sister nu new life den li kajal nu dekha ke Kushi mildi a waheguru ji Meher kryo g
@barinderkaurhundal9856
@barinderkaurhundal9856 Год назад
ਬਹੁਤ ਸੋਹਣੀ ਲੱਗਦੀ ਕਾਜਲ ਭੈਣ👍👍👍♥️💜💗❤️🤲🤲🌹🌹🌹🌷🌷🌷
@ruchikamahajan5879
@ruchikamahajan5879 Год назад
Dear Anmol aj kajal ne Kamal hi ker diya.b bani h aj.vv happy kajal . G b u always dear Anmol.
@ShivamSharma-og9mf
@ShivamSharma-og9mf Год назад
Anmol Bhai ji ko waheguru ji chardikala ch rakhe 👍🙏
@niabansotraniabansotra1710
@niabansotraniabansotra1710 Год назад
Sachi Main rooh khush ho gye ❤tussi rabb da roop ho 💖kajal didi Bhot khush aa. Gbu 😊 Aaj didi nuu avha dekh ka sachi bhot zda Khushi mili 💗💗💗💖💖💖💖❤❤❤❤
@MandeepSingh-zx9zb
@MandeepSingh-zx9zb Год назад
God bless you veera thanu rab hamesha kush rakhna 😊😊
@veerpalkaur4973
@veerpalkaur4973 Год назад
Bht vadia soch rabb thunu har khusi dav
@simranjitkaur8696
@simranjitkaur8696 Год назад
Vire baht vadea krde pae o Or ajj kajal v baht khush hai tuhade te dr. Ji krke Tuhade sare team baht vadea km kr Rahi hai❤
@kuldeepkour891
@kuldeepkour891 7 месяцев назад
Thanks veer ji tuci kudiya Lai Ana sochde o inta aj de time kon time Kadda Salut a Mera thonu Sachi Kajal nu Ana khush dekh k aj Pani a gaya akha Cho ❤❤
@karamjeetkaur1730
@karamjeetkaur1730 Год назад
Kajal looking so beautiful natural beauty hai ji jo waheguru ji ne es nu diti hai ji waheguru mehar banayi rakhan 👌👌🙏❤️
@mann3990
@mann3990 11 месяцев назад
ਅਨਮੋਲ ਵੀਰੇ ❤ ਤੋਂ ਸਲੂਟ ਸਾਰੀ ਟੀਮ ਬਹੁਤ ਵਧੀਆ ਜੀ
@ranam5525
@ranam5525 Год назад
ਰੱਬ ਜੀ ਵੀਰ ਨੂੰ ਦੁਨੀਆ ਦੀਆ ਸਾਰੀਆ ਖੁਸ਼ੀਆ ਦੇ o 😘😘🥰🥰🥰🥰
@kaurprincess2847
@kaurprincess2847 Год назад
Kajal is happy coz she feels safe with Anmol 👍👍
@JASVINDERSINGH-pc8do
@JASVINDERSINGH-pc8do Год назад
आज के समय किसी को खुशी देना ,सबसे बडा धर्म ह ,
@SahilSharma-rw1oz
@SahilSharma-rw1oz Год назад
Anmol paji bhut vdia km krde aa tusi waheguru hmesha hi chardi klla Ch rakhe tahanu veer ji🙏❤️
@hempreetchauhan6352
@hempreetchauhan6352 Год назад
Waheguru ji always blessed you anmol veere ... Salute aw g thnu
@sukhteradittalahiye7920
@sukhteradittalahiye7920 Год назад
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ 🙏🙏
@preetkhela7454
@preetkhela7454 Год назад
Kajal sadi choti bhen your soo cute ❤️❤️❤️❤️
@SandeepKaur-pl4hn
@SandeepKaur-pl4hn Год назад
Vira jindgi bna tii ik kudi de love you bro❤️😍😍😍😍😍😍
@komalkour6028
@komalkour6028 Год назад
Hmsha Khush rho di 🙏😍😍😍😍😍😍😍Baba ji hmsha Khush rkhn ji Kajal di 🥰🥰🥰🥰🥰
@sunitabains8588
@sunitabains8588 Год назад
Dill khush ho gyaa veer ji tai sidhu mam tuhda bohot bohot dhanwad ji🙏🙏waheguru ji tuhanu chrdi klaa ch rakhn ji🙏🙏🙏
@Bkaur84
@Bkaur84 Год назад
Dhan ohh ਜਨਨੀ jis jmmmyaa Anmol rajaaaan🙏🙏
@RubbaljeetSandhu-hx6vh
@RubbaljeetSandhu-hx6vh Год назад
Very nice nature bro Rabb ehda da veer har bhen nu deve
@buntysig2778
@buntysig2778 Год назад
I am proud of you veer g. God bless you. 👍👍👍
@kuldeepkaur1505
@kuldeepkaur1505 Год назад
Thanks anmol veera
@AkashDeep-gt8mf
@AkashDeep-gt8mf Год назад
Real happiness, 😊🥰🥰🥰🥰 No words have to say 🙏
@nirpalsidardh9724
@nirpalsidardh9724 Год назад
Thank you brother and sister ji God bless you
@nbisht8074
@nbisht8074 Год назад
Bhut vadiya anmol veer ji kajal bhut cute h
@singhmangal173
@singhmangal173 Год назад
Sir shelon kithe plz dseo
@ParamjeetKaur-ks7cd
@ParamjeetKaur-ks7cd Год назад
Koi words nhi hai bilkul shi name hai toda anmol koi ni tode varga ❤❤
@jasssidhu1650
@jasssidhu1650 Год назад
Waheguru ji 🙏🏻🙏🏻❤❤
@FatehAk47-wz4lj
@FatehAk47-wz4lj Год назад
,bahut badiya bro rub hor truki bakhse 🙏👌👌👌👌👌👌👌👌👌
@paramjitkaur495
@paramjitkaur495 Год назад
❤🎉FATEH JI BAHI ANMOL KWATRA JI🎉❤VERY NICE JI❤🎉👌👏
@DivyaKumari-pc8ii
@DivyaKumari-pc8ii Год назад
Looking so beautiful my kajal sister 🥰❤️❤️
@mohindersingh7418
@mohindersingh7418 Год назад
God bless you veer ji beautiful kajal sister
@foodieshubhishorts9579
@foodieshubhishorts9579 Год назад
Looking so beautiful kajal 😍😍😍😍God bless uh kajal olwys love from Agra❤❤❤❤❤❤❤❤ 7:19 hahahaha mre frnd ne ditta h😁😁😁😁😁😁
@sardarnisarb5381
@sardarnisarb5381 Год назад
Tuhadi bonding vdia a kajal bhen nal rabb mehr kre
@amandeepsingh-yk4nt
@amandeepsingh-yk4nt Год назад
ਵਾਹੇਗੁਰੂ ਮੇਹਰ ਕਰੇ
@manpreet-fz1lj
@manpreet-fz1lj Год назад
waheguru ji mehar kro baba ji😘😘🙏🙏
@GurjeetSingh-jk9rp
@GurjeetSingh-jk9rp 6 месяцев назад
Thnx rajni bhain
@Dolcy543
@Dolcy543 Год назад
She is swt nd bro tada dona da mjak vdiya lgda 🙏
@ahilkhan1690
@ahilkhan1690 Год назад
Tusi great ho anmol ji ❤❤
@HarjinderSingh-ul6lp
@HarjinderSingh-ul6lp Год назад
ਸਾਰੀ ਟੀਮ ਦਾ ਧੰਨਵਾਦ
@SukhwinderSingh-wq5ip
@SukhwinderSingh-wq5ip Год назад
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@jasveerkaur8755
@jasveerkaur8755 Год назад
Waheguru ji aap sab Da Bhala karo khusyaa baksho ji God bless you Anmol putt
@sarabjeetkaur7226
@sarabjeetkaur7226 Год назад
Raab ji khush rakhi kajal nu🙏
@gurpreetjuneja9358
@gurpreetjuneja9358 Год назад
👍👍, saloon staff so kind❤
@BalwinderKaur-eh5wu
@BalwinderKaur-eh5wu Год назад
Anmol veer ji tuhade kam ta hai e sohne ohda tusi v bhot sohne o waheguru tuhanu hor trakkan bakshe.
@mandeepkaur-je2zz
@mandeepkaur-je2zz Год назад
God bless you Anmol put very good
@sukhjitparmar7664
@sukhjitparmar7664 Год назад
ਵੀਰ ਜੀ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ🙏🌹
@_preeti-oi9fe
@_preeti-oi9fe Год назад
ek dillo khushi mildi dekh ke ❤❤❤❤ great work ❤❤
@ankushansh2297
@ankushansh2297 Год назад
God bless you anmol ❤
@ManpreetSingh-yc9zp
@ManpreetSingh-yc9zp Год назад
Very beautiful Kajal sister bahut Sona makeup kita bahut Soni lag rahi hai
@aanchalarora8472
@aanchalarora8472 Год назад
Rabb saariya khushiya den Kajal bhen nu
@sukhmanisidhu3886
@sukhmanisidhu3886 Год назад
ਆਮ ਦੁਨੀਆਂ ਵਿੱਚੋਂ ਸੁਪਨਿਆਂ ਦੀ ਦੁਨੀਆਂ ਬਨਾ ਦਿਤੀ ਕਾਜ਼ਲ ਦੀ ਜਿਉਂਦਾ ਰਹਿ ਵੀਰੇ
@anshpreetkaur9541
@anshpreetkaur9541 Год назад
Classy and beautiful 😍 kajal diiii you doing great job brother 👏 👍 🙌
@jasvirkaur5848
@jasvirkaur5848 Год назад
Anmol te kajal da rishta sachi koi hor ee aa eh duniya de smjh aun wala ni both are Rohani seriously
@dilshersingh4191
@dilshersingh4191 Год назад
Waheguru ji thuhadi sari team and kajol di nu chardikla ch rakha 🙏🏻🙏🏻🙏🏻🙏🏻🙏🏻
@dilshersingh4191
@dilshersingh4191 Год назад
Waheguru ji Sarbat da bhla kriyo ji ❤️❤️❤️❤️❤️❤️
@GurkirtKaur-me3pc
@GurkirtKaur-me3pc Год назад
Waheguru ji sarbat Da bhla kriyo ji ♥️♥️♥️♥️♥️♥️🙏🙏🙏
@sukhjitKaur-h7h
@sukhjitKaur-h7h 2 месяца назад
Jug jug ji putra lami aju tarki bakhse👌🌹
@GAGANDEEP-il3qi
@GAGANDEEP-il3qi Год назад
Well done Great Good job 👍👍👍 n very thankful to Dr.sidhu,Anmol ji ❤
@prabhatkumar-nd5gz
@prabhatkumar-nd5gz Год назад
Bohut bohut acha Banda ha Anmol 👍👍👍
@rupinderjit627
@rupinderjit627 Год назад
Waheguru tenu te saari team nu trakiyan bakshan veer ji ❤
@kiranpal3847
@kiranpal3847 Год назад
Anmol kwatra good job family 😊😊😊😊😊😊😊😊🇨🇦canda
@RajRani-ft2jf
@RajRani-ft2jf Год назад
Veer ji thanks rab tuhadi umar lambi ho bhen bhot achi hai
Далее