Тёмный

kaku kehde mai kyu suna kise diya Gala | Kaku neh vlog vich auna kita band 🥲🥲😭 | Hun ki kra mai🥲 

GurJass Vlogs
Подписаться 251 тыс.
Просмотров 44 тыс.
50% 1

kaku kehde mai kyu suna kise diya Gala | Kaku neh vlog vich auna kita band 🥲🥲😭 | Hun ki kra mai🥲
#gurjass96 #trending #viralreels #couplegoals #dailyvlog #viral #biggboss #sidhumoosewala #armanmalik #lovenimal #sidhumoosewalanewsong #happydiwali #diwali #diwali2023

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 920   
@lakhveersingh3619
@lakhveersingh3619 9 месяцев назад
Nhi aunda naa tu kheda salman khan aa ne ayea ga ta duniya tenu miss kardi aa
@MonuDon-iv5de
@MonuDon-iv5de 9 месяцев назад
Tu kehra Salman Khan tenu ta koi miss na kro ...Ehna nu sare asi Miss krde ae
@MonuDon-iv5de
@MonuDon-iv5de 9 месяцев назад
Jeh shakal nii vadia gal ta sehi kar laya kro 😂😂😂😂
@singhsurpreetsinghsurpreet773
@singhsurpreetsinghsurpreet773 9 месяцев назад
Thafa ho teri sakal bhut vadia aa kite😂😂😂😂😂😂😂😂😂😂😂😂😂😂😂😂😂😂😂
@amanbhardwaj2421
@amanbhardwaj2421 9 месяцев назад
​​@@MonuDon-iv5de teri b__d hogi lgda lenn Aali
@ranjitsingj7433
@ranjitsingj7433 9 месяцев назад
veer ji os di marriage nahi hundi huni 😂😂 tussi tension na lo u nice veer ji love u veer i like u veer khush raho hor khush raho veer plz 😂😂😂😂😂😂😂😂😂😂😂😂😂😂😂😂😂😂😂 love u veer ji
@MandeepSohi-xi9yr
@MandeepSohi-xi9yr 9 месяцев назад
ਵੀਰ ਜੀ ਕੋਈ ਮਰਜ਼ੀ ਬੋਲੀ ਜਾਵੇ ਤੁਸੀਂ ਦਿਲ ਤੇ ਗੱਲ ਨਾਂ ਲਾਊ ਤੁਹਾਡੀ ਸਾਰੀ ਫੈਮਲੀ ਵਧੀਆ ਆ ਬਲੋਗ ਤੁਹਾਡੇ ਨਾਲ ਵਧੀਆ ਲੱਗਦੇ ਨੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ਣ ❤❤❤
@parmjeetkaur6247
@parmjeetkaur6247 9 месяцев назад
ਕੋਈ ਕੁੱਝ ਵੀ ਬੋਲੀ ਜਾਵੇ ਬੇਟਾ ਜੀ ਕਿਸੇ ਦੀ ਗੱਲ ਦਾ ਅਸਰ ਨਹੀਂ ਕਰਨਾ ਚਾਹੀਦਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਪਰਮਜੀਤ ਕੌਰ ਲੌਂਗੋਵਾਲ
@manpreetkaursohal
@manpreetkaursohal 9 месяцев назад
Eh jaswinder singh vi labhna Pena jine saade veer nu ina hurt kita koi gal ni veere tusi aapna continue rakho ❤❤❤❤
@jotgill802
@jotgill802 9 месяцев назад
ਵੀਰ ਜੀ ਤੁਸੀ ਬਲੋਗ ਵਿੱਚ ਆਏ ਵੀਰ ਜੀ ਬੁਹਤ ਸੋਹਣੇ ਲਗਦੇ ਵੀਰ ਤੁਸੀਂ ਬਲੋਗ ਬਣਾਉਣ ਕਰੋ ਵੀਰ ਕੁੱਤੇ ਪਾਗਲਾਂ ਲੋਕਾਂ ਹੁੰਦੇ ਹਨ ਮਤਲਬ ਕਿ ਜਿਹੜੇ ਅਨਪੜ੍ਹ ਹੁੰਦੇ ਆ ਉਹਨਾਂ ਦੀ ਸੋਚ ਬਿਲਕੁਲ ਗਲਤ
@gurubaaj1079
@gurubaaj1079 9 месяцев назад
ਕੋਈ ਨਾ ਵੀਰ ਜੀ ਕੁੱਤੇ ਭੋਗਦੇ ਰਹਿੰਦੇ ਆ❤❤
@Baljinderladhar-jh6tl
@Baljinderladhar-jh6tl 6 месяцев назад
ssa veer ji tension ni laidi kise di keep it continue enjoy with your family god bless you kise nu certificate dain di load ni enjoy kro god bless you
@Drivermehakma3630
@Drivermehakma3630 9 месяцев назад
ਜਸਵਿੰਦਰ ਸਿੰਘ ਵੀਰੇ ਨਾ ਕਰ ਯਾਰ ਜਿੰਦਗੀ ਦਾ ਕਿ ਪਤਾ ਕਦੋਂ ਜਹਾਨ ਛੱਡ ਜਾਣਾ ਇਸ ਲਈ ਖੁਸ਼ ਰਿਹਾ ਕਰੋ ਜੀ ਜੇਂ ਆਪਾਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਆਪਾਂ ਮਾੜਾ ਵੀ ਨਹੀਂ ਕਰੀਦਾ
@rk___1516
@rk___1516 7 месяцев назад
Jaswinder Singh..wala moment.. kaintttt..c...😂😂.. odho ta pabhiii..b chop kar k.. haasan 😊da pe .. ki ..ha taa a.. joker 🃏 ... Jeya hi..😅
@rajveerrangian439
@rajveerrangian439 8 месяцев назад
ਵੀਰ ਜੀ ਫਿਕਰ ਨਾ ਕਰੋ ਤੁਸੀਂ ਬਲੋਕ ਬਣਾਇਆ ਕਰੋ ਲੋਕੀ ਦੇਖ ਕੇ ਕਿਸੇ ਨੂੰ ਨਹੀਂ ਜਰਦੇ ਜਿਸ ਦੀ ਚੜ੍ਹਾਈ ਹੋਣ ਲੱਗ ਜੇ ਉਹਨਾਂ ਤੇ ਲੋਕ ਬਹੁਤ ਮੱਚਦੇ ਨੇ ਵੀਰ ਜੀ ਸਾਨੂੰ ਸੋਡਾ ਪਰਿਵਾਰ ਬਹੁਤ ਵਧੀਆ ਲੱਗਦਾ
@Jashanbhullar244
@Jashanbhullar244 7 месяцев назад
Veer. Ji your. Very nice 👌 👌👌👌
@jaspreetsingh-jo6bz
@jaspreetsingh-jo6bz 9 месяцев назад
ਬਾਈ ਲੋਕ ਤਾ ਭੋਕਦੇ ਆ ਉਹ ਕਿਹੜਾ ਰੋਟੀ ਦੇਇਕੇ ਜਾਦੇ ਆ ਲੋਕਾ ਦੀ ਪਰਵਾਹ ਨਹੀ ਕਰਨੀ ਚਾਹੀਦੀ ਆ ਸਾਰੇ ਹੀ ਬਲੌਕ ਬਹੁਤ ਵਧੀਆ ਹੁੰਦੇ ਆ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰਖੇ ਸੋਡੀ ਜੋੜੀ ਬਹੁਤ ਹੀ ਸੋਹਣੀ ਆ❤❤🙏🙏
@jassabadhan-ez9sc
@jassabadhan-ez9sc 9 месяцев назад
ਨਹੀ ਭਾਜੀ ਦੀਦੀ ਬਲੋਗ ਨਾ ਬੰਦ ਕਰਿਓ🙏🙏 ਗਲਤ ਕਮਿੰਟ ਤਾ ਕਰਦੇ ਕੀ ਉਹ ਚਾਹੁੰਦੇ ਆ ਕੀ ਤੁਸੀ ਬਲੋਗ ਬਣਾਣੇ ਬੰਦ ਕਰਦੋ ਉਹ ਜਲਦੇ ਆ ਤੁਹਾਨੂੰ ਖੁਸ਼ ਦੇਖਕੇ ਸਾਰੀ ਫੈਮਿਲੀ ਨੂੰ ਉਹ ਡਰਦੇ ਆ ਤੁਹਾਡੀ ਤਰੱਕੀ ਤੋ ਤੁਸੀਂ ਟੈਸਟ ਨਾ ਲਉ ਲੋਕ ਕਿਸੇ ਨੂੰ ਦੇਖਕੇ ਕਦੇ ਖੁਸ਼ ਨੀ ਹੁੰਦੇ ਸਾਨੂੰ ਤੁਹਾਡੇ ਬਲੋਗ ਦੀ ਬਹੁਤ ਉਡੀਕ ਰਿਹਦੀ ਆ❤️❤️🙏😔
@JotiK-u9w
@JotiK-u9w 9 месяцев назад
ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ
@DalwinderKaur-n2d
@DalwinderKaur-n2d 9 месяцев назад
ਪੱਤ ਜੀ ਦੁਨੀਆ ਦੀ ਪਰਵਾਹ ਨਾ ਕਰੋ ਪੱਤ ਜੀ ਨਾਨਕ ਨੀਵਾ ਜੋ ਚਲੇ ਲੱਗੇ ਨਾ ਤੱਤੀ ਵਾ love you family God bless you Dalwinder Kaur USA❤❤
@sukhteradittalahiye7920
@sukhteradittalahiye7920 8 месяцев назад
ਬਹੁਤ ਵਧੀਆ ਪਰਿਵਾਰ ਹੈ ਜੀ ਵਾਹਿਗੁਰੂ ਖੁਸ਼ ਰੱਖਣ 🙏🙏
@daleepkumar2788
@daleepkumar2788 8 месяцев назад
Very nice family god bless
@VirenderKaur-r7x
@VirenderKaur-r7x 9 месяцев назад
ਬਲੋਕ ਤਾਂ ਵੀਰੇ ਤੇਰੇ ਨਾਲ ਹੀ ਸੋਹਣਾ ਲੱਗਦਾ ਤੂੰ ਕਿਉਂ ਟੈਂਸ਼ਨ ਲੈਨਾ ਲੋਕਾਂ ਦੀ ਜੋ ਬੋਲਦਾ ਬੋਲੀ ਜਾਣ ਦੇ ਉਹਨਾਂ ਨੂੰ ਇੱਕ ਮੌਕਾ ਹੋਰ ਦੇ ਬੋਲਣ ਦਾ ਪਤਾ ਤਾਂ ਲੱਗੇ ਰਣੀਆਂ ਦੇ ਰੰਗ ਕੀ ਆ
@sarbi_smile
@sarbi_smile 9 месяцев назад
Hlo veer ji plz loke ki kende ne eh na socho tuc o video tan dekhi honi 4 lok ki kehn ge bs tuc jo dil krda kro tuc roti app kmoni aa kise ne ni deni tuc shi o bs rb age ardaas kro te positive socho te chlde chlo lok tan kise pade ni shadhde
@sukharatol6515
@sukharatol6515 9 месяцев назад
ਨਾ ਭਾਈ ਗੁਰਪ੍ਰੀਤ ਵੀਰੇ ਬਲੋਗ ਤੁਸੀਂ ਹੀ ਬਣਾਉਣਾ ਤੁਹਾਡੇ ਨਾਲ ਤਾ ਵਲੋਗ ਵਿਚ ਰੋਣਕ ਹੈ
@SoniaKhurana-z2m
@SoniaKhurana-z2m 8 месяцев назад
Nhi bot vadiya family h❤❤
@gurubaaj1079
@gurubaaj1079 9 месяцев назад
Nice ❤❤ ਬਲੋਗ ਵੀਰ ਜੀ ਕੋਈ ਗੱਲ ਨੀ ਤੁਸੀਂ ਦੁਖੀ ਨਾ ਹੋਊ❤❤
@karamjitsinghsalana4648
@karamjitsinghsalana4648 9 месяцев назад
❤❤❤veer waheguru ji mehar karn ge
@mhetabsingh3187
@mhetabsingh3187 9 месяцев назад
ਵੀਰ ਜੀ ਲੋਕਾਂ ਦੀ ਗੱਲ਼ਾਂ ਤੇ ਧਿਆਨ ਨਾਂ ਦਿਉ ਕੁੱਤੇ ਭੌਂਕਦੇ ਰਹਿੰਦੇ ਨੇ ਲੰਘਣ ਵਾਲੇ ਲੰਘ ਜਾਂਦੇ ਨੇ.... ਤੁਹਾਡਾ ਸਾਰਾ ਪਰਿਵਾਰ ਬਹੁਤ ਵਧੀਆ ਹੈ ਤੁਸੀਂ ਵਲੌਗ ਬੰਦ ਨਾ ਕਰੋ please 🙏paji tuhada nature bht vadiya te bhabi ji da v so please loka Diya galan na sunoo theak a na god bless you all family ❤😊
@ParveenKaur-h6s
@ParveenKaur-h6s 9 месяцев назад
Veer g tuc v smart aa te thodi wife v tuc dono ee sohne aa❤❤
@jaspreetsingh-tx1xp
@jaspreetsingh-tx1xp 9 месяцев назад
Y lokk kise de tarkhi jarde nhi aaj kl Khush rho tusi bro ❤
@lokerang918
@lokerang918 9 месяцев назад
ਪੁੱਤ ਬੋਲੀ ਜ਼ਾਨ ਦੇ😘😘😘😘😘
@maharjaveed6525
@maharjaveed6525 9 месяцев назад
Mujy ap ki language bot Pasand ha yr ap sab family bot achi ho love you so much Allah pak kush rakhy ameen sum ameen
@harpreetsingh8592
@harpreetsingh8592 9 месяцев назад
Soda volg dek ke sanu ta bhut kushi hundi aa😂
@ManpreetSingh-hh9jd
@ManpreetSingh-hh9jd 9 месяцев назад
Don't worry bhaji eh dunia baddi kutti cheej aa tuc mind ne karna keep it up waheguru Ji is with you
@Ruhalchormaraala
@Ruhalchormaraala 9 месяцев назад
Aithe Duniya Da Chobbra Stand Koyi Na Naale Parakh Ni Ehnu Koyi Changey Maahde Di Je Tu Ho Gaya Kaamyaab Kehna Pair Chadh Gaya Fail Ho Gaya Taan Kehnge Lacchan Maahde Si Haan Jihda Kade Zindagi Ch Maahda Vi Ni Kitta Jadon Ohvi Kitte Lokan Kole Maahda Kehnde Aa Ohnu Kehnde Angreji Ch Jealous Puttra Ohdan Chobbra Punjabi Vich Saada Kehnde Aa Khichi chl km full spot a broh ❤
@manpreet4754
@manpreet4754 9 месяцев назад
Tuc vlog na chhdeyo,bro J main upset hova tan thoda vlog dekh ke mann bahut khush hunda wa,veere thodi family members ch koi show off ni,jive ghare hunde o,oda hi vlog ch hunde o,vry nice bro nd di,all family members bless u ❤❤❤❤❤
@Futurenurse-e7w
@Futurenurse-e7w 9 месяцев назад
ਵੀਰੇ ਦੁਨੀਆ ਦੀ ਪਰਵਾਹ ਨਾ ਕਰੋ ਤੁਸੀਂ❤❤
@komalarsh237kaur2
@komalarsh237kaur2 9 месяцев назад
Yr vera family nl sab eda hi bolda a but appa nu ah a bi insta apni family a but jina di glt soch a vera ohna na boli jna tuci kyu kisa krka apna mood khrb kr da o tuhi apni family nl khush rho kisa krka apna na mood khrb kro tuhi ena bdiaa apna km kr rha o tuhi jldi jldi lalo gold da jldi jldi gold certificate ghr bhich lyayo❤❤❤gbu verra nd bhabhi nd all family gbu ❤❤❤❤
@SimranDhiman-ko3lq
@SimranDhiman-ko3lq 9 месяцев назад
Very Very nice family God bless you ❤❤❤❤❤❤❤❤❤
@Sukhneelvlogs
@Sukhneelvlogs 9 месяцев назад
Veer tuhadi jodi bhut sohni aaa ,,, mcchde n saare ,,, ignore krdeaya kro ,, saare foriegn countries ton b support krde n ,,,tussi vlog bnaaya kro ,,,,
@manpreetmalhotra8600
@manpreetmalhotra8600 9 месяцев назад
Rabh da gharoo sacha raho bs duniya ty bohat kuch bolde a veere don't worry 👍
@HarpreetSingh-by8fe
@HarpreetSingh-by8fe 5 месяцев назад
Paji tci both sohnea gla kardy o ji sare family v nice. 🎉🎉🎉🎉
@cavingill9759
@cavingill9759 9 месяцев назад
Veer tu tenshan na lya kr yaara duniya bht kutti cheez aa tussi shi o aapa tuhade naal aa keep it up God bless you
@GogiRorian
@GogiRorian 7 месяцев назад
Veere.jo.kise.di.prvah.ni.karda.ohi.agge.vadhda...jiode.raho
@vakilbrar5089
@vakilbrar5089 9 месяцев назад
ਬਾਈ ਤੂੰ ਬਹੁਤ ਵਧੀਆ
@GurdeepSingh-hb3ds
@GurdeepSingh-hb3ds 9 месяцев назад
waheguru ji 🙏 tuhanu kamzabi bakshe
@user-veersidhu
@user-veersidhu 9 месяцев назад
Veere bina ta ronk hi khtm hojugi veere tusi auna valog ch asi positive comments wale ta hage ae thode nal...👍👍👍
@ivandeepkaurtoor
@ivandeepkaurtoor 9 месяцев назад
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ
@RajBeer-ox7wr
@RajBeer-ox7wr 9 месяцев назад
Ghaint family aa❤❤❤❤🎉🎉🎉
@sukhveerkour671
@sukhveerkour671 7 месяцев назад
Waheguru te bharosa rakho bhai
@SukhleenKaur-f5i
@SukhleenKaur-f5i 9 месяцев назад
Don’t worry bro 😊Be happy and Be strong always from sukhleen sangrur 😊😊
@jaspreetkour3608
@jaspreetkour3608 9 месяцев назад
Veerji tuhadi family bahut vadiya h
@sukhraj4495
@sukhraj4495 9 месяцев назад
Waheguru ji. ❤❤
@shahjivlogs7745
@shahjivlogs7745 9 месяцев назад
Some people here cannot see children from poor families becoming successful. He is forced by his habits. But brother, don't leave your work, keep it regular. Allah bless you.🤲
@happygorsigujjar7692
@happygorsigujjar7692 9 месяцев назад
ਸਾਡਾ ਕੀ ਬਣੂ ਵੀਰੇ ਸਾਨੂੰ ਤਾਂ ਥੋਡੇ ਪਰਿਵਾਰ ਦੀ ਆਦਤ ਪੈ ਗਈ
@KiranKaur-h7z
@KiranKaur-h7z Месяц назад
😢
@Jotbrar42
@Jotbrar42 9 месяцев назад
Veer ji lok ta bhot kush kehn ga tusi avda vlog continue rakho ❤❤❤❤
@fordwalajatt7094
@fordwalajatt7094 9 месяцев назад
ਵੀਰ ਜੀ ਕੁੱਤੇ ਭੋਕ ਦੇ ਰਹਿੰਦੇ ਹਨ ਆਪਣਾ ਕੰਮ ਕਰੋ🙏💐⚘️🙏🙏🙏🙏🙏🙏🙏
@gurtejvirk8859
@gurtejvirk8859 9 месяцев назад
Bhut bhut Soni video sis and bro ji❤❤❤❤
@jagroopsidhu3349
@jagroopsidhu3349 9 месяцев назад
Very nice Family 🎉🎉🎉❤❤❤
@PrabhjotKailey-gl8kx
@PrabhjotKailey-gl8kx 9 месяцев назад
Koe nhi veer g god bless u 🎉🎉 ❤ i know apne pinda ch calda ada da kuc eh pyar hi hunda ❤❤ apne sangrur vich ❤❤tuc kich ke rakho kam 🎉
@dishantjassal7028
@dishantjassal7028 9 месяцев назад
Don't worry be happy always
@RupinderSingh-fg5bh
@RupinderSingh-fg5bh 8 месяцев назад
Veer tuc bhut vadia o ghaint sirra ❤❤❤❤
@rajuppal8180
@rajuppal8180 9 месяцев назад
Very nice family ❤
@NarinderLidder-vo7ko
@NarinderLidder-vo7ko 9 месяцев назад
Kaku I love your language I miss Punjab my old time I'm from Canada 🙏🏻🙏🏻🙏🏻🙏🏻🙏🏻❤️❤️❤️❤️❤️❤️
@Harekasaharababashyamhamar-d1o
@Harekasaharababashyamhamar-d1o 9 месяцев назад
ਵੀਰੇ ਸਾਡਾ ਤਾ ਹਸ ਹਸ ਕੇ ਟੀਡ ਡਦੁਖਣ ਲਗ ਜਾਂਦਾ ਵਿਰੇ ਥੋਡੀ ਕੋਮਿਦੀ ਦੇਖ ਕੇ ਮੇਰਾ BP ਨਾਰਮਲ ਹੋ ਜਾਂਦਾ, ਵਲੋਗ ਚ ਤੁਸੀ ਵੀ ਆਓ 🙏🙏🙏
@satindermahi3505
@satindermahi3505 9 месяцев назад
Putt tuci dono couple bhut cute nd nice ho beta ji jo bolde aa us person nu Waheguru ji aap hi jwaab denge OK love yu all 👍😃😃😃😃😃💖🌹🌷🌸😜
@KuldeepKaur-l4y
@KuldeepKaur-l4y 9 месяцев назад
ਵੀਰੇ ਲੋਕ। ਤਾਂ ਭੌਂਕਦੇ ਨੇ
@ajitsingh608
@ajitsingh608 9 месяцев назад
ਵੀਰ ਜੀ ਲੋਕਾ ਦੀ ਟੇਨਸਨ ਨੀ ਲਈ ਦੀ ਲੋਕਾ ਨੇ ਤਾ ਰੱਬ ਨੀ ਬਖਸ਼ਿਆ ਤੁਸੀ ਨਾ ਟੇਨਸਨ ਲਵੋ ਵੀਰ ਜੀ ਜੱਸ ਦੀਦੀ ਤੇ ਤੁਹਾਡੇ ਕਰਕੇ ਅਸੀ ਬਲੋਕ ਦੇਖਦਿਆ ਵੀਰ ਜੀ ਅਸੀ ਅਮਲੋਹ ਤੋ ਆ ਵੀਰ ਜੀ ਅਸੀ ਤੁਹਾਡੇ ਪਿੰਡ ਗੁਰਦੁਆਰੇ ਸਾਹਿਬ ਵਿਚ ਡਿਊਟੀ ਕਰਕੇ ਗਈ ਸੀ ਵੀਰ ਜੀ ਮੈਨੂੰ ਤਾ ਤੁਸੀ ਹੱਸਦੇ ਹੀ ਬਹੁਤ ਸੋਹਣੇ ਲੱਗਦੇ ਹੋ ਵੀਰ ਜੀ ਅਸੀ ਤਾ ਹਲੇ ਤੁਹਾਨੂੰ ਮਿਲਣ ਆਉਣਾ ਸੀ ਤੁਸੀ ਤਾ ਹੁਣੇ ਹੀ ਇਸ ਤਰਾ ਕਰਨ ਲੱਗ ਪਏ ਵੀਰ ਜੀ ਭੈਣ ਭਰਾ ਤਾ ਇਸ ਤਰਾ ਹੀ ਕਰਕੇ ਹੁੰਦੇ ਨੇ
@AbdulLatif-pe5bm
@AbdulLatif-pe5bm 9 месяцев назад
AAP KI SACHAI SADGI KI WAJA SAY main pakistan main aap k vlog dekhta hon. B. happy Pure punjabi family love you yaar . Aaap ki qamyabi say log jalious hotay hain
@bhambaboyz9548
@bhambaboyz9548 9 месяцев назад
ਕੁਜ ਲੋਕਾ ਨੂੰ ਰੱਬ ਨੇ ਬਣਾਇਆ ਨੁਕਸ ਕੱਢਣ ਵਾਸਤੇ ਹੁੰਦਾ
@M.younas298
@M.younas298 9 месяцев назад
Very very beautiful enjoy very happy all family very happy videos no problem
@ParulMandotiya
@ParulMandotiya 8 месяцев назад
Aap sbb bhot jayda vadiya ho veer ji❤❤❤❤❤❤
@M.younas298
@M.younas298 9 месяцев назад
Very very beautiful enjoy very happy all family very happy videos no problem from Pakistan
@addisehdev9952
@addisehdev9952 8 месяцев назад
❤❤❤❤Your very happy family ❤❤❤
@VinodBhadu-w6v
@VinodBhadu-w6v 8 месяцев назад
भाई लोगों का काम ह गलत बोलणा बोलणे दो पर आप दोनो की जोड़ी बहूत सूदंर ह आप हंसते रहो हंसाते रहो ऐसे लोगों को ईगनोर करते रहो मेरे प्यारे भाई
@paramjitdhaliwal399
@paramjitdhaliwal399 8 месяцев назад
Nice jodi putt …nice family beta …gbu …sda khush rho
@soniakaur4193
@soniakaur4193 9 месяцев назад
Veere please tuc vlog bnao loka di tension ni lai da loka da. Ehi kam pokn da chill kro tuc apna no sad ❤😊🙏
@ranjitsingj7433
@ranjitsingj7433 9 месяцев назад
veer ji tussi bhut nice ho dail vlog pao ji u r very simple and soni family ho assi ve eda he bolde ha assi Gurdaspur de ha veer u nice manu bhhut nice lagda mera veer ve manu ada he bplda ha eh pyar he ha ♥️♥️♥️🌹🌹🌹💯👌👌👌👌
@Baljinderladhar-jh6tl
@Baljinderladhar-jh6tl 6 месяцев назад
veer ji i agree with you
@rajnipooner7250
@rajnipooner7250 9 месяцев назад
Logon ka kaam hain bolna or funny video bnao bro aisi family her kisi ko milni chaheye bhai or sister ka pyaar bna rhe apki sister marriage k baad j sub bhut miss kregi apka video dekh krke motivatinos milti hai
@Sukhneelvlogs
@Sukhneelvlogs 9 месяцев назад
Positive dekhya kro ,,, negative ignore ,,, mcchde n lok tuhade ton
@jobanseerha1859
@jobanseerha1859 9 месяцев назад
Beta g veryyyy nice fmly funny fmly cuit fmly mai kdi koi blog ni c dekhi pr tuhada koi blog chhodiya ni menu te tuhadi aadt ho gi aa bs k dekhi javan suni javan
@sarbjitkaur9016
@sarbjitkaur9016 9 месяцев назад
Sari family nu dekhna pasand krde aw ji 🤗🤗 bro ede nai bolo tusi beoth nyc ho 😍god bless family❤❤ 🤗🙏
@preetbasra2053
@preetbasra2053 9 месяцев назад
Veere log traki hundi zrdy ne Loka mgar na lgo tuse sari family nice ho
@GogiRorian
@GogiRorian 7 месяцев назад
Gur.veere.te.jas.bhaine....ina.dil.te.na.lao...bhaine..done.merie.bhaina.jiodia.raho
@bhambaboyz9548
@bhambaboyz9548 9 месяцев назад
ਏ ਓਹੁ ਲੋਕ ਹੁੰਦੇ ਜਿਹੜੇ ਥੋਨੂੰ ਕਾਮਜਾਬ ਹੁੰਦੇ ਨਹੀਂ ਦੇਖ ਸਕਦੇ
@maryfitness
@maryfitness 9 месяцев назад
😮😮duniyaa daa ki kehna ji Jine lokh ohne mouh ohniyaa glaan😢😊tuc kiu dil te le rh o bro ji
@ajitsingh608
@ajitsingh608 9 месяцев назад
ਵੀਰ ਜੀ ਪਲੀਜ ਤੁਸੀ ਬਲੋਕ ਬਣਾਇਆ ਕਰੋ ਬਹੁਤ ਸੋਹਣੇ ਹੁੰਦੇ ਨੇ
@Sumitra-yj4yi
@Sumitra-yj4yi 9 месяцев назад
Very very good gus manu bhut sone lagdeo
@sarbjitkaur9016
@sarbjitkaur9016 9 месяцев назад
Didi vlog kio nhi pa rhe aap 😌miss you all family 🤗Jaldi jaldi vlog bna k pa do di😍😍
@gurjantgurjant9757
@gurjantgurjant9757 9 месяцев назад
Very nice videos hundiya na veer ji mera pind vi jahangir a jass fojy
@jassikur6503
@jassikur6503 6 месяцев назад
Nice veer and didi❤❤ thada blog bota vadia lagada tusi bota cate ho veer tusi blog bana na chadda
@akashnoor3018
@akashnoor3018 8 месяцев назад
Noo veer jii😊😊 vlogs banayea karo thode benaa vlog 😢 sona lagna
@BalKishan-z2l
@BalKishan-z2l 7 месяцев назад
Very nice ❤❤❤❤
@harjootsingh4301
@harjootsingh4301 6 месяцев назад
Veer ji tenshion na lo tuc vdiya vlog bude ok
@surinderpalkaur5273
@surinderpalkaur5273 9 месяцев назад
It’s OK let them whatever they saying stay happy keep your family. Happy. 👍👍God bless you.
@premkatyal4593
@premkatyal4593 9 месяцев назад
Bai jesse Duniya nu agar tusi khush karna chah rahe ho.parwah naa kar veera.u r sweet guys and girls .baba will bless u. PEOPLE IN UR AREA SEEM VERY ZEALOUS OF U YOUNGMAN.BABA WILL BLESS U ALL.PK FROM USA.
@azhariqbal635
@azhariqbal635 9 месяцев назад
Veer jee tusein donoon bahutt sweet o please iss noon chaloo rakhoo .bahutt maza aa reya hy......lokaan noon chadooo
@Kamaljit_12764
@Kamaljit_12764 9 месяцев назад
Very nice nice family members 👌 👍 God bless you 🙏 ❤
@Varindersandhu0023
@Varindersandhu0023 8 месяцев назад
ਬਈ ਟੈਂਨਸ਼ਨ ਨਈ ਲਈ ਦੀ ਬੇਵਕੂਫ਼ ਲੌਕਾ ਦੀ। ਹਾਥੀ ਆਪਣੀ ਚਾਲ ਚੱਲੀ ਜਾਂਦਾ ਕੁੱਤਿਆਂ ਦਾ ਕੰਮ ਹੁੰਦਾ ਭੋਕਣਾ। ਵਾਹਿਗੁਰੂ tohadi ਜੋੜੀ ਹਮੇਸ਼ਾ ਸਲਾਮਤ ਰਖੇ। ਬਹਾਉਤ ਸੌਹਣੇ ਲਗਦੇ ਤੂਸੀ ਦੋਨੋ।
@nilamrani9287
@nilamrani9287 7 месяцев назад
lokan ne ta rab nu na bakshya asi kia apna kam karo eda de bande ahge vadam di himat dinde aa❤❤❤❤❤❤
@bhambaboyz9548
@bhambaboyz9548 9 месяцев назад
ਸਾਰਾ ਪਰਵਾਰ ਵਧੀਆਂ
@sukhveerkour671
@sukhveerkour671 7 месяцев назад
Bhai duniya de pichhe jana chahida duniya ta ave hi machdi h tuc apna khush raho
@Binder-p4p
@Binder-p4p 8 месяцев назад
Waheguru ji Tuhanu khush Rakhn veer ji
@parmjeetkaur2989
@parmjeetkaur2989 9 месяцев назад
ਮੈਂ ਅੱਜ ਪਹਿਲੀ ਵਾਰ ਤੁਹਾਨੂੰ ਲਿਖ ਰਹੀਆਂ ਪੁੱਤਰ ਭੈਣ ਭਾੲੀ ਦਾ ਅਸਲੀ ਪਿਆਰ ਅੈਦਾਂ ਹੀ ਹੁੰਦੇ
Далее
这位大哥以后恐怕都不敢再插队了吧…
00:16
skibidi toilet multiverse 042 Trailer
01:57
Просмотров 3,1 млн