Тёмный

Kal Parso - G khan ( Official Video Song ) | Fresh Media Records | 6G 

Fresh Media Records
Подписаться 7 млн
Просмотров 12 млн
50% 1

Singer - G khan
Featuring - Sonu Chubey
Song - Kal Parso
Lyrics - Dean Warring
Music - Black Virus
Video Dir / Editor - Honey Virk
Artwork - Yasheen
Spl thanks - Ritwik S Pandey
Label - Fresh Media Records
Promotion - Big Media & Gold Media

Видеоклипы

Опубликовано:

 

5 ноя 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2 тыс.   
@laddidhaliwalpb03
@laddidhaliwalpb03 Месяц назад
ਦੁਨੀਆ ਬਹੁਤ ਝੂਠੀ ਆ ਬਾਈ ❤ ਮੌਤ ਆਜੇ ਬਾਈ ਪਰ ਦਿਲ ਨਾ ਆਵੇ ਕਿਸੇ ਤੇ❤
@deepadhesian7401
@deepadhesian7401 Год назад
ਇਹ ਗਾਣਾ ਹਰ ਕਿਸੇ ਲਈ ਇੱਕ ਖਾਸ ਯਾਦ ਲੈ ਕੇ ਆ ਰਿਹਾ ਆ ਜਿਸ ਨੂੰ ਯਾਦ ਕਰਕੇ ਹਲਕੀ ਜਹੀ ਖੁਸ਼ੀ ਵੀ ਹੁੰਦੀ ਆ ਤੇ ਫੇਰ ਅੱਖਾਂ ਚ ਹੰਝੂ ਆ ਕੇ ਸਾਰਾ ਕੁਝ ਅੱਖਾਂ ਮੋਹਰੇ ਆ ਜਾਂਦਾ ਆ ❤️ਦਿਲੋਂ ਸਲੂਟ ਮੇਰੇ ਵੀਰ ਡੀਨ ਨੂੰ
@sarwandeol435
@sarwandeol435 Год назад
Shi gall a yrr💔💔💔💔
@ramansahri1066
@ramansahri1066 Год назад
♥️♥️
@guridhiman1110
@guridhiman1110 Год назад
Ryt
@Preetmeet3
@Preetmeet3 Год назад
Bilkul
@lakhversinghlakhi7585
@lakhversinghlakhi7585 Год назад
😭😭😭😭
@Sunny75.
@Sunny75. Год назад
ਜਦੋਂ ਵੀ ਉਸ ਕਮਲੀ ਜਿਹੀ ਨੂੰ ਥੋੜਾ ਭੁੱਲਣ ਦੀ ਕੋਸ਼ਿਸ਼ ਕਰਦਾ ਹਾਂ, ਉਦੋਂ ਹੀ ਏਦਾਂ ਦਾ ਗੀਤ ਅੱਗੇ ਆ ਜਾਂਦਾ ਹੈ ਤੇ ਸਭ ਕੁੱਝ ਫਿਰ ਤੋਂ ਯਾਦ ਆ ਜਾਂਦਾ ਹੈ 😥😥😢😢😭😭😭
@RajwinderKaur-zo9ek
@RajwinderKaur-zo9ek Год назад
😥😥😥😓😓😓😓😓😓
@MukerianSamar
@MukerianSamar Год назад
Very very nice song 👍🥰 fast class song
@manurai8207
@manurai8207 Год назад
🥲🥲🥲🥲
@rozanasuchnewspunjab2947
@rozanasuchnewspunjab2947 Год назад
@@RajwinderKaur-zo9ek 😥😥😥😥😥
@jaspreetsinghjass5015
@jaspreetsinghjass5015 Год назад
Na sun fr bharava 😂😂
@MalkeetSingh-bd6sz
@MalkeetSingh-bd6sz Год назад
ਇਸ਼ਕ ਏ ਸਾਨੂੰ ਰਾਸ ਕੇ ਨਈ ਨਾ ਹੁਣ ਤੇ ਤੇਰੇ ਆਸ਼ਕ ਨਈ ਨਾ ਤੂੰ ਵੀ ਕੋਈ ਸ਼ਾਸ਼ਕ ਨਈ ਨਾ ਤਾਵੀ ਸਾਡੇ ੳੁੱਤੇ ਜੁਲਮ ਕਮਾਈ ਜਾਨੀ ਏ ਕਿੳ ਕੱਲ ਪਰਸੋ ਦੀ ਬਾਅਲਾ ਚੇਤੇ ਆਈ ਜਾਨੀ ਏ End line 🖋
@happy-waris9517
@happy-waris9517 Год назад
ਕੋਈ ਤੋੜ ਨੀ ਸੋਂਗ ਦਾ ਰੋਣਾਂ ਆ ਗਿਆ ਸੋਂਗ ਸੁਣ ਕੇ love g khan paji ❤❤❤
@Behl42.
@Behl42. Год назад
ਤੂੰ "ਬਦਲੀ" ਦਾ ਕੋਈ ਇੰਨਾ ਗ਼ਮ ਨਹੀਂ!!!! "ਦੁੱਖ"! ਤਾਂ ਮੈਨੂੰ, ਮੇਰੇ ਭਰੋਸੇ ਦਾ ਹੈ ਜੋ ਤੇਰੇ ਤੇ ਕਰਿਆ ਸੀ..😔😔 ਅੱਜ "ਖੁੱਦ" ਕੋਲੋਂ "ਮਾਫ਼ੀ" ਮੰਗਦਿਆ ਬਹੁਤ ਸ਼ਰਮ ਆਈ..😔💯
@BalveerSingh-mk5ed
@BalveerSingh-mk5ed Год назад
Kya baat jnaab
@har5925
@har5925 Год назад
Good 👌😊happy ਰਹੋ ਵੀਰ ji 🙏
@sanemsamra8748
@sanemsamra8748 Год назад
👌👌👌
@SAYAMONLINEPOINT
@SAYAMONLINEPOINT Год назад
✍️❤️
@beantkaur9443
@beantkaur9443 Год назад
Ryt
@kuldeepsingh-ym2yh
@kuldeepsingh-ym2yh Год назад
ਪੁਰਾਣੇ ਜ਼ਖ਼ਮ ਤਾਜ਼ਾ ਹੋ ਗਏ,,,lovely song ❤️❤️
@mannsingh634
@mannsingh634 Год назад
ਸੋਚਿਆ ਨਹੀਂ ਸੀ ਦੂਰ ਕਰੇ ਗੀ . ਮੈਨੂੰ ਲੱਗਿਆ ਤੂੰ ਤੇ ਸਾਡੇ ਨਾਲ ਰਹੇ ਗੀ. ਖਾ ਕਈ ਕਸਮਾ ਮੇਰੇ ਨਾਲ .ਦੂਜੇ ਸੀਨੇ ਲਈ ਜਾਂਦੀ ਏ ਕਿਊ ਕੱਲ ਪਰਸੋ ਦੀ ਬਾਲਾ ਚੇਤੇ .ਆਈ ਜਾਂਦੀ ਏ .miss you my love 😪😭😭
@RajpalSingh-lq4rc
@RajpalSingh-lq4rc Год назад
ਉਸ ਬੇਵਫਾ ਨੂੰ ਯਾਦ ਕਰ ਅੱਖ ਰੋਈ ਜਾਂਦੀ ਆ ਕਲ ਪਰਸੋ ਵਾਲਾ ਚੇਤੇ ਆਈ ਜਾਨੀ ਆਂ ❤️❤️
@newlooktattoo5066
@newlooktattoo5066 Год назад
ਇਹ ਗਾਣਾ ਹਰ ਕਿਸੇ ਲਈ ਇੱਕ ਖਾਸ ਯਾਦ ਲੈ ਕੇ ਆ ਰਿਹਾ ਆ ਜਿਸ ਨੂੰ ਯਾਦ ਕਰਕੇ ਹਲਕੀ ਜਹੀ ਖੁਸ਼ੀ ਵੀ ਹੁੰਦੀ ਆ ਤੇ ਫੇਰ ਅੱਖਾਂ ਚ ਹੰਝੂ ਆ ਕੇ ਸਾਰਾ ਕੁਝ ਅੱਖਾਂ ਮੋਹਰੇ ਆ ਜਾਂਦਾ ਆ ❤ Sira galbaat ustaad ji love from Phagwara
@gopisarpanch1382
@gopisarpanch1382 Год назад
00😊😊 pa😊0pp000
@gopisarpanch1382
@gopisarpanch1382 Год назад
000
@bilalshoukat3902
@bilalshoukat3902 Год назад
​@@gopisarpanch13822 were 3a we away aw
@user-zq1ph2pm2s
@user-zq1ph2pm2s 8 месяцев назад
Sahi gall aa ji
@Ytv.aditya
@Ytv.aditya 3 месяца назад
ਸਾਨੂੰ ਤਾਂ ਉਹ ਹਰ ਰੋਜ ਯਾਦ ਆਉਂਦੀ ਐ ਤੇ ਅਸੀਂ ਰੋ ਲੈਂਦੇ ਆ 😢
@Jatinvirdi28
@Jatinvirdi28 Год назад
ਟੁੱਟੇ ਦਿਲ ਦੇ ਹੋਰ ਟੁਕੜੇ ਕਰਵਾਈ ਜਾਂਦੀ ਐ, ਕਿਉ ਕੱਲ ਪਰਸੋ ਦੀ ਬਾਹਲਾ ਚੇਤੇ ਆਈ ਜਾਂਦੀ ਐ।
@SandeepSingh-me2bc
@SandeepSingh-me2bc Год назад
ਪਿਆਰ ਪਤਾ ਨੀ ਕੀ ਚੀਜ ਆ 😭😭ਜਿਦਗੀ ਬਦਲ ਦਿਦਾ ਏ ਤੈ ਨਸ਼ਾ ਜੋ ਵੀ ਲੱਗਿਆ ਹੋਵੈ ਉਹ ਸਹੀ ਹੋ ਜਾਉ ਪਰ ਪਿਆਰ ਇਕ ਵਾਰ ਹੋ ਗਿਆ ਤਾ ਕਦੈ ਨੀ ਬੰਦਾ ਸਹੀ ਰਹਿਦਾ ਕਿਸੈ ਕਿਸਮਤ ਵਾਲੈ ਨੂੰ ਹੀ ਮਿਲਦਾ ਪਿਆਰ ਅਮੀਰ ਲੋਕਾ ਨੂੰ 😭😭😭😭😭😭😭😭😭
@komalkaurkomal5729
@komalkaurkomal5729 Год назад
🔥🔥🔥😭😭
@Kushhr32
@Kushhr32 Год назад
प्यार अमीर गरीब नही दिखता भाई जी
@manavbasra_pb32
@manavbasra_pb32 Год назад
ਸੋਹਣੀ ਜਿੰਦਗੀ ਗਵਾਈ ਨਹੀਂ ਜਾਂਦੀ,, ਹਰ ਕਿਸੇ ਨਾਲ ਪ੍ਰੀਤ ਪਾਈ ਨਹੀਂ ਜਾਂਦੀ,, ਕਿੱਥੋ ਮੈਨੂੰ ਪਾਂ ਦਿੱਤਾ ਸੋਚਾ ਵਿੱਚ,, ਕਮਲੀਏ ਤੇਰੀ ਯਾਦ (ਮਾਨਵ )ਕੋਲੋ ਭੁਲਾਈ ਨਹੀ ਜਾਂਦੀ ☹️
@13_flop_rai56
@13_flop_rai56 Год назад
Ghant a bai
@kulwindersingh-qk5yk
@kulwindersingh-qk5yk Год назад
❤️❤️❤️
@priya-jq7vn
@priya-jq7vn Год назад
Bhut sohna likhya aa ..✨
@manavbasra_pb32
@manavbasra_pb32 Год назад
@@priya-jq7vn thanks g 🙏❤️
@a_rcreatar8635
@a_rcreatar8635 Год назад
वा ब्रो
@sarajsandhu6604
@sarajsandhu6604 Год назад
ਲੋਕ ਕਹਿੰਦੇ ਨੇ ਕੀ ਯਾਦਾ ਦੇ ਸਹਾਰੇ ਜਿੰਦਗੀ ਲੰਘ ਜਾਂਦੀ ਹੈ ਪਰ ਸੰਧੂਆਂ ਉਹ ਯਾਦਾਂ ਹੀ ਹੁੰਦੀਆਂ ਨੇ ਜੋਂ ਬੰਦੇ ਨੂੰ ਜੀਣ ਨਹੀਂ ਦਿੰਦੀਆਂ 😭😔
@akwinderkaur1121
@akwinderkaur1121 Год назад
Bilkul sahi
@HarvinderSingh-rd1es
@HarvinderSingh-rd1es Год назад
Harvinber
@tejvir180eff3
@tejvir180eff3 Год назад
ਬਿਲਕੁਲ ਠੀਕ ਕਿਹਾ ਛੋਟੇ ਭਾਈ
@sarajsandhu6604
@sarajsandhu6604 Год назад
@@tejvir180eff3 hanji vire
@sarajsandhu6604
@sarajsandhu6604 Год назад
@@akwinderkaur1121 hanji
@priyankasaroye437
@priyankasaroye437 Год назад
ਕਿਊ ਕਲ ਪਰਸੋ ਦਾ ਬਾਹਲਾ ਚੇਤੇ ਆਈ ਜਾਂਦਾ ਐ😔😔😔😔🥺
@amangill5864
@amangill5864 Год назад
ਇਸ ਗਾਣੇ ਲਈ ਮੇਰੇ ਕੋਲ ਬੋਲਣ ਕੋਈ ਸ਼ਬਦ ਨੀ ਹੈ love you Bhot Sara Ustad ji
@kaulmunish5094
@kaulmunish5094 Год назад
Ji
@nitinkumar9340
@nitinkumar9340 Год назад
@@kaulmunish5094 pp0
@nitinsharma-iq6zl
@nitinsharma-iq6zl Год назад
❤️❤️
@kaulmunish5094
@kaulmunish5094 Год назад
@@nitinkumar9340 🙄
@dhalwindersingh8530
@dhalwindersingh8530 Год назад
Nice song ji
@AktMediaRecords
@AktMediaRecords Год назад
Teri Awaaz 🔊 Teri Mehant 🔥 Tera Dil 🤍 Sadde Dilla Uthe Raaz Karda❤️
@unknown19865
@unknown19865 Год назад
ਬਸ ਇਕ ਆਖਰੀ ਰਸਮ ਚਲ ਰਹੀ ਹੈ ਸਾਡੇ ਦੋਹਾ ਦਰਮਿਆਨ , ਇਕ ਦੂਸਰੇ ਨੂੰ ਯਾਦ ਤਾਂ ਕਰਦੇ ਹਾਂ ਪя ਗੱਲਬਾਤ ਨਹੀਂ ਕਰਦੇ 😊 🤐
@hiddenknowledge6508
@hiddenknowledge6508 Год назад
ਚਰਖ਼ ਤੱਕ ਜਾਂਦੀ ਏ ਵੇ ਮੇਰੀ ਹੂਕ ਰਾਤਾਂ ਨੂੰ, ਚੇਤੇ ਕਰ ਰੋਂਦੇ ਆਂ ਜਦੋਂ ਤੇਰੀਆਂ ਬਾਤਾਂ ਨੂੰ, ਸੁਪਨੇ ਮੇਰੇ ਤੇ ਵਾਦੇ ਤੇਰੇ ਝੂਠੇ ਸੀ, ਸਵਾਹ ਕਰਕੇ ਤੁਰ ਗਏ ਜਜ਼ਬਾਤਾਂ ਨੂੰ, ਯਾਦਾਂ ਤੇਰੀਆਂ ਵੀ ਸੀਨਾ ਸਾੜ ਗਈਆਂ, ਤੇਰੇ ਹੋਲ ਨੀ ਪੈਂਦੇ?ਸੋਹਣਾ ਯਾਰ ਗਵਾਤਾ ਤੂੰ, ਤੈਥੋਂ ਵੱਖ ਕਰ ਗਏ ਜੋ ਮੈਨੂੰ ਅੜੀਏ ਨੀ, ਅੱਗ ਲੱਗੇ ਉਹ ਜਾਤਾਂ ਨਾਲ਼ੇ ਔਕਾਤਾਂ ਨੂੰ..... ✍️ਆਸ਼ਿਕ ਮੌਤ ਦੇ
@MeditationMusic-bf3qm
@MeditationMusic-bf3qm Год назад
Keep up bro
@ammyjeeda3099
@ammyjeeda3099 Год назад
ਆਏ ਹਾਏ.... ਬਾਈ ਲੱਗੀ ਅੱਗ ਨੂੰ ਛਾਪ ਕੇ ਰੱਖਤਾ ਦੁੱਖਾਂ ਦੇ ਆਕਾਰ ਨੂੰ ਨਾਪ ਕੇ ਰੱਖਤਾ ਯਾਦਾਂ ਦੀ ਭੱਠੀ ਚ ਝੋਖਾ ਕਿਉਂ ਦਿੰਨਾ ਸੱਜਣ ਨੂੰ ਪੁੱਛ ਧੋਖਾ ਕਿਉਂ ਦਿੰਨਾ ਜੀਅ ਲਗਦਾ ਨੀ ਤੇ ਮਰ ਵੀ ਨੀ ਹੁੰਦਾ ਤੇਰੀ ਯਾਦ ਚ ਮਰਨ ਦਾ ਡਰ ਵੀ ਨੀ ਹੁੰਦਾ ਦਿਲਾਂ ਤੇ ਛਪੇ ਚੇਹਰੇ ਭੁੱਲਦੇ ਨੀ ਹੁੰਦੇ ਸਾਰੇ ਉਹਨਾਂ ਵਾਂਗੂ ਹੋਰਾਂ ਤੇ ਡੁੱਲਦੇ ਨੀ ਹੁੰਦੇ ਖੈਰ ਲਿਖਤ ਤੇਰੀ ਚੋਂ ਦਰਦ ਦਿਖ ਰਿਹਾ ਬਾਈ ਪਤਾ ਲਗਦਾ ਕਿ ਮੁੰਡਾ ਕੁਝ ਲਿਖ ਰਿਹਾ ਬਾਈ ਦਰਦ ਦਿਲਾਂ ਦੇ ਸਦਾ ਦੁਖਦੇ ਰਹਿੰਦੇ ਨੇ ਸੱਚੇ ਆਸ਼ਕ ਅੰਦਰੋਂ ਅੰਦਰੀ ਧੁਖਦੇ ਰਹਿੰਦੇ ਨੇ ਜੇ ਕੋਈ ਹੱਲ ਲਭਿਆ ਤਾਂ ਮੈਨੂੰ ਵੀ ਦਸਦੀ ਬਰੋ ਮੈਨੂੰ ਉਦਾਸ ਦੇਖ ਮੇਰੀ ਮਾਂ ਵੀ ਨੀ ਹਸਦੀ ਬਰੋ
@ammyjeeda3099
@ammyjeeda3099 Год назад
@Majhe Aala Bhau 🥺🥺 kio mjaak krda bai??
@ammyjeeda3099
@ammyjeeda3099 Год назад
@Majhe Aala Bhau menu ta aai lgda kyo k meri shayri edi changi ni 🤣
@radishkhokhar3663
@radishkhokhar3663 Год назад
Kya bat ha 🥰🥰🥰🥰
@harmandeepgill5463
@harmandeepgill5463 Год назад
ਪਤਾ ਨੀ ਕੀ ਖ਼ਾਸ ਸੀ ਤੇਰੇ ਚ ਮੇਰੇ ਨੈਨ ਤੇਰਾ ਹੀ ਰਾਹ ਤੱਕਦੇ ਨੇ ਬੀਤੀਆਂ ਯਾਦਾਂ ਤੇ ਖ਼ਿਆਲ ਮੇਰੇ ਦਿਲ ਤੇ ਬੋਝ ਪਾਈ ਰੱਖਦੇ ਨੇ
@gagandeepsinghgagan3338
@gagandeepsinghgagan3338 Год назад
ਅਸੀ ਵੀ ਇਕਠੇ ਰਹਿਣ ਦੀ ਕਸਮ ਖਾਥੀ ਸੀ ਪਰ ਸਾਨੂੰ ਉਸਦੇ ਘਰ ਦੇ ਹਲਾਤਾ ਕਾਰਨ ਅਲਗ ਹੋਣਾ ਪਿਆ ਪਰ ਮੈ ਰਬ ਕੋਲੇ ਇਕੋ ਅਰਦਾਸ ਕਰਦਾ ਹਾ ਕੀ ਉਹ ਹਮੇਸਾ ਖੁਸ ਰਹੇ👏
@Kushhr32
@Kushhr32 Год назад
❤️🙏🙏🙏
@Inderjitkaursandhu844
@Inderjitkaursandhu844 Год назад
Right i miss you gagan
@princedubb1
@princedubb1 Год назад
ਕਦੇ ਕਰਦੀ ਗਲਾ❤️ ਪਿਆਰ ਦੀ ਸੀ ਅੱਜ ਅਪਨਾਣ ਤੋਂ ਵੀ 😞ਹੱਟ ਗਈ ਜੀਣ ਜੋਗਾ ਵੀ 🙍ਸ਼ੱਡਿਆ ਨਾਂ ਐਸੇ ਦੇ ਉਹ ਜਖਮਾ ਤੇ 💬ਫ਼ਟ ਗਈ❔
@kulwanthitler1212
@kulwanthitler1212 Год назад
ਜਦ ਕੱਲਾ ਹੁੰਦਾ ਹਾ, ਜਾ ਦਰ ਅੱਗੋ ਜਾ ਰਿਹਾ ਹੁੰਦਾ ਹਾ ਯਾਦ ਨਾ ਆਵੇ ਤੇਰੀ ਇਹ ਹੋ ਸਕਦਾ ਏ।
@gurpinderbrar1212
@gurpinderbrar1212 Год назад
ਹਾਈ ਬਾਈ ਜੀ ਖਾਨ ਸੱਚੀ ਤੇਰਾ ਗੀਤ ਸੁਣ ਕੇ ਕਮਲੀ ਸੱਚੀ ਕੱਲ ਪਰਸੋ ਦੀ ਜਾਦ ਆਈ ਜਾਦੀ ਆ😥
@lakhversinghlakhi7585
@lakhversinghlakhi7585 Год назад
😭😭
@wytbofficial
@wytbofficial Год назад
@@lakhversinghlakhi7585 nzZVKXJXbVZMCkLBXz
@nirpalsingh2907
@nirpalsingh2907 Год назад
ਸਿਰਫ ਯਾਦ ਹੀ ਰਹਿ ਗਈ ਹੁਣ,,ਹੋਰ ਰਿਹਾ ਵੀ ਕੀ ਹੈ!!
@preetdhillon797
@preetdhillon797 Год назад
ਪੱਲ-ਪੱਲ ਤੇਰੀ ਯਾਦ ਚੋ ਖੋਹਦੇ ਯਾ ,ਜੇ ਸੱਚ ਪੁੱਛੇ ਤਾਂ ਅੱਜ ਵੀ ਤੈਨੂੰ ਚਾਹੁੰਦੇ ਯਾ ਸੱਜਣਾ।😞
@LakhwinderSahota-hn8oz
@LakhwinderSahota-hn8oz 2 месяца назад
ਇਹ song ਮੈਂ ਤਾਂ har ਰੋਜ਼ ਸੁਣਦਾ। ਹੋਰ ਕੋਣ ਕੋਣ ਸੁਣਦਾ ਇਹ song
@gurcharan202020
@gurcharan202020 19 дней назад
ਰੱਬਾ ਜੇ ਕਦੇ ਅਗਲਾ ਜਨਮ ਦੇਂਵੇਂ ਤਾਂ ਬਸ ਇਹ ਪਿਆਰ ਵਾਲਾ ਯੱਬ ਨਾ ਪਾਂਵੀਂ ਜ਼ਿੰਦਗੀ ਚ😢😢😢😢😢😢😢ਜਮਾਂ ਨਹੀਂ ਸੋਚਿਆ ਉਸਨੇ 😢😢😢😢
@AMRITSINGH098
@AMRITSINGH098 Год назад
ਦਿਲ ਤੋੜਨ ਦੀ ਧਾਰਾ ਦੱਸੋ 😔😔❤️❤️ heart touching lyrics and voice
@daljitsidhu1984
@daljitsidhu1984 Год назад
ਦਿਲ ਟੁਟ 💔 ਗਿਆ ਸਜਨਾ ਵੈ ਕੀ ਦੇ ਮਰਨ 🔪 ਤੇ ਰੋਵਾਂ ਗੇ, ਸਲਫ਼ਾਸ ☣️ ਜੀ ਖਾਕੇ ਨੀ ਚੈਨ ਦੀ ਨੀਂਦ 🛌 ਹੀ ਸੌਂਵਾਂ ਗੇ, ਤੈਨੂੰ ਅੱਜ 🥲 ਵੀ ਚਾਹੁੰਦੇ ਆ ਪਾਵੈਂ ਦੂਰ 🥀 ਜੇ ਹੋਵਾਂ ਗੇ, ਬਹੁਤਾ ਫ਼ਿਕਰ 😊 ਨਾ ਕਰੀ ਮੇਰੀ ਅਸੀਂ ਚਲਦੀ ਹੀ ਕਫ਼ਨ ⚰️ ਚ ਹੋਵਾਂ ਗੇ....
@jassjass672
@jassjass672 Год назад
Sir ਜੀ ਤੁਹਾਡੀ ਆਵਾਜ਼ ਬੁਹਤ ਗੈਂਟ ਆ ਦਿਲ ਚੀਰਦੀ ਜਾਂਦੀ ਗੀਤ ਵੀ ਬੁਹਤ nice ਆ ਬੁਹਤ ਸੁਣਦੀ ਆ ਮੈਂ ਇਹ ਗੀਤ ❤️❤️❤️❤️❤️❤️❤️❤️❤️
@JaswantSingh-wo1vt
@JaswantSingh-wo1vt Год назад
😘
@gurpreetsinghgymlover7797
@gurpreetsinghgymlover7797 Год назад
Hahaha dil tutya walia nu vse vdya lg jnda
@GurlalSingh-by3gn
@GurlalSingh-by3gn Год назад
Ji mera dil tut Gaya
@riyakapoor8897
@riyakapoor8897 Год назад
Right
@gurpreetsinghgymlover7797
@gurpreetsinghgymlover7797 Год назад
@@riyakapoor8897 hor
@inderjitsinghgloat5605
@inderjitsinghgloat5605 8 месяцев назад
ਬਾਈ ਰੋਜ ਹੀ ਯਾਦ ਆਉਂਦੀ ਆ ਓਹਦੀ ਬੀਬੀ ਵਾਲਾ ਚੌਂਕ ਬਠਿੰਡਾ ਦੀ ਸੀ 6 ਸਾਲ ਨਾਲ ਰਹੀ ਟੈਟੂ ਵੀ ਬਣਾਇਆ ਮੇਰਾ ਨਾਮ ਦਾ ਓਸ ਨੇ ਅੱਜ 2 ਸਾਲ ਹੋ ਗਏ ਛੱਡ ਗਈ ਨੂੰ ਓਹਦੀ ਕਰਕੇ ਬਹੁਤ ਕੁਝ ਕਰਿਆ ਪਰ ਉਹਨੇ ਸਬ ਕੁਝ ਖਤਮ ਕਰਤਾਂ ਥੋੜੇ ਸਮੇਂ ਵਿੱਚ ਹੀ ... ਸਿਮਰਨ
@AKASH.307
@AKASH.307 Год назад
Sachi yaad aayi jandi a g khan bai aawaz bahut sohni hai bahut saaf banda g khan ❤❤❤❤❤❤💔💔💔💔💔💔
@Madhvi23000
@Madhvi23000 Год назад
Sachi kal parso di yaad bhut jiyada aundi aa yaara.....khush Rahi tu hamesha....
@ranjeetranarana7745
@ranjeetranarana7745 Год назад
ਗੀਤ ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰੇ🧿🧿🧿👌👌 ਗੀਤ ਦੇ ਬੋਲ ਬਹੁਤ ਹੀ ਵਧੀਆ ਲੱਗੇ ਹਮੇਸ਼ਾ ਦੀ ਤਰ੍ਹਾਂ ਹੀ ਵਾਹ ਕਮਾਲ 👌👌👌 ਬਸ ਇਕ ਹੀ ਗੱਲ ਥੋੜ੍ਹੀ ਅੱਲਗ ਲੱਗੀ ਜੀ ਗੀਤ ਦੇ ਲਾਸਟ ਵਿੱਚ ਜਨਮ ਤੇ ਮੌਤ ਦੇ 1965 ਤੋਂ 2003 ਵਿਚ ਅੰਤਰ ਕਾਫੀ ਜ਼ਿਆਦਾ 😊
@Kushhr32
@Kushhr32 Год назад
38 A Saal Ka H Or K Tu Isne Budda Bnve Ga Yaada me 😁😅😅
@princesuri4359
@princesuri4359 Год назад
🥺 ਰਾਜ ਅੱਖਾਂ ਵਿੱਚੋ ਪੜਨੇ ਵਾਲੀ ਹੱਸ ਦੀ ਹੱਸ ਦੀ ਲੜਨੇ ਵਾਲੀ 💔💔🥺
@PreetMehak-dk6vg
@PreetMehak-dk6vg 2 месяца назад
Ishq e Sanu maafk nai na Hun te tere ashq nhi na Tu vi koi shashk nai na💯
@PB-qj5dl
@PB-qj5dl Год назад
ਰੱਬਾ ਜਿਥੇ ਵੀ ਆ ਉਹ ਵਸਦੀ , ਹਮੇਸ਼ਾ ਓਹਨੂੰ ਖੁਸ਼ ਰੱਖੀਂ... ਤੂੰ ਪਾਇਆ ਤਾਂ ਨਈਓ ਉਹਨੂੰ ਮੇਰੀ ਝੋਲੀ, ਪਰ ਘਟੋ ਘੱਟ ਯਾਦਾਂ ਚ ਓਹਦਾ ਹਸਦਾ ਵਸਦਾ ਮੁਖ ਰੱਖੀਂ... ਰੱਬਾ ਉਹਨੂੰ ਖੁਸ਼ ਰੱਖੀਂ... ਕਮਲੀਏ ਬਸ ਤੇਰੀ ਯਾਦ ਆਉਂਦੀ ਆ ਤੂੰ ਕਿਉਂ ਨੀ ਆਉਂਦੀ... ਦਿਲ ਕਮਲਾ ਮੇਰਾ ਰੋਂਦਾ ਰੇਹੰਦਾ ਆ, ਤੂੰ ਆ ਕੇ ਕਿਉਂ ਨੀ ਏਨੂੰ ਸਮਝਾਉਂਦੀ... ਮੈਨੂੰ ਪਤਾ ਕਿ ਤੂੰ ਮੁੜ ਆਉਣਾ ਨੀ, ਪਰ ਹਲੇ ਵੀ ਤੈਨੂੰ ਰੱਬ ਤੋਂ ਮੰਗਦੇ ਆ ... ਸਿਰਫ ਅਖੀਆਂ ਨੀ ਇਹ ਦਿਲ ਵੀ ਰੌਂਦਾ ਐ, ਜਦ ਵੀ ਸਜਣਾ ਤੇਰੇ ਸ਼ਹਿਰ ਵਲ ਤੀ ਲੰਘਦੇ ਆ...
@rajgill746
@rajgill746 Год назад
😢😢😢😢😢
@jugrajsingh8599
@jugrajsingh8599 7 месяцев назад
Yr rva ta tu
@PB-qj5dl
@PB-qj5dl 7 месяцев назад
@@jugrajsingh8599 🙏🙏
@Harpreet_Dhaliwal
@Harpreet_Dhaliwal Год назад
ਹਕੀਕਤ.. ਸਾਰੀਆਂ ਦੀ ਜ਼ਿੰਦਗੀ ਦਾ ਹਿੱਸਾ ਏਹ ਗੀਤ...
@nirvairsingh1161
@nirvairsingh1161 Год назад
Lyrics + g khan voice 🔥🔥
@MahekMehra-jv4py
@MahekMehra-jv4py 10 месяцев назад
ਬਾਬੇ ਸਾਡਾ ਪਿਆਰ ਤਾਂ ਸਾਨੂ ਮਿਲੀਆ ਹੀ ਨਹੀ😭
@Sehnaz133-qg9pd
@Sehnaz133-qg9pd Год назад
Bhut vadia song a shi a ina time ho gea tutti nu ohdi yaad roj aondi a te roj meno socha ch pa jandi a is song nu sunke ohde nl bitaye pal taja hoge
@HiFiLyricalVideo
@HiFiLyricalVideo Год назад
🎤🎤Magical Voice 👏😘😘😘🥰🥰🥰🥰 Love u G Khan bro ☺️😍 jionde raho ❣️ bhut sohna gaeya
@puneetkumar-su1wv
@puneetkumar-su1wv Год назад
😍❤ਗੀਤ ਬਹੁਤ ਘੈੰਟ ਯਾ ਵੀਰੇ 💪👌👍
@ramansidhu6220
@ramansidhu6220 Год назад
THIS SONG DESERVES 100 MILLION PLUS VIEWS
@sandeepsony711
@sandeepsony711 Год назад
ਮੈਨੂੰ ਤਾਂ ਸੁਣਨ ਸਾਰ ਅੱਖਾਂ ਮੂਹਰੇ ਦਿਖਣ ਲਾਗੀ ਮੇਰੀ ਬੇਲਣ ਯਾਰ ਸੱਚੀ ਨਜ਼ਾਰਾ ਆ ਗਿਆ ਗੀਤ ਸੁਣਕੇ, ਜਿਉਂਦਾ ਰਹਿ ਵੀਰ ਤੂੰ ਅਤੇ ਲਿਖਣ ਵਾਲਾ
@sagarbanger7070
@sagarbanger7070 Год назад
Garry Jaan rulaa dita tuhade gaane ne End aa Gkhan Vr♥️♥️💥💥💔🥺
@hamzagujjar75walaoffical
@hamzagujjar75walaoffical Год назад
G Khan's voice has magic which makes the song even more beautifu jnb😍🥰🥰🥰🥰🥰
@13_likhari_pb11
@13_likhari_pb11 Год назад
ਤੇਰੇ ਵੱਡੇ ਵੱਡੇ ਵਾਦੇ‌ ਸੀ ਜੋ‌ ਚੂਰ ਹੋ‌‌ ਗਏ🥺 ਪਸੰਦ ਹੋਰਾਂ ਦੀ ਹੋ‌‌ ਗਈ ਸੀ ਤੂੰ 😔 ਫਿਰ ਕਿਉਂ ਯਰ ਸਾਨੂੰ ਹੁਣ ਚੰਗੇ ਭਲੇ ਸਮਝੇ ਸੀ ਅਸੀ ਹੁਣ ਤੇਰੇ ਥੋਖੇ ਨੂੰ।।🙏 ਭੱਲ ਕੇ ਬੇਠੇ ਸੀ ਹੁਣ ਕਿਉਂ ਦਿੱਤੇ ਹੋਏ ਜਖਮਾ ਤੇ ਨਮਕ ਪਾਈ ਜਾਂਨੀਏ 😢 ਤੂੰ ਜਿਹਦੇ ਨਾਲ ਸਾਨੂੰ ਛੱਡਕੇ ਦਿਲ ਲਾਇਆ ਸੀ ਉਹਦੀ ਬਣ‌ ਕੇ‌ ਰਹਿ ਯਰ ☹️ ਮੈਨੂੰ ਕਿਉਂ ਕੱਲ ਪਰਸੋਂ ਦੀ‌ ਚੇਤੇ ਆਈ ਜਾਨੀਏ 💯😥😥 ਲਵਪ੍ਰੀਤ ਲਿਖਾਰੀ ✍️
@user-fn7wp2ex4v
@user-fn7wp2ex4v 7 месяцев назад
Ooo jo kade dill de kared see ❤❤na jane oo kiss da naseb see love you brother g khan❤❤😢😢
@you_will_miss_me
@you_will_miss_me Год назад
Hook line is amazing, irreplaceable and addictive.🥰 *Kal parso da bahla hi chete ayi jana ae*
@manjindersingh576
@manjindersingh576 Год назад
👍🏽
@ammyjeeda3099
@ammyjeeda3099 Год назад
ਬੜੇ ਟਾਈਮ ਤੇ ਕੱਢਿਆ ਗਾਣਾ.... ਸਚੀਓਂ ਹੀ ਕਲ ਪਰਸੋਂ ਦਾ ਹਾਲ ਏਹੇ💔
@gautambhagat9133
@gautambhagat9133 11 месяцев назад
ਹਾਂ ਮੈਂ ਕੱਲ ਲੰਘਿਆ ਸੀ ਤੇਰੇ ਸ਼ਹਿਰ ਵਿੱਚ ਦੀ, ਸਭ ਕੁਝ ਉਹੀ ਸੀ ਤੈਨੂੰ ਛੱਡਕੇ...!!!!🙂💔
@butadharamgarhia7879
@butadharamgarhia7879 Год назад
😢😢ਸੋਹਣੀ ਜ਼ਿੰਦਗੀ ਗਵਾਈ ਨਈ ਜਾਂਦੀ ,, ਹਰ ਕਿਸੇ ਨਾਲ ਪ੍ਰੀਤ ਪਾਈ ਨਈ ਜਾਂਦੀ ,, ਕਿੱਥੋਂ ਮੈਨੂੰ ਪਾ ਦਿੱਤਾ ਸੋਚਾਂ ਵਿੱਚ ,,ga,,i,, ਕਮਲੀਏ ਤੇਰੀ ਯਾਦ(Bute) ਕੋਲੋਂ ਭੁਲਾਈ ਨਹੀਂ ਜਾਂਦੀ 😢😢
@deepcanada2800
@deepcanada2800 Год назад
Ustad ji bahut bahut bahut e nice a tusi great 👍 ho love you ❤️❤️ my favourite g Khan ustad ਰੱਬ ਹਮੇਸ਼ਾਂ ਚੜਦੀ ਕਲਾ ਚ ਰੱਖੇ ਉਸਤਾਦ ਜੀ ਖ਼ਾਨ ਨੂੰ❤️❤️😍😍
@Akashjatt206
@Akashjatt206 Год назад
G Khan and Garry Sandhu paji out class voice ❤️🥰🔥🤗
@Kamaljatt1234
@Kamaljatt1234 2 месяца назад
2024 ਵਿੱਚ ਕੌਣ ਕੌਣ ਸੁਣ ਓ 🗣️❤️‍🔥💔💔 ਕੱਲ ਪਰਸੋ ਦੀ🥺
@user-gf8tl3sf3t
@user-gf8tl3sf3t 19 часов назад
Mai😂😂😂😂
@ruhdeep2801
@ruhdeep2801 Год назад
ਬਹੁਤ ਸੋਹਣਾ ਗੀਤ ਆ G Khan Bhai ਜੀ 😍👌❤ਬਹੁਤ ਵਾਰ ਸੋਣਦੇ ਆ ਮਨ ਨਹੀਂ ਭਰਦਾ 🙏
@BHUPINDERSINGH-wz8me
@BHUPINDERSINGH-wz8me Год назад
Right
@baljeetbk6245
@baljeetbk6245 Год назад
ਲਿਖਿਆ ਵੀ ਸੋਹਣਾ ਐ, ਗਾਉਂਦਾ ਤਾਂ ਹਮੇਸ਼ਾ ਹੀ ਘੈਂਟ ਏ g khan
@surinderrai6326
@surinderrai6326 Год назад
Khore kiniya maawa de putt khone aa is ishk chndre ne 😭😭😭😭 har koi smj nhi skda Jis naal beeti ohnu ohi smj skda 😭😭😭😭 miss you...... alote
@Kushhr32
@Kushhr32 Год назад
💯🙏😔
@livingforart5826
@livingforart5826 Год назад
ਯਕੀਨ ਕਰੀ ! ਤੇਰੇ ਨਾਂ ਗੱਲ ਕਰਨ ਤੇ ਵੀ ਇਹ ਮੁਹੱਬਤ ਹੋਰ ਵੱਧ ਦੀ ਜਾਂਦੀ ਆ ! ਇੱਕ ਵਾਰੀ ਮਰਨ ਨਾਲੋਂ ਹਰ ਰੋਜ਼ ਤੇਰੀ ਯਾਦ ਚ ਮਰਦੇ ਆਂ ! 💔😔💔
@khudnubarbadkarnedasokeen336
ਉਹ ਹਗਾ ਜਿਸ ਨੇ ਪਿਆਰ ਲਈ ਬਹੁਤ ਕੁੱਝ ਕੌਹਏ ਯਾਰ ਮੈ ਆਪਣੇ ਪਿਆਰ ਲਈ ਪਤਾ ਨਹੀਂ ਕੀ ਕੁੱਝ ਖੋਹਏ ਪਰ ਜਦੋਂ ਉਸ ਨੂੰ ਮਿਲਿਆ ਤਾਂ ਓਹ ਕਿਸੇ ਹੋਰ ਦੀ ਹੋ ਗਈ 😭😭😭😭😭😭 miss u deep
@sweetguy2224
@sweetguy2224 Год назад
G Khan's voice has magic which makes the song even more beautiful
@fanibawa5020
@fanibawa5020 Год назад
Kml
@ZaibiMusicProduction
@ZaibiMusicProduction Год назад
G khan's voice has magic which makes the song even more beautiful😍
@rinkusingh-lp8qt
@rinkusingh-lp8qt Год назад
👌
@akashkhanna8960
@akashkhanna8960 Год назад
😔😔😔😔😔🤫
@Sahib_Ramgharia
@Sahib_Ramgharia Год назад
#6 on trending For Punjab ❤️ #4 on trending for Music 🔥
@sunainasng2408
@sunainasng2408 Год назад
Ayeeee hyeee👍👍.. waaaaaaah.. kyaaa song bnaya h aaj suna h. Bht Accha h.. 💘💘💘💘💘💘💘💘💘💘💘💘💘💘💘💘💘💘💘💘💘💘
@goldysandhu9962
@goldysandhu9962 Год назад
ਇਹ ਗੀਤ ਸੁਣਕੇ ਸਕੂਲ ਟਾਈਮ ਜੌ ਜੌ ਕਰਦੇ ਸੀ ਓਹ ਉਦਾ ਹੀ ਅੱਖਾ ਦੇ ਸਹਮਣੇ ਆ ਗਿਆ ਪੁਰਾਣੀ ਯਾਦ ਤਾਜਾ ਹੋ ਗਈ ਸੱਚੀ ਹੁਣ ਸੋਚੀ ਦਾ ਕੇ ਕਿੱਥੇ ਹੋਵੇਗੀ ਓਹ ਅੱਜਕਲ੍ਹ ਜੌ ਇਕ ਮਿੰਟ ਵੀ ਮਿਲੇ ਤੋ ਬਗੈਰ ਨਹੀਂ ਰਹਿੰਦੀ ਸੀ
@deepsingh-lb6qq
@deepsingh-lb6qq Год назад
Lyrics r outstanding and , voice , no one is near to G khan ,he truly know how to go into the soul of listener
@grallasdm7487
@grallasdm7487 Год назад
Wah G khan kaka super
@legendsbandeindia
@legendsbandeindia Год назад
G Khan never disappoint us ✊❣️
@HardeepSingh-uj7es
@HardeepSingh-uj7es Год назад
100ਵਾਰ ਗਾਣਾ ਸੁਣ ਲਿਆ ਰੱਜ ਨੀ ਆਉਂਦਾ ਸੁਣ ਕੇ ਬੋਹੁਤ ਰੋਣਾ ਆਉਂਦਾ ਸਚੀ ਬੋਹੁਤ ਯਾਦ ਆਉਂਦੀ
@Suleman-dq3gu
@Suleman-dq3gu Месяц назад
E gana kde vi purana ni ho sakda 😢😢😢
@galidinavlog7928
@galidinavlog7928 Год назад
ਸਿਰਾ ਯਰ ਭਦੌੜ ਵਾਲਾ ❤️❤️❤️ ਦੀਨਾ ਤੋ ਯਾਰ ❤️❤️❤️
@sahilvlogs3741
@sahilvlogs3741 Год назад
Heart healing voice ❤ Who is listening and remembering your love ❤
@AmanSidhu-ft8ui
@AmanSidhu-ft8ui 5 месяцев назад
ਅੱਜ ਵੀ ਇਹ ਗਾਣਾ ਸੁਣ ਕੇ ਰੋਣਾ ਅ ਜਾਦਾ ਪਤਾ ਨੀ ਕਿਉਂ
@itssNavi
@itssNavi Год назад
Garry and G Khan Best Collab. In Pollywood Hit The Like If You Agree ♥️
@SukhwinderSingh-wq5ip
@SukhwinderSingh-wq5ip Год назад
ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@GurmeetSingh-bz2zq
@GurmeetSingh-bz2zq Год назад
ਆਹ ਗਾਣਾ ਸੁਣ ਕੁਝ ਮੇਰੇ ਵਰਗਿਆਂ ਨੇਂ ਦਿਲੋਂ ਲਿਖਣ ਤੇ ਮਜ਼ਬੂਰ ਹੋਣਾ। ਤੇ ਕੲੀ ਲੋਕਾਂ ਦਾ ਦਿਲ ਸੁਣ ਇਹਨੂੰ 👉👉ਟੁੱਟ ਕੇ ਚੂਰ ਹੋਣਾ। ਕੲੀ ਜਜ਼ਬਾਤੀ ਜਿਹੇ ਦੱਸਣ ਗੇਂ ਕਿ ਕਿਵੇਂ ਤੜਫਦਾ ਦਿਲ ਸੱਜਣ ਦਾ ਇੱਕ ਪਲ ਵੀ ਦੂਰ ਹੋਣਾ।
@kumar0948
@kumar0948 Год назад
Its truly soulful and magical - veere
@sukhrajgill4u
@sukhrajgill4u Год назад
ਕੀ ਲਿਖਾਂ ਵੀਰ ਮੈਂ ਇਸ ਬਾਰੇ 😴😴😴😴😴
@desifilmawale
@desifilmawale Год назад
Sacool time yaad aaya gya song sun k , Buhat vdya song Lv u vire
@MalikaMalika-jv6zt
@MalikaMalika-jv6zt Год назад
ਜਨਾਬ ਬਹੁਤ ਹੀ ਵਧੀਆ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@akmusiclover2046
@akmusiclover2046 Год назад
The One And Only Mr. G Khan ❤❤❤
@agamkalra7845
@agamkalra7845 Год назад
What an album bro😍💥u killed it paajii❣️
@user-be2ud4yl7r
@user-be2ud4yl7r 10 месяцев назад
Hello
@bindubains5433
@bindubains5433 Год назад
Rooh nu skoon mil gia song sun k boht vaar repeat sun lia ..
@goldydhiman786
@goldydhiman786 Год назад
Wow amazing lyrics , melodious voice as always touch to heart and videos and dialogues also good , in short kaint .
@ankitrajputvidisha6206
@ankitrajputvidisha6206 Год назад
G Khan your voice is magic ✨✨❤️
@mrashi-qo8kb
@mrashi-qo8kb 8 месяцев назад
❤❤❤❤❤🎉🎉🎉🎉🎉🎉🎉😂😂😂😂😂😂
@ranjotsingh7553
@ranjotsingh7553 Год назад
Fresh media always coming with ghaint song
@djpreetpreet4531
@djpreetpreet4531 Год назад
Dil khush ho gya yr love u khan saab ❤❤❤
@idaljeetrai
@idaljeetrai Год назад
Respect to Dean and G khan💯🥀💜
@Jaggie_Sidhu_786
@Jaggie_Sidhu_786 Год назад
Love u ustaad ji ❤ bahut wadia gaana
@jassakotiya374
@jassakotiya374 Год назад
Paji Bala sira aa eda de hor 2-4 gaane kadd👍❤️❤️
@likharipb46
@likharipb46 11 месяцев назад
Kehnda kuj parkh gye kuj vart gye kuj paake aesa fark gye Saadi zindgi nu bnake nark gye❤
@Louvores8888
@Louvores8888 Год назад
#1 ON TRENDS IN INDIA BKP WE ARE PROUD OF A LIFETIME FANS Owner He is doing everything by himself and operating independently and in an organized manner
@ButaSingh-us6zh
@ButaSingh-us6zh Год назад
Xshs
@ButaSingh-us6zh
@ButaSingh-us6zh Год назад
D😮❤🎉
@ButaSingh-us6zh
@ButaSingh-us6zh Год назад
Uss😮😮❤
@songoku2967
@songoku2967 Год назад
ਜਦੋਂ ਮੈਨੂੰ ੳਦੀ ਯਾਦ ਆਂਦੀ ਏ ਤਾਂ ਮੈਂ ਐ ਗਾਣਾ ਸੁਣ ਲੈਂਦਾ 😔😔
@PreetPreet-ns4jq
@PreetPreet-ns4jq 10 месяцев назад
Saem bro 😢😢😢
@sarajsandhu6604
@sarajsandhu6604 Год назад
Miss u my love (R) ... Eh song sun ke sachii yaad aayi jandi ...😔😔😔
@Aasthabeautyclinic1
@Aasthabeautyclinic1 Год назад
Kya song a yar gkhan ne sirra lata 👌👌👌👌👌👌
@officialgarrysandhufp
@officialgarrysandhufp Год назад
G khan and garry sandhu are real artists❤😎
@ashmeetsingh8143
@ashmeetsingh8143 Год назад
3 4 million views is gaane lyi bhout ni aa Es gaane lyi koi words haini Dean bai 🙌🙌🙌
@VICKY-zv8eh
@VICKY-zv8eh 22 дня назад
Bai sachi dil nu lagiya peya eh song roj raat nu sun keh sona
@mandeepteji118
@mandeepteji118 Год назад
Very Very Very Nice Song,Voice, Video,& i really really like it 😍❤️❤️👍🏻👍🏻👍🏻👍🏻👌👌👌👌👌👌👌💯💯💯💯💯💯💯💯🔥🔥🔥🔥🔥🔥🔥🔥🔥🔥,Sachi jdo da eh song ਸੁਣਿਆ ohdo di buhat jada Yaad ayi jnda,🥲🥲🥲🥲🥲🥲🥲🥲🥲🥲😭😭😭😭😭😭😭😭
Далее
КАК Я ЭТО СДЕЛАЛА?
00:13
Просмотров 145 тыс.
▼КОРОЛЬ СОЖРАЛ ВСЕХ 👑🍗
29:48
Просмотров 393 тыс.
СЛОТ - С.М.Г.О.  (Official Music Video)
4:01
Просмотров 226 тыс.
daryana - по Москве (Lyric video, 2024)
2:30
Просмотров 278 тыс.
Stray Kids "Chk Chk Boom" M/V
3:26
Просмотров 61 млн
Stray Kids "MOUNTAINS" Video
3:12
Просмотров 3,6 млн