Тёмный

Kan kar Gal Sun Diljit & Parineeti Singing | Chamkila 

Media Info Dr. Simran Sidhu
Подписаться 1,7 тыс.
Просмотров 23 тыс.
50% 1

Diljit vs Chamkila #ytviral #shorts #trending #bollywood #punjabisinger #parineetichopra #imtiazali
#diljitdosanjh #desi #netflix #amarsinghchamkila #amarjotchamkila #punjabi
Kan Kar Gal Sun - Amar Singh Chamkila, Amarjot
.
.
.
.
#masscommunication #learning #patarkar #students #bjmc #journalist #dailynews howto tajakhabaraajki drsimransidhu
babbumaan replytohaters diljitdosanjh babbumaan vs diljit dosanjh, diljit dosanjh, diljit dosanjh live reply to babbu maan, babbu maan and diljit dosanjh controversy, sidhu moose wala new song, diljit dosanjh new movie, babbu mann, sidhu moose wala vs babbu maan, diljit dosanjh reply, diljit dosanjh karan aujla, diljit dosanjh vs babbu maan, diljit dosanjh reply to babbu maan, babbu maan live, diljit dosanjh babbu maan, babbu maan diljit dosanjh, sidhu moose wala diljit dosanjh, diljit dosanjh sidhu moose wala, sidhu moose wala latest song, babbu maan new songs, diljit dosanjh live show, babbu maan news, babbu maan, babbu maan diljit dosanjh reply, kangna ranaut reply, diljit dosanjh live, sidhu moose wala reply to babbu maan, diljit dosanjh chamkila movie, sidhu moose wala news, diljit, diljit dosanjh new song, babbu maan latest song, babbu maan and diljit dosanjh fight, diljit dosanjh big reply to babbu maan, diljit dosanjh songs, diljit dosanjh babbu maan controversy, sidhu moose wala, babbu maan new song, latest punjabi songs, pathankot

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 75   
@SukhdeepSingh-yv5ol
@SukhdeepSingh-yv5ol 4 месяца назад
ਚਮਕੀਲੇ ਉਸਤਾਦ ਪੰਜਾਬ ਚੋ ਕਦੇ ਮਰ ਨੀ ਸਕਦਾ , ❤❤❤
@rajinderrattu1053
@rajinderrattu1053 4 месяца назад
ਚਮਕੀਲਾਂ ਕੱਲ ਵੀ ਨੰਬਰ 1 ਸੀ ਤੇ ਅੱਜ ਵੀ ਨੰਬਰ 1 ਆ 💎💎
@mr.mechanic07
@mr.mechanic07 4 месяца назад
Hamesha no 1 hi rahuga hamesha
@ravidasiaroyal7406
@ravidasiaroyal7406 4 месяца назад
ਚਮਕੀਲਾ GREAT 👍🏼 SINGER♥️♥️♥️ ਸ਼ੋਸ਼ਲ ਮੀਡੀਆ ਦੀ ਪਾਵਰ ਨੇ ਚਮਕੀਲਾ ਮੁੜ ਸੁਰਜੀਤ ਕਰ ਦਿੱਤਾ ❤❤❤❤
@BaldevSinghikwan
@BaldevSinghikwan 4 месяца назад
ਫਿਲਮ ਬਣਨ ਨਾਲ ਚਮਕੀਲਾ ਉਹਨਾਂ ਲੋਕਾਂ ਵਿੱਚ ਮਕਬੂਲ ਹੋਇਆ ਹੈ ਜੋ ਉਸ ਵੇਲੇ ਜਨਮੇਂ ਨਹੀਂ ਸਨ ਜ਼ਮੀਨੀ ਪੱਧਰ ਤੇ ਚਮਕੀਲਾ ਪਹਿਲਾਂ ਹੀ ਓਨਾ ਹੀ ਮਕਬੂਲ ਹੈ ਜਿਹਨਾਂ ਆਪਣੇ ਸਮੇਂ ਵਿੱਚ ਸੀ..!
@amarpreetkaur7785
@amarpreetkaur7785 4 месяца назад
ਇੱਕ ਸੀ ਗਾਇਕ ਅਮਰ ਸਿੰਘ ਚਮਕੀਲਾ ਇੱਕ ਹੈ ਬਾ ਕਮਾਲ ਕਲਾਕਾਰ ਦਿਲਜੀਤ ਦੋਸਾਂਝ, ਜਿਹਨੇ ਚਮਕੀਲੇ ਦਾ ਕਿਰਦਾਰ ਦੋ ਵਾਰ ਬਾਖੁਬੀ ਨਿਭਾਇਆ। ਪਰ ਜੋੜੀ ਫਿਲਮ ਦੇ ਚਮਕੀਲੇ ਤੋ ਪ੍ਭਾਵਿਤ ਕਿਰਦਾਰ ਦੀ ਚਰਚਾ ਇੰਨੀ ਨਹੀਂ ਹੋਈ ਜਿੰਨੀ ਅੱਜ ਕੱਲ ਦੇ ਚਮਕੀਲੇ ਦੀ ਹੋ ਰਹੀ । ਇੱਕ ਹੈ ਨਿਰਦੇਸ਼ਕ ਇਮਤਿਆਜ਼ ਅਲੀ ਜਿਹਨਾਂ ਨੇ ਚਮਕੀਲੇ ਨੂੰ ਮੁੜ ਜਿੰਦਾ ਕਰ ਕੇ ਘਰ ਘਰ ਤਾਂ ਨਹੀਂ ਕਹਿ ਸਕਦੇ ਪਰ ਹਰ ਮੋਬਾਇਲ ਤੱਕ ਪਹੁੰਚਾ ਦਿੱਤਾ ਤੇ ਚਮਕੀਲਾ ਚਮਕੀਲਾ ਹੋ ਗਈ ਹਰ ਪਾਸੇ । ਪਰ ਇਹ ਕੋਈ ਨਹੀਂ ਕਹਿੰਦਾ ਕਿ ਫਿਲਮ ਇੰਨੀ ਵਧੀਆ ਤੇ ਵੱਡੀ ਸਕਰੀਨ ਤੇ ਨਹੀਂ ਆਈ netflix ਤੇ ਹੀ ਕਿਉ ਆਈ ? ਜਦ ਕਿ ਕਲਾਕਾਰ ਬੇਹਤਰੀਨ, ਕਹਾਣੀ ਦੀ ਪੇਸ਼ਕਾਰੀ ਨਿਰਦੇਸ਼ਕ ਸਬ ਆਲਾ ਦਰਜੇ ਦੇ ਫਿਰ ਵੀ ਸੋਚਿਆ ਕੱਲੇ ਬੈਠ ਕੇ ਹੀ ਫਿਲਮ ਦਿਖਾਈ ਜਾਵੇ ਉਹੀ ਸਹੀ ਹੈ।
@NirmalSingh-vq9gv
@NirmalSingh-vq9gv 4 месяца назад
ਕਰੋੜਾਂ ਰੁਪਏ ਨੈੱਟ ਫਲਿਕਸ ਨੇ ਖਰਚ ਕੀਤੇ ਆ ਮਸ਼ਹੂਰੀ ਤਾਂ ਹੋਣੀ ਹੈ ਬਾਕੀ ਫਿਲਮ ਬਹੁਤ ਵਧੀਆ ਚਮਕੀਲਾ ਪਹਿਲਾਂ ਵੀ ਅਮਰ ਸੀ ਚਮਕੀਲਾ ਹੁਣ ਵੀ ਅਮਰ ਹੈ ਤੇ ਚਮਕੀਲਾ ਰਹਿਣਾ ਵੀ ਅਮਰ ਹੈ ਬਾਕੀ ਬਾਥਰੂਮ ਜਾ ਕੁੰਡੀ ਲਾ ਕੇ ਦੇਖਣ ਦੀ ਜਰੂਰਤ ਨਹੀਂ ਇਹ ਪਰਿਵਾਰ ਚ ਵੇਖਣ ਵਾਲੀ ਫਿਲਮ ਹੈ
@godisone7399
@godisone7399 4 месяца назад
Chamkila movie ❤❤
@RahulKumar-gl3gi
@RahulKumar-gl3gi 4 месяца назад
Legend chamkila ❤
@harminderkaur8519
@harminderkaur8519 4 месяца назад
Thanks for your response, I have also witnessed the horrific dark period of the Punjab during the 80s and '90s, we need to look at the root cause of the problem and sweeping statements do not help. Thousands of innocent Sikh families lost their sons in fake encounters, justice has not been served to this day and we must not lose sight of the bigger political issues. If we are to speak about ‘terrorism’ we must contextualise it in the pre- and post-independence era. ਧੰਨਵਾਦ, ਮੈਂ 80 ਅਤੇ 90 ਦੇ ਦਹਾਕੇ ਦੌਰਾਨ ਪੰਜਾਬ ਦੇ ਭਿਆਨਕ ਕਾਲੇ ਦੌਰ ਦੀ ਵੀ ਗਵਾਹ ਵੀ ਹਾਂ, ਸਾਨੂੰ ਸਮੱਸਿਆ ਦੇ ਮੂਲ ਕਾਰਨਾਂ ਨੂੰ ਵੇਖਣ ਦੀ ਲੋੜ ਹੈ ਅਤੇ ਫੋਕੇ ਬਿਆਨਾਂ ਨਾਲ ਕੋਈ ਫਾਇਦਾ ਨਹੀਂ ਹੁੰਦਾ। ਹਜ਼ਾਰਾਂ ਨਿਰਦੋਸ਼ ਸਿੱਖ ਪਰਿਵਾਰਾਂ ਨੇ ਆਪਣੇ ਪੁੱਤਰਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ (fake encounters) ਵਿੱਚ ਗਵਾਇਆ, ਅੱਜ ਤੱਕ ਇਨਸਾਫ਼ ਨਹੀਂ ਮਿਲਿਆ ਅਤੇ ਸਾਨੂੰ ਵੱਡੇ ਰਾਜਨੀਤਿਕ ਮੁੱਦਿਆਂ ਵੱਲ ਧਿਆਨ ਦੇਣਾ ਚਾਹੀਦਾ। ਕਿ ਸਟੇਟ ਦੇ ਕੀ ਪਾਲਿਸੀ ਹੈ? ਜੇਕਰ ਅਸੀਂ 'ਅੱਤਵਾਦ' ਦੀ ਗੱਲ ਕਰਨੀ ਹੈ ਤਾਂ ਸਾਨੂੰ ਇਸ ਨੂੰ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਯੁੱਗ ਵਿੱਚ ਪ੍ਰਸੰਗਿਕ ਬਣਾਉਣਾ ਚਾਹੀਦਾ ਹੈ। 'ਅੱਤਵਾਦ' ਨੂੰ ਇੱਕ ਸੰਦਰਭ ਵਿੱਚ ਕਿਹਾ ਜਾਣਾ ਚਾਹੀਦਾ ਹੈ।
@sukhpreetsingh8844
@sukhpreetsingh8844 4 месяца назад
ਚਮਕੀਲੇ ਦੀ ਫਿਲਮ ਆਉਣ ਨਾਲ ਵਿੱਚ ਕੁਝ ਲੋਕਾਂ ਦੇ ਮਿਰਚਾਂ ਬਹੁਤ ਲੜ ਰਹੀਆਂ
@MandeepKaur-zb4ve
@MandeepKaur-zb4ve 4 месяца назад
Amar Singh chamkila ji Diljit Singh jindabad
@manojupadhyay1445
@manojupadhyay1445 4 месяца назад
Excellent very well covered
@MediaInfoDr.SimranSidhu
@MediaInfoDr.SimranSidhu 4 месяца назад
Shukriya ji
@rakeshchander9170
@rakeshchander9170 4 месяца назад
Chamkila Zindabaad🎉🎉🎉🎉🎉🎉🎉
@charnjitseewat6793
@charnjitseewat6793 4 месяца назад
Very nice sister g
@salindernarr1864
@salindernarr1864 4 месяца назад
22 Amar singh chamkila group of all artists legends always & old is gold all the time.
@SudarshanKumar-i7u
@SudarshanKumar-i7u 4 месяца назад
Greatest Diamond Jodi Legend Ustad Amar Singh Chamkila Sahib ji & Mata Amarjot Kaur ji an international brand. Chamkila Sahib ji is only great Writer, Composer, Musician & Singer. Chamkila Sahib ji is only King of Punjabi Music. Chamkila Sahib ji is only Rockstar of Punjabi Music. Chamkila Sahib ji is only heart of Punjab. Chamkila Sahib ji is only Father of Punjabi Music 👍🔥❤
@amarpreetkaur7785
@amarpreetkaur7785 4 месяца назад
ਮੁੱਕਦੀ ਗੱਲ ਜੇ ਚਮਕੀਲਾ ਦੇਖਣਾ ਤਾਂ ਇਕੱਲੇ ਤੇ ਜੇ ਸੁਣਨਾ ਤਾਂ ਵੀ ...... ਸਿਰਫ ਸਮਾਂ ਬਦਲਿਆ ।
@BalbirSingh-se2mo
@BalbirSingh-se2mo 4 месяца назад
Vah ji vah Chamkila o likh Gaya aur oh ga Gaya Jo loki Apne dila vich galla Bata dabi baithe San is karke hi log Khushi Khushi enjoy karde si aur us de ganeya naal sahmat si samaj vich kuchh log jalan Wale bhi Hunde ne jina karke us di maut ho gai . Chamkila ji aur amarjot Kaur bahut hi best kalakar si
@kalwindersingh4940
@kalwindersingh4940 4 месяца назад
ਚਮਕੀਲਾ ਅਤੇ ਅਮਰਜੋਤ ਫਿਰ ਤੋਂ ਦੁਨੀਆਂ ਵਿੱਚ ਜਿਉਂਦੇ ਹੋ ਗਿਆ।
@MediaInfoDr.SimranSidhu
@MediaInfoDr.SimranSidhu 4 месяца назад
That's the art with Imtiaz Ali
@seetidhillon9153
@seetidhillon9153 4 месяца назад
Legend chamkila
@paulpaul6963
@paulpaul6963 4 месяца назад
Great singer chamkila
@Preetiknoj
@Preetiknoj 11 дней назад
Film dekh k is video nu dekh liya smj agyi hun
@MediaInfoDr.SimranSidhu
@MediaInfoDr.SimranSidhu 9 дней назад
I discussed marketing strategies, but unfortunately, sometimes audiences madly follow people. In India, castism is at its peak, and politicians are enjoying it.
@yugplayz2474
@yugplayz2474 4 месяца назад
Chamkila top singer kall vi ate ajj vi.❤❤❤
@kittusharma147
@kittusharma147 4 месяца назад
🔥🔥
@madanlallal3456
@madanlallal3456 4 месяца назад
Chamkila was a great singer legend
@JoggaSingh-vw3yf
@JoggaSingh-vw3yf 4 месяца назад
Good chamkila good dricter Mane 3akhade deke chamkile de 12sal age si meri
@kulwantsingh8772
@kulwantsingh8772 4 месяца назад
Sahi gal hai chamkila chamkila hoi pai hai❤
@madharKumar-mm7ud
@madharKumar-mm7ud 4 месяца назад
Nice movie chamkila ❤❤❤❤❤❤
@priyatiwari9804
@priyatiwari9804 4 месяца назад
You are great and your information also great
@MediaInfoDr.SimranSidhu
@MediaInfoDr.SimranSidhu 4 месяца назад
Thank you ji Stay blessed
@assaram522
@assaram522 4 месяца назад
Veri nice madam
@MediaInfoDr.SimranSidhu
@MediaInfoDr.SimranSidhu 4 месяца назад
Thank you ji
@darbarasingh9145
@darbarasingh9145 4 месяца назад
ਕਾਨੂੰਨ ਨਾਲ ਹਟਾਇਆ ਜਾ ਸਕਦਾ ।ਇਕ ਚਮਕੀਲਾ ਮਰਿਆ ਕਈ ਪੈਦਾ ਹੋ ਗਏ।
@SukhpalKhokhar-zf8us
@SukhpalKhokhar-zf8us 4 месяца назад
ਚਮਕੀਲਾ ਜਿੰਦਾਬਾਦ
@LegendofWorld-ki3pi
@LegendofWorld-ki3pi 4 месяца назад
ਸਹੀ ਕਿਹਾ ❤️❤️
@RanaRana-gl9hq
@RanaRana-gl9hq 4 месяца назад
ek bajurg bande di canada to u tube te interview suni si,,,,,san 47 de wiahan bare,,,,,,oh dasde si ke bhudian lade nu kis taran dian sithnian yani dindian sian,,,,,,,,,je aaj de daur wich us nu ashleel kahan ge
@darbarasingh9145
@darbarasingh9145 4 месяца назад
ਗਰੀਬ ਦਾ ਪੁਤ ਮਾਰਤਾ ।
@gurnamsinghnaffri8377
@gurnamsinghnaffri8377 4 месяца назад
ਸੁਣਲੋ ਕਲੀ ਕਲੀ ਗੱਲ ਵਿਰੋਧੀ ਲੋਕੋ
@PardeepSingh-fg8mc
@PardeepSingh-fg8mc 4 месяца назад
Parneeti ne v bahut mehnat kiti ik actress lyi 15 kg wait karna kuch mamuli nhi only for looking like amarjot ji
@MediaInfoDr.SimranSidhu
@MediaInfoDr.SimranSidhu 4 месяца назад
Absolutely she is super
@virenderchamkila2627
@virenderchamkila2627 4 месяца назад
chamkila best
@user-fo2rg8ud6n
@user-fo2rg8ud6n 4 месяца назад
Chamkila.ta.mar.ke.vi.aamar.hai.maran.walye.garib.di.taraki.nhi.jar.sake.
@GurpreetSingh-ub1ps
@GurpreetSingh-ub1ps 4 месяца назад
Chamkila is great 👍 ❤
@harindersingh4502
@harindersingh4502 4 месяца назад
Ik film kar k ina ne chamkila nu hero ban ta
@sukhpreetsingh8844
@sukhpreetsingh8844 4 месяца назад
ਤੇਤੋਂ ਕਿਸੇ ਨੇ ਵਿਚਾਰ ਪੁੱਛਿਆ ਤੂੰ ਜਾ ਕੇ ਦੀਪ ਸਿੱਧੂ ਦੇ ਨਾਂ ਤੇ ਗੁਰਦੁਆਰਾ ਬਣਾ ਲਾ
@Amriksingh-wh4ji
@Amriksingh-wh4ji 4 месяца назад
Chamkila amar ho.gia
@SOMAL-c9v
@SOMAL-c9v 4 месяца назад
Chamkila amarjot 🌟 star kalakar 👍
@kishansinghsabarwall2860
@kishansinghsabarwall2860 4 месяца назад
Diljit koi wadia actor nahi aa ehdi koi film nahi challi chamkile to ilawa
@deardaljit
@deardaljit 4 месяца назад
Good talk. But, what do you really want to say ? What is the purpose of this monologue! Chamkila was murdered by goons. Most probably, as Imtiaz puts it, due to intense hate for his caste. This was simply unacceptable. Now, when a director of Imtiaz Ali's stature chose to make a film on this man, a lot of people were bound to be shocked ! Punjabis are among the most casteist people in the country! Baki sab pakhand hai! Now this hatred is coming out through various forms. Some are blaming Imtiaz, some are blaming Netflix! Understandable! 😊
@MediaInfoDr.SimranSidhu
@MediaInfoDr.SimranSidhu 4 месяца назад
Packaging of film and marketing strategies
@Arsh-sr7mx
@Arsh-sr7mx 4 месяца назад
Medam tusi chamkila sunia ager sunia ta eh hai chamkile de song galt nahi c chamkila sirf faroti kar k maria gea asi o dour dekia
@spritualist6519
@spritualist6519 4 месяца назад
Tusi kehna ki chaunne o Mata ji?
@dr.gurdawerram3823
@dr.gurdawerram3823 4 месяца назад
Sjahid Chamkila Amarjot jindabad
@user-bp6kl7nw3y
@user-bp6kl7nw3y 4 месяца назад
😅😅😅😅😅
@kishansinghsabarwall2860
@kishansinghsabarwall2860 4 месяца назад
Madam chamkeele da record 16 lakh cassete vechan da 1 album ki eh record tutt jaoga baki bande ch tallent si
@assaram522
@assaram522 4 месяца назад
Singers hate chamkila
@gurwindersidhu6542
@gurwindersidhu6542 4 месяца назад
Tusi aaj saade pinda de loka jo bolde ce ohi keha attwad vala time nhi ta aaj kl koi social media eh nhi kehnda saare bolde a khadku lehar ce, khadku lehar Sirf udo tak ce jado tak saint bhindravale jinda cn unna ne kise aam bande nu paresan nhi keeta, te unna to badh ta khadku aam loka de life control karan lag gaye je koi unna nu sahme to jawab denda ta Goli marde ce, Mainu yaad hai saade pind de doctor nu mile bahar khet vich usnu kehnde turban bn ke aa te saanu dekha ke ja nhi ta ghar aa ke Goli marage, bahut saare Khalistan movement vaale police valo keete innocent loka de katal de gl karde a pr unna klakara, unna loka jinna nu kade turban na banan karke ja bus cho kad ke, ja barat ch jayada bande lajan karke marya gya khadkua valo, Moga Sikh student federation ne jo loka da jeena mushkil keeta us baare nhi bolde, Insaaf fer unna nu be chahida,
@harminderkaur8519
@harminderkaur8519 4 месяца назад
ਤੁਸੀਂ ਬਹੁਤ ਹੱਦ ਤੱਕ ਸਹੀ ਹੋ, ਅਫਸੋਸ ਹੈ ਕਿ ਹਰ ਕਿਸੇ ਨੇ ਲਹਿਰ ਨੂੰ ਅੱਤਵਾਦੀ ਵਜੋਂ ਪੇਸ਼ ਕੀਤਾ ਹੈ, ਅਜਿਹਾ ਨਹੀਂ ਸੀ। ਬਾਅਦ ਦੇ ਖਰਕੂ ਰਾਜ ਪ੍ਰਾਯੋਜਿਤ ਗੈਂਗਸਟਰ ਸਨ ਜਿਨ੍ਹਾਂ ਨੂੰ ਸਿੱਖਾਂ ਦਾ ਨਾਮ ਖਰਾਬ ਕਰਨ ਅਤੇ ਤਬਾਹੀ ਮਚਾਉਣ ਲਈ ਛੱਡ ਦਿੱਤਾ ਗਿਆ ਸੀ। ਗ਼ਲਤ ਸਮਝੀ ਗਈ ਕਹਾਣੀ ਸਰਕਾਰ ਦੇ ਪ੍ਰਚਾਰ ਨਾਲ ਮੇਲ ਖਾਂਦੀ ਹੈ ਨਾ ਕਿ ਉਨ੍ਹਾਂ ਹਜ਼ਾਰਾਂ ਸਿੱਖ ਨਿਰਦੋਸ਼ਾਂ ਨਾਲ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਮੈਨੂੰ ਉਮੀਦ ਹੈ ਕਿ ਇਹ ਆਵਾਜ਼ ਉਨ੍ਹਾਂ ਹਜ਼ਾਰਾਂ ਸਿੱਖਾਂ ਨੂੰ ਵੀ ਦਿੱਤੀ ਜਾਵੇਗੀ ਜੋ ਜ਼ਾਲਮ ਸ਼ਾਸਨ ਦੌਰਾਨ ਮਾਰੇ ਗਏ ਸਨ। You are right to a large extent, I feel sorry that everyone has painted the kharku lehar as terrorists, that was not the case. The latter kharkus were state-sponsored gangsters let loose to tarnish the name of the Sikhs and to create havoc. The misunderstood narrative aligns with the state propaganda to serve the government and not those thousands of Sikh innocents who were butchered. I hope that voice is also given to thousands of Sikhs who perished under the oppressive regime and truth wil prevail.
@sanjeevbhogal6818
@sanjeevbhogal6818 4 месяца назад
kid you have no clue, what they have done.
@gurwindersidhu6542
@gurwindersidhu6542 4 месяца назад
@@sanjeevbhogal6818 I know very well and I am not kid putt
@harminderkaur8519
@harminderkaur8519 4 месяца назад
Madam, state terrorism see, context da khyal rakho.
@user-bp6kl7nw3y
@user-bp6kl7nw3y 4 месяца назад
Pahle number per Chamkila pahne
@kishansinghsabarwall2860
@kishansinghsabarwall2860 4 месяца назад
Madam tusi gall saaf karo ki kehna chahunde ho
@balbirkumar6025
@balbirkumar6025 4 месяца назад
Chalo tuhade varge v chamkile de siron roti chla rahe aa 36 saal baad v socho chamkila ki c jehra ajj v chalda .......,..
@RadheyShyam-ul5mg
@RadheyShyam-ul5mg 4 месяца назад
Chamkila bhai jindabad
@harminderkaur8519
@harminderkaur8519 4 месяца назад
Punjabi hunde gullible, Ali ne financial opportunities dekhi.
@harminderkaur8519
@harminderkaur8519 4 месяца назад
ਮੇਰੀ ਟਿੱਪਣੀ ਨੂੰ ਪਸੰਦ ਕਰਨ ਲਈ ਤੁਹਾਡਾ ਧੰਨਵਾਦ, ਸਾਨੂੰ ਚਮਕੀਲਾ ਅਤੇ ਅਮਰਜੋਤ ਦੀ ਸਮੁੱਚੀ ਜੀਵਨ ੀ ਨੂੰ ਵਧੇਰੇ ਉਦੇਸ਼ਪੂਰਨ ਨਜ਼ਰੀਏ ਨਾਲ ਅਤੇ ਬਸਤੀਵਾਦੀ ਪੰਜਾਬ ਦੇ ਰਾਜਨੀਤਿਕ ਅਤੇ ਸਮਾਜਿਕ ਪ੍ਰਸੰਗ ਦੇ ਢਾਂਚੇ ਦੇ ਅੰਦਰ ਜਾਂਚਣ ਦੀ ਲੋੜ ਹੈ। ਉਮੀਦ ਹੈ ਕਿ ਤੁਹਾਡੇ ਵਰਗੇ ਅਕਾਦਮਿਕ ਇਸ ਚੁਣੌਤੀ ਨੂੰ ਸਵੀਕਾਰ ਕਰਨਗੇ। Thank you for liking my comment, we need to examine the entire life story of Chamkila and Amarjot through a more objective lens and within the framework of political and social context in the post-colonial Punjab. Hopefully, academicians such as yourselves will take up the challenge.
@MediaInfoDr.SimranSidhu
@MediaInfoDr.SimranSidhu 4 месяца назад
@@harminderkaur8519 we should keep working on these lines, i have seen the turmoil period.
@Suarat6442
@Suarat6442 4 месяца назад
lagda mam nu changa ni lgga chamkila
@sukhdevsingh-je6hp
@sukhdevsingh-je6hp 4 месяца назад
मैडम जी आप लोगों क्या मतलब है
Далее
Doors Harpy Hare (Doors 2 Animation)
00:16
Просмотров 951 тыс.