Тёмный
No video :(

Kanwar Grewal ਨੂੰ ਆਇਆ ਗੁੱਸਾ ਫਿਰ ਦੇਖੋ ਮੁੰਡੇ ਦੀ ਗਾਇਕੀ ਨੇ ਬੰਨ ਦਿਤਾ ਰੰਗ 

JP LIVE NAKODER
Подписаться 837 тыс.
Просмотров 469 тыс.
50% 1

Kanwar Grewal ਨੂੰ ਆਇਆ ਗੁੱਸਾ ਫਿਰ ਦੇਖੋ ਮੁੰਡੇ ਦੀ ਗਾਇਕੀ ਨੇ ਬੰਨ ਦਿਤਾ ਰੰਗ

Опубликовано:

 

4 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 266   
@tarloksingh6576
@tarloksingh6576 Год назад
ਮੁੰਡੇ ਦੀ ਅਵਾਜ਼ ਦੀ ਕਵਾਲਿਟੀ ਬਹੁਤ ਵਧੀਆ ਹੈ। ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ। ਤਰਕੀਆ ਬਖਸ਼ੇ
@kanwalkaur8155
@kanwalkaur8155 Год назад
Bahut sohni awaaj
@HARJINDERSINGH-fs4sf
@HARJINDERSINGH-fs4sf Год назад
ਕੰਵਰ ਗਰੇਵਾਲ ਬਹੁਤ ਵਧੀਆ ਪੰਜਾਬੀ ਗਾਇਕ ਹਨ ਜਿਹਨਾਂ ਜਾਤ-ਪਾਤ ਦੀ ਨਿੰਦਿਆ ਕੀਤੀ।
@omparkash-um5hk
@omparkash-um5hk Год назад
❤❤
@gurdipsingh4759
@gurdipsingh4759 Год назад
ਬਹੁਤ ਵਧੀਆ ਆਵਾਜ਼ ਹੈ ਮੁੰਡੇ ਦੀ
@RamSingh-ub6gv
@RamSingh-ub6gv Год назад
ਬਹੁਤ ਵਧੀਆ ਗਾੲਿਆ ਮੁੰਡੇ ਨੇ ❤❤👍👍👌👌👌
@dhiansingh3103
@dhiansingh3103 Год назад
ਗਰੇਵਾਲ ਜੀ ਇਹਦੇ ਵੀ ਦਾੜ੍ਹੀ ਮੁੱਛ ਰਖਵਾ ਦੇ ਆਪਣੇ ਵਾਂਗੂੰ , ਜਿਵੇਂ ਦਾ ਪਿਓ ਹੋਵੇ ਉਂਵੇ ਦਾ ਪੁੱਤ ਵੀ ਹੋਵੇ ਤਾਂ ਵਧੀਆ ਲਗਦੈ । ਗੁਰੂ ਦਾ ਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਹੀ ਦਿੱਸੇ ਤਾਂ ਚੰਗਾ ਲਗਦਾ ਹੈ ।
@ranvirjakhu2838
@ranvirjakhu2838 Год назад
No one looks like Guru Gobind Singh and can never do. There I never will be one like him or stand neck to neck with him. No matter what anyone says Sikhs look like Guru Ji with their beards. It’s a disgrace how dare you compare normal men like Guru Gobind Singh Ji have shame when you make such statements.
@noorrecords6175
@noorrecords6175 Год назад
ਬਹੂਤ ਖੂਬ ਅਕਬਰ ਜੀ ਜਿਉਂਦਾ ਰਹੋ ਅੱਲਾਹ ਰਹਿਮਤ ਵਖਸੇ ਜੀ👍 ❤
@ssspb05walegagan96
@ssspb05walegagan96 Год назад
ਬਹੁਤ ਖੂਬ ਲਗਿਆ ਸੁਣ ਕੇ ਬਾਈ ਦੋਵੇ ਹੀ ਬਾਕਮਾਲ
@SatishKumar-cr5vd
@SatishKumar-cr5vd 6 месяцев назад
Yaar ehdi eh video mai bahut bar dekh li te eh song taa ehna sohna lagda din ch pta ni kini k bar sun daa aa mai eh song love you 22 bhai rabb tenu tarkiya bakse bhai ek baar eh song hor pura kariyo 🙏🙏
@SatishKumar-cr5vd
@SatishKumar-cr5vd 6 месяцев назад
Bhai garewal ji eh pehla bale munde nu aghe song karn dewo bahut awaz ch dum aa 😘😘
@gurwindersingh8062
@gurwindersingh8062 Год назад
ਬਹੁਤ ਖੂਬ ਵਾਹਿਗੁਰੂ ਹੋਰ ਚੜਦੀ ਕਲਾ ਬਖਸ਼ਣ
@SurenderSingh-ob8rh
@SurenderSingh-ob8rh Год назад
ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਖੂਬ ਬਕਮਾਲ ਮਿਸ਼ਰੀ ਦੀਆਂ ਡਲੀਆਂ ਆਵਾਜ਼
@hardevsingh4443
@hardevsingh4443 Год назад
ਕਨਵਰ ਕਹਿੰਦਾ ਇਹ ਸਾਰਿਆ ਂ ਦਾ ਪਿਉ ਹੈ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਂ
@deeppaul20
@deeppaul20 Год назад
Haa mai sehmat wa kuj galat nhi keha
@singhkaur2843
@singhkaur2843 Год назад
Nhi Ji munde di hek sono te Kanwar di hek farak pta lag javo ustad ustad honde Kanwar good man 🙏
@HappySingh-fi3zp
@HappySingh-fi3zp 6 месяцев назад
Respect is a musician down to earth man. Good job.
@kashuganga8211
@kashuganga8211 Месяц назад
Gll dhyaan nal sunya kro veere ohne musicion baare keha
@SatishKumar-cr5vd
@SatishKumar-cr5vd 23 дня назад
Yaar sehmat taa haige aa yaar loka nu ehna daa b saath dena cahida taa ki duniya nu b pta lage ke sade punjab ch hor b awaaza daa pta lage ke kina dum aa ehna di awaaz ch
@Gurpreet.Guri1993
@Gurpreet.Guri1993 Год назад
ਦੋਵਾਂ ਨੇ ਅੱਤ ਕੀਤੀ ❤❤
@indersingh-mb1qv
@indersingh-mb1qv Год назад
ਅਕਬਰ ਸਾਡਾ ਵੀਰ love you bro
@cheema5266
@cheema5266 Год назад
ਇਹ ਮੇਲਾ ਪਿੰਡ ਕਟਾਰੀਆ ਦਾ ਏ ਪੀਰ ਬਾਬਾ ਹਾਕਮ ਸਾਹ ਜੀ ਦੇ ਦਰਬਾਰ ਤੇ ਆਈਆ ਸੀ ਕੰਨਵਰ ਬਾਈ
@ajsingh645
@ajsingh645 Год назад
ਵਾਹ ਵੀਰਾ ਦਿਲ ਤੇ ਸੱਟ ਵਜੀ ਹੈ ਤੇਰੀ ਆਵਾਜ਼ ਸੁਣ ਕੇ
@sukhfilm-s8697
@sukhfilm-s8697 Год назад
Mare v veer
@SarbjitSingh-vz1sn
@SarbjitSingh-vz1sn Год назад
ਵੀਰ ਸਿਰਾਂ ਕਰਾਤਾ
@lnterlocktielfactorybhanda725
ਆਹ ਤਾਂ ਸਿਰਾ ਈ ਲਾ ਤਾ ਬਾਬਾ🎉🎉
@user-xi4tc4yr2o
@user-xi4tc4yr2o 5 месяцев назад
Njara aaa gya Bai Teri awaaj daaa 😍😍😎🤟🤟🤟🤟
@sukhrajsingh2441
@sukhrajsingh2441 Год назад
ਵਾ ਜੀ ਵਾ ਕਿਅ ਬਾਤ ਆ
@ashokathwal3833
@ashokathwal3833 Год назад
ਬਹੁਤ ਵਧੀਆ ਅਵਾਜ਼ ਜੀ
@nindabawa5716
@nindabawa5716 Год назад
Bohot hi vadia AWAZ de Malik ho Pajji Tuse
@bhanukalsi7823
@bhanukalsi7823 Год назад
🎉🎉Shabash Grow Singing,, very nice awaz
@kamalbawa4075
@kamalbawa4075 Год назад
❤❤❤❤❤❤❤ bahut ਹe vdya avaj vere di
@harmanmehra9591
@harmanmehra9591 Год назад
ਰੰਗ ਬਨਤਾ ਮਿਤਰਾ ਜਿਓਦਾ ਵਸਦਾ ਰੈ
@musiclover-il7zr
@musiclover-il7zr Год назад
Wmk thodde te thonu cheti agge laike aaye dil khush ho geya ❤💯🙏🙏
@KaramjitSingh-qt1xx
@KaramjitSingh-qt1xx 2 месяца назад
Nice nice nice nice nice bhote whaguru daa asherivad beta ji look good hia ❤❤❤❤
@ranjeetsinghsandhu8635
@ranjeetsinghsandhu8635 Год назад
ਬਹੁਤ ਵਧੀਆ
@manmohansingh2961
@manmohansingh2961 Год назад
ੴ ਏਕੰਕਾਰੁ ਦਾ ਸ਼ੁਕਰ ਹੈ 🌹
@kuldeepkumar-jy9xt
@kuldeepkumar-jy9xt Год назад
Very nice voice Wah Bhai ji Rubb Tarkiya Bakshe
@sadhusingh7688
@sadhusingh7688 Год назад
ਰਿਆਜ਼ ਕਰੋ ਗ਼ੀਤ ਬਧੀਆ ਚੁਣੋ ਆਵਾਜ਼ ਬਹੁਤ ਵਧੀਆ ਹੈ ਤੇ ਗਾਉਣਾ ਡੱਰ ਕੇ ਨਹੀਂ ਖੁਲਕੇ ਗਾਓ ਜੀ
@SukhwinderSingh-wt6ez
@SukhwinderSingh-wt6ez Год назад
ਅੱਤ ਕਰ ਜੀ 🙏🌹
@rajivmalhotra6420
@rajivmalhotra6420 Год назад
Very good voice.Will shine in future
@lakhisoundbajrur2155
@lakhisoundbajrur2155 Год назад
Kiya baat a y yr Dil khus ho gya sun k tenu 👌👌👌👌👌👌
@sukhrajsamra2436
@sukhrajsamra2436 Год назад
ਵਾ ਬਾਈ ਵਾਅ ਰੰਬ ਦੇ ਨੇੜੇ ਕਰ ਦਿਦੰਾ ਵੇ
@baljinderkaur21
@baljinderkaur21 Год назад
wow wosama beta g very very great song nice 💕💕🙌🙌👌👌👍👍👍👍
@PammaMirpuria
@PammaMirpuria Год назад
ਮਨੀ ਓਏ ਆ ਗਅਹ ਓਏ😂😂ਵਾਹ ਉਸਤਾਦ ਕੰਵਰ ਗਰੇਵਾਲ sirra ਗੱਲ ਬਾਤ
@gurnamsingh8058
@gurnamsingh8058 Год назад
ਗਰੇਵਾਲ ਜੀ ਤੁਸੀਂ ਤਾਂ ਦੇਖਣ ਵਿੱਚ ਹੀ ਖਾਸ ਸੀ ਪਰ ਇਹ ਕੌਣ ਵੇਚਾਰਾ ਨਾ ਹੱਸਦਾ ਨਾ ਰੋਂਦਾ, ਨਾ ਪੱਗ ਨਾ ਓਹ ਤੁਹਾਡੇ ਵਰਗੇ ਬੋਲ, ਨਾਂ ਚੰਗਾ ਨਾ ਮਾੜਾ ਕਹੀਏ ਆਪਣੀ ਜੁਬਾਨ ਤੋਂ ।
@shipyard_jalalabad
@shipyard_jalalabad Год назад
Mslk raaaji rakhey mundeyo te awaaj nu hor uchey notes sur dewey
@sandeepjassal5081
@sandeepjassal5081 Год назад
Bohat sohni awaz a y di
@shivanisharma5562
@shivanisharma5562 Год назад
😢 ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢😢
@shivanisharma5562
@shivanisharma5562 Год назад
ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ 😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਸ ਗੂੰਡੈ ਨੂੰ ਕੋਣ੍ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ 😢
@raghvirsingh3311
@raghvirsingh3311 Год назад
ਵਾਹਿਗੁਰੂ ਕਿਰਪਾ ਕਰਨਗੇ
@shivanisharma5562
@shivanisharma5562 Год назад
@@raghvirsingh3311 ਸ਼ਹੀ ਕਿਹਾ ਹੈ ਵਿਰੇ,ਰੱਬ ਸਭਨਾਂ ਦੀ ਸੂਣਦਾ ਹੈ
@jaswantsingh-kv8ep
@jaswantsingh-kv8ep Год назад
ਗਗਨ ਮਾਨ ਕੋਲ ਜਾ ਮੇਰਾ ਨਾ ਲੈ ਦੇਈ ਬਾਈ ਚਾਚੇ ਨੇ ਭੇਜਿਆ ਸੱਚੇ ਸੁੱਚੇ ਨੇ
@majriinfotech
@majriinfotech Год назад
ਭਰਾਵਾਂ ਨਾਲ ਨੰਬਰ ਵੀ ਦੇਆ ਕਰੋ ਤਾ ਕਿ ਕੋਈ ਕਾਰਵਾਈ ਕੀਤੀ ਜਾਵੇ,,
@talwindersingh947
@talwindersingh947 Год назад
Great voice, thanks
@swaranjeetkaur5226
@swaranjeetkaur5226 2 месяца назад
team wark hove ta 22 kanwar di team varga baba chardi kala vich rakhey
@buttakhattran499
@buttakhattran499 Год назад
Very very nice ji
@shipyard_jalalabad
@shipyard_jalalabad Год назад
Dilllll nuuu sakoon milya sun ke bai
@Gurpreet.Guri1993
@Gurpreet.Guri1993 Год назад
ਸਾਡੇ ਮੁਹੱਲੇ ਦੀ ਸ਼ਾਨ
@americankaursidhu3205
@americankaursidhu3205 Год назад
ਕਿਥੋਂ ਦੇ ਵਸਨੀਕ ੳ ਬਾਈ ਜੀ
@Gurpreet.Guri1993
@Gurpreet.Guri1993 Год назад
ਲੁਧਿਆਣੇ ਰਾਹੋਂ ਰੋਡ ਤੋਂ
@sewaksingh3435
@sewaksingh3435 Год назад
Very good sir Ji 🌹♥️👌🌹
@manrajsingh.9r.187
@manrajsingh.9r.187 Год назад
Munda di awaz bhut soni ha
@Melbournesikh
@Melbournesikh Год назад
ਬਹੁਤ ਖ਼ੂਬ
@SatnamSingh-xg3lb
@SatnamSingh-xg3lb Год назад
Bahot sohna Gaya mundeya ne nazara aa gya sira Lata 22
@makhansidhu1693
@makhansidhu1693 Год назад
Very good Very nice
@krishanpandit9178
@krishanpandit9178 10 месяцев назад
Tuhadi vani nu i love baba
@sardulsingh7727
@sardulsingh7727 Год назад
Very nice ❤❤🙏🙏
@varindersingh-tv6oh
@varindersingh-tv6oh Год назад
Full ghaint bro ❤❤❤❤❤❤akbar bro
@prembhatia3519
@prembhatia3519 Год назад
Kya baat a veer g Kamal di award a
@user-kk4pp8gq1o
@user-kk4pp8gq1o Год назад
Grewal y . Ji very good akwar very good many good
@sardarabc6736
@sardarabc6736 Год назад
🙏🙏🙏🙏🙏🙏🙏
@jagdeepjagdeep8375
@jagdeepjagdeep8375 Год назад
ਕਨਵਰ ਗਰੇਵਾਲ ਦੇ ਲੜ ਲਗ ਜੋ ਤਰ ਜਾਵੇ ਗੇ
@amriksingh1288
@amriksingh1288 Год назад
Very nice ji
@paramjeetshingparamjeetshi1810
😅ਕੰਵਰ ਗਰੇਵਾਲ ਨੇ ਆਪ ਤਾਂ ਕੇਸ ਦਾੜੀ ਰੱਖੀ ਹੋਈ ਹੈ ਤੇ ਮੁੰਡੇ ਨੂੰ ਰੁੰਡ ਮੁੰਡ ਬਣਾਇਆ ਹੈ।ਜਚੇਆ ਨਹੀਂ ਹੈ ਜੀ 😅😅
@SurinderKaur-sx8cy
@SurinderKaur-sx8cy Год назад
God bless you putter 🎉🎉
@BalwinderSingh-bi5vd
@BalwinderSingh-bi5vd Год назад
Very nice ❤
@varinderkumar4088
@varinderkumar4088 9 месяцев назад
Bahut sona gaya kirpa waheguru di 🎉🎉
@hardeepilahi
@hardeepilahi Год назад
Garewal kanvar daa chala Happy Deep Singh ILahi Guru Nanak Guru Gobind Singh Ji daa sapaahee
@majorsingh4407
@majorsingh4407 Год назад
Munde ne Kamal karti kabul a tarif Dil khush ho gaiya
@j.s.fillms.sharma4828
@j.s.fillms.sharma4828 Год назад
Nice ji 👍
@santoshbanga3974
@santoshbanga3974 Год назад
Bahut Vadhia awaz
@Ashokjanagalkularwale7344
@Ashokjanagalkularwale7344 11 месяцев назад
ਬਹੁਤ ਖੂਬ ਵੀਰ 🎉
@SukhwinderKaur-yd7qt
@SukhwinderKaur-yd7qt Год назад
Nice voice ji
@sandeepkamra1167
@sandeepkamra1167 Год назад
Very nice song
@gursharansingh1503
@gursharansingh1503 Год назад
Bahot sohna sneha aa 👍
@SukhpreetSingh-jb5gt
@SukhpreetSingh-jb5gt Год назад
❤❤❤❤❤❤❤
@rajkumarnarula5424
@rajkumarnarula5424 Год назад
Thx g
@dhammasirhindwala1597
@dhammasirhindwala1597 Год назад
❤❤❤❤
@sidhubunti573
@sidhubunti573 Год назад
@balwantsinghmann2129
@balwantsinghmann2129 Год назад
ਜਿਉਂਦਾ ਰਹਿ।
@jarnailSingh-gq3hd
@jarnailSingh-gq3hd Год назад
Waheguru Ji💯🙏
@BalwinderSingh-xg7tw
@BalwinderSingh-xg7tw Год назад
Mani ਕੱਚਾ ਹਜੇ ਬਾਬਿਓ 🙏
@KuldeepSingh-th2mc
@KuldeepSingh-th2mc Год назад
Very nice
@jasmelkaur4211
@jasmelkaur4211 Год назад
God bless you.keep it up.These are God gifted but neglect reh janday a
@vishaltrerria1518
@vishaltrerria1518 Год назад
Nice song
@officialVishal-ps5tq
@officialVishal-ps5tq 10 месяцев назад
Wah ji wah kya baat hai ❤❤❤❤
@sukhmanjitsingh2897
@sukhmanjitsingh2897 Год назад
👍👍👌👌
@armaanparowalia342
@armaanparowalia342 Год назад
Great voice ❤❤
@virdevindersingh2365
@virdevindersingh2365 Год назад
Good. Voice. God. Bless. Yyou
@lakhisoundbajrur2155
@lakhisoundbajrur2155 Год назад
Cors wale dono siraaaaaaa
@sukhrandhawa2305
@sukhrandhawa2305 Год назад
Wha👌👌
@user-pz9pm8kg5i
@user-pz9pm8kg5i 11 месяцев назад
Eh Munda bhut agge jaavega god bless you
@Jagdeepkumar-vx2fu
@Jagdeepkumar-vx2fu Год назад
Good j
@BabbuBansal786
@BabbuBansal786 Год назад
Nyc yara love u jonda reh ❤
@dilbagsinghbaghi3659
@dilbagsinghbaghi3659 Год назад
A hit a g
@komalaadiya6329
@komalaadiya6329 Год назад
But vidya akbar 22 ji
@jimidargabru8614
@jimidargabru8614 Год назад
Nice voice ❤
@jsgoldy9647
@jsgoldy9647 Год назад
Bhut sohna bro
@atamdeepsingh6350
@atamdeepsingh6350 2 месяца назад
Mani sungh veer kithe aww..........?
@tarnjit.gill1353
@tarnjit.gill1353 Год назад
Super hit all
@rajindersinghsanger1298
@rajindersinghsanger1298 Год назад
Jio jio
@dhammasirhindwala1597
@dhammasirhindwala1597 Год назад
Very nice 👌
@KuldeepSingh-qq9ds
@KuldeepSingh-qq9ds Год назад
🎉🎉🎉
@davindersingh645
@davindersingh645 Год назад
Vadiya 22 ji
@sundersingh4610
@sundersingh4610 Год назад
Nice 👍 👍👍
Далее
ДО ВСТРЕЧИ НА РАЗГОНЕ
52:11
Просмотров 398 тыс.
ДО ВСТРЕЧИ НА РАЗГОНЕ
52:11
Просмотров 398 тыс.