Тёмный

Kanwar Grewal ਨੇ ਦਿੱਤਾ ਗਾਉਣ ਦਾ ਮੌਕਾ ਮੁੰਡੇ ਅੱਗੋਂ ਕੱਢ ਦਿੱਤੀ ਕੰਵਰ ਦੀ ਹੀ ਆਵਾਜ਼ 

RanglaPunjab
Подписаться 22 тыс.
Просмотров 2,4 млн
50% 1

#Madhvan_Rai#Kanwar_Grewal ਨੇ ਦਿੱਤਾ ਗਾਉਣ ਦਾ ਮੌਕਾ ਮੁੰਡੇ ਅੱਗੋਂ ਕੱਢ ਦਿੱਤੀ ਕੰਵਰ ਦੀ ਹੀ ਆਵਾਜ਼
#Now You Are Watching RANGLA PUNJAB LIVE RU-vid Channel || Subscribe : RU-vid Channel RANGLA PUNJAB LIVE || Like Facebook Page facebook@ranglapunjablive || Contact For LIVE Telecast On RU-vid Channel RANGLA PUNJAB LIVE:- +91-98554-89819 ||
#ਇਸ ਚੈਨਲ 'ਤੇ ਧਾਰਮਿਕ, ਸਮਾਜਿਕ, ਰਾਜਨੀਤਿਕ, ਸੱਭਿਆਚਾਰਕ, ਖੇਡ ਮੇਲੇ, ਜਾਗਰਣ, ਕੀਰਤਨ ਦਰਬਾਰ, ਸ਼ੋਭਾ ਯਾਤਰਾ, ਸੰਤ ਸੰਮੇਲਨ, ਸਕੂਲਾਂ ਕਾਲਜਾਂ ਦੇ ਫੰਕਸ਼ਨ ਤੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਲਾਈਵ ਕਰਵਾਉਣ ਲਈ ਸੰਪਰਕ ਕਰੋ:- +91-98554-89819

Опубликовано:

 

15 сен 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 446   
@davinderkumar5319
@davinderkumar5319 Год назад
ਬੱਚਾ ਬਹੁਤ ਸੁਰੀਲਾ ਸਿੰਗਰ ਬਣੂਗਾ ਆਉਣ ਵਾਲੇ ਵਕਤ ਦਾ ਹੀਰੋ।।। God bless u puttar g
@mangalsingh9100
@mangalsingh9100 Год назад
ਗਰੇਵਾਲ ਜੀ ਕਮਾਲ ਕਰਤੀ ਬੱਚੇ ਨੇ ਇਹਨੂੰ ਤੁਹਾਡੇ ਅਸ਼ੀਰਵਾਦ ਦੀ ਲੋੜ ਏ ਹੌਸਲਾ ਅਫਜ਼ਾਈ ਲਈ
@makhidhaliwal
@makhidhaliwal Год назад
M0
@rashnambassi1498
@rashnambassi1498 Год назад
ਸਾਜ਼ੀ ਤਾਂ ਦਿੱਤੇ ਨੀ ਸਾਥ ਕੀ ਛੀਕੂ ਦੇਣਾ
@surindergill9090
@surindergill9090 Год назад
ਕਿੰਨਾ ਸੋਹਣਾ ਬੱਚਾ ਤੇ ਗਾਇਆ ਵੀ ਬਹੁਤ ਵਧੀਆ ਰੱਬ ਤੰਦਰੁਸਤੀ ਰੱਖੇ ਵਾਹਿਗੁਰੂ ਚੜਦੀ ਕਲਾ ਬਕਸੇ ਵਾਹਿਗੁਰੂ
@ajaibsidhu5083
@ajaibsidhu5083 Год назад
ਇਸ ਬੱਚੇ ਅੰਦਰ ਕਮਾਲ ਦੀ ਕਲਾਕਾਰੀ ਐ ਜੀ ਵਾਹਿਗੁਰੂ ਤਰੱਕੀਆਂ ਬਖਸ਼ੇ ਜੀ
@AvtarSingh-rg9hy
@AvtarSingh-rg9hy Год назад
ਬਹੁਤ ਸੋਹਣੀ ਆਵਾਜ ਮਨ ਖੁਸ਼ ਹੋ ਗਿਆ ਜੀ ਧੰਨਵਾਦ 🙏🌹❤️👌.
@Jaibaba786
@Jaibaba786 Год назад
ਮਿਊਜਿਕ ਵਾਲੇ ਸਾਜਿਆਂ ਨੇ ਸਾਥ ਨਹੀਂ ਦਿੱਤਾ ਖੁਸ਼ ਹੋ ਕੇ ਪਰ ਫੇਰ ਵੀ ਬੱਚਾ ਖਿੱਚ ਗਿਆ ਕੰਮ ਲਾਹਨਤ ਸਜਿਆਂ ਦੀ ਜਿਹਨਾਂ ਨੇ ਖੁੱਲ੍ਹ ਕੇ ਸਾਥ ਨਹੀਂ ਦਿੱਤਾ ਜਿਵੇਂ ਹੱਥ ਟੁੱਟ ਗਏ ਹਮੇਸ਼ਾ ਐਵੇਂ ਹੀ ਹੁੰਦਾ ਜਦੋਂ ਕੋਈ ਹੋਰ ਗਾਉਣ ਆਉਂਦਾ ਸਜੀਆਂ ਦਾ ਕੰਮ ਨੀਵਾ ਦੇਖੁਣਾ ਹੁੰਦਾ ਪਰ ਇਹ ਗਲਤ ਹੈ ਬੁਖਾਰ ਚੜ ਗਿਆ ਇਹਨਾ ਨੂੰ ਬੱਚਾ ਦੀ ਅਵਾਜ ਬਹੁਤ ਬਧਿਆ ਹੈ ਸੱਭ ਨੂੰ ਮਾਤ ਪਾਉ
@iamnoobyt4425
@iamnoobyt4425 Год назад
ਬਹੁਤ ਵਧੀਆ ਗਾਇਆ,😍😍🙏👍💙💙🇨🇮
@jasbirkaur6836
@jasbirkaur6836 Год назад
Wah bahut vadhia👌👌👌👌 Love you putar ji gbu🎉🎉🎉🎉🎉❤❤❤❤❤👌👌👌👌❤❤❤😍😍😍
@karamjitkaur6767
@karamjitkaur6767 Год назад
ਬਹੁਤ ਹੀ ਵਧੀਆ ਆਵਾਜ਼ ਹੈ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਬੱਚੇ ਦੇ ਸਿਰ ਤੇ
@pawantattlaarbjitdhanda50t9
0
@sahibsingh98
@sahibsingh98 Год назад
@@pawantattlaarbjitdhanda50t9 🙏
@ParmjitSingh-tz8zl
@ParmjitSingh-tz8zl Год назад
@@pawantattlaarbjitdhanda50t9 ĺ
@butaram1350
@butaram1350 Год назад
​@@pawantattlaarbjitdhanda50t9
@sardarsardarsaab2559
@sardarsardarsaab2559 Год назад
​@@pawantattlaarbjitdhanda50t9 àaaaaàaààààaaaàa
@RaviKumar-mw8rv
@RaviKumar-mw8rv Год назад
ਵਾਹ ਜੀ ਵਾਹ ਵੀਰ ਨੂੰ ਰੱਬਾ ਮੇਰਿਆ ਹੋਰ ਵੀ ਤਰੱਕੀ ਮਿਲੇ❤❤❤❤❤❤❤❤❤❤❤❤❤❤❤
@niranjangnathana5853
@niranjangnathana5853 Год назад
ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀਆ ਕਲਾ ਵਿੱਚ ਰੱਖੇ ਜੀ
@harprretharpreetsingh5961
@harprretharpreetsingh5961 Год назад
Ni
@roboticsiiser6749
@roboticsiiser6749 Год назад
ਦੂਜਾ ਕੰਵਰ ਗਰੇਵਾਲ ਵਾਲ ਸ਼ਾਬਾਸ਼ ਬੱਚੇ
@jagjitpal1574
@jagjitpal1574 Год назад
ਬਹੁਤ ਹੀ ਵਧੀਆ ਗਾਇਆ ਬੱਚੇ ਨੇ
@kulwantsingh6606
@kulwantsingh6606 Год назад
ਸੱਚੇ ਪਾਤਸ਼ਾਹ ਮੇਹਰ ਬਣਾਈ ਰੱਖਣ ਜੀ।
@harjinderkaur2396
@harjinderkaur2396 Год назад
Waheguru ji bless uu bache kise de nazar Na lgge Tnu hmesha chrdikla ch raho
@jaspreetsinghjaspreetsingh7802
ਬਹੁਤ ਵਧੀਆ ਗਾਇਆ ਜੀ
@niranjangnathana5853
@niranjangnathana5853 Год назад
ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀਆਂ ਕਲਾਂ ਵਿਚ ਰੱਖੇ ਜੀ
@rajugillrajugill2754
@rajugillrajugill2754 Год назад
Good
@gcsharma310
@gcsharma310 Год назад
ਬਹੁਤ ਵਧੀਆ ਬੁਲੰਦ ਆਵਾਜ਼
@ashwanigoyal4338
@ashwanigoyal4338 Год назад
Bahut badhiya Bade Aa Gaya
@gurjitsinghgurjitsingh9662
@gurjitsinghgurjitsingh9662 Год назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੁਹਾਨੂੰ ਤੱਤੀ ਵਾ ਨਾ ਲੱਗਣ ਦੇਵੇ ਜੀ
@raghux3334
@raghux3334 Год назад
Jai sai ji
@YuvrajSingh-tg7bf
@YuvrajSingh-tg7bf Год назад
​@@raghux3334 qqqqqqqqqqqq
@kabelsingh713
@kabelsingh713 Год назад
WAHEGURU JI 🙏🙏
@DarshanSingh-sm1ho
@DarshanSingh-sm1ho Месяц назад
ਧੰਨ ਧੰਨ ਬਾਬਾ ਚਿੰਤਾ ਭਗਤ,ਜੀ, ਧੰਨ ਧੰਨ ਬਾਬਾ ਅੰਮੀ ਚੰਦ ਜੀ।
@jagjitsingh4711
@jagjitsingh4711 Год назад
ਬਹੁਤ ਵਧੀਆ ਲੱਗੇ ਰਹੋ All the. Best
@sukhdevdhillon7908
@sukhdevdhillon7908 Год назад
ਸ਼ਾਬਾਸ਼ ਜੁਗ ਜੁਗ ਜੀਓ
@sangrasab1953
@sangrasab1953 Год назад
Yrr kitna cute bacha h or itna acha gaa rhha h❤❤❤❤
@user-mj1ld5eg7z
@user-mj1ld5eg7z Месяц назад
Wah bahut badhia love you puttar ji❤❤❤❤🎉🎉🎉
@Jashanx-Gillvlogss
@Jashanx-Gillvlogss 11 месяцев назад
Same kanwar Grewal wargi awaz ❤❤❤❤❤❤ soh rabb di Dil nu touch kardi awaz
@satnamkahlon8398
@satnamkahlon8398 Год назад
wah o shera waheguru mehar rakhan chardikala bakhashn
@parmindermalhi9540
@parmindermalhi9540 Год назад
Very beautiful Beta 👌 God bless you 😍🙏
@manatmanat107
@manatmanat107 Год назад
Very good bhuat vadia song 🎵❤
@peaceofmindandprosperity3853
Junior Kanwar grewal ...in future god bless u ❤❤❤❤
@user-wx9ch3kr7g
@user-wx9ch3kr7g Год назад
Very good God bless you always happy Successful in life I pray to god🎉🎉🎉🎉🎉🎉❤❤❤❤❤
@daisyhundal526
@daisyhundal526 Год назад
Waheguru ji tere sir te mehar parya hath rakhna, God bless you child 🙏🙏
@balwindersinghsran-ts5od
@balwindersinghsran-ts5od Год назад
Kanwar Grewal very brilliant singing to this song and voice given to the song Naturally brilliant and very good writer written this song and very GREAT SINGER ❤🎉
@KirandeepSidhu-bc6zt
@KirandeepSidhu-bc6zt Год назад
NnYb
@Jaswinderpalsingh-vh3sl
@Jaswinderpalsingh-vh3sl Год назад
​@@KirandeepSidhu-bc6zt❤❤ @0
@jassalkaur3548
@jassalkaur3548 Год назад
🥰🥰🥰👌👍🙏
@noorbal7283
@noorbal7283 Год назад
ਇਹੋ ਤਾ ਗੱਲ ਆ ਸਾਡੇ ਸਮਾਜ ਦੀ ਅੱਗੇ ਵਧਦਾ ਵੇਖ ਸਾਨੂੰ ਜਲਣ ਹੋਣ ਲੱਗ ਪੈਦੀ ਆ ਸਾਜੀਆ ਵੀ ਕਵਰ ਗਰੇਵਾਲ ਦੇ ਕਹਿਣ ਤੇ ਹੀ ਸਾਜ ਵਜਾਉਣੇ ਸੀ ।।
@Jaibaba786
@Jaibaba786 Год назад
ਸਜੀਆਂ ਦੀ marri ਕਰਜਗੁਜਰੀ
@navvibeats6792
@navvibeats6792 Год назад
Mai khud da musician group aa asi kde kisse nal awe ni krya vadia he gwaya sb nu sare saaji bhrawa nu benti aa awe fuddu km na krya kro
@gurpreetmann3531
@gurpreetmann3531 Год назад
ਵਾਹਿਗੁਰੂ ਜੀ ਮੇਹਰ ਕਰੋ ਜੀ ਇਸ ਬੱਚੇ ਤੇ
@GurpreetSingh-vz6er
@GurpreetSingh-vz6er Год назад
Good bluss you veet
@kaurbalwinder7538
@kaurbalwinder7538 Год назад
God bless you beta Waheguru Ji Mehar bharia hath rekhe
@AvtarSingh-rg9hy
@AvtarSingh-rg9hy Год назад
ਸਾਬਾਸ਼ ਬੇਟੇ 🌹🙏❤️.
@MalkitKaur-tg3zp
@MalkitKaur-tg3zp Год назад
ਸਾਜ ਸਹੀ ਨੀ ਬਚੇ ਦੀ ਅਵਾਜ ਬੁਹਤ ਧਰਮ ਵਧੀਆ ਹੈ
@SukhwinderKaur-yd7qt
@SukhwinderKaur-yd7qt Год назад
Very sweet voice ☺️ of the child 💞
@balwindersingh2177
@balwindersingh2177 Год назад
Wah kamaal Gaya , God bless you ❤
@jameetsingh5995
@jameetsingh5995 Год назад
Kisi kalaakaar ko lay down karne ka yehi tarika hai music thik se nahin dena puttar ji tushi great kalaakaar ho god bless you👍👍👍👍👍👍👍👍👍 keep it up👌👌👌👌👌👌
@GurdeepSingh-tk1py
@GurdeepSingh-tk1py Год назад
Will become great kayaker.lambi umr kre sat guru ji.
@sukhpalsekhon7947
@sukhpalsekhon7947 Год назад
Baba Nanak ji kirpa Karan this boy is very talented and best singer
@aniketfarmay-cd6wl
@aniketfarmay-cd6wl Год назад
0
@AmanatAli-ls1vx
@AmanatAli-ls1vx Год назад
Q½.
@karamjitsingh4170
@karamjitsingh4170 Год назад
Wah JI Wah oh Ji ohe sohnia khush Raho Ji Jeunde Vasde Raho Ji
@homewouldNews30
@homewouldNews30 2 месяца назад
Mashallh all happy big loves follws real long alrigth done baba gronanka inshallh real life lives gives inshallh privde real miss inshallh mashallh
@gurdewwtvepsingh8442
@gurdewwtvepsingh8442 Год назад
Very nice putt baba ji kirpa karn nice singer bnuga
@_JaspalSingh98
@_JaspalSingh98 Год назад
ਕਿਸੇ ਵੀ ਸਿੰਗਰ ਦੇ ਸਾਜੀ ਏਦਾ ਹੀ ਕਰਦੇ ਨੇ ਵੀਰ, ਜਦੋ ਕੋਈ ਓਸ ਦੇ ਮਜਿਸ਼ਨ ਤੇ ਕੋਈ ਹੋਰ ਗਾਉਗਾ, ਏਹੀ ਸੌਂਗ ਜੈ ਕੰਵਰ ਗਾਉ ਗਾ ਫੇਰ ਦੇਖਿਆ ਹੀ ਹੋਣਾ ਕਿੰਨੀ ਸੋਣੀ ਕੁਆਲਟੀ ਦਿੰਦੇ ਨੇ
@prabhjitsingh6689
@prabhjitsingh6689 4 месяца назад
Bhot wdea seegar suchuta bcha❤😘👍
@hdhxccf1851
@hdhxccf1851 Год назад
Wahe guru je mehar kare ga es veer te
@chandisingh991
@chandisingh991 5 месяцев назад
Very nice.children. god bless you
@HarjitSandhu-wm1dp
@HarjitSandhu-wm1dp Год назад
Just beautiful ❤️ Wahegur ji bless you❤
@roboticsiiser6749
@roboticsiiser6749 Год назад
ਪਾਪੀ ਦੁਨੀਆਂ ਤੋਂ ਬਚ ਕੇ ਰਹਿਣਾ ਪੁੱਤ gbu
@Amandeep-pd5tn
@Amandeep-pd5tn Год назад
ਕਿਸੇ ਵੀ ਸਿੰਗਰ ਦੇ ਸਾਜੀ ਏਦਾ ਹੀ ਕਰਦੇ ਨੇ ਵੀਰ, ਜਦੋ ਕੋਈ ਓਸ ਦੇ ਮਜਿਸ਼ਨ ਤੇ ਕੋਈ ਹੋਰ ਗਾਉਗਾ , ਏਹੀ ਸੌਂਗ ਜੈ ਕੰਵਰ ਗਾਉ ਗਾ ਫੇਰ ਦੇਖਿਆ ਹੀ ਹੋਣਾ ਕਿੰਨੀ ਸੋਣੀ ਕੁਆਲਟੀ ਦਿੰਦੇ ਨੇਂ 👍
@harmansingh-sm6gm
@harmansingh-sm6gm Год назад
Pppppp
@harmansingh-sm6gm
@harmansingh-sm6gm Год назад
P
@kailashbedi7221
@kailashbedi7221 Год назад
Very nice song and nice voice beata ji Always Happy all family
@jass1959
@jass1959 Год назад
Bahut bdiya awaaz hai bche di 👍
@KuldeepSingh-db7hl
@KuldeepSingh-db7hl Год назад
Very nice talent hai ji awaz bhi very nice
@amarjeetkaurreeta
@amarjeetkaurreeta Год назад
👍👍
@naveennayyar2515
@naveennayyar2515 Год назад
Very.nice.and.great.singer.ji.jai.masta.di.
@keshansingh5784
@keshansingh5784 4 месяца назад
Love you bro
@harjeet7333
@harjeet7333 Год назад
Dhan dhan guru.ramdas.ji.kirpa.kro.ji.🪴🪴🌹🌹🙏🙏
@yeshvnath4258
@yeshvnath4258 Год назад
Jai shree ram ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jaskaransingh8670
@jaskaransingh8670 Год назад
Wow amazing voice ❤️❤️
@satyapauljyoti6035
@satyapauljyoti6035 Год назад
Very nice 👍
@Ppdingding
@Ppdingding 11 месяцев назад
. 7:33 ❤❤❤❤
@p.s.dhillon474
@p.s.dhillon474 Год назад
Very Good song sing by small Boy May God bless him with good health and success
@AjeetSingh-dk4pj
@AjeetSingh-dk4pj Год назад
Kk
@kuljeetkaur6947
@kuljeetkaur6947 Год назад
So sweet baby God bless you 💐
@mrskarwal1137
@mrskarwal1137 Год назад
Beautiful beta👌🌹❤
@kamaljitsingh3875
@kamaljitsingh3875 Год назад
God bless you. Very happy Boy
@manjindersingh3284
@manjindersingh3284 Год назад
Awesome performance 👏🎉❤
@user-bz3er3qk8g
@user-bz3er3qk8g Год назад
ਸਿਰਾਂ ਹੀ ਲਾ ਦਿੱਤੀ ਬਾਂਬਾ❤❤ਅਅ
@BalwinderSingh-fh9rt
@BalwinderSingh-fh9rt Год назад
Very nice beta God bless you
@hdhaliwal8415
@hdhaliwal8415 Год назад
Mr. kanwar , you are really a good person
@gurjinderbal9878
@gurjinderbal9878 Год назад
Beautiful love it 😍
@ManjeetSingh-sr7kz
@ManjeetSingh-sr7kz 10 месяцев назад
God bless you well done 👍🎉❤
@user-uu9wt8ls2x
@user-uu9wt8ls2x Год назад
waheguruji ਵਾਹਿਗੁਰੂ ਜੀ🙏🙏
@GS-pw9mc
@GS-pw9mc Год назад
Wow amazing. He is even dancing like him
@RavinderSingh-nf5sm
@RavinderSingh-nf5sm Год назад
AAsslllk ok see lwlwrre3ll ll sss see 04l1 aa ẞ sss fdx FF dZ see e as ³3eré
@RavinderSingh-nf5sm
@RavinderSingh-nf5sm Год назад
2222⅔ew WW1 w²
@farzanaiqbal3688
@farzanaiqbal3688 Год назад
At kon in???
@studionand_ahmedgarh
@studionand_ahmedgarh Год назад
Sachi muchi bahut vadhia gaeya
@kabelsingh713
@kabelsingh713 Год назад
WAHEGURU JI 🙏🙏 VEER JI NU HAMESHA CHARDI KALA VICH RAKHEO WAHEGURU JI 🙏🙏
@kamaldeepkumar8549
@kamaldeepkumar8549 Год назад
0
@JaswantSingh-mn3bz
@JaswantSingh-mn3bz Год назад
ਕੁੰਵਰ ਜੀ ਨੂੰ ਮੰਨਣਾ ਪੳ।ਕਿ ਗੁਰੂ ਆ ਗਿਆ ਕੁੰਵਰ ਦਾ ਗੁਰੂ ਜ਼ੋ ਇਸ ਦੇ ਸਾਹਮਣੇ ਹੀ ਪੇਸ਼ ਕਰੀ ਜਾਂਦੇ ਹਨ
@vegetariancookingchennal3051
@vegetariancookingchennal3051 5 месяцев назад
Very nice 👍 putr ❤️🙏🌹🙏
@NathuNangla
@NathuNangla 3 месяца назад
Kanbarji..neh.chela.bna.dita.bra.changa.lgya.guru.aisa.hona.chahidaji.ba.ji.bha.grebal.sahib.ji.brin.khusi.hoyi.ji.grewal.ji.bahengurubulandiya.ten.pahchauga.thanks
@malkiatkaur1624
@malkiatkaur1624 Год назад
Fabulous, appreciable song sung by the child. May! He live long.
@lovekalyan2286
@lovekalyan2286 Год назад
P
@YaseenYaseen-ri4fh
@YaseenYaseen-ri4fh Год назад
@@lovekalyan2286 bbb
@jot85583
@jot85583 Год назад
Brilliant child❤❤god bless you 🥰🥰
@talwindersidhu1540
@talwindersidhu1540 Год назад
ਸਾਜੀਆਂ ਨੇ ਜਾਣ ਬੁੱਝ ਕਿ ਸਾਥ ਨੀ ਦਿਤਾ ਪਰ ਫੇਰ ਵੀ ਬੱਚੇ ਨੇ ਬਹੁਤ ਵਧੀਆ ਗਾਇਆ
@Jaibaba786
@Jaibaba786 Год назад
ਸਾਰੇ ਸਟੇਜ ਤੇ ਸਾਰੇ ਸਾਜੀ ਅਵੇਨੇ ਹੀ ਮਰਦੇ ਨੇ
@kabaddi-kt1if
@kabaddi-kt1if Год назад
Veer fir orjinal nu kon pushu🤣🤣
@SurjeetSingh-ts2ck
@SurjeetSingh-ts2ck Год назад
​@@Jaibaba786 😂😅😢
@SurjeetSingh-ts2ck
@SurjeetSingh-ts2ck Год назад
@rajwantkaur2787
@rajwantkaur2787 Год назад
Very very good beta 👌👌👌👌👌👌👌👌👌👌👌👌👌👌👌👌
@heenaranirani2966
@heenaranirani2966 Год назад
Varry Nasi Boy Good Voilam Live Long
@sumitKumar-hu7ne
@sumitKumar-hu7ne Год назад
Very good bats ji 🙏🙏🙏🙏🙏💝💝💝💝👍👍👍👍👏👏👏🌹🌹🌹🌹🌹🌹
@NeerajSanii
@NeerajSanii 2 месяца назад
Sahi gal paji ❤❤
@mahinderpalsaini8993
@mahinderpalsaini8993 Год назад
ਗਾਡ ਫ਼ਟ ਗਈ ਸਾਜ਼ ਵਜਾਵਣ ਲਈ ਸ਼ਰਮ ਔਣਈ ਚਾਹੀਦੀ ਆ
@sarojkainth9233
@sarojkainth9233 Год назад
Bht sohnaa mayAllaha bless you
@veerpalsidhu3913
@veerpalsidhu3913 Год назад
Very nice god bless you beta🙏🙏🙏❤❤❤
@gurmitsinghchahal606
@gurmitsinghchahal606 Год назад
very nice god bless you beta🙏🙏❤️❤️❤️
@veerpalkaur8079
@veerpalkaur8079 Год назад
Very good beta ji 🥰👌👌
@m.c.bhagat2507
@m.c.bhagat2507 Год назад
Very nice. Keep it up
@pardeepkang2209
@pardeepkang2209 Год назад
Good msg on da spot
@buttakhattran499
@buttakhattran499 Год назад
Very nice ji
@charanjitsingh9943
@charanjitsingh9943 Год назад
Very good performance .beta god bless you. Keep it up.
@amrikklair4094
@amrikklair4094 Год назад
Very nice beta je love u
@balsaab380
@balsaab380 Год назад
Punjabio nu waheguru chardikala ch rahkhe
@sunnybadhan7999
@sunnybadhan7999 Год назад
Shi gal jaan buj k ni sath dita par sangat sari khush aa
@kasturilal7860
@kasturilal7860 Год назад
Very very good beta very nice song
@shivjotrandhawa3653
@shivjotrandhawa3653 Год назад
dhan dhan baba chinta bhagat g 🙏🙏🙏❤❤🌹🌹dhan dhan baba ami chand g 🙏🙏🙏❤❤❤🙏🙏🌹🌹🌹🌹🌹🌹🙏🙏🌼🌼🌷🌷💕💕🙏🙏
@bhupinderkaur4551
@bhupinderkaur4551 Год назад
God bless putter ji 🙏🙏🙏🙏🙏o
@kulvirsinghsingh6694
@kulvirsinghsingh6694 Год назад
Waheguru ji chardi kalan rikhna ji
Далее
▼КОРОЛЬ СОЖРАЛ ВСЕХ 👑🍗
29:48
Просмотров 422 тыс.
Gurdas maan baba muradshah ji nakodar  live show
17:17