Тёмный

Kanwar Grewal with Gujarati Fan 

Sagar Arts
Подписаться 205 тыс.
Просмотров 11 млн
50% 1

Kanwar Grewal with Gujarati Fan
#kanwargarewal #kanwargarewal

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,1 тыс.   
@rajvirsidhu5242
@rajvirsidhu5242 Год назад
ਜੋ ਵੀ ਬੋਲ ਰਹੀ ਹੈ ਬੀਬਾ ਦਿਲੋਂ ਬੋਲ ਰਹੀ ਹੈ, ਪੂਰੀ ਰੂਹ ਦੀ ਅਵਾਜ ਹੈ ਇਹ ਬੀਬਾ ਦੀ 👌👌
@jassalkaur3548
@jassalkaur3548 Год назад
🥰🥰👏🏻👏🏻👏🏻👏🏻👌
@FunnyCalicoCat-ns7ug
@FunnyCalicoCat-ns7ug 4 месяца назад
Who is biba
@MohitKumar-ss6lg
@MohitKumar-ss6lg 2 месяца назад
@SimranStaryt
@SimranStaryt Месяц назад
999 likes, ok I fix it. 1k complete 💯✅
@lakhbirsingh7485
@lakhbirsingh7485 Месяц назад
ਬਹੁਤ ਵਧੀਆ ਜੀ ਧੰਨਵਾਦ ਜੀ
@chamkaurgill9546
@chamkaurgill9546 Год назад
ਬੁੱਲ੍ਹਾ ਐਵੇ ਨਹੀਂ ਨੱਚ ਕੇ ਯਾਰ ਮਨਾਉਂਦਾ ਰਿਹਾ. ਰੱਬ ਨਾਲ ਜੁੜਣ ਦਾ ਸਬ ਤੋਹ ਨੇੜੇ ਦਾ ਰਾਹ ਸੰਗੀਤ ਆ 🙏🏻
@KuldeepSingh-zz1uj
@KuldeepSingh-zz1uj Год назад
ਭੈਣ ਨੇ ਬਿਲਕੁਲ ਸੱਚ ਕਿਹਾ ਕੇ ਦਿਲ ਤੋਂ ਨਿਕਲਿਆ ਸੰਗੀਤ ਰੂਹ ਨੂੰ ਛੂ ਗਿਆ, ਤਾਹੀ ਤੇ ਆਲਮਾ ਕਿਹਾ ਹੈਂ ਕੇ ਸੰਗੀਤ ਰੂਹ ਦੀ ਖੁਰਾਕ ਹੈਂ? ਜੋ ਅੱਜ ਇਸ ਵੀਡੀਓ ਚ ਵੇਖ ਲਿਆ ❤🙏
@imaginekingindiaofficial5117
pehli gall thodde boll bhaut vadhiya lagge veer.... comments likhn nu ta mere warge bewkoof bhaut haige ... aa.. pr eho je punjabi veer di soch nu slam aa .... waheguru chadhdi kala ch rakhan bai ji
@imaginekingindiaofficial5117
pehli gall bai thodde comment krn da te thodde bol..... hats of...... coment ta mere warge bewakoof bhaut krde hone aa... but proud aa thoddi soch te bolan te.... waheguru chadhdi kala ch rakhan
@gujjarvalley9775
@gujjarvalley9775 Год назад
​@@imaginekingindiaofficial5117 o
@harpreetsinghmoga
@harpreetsinghmoga Год назад
ਕਲਾਕਾਰ ਲਈ ਇਸ ਤੋਂ ਵੱਡਾ ਕੋਈ ਸਨਮਾਨ ਨਹੀਂ ਹੋ ਸਕਦਾ। ਜਿਉਂਦੇ ਵੱਸਦੇ ਰਹੋ।
@sunitarani3073
@sunitarani3073 Год назад
ਸਹੀ ਗੱਲ ਆ ਵੀਰ ਜੀ 🙏🏻
@preetbhullar4661
@preetbhullar4661 Год назад
Biggest Award To Kanwar Grewal❤ ਜਦ ਕੋਈ ਸਰੋਤਾ ਅਜਿਹੇ ਲਹਿਜ਼ੇ stage upr ਛੱਡ ਜਾਂਦਾ ਤਾਂ ਉਹ ਲਫ਼ਜਾਂ ਚ ਬਿਆਨ ਨਹੀਂ ਹੁੰਦੇ ਬੱਸ ਏਹੋ ਵੱਡੇ Awards ਹੁੰਦੇ ਆ ❤❤
@kaurkaur9058
@kaurkaur9058 Год назад
ਅੱਛਾ ਓ ਤੂੰ ਕੁੜੀ ਏ ਜਿਸ ਤੇ ਗੀਤ 🎵🎵ਬਣਿਆ ❤ ਲੈਗੀ ਕੁੜੀ ਗੁਜਰਾਤ ਦੀ 🎉
@jindersinghjindersingh8402
@jindersinghjindersingh8402 Год назад
ਦਿਲ ਲੈ ਗਈ ਕੁੜੀ ਗੁਜਰਾਤ ਦੀ ਬਹੁਤ ਵਧੀਆ ਬੀਬਾ ਜੀ
@munnasingh9486
@munnasingh9486 Год назад
Bas aahi gal sach karni c😂😂😂😂
@user-who_is_next
@user-who_is_next Год назад
​@@munnasingh9486 😂😂😂😂😂
@mdhasanali6389
@mdhasanali6389 Год назад
​@@user-who_is_next .7lj44i😊😅😮😢🎉😂❤😊 6_£¥ a0🎉❤p. /
@AmanDeep-pk5vw
@AmanDeep-pk5vw Год назад
Sara Mela tu lut lya ptndra
@roshniyadav8017
@roshniyadav8017 Год назад
​@@mdhasanali6389 ..¹¹9
@Motivationindia29
@Motivationindia29 Год назад
ਬਿੱਲਕੁਲ ਸਹੀ ਗੱਲ ਆ ਕੰਵਰ ਗਰੇਵਾਲ ਭਾਜੀ ਦੇ ਬੋਲ ਦਿਲ ❤ ਨੂੰ ਸ਼ੂਹ ਲੈਂਦੇ ਹਨ 👌🏻👌🏻👌🏻
@harjindersinghmannladimann1348
💕🙏💕
@balvirdhaliwal1041
@balvirdhaliwal1041 Год назад
ਦਿਲ ਦੀ ਸਾਫ਼ ਹੈ ਬੀਬਾ।
@Dharmindermehra-qp7ir
@Dharmindermehra-qp7ir Год назад
Bilkul sahi gall aa veere
@ashupardhan215
@ashupardhan215 Год назад
bilkul sahi sis 🎉
@JaswantSingh-kb7vg
@JaswantSingh-kb7vg Год назад
Bhenji
@balvirkumar7459
@balvirkumar7459 Год назад
nice bro
@DeepSingh-bs8sz
@DeepSingh-bs8sz Год назад
Sahi gal veere
@baljindersinghdullat
@baljindersinghdullat Год назад
ਸਰੀਰਾ ਤੋ ਪਾਰ ਹਰ ਇੱਕ ਦੀ ਰੂਹ ਦੀ ਕਹਾਣੀ ਇੱਕ ਹੈ ..❤
@karmansworld8342
@karmansworld8342 Год назад
Yeyeyyeywutyyw😢😢
@Remix_Video_855
@Remix_Video_855 Год назад
ਇਹ ਉਹੀ ਆ ਬਾਬਾ ਜੀ, ਜੋ ਦਿਲ ਲੈ ਗਈ ਸੀ ਆਪਣੇ ਪੰਜਾਬੀ ਬੰਦੇ ਦਾ...❤❤❤
@i.tworldskillmanagement9631
ਸੱਚ ਵਿੱਚ ਮਸਤ ਬਣਾ ਦਿੰਦੇ ਨੇ ਮੇਰੇ ਪੀਰ। ਜੈ ਮਸਤਾ ਦੀ।। ਜੈ ਕਾਰਾ ਬਾਬਾ ਮਸਤ ਹਜਰਤ ਫ਼ਜ਼ਲ ਹੂਸੈਨ ਜੀ ਲੋਹੀਆ ਖਾਸ
@khushiboort9335
@khushiboort9335 Год назад
ਵਾਹ ਜੀ ਵਾਹ ਪੰਜਾਬੀ ਨੂੰ ਪਿਆਰ ਕਰਨ ਵਾਲੇ ਹਰ ਜਗ੍ਹਾ ਨੇ ਜੀ ਧਨਵਾਦ ਸਭ ਦਾ
@RanveerSandha
@RanveerSandha 8 месяцев назад
PTA ni Modi eh gal kdo samju
@nirmal2430
@nirmal2430 Год назад
ਬਹੁਤ ਵਧੀਆ 👍👍👍👍 ਕੰਵਰ ਗਰੇਵਾਲ ਜਿਉਂਦੇ ਵਸਦੇ ਰਹੋ 🙏🙏🙏
@SandipSingh-rn4jc
@SandipSingh-rn4jc Год назад
ਗੁਜਰਾਤ ਵਾਲੇ ਬੈਂਕਾਂ ਤਾਂ ਲੁਟਦੇ ਸੀ ਪਰ ਅੱਜ ਦਿਲ ਲੁੱਟ ਲਿਆ
@JassKaur-rl2wt
@JassKaur-rl2wt Год назад
❤❤❤❤❤❤❤❤❤😊😊😊😊😊😊😊😊😊😊❤❤❤❤❤ ਇਹੀ ਤਾਂ ਪੰਜਾਬੀਆਂ ਦੀ ਖ਼ਾਸੀਅਤ ਆ ਹਰ ਇਕ ਦੇ ਦਿਲਾਂ ਤੇ ਰਾਜ ਕਰਨਾ ❤
@jinderpal4664
@jinderpal4664 Год назад
ਬਿਲਕੁਲ ਰੂਹਾਂ ਦਾ ਮਿਲਾਪ,ਕਿਤੋ ਦੀ ਕਿਤੇ ਉਹ ਪਰਮਾਤਮਾ ਕਰਾਉਣ ਵਾਲਾ ਹੈ। ੲਿਹ ਹੀ ਤਾਂ ਪਰਮਾਤਮਾ ਦੀ ਖੇਡ ਹੈ🙏💯
@yudhishterlal1446
@yudhishterlal1446 2 месяца назад
Sachhi rooh te saaf dil kade kade milda zindagi ch dekhan nu ❤❤😊😊😊 Dil jwa saaf aa kudi da apni Khushi byaan ni ho rhi kudi to 😊😊rabb hamesha khush rakhe tuhanu .....ene vadia te positive comments dekh k bhut Khushi hoi ajj ❤❤❤
@rajmehra131
@rajmehra131 Год назад
Kini kmal di hai sadi punjabi maa boli grewal sab ne boli ta gujratn de dil ch lhegi jd guratn ne punjabi boli ta sade sade dil ch lhegi
@user-ot1ti6ux8s
@user-ot1ti6ux8s 2 месяца назад
Wah bai wah, rooh da desh, zuban, bhasha ekk hi hondi hai aur oh hai pyaar. Keep it up.
@Kinderveer
@Kinderveer Год назад
ਜੋਗੇਵਾਲਾ ਪਿੰਡ ਅਪਣੀ ਸਕੀਰੀ ਚ ਅਖਾੜਾ ਲਾਇਆ ਸੀ ਗਰੇਵਾਲ ਜੀ ਨੇਂ, ਤਕਰੀਬਨ ਦਰਜਨਾਂ ਪਿੰਡ ਇਕੱਠੇ ਹੋ ਗਏ ਸੀ ਜੱਟਾਂ ਦਾ ਵਿਹੜਾ ਛੋਟਾ ਪੈ ਗਿਆ ਸੀ, ਫਣਕਾਰ ਨੇਂ ਸਟੇਜ ਤੋ ਥੱਲੇ ਉੱਤਰ ਉੱਤਰ ਬੱਚਿਆਂ ਨਾਲ ਗਾਣੇ ਗਾਏ 💐💐💐💐💐💐
@JaspreetKaur-qs6wm
@JaspreetKaur-qs6wm 4 месяца назад
बहन कि खुशी दा ठिकाना हि नहीं रिहा, जीऊंदी रह बहने 👌👍🙏
@RanjitKaur-no6iq
@RanjitKaur-no6iq Год назад
ਵਾਹ ਜੀ ਵਾਹ ਕਿਆ ਬਾਤ ਹੈ, ਪੰਜਾਬੀ ਬੋਲੀ ਹੈ ਹੀ ਰੂਹ ਦੀ ਬੋਲੀ,🙏☺️ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਵੀਰ ਗਰੇਵਾਲ ਜੀ ਨੂੰ🙏🌺🥰
@Sukh_Brar_Malwa_Reaction
@Sukh_Brar_Malwa_Reaction Год назад
So beautiful, spiritual, and Intelligent lady, many many love and respect from Punjab
@J_s_Sidhu
@J_s_Sidhu 9 месяцев назад
👍👌
@rajinsan2291
@rajinsan2291 Год назад
ਬਹੁਤ ਖੂਬ ਜੀ ਪੂਰਾ ਸੱਚ ਜੀ ਧੰਨਵਾਦ
@mehmisdeep
@mehmisdeep Год назад
ਇਧਰ ਵਾਲੇ ਕੁਝ ਲੋਕ ਕਦਰ ਨੀ ਕਰਦੇ ਪਰ ਆਹ ਵੀਡੀਓ ਦੇਖਕੇ ਰੂਹ ਖੁਸ਼ ਹੋ ਗਈ ❤❤❤❤
@SukhmandeepMann
@SukhmandeepMann 6 месяцев назад
Sachi bhutt vdiya singer aa ❤❤ lovely voice ❤
@amarjeetsinghamar7197
@amarjeetsinghamar7197 Год назад
ਓ ਅੱਛਾ ਇਹ ਸੀ ਉਹ ਕੁੜੀ ਜਿਹਨੂੰ ਕਹਿੰਦੇ ਸੀ ਦਿਲ ਲੈ ਗਈ ਕੁੜੀ ਗੁਜਰਾਤ ਦੀ ਬਹੁਤ ਸੋਹਣੀ ਪੰਜਾਬੀ ਬੋਲਦੀ ਆ 👍
@rajinderkaurrajinderkaur3220
😂❤
@dastanapunjab123
@dastanapunjab123 Год назад
😂😂
@user-st9xq3nw3r
@user-st9xq3nw3r Год назад
😂😊
@navneetsandhu5946
@navneetsandhu5946 Год назад
ਵਾਹ ਬੀਬਾ ਵੀਰ ਦੀ ਆਵਾਜ਼ ਕਮਾਲ ਏ
@virenkumar8550
@virenkumar8550 Год назад
Wah ji wah lgda v nhi ki gujarati h bilkul bhi 🤩😊😊❤
@mandipkaur8833
@mandipkaur8833 Год назад
Esda dill bolda bahot badiya ehe mujak ne karde bahot badiya gall hai g
@surajanneja10410
@surajanneja10410 Год назад
पंजाबी भाषा रूह दी भाषा है, जय हिंद
@rajindersinghjinder8692
@rajindersinghjinder8692 Год назад
Thanks
@ShayarSidhu-vu7bj
@ShayarSidhu-vu7bj Год назад
❤❤❤
@sukdevsingh-tq1mx
@sukdevsingh-tq1mx Год назад
Thanx bro aap ko samj aa gai lekin Punjab ke hinduo ko samj nai aa rahi
@desimanas9875
@desimanas9875 Год назад
​@@sukdevsingh-tq1mx *bhai ye baat tu kaise bol skta h??? M haryana se hu Hindu hu...Haryana walo ki Ristedariya h Punjab me Patiala sangroor area wahan k sb hindu Punjabi bolla...pr teri baat ghani galat laagi mnna jo tune Punjab k sare Hinduo ko blame kr diya..soch sudhar apni bhai.*
@radhadhillon7964
@radhadhillon7964 Год назад
Menu vi iss tarah hi lagda. Punjabi rab di apni boli aa
@BahadurSinghDhaliwal-gr8nz
@BahadurSinghDhaliwal-gr8nz День назад
ਗੱਲ ਤਾਂ ਰੂਹਾਂ ਦੇ ਪਿਆਰ ਦੀ ਗੱਲ ਹੈ ❤️ਪੰਜਾਬੀ ਮਾ ਬੋਲੀ❤️
@jotsohal5697
@jotsohal5697 Год назад
Ruh ruh tak pahuchi good speech waheguruji
@sunitarani3073
@sunitarani3073 Год назад
ਵਾਹ ਵਾਹ ਵਾਹ ਵਾਹ ਜੀ ਵਾਹ ਕਿਆ ਬਾਤ ਆ ਜੀ 🙏🏻🙏🏻❤️❤️🙏🏻🙏🏻
@jasveersingh2280
@jasveersingh2280 Год назад
very nice gujrati sister 👌👌♥️
@180deshpyar9
@180deshpyar9 10 месяцев назад
Soo nice voice kanwer Grewal
@ShivrajSingh-vt5nb
@ShivrajSingh-vt5nb Год назад
ਵਾਹ ਜੀ ਵਾਹ ਕਿਆ ਬਾਤਾਂ ਨੇ
@itz_jassi4845
@itz_jassi4845 Год назад
Awaj wake rooh tak jndi bai di .live sunan da bht nzara a
@purpleonart4736
@purpleonart4736 Год назад
She's so punjaban.....so likeable. Marry across culture's !
@ajaybains3450
@ajaybains3450 Год назад
eh kudi ne apne dil di gal boli aa saaf dil di kudi aa
@bhupinderdhaliwal9493
@bhupinderdhaliwal9493 Год назад
Very heart touching moment! Dhan Dhan Waheguru ji!!
@harrywarval-321
@harrywarval-321 Месяц назад
ਸੱਚ ਮੁੱਚ ਹੀ ਗੱਲ ਜਿਸਮਾਂ ਤੋਂ ਪਾਰ ਦੀ ਏ, ਵਾਹਿਗੁਰੂ ਜੀ ਮਾਂਣ ਹੈ ਜੀ ਅਸਾਂ ਨੂੰ ਪੰਜਾਬੀ ਹੋਣ ਤੇ ਜੀ ਵਾਹਿਗੁਰੂ
@jaswantmann1713
@jaswantmann1713 Год назад
ਇਹ ਬੀਬਾ ਚਗਲਾ ਵਾਲੀ ਬੀਬਾ ਨਹੀ ਸਚੇਤ ਪਿਆਰ ਦੀ ਪਾਧੀ ਇਹ ਰੂਹ ਹੈ😊
@narindersingh8627
@narindersingh8627 Год назад
ਦਿਲ ਦੀ ਸਾਫ਼ ਹੈ ਬੀਬਾ
@gurdarshansingh5915
@gurdarshansingh5915 Год назад
She is very very truly waheguru mehar kre
@anku-bf3ql
@anku-bf3ql 2 месяца назад
meri mom no❤
@REHBAR777
@REHBAR777 Год назад
Kanwar sahb bhi ek ruhdaar surila singer aa❤❤❤❤❤
@gurnamsingh7
@gurnamsingh7 Год назад
ਬਹੁਤ ਵਧੀਆ ਜੀ 👍👍👍👍👍👍
@dkmetcalf14598
@dkmetcalf14598 Год назад
Madam jo keh rahi hei dilon keh rahi hei..Be happy.
@amanjeetpoetryvlogs733
@amanjeetpoetryvlogs733 Год назад
ਇਹ ਗਾਣਾ ਮਾਣ ਹੈ ਮੇਰੇ ਵੱਡੇ ਵੀਰ ਨਵਦੀਪ ਜੀ ਹੋਰਾਂ ਨੇ ਲਿਖਿਆ ।
@ramandeepsingh4339
@ramandeepsingh4339 Год назад
Bahut Dil khush hoya tuhadiya Galla sun gayiya
@kulwinderexarmy
@kulwinderexarmy Год назад
ਇਹ ਹੁੰਦੀਆਂ ਨੇ ਗੱਲਾਂ ਰੂਹ ਤੋਂ ਪਾਰ ਦੀਆਂ
@bhagwantsingh7006
@bhagwantsingh7006 Год назад
ਬਹੁਤ ਹੀ ਵਧੀਆ ਭੈਣ ਜੀ
@jagatkamboj9975
@jagatkamboj9975 4 дня назад
ਇਹ ਰੂਹਾਂ ਤੋਂ ਉਪਰ ਦਿਆਂ ਗ੍ਹਲਾਂ ਨੇ ਬਾਬਾ ਜੀ ਲੂੰ ਕਂਡੇ ਖ਼ੜੇ ਹੋ ਗਿਆ ❤❤❤❤
@iqrarali4361
@iqrarali4361 Год назад
Love you Punjabi ❤ from USA.
@sattitaprianwala
@sattitaprianwala Год назад
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ
@virdi.47
@virdi.47 Год назад
Eh Banda ਭਗਤ ਆ 💯❤️
@Jagdeepsingh-cn8he
@Jagdeepsingh-cn8he Год назад
ਵੱਡੇ ਹੌਸਲੇ ਵਾਲਾ ਹੀ ਹੋਊ ਬਾਈ ਜਿਹੜਾ ਤੈਨੂੰ ਵਿਆਹ ਲਿਆਇਆ
@DeepbassiBassi-uz5fe
@DeepbassiBassi-uz5fe Год назад
Kanvar bai varge lok duniya te kade kade jamde a❤❤❤❤❤❤
@avtar8447
@avtar8447 Год назад
Kanwar Grewal is very great😊🤗
@paramjotbanga3061
@paramjotbanga3061 Год назад
Kamaal hai Kamaal kanwar ji te biba ji dono nu hatsoff❤
@Gurbanipf5rh
@Gurbanipf5rh Год назад
Very good sister.. waheguru ji mehar krn.
@kamalsidar9091
@kamalsidar9091 8 месяцев назад
Wahe guru ji🙏Dhan Dhan guru Nanak ji 🙏🙏
@indianarmysikhregiment1364
@indianarmysikhregiment1364 Год назад
nice 👍 waheguru bless u 💗
@harpalsinghgsp1244
@harpalsinghgsp1244 8 месяцев назад
ਵਾਹ ਕਿਆ ਬਾਤ ਅੱਜ ਦੀ ਸਭ ਤੋ ਵਧੀਆ ਵੀਡੀਉ
@kiranjitkaur3175
@kiranjitkaur3175 Год назад
She is very truly lady
@vineetcidbsh
@vineetcidbsh Год назад
Nice 👍👍👍 ji 💞💞🌹
@gurtejsingh9905
@gurtejsingh9905 Год назад
ਵਾਹਿਗੁਰੂ ਜੀ
@jagrajdhurkot5720
@jagrajdhurkot5720 Год назад
Jeonda hi reh sohnya ❤️❤️❤️
@johalgs1986
@johalgs1986 Год назад
She has a good heart 💖
@rajveersingh8032
@rajveersingh8032 Год назад
very nice 👌 👍 👏
@HarjitSandhu-wm1dp
@HarjitSandhu-wm1dp Год назад
Wow❤ Beautiful message
@desraaj3560
@desraaj3560 Год назад
Dil de saaf kuri ❤❤
@lakhwantsingh1792
@lakhwantsingh1792 Год назад
Love you sister ❤you are the best
@rajinderkaur5928
@rajinderkaur5928 Год назад
Bilkul theek keha Kamal ji di awaj dil nu touch kardi
@user-lo6me9pc9n
@user-lo6me9pc9n Год назад
Waoooo nyc nature woman
@sahibsingh4691
@sahibsingh4691 Год назад
Garewal bhout nice singer aa
@RanjitKaur-dz3qo
@RanjitKaur-dz3qo 2 месяца назад
Most expensive award for the Kanwar Grewal I love it ❤❤🙏👍
@surenderchoumwer906
@surenderchoumwer906 Год назад
This is true my sister ❤
@MalikSingh-fo8ht
@MalikSingh-fo8ht 7 месяцев назад
ਰਬ ਦਾ ਦੂਜਾ ਨਾਮ ਕਵਲਜੀਤ ਗਰੇਵਾਲ
@teradeepsayar7624
@teradeepsayar7624 Год назад
Sach he 🥰🥰Grewal ji love you
@gurdevbinnigh2786
@gurdevbinnigh2786 Год назад
Grate Singer kanwar Grewal ji, ✅✅👌👌👌👌👌👌🙏💕🙏💕🙏💕🙏💕🙏💕🙏💕
@harjeetkaur1691
@harjeetkaur1691 Год назад
Dil legai kudi Gujraat di ❤
@ManjeetKaur-me1qh
@ManjeetKaur-me1qh Год назад
Mere chachi aa ji
@user-gx1pz1dx7z
@user-gx1pz1dx7z 4 месяца назад
Hi
@bsingh1310
@bsingh1310 11 месяцев назад
ਬਹੁਤ ਵਧੀਆ ਵੀਡੀਓ ਵੀਚਾਰ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰਾਂ ਨੂੰ
@ansharuhi2938
@ansharuhi2938 Год назад
So sweet mam❤🙏❤ina piyar ditaa baba ji nu🙏
@rimppy3985
@rimppy3985 10 месяцев назад
Waheguru ji waheguru ji 🙏❤❤❤❤❤ super
@dr.gsingh7541
@dr.gsingh7541 Год назад
Dil La Gai Kudi Gujarat Di❤❤
@ravidas141
@ravidas141 Год назад
Tu kise kanjer di sat aa
@dr.gsingh7541
@dr.gsingh7541 Год назад
ਜਦੋਂ ਤੇਰੇ ਵਰਗੇ ਪੈਲਸਾਂ ਵਿੱਚ ਡਾਂਸਰਾਂ ਨਾਲ ਨੱਚਦੇ ਨੇ ਤੇ ਨਾਲ਼ੇ ਪੈਸੇ ਸੁੱਟ ਦੇ ਨੇ ਓਦੋਂ ਨਹੀਂ ਕੰਜ਼ਰ ਬਣਦੇ। ਪੈਲਸਾਂ ਵਿਚ ਨੱਚਣਾ ਉਨ੍ਹਾਂ ਦੀ ਮਜਬੂਰੀ ਹੁੰਦੀ ਆ ਤੇ ਤੇਰੇ ਵਰਗਾ ਸੱਤਾ ਜਵਾਕਾ ਦਾ ਪਿਓ ਹੋ ਕੇ ਵੀ ਓਨਾ ਦੇ ਗਲ ਵਿੱਚ ਬਾਹਾ ਪਾ ਕੇ ਨੱਚਦਾ ਤੇ ਧਕੇ ਨਾਲ ਨੰਬਰ ਫਰੋਣ ਤੱਕ ਜਾਂਦਾ ਆ। ਮੈ ਇਕ ਗਾਣੇ ਦੀ ਲਾਈਨ ਹੀ ਲਿਖੀ ਆ ਸਿਰਫ। ਨਾਲੇ ਮੈ ਆਪਣੇ ਦਿਲ ਦੀ ਗੱਲ ਨਹੀਂ ਕਰਦਾ ਸੀ O ਤਾਂ ਆਪ ਦੱਸ ਰਹੀ ਆ ਕਿ ਪੰਜਾਬੀ ਨਾਲ ਪਿਆਰ ਹੋਇਆ ਤੇ ਮੇਰਾ ਸਰਦਾਰ ਨਾਲ ਵਿਆਹ ਹੋ ਗਿਆ ਏਂਦੇ ਵਿੱਚ ਗ਼ਲਤ ਗੱਲ ਵੀ ਕਿ ਆ।
@Ankitwadhwa21
@Ankitwadhwa21 Год назад
​@@ravidas141 Tu kihdi hai...
@gurveer.singh.grewal.3361
@gurveer.singh.grewal.3361 Год назад
​@@ravidas141 tu meri sat aa apni mummy nu puch Jake tanu jaman wala peo kon aa bej paun wala
@luckymaan415
@luckymaan415 Год назад
​@@ravidas141 tu salea dusre aa nu kehi jna mari st aa lodu ghr ja k apni maa nu puchi v tu kis di st aa fr o dsu teri budi v papa tera lycky aa bhul na jai yad rakhi ,reply jrur kri apne peo nu wait krda
@GurtejSingh-zs7zd
@GurtejSingh-zs7zd Месяц назад
ਭੈਣ ਮੇਰੀ ਦੀ ਖੁਸ਼ੀ ਦਾ ਕੋਈ ਟਿਕਾਣਾ ਨੀ ❤❤❤❤❤ ਵਾਹਿਗੁਰੂ ❤❤❤❤ ਸੁਖੀ ਰੱਖੇ ❤❤❤❤❤❤
@RajneeshKumar-rx5dk
@RajneeshKumar-rx5dk Год назад
Jai guru ji shukrana Guru ji
@rowdystyle5785
@rowdystyle5785 Год назад
Kina pyara boldi a didi
@ranjotveersingh7717
@ranjotveersingh7717 Год назад
Sahi te sachi a te saaff dil di kudi a God bless you didi
@suchasinghsuchasingh6761
@suchasinghsuchasingh6761 3 месяца назад
ਬੀਬਾ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ
@jaswindersingh2477
@jaswindersingh2477 Год назад
Waheguru ji 🙏
@manidersingh3844
@manidersingh3844 Год назад
Gujraat de puree lok dill dee saf te emandar nee🎉
@Tiger.s33355
@Tiger.s33355 Год назад
ਵਾਹ ❤❤
@ranjitvirk3055
@ranjitvirk3055 Год назад
ਬਹੁਤ ਖੂਬ ਬਹੁਤ ਵਧੀਆ
@guriqbalsingh7754
@guriqbalsingh7754 Год назад
So sweet 😍❤️
@darshandarshan1727
@darshandarshan1727 Год назад
सँचा दिल सँची रुह ।।।waheguru ji waheguru ji Waheguru ji
@MySanju12
@MySanju12 Год назад
Pure soul ❤❤❤
@ajmersingh7992
@ajmersingh7992 4 месяца назад
ਬਹੁਤ ਖੂਬ।ਸਭ ਤੋਂ ਪਹਿਲਾਂ ਅਸੀਂ ਇਨਸਾਨ ਹਾ
@kiranjitkaur3175
@kiranjitkaur3175 Год назад
She is very truly beautiful lady
@Google-iw3kl
@Google-iw3kl Год назад
Majh jehi
@MaheshSharma-lk9lu
@MaheshSharma-lk9lu Год назад
@@Google-iw3kl please kisa di body ta comment ni karidaa ah subb kudrat di dann aa ta kudrat nu makhol ni karidaa
@ravidas141
@ravidas141 Год назад
@@MaheshSharma-lk9lu tusi bham wale aa
@ravidas141
@ravidas141 Год назад
@@MaheshSharma-lk9lu job kida aaj kal
@MaheshSharma-lk9lu
@MaheshSharma-lk9lu Год назад
@@ravidas141 tusi kitho aa
@ImranKhan-le8cv
@ImranKhan-le8cv Год назад
Aah show sade shahr suratgarh che hoya c mevi othe hi c os din, bhut vdhiya lgeya pahli war Kamal veerey nu sunkar❤
Далее
Kanwar Grewal Respect To Punjab Police Girl
6:31
Просмотров 2 млн