Тёмный

Kapil Sharma ਨੇ Sardool Sikander ਨੂੰ ਚੇਤੇ ਕਰਦਿਆਂ ਸਾਂਝਾ ਕੀਤਾ ਇਹ ਵੀਡੀਓ | 𝐁𝐁𝐂 𝐍𝐄𝐖𝐒 𝐏𝐔𝐍𝐉𝐀𝐁𝐈 

BBC News Punjabi
Подписаться 591 тыс.
Просмотров 13 тыс.
50% 1

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਸਰਦੂਲ ਸਿਕੰਦਰ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਨ੍ਹਾਂ ਦੀ ਗੋਦੀ ’ਚ ਕਪਿਲ ਦੀ ਧੀ ਹੈ ਤੇ ਉਹ ਉਸ ਲਈ ਦੁਆ ਕਰ ਰਹੇ ਹਨ। ਮੌਕਾ ਕਪਿਲ ਸ਼ਰਮਾ ਦੀ ਧੀ ਦੀ ਪਹਿਲੀ ਲੋਹੜੀ ਦਾ ਸੀ ਜਿੱਥੇ ਉਨ੍ਹਾਂ ਦਾ ਪੂਰਾ ਪਰਿਵਾਰ ਮੌਜੂਦ ਸੀ। ਸਰਦੂਲ ਸਿਕੰਦਰ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੂੰ ਚੇਤੇ ਕਰਦਿਆਂ ਕਪਿਲ ਨੇ ਇਹ ਵੀਡੀਓ ਸ਼ੇਅਰ ਕੀਤਾ ਹੈ।
#SardoolSikander​ #KapilSharma
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
#BBCISWOTY​ - 𝐓𝐨 𝐯𝐨𝐭𝐞 𝐟𝐨𝐫 𝐘𝐨𝐮𝐫 𝐅𝐚𝐯𝐨𝐫𝐢𝐭𝐞 𝐒𝐩𝐨𝐫𝐭𝐰𝐨𝐦𝐚𝐧 𝐂𝐥𝐢𝐜𝐤 𝐡𝐞𝐫𝐞: bbc.in/36SjxM6
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐦𝐨𝐫𝐞 𝐯𝐢𝐝𝐞𝐨 𝐨𝐧 𝐟𝐚𝐫𝐦𝐞𝐫𝐬 𝐩𝐫𝐨𝐭𝐞𝐬𝐭, 𝐜𝐥𝐢𝐜𝐤: bit.ly/2WOfpXY
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐨𝐧 𝐜𝐨𝐫𝐨𝐧𝐚𝐯𝐢𝐫𝐮𝐬, 𝐜𝐥𝐢𝐜𝐤: bbc.in/2zjT6B9
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: bit.ly/2o00wQS
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 64   
@angadsingh4197
@angadsingh4197 3 года назад
Ik Hindu Di beti Ik muslman gurbani Di ardass kar reha hai eh hai mera punjab
@SINGH-ing
@SINGH-ing 3 года назад
Sahi gal aa, chahida da v es tra hi aa.
@ranasidhu3040
@ranasidhu3040 3 года назад
Only land of punjab is blessed with such things
@Raja_Ji125
@Raja_Ji125 3 года назад
Kapil sharma is an hindu or sikh ? 🧐
@ranasidhu3040
@ranasidhu3040 3 года назад
@@Raja_Ji125 hindu hai veer
@jagjitsingh5366
@jagjitsingh5366 3 года назад
Waheguru ji
@jagjitsingh5366
@jagjitsingh5366 3 года назад
ਸਰਦੂਲ ਸਿਕੰਦਰ ਵਾਹਿਗੁਰੂ ਜੀ ਤਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ
@gurinderjitnagra7199
@gurinderjitnagra7199 3 года назад
ਸਰਦੂਲ ਸਿਕੰਦਰ ਪੰਜਾਬੀਆਂ ਦੇ ਦਿਲਾਂ ਤੇ ਸਦਾ ਰਾਜ ਕਰੇਗਾ,
@pritpaulkaur9967
@pritpaulkaur9967 3 года назад
ਖੂਬਸੂਰਤ ਮੰਜ਼ਰ!!! ਇੱਕ ਮੁਸਲਮਾਨ ਇੱਕ ਹਿੰਦੂ ਕੁੜੀ ਲਈ ਗੁਰਬਾਣੀ ਦੇ ਰੂਪ ਵਿਚ ਦੁਆ ਕਰਦੇ ਹੋਏ 👌👌🙏🙏👏👏👏👏👏👏👏👏👏👏
@rinku5626
@rinku5626 3 года назад
ਇਕ ਕਲਾਕਾਰ ਜਦ ਕਲਾਕਾਰੀ ਨਾਲ ਲੋਕਾਂ ਦੇ ਦਿਲ ਜਿੱਤਦਾ ਤੇ ਉਹ ਲੋਕਾਂ ਦੇ ਮਨ ਵਿਚ ਇਵੇਂ ਵਸ ਜਾਂਦਾ ਜਿਵੇਂ ਗੰਨੇ ਵਿਚ ਰਸ, ਪਰ ਜਦ ਕਲਾਕਾਰ ਰਾਜਨੀਤੀ ਕਰਨ ਲਗ ਜਾਵੇ ਤੇ ਕਈਆਂ ਦੇ ਮਨੋਂ ਲਹਿ ਜਾਂਦਾ ਜਿਵੇਂ ਅੱਜ ਕਲ ਦੇ ਗੀਤਕਾਰ, ਸਿੰਗਰ ਰਾਜਨੀਤੀ ਵਿੱਚ ਪੈ ਕੇ ਲੋਕਾਂ ਦੇ ਮਨੋਂ ਲਿਥੀ ਜਾਦੇਂ ਨੇ ਭੜਕਾਉ ਗੀਤ ਗਾ ਕੇ ਜਾ ਭਾਸ਼ਣ ਦੇ ਕੇ ਤੁਸੀ ਕੁਝ ਲੋਕਾਂ ਦੇ ਦਿਲ ਜਿੱਤ ਸਕਦੇ ਹੋ ਪਰ ਸਭਦੇ ਨਹੀ ਪਰ ਸਰਦੂਲ ਭਾਜੀ ਇਨ੍ਹਾਂ ਰਾਜਨੀਤੀਕਾਂ ਤੋਂ ਕੋਹਾਂ ਦੂਰ ਸੀ, ਸਰਦੂਲ ਭਾਜੀ ਚਾਹੇ ਧਰਤੀ ਤੋਂ ਚਲੇ ਗਏ ਪਰ ਲੋਕਾਂ ਦੇ ਮਨਾਂ ਵਿਚ ਉਹ ਹਮੇਸ਼ਾਂ ਵਸਦੇ ਰਹਿਣਗੇ।
@adilkhan822
@adilkhan822 3 года назад
Masha Allah, God bless you Sardool Sikander g, Allah Magfirat farmaye, irreparable lose. Mera Punjab Love from LAHORE
@ammyjazzxx972
@ammyjazzxx972 3 года назад
Miss you Ustad sardool sikander ji😭😭😭🌹🌹🌹
@tasbirsingh3498
@tasbirsingh3498 3 года назад
Waheguru ji Waheguru Ji
@avtarsingh2011
@avtarsingh2011 3 года назад
Miss you my big brother may Guru listen to your sweet voice in Heaven
@sardargsbhardwaj5455
@sardargsbhardwaj5455 3 года назад
waheguru kirpa kro sab te..apne charna vich niwas dena sikander saab nu.....te dislike Krn waleya nu akal da daan bakshish krna waheguru ji
@Raja_Ji125
@Raja_Ji125 3 года назад
It was very touching, so nice , I am sure baby enjoyed a lot, Mubarakan houn Kapil Sir , Love you from a Pakistani 🇵🇰 , watching you from Germany 🇩🇪
@Zee_Sylvie
@Zee_Sylvie 3 года назад
Adorable baby girl 👶🏻🎀 May God Bless her with a beautiful life 🧸🌸
@MrMALKEET99
@MrMALKEET99 Год назад
ਵਾਹਿਗੁਰੂ ਜੀ
@jeetmohanhanjrah9180
@jeetmohanhanjrah9180 3 года назад
Rab ik hai naam alag hain. 🖒🖒🖒🖒🖒
@KuldeepSingh-ec1nm
@KuldeepSingh-ec1nm 3 года назад
ਸਰਦੂਲ ਸਿਕੰਦਰ , ਮੂਲ ਮੰਤ੍ਰ, ਦਾ ਜਾਪ ਕਰ ਰਹੇ ਹਨ ,ਅਖਾਂ, ਵਿਚ ਹਜੂ ਆ ਗਿਆ
@gurpreetsinghsandhu4658
@gurpreetsinghsandhu4658 3 года назад
Waheguru ji
@kamalrehal2507
@kamalrehal2507 2 месяца назад
Waheguru Waheguru
@stephaniesingh112
@stephaniesingh112 3 года назад
Best legend decades
@unbiasedindian5576
@unbiasedindian5576 3 года назад
His voice has sent me into a different world. 🌎
@Rohit-0009
@Rohit-0009 3 года назад
Miss u sir....g Always living in our 💓 heart' God is not fear.......
@TajinderSingh-ft8el
@TajinderSingh-ft8el 3 года назад
Rest in Peace Ustad sardool sikander ji
@jaspalsingh6757
@jaspalsingh6757 3 года назад
Waheguru ji 🙏🙏
@satishendless1373
@satishendless1373 3 года назад
RIP Sardool Sikander saab
@harjindersingh-xy2on
@harjindersingh-xy2on 3 года назад
Bahut badia
@azeyverma2214
@azeyverma2214 3 года назад
L e g e n d ♥️💫
@KuldeepSingh-qq5vi
@KuldeepSingh-qq5vi 3 года назад
Waheguruji sab te mehar karen🙏🙏🙏
@ParminderSingh-fl4vd
@ParminderSingh-fl4vd 3 года назад
Wa ji wa
@gurdevsingh7086
@gurdevsingh7086 3 года назад
🙏🙏🙏🙏
@jsf6749
@jsf6749 3 года назад
soo nicee🧡🧡
@karannijjar7448
@karannijjar7448 3 года назад
Waheguruji
@mrkps0001
@mrkps0001 3 года назад
🙏🙏
@GURDEEPSINGH-fw4gl
@GURDEEPSINGH-fw4gl 3 года назад
Waheguru ji mehar rakhi priwar ta
@Oneness2122
@Oneness2122 3 года назад
💐
@indersandhu8253
@indersandhu8253 3 года назад
🙏🏻
@chandigarhvlogershruti_wad3658
@chandigarhvlogershruti_wad3658 3 года назад
🙏🏻🙏🏻🙏🏻🙏🏻🙏🏻
@vickyurlana4019
@vickyurlana4019 3 года назад
Bhut roya yaad karke Thanu skinder shab
@ManpreetSingh-dw2lb
@ManpreetSingh-dw2lb 3 года назад
Kini mithi awaj a 🙁
@gurmeetsingh-qq8eh
@gurmeetsingh-qq8eh 3 года назад
Mera des mahan hia
@mrsingh7066
@mrsingh7066 3 года назад
🙏🙏🙏🙏🙏🙏🙏
@gr8bhatti228
@gr8bhatti228 3 года назад
🖐🖐🖐🖐
@Jupitor6893
@Jupitor6893 3 года назад
R. I. P. Sardool Sikander.
@harjindersingh-xy2on
@harjindersingh-xy2on 3 года назад
Godly hymns
@nirmalsinghnirmalsingh1861
@nirmalsinghnirmalsingh1861 3 года назад
RIP
@Mrmonkey2-d3k
@Mrmonkey2-d3k 3 года назад
Ehna warga banda dobara ban jana bht aukha
@gursangamsingh11
@gursangamsingh11 3 года назад
🙏🙏🙏🙏🙏🙏😔🙏🙏🙏🙏🙏🙏
@shamindersingh681
@shamindersingh681 3 года назад
Waheguru ji
@tejinder7
@tejinder7 3 года назад
waheguru ji 🙏
@dharmpal8380
@dharmpal8380 3 года назад
Waheguru ji 🙏 🙏🙏🙏🙏
@surjitdhillon6917
@surjitdhillon6917 3 года назад
Waheguru ji
@TheManoharlal
@TheManoharlal 3 года назад
Waheguru g
Далее
How to win a argument
9:28
Просмотров 539 тыс.
Sardool Sikandar Mool Mantar Jaap
6:13
Просмотров 1,4 тыс.
Exclusive Interview with Sardool Sikander
2:04:35
Просмотров 45 тыс.