Тёмный

Kar Isnaan Simar Prabh Apna [Full Song] Sabh Jot Teri 

Shabad Gurbani
Подписаться 3,8 млн
Просмотров 134 тыс.
50% 1

.
. .
FOR LATEST UPDATES:
----------------------------------------
SUBSCRIBE US Here: bit.ly/SSFUVX
LIKE US Here: on. TyJdPC
"If you like the Video, Don't forget to Share and leave your comments"
Visit Our Channel For More Videos: / tseriesshabad

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 62   
@eknoor4395
@eknoor4395 4 года назад
ਮੁਬਾਰਕ ਉਸਤਾਦ :ਭੰਵਰਾ਼, ਜੀ ਨੂੰ
@mastermindbalwantsingh9874
@mastermindbalwantsingh9874 5 лет назад
ਸੋਰਠਿ ਮਹਲਾ ੫ ॥ ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥ ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥੧॥ ਪ੍ਰਭ ਬਾਣੀ ਸਬਦੁ ਸੁਭਾਖਿਆ ॥ ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ ॥ ਰਹਾਉ ॥ ਸਾਚਾ ਸਾਹਿਬੁ ਅਮਿਤਿ ਵਡਾਈ ਭਗਤਿ ਵਛਲ ਦਇਆਲਾ ॥ ਸੰਤਾ ਕੀ ਪੈਜ ਰਖਦਾ ਆਇਆ ਆਦਿ ਬਿਰਦੁ ਪ੍ਰਤਿਪਾਲਾ ॥੨॥ ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ ਸਰਬ ਵੇਲਾ ਮੁਖਿ ਪਾਵਹੁ ॥ ਜਰਾ ਮਰਾ ਤਾਪੁ ਸਭੁ ਨਾਠਾ ਗੁਣ ਗੋਬਿੰਦ ਨਿਤ ਗਾਵਹੁ ॥੩॥ ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ ॥ ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ ॥੪॥੧੧॥ {ਪੰਨਾ 611}
@mastermindbalwantsingh9874
@mastermindbalwantsingh9874 5 лет назад
ਅਰਥ: ਹੇ ਭਾਈ! ਗੁਰੂ ਨੇ ਆਪਣਾ) ਸ਼ਬਦ ਸੋਹਣਾ ਉਚਾਰਿਆ ਹੋਇਆ ਹੈ, (ਇਹ ਸ਼ਬਦ) ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਹੈ। (ਇਸ ਸ਼ਬਦ ਨੂੰ) ਸਦਾ ਗਾਂਦੇ ਰਹੋ, ਸੁਣਦੇ ਰਹੋ, ਪੜ੍ਹਦੇ ਰਹੋ, (ਜੇ ਇਹ ਉੱਦਮ ਕਰਦਾ ਰਹੇਂਗਾ, ਤਾਂ ਯਕੀਨ ਰੱਖ) ਪੂਰੇ ਗੁਰੂ ਨੇ ਤੈਨੂੰ (ਜੀਵਨ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ) ਬਚਾ ਲਿਆ।ਰਹਾਉ। (ਹੇ ਭਾਈ! ਅੰਮ੍ਰਿਤ ਵੇਲੇ) ਇਸ਼ਨਾਨ ਕਰ ਕੇ, ਆਪਣੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਅਤੇ ਸਰੀਰ ਨਰੋਏ ਹੋ ਜਾਂਦੇ ਹਨ (ਕਿਉਂਕਿ) ਪ੍ਰਭੂ ਦੀ ਸਰਨ ਪਿਆਂ (ਜੀਵਨ ਦੇ ਰਾਹ ਵਿਚ ਆਉਣ ਵਾਲੀਆਂ) ਕ੍ਰੋੜਾਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ, ਤੇ, ਪ੍ਰਭੂ ਨਾਲ ਮਿਲਾਪ ਦੇ ਚੰਗੇ ਅਵਸਰ ਉੱਘੜ ਪੈਂਦੇ ਹਨ।੧। ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਬਜ਼ੁਰਗੀ ਮਿਣੀ ਨਹੀਂ ਜਾ ਸਕਦੀ, ਉਹ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਉਹ ਦਇਆ ਦਾ ਸੋਮਾ ਹੈ, ਆਪਣੇ ਸੰਤਾਂ ਦੀ ਇੱਜ਼ਤ ਉਹ (ਸਦਾ ਤੋਂ ਹੀ) ਰੱਖਦਾ ਆਇਆ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਹ ਸ਼ੁਰੂ ਤੋਂ ਹੀ ਪਾਲਦਾ ਆ ਰਿਹਾ ਹੈ।੨। ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਇਹ (ਆਤਮਕ) ਖ਼ੁਰਾਕ ਸਦਾ ਖਾਂਦੇ ਰਹੋ, ਹਰ ਵੇਲੇ ਆਪਣੇ ਮੂੰਹ ਵਿਚ ਪਾਂਦੇ ਰਹੋ। ਹੇ ਭਾਈ! ਗੋਬਿੰਦ ਦੇ ਗੁਣ ਸਦਾ ਗਾਂਦੇ ਰਹੋ (ਆਤਮਕ ਜੀਵਨ ਨੂੰ) ਨਾਹ ਬੁਢੇਪਾ ਆਵੇਗਾ ਨਾ ਮੌਤ ਆਵੇਗੀ, ਹਰੇਕ ਦੁੱਖ-ਕਲੇਸ਼ ਦੂਰ ਹੋ ਜਾਇਗਾ।੩। ਹੇ ਭਾਈ! ਜਿਸ ਭੀ ਮਨੁੱਖ ਨੇ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਪ੍ਰਭੂ ਦਾ ਨਾਮ ਜਪਿਆ) ਮੇਰੇ ਮਾਲਕ ਨੇ ਉਸ ਦੀ ਅਰਦਾਸਿ ਸੁਣ ਲਈ, (ਕ੍ਰੋੜਾਂ ਵਿਘਨਾਂ ਦਾ ਟਾਕਰਾ ਕਰਨ ਲਈ ਉਸ ਦੇ ਅੰਦਰ) ਪੂਰੀ ਤਾਕਤ ਪੈਦਾ ਹੋ ਜਾਂਦੀ ਹੈ। ਹੇ ਨਾਨਕ! ਗੁਰੂ ਦੀ ਇਹ ਅਜ਼ਮਤ ਸਾਰੇ ਜੁਗਾਂ ਵਿਚ ਹੀ ਪਰਤੱਖ ਉੱਘੜ ਰਹਿੰਦੀ ਹੈ।੪।੧੧।
@nirmalkaur7566
@nirmalkaur7566 7 месяцев назад
Very nice kirtan by bhai niranjan singh ji
@eknoor4395
@eknoor4395 4 года назад
ਸ੍ਰੀ ਦਰਬਾਰ ਸਾਹਿਬ ਵਿਖੇ ਇਸ ਤਰ੍ਹਾਂ ਦੀ ਯੋਗਤਾ ਵਾਲੇ ਰਾਗੀ ਜਥੇ ਲਾਉਣੇ ਚਾਹੀਦੇ ਹਨ। ਪਰ ਉੱਥੇ ਬਹੁਗਿਣਤੀ ਬੇ-ਸੁਰਿਆਂ ਦੀ ਹੈ। ਕਾਰਨ: ਰਾਜਨੀਤਕ ਚਮਚਾਗਿਰੀ।
@LakhvirSingh-sf9kb
@LakhvirSingh-sf9kb 4 года назад
bilkul sach
@ranjeetkaur289
@ranjeetkaur289 2 года назад
Eh sach nahi hai. Sri Darbar Sahib bahut ucch koti de gwaiye han ji.
@ਤੂੰਹੀਤੂੰ
@ਤੂੰਹੀਤੂੰ 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏼🙏🏼🙏🏼
@jagmeetsingh7159
@jagmeetsingh7159 Год назад
🙏🏻🙏🏻 ਵਾਹਿਗੁਰੂ ਜੀ 🙏🏻🙏🏻
@sanjeetsodhi206
@sanjeetsodhi206 4 года назад
Wahguru ji wahguru ji wahguru ji wahguru ji wahguru ji wahguru ji wahguru ji wahguru ji wahguru ji
@BalbirSingh-he6jg
@BalbirSingh-he6jg Год назад
❤❤❤
@raghvirplaha8606
@raghvirplaha8606 5 лет назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sukhwantsingh3498
@sukhwantsingh3498 5 лет назад
Bahut acha shabd
@Vismaytalks
@Vismaytalks 4 года назад
ਵਾਹਿਗੁਰੂ ਭਾਈ ਨਰਿਜਨ ਸਿੰਘ ਜੀ ਨੂੰ ਵੀਹਿਗੁਰੂ ਚੜਦੀ ਕੱਲਾ ਚ ਰੱਖਣ ਜੀ 👏👏
@ilovegurusahib
@ilovegurusahib 6 лет назад
T-series this is a Shabad not a song change the title please.
@hbab1973
@hbab1973 5 лет назад
Very Nice Vocal & Beautiful Representation... Waheguru Ji 🙏
@simarchadha9807
@simarchadha9807 3 года назад
Waheguruji mehar karan ji
@g.munirajaraju6186
@g.munirajaraju6186 3 года назад
🌹🌹🌷🥀🙏 WAHEGURU JI🙏🥀🌷🌹🌹 🌹🌷🙏RADHA SWAMI BABA JI🙏🥀🌷🌹 🌹🌷🥀🙏 ರಾಧಾ ಸ್ವಾಮಿ ಬಾಬಾ ಜಿ 🙏🥀🌷🌹
@nd1132
@nd1132 2 года назад
Waheguru ji🙏🏻🙏🏻🌹🌹🙏🏻🙏🏻🌹🌹
@prod464
@prod464 12 лет назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@BalbirSingh-he6jg
@BalbirSingh-he6jg Год назад
Verynicesabd
@RajYadav-ps5ho
@RajYadav-ps5ho 3 года назад
Virry nais 🙏
@tanejasound
@tanejasound 8 месяцев назад
🙏🌹 waheguru Ji 🌹🙏
@surinderkaurgill901
@surinderkaurgill901 Год назад
WAHEGURU Ji 🙏🙏🌷🌷🌷🌷🌷💞 💞💞💞💞
@bharatbhushansethi5699
@bharatbhushansethi5699 2 года назад
KAR SNAN SIMAR JI
@bharatbhushansethi5699
@bharatbhushansethi5699 2 года назад
NIROGA
@lakhalakha2017
@lakhalakha2017 6 лет назад
waheguru ji Waheguru ji Waheguru ji Waheguru ji
@user-cv5wi
@user-cv5wi 3 года назад
Singh sorme dhadrianwale rajasthan diwaan. Plz upload video.
@happymakan3338
@happymakan3338 3 года назад
kirpa
@lakhalakha2017
@lakhalakha2017 6 лет назад
Waheguru ji Waheguru ji Waheguru ji Waheguru ji Waheguru ji Waheguru ji
@BalwinderSingh-vl3fm
@BalwinderSingh-vl3fm 2 года назад
Waheguru g
@pretamkaurmann1680
@pretamkaurmann1680 2 года назад
🙏♥️
@pawanpreet67
@pawanpreet67 3 года назад
Waheguru ji 🙏🙏🙏🙏
@suritony9
@suritony9 11 лет назад
Brilliantly sung by both.9/10.
@mansajanvirk9074
@mansajanvirk9074 6 лет назад
Waheguru
@prodigyasr
@prodigyasr 5 лет назад
Peace of mind. Fully connected with soul
@ਦਰਬਾਰਬਾਬਾਜੀ
wah bhai niranjan Singh ji keya baat annad aa gai
@sunnymunder
@sunnymunder 11 лет назад
satnam waheguru
@MECH1TECH1
@MECH1TECH1 5 лет назад
Great shabad
@maninderkaurgill7818
@maninderkaurgill7818 7 лет назад
waheguru ji
@vanitamittal1797
@vanitamittal1797 7 лет назад
Maninder Kaur Gill
@MECH1TECH1
@MECH1TECH1 5 лет назад
Peace giving shabad
@buggarsinghsidhu7186
@buggarsinghsidhu7186 2 месяца назад
Bhai Niranjan Singh ji long live
@maninderkaurgill7818
@maninderkaurgill7818 7 лет назад
beautiful shabad
@VirkSaab007
@VirkSaab007 6 лет назад
Please sir I requested u change name to write shabad thats not song
@JaskaranSingh-fr5zs
@JaskaranSingh-fr5zs 8 лет назад
waheguru
@harbansbisla938
@harbansbisla938 8 лет назад
This Shabad is so peaceful .
@KuldeepSingh-et2oy
@KuldeepSingh-et2oy 4 года назад
Very good
@foodnetwork..
@foodnetwork.. 5 лет назад
WAHEGURU ji
@sachinmishra7337
@sachinmishra7337 2 года назад
☺️☺️😍😍🙏🙏🚩🚩
@MECH1TECH1
@MECH1TECH1 5 лет назад
Great voice
@kgoindi68
@kgoindi68 10 лет назад
Awesome
@brinderkaur3805
@brinderkaur3805 5 лет назад
Nyccccc🙏👌🏻🌹
@bhaivarindersinghakarpuri3228
@bhaivarindersinghakarpuri3228 6 лет назад
Legends
@prod464
@prod464 12 лет назад
peaceful
@simranr6164
@simranr6164 4 года назад
amazing . nowords...........legends,,
@gurpartapsingh2628
@gurpartapsingh2628 6 лет назад
awesome
@chhinderpalsingh2119
@chhinderpalsingh2119 4 года назад
Channel name is Shabad Gurbani. But in title, words are written “full song” instead of Shabad Gurbani. This is just kind of disrespect towards Gurbani. It is requested to Please Please correct Heading & avoid in future.
@bobbrar4849
@bobbrar4849 2 года назад
I 0
@simarchadha9807
@simarchadha9807 3 года назад
Waheguruji mehar karan ji
@gurmukhgurmukhsingh3212
@gurmukhgurmukhsingh3212 4 года назад
Waheguru ji
Далее
Каха понты
00:40
Просмотров 333 тыс.
Китайка и Пчелке Холодно😂😆
00:21
бабл ти гель для душа // Eva mash
01:00
Kar Ishnaan Simar Prabh Apna
11:42
Просмотров 2,4 тыс.
Каха понты
00:40
Просмотров 333 тыс.