Тёмный
No video :(

KARAN AUJLA ਦੇ ਗਾਣੇ 'ਤੇ ਰੀਲ ਬਣਾ ਰਾਤੋ-ਰਾਤ INSTAGRAM 'ਤੇ ਛਾ ਗਈ ਸੀ ਸੰਧੂਆਂ ਦੀ ਧੀ || PODCAST || BMSNEWS24 

BMS News 24
Подписаться 28 тыс.
Просмотров 260 тыс.
50% 1

KARAN AUJLA ਦੇ ਗਾਣੇ 'ਤੇ ਰੀਲ ਬਣਾ ਰਾਤੋ-ਰਾਤ INSTAGRAM 'ਤੇ ਛਾ ਗਈ ਸੀ ਸੰਧੂਆਂ ਦੀ ਧੀ || PODCAST || BMSNEWS24

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 965   
@user-oc4ct3wv7j
@user-oc4ct3wv7j Месяц назад
Kis kis ne parneet de Maa di interview suni aa dekho parneet di maa kida rondi aa oh maa Diya Gallan sun ke sada bhut dil doukhea
@P.s6379
@P.s6379 Месяц назад
Vere es vedio to pihla me ehna d mother da interview dekhia bhut man dukhia par eh kudi ta bhut besarm h sab kuj jandia hoia v k maa ne kina okhia palia fir v ohnu dukhi kar rahi h lakh lakhnt eho jihi dhee de
@RajwinderKaur-uu9lt
@RajwinderKaur-uu9lt Месяц назад
Sun. Lyi
@tajwrsingh5990
@tajwrsingh5990 Месяц назад
ਹਾਜੀਂ ਹੁਣੇ ਹੀ ਸੁਣੀ ਏ
@preetkang8989
@preetkang8989 Месяц назад
Main v suni a
@tarlochansingh6624
@tarlochansingh6624 Месяц назад
ਮੈਂ ਸਵੇਰੇ 10 ਕ ਵਜੇ ਹੁ ਇਹਦੀ ਮਾਂ ਦੀ ਇੰਟਰਵਿਊ ਸੁਣੀ, ਕਿੱਦਾਂ ਰੋ ਰਹੀ ਸੀ। ਇਸ ਨੂੰ ਦੇਖ ਲੋ ਕੋਈ ਫਰਕ ਹੀ ਨਹੀਂ ਪੈਂਦਾ ਤੇ ਇਹ ਜੇਹੜੀ ਇਹਦੀ ਇੰਟਰਵਿਊ ਲੈ ਰਹੀ ਇਹਨੂੰ ਕੋਈ ਪੁੱਛੇ ਕਿ ਪਰਨੀਤ ਕੌਰ ਨੇ ਕਿਹੜਾ ਮਹਾਨ ਕੰਮ ਕੀਤਾ ਜਿਸ ਦੀ ਚਰਚਾ ਕਰਨ ਲਈ ਬੁਲਾਇਆ। ਮੈਨੂੰ ਤਾਂ ਇਹ ਵੀ ਇਹਦੇ ਵਰਗੀ ਹੋਈ ਲਗਦੀ। ਕਿਉਂਕਿ ਕਿਸੇ ਮਹਾਨ ਹਸਤੀ ਦੀ ਇੰਟਰਵਿਊ ਲੈਣਾ ਇਹਦੇ ਵਸ ਦੀ ਗੱਲ ਨਹੀਂ।
@Nimmithakkar
@Nimmithakkar Месяц назад
Koun koun isdi mata di interview dekhan toh baad ethe aaya😊
@rinkureena8991
@rinkureena8991 Месяц назад
Didi sachi Mai huni dekhi maa di interview bahut roi mai 😢😢
@jaswinderuppal4852
@jaswinderuppal4852 Месяц назад
Me too very sad cry lot Poor mom I feel very sad for her
@Pret361
@Pret361 Месяц назад
@@rinkureena8991 ਧੰਨ ਧੰਨ ਰਾਮਦਾਸ ਗੁਰੂ
@P.s6379
@P.s6379 Месяц назад
Ehdi maa da interview me huni dekhia me bhut roi meri koi beti nhi bete h do bhut samjdar te jimedar h fir v Manu hunda c ek beti v honi chidi h par maa d vedio dekh k sochdi rab jo karda sahi karda eho jihi dhee nalo na hove changa
@ManpreetKaur-ck1cw
@ManpreetKaur-ck1cw Месяц назад
Me
@THEGAGUTV
@THEGAGUTV Месяц назад
ਇਹਨਾ ਦੀ ਮਾ ਦੀ ਇੰਟਰਵਿਊ ਦੇਖੀ ਸੀ ਮਾ ਬਹੁਤ ਦੁਖੀ ਆ
@malhisaab5387
@malhisaab5387 Месяц назад
ਮਾਂ ਨੂੰ ਦੁੱਖ਼ ਦੇ ਕੇ ਕਦੇ ਸੁੱਖ ਨਹੀਂ ਮਿਲਨਾ ਮੈਂ ਮਾਂ ਦੀ ਇੰਟਰਵਿਊ ਵੇਖੀਂ 😢 ਬੜਾਂ ਦੁੱਖ ਦਿੱਤਾ ਇਸ ਨੇਂ 😢 ਮਾਂ ਵਾਹਿਗੁਰੂ ਜੀ ❤
@rupinderuppal9094
@rupinderuppal9094 Месяц назад
Right 😢
@Nimrat-h8m
@Nimrat-h8m Месяц назад
Murkh
@HarpreetKumar-dw4mp
@HarpreetKumar-dw4mp Месяц назад
ਇਸ ਦੀ ਮਾ ਦੀ ਇੰਟਰਵਿਊ ਦੇਖੋ ਲੋਕੋ ਕਿੰਨੀ ਦੁਖੀ ਏ ਇਸ ਤੋਂ ਉਹ
@manjitji4495
@manjitji4495 Месяц назад
Shi keha ji
@narinnderkaur
@narinnderkaur Месяц назад
Ryt
@peplosboutique4983
@peplosboutique4983 Месяц назад
True
@Bhandal...0073
@Bhandal...0073 Месяц назад
Kon kon isdi mummy g di interview dekh k ah video dekhn aya
@IkbalHussain-t7f
@IkbalHussain-t7f Месяц назад
Me
@KULWANTSINGH-kc2lu
@KULWANTSINGH-kc2lu 25 дней назад
Veer ji hune hune es di mammi di interview dekhi hai, dil bahut dukhi hoea
@jjakmsksks2585
@jjakmsksks2585 Месяц назад
ਇਸ ਨਚਾਰ ਨਾਲੋ ਤਾ ਪੱਤਰਕਾਰ ਭੈਣ ਸੱਭਿਆਚਾਰ ਚ ਰਹਿਣ ਵਾਲੀ ਕੁੜੀ ਆ ਸਲਿਊਟ ਭੈਣ❤
@Pret361
@Pret361 Месяц назад
ਅੱਜ ਮਿਤੀ 20।07।24 ਹੈ। ਪਲੀਜ ਇਕ ਵਾਰ ਇਸ ਦੀ ਮਾਂ ਦੀ ਇੰਨਰਵਿਊ ਦੇਖ ਲਉ ਇਹ ਕੋਨ ਕੀ ਹੈ। ਇਨਾ ਦਿ ਮਾਂ ਦਸ ਰਹੀ ਹੈ।
@kakachahal3458
@kakachahal3458 Месяц назад
ਰਾਇਟ ਭਰਾ ਬਹੁਤ ਦੁੱਖ ਲੱਗਿਆ ਮਾਂ ਦਾ ਇੰਟਰਬਿਓ ਦੇਕ ਕੇ
@boharsingh6654
@boharsingh6654 Месяц назад
mai v bahut roiaa is di mother di interview sun k
@ManjitKaur-mw2tj
@ManjitKaur-mw2tj Месяц назад
Right g
@pkaur7934
@pkaur7934 Месяц назад
Hnji dekh k ayi h
@sarojlata6848
@sarojlata6848 Месяц назад
Vichari bhut rondo c
@LakhwinderSingh-ur8kt
@LakhwinderSingh-ur8kt Месяц назад
ਇਸਦੀ ਮਾਂ ਦੀ ਇੰਟਰਵਿਊ ਦੇਖੀ ਜੀ, ਰੋਣਾ ਆ ਗਿਆ, ਜੇ ਮਾਤਾ ਜੀ ਸੱਚ ਬੋਲ ਰਹੇ ਆ ਤਾ ਬਹੁਤ ਦੁੱਖੀ ਕੀਤਾ ਆ ਕੁੜੀ ਨੇ ਆਪਣੀ ਮਾਤਾ ਨੂੰ
@satinderkaurgill4007
@satinderkaurgill4007 Месяц назад
ਜੋ ਆਪਣੀ family ਦਾ ਦੁੱਖ ਨਹੀਂ ਸਮਝ ਸਕਦੀ ਅੱਜ ਕਿਹੜੇ ਮੂੰਹ ਨਾਲ ਕਹਿ ਰਹੀ ਕੇ ਮੇਰੀ ਨੇ ਬਹੁਤ ਦੁੱਖ ਸਹੇ ਨੇ l ਅਗਰ ਸੱਚਾਈ ਦਾ ਸਾਹਮਣਾ ਕਰਨ ਦੀ ਹਿੰਮਤ ਨਾ ਹੋਏ ਤਾਂ ਹੀ comments ਬੰਦ ਕਰ ਦਿੱਤੇ ਜਾਂਦੇ ਨੇ l
@ManpreetKaur-ck1cw
@ManpreetKaur-ck1cw Месяц назад
Bilkul shi
@ghumangurpreet8648
@ghumangurpreet8648 Месяц назад
Hanji veer main v ehdi mother di video dekhkr aya k kini k besharam hoi pai a eh kudi
@ranjdeol9170
@ranjdeol9170 Месяц назад
Bilkul shi she leir
@dawindersinghrathore4395
@dawindersinghrathore4395 Месяц назад
Besharm kudi
@sarbjeetkaur8470
@sarbjeetkaur8470 Месяц назад
Sharm kr chawle Tere kutte kamma kr k e Loga ne sunaya teri maa nu Teri maa tn ro rhi a vichari 😠
@JaswindersidhuSidhu-ou4li
@JaswindersidhuSidhu-ou4li Месяц назад
ਝੂਠ ਬੋਲ ਰਹੀ ਹੈ ਕੇ ਬ੍ਰਦਰ ਦਾ ਐਕਸੀਡੈਂਟ ਹੋਇਆ ਮਾ ਦੱਸ ਰਹੀ ਹੈ ਕੇ ਊਨਾ ਦਾ ਕਤਲ ਹੋਇਆ ਪਰ ਝੂਠ ਕਿਉ ਬੋਲ ਰਹੀ ਹੈ ਇਸ ਗੱਲ ਦਾ ਕੋਈ ਪਤਾ ਨੀ ਪਰ ਬਹੁਤ ਮਾੜੀ ਗੱਲ ਆ
@HarjeetSingh-sr9cf
@HarjeetSingh-sr9cf Месяц назад
ਲੱਗਦਾ ਹੈ ਇਸ ਦੇ ਹੀ ਕੋਈ ਚੱਕਰ ਕਰਕੇ ਉਸ ਮੁੰਡੇ ਦੀ ਜਾਨ ਗਈ ਹੈ ਭੈਣਾਂ ਨੂੰ ਭਰਾਵਾਂ ਦਾਂ ਬਹੁਤ ਦੁੱਖ ਹੁੰਦਾ ਪਰ ਇਸ ਨੂੰ ਕੋਈ ਵੀ ਭਰਾਂ ਯਾਦ ਨਹੀਂ ਅਤੇ ਕਹਿ ਰਹੀ ਹੈ ਕਿ ਜੇਕਰ ਮੇਰੇ ਪਾਪਾ ਹੁੰਦੇ ਤਾਂ ਮੈਂ ਇਸ ਜਗ੍ਹਾ ਤੇ ਨਾ ਹੁੰਦੀ ਬਹੁਤ ਚੰਗਾ ਹੁੰਦਾ ਜੇਕਰ ਤੇਰਾਂ ਬਾਪ ਹੁੰਦਾ ਅੱਜ ਸ਼ਾਇਦ ਸਾਨੂੰ ਅੱਜ ਇਹ ਦਿਨ ਦੇਖਣ ਨੂੰ ਨਾਂ ਮਿਲਦਾ ਅਤੇ ਉਹ ਅੱਜ ਆਪਣੇ ਦੋਵੇਂ ਪੁੱਤਰਾਂ ਵਿੱਚ ਹੁੰਦਾ
@Ak-on5hh
@Ak-on5hh 29 дней назад
Paise kha laa hone duji party to gashti ne 😢
@chanchalsingh9938
@chanchalsingh9938 Месяц назад
ਇਸ ਕੁੜੀ ਨੂ ਲਾਨਤਾ ਜਰੂਰ ਪਾਉ ਆਪਣੀ ਮਾ ਤੇ ਭਰਾ ਦੀ ਹਾਲਤ ਜਰੂਰ ਦੇਖੈ ਮਾ ਪੁਤ ਵਲ ਵੇਖ ਬਹੁਤ ਦੁਖ ਹੋਇਆ ਉਹ ਦਿਹਾੜੀਆ ਕਰ ਰਹੇ ਨੇ ਏ ਬੇਸਰਮ ਗਁਪਾ ਮਾਰ ਰਹੀ ਹੈ
@user-ev6lx7yk7t
@user-ev6lx7yk7t Месяц назад
Sahi gal v
@sodhibajwa8191
@sodhibajwa8191 Месяц назад
ਰੱਬ ਦਾ ਦੂਜਾ ਨਾਮ ਮਾਂ ਹੁੰਦਾ ਤੇ ਤੂੰ ਆਪਣੀ ਮਾਂ ਨੂੰ ਕਿੰਨਾਂ ਦੁਖੀ ਕੀਤਾ ਤੇਰੇ ਵਰਗੀ ਔਲਾਦ ਤਾਂ ਰੱਬ ਨਾ ਹੀ ਦੇਵੇ
@singhji6715
@singhji6715 Месяц назад
ਜਦੋਂ ਤੂੰ ਮਾ ਦੀ ਨਹੀਂ ਹੋਈ ਤਾ ਕੁੜੀਏ ਇਹ ਦੁਨੀਆ ਤੇਰੀ ਜਿਸਮ ਨੂੰ ਦੇਖਣਾ ਪਸੰਦ ਹੈ ਕਮੇਂਟ ਬੰਦ ਕੀਤੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੀ
@JaswindersidhuSidhu-ou4li
@JaswindersidhuSidhu-ou4li Месяц назад
ਤੇਰੀ ਮਾ ਦੀ ਇੰਟਰਵਿਊ ਸੁਣੀ ਤੈਨੂੰ ਲਾਣਤਾ ਪਾਉਣ ਨੂੰ ਮਨ ਕੀਤਾ ਤੂੰ ਜੰਮੀ ਕਿਉ ਸੀ ਜੇ ਤੇਰੇ ਅਁਦਰ ਗੈਰਤ ਹੈਗੀ ਆ ਤਾ ਨੱਕ ਡੋਬ ਕੇ ਮਁਰ ਜਾ
@Pret361
@Pret361 Месяц назад
Ryt veer g m o suni ess nu srm nhi a rhi yr rab rakha
@deepindersinghdeol6207
@deepindersinghdeol6207 Месяц назад
ਲਾਹਨਤ ਆ ਤੇਰੇ ਤੇ ਜਿੰਨੇ ਤੂੰ ਉਸ ਭਗਤਣੀ ਮਾਂ ਨੂੰ ਦੁੱਖ ਦਿਤੇ ਮਾੜਾ ਜੰਮੇ ਨਾ ਕਿਸੇ ਦੇ ਮਾੜਾ ਆਵੇ ਹੁਣ ਏਵੇ ਚਲਿਤਰ ਵੀ ਇਹੋ ਜਿਆ ਈ ਕਰਦੀਆਂ ਜਿਨਾ ਦੇ ਪੱਲੇ ਕੱਖ ਨੀ ਹੁੰਦਾ
@LaviSidhu-po9tp
@LaviSidhu-po9tp Месяц назад
ਸ਼ਰਮ ਕਰਲਾ ਚਵਲੇ ਮਾ ਨੂੰ ਦੁੱਖ ਦੇਕੇ ਸੁੱਖ ਭਾਲਦੀ ਹੈ ਓਹਦੀ ਦੁਨੀਆ ਤਾਂ ਵੈਸੇ ਹੀ ਰੁਲ ਜਾਂਦੀ ਹੈ ਜਿਹਦੀ ਮਾ ਰੋਂਦੀ ਹੈ
@inderjeetbrar4346
@inderjeetbrar4346 Месяц назад
ਚਵਲੇ ਤੇਰੀ ਮਾਂ ਨੇ ਕਰਤੂਤ ਦੱਸੀਆ ਸਾਰੀਆ ਬਹੁਤ ਕਦਰ ਕੀਤੀ ਤੂੰ ਉਹਨਾ ਦੀ ਵਿਚਾਰੀ ਦਿਹਾੜੀਆਂ ਕਰਦੀ ੳਹ
@rinkureena8991
@rinkureena8991 Месяц назад
Sachi veere Mai bhi maa di interview dekhi bahut roi Mai 😢 bahut dukhi aa maa😢
@Pret361
@Pret361 Месяц назад
@@inderjeetbrar4346 ਵੀਰ ਵੀਡਊ ਦੇਖ ਕੇ ਮੇਰੇ ਅੱਖਾਂ ਚ ਪਾਣੀ ਆ ਗਿਆ ਸੀ । ਧੰਨ ਗੁਰੂ ਨਾਨਕ
@manjitji4495
@manjitji4495 Месяц назад
Shi keha vere
@majha5874
@majha5874 Месяц назад
Fake. Mai te dukhi bohat
@ManpreetSingh-qe7tq
@ManpreetSingh-qe7tq Месяц назад
@@rinkureena8991same main mohali rehna ethey eh sab sach a maawa nu nhi pta ethey ki ki hunda bht rona ayea dekh. K
@Velly-bande7jl2x
@Velly-bande7jl2x Месяц назад
ਜਿਸ ਭੈਣ ਭਰਾਂ ਨੇ ਇਸਨੂੰ ਫੋਲੋ ਕੀਤਾ ਹੋਇਆ ਏ ਸਾਰੇ ਇਸਦੀ ਮਾਂ ਦੀ ਵੀਡੀਓ ਜਰੂਰ ਦੇਖੋ or ਇਸਨੂੰ ਅਨ ਫੋਲੋ ਕਰੋ 🙏🏻🙏🏻🙏🏻🙏🏻
@user-tz7oz7bq8l
@user-tz7oz7bq8l Месяц назад
Kisi na nhi karna ji chawal loka nu lok bhut dakh da na
@AmritpalSingh-jl8rc
@AmritpalSingh-jl8rc Месяц назад
​@@user-tz7oz7bq8lveer ji gal tuhadi thik hai tharki log kisey di nhi mande .
@user-tz7oz7bq8l
@user-tz7oz7bq8l Месяц назад
@@AmritpalSingh-jl8rc right ji
@jasspreetkaur8853
@jasspreetkaur8853 Месяц назад
ਲੱਖ ਲਾਹਨਤ ਏ ਇਹੋ ਜਿਹੀ ਧੀ ਤੇ ਆਪਣੀ ਮਾਂ ਦਾ ਦੁੱਖ ਨੀ ਸਮਝ ਸਕਦੀ ਮਾ ਤਾ ਮਾਂ ਹੁੰਦੀ ਏ
@Diljitkourjosan6170
@Diljitkourjosan6170 26 дней назад
ਮੇਰੇ ਵੱਲੋਂ ਵੀ ਲੱਖ ਦੀ ਲਾਹਨਤ ਇਸ ਕੁੜੀ ਤੇ
@gurleenkaursandhu6020
@gurleenkaursandhu6020 Месяц назад
ਇਹਦੀ ਮੰਮੀ ਵਚਾਰੀ ਦੀ ਇੰਟਰਵਿਊ ਵੀ ਸੁਣੋ ,ਬੜੀ ਤੰਗ ਆ ਇਹਦੇ ਕੋਲੋ
@Simranpreet45678
@Simranpreet45678 Месяц назад
ਏਸ besharam ਨੇ ਸੰਧੂਆਂ ਦਾ ਨਾਮ ਖਰਾਬ ਕੀਤਾ ਹੋਇਆ।
@Poonamhr98
@Poonamhr98 Месяц назад
ਲੱਖ ਦੀ ਲਾਹਨਤ ਤੇਰੇ ਤੇ 🤬... ਬਹੁਤ ⭐ ਸਮਝਦੀ ਆਪਨੇ ਆਪ ਨੂੰ...
@iprabh08
@iprabh08 24 дня назад
Right
@Ravinderkaur-hk9wm
@Ravinderkaur-hk9wm Месяц назад
ਆਪਣੀ ਮਾਂ ਦੀ ਆਤਮਾ ਦੁੱਖੀ ਕਰ ਕੇ ਤੂੰ ਜਿਥੇ ਮਰਜੀ ਚਲੀ ਜਾਂ ਤੱਨੂੰ ਕੁੱਛਣੀ ਮਿਲਣਾ ਕੋਈ ਖੁਸ਼ੀਆਂ ਸੁੱਖ ਨਹੀਂ ਮਿਲਣਾ ਰੱਬ ਵਰਗੇ ਮਾਂ ਬਾਪ ਨੂੰ ਧੱਕੇ ਖਾਣ ਲਈ ਸ਼ੱਡ ਦੇਣਾ ਦੁੱਖੀ ਕਰਨਾ ਹੋਰ ਕੀਤੇ ਰੱਬ ਨੀ ਮਿਲਣਾ ਤੱਨੂੰ,,,,,,,,,, ਗਾਲ੍ਹਾਂ ਕੱਢਣ ਨੂੰ ਤੱਨੂੰ ਬਹੁਤ ਦਿਲ ਕਰਦਾ ਮੂੰਹ ਤੋੜ ਦਵਾਂ ਜੀ ਕਰਦਾ ਪਰ ਸ਼ੱਡ ਤੱਨੂੰ ਚਵਲ ਨੂੰ ਕੀ frak ਪੈਣਾ ਜੇੜੀ ਮਾਂ ਦੀ ਨੀ ਹੋਈ
@RupinderKaur-ci8vi
@RupinderKaur-ci8vi Месяц назад
Right
@adygill7580
@adygill7580 Месяц назад
ਛੋਟੀ ਹੁੰਦੀ ਕਹਿੰਦੀ ਰੋਮਣ ਰੇਨਜ਼ ਦੇਖਦੀ ਸੀ, ਰੋਮਨ ਰੇਨਜ਼ ਕਿਹੜਾ ਸਾਲਾ 84 ਵੇਲੇ ਦਾ ਯਾ ਓਦੋਂ ਤੂੰ ਡਾਈਪਰ ਲਾਉਂਦੀ ਦੇਖਦੀ ਸੀ।
@sharanjitbhandal9865
@sharanjitbhandal9865 Месяц назад
Omg she is a big lawyer. Please listen khusboo Sharma da Pod cast suno her mother cried in whole interview talking how she abused her mother.
@Pax36ui
@Pax36ui Месяц назад
Liar
@Gurshan1313
@Gurshan1313 Месяц назад
ਭੈਣ ਜੀ ਆਪਣੇ ਮਾਤਾ ਜੀ ਨੂੰ ਮਿਲ ਕੇ ਮਾਫੀ ਮੰਗ ਕੇ ਉਨ੍ਹਾਂ ਨਾਲ ਪਿਆਰ ਨਾਲ ਰਹੋ ਮਾਤਾ ਦੀ ਦੇਣ ਨਹੀਂ ਦੇ ਸਕਦੇ।
@user-kf1kt6yx9g
@user-kf1kt6yx9g Месяц назад
ਸ਼ਖਸੀਅਤ,,, ਬੇਅਕਲ ਪੱਤਰਕਾਰ ਪਤਾ ਨਹੀਂ ਕਿਹਨੂੰ ਕਿਹਨੂੰ ਚੱਕ ਕੇ ਬਿਠਾ ਦਿੰਦੇ ਨੇ ਕੈਮਰੇ ਅੱਗੇ
@hbawa3387
@hbawa3387 Месяц назад
Shii gal
@harwinderjawandha8331
@harwinderjawandha8331 Месяц назад
ਇਸਦੀ ਮਾ ਦੀ ਵੀ ਇੰਟਰਵਿਊ ਦੇਖੇਓ ਬਹੁਤ ਦੁੱਖ ਹੋਇਆ ਢੇਖ ਕੇ।
@PreetPreetdhillon-cx1us
@PreetPreetdhillon-cx1us Месяц назад
Belkul sahi vere as de mom bohot he dukhi a aho ji ulad nalo na he deve rab
@sangeetkumar7498
@sangeetkumar7498 Месяц назад
Dekhi aaa veer ji..maa bahut dukhi c video wich vekhayaa veer ji
@MsSidhu-cc1ix
@MsSidhu-cc1ix Месяц назад
ਪਰਨੀਤ ਕੌਰ ਦੀ ਮਾਤਾ ਜੀ ਦੀ interview ਦੇਖੀ ਆ ਜੀ ਬਹੁਤ ਰੋ ਰਹੀ ਸੀ 20 ,7,24 ਨੂੰ
@kulwindersingh-dh1hq
@kulwindersingh-dh1hq Месяц назад
ਮਾਂ ਤੇ ਨੀ ਬਚੇ ਛਡਕੇ ਭਜੀ ਪਰ ਤੁ ਮਰੇ ਪਿਉ ਭਰਾ ਦਾ ਮਰਨਾ ਖਰਾਬ ਕਰਤਾ ਮਾ ਜਿਉਂਦੀ ਮਾਰਤੀ
@truck_life8554
@truck_life8554 Месяц назад
ਕਹਿੰਦੇ ਝੂਠ ਦੇ ਪੈਰ ਨਹੀਂ ਹੁੰਦੇ ਤੇਰਾ ਚਿਹਰਾ ਵੀ ਸਾਰਾ ਸਾਹਮਣੇ ਆ ਗਿਆ ਸੱਚ ਤੇਰੀ ਮਾਂ ਦੀ ਇੰਟਰਵਿਊ ਦੇਖੀ
@sainibalwinder9764
@sainibalwinder9764 29 дней назад
ਦੇਖੋ ਕਿੱਦਾਂ ਹੱਸ ਹੱਸ ਕੇ ਗੱਲਾਂ ਕਰਦੀ ਪਈ ਹੈ ਤੇ ਉਸ ਮਾਂ ਨੂੰ ਪੁੱਛੋ ਉਹਦੇ ਦਰਦਾਂ ਬਾਰੇ ਫੇਮ ਦੇ ਚੱਕਰ ਵਿੱਚ ਇਹ ਕੁੜੀ ਸਭ ਕੁਝ ਆਪਣਾ ਖਰਾਬ ਕਰੀ ਜਾ ਰਹੀ ਹੈ
@pardeepdhillon4864
@pardeepdhillon4864 Месяц назад
Who only click this video for Karan Aujla❤😂
@deepindersinghdeol6207
@deepindersinghdeol6207 Месяц назад
ਇਹ ਰੀਲਾਂ ਆਲੇ ਨਚਾਰਾਂ ਦੇ ਦੁੱਖ ਵੀ ਇਕੋ ਜੇ ਈ ਹੰੁਦੇ ਆ😅 ਮੈ trust ਛੇਤੀ ਕਰਦੀ ਆ ਮੇਰੇ ਨਾਲ ਧੋਖਾ ਹੋਗਿਆ ਮੈ ਪਰਮਾਤਮਾ ਨੂੰ ਬਹੁਤ ਮਨਦੀ ਆ ਮੇਰਰਾ ਦਿਲ ਸਾਫ ਏਆ 😂 ਯੇ ਵੋ
@Simranpreet45678
@Simranpreet45678 Месяц назад
Te ਮੈਂ ਏਥੇ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਆ 😂😂
@batthniwas4669
@batthniwas4669 Месяц назад
😅😅
@ParwinderMavi-zk8ui
@ParwinderMavi-zk8ui 26 дней назад
​@@Simranpreet45678😂😂
@amanthind4041
@amanthind4041 Месяц назад
ਮਾਂ ਰੱਬ ਦਾ ਦੂਜਾ ਨਾਮ ਆ ਪਰ ਮਾਂ ਦੀ ਆਤਮਾ ਦੁੱਖੀ ਕਰਕੇ ਕਿੱਤੇ ਵੀ ਸੁਖੀ ਨੀ ਰਹਿ ਸਕਦੇ ਪੈਸਾ ਜਿਨ੍ਹਾਂ ਮਰਜੀ ਕਮਾ ਲਉ
@jagdeepsingh3255
@jagdeepsingh3255 Месяц назад
Maa nu dukhi kr k khey khandi firdi
@KaranpreetSingh-w3h
@KaranpreetSingh-w3h Месяц назад
Parneet ji ne apne bhra di death da Shi reason ni dsea
@ArwinderAujla
@ArwinderAujla Месяц назад
ਲੱਖ ਦੀ ਲਾਹਨਤ ਆ ਏਸ ਚਵਲ ਜਹਾਨ ਦੀ ਨੂੰ
@unitedcolors2920
@unitedcolors2920 Месяц назад
ਆਪ ਦੀ ਮਾਂ ਵਾਰੇ ਵੀ ਸੋਚ ਲੈ
@navjotdeol8077
@navjotdeol8077 Месяц назад
ਇੱਕ ਨੰ: ਦੀ ਝੂਠੀ ਆ ਮਾਂ ਦੇ ਅੱਖਾਂ ਚੋ ਵਗਦੇ ਹੰਝੂ ਨਹੀਂ ਦਿੱਸਦੇ 😢😢
@thebadboygaming5770
@thebadboygaming5770 Месяц назад
KARAN AUJLA 🦅
@manjitkaur-hj6ex
@manjitkaur-hj6ex Месяц назад
ਰੱਬ ਵੀ ਇਹੋ ਜੇ ਦੀ ਹੀ ਸੁਣਦਾ ਹੈ ਅਸੀਂ ਤਾਂ ਬਹੁਤ ਰੱਬ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਸਾਡੇ ਤਾ ਸੁਣਦਾ
@gurdassingh9788
@gurdassingh9788 Месяц назад
Aujla ni Aujla always on top
@user-eb6lp6hx6w
@user-eb6lp6hx6w Месяц назад
ਏਹੋ ਜਿਹੀਆਂ ਮੁਲਾਕਾਤਾਂ ਸਾਡੇ ਸਮਾਜਿਕ ਨਿੱਘਾਰ ਦੀ ਨਿਸ਼ਾਨੀ ਹੈ
@user-bv2fc8pq9z
@user-bv2fc8pq9z Месяц назад
ਬਹੁਤ ਵੱਡੇ ਮੁੱਦੇ ਤੇ ਗੱਲ ਹੋ ਰਹੀ ਆ
@davinderkamboj8997
@davinderkamboj8997 Месяц назад
😂
@RahulBrown-cb2zi
@RahulBrown-cb2zi Месяц назад
😂😂😂😂😂😂😂😂😂😂😂😂😂😂😂😂😂😂
@mrperfect2042
@mrperfect2042 Месяц назад
ਮੁੰਡੇ ਨਸ਼ਿਆਂ ਤੇ ਕੁੜੀਆਂ ਰੀਲਾਂ ਤੇ ਬਾਬੇ ਧਰਨਿਆਂ ਤੇ ਬੇਬੇ ਮਰਨਿਆਂ ਤੇ
@vijaynahar2519
@vijaynahar2519 Месяц назад
Nice this is true
@user-kf1kt6yx9g
@user-kf1kt6yx9g Месяц назад
ਨਹੀਂ,, ਕੁਝ ਕੁ ਤਾਂ ਬੇਬੇ ਵੀ ਰੀਲਾ ਤੇ ਹੀ ਹੈਨ
@Sandhuusa-ch3go
@Sandhuusa-ch3go Месяц назад
ਇਹਨੇ ਕਿਹੜਾ ਨੋਬਲ ਪੁਰਸਕਾਰ ਜਿੱਤਿਆ । ਜਣਾ ਖਣਾ ਚੱਕ ਕੇ ਬਰੋਡ ਕੈਸਟਾਂ ਕਰਨ ਲੱਗ ਜਾਂਦਾ
@Doaba1313
@Doaba1313 29 дней назад
ਕੁੜੀਏ ਤੈਨੂੰ ਇੱਕੋ ਹੀ ਗੱਲ ਕਹਿਣੀ ਲੱਖ ਦੀ ਲਾਹਣਤ ਤੇਰੇ ਤੇ ਰੱਬ ਤੇਰੇ ਵਰਗੀ ਧੀ ਕਿਸੇ ਨੂੰ ਨਾ ਦੇਵੇ
@balwantsingh-om1dv
@balwantsingh-om1dv 17 дней назад
Right
@Nimmithakkar
@Nimmithakkar Месяц назад
She is big lawer..isdi mother da interview dekho..
@gurmansinghgill6323
@gurmansinghgill6323 Месяц назад
ਮੀਡੀਆ ਇਹਨਾ ਜਿਆਦਾ ਵਿਹਲਾ ਹੋ ਗਿਆ ਕੀ ਇਹਨਾ ਕੋਲ ਹੋਰ ਜਿਦਾ ਮੁੱਦਾ ਹੀ ਨਹੀ ਹੁੰਦਾ ਪੰਜਾਬ ਕਿਹੜੇ ਦੋਰ ਚ ਲੰਘ ਰਿਹਾ ਅੱਜ
@AnkhiRajput242
@AnkhiRajput242 25 дней назад
ਲਹਨਤਾਂ ਇਹੋ ਜਿਹੀ ਧੀ ਤੇ ਆਪਣੀ ਮਾਂ ਨੂੰ ਦੁਖੀ ਕਰਕੇ ਇੱਥੇ ਹੀਰੋਇਨ ਬਣੀ ਬੈਠੀ. ਇੰਟਰਵਿਊ ਕਰਨ ਵਾਲੀ ਵੀ ਇਦਾਂ ਦੇ ਫੁਦੂ ਬੰਦਿਆਂ ਦੀ ਇੰਟਰਵਿਊ ਕਰੀ ਜਾਂਦੀ ਇਹਨਾਂ ਦਾ ਕੀ ਦੇਣ ਦੇਸ਼ ਨੂੰ.. ਇਹਨਾਂ ਤੋਂ ਬੱਚੇ ਕੀ ਸਿਖ ਸਕਦੇ ਆ ਆਪਣੇ ਮਾਂ ਬਾਪ ਨੂੰ ਦੁਖੀ ਕਰਕੇ ਅਯਾਸ਼ੀਆਂ ਮਾਰੋ ਇਹੀ ਸਿੱਖ ਸਕਦੇ ਹੋਰ ਕੀ ਸਿੱਖ ਸਕਦੇ.. ਇਦਾਂ ਦੇ ਇਨਸਾਨ ਦੀ ਇੰਟਰਵਿਊ ਕਰਿਆ ਕਰੋ ਸਿਆਣੇ ਦੀ ਜਿਸ ਤੋਂ ਕੁਝ ਸਿੱਖਣ ਨੂੰ ਵੀ ਮਿਲੇ.. ਜੋ ਹੱਥੀ ਮਿਹਨਤ ਕਰਕੇ life ਚ success ਹੋਇਆ ਹੋਵੇ..
@navyasamiyal6538
@navyasamiyal6538 28 дней назад
Mai nhi c jaandi kon aa eh but enna di mata ji da interview dekhya .... Rooh kmb gyi sun k.... Laahnt aa eda di aulaad te
@HarpreetKhaira-on5gy
@HarpreetKhaira-on5gy Месяц назад
Only for Aujla ❤
@user-bx2cq9gu4i
@user-bx2cq9gu4i Месяц назад
Chandigarh di no 1 chaw al eh 😂😂
@tajwrsingh5990
@tajwrsingh5990 Месяц назад
ਚੰਡੀਗੜ੍ਹ ਨੂੰ ਬਦਨਾਮ ਨਾ ਕਰੋ ,, ਇਹ ਉਚੇ ਪਿੰਡ ਦੀ ਏ ,, ਲੋਕਲ ਲੋਕ ਠੀਕ ਨੇ ਬਾਹਰਲੇ ਗੰਦ ਪਾਉਂਦੇ ਨੇ ਆ ਕੇ
@user-bx2cq9gu4i
@user-bx2cq9gu4i Месяц назад
@@tajwrsingh5990 ✅💯
@user-yh2np8im1r
@user-yh2np8im1r Месяц назад
ਇਹ ਸਹੀ ਗੱਲ ਕੀਤੀ ਮੈਂ ਦੋ‌ ਸਾਲ ਰਿਹਾ ਸੀ ਚੰਡੀਗੜ੍ਹ
@Flopsinger_25
@Flopsinger_25 Месяц назад
ਲੱਖ ਦੀ ਲਾਹਨਤ ਆ ਏਹੋ ਜੇਹੇ ਲੋਕਾਂ ਤੇ ਦੂਜੀ ਲਾਹਨਤ ਆ ਜਿਹੜੇ ਲੋਕ ਇਹਨਾ ਨੂੰ ਗਾਣਿਆ ਚ ਲੈਂਦੇ ਇਹਦੀ ਮਾ ਨੂੰ ਰੋਂਦੀ ਦੇਖ ਕ ਕਾਲਜਾ ਮੂੰਹ ਨੂੰ ਆਉਂਦਾ ਕਾਮੈਂਟਸ ਤਾ ਬੰਦ ਕਿਤੇ ਵੀ ਲੋਕੀ ਲਾਹਨਤਾਂ ਪੌਣ ਗੇ
@NirmalSingh-sl6gz
@NirmalSingh-sl6gz Месяц назад
ਆਹ ਜਿਹੜੀ ਭੈਣ ਪੱਤਰਕਾਰ ਨੇ ਉਹ ਜ਼ਰਾ ਇਹਦੀ ਮਾਂ ਵਿਚਾਰੀ ਨਾਲ ਵੀ ਗੱਲ ਕਰਲਾ ਕਿੰਨੀ ਦੁਖੀ ਆ ਇਹਦੇ ਤੋ ਇਹਦੀ ਮਾਂ ਰੋ ਰੋ ਕੇ ਦਿਨ ਕੱਟ ਰਹੇ ਨੇ ਸ਼ਿੱਦਤ ਚੈਨਲ ਬਲਜਿੰਦਰ ਕੋਰ ਨਾਲ ਇਹਨਾ ਦੀ ਮਾਂ ਨੂੰ ਸੁਣੋ
@Officialpreet_13
@Officialpreet_13 Месяц назад
ਇਹਦੀ ਮਾਂ ਨੂੰ ਇਹਨੇ ਕਿੰਨ੍ਹਾ ਦੁਖੀ ਕੀਤਾ ਹੋਇਆ ਉਹ ਵਿਚਾਰੇ ਬਹੁਤ ਰੋ ਰਹੇ ਸੀ ਇੰਟਰਵਿਊ ਚ
@Jagroop3021
@Jagroop3021 Месяц назад
ਇਹ ਆਪਣੀ ਮਾਂ ਦੀ ਨੀ ਬੱਣੀ ਝੂੱਠ ਮਾਰੀ ਜਾਦੀ ਇਹ ਗੁਰੂ ਸਾਹਿਬ ਜੀ ਦੀ ਬੇਅੱਦਬੀ ਕਰ ਰਹੀ ਆ ਆਪਣੇ ਫਲੈਟ ਚ. ਗੁਰੂ ਸਾਹਿਬ ਜੀ ਨੂੰ ਗੁਰੂਦੁਆਰੇ ਸਾਹਿਬ ਲਿਆਦਾ ਜਾਵੇ ਇਹ ਦੇ ਫਲੈਟ ਚੋਂ.🙏🙏🙏
@gurpreetbhangu2371
@gurpreetbhangu2371 Месяц назад
ਕਿਵੇਂ ਝੱਗ ਸਿੱਟ ਰਹੀ ਆ ਆਪਣੇ ਆਪ ਨੂੰ ਬਹੁਤ ਵਡੀ ⭐ ਸਮਜੀ ਬੈਠੀ ਆ
@user-ox1fw1rc9j
@user-ox1fw1rc9j Месяц назад
ਨਾ ਜੈ ਤੂੰ ਚਵਲੇ ਰੋਮਨ ਰੇਜ ਦੇ ਟੈਟੂ ਦੇਖ ਦਿ ਹੁੰਦੀ ਸੀ ਤੇ wwe ਈ ਵਿੱਚ ਜਾਣ ਦਿ ਹਿੰਮਤ ਰੱਖ ਦਿ ਮਾ ਤੇ ਤੇਰੀ ਵਚਾਰੀ ਵੀਲ਼ਕ ਰਹੀ ਆਂ
@kamaljitkaur4048
@kamaljitkaur4048 Месяц назад
ਜਿ ਪਾਠ ਕਰਦੀ ਹੁੰਦੀ ਤਾਂ ਸ਼ਕਲ ਸੂਰਤ ਵਿੱਚ ਫਰਕ huna ਸੀ ਇਹ ਸਾਰਾ ਕੁੱਝ ਝੂਠ ਬੋਲ ਰਹੀ ਹੁਣ ਤਾਂ ਇਹਦੀ ਅਸਲੀਅਤ ਇਹਦੀ ਮਾਂ ਨੇ ਦਸ ਹੀ ਦਿੱਤੀ ਆ
@prbhrandhwa1634
@prbhrandhwa1634 Месяц назад
ਧੀਆ ਘਰ ਘਰ ਜਮਨ ਪਰ ਤੇਰੇ ਵਰਗੀਆਂ ਨਾ ਹੋਣ 😢 ਮਾਂ ਨੂੰ ਦੁੱਖ ਦੇ ਕੇ ਕਿੰਨੀ ਬਹਾਦਰ ਬਣ ਰੀ ਐ
@buggarsinghsidhu7186
@buggarsinghsidhu7186 27 дней назад
ਭੈਣ ਤੁਸੀਂ ਇਸ ਨਾਲ ਵਾਰ ਵਾਰ ਮੰਮੀ ਬਾਰੇ ਗਲ ਕਰ ਰਹੇ ਸੀ ਤੁਸੀਂ ਇਸ ਦੀ ਮੰਮੀ ਨਾਲ ਗੱਲ ਕਰੋ ਉਹ ਤੁਹਾਨੂੰ ਆਪਣਾ ਸਾਰਾ ਦੁੱਖ ਦਸ ਦੇਵੇਗੀ ਭਰਾ ਦੀ ਮੌਤ ਸਬੰਧੀ ਗੱਲ ਸਹੀ ਨਹੀਂ ਉਹ ਵੀ ਇਸ ਦੀ ਮਾਂ ਹੀ ਸਹੀ ਦਸੇਗੀ
@kamaljitsingh5912
@kamaljitsingh5912 Месяц назад
Kis kis ne ma di video dekh li
@khalsabhagwansingh
@khalsabhagwansingh Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@TheAmritBrar
@TheAmritBrar Месяц назад
Jo Maa peyo da ni kise da ni Oho 🙏🏻Waheguru
@PunjabRecordz
@PunjabRecordz Месяц назад
ਏਹੋ ਜਹੇ ਕੰਜਰਖ਼ਾਨੇ ਨਾਲੋਂ ਤਾ ਬੰਦਾ ਭੁੱਖਾ ਮਰਜੇ ,ਸ਼ਰਮ ਲਾਹੀ ਪਈ
@funwithavnoor
@funwithavnoor Месяц назад
Main v sun li mumma di interview
@ManjeetSingh-eu3mo
@ManjeetSingh-eu3mo 29 дней назад
ਦੋੋਨੋ ਗਸਤੀਆਂ
@MandeepKaur-xb9wv
@MandeepKaur-xb9wv Месяц назад
Maa di interview v vekh sare instagram vale block krdu es nu yr
@ManpreetManpreet-zf9ic
@ManpreetManpreet-zf9ic Месяц назад
Mata di intervew v dekh laina ehde bare😂
@HoneySingh-vl9sn
@HoneySingh-vl9sn Месяц назад
Es de mom de interview sun ke aya ❤❤
@KuldipSingh-jr4bb
@KuldipSingh-jr4bb Месяц назад
Is di ma di video suno kina rondi a
@malhiChaudhary
@malhiChaudhary Месяц назад
Karan aujle li click is video but no name is au
@majorsingh4297
@majorsingh4297 Месяц назад
ਬੁਹਤ ਹੀ ਕਮੀਣੇ ਪਣ ਤੇ ਉਤਰ ਚੁੱਕੀ ਇਹ ਲੜਕੀ ਨ ਮਾਂ ਦੀ ਨ ਭਰਾ ਦੀ ਜੋ ਬਣੀ,ਓ ਖ਼ਾਨਦਾਨ ਦੀ ਕੀ ਪ੍ਰਵਾਹ ਕਰੂ
@Trendytrends701
@Trendytrends701 Месяц назад
Maa baap nu dukhi krke koi kde sukhi nhi reh skda.. mark my words ..
@officialchanpb.1069
@officialchanpb.1069 Месяц назад
Aujla ❤
@gurpb0822
@gurpb0822 Месяц назад
Kon kon aujla karke aya 😂
@LyricsLakhibrargaziana
@LyricsLakhibrargaziana 29 дней назад
ਲੱਖ ਦੀ ਲਾਹਣਤ ਐਸੀ ਔਲਾਦ ਤੇ
@mandeepsamra1834
@mandeepsamra1834 Месяц назад
Parneet you don’t understand anything you have ego hankare if you are like that one day you regret about everything mom is a God for kids she give you good advice don’t ignore her be a nice with her
@sukhpatti315
@sukhpatti315 Месяц назад
ਪਾਪਾ ਨੂੰ ਮਿਸ ਕਰਦੀ ਪਰ ਮਾਂ ਨੂੰ ਬਲੋਕ ਕਰਤਾ ਵਾਹ ਵਾਹ ਚਗਲ ਵੇਖੇ ਪਰ ਤੇਰੇ ਵਰਗੇ ਨੀ
@chanchalsingh9938
@chanchalsingh9938 Месяц назад
ਜਦੌ ਇਸ ਦੀ ਮਾਤਾ ਮਾ ਰੌੰ ਰੌੰ ਕੇ ਵਿਡਿੳ ਚ ਦਁਸ ਰਹੀ ਸੀ ਇਸ ਦੀਆ ਗਲਤ ਗਁਲਾ ਤਾ ਬਹੁਤ ਦੁਖ ਹੋਇਆ ਮਾਤਾ ਕਹਿੰਦੀ ਕੇ ਮੈ ਅਤੇ ਬੇਟਾ ਮਾ ਪੁਤ ਦਿਹਾੜੀਆ ਕਰ ਰਹੇ ਰੌਟੀ ਦਾ ਗੁਜਾਰਾ ਨਹੀ ਹੁੰਦਾ ਏ ਬੇ ਸਰਮ ਕਹਿੰਦੀ ਕੇ ਮੈ ਕੰਬਲ ਦਾਨ ਕਰਦੀ ਹਾ ਮਾ ਤੇ ਭਰਾ ਇਸ ਦਾ ਨਾਮ ਨਹੀ ਲੇਦੈ ਉਹ ਬਹੁਤ ਗਰੀਬ ਹਨ ਏ ਮੌਹਾਲੀ ਦੀਆ ਸੜਕਾ ਤੇ ਘੁਮ ਰਹੀ ਹੈ ਆਪਣੇ-ਆਪ ਨੂੰ ਪਰਨੀਤ ਸੰਧੂ ਕਹਿੰਦੀ ਹੈ ਪਤਰਕਾਰ ਨੂੰ ਸਰਮ ਨਹੀ ਇਸ ਦੀ ਇੰਟਰਵਿਊ ਕਰ ਰਹੇ ਹਨ ਏ ਕਿੰਹੜਾ ਬਾਡਰ ਤੇ ਜੰਗ ਜਿੱਤ ਕੇ ਆਈ ਹੈ ਬੇਸਰਮ ਇੰਕ ਵਾਰ ਇਸ ਦੀ ਮਾੰ ਦਾ ਇੰਟਰਵਿਊ ਜਰੂਰ ਕਰੌ ਜਾ ਇਸ ਦੇ ਪਿੰਡ ਵਿੱਚ ਪੂਛੌ ਇਸ ਦੀ ਮਾਤਾ ਕਹਿੰਦੀ ਕੇ ਐਸੀ ਧੀ ਵੈਰੀ ਦੁਸ਼ਮਨ ਦੇ ਘਰ ਵੀ ਨਾ ਜੰਮੇ ਇਸ ਦੀ ਮਾਤਾ ਬਹੁਤ ਬੀਮਾਰ ਹੈ ਇੰਕ ਵਾਰ ਉਸ ਦਾ ਹਾਲ ਚਾਲ ਮਿਲ ਕੇ ਜਰੂਰ ਆਏ ਮਾੰ ਬਹੁਤ-ਬਹੁਤ ਦੁਖੀ ਹੈ
@manjeet2568
@manjeet2568 Месяц назад
Pehla ehdi mother da interview dekho oh kive ro rhi aa 😢😔
@vmc8769
@vmc8769 Месяц назад
ਏਸ ਦੇ ਲੱਛਣਾਂ ਕਰ ਕੇ ਵਿਚਾਰੀ ਏਸ ਦੀ ਮਾਂ ਰੋ ਰਹੀ 😢
@sarabjitsingh848
@sarabjitsingh848 Месяц назад
ਕੱਲ ਇਸਦੀ ਮਾਂ ਦੀ ਵੀਡਿਉ ਦੇਖੀ ਓਹ ਰੋ ਰਹੀ ਸੀ ਕਿ ਇਹ ਮਾੜੇ ਕੰਮਾਂ ਵਿੱਚ ਪੇ ਗਈ ਗੰਦ ਪਾਇਆ ਇਸਨੇ ਬਹੁਤ ਇਸਦੀ ਮਾਂ ਦਾ ਬੁਰਾ ਹਾਲ ਸੀ
@gagangrewal9720
@gagangrewal9720 Месяц назад
Lakh di lahanat es news walea de kehri khach di interview len beh gye es interview naal panjab bht sahi raah pwega sharm aani chahi di aa sandhua de naam te v kalank laya
@navpreetkaur5380
@navpreetkaur5380 29 дней назад
Jeda insaan maa nu dukh dinda ,maa nu rvonda fr rab da nam len da koi faida nhi👎🏻👎🏻👎🏻
@BalwinderKaur-nx4kv
@BalwinderKaur-nx4kv Месяц назад
ਪੱਤਰਕਾਰ ਮੈਡਮ ਨੇ ਵੀ ਲੱਗਦਾ ਏਹਦੀ ਮਾਂ ਦੀ ਇੰਟਰਵੀਊ ਸੁਣੀ ਆ
@Ritukr11
@Ritukr11 Месяц назад
Kehndi maa naal ladaai ho jandi n kina kina time gal v nai kardi ..???🤦‍♀️🧐🧐🧐🤯🤯…sharam auni chahidi Iss madam nu Farher te pehla hi hai nai N family ch Sirf ik Maa aa n usde naal v ladaai karke kina kina time gal nai kardi,kamaal hi aa…Mainu mere Mom ik mint v na dikhai den te mainu saah nai aunda…sare ghar ch rola pa dindi…Main hi nai mere warge hor v kai bache apne Maa-baap to bina ik mint v bai kad de…but eh reela wale pta nai kime de bn jande aa…
@kulwinderbrar2537
@kulwinderbrar2537 Месяц назад
isdi mummy di interview suno ih jhoothi ik number di aa
@Ritukr11
@Ritukr11 Месяц назад
@@kulwinderbrar2537 :- jhoothi te hegi eh 100%…besharam v sire di aa…dekh ke gussa aunda idda diya nu…upro eh interview len waleya nu pta ni ki disda inna ch jo interview karde rehnde…koi inna nu eh puche ke ki den aa inna di ,yan kehda mahaan kaam kita Punjab lai jo inna di interview karde ho…Punjab ch bahut sare log ajeehe mil jange jina di asal ch interview karan di jaroorat aa ,jina di koi na koi den jaroor aa …n jina nu agge leke auna n kafi sare pariwara di madad karna bahut jayada jaroori aa …, na ki idda diya fukriya di interview lene
@Ritukr11
@Ritukr11 Месяц назад
@@kulwinderbrar2537 :- isdi mummy di interview Kehdi ji
@Ritukr11
@Ritukr11 Месяц назад
@@kulwinderbrar2537 :- Hanji Suni aa main Aunty ji di interview…sachi dekh ke dukh hoya, kinne jayada pareshan aa Aunty ji
@BalwinderKaur-nx4kv
@BalwinderKaur-nx4kv Месяц назад
ਏਹਨੂੰ ਘਰਦਿਆਂ ਦੇ ਨਾਲ ਕੋਈ ਲੈਣਾ ਦੇਣਾ ਨਈ ਸਿਰੇ ਦੀ ਵਿਗੜੀ ਹੋਈ ਆ ਏਹਨੂੰ ਸ਼ਾਇਦ ਪਤਾ ਨੀ ਹੋਣਾ ਏਹਦੀ ਮਾਂ ਨੇ ਰੋ ਰੋ ਕੇ ਏਹਦੇ ਪੋਤੜੇ ਫਰੋਲੇ ਆ
@himalayangirlsdiaries01
@himalayangirlsdiaries01 Месяц назад
Apni maa nu dukhi krke tu kithe khush rehna h
@mandeepsond3054
@mandeepsond3054 Месяц назад
ਮਾਂ ਦੀਆਂ ਗੱਲਾਂ ਸੁਣੀਆਂ ਬਹੁਤ ਬਹੁਤ ਦੁੱਖ ਹੋਇਆ,,ਕਰੋੜ ਕਰੋੜ ਲਾਹਨਤਾਂ ਭੇਡੇ ,ਦੰਦ ਕੱਢ ਕੇ ਗੱਲਾਂ ਕਰਦੀ ਐਂ ਬਾਪ ਦੀਆਂ ਸ਼ਰਮ ਤਾਂ ਨੀਂ ਆਉਂਦੀ......................
@allsingerpunjabistatus5757
@allsingerpunjabistatus5757 Месяц назад
Interview Shahid pravara di la kro 🙏😡
@gurighuman1344
@gurighuman1344 Месяц назад
😮ਉ ਚੱਲ ਉ ਚੱਲ comment ਚੱਲੂ ਕਰ ਵੈਖੀ ਖੀਰ ਮਿਲਦੀ ਮੀਠੀ ਮੀਠੀ ਤੈਨੂੰ ਮਾ ਤੇ ਮਾ ਹੀ ਹੁੰਦੀ ਵਾ
@jogindersinghjogindersingh4165
@jogindersinghjogindersingh4165 29 дней назад
ਜਿਹੜੀ ਕੁੜੀ ਕਰਨੀ ਮੈਨੂੰ ਤਾਂ ਲੱਗਦਾ ਰੱਬ ਨੇ ਨੂੰ ਖੁਦ ਬੈਠ ਕੇ ਬਾ ਇਕ ਚੀਜ ਇਸ ਦੀ ਚੰਗੀ ਤਰਾਂ ਪਰੋਸ ਕੇ ਰੱਬ ਨੇ ਇਸਨੂੰ ਤਿਆਰ ਕੀਤਾ ਦੀ ਇੱਕ ਇੱਕ ਚੀਜ਼ ਬਹੁਤ ਹੀ ਸੁੰਦਰ ਲੱਗਦੀ ਹੈ
@user-pd7bg1vd1b
@user-pd7bg1vd1b Месяц назад
Flat di ldayi Ali video v agi khnde
@vikramjit9891
@vikramjit9891 Месяц назад
ਆਹ ਬੀਬਾ ਮੁ ਸੁਵਾਰ ਸੁਵਾਰ ਕੇ ਸੁਵਾਲ ਕਰਦੀ ਹੈ ਮੇ ਤੇ ਸਿਰਫ ਇਸ ਵੱਲ ਹੀ ਦੇਖਦਾ ਹਾਂ 😊
@sukhkaur_803
@sukhkaur_803 Месяц назад
Bhaji ਚਪੇੜਾਂ ਵੀ ਮਾਰਦੋ ਫੇਰ ਏਹਦੇ
@manjitji4495
@manjitji4495 Месяц назад
😊
@user-li2nl7mg5i
@user-li2nl7mg5i Месяц назад
Dalliye teri maa teri jaan nu ro rahi a , tu chooth bol rahi a .
@gurdevsidhu5414
@gurdevsidhu5414 Месяц назад
​@@sukhkaur_803😂😂😂😂😂
@banitarani4793
@banitarani4793 Месяц назад
Main v is the mata di intervew dakhe c ajj bhut dukhe c te ro rahe c 😮😮
@navgillnavgill7086
@navgillnavgill7086 25 дней назад
ਮੈਂ ਵੀ ਦੇਖੀ ਸੀ ਕੁੜੀ ਦੀ ਮਾਂ ਦੀ ਇੰਟਰਵਿਊ ਮਾਂ ਨੇ ਦੱਸਿਆ ਮੈਂ ਮਿਲਣ ਗਈ ਸੀ ਮੈਂਨੂੰ ਬਹੁਤ ਮਾੜਾ ਬੋਲਿਆ ਗਿਆ ਇੱਕ ਮੁੰਡਾ ਨਾਲ਼ ਮੇਰਾ ਗ਼ਲਤ ਨਾਮ ਜੋੜਿਆ ਮੇਰੀ ਅਪਣੀ ਬੇਟੀ ਨੇ ਨਾਲ ਮੈਨੂੰ ਤੱਕਿਆ ਨਾਲ ਮੈਨੂੰ ਘਰੋਂ ਕੱਢਿਆ.... ਮਾ ਪਹਿਲਾਂ ਹਾਰਟ ਦੀ ਮਰੀਜ਼ ਆ ਕੁੜੀ ਘਰੋਂ ਬਾਹਰ ਰਹਿੰਦੀ ਹੋਵੇ ਮਾ ਤੇ ਕੀ ਬੀਤਦੀ ਹੋਵੇਗੀ.......
@user-no4ir8lp2n
@user-no4ir8lp2n Месяц назад
Ke bakwas interview , Reporter ve velle hai
Далее
When I met the most famous Cristiano
01:03
Просмотров 17 млн
When I met the most famous Cristiano
01:03
Просмотров 17 млн