Тёмный

KEEMAT SONG LYRICS || ਕੀਮਤ || LOVEPREET MASIH & PHILPAS CHRISTIAN 

Bible Gyan
Подписаться 6 тыс.
Просмотров 62 тыс.
50% 1

Song Credits:-
Song: KEEMAT
Singers: Lovepreet Masih & Philpas Christian
Song Lyrics
ਕਿੰਝ ਕੀਮਤ ਕਰਾਂ ਅਦਾ ਮੈਂ ਤੇਰੇ ਪਿਆਰ ਦੀ ਖੁਦਾ
ਕਾਬਿਲ ਨਹੀਂ ਸੀ ਮੈਂ ਜੋ ਤੂੰ ਦਿੱਤਾ ਹੈ ਬਣਾ
1. ਖੁਦ ਹੋ ਕੇ ਬਾਦਸ਼ਾਹ ਤੂੰ ਮੇਰੇ ਲਈ ਦੀਨ ਬਣਿਆ,
ਮੈਂਨੂੰ ਉਚਾ ਕਰਨ ਲਈ ਸਿਰ ਤੇਰਾ ਹੈ ਨਿਵੇਆ-2
ਲਿਆ ਖੁਦ ਨੂੰ ਤੂੰ ਝੁਕਾ ਮੈਂ ਤੇਰੇ ਪਿਆਰ ਦੀ ਖੁਦਾ
2. ਤੇਰੇ ਵਰਗਾ ਦੁਨੀਆਂ ਤੇ ਮੈਂਨੂੰ ਯਾਰ ਨਹੀਂ ਮਿਲਿਆ,
ਮੈਂਨੂੰ ਪਿਆਰ ਦੇ ਬਦਲੇ ਵੀ ਕਿਤੋਂ ਪਿਆਰ ਨਹੀਂ ਮਿਲਿਆ-2
ਦਿੱਤਾ ਦੁਨੀਆਂ ਨੇ ਠੁਕਰਾ ਮੈਂ ਤੇਰੇ ਪਿਆਰ ਦੀ ਖੁਦਾ
3. ਦੁਨੀਆਂ ਦੀ ਦੌਲਤ ਤਾਂ ਜਿਹਦੇ ਅੱਗੇ ਹੈ ਖੋਟੀ,
ਥੌਮਸ ਨੂੰ ਮਿਲਿਆ ਏ ਮਹਿੰਗੇ ਮੁੱਲ ਦਾ ਮੋਤੀ-2
ਤੈਨੂੰ ਪਾ ਕੇ ਲਿਆ ਸਭ ਪਾ ਮੈਂ ਤੇਰੇ ਪਿਆਰ ਦੀ ਖੁਦਾ
Official Song Link:
• KEEMAT (OFFICIAL VIDEO...
#biblegyan
#masihisong
#jesuschrist
#jesuslovesyou

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии