Тёмный
No video :(

Khabar Di Khabar (1932) || Navjot Singh Sidhu ਦਾ ਨਵਾਂ ਚੱਕਰ , Amritpal Singh ਨਾਲ ਕੀ ਹੋਇਆ ਜੇਲ੍ਹ 'ਚ 

Prime Asia TV
Подписаться 2,3 млн
Просмотров 118 тыс.
50% 1

#primeasiatv #swarnsinghtehna #kdk #bhagwantmaan #navjotsinghsidhu #navjotsidhu #bikrammajithia #narindermodi #modi #sukhbirbadal #sgpc #sgpcnews #cmbhagwantmaan #sukhbirbadal #rahulgandhi #congress #bjp #charanjitchanni #suniljakhar #farmersprotest #kisanandolan #kisanprotestdelhi #kisanmorcha
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 138   
@jagjitsingh1078
@jagjitsingh1078 5 месяцев назад
ਕਲਾਕਾਰਾਂ ਨੂੰ ਲੋਕ ਇਕ ਵਾਰ ਦੇਖ ਚੁੱਕੇ ਹਨ ਦੂਜੀ ਵਾਰ ਕਲਾਕਾਰਾਂ ਲਈ ਮੁਸ਼ਕਲ।
@Nagra007
@Nagra007 5 месяцев назад
Bhaji mann v klakar ah te jo hun amm admi party ne khrra keta oh v films vich kam karda . Na tehna os wele muh kohlda .
@avtarsinghsandhu9338
@avtarsinghsandhu9338 5 месяцев назад
ਦੇਸ਼ ਦੀ ਦਿਸ਼ਾਹੀਣ ਹੋ ਰਹੀ ਏ।
@labhsinghlabh2418
@labhsinghlabh2418 5 месяцев назад
ਹੁਣ ਤਾਂ ਜਨਤਾ ਨੂੰ ਗੀਤ ਹੀ ਸੁਣਾ ਕੇ ਖੁਸ਼ ਕਰਨਗੇ ਕਲਾਕਾਰ 🚅🎤🎤🎤🎤🎤
@GurcharanSandhu-gf4yc
@GurcharanSandhu-gf4yc 5 месяцев назад
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@deepbrar.
@deepbrar. 5 месяцев назад
ਦੋਸਤ ਘੱਟ ਹੋਣ, ਪਰ ਆਪਣੇ ਹੋਣ ਪੈਸਾ ਘੱਟ ਹੋਵੇ, ਪਰ ਕਰਜਾ ਨਾ ਹੋਵੇ ਘਰ ਛੋਟਾ ਹੋਵੇ, ਪਰ ਕਲੇਸ਼ ਨਾ ਹੋਵੇ *ਸ਼ਰੀਰ ਪਤਲਾ ਹੋਵੇ, ਪਰ ਕੋਈ ਰੋਗ ਨਾ ਹੋਵੇ*
@jangsinghchandumajra8575
@jangsinghchandumajra8575 5 месяцев назад
ਦੋਸਤ ਘੱਟ ਹੋਣ, ਪਰ ਹੋਣ ਪੈਸਾ ਘੱਟ ਹੋਵੇ, ਪਰ ਕਰਜ਼ਾ ਨਾ ਹੋਵੇ ਘਰ ਛੋਟਾ ਹੋਵੇ,ਪਰ ਕਲੇਸ਼ ਨਾ ਹੋਵੇ ਸਰੀਰ ਪਤਲਾ ਹੋਵੇ, ਪਰ ਬਿਮਾਰੀ ਨਾ ਹੋਵੇ।
@sarbjitsingh3113
@sarbjitsingh3113 5 месяцев назад
ਲੋਕ ਅਮ੍ਰਿਤਪਾਲ ਸਿੰਘ ਨੂ ਐਮ ਪੀ ਬਣਾ ਦੇਣ ਤਾ ਹੀ ਮਾਹੌਲ ਠੀਕ ਹੋਵੇਗਾ
@yadwindersingh8894
@yadwindersingh8894 5 месяцев назад
ਨਵਜੋਤ ਸਿੱਧੂ ਬਾਰੇ ਰਿਪੋਰਟ ਤੇ ਚਰਚਾ ਬਿਲਕ ਅਧਾਰ ਹੀਣ ਹੈ, ਡੀਐਸਪੀ ਬਲਵਿੰਦਰ ਸਿੰਘ ਸੇਖੋਂ ਅਤੇ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ ਵਿੱਚ ਉਹ ਇਮਾਨਦਾਰੀ ਤੋਂ ਭਗੌੜਾ ਹੇਇਆ, ਤੇ ਹੁਣ ਪਂਜਾਬ ਤੇ ਪੰਜਾਬ ਦੀ ਰਾਜਨੀਤੀ ਤੋਂ; ਹੋਰ ਕੁਝ ਨਹੀਂ
@deepbrar.
@deepbrar. 5 месяцев назад
ਜ਼ਰੂਰੀ ਨਹੀਂ ਬਦਦੁਆਵਾਂ ਦਾ ਹੀ ਅਸਰ ਹੋਵੇ... *ਕਿਸੇ ਦਾ ਹੱਦ ਤੋਂ ਜ਼ਿਆਦਾ ਸਬਰ ਵੀ ਤਬਾਹੀ ਲਿਆ ਸਕਦਾ ਹੈ*
@jarnailsinghjarnail119
@jarnailsinghjarnail119 5 месяцев назад
😮😮😮
@satwantsingh9096
@satwantsingh9096 5 месяцев назад
ਸਵਰਨ ਸਿੰਘ ਟਹਿਣਾ ਪੰਜਾਬ ਦਾ ਅਸਲੀ ਪੰਜਾਬੀ ਭਾਸ਼ਾ ਦਾ ਵਧੀਆ ਤਰੀਕਾ ਅਤੇ ਬੁਲਾਰੇ ਸਾਨੂੰ ਮਾਣ ਹੈ
@santlashmanmuni6045
@santlashmanmuni6045 5 месяцев назад
ਅੱਜ ਕਿਸੇ ਵੀ ਰਾਜਨੀਤਕ ਪਾਰਟੀ ਚ, ਸਮਾਜ਼ ਸੇਵਾ ਲੋਕ ਸੇਵਾ ਦੇਸ਼ ਭਗਤੀ ਨਹੀਂ ਦਿਸਦੀ ਦਾਅਵੇ ਵਾਅਦੇ ਵੀ ਘੱਟ ਹੀ ਨਜ਼ਰ ਆਉਂਦੇ ਨੇ
@parmjitkaur4575
@parmjitkaur4575 5 месяцев назад
ਜੇ ਉਮੀਦਵਾਰ ਬਹਾਰ ਦਾ ਹੈ ਰੱਜ ਕੇ ਵਿਰੋਧ ਕਰੋ ਵੋਟਾਂ ਦਾ ਬਾਈਕਾਟ ਕਰੋ 👠🥾
@SohanSingh-yt2pn
@SohanSingh-yt2pn 5 месяцев назад
ਜਿਸ ਪਾਲਟੀ ਪੋਸਤ ਦੇ ਠੇਕੇ ਖੋਲੂ ਉਹੀ ਸਾਇਦ ਵੋਟਾ ਦਾ ਹੱਕਦਾਰ ਹੋ ਜਾਣਾ ਭਾਵੇ ਕੋਈ ਪਾਰਟੀ ਹੋਵੇ
@karnailsinghvirk5245
@karnailsinghvirk5245 5 месяцев назад
ਪੰਜਾਬ ਤੋਂ ਬਾਹਰ ਦੇ ਬੰਦੇ ਨੂੰ ਵੋਟ ਨੀ ਪਾਉਣੀ ਚਾਹੀਦੀ
@user-hf8bv9qo2y
@user-hf8bv9qo2y 5 месяцев назад
ਪਹਿਲਾ ਲਹਿਰਾਂ ਗਾਗਾ ਤੋਂ ਜਸਵੀਰ ਕੁੰਦਨੀ ਨੇ ਬਹੁਤ ਮਿਹਨਤ 2022 ਵਿੱਚ ਟਿਕਟ24 ਘੰਟੀਆਂ ਵਰਿੰਦਰ ਵਕੀਲ ਨੂੰ ਦੇ ਦਿੰਦੀ ਆਮ ਆਦਮੀ ਪਾਰਟੀ ਨੇ
@parmjitkaur4575
@parmjitkaur4575 5 месяцев назад
ਹੰਸ ਜੀ ਬਿਲਕੁਲ ਰੱਦੀ ਉਮੀਦਵਾਰ 😢
@balrajsingh8901
@balrajsingh8901 5 месяцев назад
ਇਹ ਗੱਲ ਬਹੁਤ ਧਿਆਨ ਯੋਗ ਹੈ, ਜਿਸ ਨੂੰ ਬੀ .ਜੇ. ਪੀ. ਇਕ ਵਾਰ ਰੱਦ ਕਰ ਦੇਵੇ ਉਹ ਕਿਸੇ ਹੋਰ ਦੇ ਕੰਮ ਦਾ ਨਹੀਂ ਹੁੰਦਾ!
@baldevjassar8059
@baldevjassar8059 5 месяцев назад
*🙏🌺ਅੱਜ ਦਾ ਵਿਚਾਰ🌺🙏* *ਖ਼ੁਸ਼ ਰਹਿਣਾ ਸਿੱਖੋ, ਕਿਉਂਕਿ ਦੁਨੀਆਂ ਵਿੱਚ ਅਜਿਹੀ ਕੋਈ ਚੀਜ਼ ਨਹੀਂ ਹੈ, ਜਿਸ ਨੂੰ ਤੁਸੀਂ ਆਪਣਾ ਕਹਿ ਸਕੋ। ਇਹ ਸ਼ਾਹ ਜੋ ਲੈ ਰਹੇ ਹੋ ਇਹ ਵੀ ਉਧਾਰੇ ਹਨ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ🚩*
@ruldasingh853
@ruldasingh853 5 месяцев назад
Sidhu good person
@balkarsingh9729
@balkarsingh9729 5 месяцев назад
ਅਮ੍ਰਿਤ ਪਾਲ ਸਿੰਘ ਨੂੰ ਸੰਗਰੂਰ ਤੋਂ ਆਜ਼ਾਦ ਚੋਣ ਲੜਾਉ ਪਤਾ ਲੱਗ ਜਾਣਾ ਲੋਕਾਂ ਦਾ ਰੂਖ ਕਿਧਰ ਆ
@Bhullar_malkit
@Bhullar_malkit 5 месяцев назад
Sangroor to hi kyo
@harpreetkaur5022
@harpreetkaur5022 5 месяцев назад
Honest people don’t get any place in Indian politics 😭
@avrajsagoo5372
@avrajsagoo5372 5 месяцев назад
You have o be cunning decietful expert unnlienh to be a politicians
@KuldeepSingh-qq9ds
@KuldeepSingh-qq9ds 5 месяцев назад
ਇ ਵੀ ਐਮ ਹਟੇਗਾ ਤਾਂ ਹੀ ਦੇਸ਼ ਅਤੇ ਪਰਜਾਤੰਤਰ ਬਚੇਗਾ
@user-wc7ep5id8p
@user-wc7ep5id8p 5 месяцев назад
Very Good thena singh Good news
@GurnoorvirPB31
@GurnoorvirPB31 5 месяцев назад
ਵਾਹਿਗੁਰੂ ਰਾਜੀ ਰੱਖੇ ਸਭ ਨੂੰ 🙏🌹🙏
@deepbrar.
@deepbrar. 5 месяцев назад
ਮੁਸੀਬਤ ਪਈ ਹੈ ਕੋਈ ਗੱਲ ਨਹੀਂ ਟਲ ਜਾਵੇਗੀ *ਗੁਨਾਹ ਨਾ ਕਰਨਾ ਦੋਸਤ ਕਲੰਕ ਬਣ ਚੰਬੜ ਜਾਵੇਗਾ*
@daljitsingh7980
@daljitsingh7980 5 месяцев назад
ਦੀਪ ਬਰਾੜ 🙏❤️
@deepbrar.
@deepbrar. 5 месяцев назад
​@@daljitsingh7980😍🙏 ਸੰਧੂ ਵੀਰੇ
@mohansinghwarval87
@mohansinghwarval87 5 месяцев назад
ਰਾਘਵ ਚੱਢਾ ਦੀ ਅੱਖ ਬਾਹਰਲੇ ਮੁਲਕ ਵਿੱਚ ਠੀਕ ਹੋਵੇਗੀ ਤੇ ਪੰਜਾਬ ਦੇ ਲੋਕ ਪੰਜਾਬ ਵਿੱਚ ਹੀ ਠੀਕ ਹੋ ਜਾਂਦੇ ਹਨ , ਰਾਘਵ ਚੱਢੇ ਨੇ ਸ਼ਾਇਦ ਦੂਰਬੀਨ ਲਗਵਾਉਣੀ ਹੋਵੇਗੀ
@user-wc7ep5id8p
@user-wc7ep5id8p 5 месяцев назад
Very Good
@sahabsingh1979
@sahabsingh1979 5 месяцев назад
Bhut Vadyea News Veer ji Gal Sachi sachi hai.But Lokan Layee Chubni hai
@AmitSingh-kh5td
@AmitSingh-kh5td 5 месяцев назад
ਸਿੱਖਾਂ ਤੇ ਸ਼ੁਰੂ ਤੋਂ ਅੱਤਿਆਚਾਰ ਹੁੰਦਾ ਆ ਰਿਹਾ ਹੈ
@daljitsingh7980
@daljitsingh7980 5 месяцев назад
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@deepbrar.
@deepbrar. 5 месяцев назад
ਸੰਧੂ ਵੀਰੇ 😍🙏
@labhsinghlabh2418
@labhsinghlabh2418 5 месяцев назад
ਸਿੱਧੂ ਸਾਹਿਬ ਸਾਹਿਬ ਨੇ ਬਹੁਤ ਵਧੀਆ ਕਦਮ ਚੁੱਕਿਆ ਹੈ
@deepbrar.
@deepbrar. 5 месяцев назад
ਰਾਜ ਸਭਾ ਦੇ ਮੈਂਬਰ ਕਿਥੇ ਦੇ ਹਨ *ਪੰਜਾਬ ਕੋਟੇ ਵਾਲੇ ਕੁਝ ਓਹਨਾ ਤੇ ਵੀ ਝਾਤੀ ਪਾਓ ਨਾ*
@GurnoorvirPB31
@GurnoorvirPB31 5 месяцев назад
ਆਪ ਵਾਲਿਆਂ ਨੇ ਵੀ ਕੁਝ ਰਾਜ ਸਭਾ ਮੇਂਬਰ ਬਾਹਰੋਂ ਹੀ ਬਣਾਏ ਨੇ l ਇਹ ਵੀ ਦੱਸ l
@jpsbajwa
@jpsbajwa 5 месяцев назад
Taranjit has a good caliber to add grace to the MPs from Punjab.
@narinderjeetkaur2918
@narinderjeetkaur2918 5 месяцев назад
🙏🙏
@kuldeepchand6978
@kuldeepchand6978 5 месяцев назад
ਸੋਨੇ ਆਂਡੇ ਦੇਣ ਵਾਲੀ ਮੁਰਗੀ ਮਾਰਨ ਨੂੰ ਫਿਰਦਾ ਸੀ
@harpalkaursandhu4250
@harpalkaursandhu4250 5 месяцев назад
ਕਾਕਾ ਟਾਹਿਣਾ ਹਾਏ ਠੰਡ ਹਾਏ ਠੰਡ ਜੇਹੜੀ ਮਸਾ ਮਹੀਨਾ ਕੁ ਪੈਂਦੀ ਹੈ ਹੁਣ ਤੋ ਸ਼ੁਰੂ ਹੋ ਗਿਆ ਹਾਏ ਹਾਏ ਗਰਮੀ …
@parmjitsingh8490
@parmjitsingh8490 5 месяцев назад
😅😅
@balrajdeepsingh615
@balrajdeepsingh615 5 месяцев назад
ਅਮ੍ਰਿਤਪਾਲ ਸਿੰਘ ਨੂੰ ਤੇ ਸਾਥੀਆਂ ਨੂੰ ਹਰਿਆ ਕੀਤਾ ਜਾਵੇ
@bhajanlalvinaik8223
@bhajanlalvinaik8223 5 месяцев назад
ਬਹੁਤ ਵਧੀਆ ਫੈਸਲਾ by sidhu ਅਸਲ field vich ਆਉਣ ਲਈ
@BaldevSingh-gj6ex
@BaldevSingh-gj6ex 5 месяцев назад
🙏🙏👌👌👍👍
@HarpalsinghBaring-rr4zy
@HarpalsinghBaring-rr4zy 5 месяцев назад
ਸਤਿ, ਸੀ੍, ਅਕਾਲ, 22,ਜੀ, ਰਾਏਕੋਟ, ਤੋ, ਬੜਿੰਗ
@lakhvirsingh2383
@lakhvirsingh2383 5 месяцев назад
S Navjot Singh Sidhu zindabad next CM 2027
@parmjitsinghghungranadhill8949
@parmjitsinghghungranadhill8949 5 месяцев назад
Bilkul theek kiha tehna sahib
@ArshdeepSingh-oh4qk
@ArshdeepSingh-oh4qk 5 месяцев назад
NSA ਵਧਾ ਕੇ ਵੋਟਾਂ ਭਾਲਦੇ ਨੇ 0. 13 ਪੱਕਾ
@ib1463
@ib1463 5 месяцев назад
NSAਵਿੱਚ ਵਾਧਾ ਕਰਕੇ ਆਮ ਆਦਮੀ ਪਾਰਟੀ ਸਿੱਖ ਵਰੋਧੀ ਦੀ ਝਲਕ ਦਾ ਪ੍ਗਟਾਵਾ ਕਰਦੀ ਨਜ਼ਰ ਆਓਦੀ ਲਗਦੀ ਹੈ।
@HarjitSingh-xs8qt
@HarjitSingh-xs8qt 5 месяцев назад
waheguru ji kirpa karo ji
@kuldeepchand6978
@kuldeepchand6978 5 месяцев назад
ਇਹਵ ਵੀ ਦਸਿਓ ਗੇਂਦਾਂ ਕਿੰਨਿਆਂ ਖੇਡੀਆਂ
@user-ze8tl3le9t
@user-ze8tl3le9t 5 месяцев назад
ਸਾਮਲਾਟ ਪੰਜਾਬ ,,,,,,ਦਾ ਹਾਲ ਵਿਧਵਾ ਔਰਤ ਵਾਗ ਐ,,,,ਜਿਸ ਤੇ ਹਰ ਘੜੰਮ ਚੌਧਰੀਆ ਦੀ ਅੱਖ ਮੈਲੀ ਰਹਿਦੀ ਐ,,,,ਉਡਦੀ ਪਤੰਗ ਵਾਗ ਹਰ ਲੂੱਟਨਾ ਚਾਉਦਾ ਹੈ
@malkitsingh8608
@malkitsingh8608 5 месяцев назад
Just CM Maan.
@ranjitmalhi1773
@ranjitmalhi1773 5 месяцев назад
ਭਰਾ ਜੀ ਜਿਹੜੇ ਜਿੱਤੇ ਹੋਏ ਉਮੀਦਵਾਰ ਦੀ ਰਿਹਾਇਸ਼ ਲੋਕਲ ਹੋਵੇ ਤਾਂ ਵੀ ਘੜੰਮ ਚੌਧਰੀ ਆਪਣੀ ਟੌਹਰ ਦਿਖਾਉਣ ਲਈ ਅਤੇ ਰਿਹਾਇਸ਼ ਤੇ ਲੱਗੀ ਹੋਈ ਪੁਲਿਸ ਫੋਰਸ ਸੁਰੱਖਿਆ ਦਾ ਹਵਾਲਾ ਦੇ ਕੇ ਗਰੀਬ ਨੂੰ ਲੀਡਰ ਨਾਲ ਮਿਲਣ ਹੀ ਨਹੀਂ ਦੇਂਦੀ,,ਤਾਂ ਲੋਕਲ ਹੋਣ ਦਾ ਕੀ ਫਾਇਦਾ
@MewaSingh-gq4bp
@MewaSingh-gq4bp 5 месяцев назад
Sat sri akal swarm singh tehna ji
@sarwansingh6636
@sarwansingh6636 5 месяцев назад
Brother tana g great miss good job g god bless you ❤❤❤❤❤
@user-nq5or5fx4q
@user-nq5or5fx4q 5 месяцев назад
Nice 🎉
@narinderjeetsingh3994
@narinderjeetsingh3994 5 месяцев назад
Sat Sri akaal to all 🙏❤️
@BittuChambal-vl4hr
@BittuChambal-vl4hr 5 месяцев назад
Good job sir ji ❤❤
@ramsinghsohi2029
@ramsinghsohi2029 5 месяцев назад
ਵੀਰ ਜੀ ਸਾਡੇ ਲੀਡਰਾਂ ਦੀ ਅਤੇ ਜਥੇਦਾਰ ਸਾਹਿਬਾਨਾ ਦੀ ਜ਼ਮੀਰ ਮਰ ਗੲੀ ਹੈ ਇਨ੍ਹਾਂ ਨੂੰ ਆਪਣੀ ਕੁਰਸੀ ਪਿਆਰੀ ਹੈ ਧਰਮ ਨੂੰ ਸਿਆਸਤ ਦੇ ਅਧੀਨ ਕਰ ਦਿੱਤਾ ਹੈ ਧਰਮੀਂ ਬੰਦੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨਦੇ ਹਨ
@baljeetgill3304
@baljeetgill3304 5 месяцев назад
Good
@mpaulrecords697
@mpaulrecords697 5 месяцев назад
Correct tehna sahib
@balversinghbs3325
@balversinghbs3325 5 месяцев назад
ਭੁਖ ਹੜਤਾਲ ਖਤਮ ਦੂਜੇ ਪਾਸੇ ਸ਼ਜਾ िਵਚ ਵਾਧਾ िਕੳੂ ਸੋਚਣਾ ਪਵੇਗਾ
@harpalsidhu9487
@harpalsidhu9487 5 месяцев назад
Sat sri Akal ji 🙏
@tejindermann2780
@tejindermann2780 5 месяцев назад
ਟਹਿਣਾ ਸਾਹਿਬ ਰੋਜਾਨਾ ਗਰਮੀ ਗਰਮੀ ਕਹਿ ਕੇ ਡਰਾ ਕਿਉਂ ਰਹੇ ਹੋ ਸਾਡਾ ਤਾਂ ਕੂਲਰ ਵੀ ਖਰਾਬ ਹੈ ਅਜੇ ਗਰਮੀ ਵਾਲੇ ਸਾਰੇ ਇੰਤਜਾਮ ਕਰਨ ਵਾਲੇ ਪਏ ਐ
@user-he4kx2ol6o
@user-he4kx2ol6o 5 месяцев назад
ਅੰਮਿਰਿਤਪਾਲ ਸਿੰਘ ਜਿਦਾਬਾਦ
@ParamjitSingh13517
@ParamjitSingh13517 5 месяцев назад
Sat shri akal ji 🙏
@gurmindergill1769
@gurmindergill1769 5 месяцев назад
ਸਤਿ ਸ਼੍ਰੀ ਆਕਾਲ 22 ਜੀ ਤਲਵੰਡੀ ਭਾਈ ਤੋਂ? 🙏🙏🙏🙏
@gurbaxsinghbedi2696
@gurbaxsinghbedi2696 5 месяцев назад
ਬੰਦੇ ਕੰਮ ਦੇ ਹੁੰਦੇ ਹਨ ਪਰ ਪੈਸਾ ਖਰਚ ਕਰਨ ਵਾਲੇ ਬਹੁਤ ਘਟ ਹੁੰਦੇ ਹਨ। ਘਟ ਪੈਸੇ ਵਾਲਾ ਸੇਵਾ ਤੇ ਕਰ ਸਕਦਾ ਹੈ ਪਰ ਇਹ ਜੁਆ ਖੇਡਣ ਨੂ ਤਿਆਰ ਨਹੀ ਹੁੰਦਾ। ਤੇ ਸਾਡੇ ਕਈ ਵੋਟਰ ਆਟਾ ਤੇ ਭਾਂਡਿਆਂ ਤਕ ਮੰਗਣ ਲਗ ਪੈੰਦੇ ਹਨ ੳਮੀਦਵਾਰਾਂ ਕੋਲੋਂ। ਜਿਹੜਾ ਜੁਆ ਖੇਡਦਾ ਹੈ ਤੇ ਉਹ ਅਗਲੀ ਵਾਰੀ ਲਈ ਤਿਆਰੀ ਸ਼ੁਰੂ ਕਰ ਦਿੰਦਾ ਹੈ।
@surjeetsingh8809
@surjeetsingh8809 5 месяцев назад
👍👌
@tarlok2074
@tarlok2074 5 месяцев назад
ਅਮਰਪਾਲ ਨੂੰ ਵੋਟਾਂ ਤਾ ਕੀ ਪੈਣੀਆਂ ਟੋਕਰੇ, (ਛਿੱਤਰ) ਪੈਣ ਦੀ ਸੰਭਾਵਨਾ ਬਣ ਸਕਦੀ ਹੈ
@Karmjitkaur-gk1xq
@Karmjitkaur-gk1xq 5 месяцев назад
🙏🏻🙏🏻🙏🏻🙏🏻👍
@Imrankashmirlahore92
@Imrankashmirlahore92 5 месяцев назад
Dhan Dhan Baba Amritpal Ji
@SatnamSingh-pk2ko
@SatnamSingh-pk2ko 5 месяцев назад
ਟੈਣਾ ਜੀ ।ਵਡੇ ਮੂਰਖ ।ਜੇੜੇ ਬਹਰੋ ਆਏ ਥਾਰ ਥਰ ਵੋਟਾ ਵਡੇ ਮੂਰਖ ਪੰਜਾਬੀ ਹੀ ਹੈ
@charanjitsingh9943
@charanjitsingh9943 5 месяцев назад
Tehna v v v v v good reporting. Keep it up. Shame Shame Shame on leaders of each party.
@gurdeepsinghdhaliwal3655
@gurdeepsinghdhaliwal3655 5 месяцев назад
Amritpal te sare sathian nu lok sabha election ladni chahidi hai.
@jasbirsingh-pn1rj
@jasbirsingh-pn1rj 5 месяцев назад
Tahina Sab/your good ve🎉iw for Candidate of Election. We intelligence us.
@jagjotsingh6173
@jagjotsingh6173 5 месяцев назад
ਟਹਿਣਾ ਸਾਹਬ ਕਦੇ ਰਾਜ ਕਰਦੀ ਪਾਰਟੀ ਨੂੰ ਵੀ ਸਵਾਲ ਕਰ ਲਿਆ ਕਰੋ, ਉਮੀਦਵਾਰ ਤਾਂ ਝਾੜੂ ਪਾਰਟੀ ਕੋਲ ਵੀ ਨਹੀਂ ਇਸੇ ਲਈ ਆਪਣੇ ਕੈਬਨਿਟ ਮੰਤਰੀ ਚੋਣ ਮੈਦਾਨ ਵਿੱਚ ਉਤਾਰੇ ਨੇ, ਇਸ ਵਾਰ ਆਮ ਪਾਰਟੀ ਨੂੰ ਆਮ ਲੋਕ ਨਹੀਂ ਮਿਲੇ ਜਾਂ ਫੇਰ ਆਮ ਪਾਰਟੀ ਹੁਣ ਖਾਸ ਹੋ ਗਈ ???
@devrajsalaria3333
@devrajsalaria3333 5 месяцев назад
KARAMJEET ANMOL IS THE WINNER FROM AAP.HANS SAHIB DE DELHI DE TICKET BJO NE KATTI HUN FARIDKOT TO LADANGE. VERY NICE TEHNA JEE
@MaingalSingh
@MaingalSingh 5 месяцев назад
Sat Sri akal bai tehna Saab ji 🙏
@GurpreetSingh-bk1kw
@GurpreetSingh-bk1kw 5 месяцев назад
ਵਧੀਆ ਫ੍ਰੀ ਚ ਅਖਾੜੇ
@ajaibsingh5554
@ajaibsingh5554 5 месяцев назад
Shameless CM punjab NSA party
@user-yx1mi3rj5v
@user-yx1mi3rj5v 5 месяцев назад
ਨਾ ਗਰੀਬਾਂ ਦੇ ਘਰਾਂ ਵਿੱਚ ਪੱਖੇ ਅੱਜੇ ਨਹੀਂ ਚੱਲੀਆਂ ਅਮੀਰਾਂ ਦੇ ਪੱਖੇ ਏ ਸੀ ਚੱਲੇ ਹੋਣੇ ਨੇ
@jarnailsingh9949
@jarnailsingh9949 5 месяцев назад
147th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤
@user-qb6dj4je6w
@user-qb6dj4je6w 5 месяцев назад
Sidhu ja imandar hai tha ohna apne ghar bhi tha chalana,cricket khelda na koi match fix kita,na mla hunde warring bajwa wang cut commision laka paise kmya
@JasPinder-gx3xs
@JasPinder-gx3xs 5 месяцев назад
tehna,sahib,ssa,
@sarbjitkaur4996
@sarbjitkaur4996 5 месяцев назад
Sarkaar dabedda gark jye
@GurpreetKaur-lx9tp
@GurpreetKaur-lx9tp 5 месяцев назад
🙏🇩🇪❤️
@jagtargill1784
@jagtargill1784 5 месяцев назад
ਬੰਦਾ ਕਾਂਗਰਸ ਨੂੰ ਤੀਲਾ ਤੀਲਾ ਕਰਨ ਲਈ ਆਇਆ ਸੀ, ਕੰਮ ਹੋ ਗਿਆ,
@harpreetkaur5022
@harpreetkaur5022 5 месяцев назад
Why Punjab government files application to extend nsa
@harbhajanvirk4687
@harbhajanvirk4687 5 месяцев назад
Karamjeet anmol pand AE
@gurbaxsinghbedi2696
@gurbaxsinghbedi2696 5 месяцев назад
ਲੌਟ ਕੇ ਸਿੱਧੂ ਘਰ ਨੂ ਆਏ
@Nisavarsingh
@Nisavarsingh 5 месяцев назад
Satsiri🎉tehna😂jio❤
@rajeshkumar-lc3vp
@rajeshkumar-lc3vp 5 месяцев назад
When elected member doesn't visit his/her area and no performance Why one should vote him?
@shinderpaulatwal7696
@shinderpaulatwal7696 5 месяцев назад
How can a outsider knows about local problems
@manusharma5059
@manusharma5059 5 месяцев назад
Nothing happened to Amritpal. He is just missing his wife !! Doing everything wrong in jail.
@akemvirk6681
@akemvirk6681 5 месяцев назад
Send your sister
@AvtarSingh-zu5rd
@AvtarSingh-zu5rd 5 месяцев назад
Bina kise sangeen kasoor de singhan nu dibrugsrh bhejya gys ram rahim nazare lainda kais Insaf aa Punjab Govt. Vee dutee pai aa!
@AvtarSingh-ui7pv
@AvtarSingh-ui7pv 5 месяцев назад
Vir tahenna sab ji aglia ne Bahu ginti dia vota lania ne ji kio hriane bich de nu bich kinia gadia tahnne sad te police Walia nu agga la ditia c pr kise te bi nsa nhi lgia c pr amrtpal Singh ji hora ne es tra da kus kita bi nhi kr ki karn ha ji ju ona te fer nsa laga diti ha ji ki karn ha ji
@chandarhasspuri3351
@chandarhasspuri3351 5 месяцев назад
Presentation of news is good but careful to glorify extemis ts in the interest of Pb. and nation.
@SukhwinderSingh-nq5rf
@SukhwinderSingh-nq5rf 5 месяцев назад
NL kisdi jnani lyi firda
@siriwansonicechanlverygood6661
@siriwansonicechanlverygood6661 5 месяцев назад
Bhai amretpal singh khalsa ji nu v bhukh hartal to khatam karwao ji tan ona di sehat theek rawe sarkaran ne kuch nahi karna 🙏🏻🙏🏻🙏🏻🙏🏻🙏🏻❤️❤️❤️❤️❤️
@Harman_singh564
@Harman_singh564 5 месяцев назад
Santokh singh
@JagjitSingh-ox1zy
@JagjitSingh-ox1zy 5 месяцев назад
Local leaders punjab cho de change leaders pb ton nahi laide tanki oh change km krke local leaders nu Pb di janta reject na kr deve. Partian change leaders nahi chaunde eh jholi chuk leaders nu ticket dindiya han. Out side r sare jholi chuk hunde han. Bina km kite Pb vich aisho aram, big bangles, security, govt vehicles te good salary laide han. Out siders nu vota nahi deni chahide. Actors, singers, dancers, even players nu vote nahi chahidi eh kush km nahi krde. Parliament koi 1 sbal nahi chukde. Han CM MAA jroor sbal chukde c. 13 MPs table bnon waste bejde ho.
@JasPinder-gx3xs
@JasPinder-gx3xs 5 месяцев назад
punjab,deean,jelan,vich,v,kanoon,tan,o,e,hai,r,s,dhaliwall,
@gamdoorsinghpunia9166
@gamdoorsinghpunia9166 5 месяцев назад
I. Want. Apeal. To. Svarn. That. Amitpal. Singh. At. Sathian. Noo. Punjab. De. All. Loksaba. At. Khadna. Chahida. Hai
@indersingh-ch4fs
@indersingh-ch4fs 5 месяцев назад
Jm
Далее
Я ДОСТРОИЛ ЗАВОД - Satisfactory
19:13
Просмотров 170 тыс.
ПОЁМ НАРОДНЫЕ ПЕСНИ🪗
2:04:11
Просмотров 1,1 млн