Тёмный

Khabar Di Khabar (2009) || ਰਾਤੋ ਰਾਤ ਪਲਟੀ ਬਾਜ਼ੀ , Jalandhar Election ‘ਚ ਕਿਸ ਨੇ ਕੀਤੀ ਆਹ ਸ਼ਰਾਰਤ 

Prime Asia TV
Подписаться 2,3 млн
Просмотров 125 тыс.
50% 1

#primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RU-vid: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Опубликовано:

 

8 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 135   
@GurcharanSandhu-gf4yc
@GurcharanSandhu-gf4yc 15 дней назад
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@sudagarsingh2455
@sudagarsingh2455 15 дней назад
😅 7:06 😅😅😅😅😅😅😅😅 7:21 7:22 7:22 7:22 😅😅
@KartarKaur-b6j
@KartarKaur-b6j 14 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@balwindharsingh8579
@balwindharsingh8579 14 дней назад
@daljitsingh7980
@daljitsingh7980 15 дней назад
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ 🙏
@harindergrewal5418
@harindergrewal5418 15 дней назад
Good Morning Tehna Sahib Ji Very Nice Ok Tks ❤🎉❤🎉❤🎉❤
@RomanBhatti-dn5hk
@RomanBhatti-dn5hk 15 дней назад
ਹਵਾ ਵਿੱਚ ਤਲਵਾਰਾਂ ਦੋਨਾਂ ਆਮ ਪਾਰਟੀ ਤੇ ਬੀਜੇਪੀ ਬਹੁਤ ਜ਼ਿਆਦਾ ਮਾਰੀਆਂ। ਕੋਈ ਨਿੱਤਰੂ ਵੜੇਵੇਂ ਖਾਣੀ।
@DESIFUNN22
@DESIFUNN22 15 дней назад
Right 👍
@BittuChambal-vl4hr
@BittuChambal-vl4hr 15 дней назад
Good job sir ji 👍👍👍👍
@narinderbhaperjhabelwali5253
@narinderbhaperjhabelwali5253 15 дней назад
ਗਿੱਦੜਬਾਹਾ ਸੀਟ ਤੇ ਬੇਅੰਤ ਸਿੰਘ ਨੇ ਬਹੁਤ ਜ਼ੋਰ ਲਾਇਆ ਸੀ ਜੀ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਉਣ ਲਈ ਜਿਮਣੀ ਚੋਣ ਵਿੱਚ
@KuldeepSingh-jy5xs
@KuldeepSingh-jy5xs 15 дней назад
Jjjjj😊😊
@avtarbrar4475
@avtarbrar4475 15 дней назад
ਇੰਡੀਆ ਚੋਣ ਦੀ ਹਰ ਹਰਕਤ ਸ਼ੱਕੀ ਸ਼ੱਕੀ ਲੱਗਦੀ ਹੈ ਜਦੋਂ ਬੈਲਟ ਪੇਪਰ ਗਿਨਣੇ ਹੀ ਨਹੀਂ ਤਾਂ ਦੋ ਦਿਨ ਦਾ ਗੈਪ ਕਿਉਂ ।@ਡਾਇਰੈਕਟਰ ਬਰਾੜ
@user-dq4jk9jq4g
@user-dq4jk9jq4g 15 дней назад
Apne man saf ha dusre bhi saf lagde na Apne man nu saf rakho
@AjitSingh-el4gf
@AjitSingh-el4gf 15 дней назад
Thanks, 💯 you are correct
@AjitSingh-el4gf
@AjitSingh-el4gf 15 дней назад
Tehna Sahib, u R Great And Best commentator of PunjabiTheth Muhavra Language and wll wisher of Indian prosperity specially of Punjab A retired class one officer Punjab Government
@user-pw4gz5is6w
@user-pw4gz5is6w 15 дней назад
S s satshri akal
@narinderbhaperjhabelwali5253
@narinderbhaperjhabelwali5253 15 дней назад
ਛੋਟੇ ਭਰਾ ਸਵਰਨ ਸਿੰਘ ਟਹਿਣਾ ਜੀ ਸਤਿ ਸ਼੍ਰੀ ਅਕਾਲ
@Alam-xh8fz
@Alam-xh8fz 15 дней назад
Khb
@user-if3kw2jn5n
@user-if3kw2jn5n 15 дней назад
ਸਰ,ਇਹ ਭਾਰਤ ਦੇਸ਼ ਹੈ ਇੱਥੇ ਅੰਧ ਭਗਤਾਂ ਦੀ ਕੋਈ ਕਮੀਂ ਨਹੀਂ ਹੈ ਇੱਥੇ ਹਰ ਗਲੀ ਮੁਹੱਲੇ ਵਿੱਚ ਕੋਈ ਨਾ ਕੋਈ ਬਾਬਾ ਬਿਰਾਜਮਾਨ ਹੈ ਜੇ ਕੋਈ ਬਾਬਾ ਕੋਈ ਘਿਨਾਉਣੀ ਘਟਨਾ ਕਰਦਾ ਹੈ ਤਾਂ ਦੂਜੇ ਬਾਬੇ ਵਾਲੇ ਇਹ ਕਹਿੰਣਗੇ ਕਿ ਓਹ ਤਾਂ ਹੈ ਈ ਮਾੜਾ ਸੀ ਸਾਡੇ ਵਾਲਾ ਨਿਰਾ ਰੱਬ ਦਾ ਰੂਪ ਹੈ ਜੋ ਬਾਬੇ ਰੇਪ ਕੇਸਾਂ ਵਿੱਚ ਅੰਦਰ ਹਨ ਕੀ ਉਨ੍ਹਾਂ ਦੇ ਸ਼ਰਧਾਲੂਆਂ ਵਿੱਚ ਕੋਈ ਕਮੀ ਆਈ ਹੈ? ਇਨ੍ਹਾਂ ਬਾਬਿਆਂ ਦਾ ਸਿੱਧਾ ਲਿੰਕ ਸਿਆਸੀ ਪਾਰਟੀਆਂ ਨਾਲ ਹੈ ਤੇ ਓਹ ਆਪਣੇ ਭਗਤਾਂ ਨੂੰ ਵੋਟਾਂ ਵੇਲੇ ਵਰਤਦੇ ਹਨ ਤੇ ਅੰਨ੍ਹੇ ਸ਼ਰਧਾਲੂ ਮੁਲਕ ਦਾ ਭੱਠਾ ਬਿਠਾ ਕੇ ਇਨ੍ਹਾਂ ਬਾਬਿਆਂ ਨੂੰ ਅੱਯਾਸ਼ੀ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ ਅੱਜ ਤੋਂ ਸੱਤ ਅੱਠ ਸਾਲ ਪਹਿਲੇ ਇੱਕ ਆਸ਼ੂਤੋਸ਼ ਨਾਮੀ ਸਾਧ ਮਰ ਗਿਆ ਸੀ ਉਹਦੇ ਸ਼ਰਧਾਲੂਆਂ ਨੇ ਇਹ ਕਹਿ ਕੇ ਉਸਦਾ ਸਸਕਾਰ ਨਹੀਂ ਕੀਤਾ ਕਿ ਬਾਬਾ ਮਰਿਆ ਨਹੀ ਸਮਾਧੀ ਚ ਲੀਂਨ ਹੈ ਤੇ ਕੋਰਟ ਵਲੋਂ ਉਸਦੇ ਮੁਰਦਾ ਜਿਸਮ ਦੀ ਹਿਫ਼ਾਜ਼ਤ ਲਈ Z ਸੁਰੱਖਿਆ ਦਿੱਤੀ ਹੋਈ ਹੈ ਜੋ ਕਿ ਅੱਜ ਤੱਕ ਵੀ ਜਾਰੀ ਹੈ ਹਾਲਾਂਕਿ ਡਾਕਟਰਾਂ ਨੇ ਵੀ ਉਸਨੂੰ ਮਰਿਆ ਹੋਇਆ ਦੱਸਿਆ ਹੈ, ਕੀ ਭਾਰਤੀ ਜੱਜਾਂ ਨੂੰ ਇਹ ਯਕੀਨ ਹੈ ਕਿ ਓਹ ਵਾਕਿਆ ਸਮਾਧੀ ਚ ਹੈ? ਧੰਨ ਹਨ ਓਹ ਪੜੇ ਲਿਖੇ ਸ਼ਰਧਾਲੂ ਜੱਜ, ਜਿੱਥੇ ਸਰਕਾਰਾਂ ਹੀ ਇਨ੍ਹਾਂ ਡੇਰਿਆਂ ਦੀਆਂ ਭਾਈਵਾਲ ਹੋਣ ਉੱਥੇ ਹੋਰ ਰਹਿ ਕੌਣ ਗਿਆ ਹੈ ਭਾਂਵੇ ਇਹ ਤਾਜ਼ਾ ਘਟਨਾ ਮੰਦਭਾਗੀ ਹੈ ਪਰ ਜੋ ਔਰਤ ਇਹ ਕਹਿ ਰਹੀ ਹੈ ਕਿ ਕਾਸ਼ ਮੈਂ ਵੀ ਭੀੜ ਦੇ ਪੈਰਾਂ ਥੱਲੇ ਆ ਕੇ ਮਰ ਗੱਈ ਹੁੰਦੀ!ਹਣ ਤੁਸੀ ਦੱਸੋ ਕਿ ਜੋ ਇਕ ਸੌ ਤੇਈ ਲੋਕ ਮਰੇ ਹਨ, ਲਈ ਅਫ਼ਸੋਸ ਕਰਨਾਂ ਬਣਦਾ ਹੈ ਕਿ ਉਨ੍ਹਾਂ ਨੂੰ ਮੁਕਤੀ ਮਿਲੀ ਹੋਣ ਦੀ ਖੁਸ਼ੀ ਮਨਾਣੀ ਚਾਹੀਦੀ ਹੈ? ਤੇ ਬਾਬੇ ਦਾ ਧਨਵਾਦ ਕੀਤਾ ਜਾਏ ਇਹ ਹੁਣ ਤੁਸੀਂ ਸੋਚੋ
@AjitSingh-el4gf
@AjitSingh-el4gf 15 дней назад
I request you please to reform some thing practically in India specially Punjabis .we should not limited for comments only
@panjpanilokklamanchgopalpu1959
@panjpanilokklamanchgopalpu1959 15 дней назад
Very nice ❤
@RanjitSingh-oq1wu
@RanjitSingh-oq1wu 15 дней назад
Satsriakalji
@ramanmonga430
@ramanmonga430 15 дней назад
Sir ji aap great ho..
@user-jm3el7rc1r
@user-jm3el7rc1r 14 дней назад
Dear young bro, Mr S.Tehna ji. Sat Sri Akal Tusi Hamesha Chardian Klan ch rho. Your Bro.
@amarjitkaur990
@amarjitkaur990 15 дней назад
ਐਸੇ ਮਰਨ ਦਾ ਦੁੱਖ ਨੀ ਆਪ ਖਰੀਦਿਆ ਆਪ ਖਾਇਆ ਕੋਈ ਕਿਸੇ ਦੇ ਮੂੰਹ ਵਿੱਚ ਨੀ ਪਾਉਂਦਾ
@nachhattarsidhu8042
@nachhattarsidhu8042 15 дней назад
ਟੈਹਣਾ ਸਾਹਿਬ ਟੀ ਵੀ ਚੈਨਲ ਕਿਉਂ ਬੰਦ ਕਰ ਦਿੱਤਾ
@jagtargill-rc4gy
@jagtargill-rc4gy 15 дней назад
Very good ji thana shiab thanks
@baldevjassar8059
@baldevjassar8059 15 дней назад
*🙏🌷ਅੱਜ ਦਾ ਵਿਚਾਰ🌷🙏* *ਅੱਖਾਂ ਬੰਦ ਕਰਕੇ ਕੀਤੇ ਹੋਏ ਭਰੋਸੇ ਹੀ ਅਕਸਰ ਅੱਖਾਂ ਖੋਲਦੇ ਨੇ!* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@gkugctet6878
@gkugctet6878 15 дней назад
ਬਹੁਤ ਵਧੀਆ ਜਾਣਕਾਰੀ। ਚਮਕੌਰ ਸਿੰਘ ਬਾਘੇਵਾਲੀਆ 🎉🎉🎉🎉🎉
@kaurkharoud899
@kaurkharoud899 15 дней назад
Sat Sri akal ji
@kirankaur4504
@kirankaur4504 15 дней назад
ਸਤਿ ਸ੍ਰੀ ਅਕਾਲ ਜੀ 🙏🙏
@JassS634
@JassS634 15 дней назад
ਵੋਟਾਂ ਹੀ ਪਈ ਜਾਂਦੀਆਂ ,ਪੰਜਾਬ ਚ ਕੋਈ ਸੁਖ ਸਹੂਲਤ ਨਾ ਕਰਿਓ,ਗਰੀਬ ਮਜ਼ਦੂਰ ਦੀ ਮਹਿਗਾਈ ਨੇ ਜੀਣਾ ਦੁੱਭਰ ਹੋਇਆ ਪਿਆ 😢
@AjitSingh-el4gf
@AjitSingh-el4gf 15 дней назад
If SAHULTAN have not been by Government .Then U R requested for Akali congress Govt in Punjab,, Diesel and menhgae is not state subject but of CENTRAL government
@jeetasingh9510
@jeetasingh9510 15 дней назад
When congress candidate was found giving 500 notes to voters why congress was silent then.
@AjitSingh-el4gf
@AjitSingh-el4gf 15 дней назад
These people then were busy to make Transport, Tv Raita Mafia
@jarnailsingh9949
@jarnailsingh9949 15 дней назад
279th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@BaldevSingh-gj6ex
@BaldevSingh-gj6ex 15 дней назад
🙏🙏🙏🙏💐
@malkeetkumar9566
@malkeetkumar9566 15 дней назад
Asi aam Aadmi party d khilaf aa keo Jalandhar seet tay gundagardi tay sharab Paisa suit water cooler hore pata ni ki kuj kita ena Paisa laga k asi sarkar kolo kam di ki ummeed kar sakde
@surjeetsingh8809
@surjeetsingh8809 15 дней назад
👍👍👌
@JaswinderSingh-lz8id
@JaswinderSingh-lz8id 15 дней назад
Good veer ji god bless you 🎉
@sukhwinderrupal7225
@sukhwinderrupal7225 15 дней назад
ਸੂਟ ਹੀ ਵੰਡੇ ਐ ਕੋਈ ਜਹਿਰ ਤਾਂ ਨੀ ਵੰਡੀ
@AjitSingh-el4gf
@AjitSingh-el4gf 15 дней назад
Very good answer of.MANSA
@jasbirsingh-pn1rj
@jasbirsingh-pn1rj 15 дней назад
ਪਹਿਲਾ ਸਾਲ ਮੈਂ ਜਲੰਧਰ ਚੋਣ ਵਿਚ ਹਾ ਸਭ ਕੈਦੇ ਕਨੂੰਨ ਖ਼ਤਮ ਹਨ ਗਰੀਬਾ ਨੂੰ ਰਸੋਈ ਸਮਾਨ ਇਕ ਵਖਤ ਲਈ ਭੇਜਿਆ ਗਿਆ |
@jagtarsingh7127
@jagtarsingh7127 15 дней назад
ਸਿਆਣਿਆਂ ਦੀ ਕਦੇ ਭੀੜ ਨਹੀਂ ਹੁੰਦੀ ਭੀੜ ਚ ਸਾਰੇ ਸਿਆਣੇ ਨਹੀਂ ਹੁੰਦੇ
@KartarKaur-b6j
@KartarKaur-b6j 14 дней назад
❤❤❤❤❤❤❤੍ਰ
@jagtarsingh7127
@jagtarsingh7127 15 дней назад
ਗਰਮੀ ਨੇ ਭੁੰਨ ਸੁੱਟੇ ਸ੍ਰੀ ਚਮਕੌਰ ਸਾਹਿਬ ਇਲਾਕ਼ਾ ਨਿਵਾਸੀ
@boharsingh7725
@boharsingh7725 15 дней назад
🙏🙏🙏🙏🙏
@deepamehrotra6712
@deepamehrotra6712 15 дней назад
Please vote for citizen of Jalandhar and AAParty
@AjitSingh-el4gf
@AjitSingh-el4gf 15 дней назад
Thanks Mansa
@gurjeetkaur7746
@gurjeetkaur7746 15 дней назад
Good tehna veer
@amarjeet3447
@amarjeet3447 15 дней назад
Think before u speak .you should know where u came from
@SidhuSahibSidhuSahib
@SidhuSahibSidhuSahib 15 дней назад
ਸੀਤਲ ਅਗੁਰਾਲ ਦੀ ਜ਼ਮਾਨਤ ਜ਼ਬਤ ਸੁਰਜੀਤ ਸਿੰਘ ਕੌਰ 10000 ਵੌਟ ਲਵੇਗੀ ਆਮ ਆਦਮੀ ਪਾਰਟੀ ਔਰ ਕਾਂਗਰਸ ਦੀ ਟਕਰ ਹੈ
@proudofindiandemocracyocra1445
@proudofindiandemocracyocra1445 15 дней назад
Source of information may also be shared.
@rajdevsingh2736
@rajdevsingh2736 15 дней назад
😂😂😂​@@proudofindiandemocracyocra1445
@karanbaraich2300
@karanbaraich2300 15 дней назад
👍
@mittiputtmajhail2960
@mittiputtmajhail2960 15 дней назад
Vota di nahi Akali Dal di hasti di gall hy. J PB ch AD candidate te symbol de pishe hatda e ta ih Pardhan di moral defeat hy. He must step down as he betrayed AD and Takri symbol.
@vijayvaid8419
@vijayvaid8419 15 дней назад
❤❤❤❤
@RameshKumar-ep7nl
@RameshKumar-ep7nl 15 дней назад
ਵੋਟ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ।
@inderjit1900
@inderjit1900 15 дней назад
ਟਹਿਣਾ ਸਾਬ ਲੋਕਾਂ ਦਾ ਤਾਂ ਆਵਾ ਈ ਊਤਿਆ ਪਿਆ
@IndianparentsinAdelaide
@IndianparentsinAdelaide 15 дней назад
Beant Singh de time gidervha di choon te v jor lagea c
@devrajsalaria3333
@devrajsalaria3333 15 дней назад
men eh pgme 1315 waje dekh raha haan je.vastav vich jalandhar west da election dunia bhar vich mashoor ho gaya hai.mukabla tikha hai is baar.bhole babe de cheleia da kehna ke mukti ho gaye 123 logo de.dhanprret de maut kabarstan vich ho gaye very sad nws,a great video
@MaingalSingh
@MaingalSingh 15 дней назад
Sat Sri akal bai tehna Saab ji 🙏 🎉😢
@NaranjansinghVirk
@NaranjansinghVirk 15 дней назад
Right
@user-bo2dy3bj5x
@user-bo2dy3bj5x 14 дней назад
🎉
@rikhiramsinghsingh468
@rikhiramsinghsingh468 15 дней назад
Waheguru chadhadi Kala bhag se mere Veer nu
@user-pl9tf4xp3o
@user-pl9tf4xp3o 15 дней назад
Aam aadami Party jindabad
@balwinderkaur-fz4io
@balwinderkaur-fz4io 15 дней назад
Aam adami party jindabad
@AjitSingh-el4gf
@AjitSingh-el4gf 15 дней назад
Thank you MANSA😊
@rajkumarnanda9534
@rajkumarnanda9534 15 дней назад
News in detail (good news)
@gurdeshsingh7824
@gurdeshsingh7824 15 дней назад
ਤੂੰਹਾਂਡੀ sound ਟਹਿਣl g good 👍
@kuldipsinghsodhi6334
@kuldipsinghsodhi6334 15 дней назад
Assi ta Bhut narial canal whicho kaee waar khande hunde see.
@harwinderkaur9040
@harwinderkaur9040 15 дней назад
Daljeet singh sandhu veer ji sat shri akal
@meetsingh2086
@meetsingh2086 15 дней назад
Rahul theek bjp wrong
@AjitSingh-el4gf
@AjitSingh-el4gf 15 дней назад
Yes but in CENTRAL government
@GurpreetSingh-hf1dv
@GurpreetSingh-hf1dv 15 дней назад
ਜਲੰਧਰ ‘ਚ ਭੰਡ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਜਿੱਤਣਾ ਨਹੀਂ
@SukhdevSingh-up7ed
@SukhdevSingh-up7ed 15 дней назад
ਅਕਾਲੀ ਦਲ ਵਾਲੀ ਬੀਬੀ ਬਾਜੀ ਮਾਰ ਜਾਵੇਗੀ ਜੀ !
@AjitSingh-el4gf
@AjitSingh-el4gf 15 дней назад
Tera BAAP BHAND world famous comedian hai.Tucha, Tukar boch nhi.
@baldevsingh8255
@baldevsingh8255 15 дней назад
ਆਮ ਆਦਮੀ ਪਾਰਟੀ ਨੇ ਢਾਈ ਸਾਲ ਵਿੱਚ ਵਿਕਾਸ ਕੋਈ ਨਹੀਂ ਹੋਇਆ।
@AjitSingh-el4gf
@AjitSingh-el4gf 15 дней назад
Previous Govt of 75 years of regime ❤,how muVIKAS done , explain in detail if they done DEVELOPMENT please u R most welcome to bring Akali congress, BJP Governments
@sukhwinderrupal7225
@sukhwinderrupal7225 15 дней назад
ਬਾਈ ਜੀ ਵਿਕਾਸ ਤਾਂ ਹੋਊ ਜੇ ਕਰਨ ਦੇਣਗੇ
@inderjit1900
@inderjit1900 15 дней назад
​@@sukhwinderrupal7225ਕਿਸੇ ਨੇ ਇਨ੍ਹਾਂ ਦੀ ਬਾਂਹ ਨੀ ਫੜੀ ਹੋਈ ਕਰ ਲੈਣ, ਬੋਲਣ ਵਾਲੇ ਬੋਲੀ ਜਾਣ
@gurjeetkaur7746
@gurjeetkaur7746 15 дней назад
God bless AAP party
@AjitSingh-el4gf
@AjitSingh-el4gf 15 дней назад
Thank you,KASH aap ki dua parmatma manjoor kre
@malkitsingh8608
@malkitsingh8608 15 дней назад
Well News.
@user-tl1ug6pt5l
@user-tl1ug6pt5l 15 дней назад
Rashan wali gal thik aa sir
@AjitSingh-el4gf
@AjitSingh-el4gf 15 дней назад
Bakwas hai
@gulzarsinghlalina7424
@gulzarsinghlalina7424 15 дней назад
Tehna sahib ji jo karnal de. Nare kise pind. De which Sikh pariwar de Ghar dhajh dethe hain ous. Bare ki vichar ne. Wrong or right
@AjitSingh-el4gf
@AjitSingh-el4gf 15 дней назад
Totally wrong biased by BJP Atiachar and cinajori hai Bjp shuru ton Sikh virodhi hai te aant Tak rahegi However I am not Sikh but is reality , Punjabi should raise this issue strongly with Centre
@gulzarsinghlalina7424
@gulzarsinghlalina7424 14 дней назад
​@@AjitSingh-el4gfThanks Right
@gulzarsinghlalina7424
@gulzarsinghlalina7424 14 дней назад
You are true B J P. Anti lower. Community
@AjitSingh-el4gf
@AjitSingh-el4gf 15 дней назад
U R in favour of Black Marketing nd correct Are u blind could not see bijli bill free safar, good school,many more examples.
@user-qv7wl3wp2z
@user-qv7wl3wp2z 15 дней назад
Sital Angural nu votekio
@AjitSingh-el4gf
@AjitSingh-el4gf 15 дней назад
Punjab da GADAR HAI
@buntybhatti1485
@buntybhatti1485 13 дней назад
ਮੂਸੇਵਾਲੇ ਨੇ ਇਸਦੀ ਗਾਂਡ ਮਾਰਲੀ 😂😂😂
@SurjeetSingh-fj1cq
@SurjeetSingh-fj1cq 15 дней назад
8
@maninder5817
@maninder5817 15 дней назад
Aam Aadmi party jindabad 💐
@AjitSingh-el4gf
@AjitSingh-el4gf 15 дней назад
Thanks Mansa
@kuldipsinghsodhi6334
@kuldipsinghsodhi6334 15 дней назад
No=1aam admi 2ng=Bjp 3rd=congress
@AjitSingh-el4gf
@AjitSingh-el4gf 15 дней назад
Correct 💯 you are
@kuldeepbhagowal2691
@kuldeepbhagowal2691 15 дней назад
2 din gap kio pya gya shak ta hundi a belat paper te vote hundi ta mande v
@t84news8
@t84news8 14 дней назад
🤪🤣🤪🤪🤪
@MalkitSinghPoonam
@MalkitSinghPoonam 15 дней назад
Tehena ji sirf juc ch he nahi ena jor laga .2013 ch Kapurthala ch Sukhi Rana te Ex transport mantry Raghbir Singh ch mukabla es nalo b hard c Sukhi Rana de papper submit kran lye khud Capt. App ayea uder Vade Badal ji app aye c. Loke ne mehne mehene de sarab ekhthe kar lye c .Mehne mehene da rasam loka nu dita gayea c .Sarab de tempu ta police app gadde c. Jino police ne app he dakar lye c.
@amarjitkaur990
@amarjitkaur990 15 дней назад
ਵਿਸ਼ਵ ਗੁਰੂ 😂😂 ਇਨ੍ਹਾਂ ਬੂਬਨਿਆਂ ਕਰਕੇ ਬਣੂ ਇੰਡੀਆ 😂😂
@user-cc7dp7yl7o
@user-cc7dp7yl7o 15 дней назад
Congress te bjp ne kujj ni kitta,aap ne free bijli 24 ghante ditti free noukri ditti es lyi meri vote Jalandhar west to sirf imaandar sarkaar aap nu
@AjitSingh-el4gf
@AjitSingh-el4gf 15 дней назад
Dear still Punjabi are crying by comments I think such people are fit under the RAJ of Transport, Tv, Raita and chitte de vpari MAFIA.Mansa
@user-xp7lb2oi3u
@user-xp7lb2oi3u 15 дней назад
Ih. Soot. Apde. Kolon. Le. Ke. Dikha. Rahe. Hann. Dasso. Kite. Moher. Laggi. Opp. Partian. Ik. Duje. Te. Iljamm. Laa. Rahe. Hann
@AjitSingh-el4gf
@AjitSingh-el4gf 15 дней назад
Correct 💯 you are Mansa
@RakeshKumar-ni6pf
@RakeshKumar-ni6pf 13 дней назад
Path _ Puja karn vale sare Anne bhagt j
@kuldipsinghsodhi6334
@kuldipsinghsodhi6334 15 дней назад
Tehna jee chani taa sararti ha jhutha ha jee.
@AjitSingh-el4gf
@AjitSingh-el4gf 15 дней назад
Correct 💯 you are Mansa
@JBSingh-pl8mj
@JBSingh-pl8mj 15 дней назад
Babe dee aandh-bagtani bilkul theek hei. Ho sakda he aisse pajj ek dooje de perra'n thale kuchal ke mar-mar ke panj-satt crore ghat jaan😂
@AmarjitSingh-eq3rl
@AmarjitSingh-eq3rl 15 дней назад
ਜਲੰਧਰ ਵਿੱਚ ਮੁਕਾਬਲਾ ਸਖ਼ਤ ਹੋਵੇਗਾ ਦੇਖੋ ਕੌਣ ਢਾਈ ਸਾਲ ਬਾਦ ਸਾਰੀ ਉਮਰ ਲਈ 80ਹਜਾਰ ਦੇ ਕਰੀਬ ਪੈਨਸ਼ਨ ਦਾ ਹੱਕਦਾਰ ਬਣਦਾ ਹੈ ਇਸ ਸਰਕਾਰ ਦਾ ਕਾਰਜਕਾਲ ਢਾਈ ਸਾਲ ਦੇ ਕਰੀਬ ਬਾਕੀ ਹੈ
@surinderpal8298
@surinderpal8298 15 дней назад
ਇੱਕ ਤਾਂ ਪਹਿਲਾਂ ਹੱਕਦਾਰ ਨਵਿਆਂ ਨੂੰ ਮੌਕਾ ਦੇਣਾ ਚਾਹੀਦਾ.
@AjitSingh-el4gf
@AjitSingh-el4gf 15 дней назад
Why do you worried about AAP Government'
@truthonlybysukhman
@truthonlybysukhman 15 дней назад
Chani v vand reha suit te rashan te aam parti da naam le rehe a
@AjitSingh-el4gf
@AjitSingh-el4gf 15 дней назад
Correct 💯 you are Mansa
@amarjeet3447
@amarjeet3447 15 дней назад
Murakh log Nankana sahib bich be panja sahib pathar nu pujee janday nay@ताहिना साहिब
@asmander6630
@asmander6630 15 дней назад
Pane wala pathar Nankana sahib vich nhi hai.
@amarjeet3447
@amarjeet3447 15 дней назад
@@asmander6630 doesn’t matter
@AjitSingh-el4gf
@AjitSingh-el4gf 15 дней назад
Correct 💯 you are
@sukhvindersingh8428
@sukhvindersingh8428 15 дней назад
Suit vanddan walian videos to lagda hea ke eh Congress ne siraf darama hi kta hea AAP nu badnaam karan lai Channi eh v dase ke iss aadmi nu suit vandde nu moke te farriya Congress walian ne suits nu lifafiyan vich pa ke jo videos banaee eh AAP nu badnaam Karan lai kita giya darama hea eh election jitan lai kiniyan giriyan hoiyan gallan kar rahe han par lok sab samjde han
@boparaiksingh8947
@boparaiksingh8947 15 дней назад
ਬਦਨਾਮ ਤਾਂ ਪਹਿਲਾਂ ਹੀ ਆ ਨਵਾ ਕੀ ਕਰਨਾ
@AjitSingh-el4gf
@AjitSingh-el4gf 15 дней назад
Kutian de bhaunk naal HAATHI bhajda nhi hai
@AvtarSingh-bj2vm
@AvtarSingh-bj2vm 15 дней назад
ਜਲੰਧਰ ਵਾਸੀਆਂ ਬੇਨਤੀ ਹੈ ਕਿ ਕਾਂਗਰਸ ਪਾਰਟੀ ਤੋਂ ਬਿਨਾਂ ਗਰੀਬਾਂ ਦਾ ਕੋਈ ਵੀ ਹਾਮੀ ਨਹੀਂ ਹੈ ਕੋਈ ਵੀ ਗਰੀਬਾਂ ਦਾ ਭਲਾ ਨਹੀਂ ਕਰ ਸਕਦਾ ਸੀਤਲ ਦੀ ਫੱਟੀ ਚੰਗੀ ਸਾਫ਼ ਕਰ ਦਿੱਤੀ ਜਾਵੇ ਤਾਂ ਸੁਆਦ ਵਾਲੀ ਗੱਲ ਹੋਵੇਗੀ ਗਰੀਬਾਂ ਦਾ ਮਸੀਹਾ ਚਰਨਜੀਤ ਸਿੰਘ ਚੰਨੀ ਪੱਕੇ ਤੌਰ ਜਲੰਧਰ ਬੈਠੇ ਹਨ ਪੰਜ ਸਾਲਾਂ ਲਈ।ਭਗਵੰਤ ਮਾਨ ਨੇ ਗਰੀਬਾਂ ਦਾ ਕੁੱਝ ਵੀ ਨਹੀਂ ਕੀਤਾ ਸਗੋਂ ਗਰੀਬਾਂ ਰਿਜਰਵੇਸ਼ਨ ਦਾ ਨੁਕਸਾਨ ਹੀ ਕੀਤਾ ਹੈ ਭਲੇ ਲਈ ਕੁੱਝ ਵੀ ਨਹੀਂ ਕੀਤਾ ਕੋਈ ਵੀ ਇੱਕ ਅਜਿਹਾ ਕੰਮ ਨਹੀਂ ਕੀਤਾ ਜਿਸ ਨਾਲ ਗ਼ਰੀਬਾਂ ਦਾ ਭਲਾ ਹੋ ਸਕਦਾ ਹੈ ਜੀ।ਬਾਬਾ ਯੋਗੀ ਦਾ ਯਾਰ ਹੈ ਉਸ ਨੂੰ ਕੀ ਹੋ ਸਕਦਾ ਹੈ ਜੀ
@JassS634
@JassS634 15 дней назад
ਗਰੀਬਾਂ ਦਾ ਕੋਈ ਨਹੀਂ ਸੋਚ ਦਾ, ਪਿੰਡਾ ਵਾਲੇ ਗਰੀਬਾ ਨੂੰ ਪਹਿਲਾ30 ਕਿਲੋ ਕਣਕ ਮਿਲਦੀ ਸੀ ਹੁਣ 15 ਕਿਲੋ ਵੀ ਨਹੀਂ ਮਿਲਦੀ ਗਰੀਬ ਦਾ ਤਾ ਰੱਬ ਹੀ ਆ😢
@jeetasingh9510
@jeetasingh9510 15 дней назад
Baba Bhole will be hiding in a politician’s house. This baba is a vote bank for BJP.
Далее