Тёмный

Khabar Di Khabar (2016) || ਸਾਹਮਣੇ ਆਇਆ ਵੱਡਾ ਸੱਚ , Amritpal Singh's brother ਦੇ ਨਸ਼ੇ ਦੀ ਆਹ ਹੈ ਸੱਚਾਈ 

Prime Asia TV
Подписаться 2,4 млн
Просмотров 226 тыс.
50% 1

#primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
Subscribe To Prime Asia TV Canada :- goo.gl/TYnf9u
Khabar Di Khabar (2016) || ਸਾਹਮਣੇ ਆਇਆ ਵੱਡਾ ਸੱਚ , Amritpal ਦੇ ਭਰਾ ਦੇ ਨਸ਼ੇ ਦੀ ਆਹ ਹੈ ਸੱਚਾਈ
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 205   
@jattlife7451
@jattlife7451 2 месяца назад
ਜੇਕਰ ਨਸ਼ਾ ਪੀਣ ਵਾਲਿਆਂ ਨੂੰ ਫੜਨ ਨਾਲ ਨਸ਼ਾ ਬੰਦ ਹੁੰਦਾ ਹੈ ਤਾਂ ਵੇਚਣ ਵਾਲੇਆਂ ਨੂੰ ਫੜਨ ਦੀ ਤਾਂ ਲੋੜ ਹੀ ਨਹੀਂ।
@dhiansingh3103
@dhiansingh3103 2 месяца назад
ਨਸ਼ਾ ਪੰਜਾਬ ਵਿੱਚ ਬਾਰਡਰ ਇਲਾਕਾ 50 km ਦਾ ਖੇਤਰ bsf/ਕੇਂਦਰ ਦੀ ਕਸਟਡੀ ਵਿਚ ਹੋਣ ਕਾਰਨ ਵਧਿਆ ਹੈ,
@vinylRECORDS0522
@vinylRECORDS0522 2 месяца назад
ਪੁਲਿਸ ਨੂੰ ਪਿੰਡ ਪਿੰਡ ਨਸ਼ਾ ਵਿਕਦਾ ਨਹੀਂ ਦਿੱਸਦਾ, ਪਰ ਕਾਲੇ ਸ਼ੀਸ਼ਿਆਂ ਵਾਲੀ ਕਾਰ ਦੇ ਅੰਦਰ ਬੈਠੇ ਬੰਦੇ, ਨਸ਼ਾ ਕਰਨ ਦੀ "ਤਿਆਰੀ" ਕਰਦੇ ਦਿੱਸ ਗਏ। ਕਿੰਨੀ ਤੇਜ਼ ਨਜ਼ਰ ਹੈ ਪੁਲਿਸ ਦੀ, 4 ਗਰਾਮ ਦੀ ਵੱਡੀ "ਖੇਪ" ਫੜੀ ਗਈ ਹੈ, ਵੱਡੀ ਪ੍ਰਾਪਤੀ ਹੈ।
@harpalsingh5181
@harpalsingh5181 2 месяца назад
ਜਾਪਦਾ ਪੁਲਸ ਵਾਲਿਆਂ ਨੂੰ ਉਹਨਾਂ ਸੁਲਾ ਨਹੀ ਮਾਰੀ
@TarsemSingh-ci5ls
@TarsemSingh-ci5ls 2 месяца назад
ਚਾਰ ਗ੍ਰਾਮ ਦੀਆਂ ਚਾਲੀ ਡੋਜਾ ਬਣਦੀਆਂ ਹਨ ਕਹਿਣ ਨੂੰ ਤਾਂ ਚਾਰ ਗ੍ਰਾਮ ਹੈ
@AjmerSingh-er1kl
@AjmerSingh-er1kl 2 месяца назад
ਚੋਰ ਤਾ ਚੋਰ ਹੀ ਆ
@ਮੁਸ਼ਤਾਖਚੰਦ
@ਮੁਸ਼ਤਾਖਚੰਦ 2 месяца назад
ਪੁਲਿਸ ਈ ਚੰਗੀ ਸੀ ਕਿਤੇ ਚਾਰ ਗ੍ਰਾਮ ਦੀ ਚਾਰ ਸੋ ਗ੍ਰਾਮ ਵੀ ਬਣਾ ਸਕਦੀ ਸੀ ਕੇਸ ਵੱਡਾ ਬਣੋਣ ਲਈ ਪਰ ਐਮ ਪੀ ਸਾਬ ਦਾ ਭਰਾ ਕਰਕੇ ਝੂਠਾ ਨਸ਼ਾ ਨਹੀ ਪਾਇਆ ਕੋਈ ਹੋਰ ਹੁੰਦਾ ਕਈ ਕੁੱਝ ਪੈ ਜਾਣਾ ਸੀ
@tsfans2169
@tsfans2169 2 месяца назад
​@@harpalsingh5181😊
@dayalsingh2899
@dayalsingh2899 2 месяца назад
Sahi gal ha
@KamalKamal-qr1hw
@KamalKamal-qr1hw 2 месяца назад
ਵੀਰ ਜੀ ਹੁਣ ਤਾਂ ਇਹ ਵੀ ਡਰ ਲੱਗਦਾ ਕਿ ਪੁਲਿਸ ਵਾਲੇ ਆਪ ਹੀ ਨੱਸ਼ਾ ਕਰਵਾ ਕੇ ਟੇਸਟ ਨਾ ਕਰਵਾ ਦੇਣ
@sanjogtarani3997
@sanjogtarani3997 2 месяца назад
ਨਸ਼ਿਆਂ ਨੂੰ ਖਤਮ ਕਰਨ ਲਈ ਪਹਿਲਾਂ ਸਾਨੂੰ ਆਪਣੇ ਬੱਚਿਆਂ ਵੱਲ ਆਪਣੇ ਸ਼ਹਿਰ ਵੱਲ ਝਾਤੀ ਮਾਰਨ ਦੀ ਲੋੜ ਹੈ
@manpreetsingh-ht9vc
@manpreetsingh-ht9vc 2 месяца назад
ਟਹਿਣਾ ਜੀ ਪਿੰਡਾਂ ਵਿੱਚ ਨਸਾ ਹੋਮ ਡਿਲਿਵਰੀ ਹੋ ਰਿਹਾ ਉਧਰ ਧਿਆਨ ਕਿਸੇ ਦਾ ਨਹੀਂ,, ਬਾਕੀ ਟਹਿਣਾ ਸਾਬ ਜੀ ਮਹਿੰਗਾਈ ਤੇ ਵੀ ਬੋਲਣਾ ਚਾਹੀਦਾ ਜੀ, ,
@GurbuxSidhu
@GurbuxSidhu 2 месяца назад
ਟਹਿਣਾ ਸਾਹਿਬ ਸਤਿ ਸ੍ਰੀ ਆਕਾਲ ਆਪ ਜੀ ਦਾ ਪ੍ਰੋਗਰਾਮ ਪੇਸ਼ ਕਰਨ ਦਾ ਯਤਨ ਬਹੁਤ ਹੀ ਮਹੱਤਵਪੂਰਨ ਹੈ ਧੰਨਵਾਦ
@Jattfarmerr78
@Jattfarmerr78 2 месяца назад
ਆਮ ਆਦਮੀ ਡਰਮੇਬਾਜ ਪਾਰਟੀ ਵਾਲਿਆਂ ਦੀ ਸਚਾਈ ਲੋਕ ਜਾਣ ਚੁੱਕੇ ਹੈ ਹਰਿਆਣੇ ਜਾਂ ਹੋਰ ਸੂਬਿਆਂ ਵਿਚ ਸਰਕਾਰ ਭੁੱਲ ਜਾਣ ਪੰਜਾਬ ਅਤੇ ਦਿੱਲੀ ਵਿੱਚ ਵੀ ਲੋਕ ਇਹਨਾਂ ਨੂੰ ਚਲਦਾ ਕਰਨ ਲਈ ਤਤਪਰ ਹੈ ਪੰਜਾਬ ਵਿੱਚ ਇੰਨਾਂ ਡਰਾਮੇਬਾਜਾਂ ਨੇ ਝੂਠੇ ਪਰਚੇ ਅਤੇ ਲੋਕਾਂ ਤੇ ਤਸੱਦਦ ਕਰਨ ਵਿੱਚ ਸਾਰੀਆ ਸਰਕਾਰਾਂ ਨੂੰ ਪਿੱਛੇ ਛੱਡ ਗਏ ਹੈ ਇਸ ਲਈ ਇੰਨਾਂ ਦਾ ਦੇਸ ਪੱਧਰੀ ਖਾਤਮਾਂ ਤਹਿ ਹੈ
@mohindersinghkangkang9604
@mohindersinghkangkang9604 2 месяца назад
ਟਹਿਣਾ ਸਾਬ ,,, ਇਹ ਬੌਕਰ ਪਾਰਟੀ ਵਾਲਿਆਂ ਨੂੰ ਇਹ ਨਹੀਂ ਪਤਾ ਕਿ 2022 ਪੰਜਾਬ ਵਿਧਾਨ ਸਭਾ ਵਿੱਚ ਲੋਕਾਂ ਨੇ ਝਾੜੂ ਪਾਰਟੀ ਨੂੰ ਜਿਤਾਇਆ ਨਹੀਂ ਕਾਗਰਸ ਅਤੇ ਸ਼ੋ੍ਮਣੀ ਅਕਾਲੀ ਦੱਲ ਤੋਂ ਦੁੱਖੀ ਹੋ ਕੇ ਝਾੜੂ ਪਾਰਟੀ ਨੂੰ ਵੋਟਾਂ ਪਾਈਆਂ ਸਨ। ਬੌਕਰ ਪਾਰਟੀ ਦੇ ਪੈਰ ਥੱਲੇ ਬਟੇਰਾ ਆ ਗਿਆ ਇਹ ਸ਼ਿਕਾਰੀ ਸਮਝਣ ਲੱਗ ਪਏ। ਇਹ ਤਾ ਦਿੱਲੀ ਅਤੇ ਪੰਜਾਬ ਨੂੰ ਹੀ ਸਾਭ ਲੈਣ ਤਾਂ ਚੰਗਾ ਹੈ ਨਹੀ ਤਾਂ ਨੈਸ਼ਨਲ ਪਾਰਟੀ ਬਣਦੇ ਬਣਦੇ ਪੰਜਾਬ ਵੀ ਗਵਾ ਨਾ ਲੈਣ।
@sharanjitamrit8589
@sharanjitamrit8589 2 месяца назад
Police kudh sab kuj kardi hàa jil
@deepbrar.
@deepbrar. 2 месяца назад
ਕਹਾਣੀ ਲਿੱਖਣ ਵਾਲਾ ਵੱਡਾ ਨਹੀਂ ਹੁੰਦਾ, ਵੱਡਾ ਉਹ ਹੁੰਦਾ ਹੈ ‬ ‪ *ਜਿਸਨੇ ਕਹਾਣੀ ਆਪਣੇ ਜਿਸਮ ਤੇ ਝੱਲੀ ਹੋਵੇ*
@daljitsingh7980
@daljitsingh7980 2 месяца назад
ਦੀਪ ਬਰਾੜ 👌👌👍
@randhirdhillon1104
@randhirdhillon1104 2 месяца назад
😅😅😅😅😅😅😅
@deepbrar.
@deepbrar. 2 месяца назад
@@daljitsingh7980 ਧੰਨਵਾਦ ਸੰਧੂ ਵੀਰੇ 😍😍
@deepbrar.
@deepbrar. 2 месяца назад
@@randhirdhillon1104 😍🙏 ਜੀ
@JassS634
@JassS634 2 месяца назад
ਜਿਸ ਕੋਲ ਜਮੀਨ ਆ ਓਹ ਰੋਟੀ ਮਾਪਿਆਂ ਨੂੰ ਜ਼ਮੀਨ ਬਦਲੇ ਦਿੰਦਾ,ਜਿਸ ਕੋਲ ਜ਼ਮੀਨ ਨਹੀਂ ਉਹ ਆਪਣੇ ਮਾਪਿਆਂ ਨੂੰ ਰੋਟੀ ਵੀ ਦਿੰਦਾ ਨਾਲੇ ਸਾਂਭ ਸੰਭਾਲ ਕਰਦਾ 🙏
@abhijotsingh1337
@abhijotsingh1337 2 месяца назад
Sachi gall a 22 ji
@jaswindergill33
@jaswindergill33 2 месяца назад
ਮਜ਼੍ਹਬੀ ਸਿੱਖ ਬੇਜਮੀਨੇ ਹੋਣ ਦੇ ਬਾਵਜੂਦ ਵੀ ਆਪਣੇ ਮਾਂਪਿਓ ਨੂੰ ਰੋਟੀ ਦਿੰਦੇ ਹਨ ਦੁਆਈ ਬੂਟੀ ਦੀ ਦੇਵਾ ਵੀ ਕਰਦੇ ਹਨ ਵਿਰਲੇ ਵਿਰਲੇ॥
@sarabjitkaur9358
@sarabjitkaur9358 2 месяца назад
❤😂🎉😢😮😅😊❤😂🎉😢😮😮😅😊😢😮😅😊😊😊😅😅😂🎉😢😮😊😅😮😮😅😮😢🎉😂❤❤😂😢😮😅😊😊😊😊😊😊😊😅😮😢🎉🎉😢
@sarabjitkaur9358
@sarabjitkaur9358 2 месяца назад
Arleen kaur ❤❤❤❤❤
@sarabjitkaur9358
@sarabjitkaur9358 2 месяца назад
Sarabjit kaur❤❤❤❤
@GurcharnSingh-k2l
@GurcharnSingh-k2l 2 месяца назад
ਇਹ ਇੰਡੀਆ ਹੈ ਇਥੇ ਕੁਝ ਵੀ ਹੋ ਸਕਦਾ। ਧੱਕੇ ਨਾਲ ਕਿਸੇ ਨੂੰ ਨਸ਼ੇੜੀ ਆਖਿਆ ਜਾਂਦਾ। ਠੀਕ ਨਹੀਂ ਹੈ ਸ਼ਰੇਆਮ ਲੋਕ ਨਸ਼ੇ ਕਰਦੇ ਮੈਨੂੰ ਲੱਗਦਾ ਪੁਲਿਸ ਨੂੰ ਉਹ ਦਿਸਦੇ ਨਹੀ।
@BhupinderSingh-ht4wv
@BhupinderSingh-ht4wv 2 месяца назад
👍👍👍👍👍👍
@Singhgurjeetsingh989
@Singhgurjeetsingh989 2 месяца назад
❤❤❤
@ramlubhaya9519
@ramlubhaya9519 2 месяца назад
ਟਹਿਣਾ ਜੀ, ਜੇ ਲੋਕ ਅਕਲਮੰਦ ਹੋਣ ਤਾਂ ਨਸ਼ਾ ਨਾ ਕਰਨ, ਮੁਫ਼ਤ ਤਾਂ ਮਿਲਦਾ ਨਹੀਂ
@nirmalbrar7713
@nirmalbrar7713 2 месяца назад
ਪੁਲੀਸ ਉਸ ਵਿਅਕਤੀ ਨੂੰ ਪੁੱਛੇ ਜਿਸ ਵਿਅਕਤੀ ਤੋਂ ਇਹ ਦੋਵੇਂ ਨਸ਼ਾ ਲੈ ਕੇ ਆਏ ਸੀ। ਉਹ ਕੀ ਪਤਾ ਕਿੰਨੇ ਕਿੱਲੋ ਜਾਂ ਕਵਿੰਟਲਾ ਵਿੱਚ ਨਸ਼ਾ ਵੇਚਦਾ ਹੋਵੇ। ਫਿਰ ਉਹ ਕਿੱਥੋਂ ਲੈਦਾ ਹੈ ਇਸ ਤਰਾਂ ਜਿੱਥੋ ਨਸਾਂ ਆਉਂਦਾ ਉੱਥੇ ਪਹੁੰਚਣਾ ਜ਼ਰੂਰੀ ਹੈ।
@narindersingh6294
@narindersingh6294 2 месяца назад
ਨਸ਼ਾ ਮੁੱਕਣਾ ਨਹੀਂ ਖਾਣਾ ਛੱਡਣਾ ਪੈਣਾ ਜੌ ਖਾ ਰਹੇ ਨੇ। ਨਸ਼ਾ ਸਾਰੀ ਦੁਨੀਆ ਵਿਚ ਹੈ ਬਾਹਰ ਤਾਂ ਪੰਜਾਬ ਨਾਲੋਂ ਵੀ ਜਿਆਦਾ ਹੈ।
@PargatSingh-fd8fg
@PargatSingh-fd8fg 2 месяца назад
ਸਤਿ ਸ੍ਰੀ ਅਕਾਲ ਬਾਈ ਜੀ। ਨਸ਼ੇ ਵੇਚਣ ਵਾਲੀਆਂ ਨੂੰ ਪਰਸਾਸਨ ਦਾ ਕੋਈ ਡਰ ਨਹੀਂ। ਇਹ ਸਾਰਾ ਕੁਝ ਗਦਾਰ ਲੀਡਰਾਂ ਦਾ ਕੰਮ ਹੈ ਜਿਹੜੇ ਨਸ਼ੇੜੀਆਂ ਨੂੰ ਸਪੋਟ ਕਰਦੇ ਹਨ।
@deepbrar.
@deepbrar. 2 месяца назад
ਸੀਮਿੰਟ ਤੋਂ ਇੱਕ ਸਿੱਖਿਆ ਮਿਲਦੀ ਹੈ ਕੇ ਜੋੜਨ ਲਈ ਨਰਮ ਹੋਣਾ ਜ਼ਰੂਰੀ ਹੈ *ਅਤੇ ਜੋੜੇ ਰੱਖਣ ਲਈ ਸਖ਼ਤ ਹੋਣਾ ਵੀ ਜ਼ਰੂਰੀ ਹੈ*
@daljitsingh7980
@daljitsingh7980 2 месяца назад
ਦੀਪ ਬਰਾੜ 👌👌
@deepbrar.
@deepbrar. 2 месяца назад
@@daljitsingh7980 ਧੰਨਵਾਦ ਸੰਧੂ ਵੀਰੇ 😍😍
@ManjeetKaur-cz3jd
@ManjeetKaur-cz3jd 2 месяца назад
ਦੇ ਕੋਈ ਅੱਗ ਲਾਊ ਤਾਂ ਹੀ ਅੱਗ ਲਗੂ ਆਪਣੇ ਆਪ ਅੱਗ ਨਹੀਂ ਲਗਦੀ ਮਨ ਲਵੋ ਅੰਮ੍ਰਿਤ ਦੀ ਭਰਾ ਨਸ਼ਾ ਕਰਦਾ ਤਾਂ ਅੱਜ ਉਹਨੂੰ ਕਿੰਨੇ ਦਿਨ ਹੋਗੇ ਹਿਰਾਸਤ ਵਿਚ ਉਹ ਨਸ਼ੇ ਤੋਂ ਵਿੰਨ੍ਹ ਇਤਨੇ ਦਿਨ ਰਹਿ ਕਿਵੇਂ ਗਿਆ ਨਸ਼ੇ ਵਾਲੇ ਨੂੰ ਤਾਂ ਤੋੜ ਲਗਦੀ ਹੈ ਉਹ ਤੜਫਦਾ ਬੇਚੈਨ ਹੁੰਦਾਭਰਾਵੋ ਇਹਨਾਂ ਨੂੰ ਪੁਛੋ ਉਹਨੂੰ ਤੜਫਦਾ ਨਹੀਂ ਦਿਖਾਇਆ ਬੇਚੈਨ ਨਹੀਂ ਦਿਖਾਇਆ ਉਹ ਐਨੇ ਦਿਨ ਨਸ਼ੇ ਤੋਂ ਵਿਨਾ੍ ਰਹਿ ਕਿਵੇਂ ਗਿਆ ਮੈਨੂੰ ਕਮੈਂਟਸ ਕਰਕੇ ਦਸਣਾ
@mukhwindersingh-bt9yx
@mukhwindersingh-bt9yx 2 месяца назад
Sahi keha ji
@tarloksinghpunia7888
@tarloksinghpunia7888 2 месяца назад
ਪੂਲਿਸ ਇਲ ਦਾ ਕੁਕਡ ਬਣਾ ਦੇਦੀ ਹੈ
@bhupinderjitsingh7648
@bhupinderjitsingh7648 2 месяца назад
ਜਿਹੜੇ ਨਸ਼ੇ ਵੇਚਦੇ ਪੁਲਸ ਉਹਨਾਂ ਨੂੰ ਨਹੀਂ ਫਰਦੀ ਬੇ ਦੋਸ਼ਾਂ ਨੂੰ ਫਰਦੀ
@jassidhaliwal1165
@jassidhaliwal1165 2 месяца назад
Sat Sri akal tahna sahib
@nirmalsinghnarain1952
@nirmalsinghnarain1952 2 месяца назад
ਟਹਿਣਾ ਸਾਹਿਬ ਇਹ ਜਿਤਣ ਜਾ ਨਾ ਪਰ ਬੀਜੇਪੀ ਨੂੰ ਜਿਤਾ ਜਰੂਰ ਦੇਣਗੇ ਧੰਨਵਾਦ
@sukhdevkaur7845
@sukhdevkaur7845 2 месяца назад
ਬਾਈ ਜੀ ! ਤੁਸੀਂ ਬਿਰਧ ਆਸ਼ਰਮ ਦੀ ਗੱਲ ਕਰਦੇ ਹੋ , ਇਹ ਸਭ ਧਰਮ ਤੋਂ ਦੂਰ ਹੋਣ ਕਾਰਨ ਵਾਪਰ ਰਿਹਾ । ਧਰਮ ਪੰਖ ਕਰ ਉਡਰਿਆ ।। ਵਾਲੀ ਗੱਲ ਹੈ ਜੀ ।
@kulwantsingh3183
@kulwantsingh3183 2 месяца назад
ਟੈਣਾਂ ਜੀ ਹਸਪਤਾਲ ਵਾਲੀਆਂ ਗੋਲੀਆਂ ਨਸ਼ਾ ਛੁਡਾਊ ਨਹੀਂ ਹਨ ਉਹ ਨਸ਼ਾ ਕਰਨ ਵਾਲੀਆਂ ਗੋਲੀਆਂ ਹਨ ਜਿਸ ਨੂੰ ਛੱਕ ਹੈ ਇੱਕ ਗੋਲੀ ਖਾ ਕੇ ਵੇਖ ਲਵੋ ਜੀ ਵਾਹਿਗੁਰੂ ਸਾਹਿਬ ਜੀ
@PritamSingh-wt7jx
@PritamSingh-wt7jx 2 месяца назад
ਜੇਕਰ ਕੋਈ ਨਸ਼ਾ ਛਡਾਉਣ ਲਈ ਹਿੰਮਤ ਕਰਦਾ ਹੈ ਉਸ ਨੂੰ ਜੇਲ੍ਹ ਭੇਜਿਆ ਜਾਂਦਾ ਹੈ
@NachhattarSingh-io6qx
@NachhattarSingh-io6qx 2 месяца назад
ਹਰਪਰੀਤ ਸਿਘੰ ਦਾ ਚੇਹਰਾ ਨਸੇ ਖਾਣ ਵਾਲਾ ਬਿਲਕੁਲ ਵੀ ਨਹੀ ਲਗਦਾ
@HeeraSingh-zn6sq
@HeeraSingh-zn6sq 2 месяца назад
ਵਧੀਆ ਖ਼ਬਰਾਂ ਨੇ ਜੀ ਧੰਨਵਾਦ🙏🏾
@ajaypreet7455
@ajaypreet7455 2 месяца назад
ਪੰਜਾਬ ਵਿੱਚ ਪੰਜਾਬੀਆ ਮੁਫ਼ਤ ਪੜ੍ਹਾਈ ਦਵਾਈ ਲੋੜ ਹੈ ਪਰ ਇਹ ਸੱਚ ਹੈ ਇਹ ਹੈ ਨਹੀ ਭਾਸ਼ਣ ਜੋਰ ਸ਼ੋਰ ਹੈ
@Bhimkranti01
@Bhimkranti01 2 месяца назад
ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨਸ਼ਾ ਮੁਕਾਉਣਾ ਨਹੀਂ ਨਸ਼ਾ ਵਿਕਾਣਾ ਜਾਣਦੀ ਹੈ
@ButaSinghmohal
@ButaSinghmohal 2 месяца назад
ਸਰਕਾਰ ਵੇਚ ਦੀ ਚਿੱਟਾ
@SatnamSingh-pk2ko
@SatnamSingh-pk2ko 2 месяца назад
ਟੈਣਾ ਜੀ ਸਾਡੇ ਪਿੰਡ ਰਿਮ ਜਿਮ ਮੀਹ ਸਵੇਰੇ ਪਿਆ ਹੈ ਠੀਕ
@singhdalwinder1332
@singhdalwinder1332 2 месяца назад
ਸੰਘ ਪਿੱਛੇ ਲੱਗ ਪੰਜਾਬ ਦਾ ਮੁੱਖ ਮੰਤਰੀ ਨਾਦਰਸ਼ਾਹੀ ਕਾਰਵਾਈਆਂ ਕਰ ਰਿਹਾ
@sewasinghbhatti5438
@sewasinghbhatti5438 2 месяца назад
ਵੀਰ ਟਹਿਣਾ ਸਾਹਿਬ ਸਤਸ਼੍ਰੀਅਕਾਲ ਆਪ ਨੂੰ ਮੈਂ ਵਿਸ਼ਵਾਸ ਨਾਲ ਦੱਸ ਸੱਕਦਾ ਕੇ ਜਿਸ ਦਾ ਵੀ ਡੋਪ ਟੈਸਟ ਕਰਾ ਲਓ ਹਰ ਇਕ ਦਾ ਹੀ ਟੈਸਟ ਪੌਜੇਟਿਵ ਆਵੇਗਾ ਪੁਲਿਸ ਦਾ ਇਹ ਦਾਵਾ ਬਿਲਕੁਲ ਠੀਕ ਨਹੀਂ ਹੈਂ ਜੀ
@deepbrar.
@deepbrar. 2 месяца назад
ਗਿਰ ਕੇ ਉੱਠਣਾ ਮੇਰੀ ਕਾਬਲੀਅਤ ਹੈ *ਅਤੇ ਹਾਰ ਕੇ ਜਿੱਤਣਾ ਮੇਰੀ ਤਾਕਤ*
@daljitsingh7980
@daljitsingh7980 2 месяца назад
ਦੀਪ ਬਰਾੜ 🙏❤👌👌
@deepbrar.
@deepbrar. 2 месяца назад
@@daljitsingh7980 😍🙏 ਜੀ ਸੰਧੂ ਵੀਰੇ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
ਵਾਹਿਗੁਰੂ ਜੀ ਅਸੀਂ ਮਾਤਾ ਪਿਤਾ ਨੁੰ ਰੋਟੀ ਖਾਣ ਨੁੰ ਜ਼ਮੀਨ ਵਾਸਤੇ ਤੇ ਰੋਟੀ ਦਿੱਤਾ ਉਨ੍ਹਾਂ ਨੁੰ ਪਿਤਾ ਮਾਤਾ ਨੁੰ ਦਿੱਤ ਹੇ ਜੋ ਸਾਡੇ ਸੇਵਾ ਕਰਨੀ ਹੁੰਦੀ ਜਮੀਨ ਵਾਲੇ ਕਿਸੇ ਕੋਲ ਰੋਟੀ ਖਾਂ ਸਾਕਦੇ ਫੇਰ ਬੁੱਚਾ ਕੀ
@ginderkaur6274
@ginderkaur6274 2 месяца назад
ਵਧੀਆ ਚੈਨਲ ਵਧੀਆ ਖਬਰਾਂ
@jamadesigallan5356
@jamadesigallan5356 2 месяца назад
ਇਹ ਮਾਤਾ ਜੀ ਵਾਲੀ ਮੇਰੇ ਨਾਲ ਵੀ ਹੋਣ ਲੱਗ ਗਈ ਹੈ ਜੀ,ਅਜੇ ਤਾਂ ਮੇਰੇ ਢਾਬੇ ਵਗੈਰਾ ਤੋਂ ਖਾ ਲੈਨਾ,ਜਦ ਬਿਲਕੁਲ ਖੜ ਗਈਆ ਫੇਰ 😪😪😪😪💔
@GurcharanSandhu-gf4yc
@GurcharanSandhu-gf4yc 2 месяца назад
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@JagtarSingh-tg7uz
@JagtarSingh-tg7uz 2 месяца назад
ਇਹਨਾਂ ਲੀਡਰਾਂ ਨੇ ਪੰਜਾਬ ਖਤਮ ਕਰ ਦਿੱਤਾ ਹੈ ਇਹ ਤਾਂ ਸਾਡੇ ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਜੀ, ਬਾਕੀ ਸਰਕਾਰਾ ਨਸਾ ਬੰਦ ਨਹੀਂ ਕਰ ਸਕਦੀਆਂ ਜੀ
@bhagsingh6602
@bhagsingh6602 2 месяца назад
ਅੱਜ ਭਗਵੰਤ ਮਾਨ ਨੂੰ ਬਦਲੀ ਕਰ ਦੋ ਦੇਖ ਲਿਓ ਜੇ ਆਮ ਆਦਮੀ ਪਾਰਟੀ ਨੂੰ ਪੰਜਾਬ ਚ ਇੱਕ ਵੀ ਵੋਟ ਪੈ ਗਈ
@hellman1350
@hellman1350 2 месяца назад
Bhai hr gl te sarkara nu hi gala kdn jande oo .. yr khud di v zameer hundi bnde di j kuch glt ho rha ta police nu action lena chahida hr ik chiz ch sarkara nu hi gala kdn jande aa appa .. sarkar hun kle kle police station da verva ta rkhn to rhi j kuch glt hoya and police ne nhi kuch kita ta police officer suspend kro sidha ja sodha.. baki sarkara da v aukha ..
@jugsingh2006
@jugsingh2006 2 месяца назад
​@@hellman1350police nu control sarkar hi kardi hai.Police di nakami sarkar di nakami hai.Galan sarkar nu hi paenia.
@kirankaur4504
@kirankaur4504 2 месяца назад
ਸਤਿ ਸ੍ਰੀ ਅਕਾਲ ਜੀ 🙏🙏
@lovesodhi8891
@lovesodhi8891 2 месяца назад
Bilkul sahi gal a tahana bro
@Kamaljit-ot2fp
@Kamaljit-ot2fp 2 месяца назад
Waheguru ji
@kalaalam710
@kalaalam710 2 месяца назад
ਸਭ ਤੌ ਪਹਿਲਾ ਜਿਨੀ ਞੀ ਪਰਾਣੀ ਪੁਲਿਸ ਏ ੳਨਾ ਚ ਜੌ ਇਮਾਨਦਾਰ ਪੁਲਿਸ ਅਫਸਰ ੳਨਾ ਨੌ ਰਖੳ ਬਾਕੀ ਸਭ ਰਿਟਰੈਮਟ ਕਰਦੌ ਨਞੀ ਭਰਤੀ ਕਰ ਕੇ ਫਿਰ ਞੇਖ ਕਿਦਾ ਨਸਾ ਕਿਦਾ ਖਤਮ ਹੁਦਾ ੲਏ
@surjitseet797
@surjitseet797 2 месяца назад
ਪਿੰਡਾਂ ਦੇ ਚੌਕਾਂ ਵਿੱਚ ਵਿਹਲੜ ਮੁੰਡੇ ਬੈਠੇ ਨੇ ਕੋਈ ਖਾਸ ਕੰਮ ਨਹੀਂ ਇਨਾ ਕੋਲ ਤੇ ਇਹ ਨਸ਼ਿਆਂ ਵੱਲ ਉਲਾਰ ਹੋ ਰਹੇ ਨੇ। ਇਨਾ ਨੂੰ ਮਿਲਿਆ ਜਾਵੇ ਤੇ ਕੋਈ ਵਿਚਾਲਲਾ ਹੱਲ ਕੱਢਿਆ ਜਾਵੇ।
@deepbrar.
@deepbrar. 2 месяца назад
ਕਿੰਨਾ ਮੁਸ਼ਕਿਲ ਆ ਉਥੇ ਰਹਿਣਾ *ਜਿੱਥੇ 'ਤੂੰ' ਵੀ ਹੈ ,'ਮੈਂ' ਵੀ ਹਾਂ,ਪਰ ਅਸੀਂ ਨਹੀਂ*
@daljitsingh7980
@daljitsingh7980 2 месяца назад
ਦੀਪ ਬਰਾੜ 👌👌
@deepbrar.
@deepbrar. 2 месяца назад
@@daljitsingh7980 😍😍 ਸੰਧੂ ਵੀਰੇ
@Diansingh-z6l
@Diansingh-z6l 2 месяца назад
ਇਨਾ ਵੱਡਾ ਨਾਮ ਸਵਰਨ ਸਿੰਘ ਪਰ ਮਗਰ ਨਿਕਾ ਜਿਹਾ ਟੈਣਾ ਕਿਉਂ ਲਾਇਆ
@charanjitbasra4543
@charanjitbasra4543 2 месяца назад
India ਵਿੱਚ ਬਹੁਤ ਲੋਕ ਜਿਹੜੇ ਸੱਚ ਨਹੀਂ ਬੋਲਣਾ ਚਹੁਦੇ ਜੇ ਕੋਈ ਬੱਚਾ ਨਸ਼ਾ ਕਰਦਾ ਤਾਂ ਪਰਿਞਾਰ ਨੂੰ ਞੀ ਇਹ ਨਹੀਂ ਕਹਿਣਾ ਚਾਹੀਦਾ ਸਿੱਖਾਂ ਨਾਲ ਧੱਕਾ ਹੋਰਿਹਾ ਸਿੱਖ ਹਿੰਦੂ ਈਸਾਈਆਂ ਲਈ ਕਾਨੂੰਨ ਇਕ ਹੈ
@baldevjassar8059
@baldevjassar8059 2 месяца назад
*🙏❣️ਅੱਜ ਦਾ ਵਿਚਾਰ❣️🙏* *ਜਦੋ ਕੋਈ ਦੁਖੀ ਹੋ ਕੇ ਤੁਹਾਨੂੰ ਆਪਣਾ ਦੁੱਖ ਦੱਸਦਾ ਹੈ!ਤਾਂ ਉਹ ਤੁਹਾਡੇ ਤੇ ਪ੍ਰਮਾਤਮਾ ਵਰਗਾ ਵਿਸ਼ਵਾਸ ਰੱਖਦਾ ਹੈ!ਤਾਂ ਉਸ ਦਾ ਵਿਸ਼ਵਾਸ ਕਦੇ ਨਾ ਤੋੜੋ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@GurmelSingh-qx8er
@GurmelSingh-qx8er 2 месяца назад
Police Naver Take Right Actions At The Right Time.
@harjindersinghgrewal8593
@harjindersinghgrewal8593 2 месяца назад
Good news thanks
@Dhillon_pb46-g4r
@Dhillon_pb46-g4r 2 месяца назад
Lakh di lahnat Punjab pulice te
@ਹਰਦੀਪਕੌਰ-ਞ2ਢ
@ਹਰਦੀਪਕੌਰ-ਞ2ਢ 2 месяца назад
ਨਸ਼ਾ ਕਰਨ ਵਾਲੇ ਨੂੰ ਕਿਉ ਪਕੜੋ ਪਕੜੀ ਭਾਈ ਜਿਹੜੇ ਇਹਦਾ ਕਾਰੋਬਾਰ ਕਰਦੇ ਆ ਉਹਨਾਂ ਨੂੰ ਫੜਕੇ ਫ਼ਾਂਸੀ ਦੇ ਦੇਣੀ ਚਾਹੀਦੀ ਆ
@bhojpuriya9878
@bhojpuriya9878 2 месяца назад
😂 कोई बीड़ी पीता है झरता खाता उसे सिंह लोग मरते पीते हैं आप कहां चले गए सिंह😂😂😂😂😂😂😂😂😂😂😂
@sukhdevkaur51
@sukhdevkaur51 2 месяца назад
ਵੀਰ ਜੀ ਸਰਕਾਰ ਨੇ ਤਾਂ ਲੋਕਾਂ ਦੇ ਕਾਰਡ ਬਣਾ ਕੇ ਸਰਕਾਰੀ ਹਸਪਤਾਲ ਵਿੱਚ ਨਸ਼ੇ ਦੀਆਂ ਗੋਲੀਆਂ ਦਿਤੀਆਂ ਜਾਦੀਆਂ ਨੇ ਸੋ ਨਸ਼ਾ ਸਰਕਾਰ ਕਦੇ ਵੀ ਬੰਦ ਨਹੀ ਕਰਵਾਏਗੀ
@AjmerSingh-er1kl
@AjmerSingh-er1kl 2 месяца назад
ਇਹ ਸਮਝ ਨਹੀ ਆਉਦੀ ਕਿ ਇਹ ਖਾਸ ਕਿਵੇ ਹੋਗੇ ਫੜ ਲਿਆ ਪੁਲਸ ਦਿ ਕੰਮ ਆ
@lachhmansingh5933
@lachhmansingh5933 2 месяца назад
Very nice program
@sanjogtarani3997
@sanjogtarani3997 2 месяца назад
ਨਸ਼ਿਆਂ ਨੂੰ ਕੋਈ ਨਹੀਂ ਖ਼ਤਮ ਕਰ ਸਕਦਾ ਚਾਹੇ ਕੋਈ ਕਿੰਨੀਆਂ ਵੋਟਾਂ ਜਿਤ ਜਾਵੇ
@satwantsingh4271
@satwantsingh4271 2 месяца назад
ਇਹ ਚੈਨਲ ਤਾਂ ਆਮ ਪਾਰਟੀ ਦਾ ਵਿਕਾਉ ਚੈਨਲ ਹੈ।
@lakhveerbrar7467
@lakhveerbrar7467 2 месяца назад
ਹੁਣ ਜਿਹੜੇ ਪੁਲਿਸ ਮੁਲਾਜ਼ਮ ਤੇ ਦੋ ਕਰੋੜ ਦੀ ਹੀਰੋਇਨ ਫੜੀ ਉਹ ਖਬਰਾਂ ਕਿਉਂ ਨਹੀਂ ਕਾਨਫਰੰਸ ਕਿਉਂ ਨਹੀਂ ਹੁੰਦੀ ਨਬੇ ਪਰਸੇਟ ਵਡੇ ਅਫਸਰ ਪੁਲਿਸ ਦਾ ਹੋਵੇਗਾ ਇਕ ਸਿਪਾਹੀ ਬੰਦਾਂ ਕਰੋੜ ਦੋ ਕਰੋੜ ਦਾ ਕਿਵੇ ਖਰੀਦ ਲਵੇਗਾ
@gurnamsingh4605
@gurnamsingh4605 2 месяца назад
ਕੁਝ ਕੂ ਨਿਕੰਮੇ ਮੁਲਾਜ਼ਮਾਂ ਦੇ ਨਕਮੇ ਕਮ
@BrotherCollection-w1s
@BrotherCollection-w1s 2 месяца назад
ਟਹਿਣਾ ਸਾਹਿਬ ਪੰਜਾਬ ਵਿੱਚ ਮਾਨ ਸਾਹਿਬ ਕਰਕੇ ਵੋਟਾਂ ਪਾਈਆਂ ਸਨ ਕੇਜਰੀਵਾਲ ਨੂੰ ਨਹੀਂ ਹਰਿਆਣਾ ਚ ਮਾਂਨ ਸਾਹਿਬ ਵਰਗੇ ਕੋਈ ਨਹੀਂ ਇਸ ਲਈ ਹਰਿਆਣਾ ਚ ਜ਼ੀਰੋ ਹ
@gurcharankulana
@gurcharankulana 2 месяца назад
ਨਸੈੜੀਆ,ਦਾ,ਤਾ,ਨਾ, ਲਗਦਾ ਡਾਕਟਰ ਉਸ ਤੋ, ਵੀ, ਜ਼ਿਆਦਾ ਬੇਚ, ਦਿੱਤਾ ਜਾਂਦਾ ਹੈ
@AjmerSingh-er1kl
@AjmerSingh-er1kl 2 месяца назад
ਉਹ ਤਾ ਵੀਡੀਉ ਪਾਈ ਜਾਦੇ ਆ ਲੋਕ
@JassS634
@JassS634 2 месяца назад
ਟਹਿਣਾ ਜੀ ਲੀਡਰਾਂ ਮੰਤਰੀਆਂ ਦਾ ਰੋਜ਼ ਸਾਰੇ episode ਵਿੱਚ ਗੁਣ ਗੋਦੇ ਰਹਿਦੇ ਹੋ , ਗਰੀਬਾ ਮਜ਼ਦੂਰਾਂ ਲਈ ਮਹਿਗਾਈ ਲਈ ਸਰਕਾਰ ਨੂ ਹਾਂ ਦਾ ਨਾਹਰਾ ਵੀ ਮਾਰ ਦਿਆ ਕਰੋ
@AvtarSingh-bj2vm
@AvtarSingh-bj2vm 2 месяца назад
ਆਮ ਆਦਮੀ ਪਾਰਟੀ ਜੇ ਕਾਂਗਰਸ ਪਾਰਟੀ ਦੇ ਨਾਲ ਰਲ ਕੇ ਚੋਣ ਲੜਨ ਤਾਂ ਕੁੱਝ ਹੱਥ ਪੱਲੇ ਲੱਗ ਸਕਦਾ ਹੈ ਨਹੀਂ ਤਾਂ ਫਿਰ ਕੁੱਝ ਨਹੀਂ ਹੋ ਸਕਦਾ।
@samshersingh41
@samshersingh41 2 месяца назад
ਟਹਿਣਾ ਸਹਿਬ ਲੋਕ ਭਗਵੰਤ ਮਾਨ ਦੀਆਂ ਚਾਲਾਂ ਤੋਂ ਜਾਣੂ ਹੋ ਚੁੱਕੇ ਹਨ ਕੀ ਸਾਰੇ ਪੰਜਾਬ ਵਿਚੋਂ ਨਸ਼ਾ ਖਤਮ ਹੋ ਗਿਆ ਹੈ ਕਿ ਭਾਈ ਸਾਹਿਬ ਦਾ ਭਰਾ ਹੀ ਫੜਨ ਵਾਲਾ ਰਹਿ ਗਿਆ ਸੀ ਸ਼ਰਮ ਕਰੇ ਪੰਜਾਬ ਪੁਲਿਸ ਤੇ ਭਗਵੰਤ ਮਾਨ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@ajaibsinghpanesarCanada
@ajaibsinghpanesarCanada 2 месяца назад
S S A 🙏🙏🙏🙏 Swarn Singh Tehna ji and all members whose are present at this time in program
@rajwinder1968
@rajwinder1968 2 месяца назад
ਬੇੜਾ ਗਰਕ ਜਾਵੇ ਜਾਲਮ ਸਰਕਾਰਾ ਦਾ
@kaurkharoud899
@kaurkharoud899 2 месяца назад
Sat Sri akal
@jassalkaur3548
@jassalkaur3548 2 месяца назад
🙏🙏🙏🙏🙏🙏
@ThindDurlabh
@ThindDurlabh 2 месяца назад
ਜੇ ਗਲਤੀ ਨਹੀ ਕੀਤੀ ਤਾ ਰੋਲਾ ਕਿਉ
@hakamsingh6861
@hakamsingh6861 2 месяца назад
ਟਹਿਣਾ ਜੀ ਜਿਹੜਾ ਨਸ਼ਾ ਲੋਕ ਕਰਦੇ ਐ ਨਸ਼ਾ ਆਪ ਉਹਨਾਂ ਕੋਲ ਜਾਂਦਾ ਐ ਜਾਂ ਨਸ਼ਾ ਕਰਨ ਵਾਲਾ ਅਆਪ ਜਾਂਦਾ ?ਜੇ ਨੌਜਵਾਨ ਆਪ ਨਸ਼ਾ ਨਾ ਖਾਣ ਤਾਂ ਨਸ਼ਾ ਖਤਮ ਹੋ ਜਾਵੇਗਾ।
@sardarni5505
@sardarni5505 2 месяца назад
Bhai saab mainu ek gal dso jdo sade bache lyi koi cheez nuksaan krdi hove asi isto rokde ha ja ohh cheez ghro bahar sutt dinde ha ke j ghar vich rahegi nhi ta bacha khayega kive so sarkar picho band krde jdo milega nhi ta khange kitho jo vechde ne uhna nu kyu nhi farde khan valeya nu ni vechan valeya nu f ta ke panjab di jwani nashe kha ke khtm na hove 🙏
@NavdeepSingh-s9o
@NavdeepSingh-s9o 2 месяца назад
Wah
@AjmerSingh-er1kl
@AjmerSingh-er1kl 2 месяца назад
ਘਰਦੇ ਟੈਸਟ ਕਰਾ ਲੈਣ ਆਪਣਾ ਡਾਕਟਰ ਬੁਲਾ ਕੇ ਕਰਵਾ ਲੈਣਾ ਚਾਹੀਦਾ
@jarnailsingh9949
@jarnailsingh9949 2 месяца назад
035th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@preetkghuman5635
@preetkghuman5635 2 месяца назад
Punjab police is joking...are you sure police nu nahi pata how is drug peddler?
@surjeetsingh8809
@surjeetsingh8809 2 месяца назад
👍👌
@shokeenjatt6286
@shokeenjatt6286 2 месяца назад
Veer jii sanu ambale kol raat 2.30 vaje 1 lady 4 munde venue car vich sade naal pange lande c car rukhde c
@nirmalbrar7713
@nirmalbrar7713 2 месяца назад
ਹਰਿਆਣੇ ਵਿੱਚ ਇੰਨਾਂ ਦੀਆ ਜਮਾਨਤਾ ਜ਼ਬਤ ਹੋਣਗੀਆਂ।
@HekulwantsinghKulwant
@HekulwantsinghKulwant 2 месяца назад
🙏🙏🙏🙏
@kamaljeetsingh-vu1rr
@kamaljeetsingh-vu1rr 2 месяца назад
Appgo
@PritamSingh-wt7jx
@PritamSingh-wt7jx 2 месяца назад
ਅਗਲੀਆਂ ਚੋਣਾਂ ਵਿੱਚ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਹਾਰ ਜਾਵੇ ਗੀ
@aviroopbrar7356
@aviroopbrar7356 2 месяца назад
Media is. Playing double roll.
@deepamehrotra6712
@deepamehrotra6712 2 месяца назад
Punjab Government and parents are very week , From where youth gets drugs and JEE young generation take Drugs under their observation ,
@hakamsingh6861
@hakamsingh6861 2 месяца назад
ਚਾਰ ਗਰਾਮ ਤਾਂ ਪੁਲਿਸ ਦੀ ਜੇਬ। ਚ ਭੀ ਹੋ ਸਕਦੀ।
@sukhmanderpannu1306
@sukhmanderpannu1306 2 месяца назад
Veer ji UP ch nasha nai haiga
@gurupurnimabhajan
@gurupurnimabhajan 2 месяца назад
Good
@AjmerSingh-er1kl
@AjmerSingh-er1kl 2 месяца назад
ਜਦੋ ਕੈਈ ਹੋਰ ਫੜਿਆ ਜਾਦਾ ਉਦੋ ਭੇਡਾ ਮੈ ਮੈ ਨੀ ਕਰਦੀਆ
@ajaibsinghpanesarCanada
@ajaibsinghpanesarCanada 2 месяца назад
In Haryana AAP can not win more than 5 seats Government making is only Imagine
@DesiBoy-g8o
@DesiBoy-g8o 2 месяца назад
Sharukh khaan de mundde to kokeen fadi gai c ohdi khabar nu dva ditta gea frr ta shahrukh khaan v doshi hoea sRkaar nu puchho k ohnu ki saja ditti gai aa
@AjmerSingh-er1kl
@AjmerSingh-er1kl 2 месяца назад
ਇਹ ਕਿਹੜਾ ਕੈਈ ਖਾਸ ਆ ਜਦੋ ਹੋਰ ਫੜੇ ਜਾਦੇ ਇਹਨਾ ਵਾਰੀ ਕਿਉ ਮਿਰਚਾ ਲੱਗ ਰਹਈਆ ਭੇਡਾ ਨੂ
@KarnalSingh-e9y2h
@KarnalSingh-e9y2h 2 месяца назад
ਟਹਿਣਾਂ ਸਾਹਿਬ ਖਬਰ ਦੀ ਖ਼ਬਰ ਵਿੱਚ ਗੋਲ ਮਟੋਲ ਵਾਲ ਦੀ ਖੱਲ ਲਾਹੰਦੇ ਹੋ
@DaljitSingh-u3l
@DaljitSingh-u3l 2 месяца назад
ਬਿਲਕੁੱਲ ਵੀਰੇ ਸੱਚ ਏਸ ਨੂੰ v pta pr nai ਗੋਲ ਮੋਲ਼ ਗਲਾਂ ਕਰਕੇ ਪਾਗ਼ਲ ਸਮਜਦੇ ਲੋਕਾ ਨੂੰ ਏ
@SmilingAurora-cf4yg
@SmilingAurora-cf4yg 2 месяца назад
ਸੇਰਸਾ ਛਾਂ​@@DaljitSingh-u3l
@sandhuladdi086
@sandhuladdi086 2 месяца назад
11111111123​ 4❤😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊@@DaljitSingh-u3l
@travelandsharma
@travelandsharma 2 месяца назад
ye to ek no.bat kahi..bat bhi kr jayga or logic se bhi dur hogi
@Jass-ye9yn
@Jass-ye9yn 2 месяца назад
😅😅 ਆਂ ​@@DaljitSingh-u3l
@JanjotDhillon
@JanjotDhillon 2 месяца назад
Sarkar. Walon. Jekar. Nashaa. Shada. Rahe. Taan. Sare. Support. Karo.
@amandeepkaurr98
@amandeepkaurr98 2 месяца назад
Amritlal de bhra nu fasaaya ja riha adaani da chitta samunder de kinaarey fadeya giya c sareyaam uhna nu ta kisey ne puchheya ni.
@darbarasingh6553
@darbarasingh6553 2 месяца назад
PB05 🙏🙏👍🏻👍🏻
@BALLYRM
@BALLYRM 2 месяца назад
So someone informed Police. Secondly You are taking a high stand , why were u not open about it? You can not Get away by saying that everyone is independent
@MaingalSingh
@MaingalSingh 2 месяца назад
Sat Sri akal bai tehna Saab ji 🙏 🎉😢
@parmindersingh5991
@parmindersingh5991 2 месяца назад
Garib nu pushday nai amir nu cleen chet den lag janday ah lok
Далее
다리찢기 고인물⁉️😱 Leg Splits Challenge
00:37
Which part do you like?😂😂😂New Meme Remix
00:28
다리찢기 고인물⁉️😱 Leg Splits Challenge
00:37