Тёмный

Khabar Di Khabar (2026) || ਕਿਵੇਂ ਹੋਈ ਸਾਜਿਸ਼...! , Vinesh Phogat ਖਿਲਾਫ਼ ਕਿਸ ਨੇ ਖੇਡੀ ਚਾਲ 

Prime Asia TV
Подписаться 2,4 млн
Просмотров 50 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 124   
@NirbhaiSingh-b8f
@NirbhaiSingh-b8f 2 месяца назад
ਬਹੁਤ ਦੁੱਖ ਹੋਇਆ ਜੀ ਇੱਕ ਭਾਰਤੀ ਕੁੜੀ ਨਾਲ ਸਾਜ਼ਿਸ਼ ਰੱਚ ਕੇ ਮੈਡਲ ਤੋਂ ਵਾਜਾਂ ਕਰ ਦਿੱਤਾ ਹੈ। ਇੱਕ ਔਰਤ ਜੋਂ ਅਵਾ ਤਵਾ ਬੋਲਦੀ ਹੈ ਉਹ ਆਪਣੇ ਸਰੀਰ ਦੀ ਨੁਮਾਇਸ਼ ਵੀ ਕਰ ਕਰਦੀ ਨੇ ਚਪੇੜਾਂ ਖਾਂਦੀਆਂ ਹਨ ਪਰ ਵਿਨੇਸ਼ ਫੋਗਾਟ ਨਾਲ ਧੋਖਾ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 🙏
@surjitgill6411
@surjitgill6411 2 месяца назад
ਵਿਨੇਸ਼ ਫੋਗਾਟ ਨਾਲ ਦੁਸਮਣੀ ਰੱਖਣ ਵਾਲੇ ਲੋਕਾਂ ਨੇ ਦੇਸ਼ ਦੇ ਮਾਨ ਸਨਮਾਨ ਦੀ ਵੀ ਪਰਵਾਹ ਨਾ ਸਮਝੀ। ਇਨ੍ਹਾਂ ਲੋਕਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ।
@AvtarSingh-ui7pv
@AvtarSingh-ui7pv 2 месяца назад
Bahi sab je loka ne ki gdari pahli bar kri ha ji je lok auorang jab de raj bich be pure bafadar rahe ne fer angrejo de be pure bfadar rhe ne ji.or ohi gdari ajj be ona de dilha bich hi na ona da jwan nal na kisan nal na kihlado nal na majduro de nal koi lena dena ha ji na kise hor nal matlav ha ji
@mankoobaldevsingh3393
@mankoobaldevsingh3393 2 месяца назад
ਵਿਨੇਸ ਫੋਗਾਟ ਹਾਰੀ ਨਹੀਂ ਹਰਾਈ ਗਈ ਹੈ ਹਾਰ ਕੇ ਵੀ 140,ਕਰੋੜ ਭਾਈਚਾਰੇ ਦੀ ਹੀਰੋ ਬਣ ਗਈ ਹੈ, ਸਲਿਊਟ ਵਿਨੇਸ ਫੋਗਾਟ
@sukhdevsinghbhatti3235
@sukhdevsinghbhatti3235 2 месяца назад
ਫੋਗਾਟ ਨੂੰ ਸਲੂਟ ਆ।ਖੁਸ ਹੋਣ ਵਾਲਿਆ ਨੂੰ ਦੁਰਫਿੱਟੇ ਮੂੰਹ।
@darbarasingh6553
@darbarasingh6553 2 месяца назад
🙏🙏❤️❤️👍🏻👍🏻
@pritamsingh5206
@pritamsingh5206 2 месяца назад
ਮੇਰਾ ਪੋਤਾ ਇੰਦਰਜੀਤ ਸਿੰਘ ਪੁੱਤਰ ਹਰਿੰਦਰਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਵਿੱਚੋਂ ਉੱਚੀ ਛਾਲ ਮੁਕਾਬਲੇ ਵਿੱਚ ਪੰਜਾਬ ਵਿੱਚੋਂ ਸਾਲ 1922-23ਵਿੱਚ ਪਹਿਲੀ ਪੁਜੀਸ਼ਨ ਵਿੱਚ ਆਇਆ ਸੀ। ਪਰ ਉਸ ਲਈ ਸਰਕਾਰੀ ਕਾਲਜ ਲੁਧਿਆਣਾ ਵਿਖੇ ਪਾਰਟ-1 ਵਿੱਚ ਦਾਖਲਾ ਸਪੋਰਟਸ ਕੋਟੇ ਵਿੱਚੋਂ ਮਿਲਿਆ ਪਰ ਕਾਲਜ ਵਿੱਚ ਹਾਈ ਜੰਪ ਲਈ ਕੋਈ ਵੀ ਸਹੂਲਤ ਉਪਲਬਧ ਨਹੀਂ। ਸਰਕਾਰਾਂ ਖਿਡਾਰੀਆਂ ਲਈ ਕੋਈ ਸਹੂਲਤਾਂ ਦਾ ਪ੍ਰਬੰਧ ਨਹੀਂ ਕਰਦੀ। ਫਿਰ ਮੈਡਲ ਕਿੱਥੋ ਆਉਣ। ਇਹ ਧਿਆਨ ਦੇਣ ਦੀ ਜਰੂਰਤ ਹੈ।
@baljindersingh1184
@baljindersingh1184 2 месяца назад
ਤੁਸੀਂ ਵੀ ( ਉਪਲੱਬਧ) ਲਿਖਣਾ ਸ਼ੁਰੂ ਕਰ ਦਿੱਤਾ ਹੈ ।ਦਿਨ ਬ ਦਿਨ ਹਿੰਦੀ ਦੇ ਸਬਦ ਰਲਗੱਡ ਹੋ ਰਹੇ ਹਨ।
@BalwinderSingh-sv7hp
@BalwinderSingh-sv7hp 2 месяца назад
​@@baljindersingh1184ਇਹ ਵੀ ਭਾਸ਼ਾਵਾਂ ਦੀ ਵਿਸ਼ੇਸ਼ਤਾ ਹੈ ਕਿ ਭਾਸ਼ਾਵਾਂ ਇੱਕ ਦੂਜੀ ਕੋਲੋਂ ਸ਼ਬਦ ਉਧਾਰੇ ਲੈ ਲੈਂਦੀਆਂ ਹਨ। ਪੁਰਾਤਨ ਪੰਜਾਬੀ ਭਾਸ਼ਾ ਵਿੱਚ ਅਰਬੀ, ਫ਼ਾਰਸੀ ਦੇ ਕਾਫੀ ਸ਼ਬਦ ਸ਼ਾਮਿਲ ਹਨ। ਹੁਣ ਤੁਸੀਂ ਹਿੰਦੀ ਦੇ ਸ਼ਬਦ ਉਪਰ ਤਾਂ ਇਤਰਾਜ਼ ਕਰ ਦਿੱਤਾ ਹੈ ਪਰੰਤੂ ਜਿਹੜੇ ਸ਼ਬਦ ਅੰਗਰੇਜ਼ੀ ਦੇ ਮਿਲ਼ੇ ਹੋਏ ਹਨ ਉਨ੍ਹਾਂ ਬਾਰੇ ਤੁਹਾਡਾ ਕੀ ਵਿਚਾਰ ਹੈ? ਕੁਝ ਸਾਲ ਪਹਿਲਾਂ ਦੀ ਗੱਲ ਹੈ ਕੋਈ ਯਾਤਰੀ ਅੰਮ੍ਰਿਤਸਰ ਸਾਹਿਬ ਆਇਆ ਅਤੇ ਉਸ ਨੇ ਗੁਰੂ ਨਾਨਕ ਯੂਨੀਵਰਸਿਟੀ ਜਾਣਾ ਸੀ,ਉਹ ਇੱਕ ਰਿਕਸ਼ੇ ਵਾਲੇ ਕੋਲ਼ ਗਿਆ ਅਤੇ ਹਿੰਦੀ ਪ੍ਰੇਮੀ ਉਹ ਯਾਤਰੀ ਰਿਕਸ਼ਾ ਵਾਲੇ ਨੂੰ ਕਹਿਣ ਲੱਗਾ ਕਿ ਮੈਨੂੰ ਵਿਸ਼ਵ ਵਿਦਿਆਲੇ ਲੈ ਚੱਲ,ਉਹ ਰਿਕਸ਼ਾ ਵਾਲਾ ਕਹਿਣ ਲੱਗਾ ਕਿ ਬਾਊ ਜੀ ਮੈਨੂੰ ਵਿਸ਼ਵ ਵਿਦਿਆਲੇ ਦਾ ਪਤਾ ਨਹੀਂ ਹੈ ਇੱਕ ਦੋ ਹੋਰ ਲੋਕਾਂ ਕੋਲੋਂ ਪੁੱਛਿਆ ਪਰੰਤੂ ਕਿਸੇ ਨੂੰ ਵੀ ਪਤਾ ਨਹੀਂ ਲੱਗਾ। ਫਿਰ ਇੱਕ ਬੰਦੇ ਨੇ ਰਿਕਸ਼ਾ ਵਾਲੇ ਨੂੰ ਦੱਸਿਆ ਕਿ ਇਨ੍ਹਾਂ ਨੂੰ ਯੂਨੀਵਰਸਿਟੀ ਲੈ ਚੱਲ, ਤਾਂ ਉਹ ਰਿਕਸ਼ਾ ਵਾਲਾ ਕਹਿਣ ਲੱਗਾ ਕਿ ਬਾਊ ਜੀ ਤੁਸੀਂ ਪਹਿਲਾਂ ਹੀ ਪੰਜਾਬੀ ਭਾਸ਼ਾ ਵਿਚ ਦੱਸ ਦਿੰਦੇ ਕਿ ਯੂਨੀਵਰਸਿਟੀ ਜਾਣਾ ਹੈ, ਤੁਸੀਂ ਮੇਰਾ ਅਤੇ ਆਪਣਾ ਸਮਾਂ ਖਰਾਬ ਕੀਤਾ। ਕਹਿਣ ਦਾ ਭਾਵ ਹੈ ਕਿ ਭਾਸ਼ਾਵਾਂ ਵਿੱਚ ਕੁਝ ਸ਼ਬਦ ਇਸ ਤਰ੍ਹਾਂ ਰਲ ਮਿਲ ਜਾਂਦੇ ਹਨ ਕਿ ਪਤਾ ਹੀ ਨਹੀਂ ਲੱਗਦਾ। ਹੁਣ ਤੁਸੀਂ ਟਰੈਕਟਰ, ਟਰੱਕ ਇੰਜਣ ਆਦਿ ਨੂੰ ਪੰਜਾਬੀ ਵਿਚ ਕੀ ਕਹੋਗੇ??????
@deeppannu100
@deeppannu100 2 месяца назад
1922-23 ਅੱਜ ਤੋਂ ਕਰੀਬ 100 ਸਾਲ ਪਹਿਲਾਂ ਦੀ ਗੱਲ ਕਰ ਰਹੇ ਹੋ...ਬਾਪੂ ਜੀ ਕਿਤੇ time travel ਕਰਕੇ ਦੁਬਾਰਾ ਤਾਂ ਨਹੀਂ ਦੁਨੀਆਂ ਚ ਆ ਗਏ
@rakeshsurila6404
@rakeshsurila6404 2 месяца назад
ਲਗਦਾ 2022-23 ਹੈ
@HarvinderSingh-rj8mx
@HarvinderSingh-rj8mx 2 месяца назад
@ajitsingh-qh9ii
@ajitsingh-qh9ii 2 месяца назад
ਧੀਏ ,ਤੁਸੀਂ ਸਾਡੇ ਵਾਸਤੇ ਗੋਲਡ ਮੈਡਲ ਜੇਤੂ ਹੋ
@sukhdevsinghbhatti3235
@sukhdevsinghbhatti3235 2 месяца назад
ਕੰਗਣਾ ਚਾਪਲੂਸੀ ਕਰਨ ਵਿਚ ਮਾਹਿਰ ਆ।ਸਰਮ ਓਦੇ ਕੋਲ ਦੀ ਨਹੀਂ ਟਪੀ।ਬੇਸ਼ਰਮੀ ਦੀਆਂ ਹੱਦਾ ਪਾਰ
@kaursingh8369
@kaursingh8369 2 месяца назад
ਟਹਿਣਾ ਸਾਹਿਬ ਮੀਂਹ ਆਵੇ ਜਾਂ ਨਾ ਆਵੇ ਪਰ ਤੁਸੀੰ ਹੁਣ ਇੱਕ ਮਹੀਨਾ ਕੁ ਕਹਿ ਦਿਆ ਕਰੋ ਕਿ ਅੱਜ ਮੀਂਹ ਪੈਣ ਦੀ ਬਹੁਤ ਸੰਭਾਵਨਾ ਹੈ ਸਾਡਾ ਦਿਲ ਧੀਰਜ ਧਰ ਲਿਆ ਕਰੇ
@BalwantSingh-to7nu
@BalwantSingh-to7nu 2 месяца назад
ਟਹਿਣਾ ਸਾਬ ਮੈਡਲਾਂ ਦੀ ਟੈਂਸ਼ਨ ਨਾਂ ਲਵੋ ਮੋਦੀ ਨੇ ਇੱਕ ਲੱਖ ਰੁਪਏ ਦੇ 100 ਮੈਡਲ ਨਾਲ ਦੁਨੀਆਂ ਵਿੱਚੋਂ ਪਹਿਲੇ ਨੰਬਰ ਤੇ ਆ ਜਾਣਾ
@harbanssidhu3071
@harbanssidhu3071 2 месяца назад
ਜਦੋਂ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੀ ਤਰਜਮਾਨੀ ਹੀ ਕਰਨੋ ਹਟ ਗਿਆ ਤੇ ਪੰਜਾਬ ਦੇ ਮਸਲਿਆਂ ਤੋਂ ਵੱਧ ਨਿੱਜੀ ਹਿੱਤ ਪਾਲਣ ਲੱਗ ਪਿਆ ਤੇ ਪੰਜਾਬ ਦੀਆ ਮੰਗਾਂ ਤੋਂ ਬਿਲਕੁਲ ਹੀ ਪਾਸਾ ਵੱਟ ਗਿਆ ਹੈ ਤਾਂ ਖੇਤਰੀ ਪਾਰਟੀ ਦੇ ਕੋਈ ਅਰਥ ਨਹੀਂ ਰੱਖਦਾ ।
@barjinderpalsingh6035
@barjinderpalsingh6035 2 месяца назад
ਵਾਹਿਗੁਰੂ ਜੀ ਵਿਨੇਸ਼ ਫੋਗਾਟ ਤੇ ਮੇਹਰ ਰੱਖਣ, ਹੌਸਲਾ ਬਖਸ਼ਣ
@BaljitSingh-bj4vm
@BaljitSingh-bj4vm 2 месяца назад
ਕੰਗਣਾ ਇਕ ਵੈਸਿਆ ਹੈ ਪੈਸੇ ਵਾਸਤੇ ਕੁਝ ਵੀ ਕਰ ਸਕਦੀ ਹੈ ਤੇ ਕਹਿ ਸਕਦੀ ਵਿਨੇਸ ਫਗਾਟ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਬੇਟਾ ਜੀ ਨੂੰ ਭਾਰਤ ਨਸੇ ਵਿਚ ਹੇਰਾ ਫੇਰੀ ਵਿਚ ਭਰੀਸਟਾਚਾਰ ਵਿਚ ਚੋਰੀ ਲੁਟਣ ਵਿਚ ਨੰਬਰ ਵੰਨ ਹੈ ਸੁਖਬੀਰ ਚੰਦ ਬਾਦਲ ਮਾਫੀ ਲਾਇਕ ਨਹੀਂ ਪਾਪ ਕੀਤੇ ਹਨ
@darshanbhandal2520
@darshanbhandal2520 2 месяца назад
💯% sazish da shikar hoi phogat Beti.
@mewasinghjhajj6262
@mewasinghjhajj6262 2 месяца назад
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ 🙏
@sukhdevsinghbhatti3235
@sukhdevsinghbhatti3235 2 месяца назад
ਭਾਲਦੇ ਆ ਮੈਡਲ ਮੋਦੀ ਹੈ ਤੋ ਮੁਮਕਿਨ। ਕੰਗਣਾ ਭੇਜ ਦਿਓ।ਮੈਡਲ ਲੈਂ ਆਓ
@RajinderSingh-r5s
@RajinderSingh-r5s 2 месяца назад
ਬੜੀ ਢੀਠ ਮਿੱਟੀ ਆ ਕੰਗਨਾ ਚਪੇੜ ਖਾਹਕੇ ਅਕਲ ਨਹੀਂ ਆਈ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਆ ਕਿ ਜਦੋਂ ਪਤਾ ਸੀ ਭਾਰ ਵੱਧ ਹੈ ਫਿਰ ਮੈਦਾਨ ਵਿੱਚ ਜਾਣ ਲਈ ਕਿੰਨਾ ਲੋਕਾਂ ਨੇ ਮਜ਼ਬੂਰ ਕੀਤਾ ਕਿਉਂਕਿ ਉਹ ਕੋਈ ਬਹਾਨਾ ਲਾਕੇ ਮੈਚ ਵਿੱਚੋਂ ਬਾਹਰ ਹੋਕੇ ਚਾਂਦੀ ਤਾਂ ਲਏ ਸੱਕਦੀ ਸੀ ਕੁੱਲ ਮਿਲਾਕੇ ਸਰਕਾਰ ਨਾਲ ਲੜਕੇ ਕੋਈ ਜਿੱਤ ਨਹੀਂ ਸੱਕਦਾ ਤੇ ਮੋਦੀ ਦੀ ਦੁਸ਼ਮਣੀ ਜੱਗ ਜਾਰ ਹੋਗੀ
@balbirsinghkainth2836
@balbirsinghkainth2836 2 месяца назад
Salute to Phogat.God bless him .
@fatehjeetpannu716
@fatehjeetpannu716 2 месяца назад
ਸਚ ਬੋਲਣ ਤੋ ਸਭ ਡਰਦੇ ਆ । ਸਲੂਟ ਆਪ ਕੋ । ਮਾਲਕ ਭਲੀ ਕਰੇ ।
@BaldevSingh-gj6ex
@BaldevSingh-gj6ex 2 месяца назад
🙏🙏🙏🙏🙏
@kanwalhazran5829
@kanwalhazran5829 2 месяца назад
Phogat nu salute hn ate brijbhushan warge loka nu lahnat hn
@pritpaulkaur9967
@pritpaulkaur9967 2 месяца назад
ਵਿਨੇਸ਼ ਬੇਟੀ ਤੂੰ ਸਾਡਾ ਗੋਲਡ ਹੈਂ, ਮੈਡਲ ਤੇਰੇ ਸਾਹਮਣੇ ਬਹੁਤ ਛੋਟੇ ਹਨ।
@rakeshbawarakeshbawa8662
@rakeshbawarakeshbawa8662 2 месяца назад
Vinesh ji zindabad sherni hai bharat 🇮🇳 di 👍
@paramjitsinghgill2677
@paramjitsinghgill2677 2 месяца назад
Waheguru ji Waheguru ji 🙏🙏
@ramsahil2723
@ramsahil2723 2 месяца назад
ਖੇਡਾਂ ਦੇ ਪ੍ਰਤੀ ਵਿਸ਼ਵ ਗੂਰੂ ਬਣਨ ਵੱਲ ਵਧ ਰਿਹਾ ਭਾਰਤ 🙏
@drrashpalsingh1612
@drrashpalsingh1612 2 месяца назад
ਅਕਾਲੀ ਦਲ ਦੀ ਬਹੁਤ ਜ਼ਰੂਰਤ ਆ, ਇਹਦੇ ਬਿਨਾਂ ਪੰਜਾਬ ਨਹੀਂ ਬਚ ਸਕਦਾ
@GurnekSingh-l6c
@GurnekSingh-l6c 2 месяца назад
1K.th.Like.ਟਹਿਣਾ ਵੀਰ ਆਪਣਾ ਪ੍ਰੋਗਰਾਮ ਬਹੁਤ ਲੋਕ ਸੁਣਦੇ ਐ।💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯👏
@dalbarasingh7649
@dalbarasingh7649 2 месяца назад
ਕੋਈ ਗੱਲ ਨਹੀਂ ਧੀਏ,, ਸਾਜ਼ਿਸ਼ ਤਾਂ ਜ਼ਰੂਰ ਹੋਈ ਹੈ ਤੁਹਾਡੇ ਨਾਲ,,ਪਰ ਹੌਸਲਾ ਰੱਖੋ, ਧੰਨ ਵਾਹਿਗੁਰੂ ਸਾਹਿਬ ਜੀ, ਇਹਨਾਂ ਸਾਜ਼ਿਸ਼ ਘਾੜਿਆਂ ਨੂੰ ਸਜ਼ਾ ਜ਼ਰੂਰ ਦੇਣਗੇ ਜੀ,,ਤੁਹਾਡੇ ਸਾਹਮਣੇ ਹੀ ਰੁਲਣਗੇ,ਇਹੋ ਜਿਹੇ ਗੰਦੇ ਲੋਕ,।।
@msmehmi55
@msmehmi55 2 месяца назад
She has put up best efforts It was time which wasn't with her God will help her Her efforts will not go waste We salute her dedication and commitment to sports O God bless her
@AvtarSingh-bj2vm
@AvtarSingh-bj2vm 2 месяца назад
ਟੈਹਣਾ ਸਾਹਿਬ ਜੀ ਇਸ ਸਾਜ਼ਿਸ਼ ਖਿਛੇ ਬ੍ਰਿਜ ਭੂਸ਼ਨ ਹੈ ਬੀ ਜੇ ਪੀ ਹੈ
@RanjitSingh-oq1wu
@RanjitSingh-oq1wu 2 месяца назад
Satsriakalji
@sukhdevsinghbhatti3235
@sukhdevsinghbhatti3235 2 месяца назад
ਸੁਖਵੀਰ ਨੂੰ ਸਿਆਸਤ ਵਿਚ 5 ਸਾਲਾਂ ਵਾਸਤੇ ਬਾਹਰ ਕਡ ਦੇਣਾ ਚਾਹੀਦਾ।ਜਾ ਫਿਰ ਸ੍ਰੋਮਣੀ ਕਮੇਟੀ ਗੁਰੂਦਵਾਰਾ ਵਿਚ ਹਿੱਸਾ ਲੈਣ ਤੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ
@harpreetkaur5022
@harpreetkaur5022 2 месяца назад
ਬਿਲਕੁੱਲ ਸਹੀ
@balwindersingh-nz2hm
@balwindersingh-nz2hm 2 месяца назад
ਸ਼ਾਬਾਸ਼ ਬੇਟਾ ਜੀ, ਤੈਨੂੰ ਸਹੀ ਲੋਕ ਸਲੂਟ ਕਰਦੇ ਪੁੱਤ।❤
@BindernainBindernain
@BindernainBindernain 2 месяца назад
Bahut dukh di gall
@KiranJit-v4f
@KiranJit-v4f 2 месяца назад
Sat Shri akal jii 🙏 🙏
@devrajsalaria3333
@devrajsalaria3333 2 месяца назад
Salute to Vinas Fogat .Thanks Haryana Govt for announcing Rs 4 crores as rewards to this player.Baki Tehna jee tussi kaddo wapis aa gaye je. a nice video
@jarnailsingh9949
@jarnailsingh9949 2 месяца назад
141st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@PawittarSingh-l8w
@PawittarSingh-l8w 2 месяца назад
ਇਸ ਸਰਕਾਰ ਨੇ ਹੀਰੇ ਰੋਲਤੇ
@BintRai-o5p
@BintRai-o5p 2 месяца назад
Very Nice Tehnna bai je 🙏 I'm Bint Rai JODHPUR PAKHAR ( Maur Mandi )
@ranthirsingh8886
@ranthirsingh8886 2 месяца назад
ਲਾਡੋਵਾਲ ਟੋਲ ਪਲਾਜ਼ਾ ਬੰਦ ਕਰਨ ਦੀ ਬਜਾਏ ਲੋਕਲ ਗੱਡੀਆਂ ਦਾ ਜਾਂ ਤਾਂ ਟੋਲ ਫਰੀ ਕਰ ਦਿੱਤਾ ਜਾਣਾ ਚਾਹੀਦਾ ਹੈ ਤੇ ਜਾਂ ਲੋਕਲ ਗੱਡੀਆਂ ਦੇ ਨੰਬਰ ਤੋਂ ਉਸ ਤੋਂ ਰੇਟ ਘੱਟ ਲੈ ਲੈਣਾ ਚਾਹੀਦਾ ਹੈ ਤਾਂ ਜੋ ਸਰਕਾਰ ਆਮ ਲੋਕਾਂ ਦਾ ਭਲਾ ਕਰਨਾ ਚਾਹੁੰਦੀ ਹੈ ਪਰ ਇਸ ਵਿੱਚ ਬੰਦ ਹੋਣ ਦੇ ਨਾਲ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਅਤੇ ਪੰਜਾਬ ਸਰਕਾਰ ਨੂੰ ਹੁੰਦਾ ਹੈ
@kirankaur4504
@kirankaur4504 2 месяца назад
ਸਤਿ ਸ੍ਰੀ ਅਕਾਲ ਜੀ 🙏🙏
@sukhwantsingh1999
@sukhwantsingh1999 2 месяца назад
ਅਕਾਲੀ ਦੱਲ ਨਹੀਂ ਬਾਦਲ ਦੱਲ ਕਹੋ। ਜਥੇਦਾਰ ਸੁਖਬੀਰ ਬਾਦਲ ਦੇ ਕਹਿਣੇ ਤੋਂ ਬਾਹਰ ਨਹੀਂ ਹਨ।
@JagtarGill-u1z
@JagtarGill-u1z 2 месяца назад
Very good thana shiab ji thanks
@gianchand4743
@gianchand4743 2 месяца назад
Sazish kiti gay hai vinash phodat nal God bless you India doughter
@ranthirsingh8886
@ranthirsingh8886 2 месяца назад
ਲਾਡੋਵਾਲ ਟੋਲ ਪਲਾਜ਼ਾ ਬੰਦ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਨੈਸ਼ਨਲ ਹਾਈਵੇ ਦੇ ਉੱਤੇ ਆ ਉਥੋਂ ਸਿਰਫ ਪੰਜਾਬ ਦੀਆਂ ਗੱਡੀਆਂ ਘੱਟ ਪੰਜਾਬੀਆਂ ਨੂੰ ਘੱਟ ਫਾਇਦਾ ਹੁੰਦਾ ਪਰ ਬਾਹਰਲੀਆਂ ਸਟੇਟਾਂ ਵਾਲਿਆਂ ਨੂੰ ਦੂਜੇ ਸੂਬੇ ਵਾਲਿਆਂ ਨੂੰ ਬਹੁਤ ਵੱਡਾ ਫਾਇਦਾ ਹੋ ਜਾਊਗਾ ਕਿਉਂਕਿ ਬਾਹਰਲੀਆਂ ਸਟੇਟਾਂ ਤੋਂ ਬਹੁਤ ਵੱਡੀਆਂ ਗੱਡੀਆਂ ਆਉਂਦੀਆਂ ਨੇ ਉਸ ਦੇ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ ਇਸ ਕਰਕੇ ਉਹ ਟੋਲ ਪਲਾਜ਼ਾ ਬੰਦ ਨਹੀਂ ਹੋਣਾ ਚਾਹੀਦਾ ਇਸ ਗੱਲ ਵੱਲ ਕਿਸਾਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਪੰਜਾਬ ਦਾ ਨੁਕਸਾਨ ਆ ਤੇ ਸਰਕਾਰ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਇਹ ਟੋਲ ਪਲਾਜ਼ਾ ਬੰਦ ਹੋਣ ਦੇ ਨਾਲ ਸਾਰੀ ਪੈਸਾ ਲੁੱਟ ਕੇ ਇਹ ਵੱਡੀਆਂ ਕੰਪਨੀਆਂ ਵਾਲੇ ਟਰਾਂਸਪੋਰਟ ਕੰਪਨੀਆਂ ਵਾਲੇ ਆਪਣੀਆਂ ਸਟੇਟਾਂ ਨੂੰ ਅਮੀਰ ਕਰਨਗੇ ਪਹਿਲਾਂ ਅਸੀਂ ਸਰਕਾਰ ਨੇ 19 ਟੋਲ ਪਲਾਜੇ ਜੋ ਬੰਦ ਕੀਤੇ ਹੋਏ ਆ ਉਹਨਾਂ ਦਾ ਵੀ ਬਹੁਤ ਨੁਕਸਾਨ ਹੁੰਦਾ ਆ ਸਰਕਾਰ ਨੂੰ ਪਰ ਫਿਰ ਵੀ ਸਰਕਾਰ ਦੀ ਬਹੁਤ ਹਿੰਮਤ ਆ ਜੋ ਉਸ ਉਸ ਨੇ ਇਹੋ ਜਿਹੇ ਟੋਲ ਪਲਾਜੇ ਬੰਦ ਕਰਕੇ ਤੇ ਪਹਿਲੀਆਂ ਸਰਕਾਰਾਂ ਦੀਆਂ ਨਾਸਾਂ ਚੋਂ ਧੂਆਂ ਕੱਢਿਆ ਉਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਕੰਮ ਹੋ ਸਕਦੇ ਹਨ
@pahulfirefree
@pahulfirefree 2 месяца назад
Veer ji weight karke disqualify hoi hai is vich usda apna kasoor hai kyunki ho 53 kg weight vich kheddi hai weight management karna kafi aukha hai kyunki france da temperature is lai jemevar hai per last pradan ne wrestling lai kafi kuj kita
@karannagra4104
@karannagra4104 2 месяца назад
ਸਿਆਸਤ
@nihalsingh5959
@nihalsingh5959 2 месяца назад
B j p de bemani c dhokha ho gia
@MaingalSingh
@MaingalSingh 2 месяца назад
Sat Sri akal bai tehna Saab ji 🙏 🎉😢
@lachhmansingh5933
@lachhmansingh5933 2 месяца назад
The best program
@narinderjeetsingh3994
@narinderjeetsingh3994 2 месяца назад
Sat Sri akaal to all 🙏🙏 vinesh phogat great player 🎉
@jagtarsinghpawra8187
@jagtarsinghpawra8187 2 месяца назад
Ss a ji
@labhsingh8134
@labhsingh8134 2 месяца назад
Very nice salute to Phogat sir
@baljindersingh5243
@baljindersingh5243 2 месяца назад
ਸੁਖਬੀਰ ਐਂਡ ਪਾਰਟੀ ਨੂੰ ਛੱਡਕੇ ਬਾਕੀ ਸਾਰੇ ਲੀਡਰਾਂ ਨੂੰ ਇਮਾਨਦਾਰੀ ਨਾਲ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਹੈ,, ਇਹ ਸਮੇਂ ਦੀ ਲੋੜ ਹੈ।
@RangitSinghHarike-uy7md
@RangitSinghHarike-uy7md 2 месяца назад
ਟਹਿਣਾ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ ਗ ਪ ਕਮੇਟੀ ਦੇ 95%ਮੁਲਾਜਮ ਲੀਡਰ ਪ੍ਰਧਾਨ ਜਥੇਦਾਰ ਨਹੀ ਦਿਲੋਂ ਸਤਿਕਾਰ ਕਰਦੇ ਨਹੀਂ ਬਚਨ ਮੰਨਦੇ ਝੂਠ ਬੇਈਮਾਨੀ ਠਗੀਂ ਧੋਖਾਂ ਬਹੁਰੂਪੀਏ ਧੋਖੇਬਾਜ਼ੀ ਪੈਂਤਰੇਬਾਜ਼ੀ ਚਲਾਉਂਦੇ ਹਨ।ਆਮ ਪਬਲਿਕ ਨੂੰ ਗੁਰੂਦੁਆਰਾ ਸਾਹਿਬ ਲੁਟ ਕੁਟ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਆਮ ਪਬਲਿਕ ਦੀ ਸਚੀਆਂ ਗੱਲਾਂ ਵਲ ਉਕਾ ਹੀ ਧਿਆਨ ਨਹੀਂ। ਇਹਨਾਂ ਬੇਨਿਯਮੀਆ ਵਲ ਹੁਣ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਜੀ ੍ਰ੍੍ਹ ਉਠਜੂ ਸਭਾ ਮਲੇਸ਼ ਦੀ ਕਰ ਪੂਰਾ ਪਸਾਰ ਡਂੰਕਾਂ ਵਜਹੂ ਫਤਿਹ ਕਾ ਨਿੰਹਕਲਂੰਕ ਅਵਤਾਰ ਟਾਈਮ ਨੇੜੇ ਹੈ 99%ਸਰੀਰ ਆਪੋਂ ਆਪਣੀਂ ਥਾਂ ਹੰਕਾਰ ਨਾਲ ਮਾਲੋ ਮਾਲ ਭਰਭੂਰ ਹਨ।ਹਕ਼ ਸਚ ਇਨਸਾਫ਼ ਦੂਰ ਭਜ ਗੲਏ। ਯੁੱਗ ਦਾ ਅੰਤ ਨੇੜੇ ਦਿੱਸਦਾ ਹੈ ਜੀ।
@gurcharansinghmann1814
@gurcharansinghmann1814 2 месяца назад
100 ਗ੍ਰਾਮ ਵਜਨ ਤਾਂ ਅੰਡਰਗਾਰਮੈਂਟ ਦਾ ਹੀ ਹੁੰਦਾ ਐ ਜੀ ।😢😢
@pritpaulkaur9967
@pritpaulkaur9967 2 месяца назад
@@gurcharansinghmann1814 ਕਿਧਰ ਚੱਲ ਪਏ? ਹੋਰ ਕੁਝ ਨਹੀਂ ਸੁੱਝਿਆ?
@HarjinderKaur-w7g
@HarjinderKaur-w7g 2 месяца назад
Salute to Phogat god bless you Beta ji ❤🎉
@NishanTiwana-ig5vz
@NishanTiwana-ig5vz 2 месяца назад
Vinash fogat zindabad
@abdeepproductions1321
@abdeepproductions1321 2 месяца назад
Bai..ji..Dhaka
@AmritpalSandhu-b3i
@AmritpalSandhu-b3i 2 месяца назад
Phogat beta tusi himmat barri kiti dil khush hunda hai. Sare thodi mehnat nu samjhdehai ih medal to ghatt na samjho asi thodi beta kadar karde haan. Ih hi medal hai
@avaniisjudokan7522
@avaniisjudokan7522 2 месяца назад
ਵਿਨੇਸ਼ ਫੋਗਾਟ ਦੇ ਨਾਲ ਕੋਈ ਧੱਕਾ ਨਹੀਂ ਹੋਇਆ ਵਿਨੇਸ਼ ਫੋਗਾਟ ਇੰਨੀ ਸੀਨੀਅਰ ਪਲੇਅਰ ਹੈ ਉਸ ਨੂੰ ਖੁਦ ਪਤਾ ਹੈ ਕਿ ਰੈਂਡਮ ਵੇਟ ਕੀ ਹੁੰਦਾ ਹੈ ਤੇ ਆਪਣਾ ਵੇਟ ਆਪਣੇ ਆਪ ਸੈਟ ਕਰਨਾ ਜਰੂਰੀ ਹੁੰਦਾ ਹੈ ਵਿਨੇਸ਼ ਫੋਗਾਟ ਆਪਣਾ ਭਾਰ ਘਟਾ ਕੇ 50 ਕਿਲੋ ਭਾਵ ਵੇਟ ਕੈਟਾਗਰੀ ਵਿੱਚ ਖੇਡ ਰਹੀ ਸੀ ਪਰ ਉਸ ਤੋਂ ਬਾਅਦ ਆਪਣਾ ਵੇਟ ਕੰਟਰੋਲ ਰੱਖਣਾ ਜਰੂਰੀ ਹੁੰਦਾ ਹੈ ਉਹ ਖੁਦ ਇੰਨੀ ਸੀਨੀਅਰ ਪਲੇਅਰ ਹੈ ਉਸ ਨੂੰ ਇਹਨਾਂ ਚੀਜ਼ਾਂ ਨੂੰ ਦਾ ਸਭ ਪਤਾ ਹੈ ਜੂਡੋ ਰੈਸਲਿੰਗ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ ਰੂਲ ਸਾਰਿਆਂ ਵਾਸਤੇ ਬਰਾਬਰ ਨਹੀਂ ਉਹੀ ਰੂਲ ਪੂਰੇ ਦੁਨੀਆ ਦੇ ਖਿਡਾਰੀਆਂ ਵਾਸਤੇ ਵੀ ਓਲੰਪਿਕ ਵਿੱਚ ਹੁੰਦਾ ਹੈ ਦੀ ਕੋਈ ਗਲਤੀ ਨਹੀਂ ਹੈ ਬਸ ਇਹ ਉਸ ਦਾ ਬੈਡਲਕ ਸੀ
@daljitsingh8044
@daljitsingh8044 2 месяца назад
ਕਰਤਾਰ ਪੁਰ ਲਈ ਪੰਦਰਾਂ ਕਿਲੋ ਦਾ ਬਿਜਨਸ ਅਲਾਓ ਕਰੋ ਫਿਰ ਵੇਖੋ ਕਿੰਨੇ ਕੁ ਲੋਕ ਦਰਸਨ ਕਰਨ ਜਾਣਗੇ।
@AnilSharma-bz4ww
@AnilSharma-bz4ww 2 месяца назад
Respected Shri Swarn Singh tehna ji s s a sir main kehna chana hai ki vinesh phogat saade desh di beti hai saara desh ude naal kada hai main us pram pita parmeshwar to vinti karda hai o apni kirpa banaye rakhe wahe guru kirpa karan
@bainipals
@bainipals 2 месяца назад
World 's Largest populated country is surrounded by Political dragons. Real heroes are thrashed and then, why expect medal from humiliated players. We are marching towards such worst situations viz Sri Lanka & Bangladesh.
@nihalsingh5959
@nihalsingh5959 2 месяца назад
Akali dal jindabad
@kmnjeetsandhusandhu6699
@kmnjeetsandhusandhu6699 2 месяца назад
There will be a flood of Medals ( Gold only) if you include Thuggy, chorry, beimani, Embazelment, and other negative events. A Bori will be full of Medals.
@melaram5309
@melaram5309 2 месяца назад
Bahut dukh hai winesh futag ware perhke
@jagdishpuri5366
@jagdishpuri5366 2 месяца назад
Kon chal khede ga us da ya sarkar da support staff jehra us nu final tak le k aaya. Jado pehla 53kg group vich fight kardi c es bari 50 vich 3kg lagatar weight ghataya na ja saka. Pehla v Rio Olympics vich disqulyfi ho chuki hai pehli baar disqulyfi nai hoi
@rameshlal8307
@rameshlal8307 2 месяца назад
Sharm aani chahiye vishavguru bann rahe 140 crores population sharm aani chahiye
@OP-HARMAN-GAMERZ
@OP-HARMAN-GAMERZ 2 месяца назад
Open wahga border
@majorsingh4115
@majorsingh4115 2 месяца назад
Des de hakmo besharmi di koi hadd hundi hai
@mohinderpal4482
@mohinderpal4482 2 месяца назад
Political leader kisse nu v dukh nhi.apni siasat kr rhe
@gurcharansingh3029
@gurcharansingh3029 2 месяца назад
ਬ੍ਰਿਜਭੂਸ਼ਨ ਫੋਗਾਟ ਨਾਲ ਧੱਕਾ ਕਰਵਾਕੇ ਬਾਗੋ ਬਾਗ਼।
@parmjitsingh-hp7yk
@parmjitsingh-hp7yk 2 месяца назад
Kangna ne bhi Lia medal kulWinder kolon fee lai laigi kise Punjabi sher kolon
@sukhwantsingh1999
@sukhwantsingh1999 2 месяца назад
ਭਾਜਪਾ ਦੇ ਲੀਡਰ ਤਾਂ ਬਾਗੋਬਾਗ ਨੇ।
@shukhdham1895
@shukhdham1895 2 месяца назад
America varge desh "KHILADIYA" NU KHEDAN LAI MAIDAN VICH BHEJDE NE.. BHARAT VICH "KHILADIYA" NU MAIDAN VICH ES LAI UTAREYA JANDA KI OHNA NAL SATTA DHARI.. MAHLA KHIDARIYA DE SHAREER NAL "KHED" SAKAN 😢😢😢😢
@sanjeevrajsood9285
@sanjeevrajsood9285 2 месяца назад
Poor performance. Try to be a good journalist. You should learn from Pannu sb.
@npsingh2540
@npsingh2540 2 месяца назад
Bad for Indian sports Why our players or kids do not passionately n regularly go to grounds or sports grounds for practice rather parents too like their sons and daughters to prompt to visit temples and other religious places rather like to go to grounds I think they copy other countries and their sports activities
@BhupinderSingh-jn5ej
@BhupinderSingh-jn5ej 2 месяца назад
Tehna.ji.jo.marji.kar.lve.sukhbeer.per.hun.lok.as.akiratgan.te.wisvas.nhi.karde.na.hun.jitu.sukha
@ajaibsinghpanesarCanada
@ajaibsinghpanesarCanada 2 месяца назад
S S A 🙏🙏 Tehna Sahib ji
@amarjeet3447
@amarjeet3447 2 месяца назад
Corrupt government corrupt coaches
@darshandhillon4229
@darshandhillon4229 2 месяца назад
ਇਹੋ ਜਿਹੇ ਵੀ ਵਿਸ਼ਲੇਸ਼ਣ ਕਰਦੇ ਨੇ?!
@sukhdevkahlon2282
@sukhdevkahlon2282 2 месяца назад
Fugat nu salut hai
@Rubal-q9l
@Rubal-q9l 2 месяца назад
Officials di laparwahi a bahut vaddhi
@user-qn9lo7tb6y
@user-qn9lo7tb6y 2 месяца назад
ਭਾਜੀ, ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਆਪਣਾ ਘਰ ਦਾ ਕੰਮ ਕਰੋ, ਓਲੰਪਿਕ ਖੇਡਾਂ ਕੋਈ ਰਿਆਇਤ ਨਹੀਂ ਦਿੰਦੀਆਂ। ਮੁਰਗੀ ਦੇ ਖੰਭ ਨੂੰ ਹਟਾਉਣ ਨਾਲ ਮੁਰਗੀ ਦਾ ਭਾਰ ਨਹੀਂ ਨਿਕਲਦਾ। ਤੁਸੀਂ ਵੀ ਉਹੀ ਕਮੈਂਟਸ ਪਾਸ ਕਰ ਰਹੇ ਹੋ।
@ParamjitKaur-nf6vi
@ParamjitKaur-nf6vi 2 месяца назад
Lahnat aa P.M nu.
@mohinderpal4482
@mohinderpal4482 2 месяца назад
Very bad.phir v es nu political nhi karna chahida
@AmarjitSingh-lc8qx
@AmarjitSingh-lc8qx 2 месяца назад
Jis desh vich brij bhushan jehe gunde charactor leader hon khidariyan tagmian di jhak rakhni fazool hai
@HarkrishanLal-f9r
@HarkrishanLal-f9r 2 месяца назад
♥️✋️🪯🕉❤️🙏
@progamingnation1359
@progamingnation1359 2 месяца назад
Siast marhi India di ta nhi koi gema vich apne bache nhi phejda ars deep to kach shut je te lok bkwas krde boln walea te koi karwai nhi hundi
@AvtarSingh-ui7pv
@AvtarSingh-ui7pv 2 месяца назад
Vir ji vanes fogat ke satt ju hoia ha ji oh ajj kise tu supi nhi ha ji ju kus es sadi bati nal hoia ha ji pr pr os beti ne har nu be jit bich badal Dita ha ji or ju hirra ha ji hire nu jha mrji rakh diu ji os ne ta cahmknna hi cahmknna ha ji jina de andr jina de dilh andro kale ne ona de dilh ajj tu hi kale nhi ha ji ina loka de dilh angrejo de time be kale c or je kale dilh wale lok auorang jab mugal raje de mantri be rahe ne ajj os de nam nu badnam kr ke roti fulka chala rahe ne jina kale dilh de loka ne mharaja Ranjit singh Jia de raj bich be ina kale dilha Walia ne gadari kri c pr je koi ina da fast kam nhi gdari karni na ina ne kisan nu Sadia na hi jawan nu baksia ha ji.fer na ina de kihladi kus lagde ne ji na kisan nal ina da koi matlav nhi ha ji or na hi jwan nal koi ina kale dilha wale lok ne ju ina da na des nal or na jha di pblick nal ina da koi Lana Dena hi nhi ha ji ina ne ju gdari ina de bolad bich ha suru tu oh ajj be ha ji ho sakda ha ina de dilha bicho ju kalss ha ji je jiu di tiu hi rahe ge ji
@BhupinderSingh-jn5ej
@BhupinderSingh-jn5ej 2 месяца назад
Sabase.vinesh.fogat.dheeye.tu.hari.nahi.jiti.a.jis.kise.ne.siyast.kiti.os.nu.waheguru.sja.denge
@rameshlal8307
@rameshlal8307 2 месяца назад
Bjp ne desh da satyanaash kar dita ram ram bolo kaam nahi karna kangna kk thappar di. Jaroort hsi
@avtarsingh1952
@avtarsingh1952 2 месяца назад
ਟਹਿਣਾ ਜੀ ਖਬਰਾਂ ਸੁਣਾ ਬਕਵਾਸ ਨੀ ਕਰੀਦਾ
@amanbrar273
@amanbrar273 2 месяца назад
🙏🙏🙏🙏🙏
@nihalsinghbhullar6508
@nihalsinghbhullar6508 2 месяца назад
Salute to Phogat ji.
@OP-HARMAN-GAMERZ
@OP-HARMAN-GAMERZ 2 месяца назад
Open wahga border
@boharsingh7725
@boharsingh7725 2 месяца назад
🙏🙏🙏🙏🙏
@OP-HARMAN-GAMERZ
@OP-HARMAN-GAMERZ 2 месяца назад
Open wahga border
Далее
He went ALL in 😭
00:12
Просмотров 1,2 млн