Тёмный

Khabar Di Khabar (2044) || ਅਸਲ ਸੱਚ ਆਇਆ ਸਾਹਮਣੇ , ਡੇਰਾ ਬਿਆਸ ਨੇ ਕਿਉਂ ਚੁਣਿਆ ਉਤਰਾਧਿਕਾਰੀ 

Prime Asia TV
Подписаться 2,3 млн
Просмотров 339 тыс.
50% 1

#primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest #vineshphogat @PrimeAsiaProduction
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
RU-vid: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 475   
@roshansingh4994
@roshansingh4994 8 дней назад
ਟਹਿਣਾ ਭਾਜੀ ਤੁਸੀ ਬਿਆਸ ਲਈ ਬਹੁਤ ਹੀ ਢੁੱਕਵੀਂ, ਸਪੱਸ਼ਟ ਤੇ ਸਤਿਕਾਰ ਭਰੀ ਸ਼ਬਦਾਵਲੀ ਦੀ ਵਰਤੋਂ ਕਰਕੇ ਸੂਝਵਾਨਤਾ ਦਾ ਸਬੂਤ ਦਿੱਤਾ ਤੁਸੀਂ। ਵਿਕਾਰਾਂ ਤੋਂ ਬੱਚਕੇ ਇਨਸਾਨ ਨੂੰ ਇਨਸਾਨ ਬਨਣ ਦੀ ਪ੍ਰੇਰਨਾ ਦੇਣਾ ਹੀ ਬਹੁਤ ਵੱਡੀ ਗੱਲ ਹੈ।
@MohdSitar-kq6qh
@MohdSitar-kq6qh 6 дней назад
Sir problem ta ehi hai Insan ne Insan nahi banna
@daljitsingh-ix1hn
@daljitsingh-ix1hn 8 дней назад
ਪਿਛਲੇ ਦਿਨੀਂ ਮੇਰਾ ਇੱਕ ਦੋਸਤ ਡੇਰੇ ਵਿੱਚ ਹੋਣ ਵਾਲੀ ਨਾਮਦਾਨ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਹੋਣ ਗਿਆ ਸੀ, ਲੇਕਿਨ ੳਹ ਪੁੱਛੇ ਗਏ ਪ੍ਰਮਾਰਥ ਸਬੰਧਿਤ ਸਵਾਲਾਂ ਦੇ ਜਵਾਬ ਦੇਣ ਵਿੱਚ ਅਸਮਰੱਥ ਹੋਣ ਕਾਰਨ ਸਫਲ ਨਹੀਂ ਹੋ ਸਕਿਆ,ੳਨਾਂ ਦਾ ਕਰੀਬ ਸੋ ਜਣਿਆ ਦਾ ਗਰੁੱਪ ਸੀ ਜਿਸ ਵਿੱਚੋਂ ਕੇਵਲ 10 ਜਣੇ ਹੀ ਕਾਮਯਾਬ ਹੋ ਸਕੇ, ਹੁਣ ਸਵਾਲ ਇਹ ਹੈ ਕਿ ਉਨਾਂ ਦਾ ਇੱਕ ਮਾਪਦੰਡ ਹੈ,ਇਸੇ ਕਾਰਨ ਡੇਰਾ ਬਿਆਸ ਜਾਣ ਵਾਲੀ ਸੰਗਤ ਸੂਝ-ਬੂਝ ਰੱਖਣ ਵਾਲੀ ਸੰਗਤ ਮੰਨੀਂ ਜਾਂਦੀ ਹੈ, ਜੇਕਰ ੳਹ 100 ਲੋਕਾਂ ਦਾ ਗਰੁੱਪ ਕਿਸੇ ਹੋਰ ਸੰਸਥਾ ਨਾਲ ਜੁੜਨਾਂ ਚਾਹੁੰਦਾਂ ਤਾਂ ੳਹ ਸਾਰੇ ਸ਼ਾਮਿਲ ਹੋ ਜਾਣੇ ਸੀ।
@saabji2701
@saabji2701 7 дней назад
BILKUL ME V REJECT HO GEYA C AAGE TO BABA JI DI JAROOR MEHAR HOVE GI TE NAAM DAAN JAROOR MILE GA....
@Punjabihome
@Punjabihome 6 дней назад
@@daljitsingh-ix1hn ਇਹ ਸਭ ਬਕਵਾਸ ਹੈ ,ਜੇ ਨਾਮ ਲੈ ਵੀ ਲਿਆਂ ਤਾਂ ਫੇਰ ਕੀ ਛੱਡੋਗੇ ,ਉਹੀ ਝੂਠ ,ਲਾਲਚ,ਬੇਈਮਾਨੀ ,ਚੁਗਲੀਆ ,ਸਰਾਬ ਦੀ ਥਾਂ ਤੇ ਮੈਡੀਕਲ ਨਸ਼ਾ ਭੁੱਕੀ ਬੀੜੀਆਂ ਥਮਾਕੂ
@Punjabihome
@Punjabihome 6 дней назад
@@saabji2701 ਆਹ ਚੱਕ ਨਾਮ--- ਜੋਤ ਨਰੰਜਣ,ਉਕਾਰ ,ਨਿਰੰਕਾਰ ,ਸੋਹਣ ਸਤਿਨਾਮ
@hansraj2253
@hansraj2253 5 дней назад
नानक नाम तिहना को मिल्या जिन को धुर लिख पाया
@oldsongs286
@oldsongs286 3 дня назад
Mtlb ke gyani nu gyani bnona ? Asli baba ta ohi jo sb nu brabr mne .
@jagdishkaur9755
@jagdishkaur9755 12 дней назад
ਭਾਵੇਂ ਮੈਂ ਨਿਜੀ ਤੌਰ ਤੇ ਰਾਧਾ ਸੁਆਮੀ ਮਿਸ਼ਨ ਨਾਲ ਨਹੀਂ ਜੁੜ ਸਕੀ ਪਰ ਕਰੋਨਾ ਕਾਲ ਦੌਰਾਨ ਬਾਬਾ ਜੀ! ਆਪ ਜੀ ਵੱਲੋਂ ਨਿਭਾਈ ਗਈ ਨਿਸ਼ਕਾਮ ਸੇਵਾ ਦਾ ਵਰਨਣ ਸਦੀਆਂ ਤੱਕ ਕੀਤਾ ਜਾਵੇਗਾ। ਮੇਰੇ ਵੱਲੋਂ ਕੋਟਨ ਕੋਟਿ ਪ੍ਰਣਾਮ ਜੀ।
@sumitrarani4898
@sumitrarani4898 10 дней назад
Q
@crypto3561
@crypto3561 10 дней назад
What are you doin..g​@@sumitrarani4898
@navneetsingh2600
@navneetsingh2600 10 дней назад
Beas aa jana g ek baar visit krna
@user-vy4dg7wp7d
@user-vy4dg7wp7d 9 дней назад
Thanx ji beas aa ke jana
@jaspreet565
@jaspreet565 6 дней назад
❤❤❤❤❤ radhasoami ji
@user-xr6kr1dq1n
@user-xr6kr1dq1n 7 дней назад
ਰਾਧਾ ਸੁਆਮੀ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ "ਹੇ ਸੱਚੇ ਪਾਤਿਸ਼ਾਹ,, ਮੇਰੇ ਸਤਿਗੁਰ ਧੰਨ ਧੰਨ ਬਾਬਾ ਗੁਰਿੰਦਰ ਸਿੰਘ ਜੀ ਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੋ,,, ਆਮੀਨ,, ਬਹੁਤ ਬਹੁਤ ਸ਼ੁਕਰੀਆ ਟਹਿਣਾ ਸਾਹਿਬ ਜੀ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਜਾਣਕਾਰੀ ਦੇਣ ਲਈ,,,,
@navtejsingh5271
@navtejsingh5271 День назад
Agar Eh Baba Ji Apne Aap Nu Rub Mande Ney And Sab Sangat Nu Sachkhan Lai Ke Jaan Gey Maran Ton Baad .. Fer Question Eh Hai Kee Ehna Nu Tan Aap Cancer Ho Geya Se And Hun Heart Problem Ho Gayee Hai :: Dekheya Apne Aap Nu Rub Samjhan Da Natijjaa .. Is Rub Nu Koi Nahi Jaan sakda .. Na Koi Granth Explain Kar Sakda Hai :: Oho Kadee Vee Payeya Nahi Ja Sakda Na .. Samajh Vich Aa Sakda Hai ..
@jagjitsinghpandher9572
@jagjitsinghpandher9572 10 дней назад
ਤੁਹਾਡੇ ਵੱਲੋਂ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਆਤੋ ਸਿਖੀਅ ਦਿਦੋ ਹੋ ਧੰਨਵਾਦ ਜੀ 👍👍👍
@birooram1770
@birooram1770 12 дней назад
ਵਾਹ ਟੇਹਣਾ ਸਾਹਿਬ ਜੀ ਬਿਚਾਰ ਬਹੁਤ ਅੱਛੇ ਹ੍ਰ੍ਨ ਸਮਾਜ ਵਾਸਤੇ ਵੀ ਸੰਤਾ ਵਾਰੇ ਵੀ So thank you very much God bless ji
@oldsongs286
@oldsongs286 3 дня назад
Sant ? Kon ?
@PalSingh-uc1vv
@PalSingh-uc1vv 12 дней назад
ਟੈਹਣਾ ਸਾਹਿਬ ਜੀ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਡੇਰਿਆਂ ਦੇ ਬਾਰੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਅਤੇ ਚੰਗੇ ਡੇਰਿਆਂ ਦਾ ਸਤਿਕਾਰ ਵੀ ਕੀਤਾ ਤੁਹਾਡਾ ਬਹੁਤ ਧੰਨਵਾਦ ਜੀ ਸਤਿ ਸ੍ਰੀ ਆਕਾਲ ਜੀ
@ranjitmalhi1773
@ranjitmalhi1773 12 дней назад
*ਰੱਬ ਦੇ ਨਾਮ ਦਾ ਸਿਮਰਨ ਅਤੇ ਸੇਵਾ ਕਰਨਾ ਹਰ ਕਿਸੇ ਦੇ ਭਾਗਾਂ ਵਿੱਚ ਨਹੀਂ ਹੁੰਦਾ,ਪਰ ਜਿਹੜੇ ਲੋਕ ਸਿਰਫ ਡੇਰੇ ਤੋਂ ਮਿਲੀਆਂ ਹਿਦਾਇਤਾਂ ਮੁਤਾਬਿਕ ਹੀ ਆਪਣੀ ਜੀਵਨ ਸ਼ੈਲੀ ਬਣਾ ਲੈਂਦੇ ਹਨ, ਉਹ ਲੋਕ ਖੁਸ਼ਹਾਲ ਜੀਵਨ ਬਤੀਤ ਕਰਦੇ ਹਨ,,ਇਹ ਮੇਰਾ ਨਿੱਜੀ ਤਜਰਬਾ ਹੈ*
@MakhanSingh-wv6si
@MakhanSingh-wv6si 12 дней назад
ਜਦੋਂ ਬਾਬਾ ਜੀ ਨੂੰ ਕੈਂਸਰ ਹੋਇਆ ਤੇ ਬਾਬਾ ਜੀ ਨੇ ਪੁਰੀ ਸ਼ਰਧਾ ਨਾਲ ਹਰਿਮੰਦਰ ਸਾਹਿਬ ਜਾਂ ਕੇ ਮੱਧਾ ਟੇਕਿਆ ਤੇ ਅਰਦਾਸ ਕਰਵਾਈ ਉਸ ਤੋਂ ਬਾਅਦ ਬਾਬਾ ਜੀ ਦਾ ਕੈਂਸਰ ਠੀਕ ਹੋ ਗਿਆ ਤਾਂ ਬਾਬਾ ਜੀ ਨੇ ਦੁਬਾਰਾ ਫਿਰ ਹਰਿਮੰਦਰ ਸਾਹਿਬ ਜਾਂ ਕੇ ਗੁਰੂ ਰਾਮਦਾਸ ਜੀ ਅੱਗੇ ਸ਼ੁਕਰਾਨ ਦੀ ਅਰਦਾਸ ਕਰਵਾਈ ਗਈ ਤਾਂ ਫਿਰ ਵੀ ਲੋਕ ਬਾਬਾ ਜੀ ਨੂੰ ਗੁਰੂ ਮੰਨ ਰਹੇ ਹਨ ਸਿਧੇ ਹੀ ਗੁਰੂ ਰਾਮਦਾਸ ਦੀ ਸ਼ਰਨ ਵਿੱਚ ਪਤਾ ਨਹੀਂ ਕਿਉਂ ਨਹੀਂ ਜਾ ਰਹੇ
@ranjitmalhi1773
@ranjitmalhi1773 12 дней назад
@@MakhanSingh-wv6si ਭਾਈ ਸਾਹਿਬ ਤੁਹਾਡੇ ਜਵਾਬ ਤੋਂ ਸਾਫ ਜਾਹਿਰ ਹੋ ਰਿਹਾ ਹੈ ਕਿ ਤੁਸੀ ਰਾਧਾ ਸੁਆਮੀ ਡੇਰੇ ਨਾਲ ਜੁੜੇ ਲੋਕਾਂ ਨਾਲ ਨਫਰਤ ਕਰਦੇ ਹੋ,ਬਾਬਾ ਜੀ ਖੁਦ ਵੀ ਗੁਰਦੁਆਰਾ ਸਾਹਿਬ ਜਾਂਦੇ ਹਨ ਅਤੇ ਕਿਸੇ ਸਤਿਸੰਗੀ ਨੂੰ ਗੁਰੂ ਘਰ ਜਾਣ ਤੋਂ ਵੀ ਨਹੀਂ ਰੋਕਦੇ,,,ਪਲੀਜ ਨਫਰਤ ਨਾ ਫੈਲਾੳ
@jaswantrai5840
@jaswantrai5840 11 дней назад
Jado Baba je khud Sri Guru Granth je nu vishwash naal mande ne, phir public nu ve Guru Granth Sahib naal joro. Then Baba je da kadd Sikhan vich hor ucha hoe ga.
@ranjitmalhi1773
@ranjitmalhi1773 11 дней назад
@@jaswantrai5840 ਜੋ ਸਤਿਸੰਗ ਹੁੰਦਾ ਹੈ,ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਦੇ ਆਧਾਰ ਤੇ ਹੀ ਹੁੰਦਾ ਹੈ,ਡੇਰੇ ਨਾਲ ਜੁੜੇ ਹੋਏ ਲੋਕ ਬੜੀ ਸ਼ਰਧਾ ਭਾਵਨਾ ਨਾਲ ਗੁਰਦਾਆਰਾ ਸਾਹਿਬ ਵੀ ਨਤਮਸਤਕ ਹੁੰਦੇ ਹਨ,,
@ranjitmalhi1773
@ranjitmalhi1773 11 дней назад
@@HarjitSingh-e4v ਭਰਾ ਜੀ, ਜੇਕਰ ਬਾਬਾ ਜੀ ਦੀ ਤੁਹਾਡੇ ਨਾਲ ਅੰਮ੍ਰਿਤ ਛੱਕਣ ਬਾਰੇ ਗੱਲ ਹੋਈ ਹੈ,ਤਾਂ ਬਹੁਤ ਵਧੀਆ,,ਸੰਗਤ ਨੇ ਤਾਂ ਬਾਬਾ ਜੀ ਦਾ ਹੁਕਮ ਹੀ ਮੰਨਣਾ ਹੈ,,
@sukhbirsingh-ir4np
@sukhbirsingh-ir4np 8 часов назад
ਮੈਂ ਕਿਸੇ ਬਾਬੇ ਨੂੰ ਨਹੀਂ ਮੰਨਦਾ ਪਰ ਬਾਬਾ ਜੀ ਨੇ ਬਹੁਤ ਵਧੀਆ ਸੇਵਾ ਨਿਭਾਈ ਲੰਬੀ ਉਮਰ ਹੋਵੇ
@baldevsinghbaldevsinghmakk5615
@baldevsinghbaldevsinghmakk5615 12 дней назад
ਬਾਬਾ ਗੁਰਿੰਦਰ ਸਿੰਘ ਢਿੱਲੋ ਜੀ ਨੂੰ ਵਧੀਆ ਇਨਸਾਨ ਵਜੋ ਜਾਣਿਆ ਜਾਵੇਗਾ , ਕਿਉ ਕਿ ਉਤਰ ਭਾਰਤ ਵਿੱਚ ਡੇਰੇ ਨਾਲ ਜੁੜੀਆਂ ਸੰਗਤਾਂ ਨੂੰ ਨਫ਼ਰਤ ਵਾਲੇ ਮਾਹੋਲ ਤੋ ਲਾਂਭੇ ਰਖਿਆ ਗਿਆ . ਇਹ ਸੁਣਕੇ ਬਹੁਤ ਦੁੱਖ ਹੋਇਆ ਕਿ ਬਾਬਾ ਜੀ ਭਿਅੰਕਰ ਰੋਗ ਤੋ ਪੀੜਤ ਹਨ . ਮਹਾਰਾਜ ਜੀ ਲੰਬੀ ਉਮਰ ਬਖਸ਼ਣ ਜੀ ਤਾਕਿ ਬਾਬਾ ਜੀ ਪੰਜਾਬ ਵਿੱਚ ਅਮਨ ਸ਼ਾਂਤੀ ਬਣਾਏ ਰੱਖਣ ਜੀ .
@sarbysangha6073
@sarbysangha6073 12 дней назад
Right ji
@bhumbermanjit2542
@bhumbermanjit2542 12 дней назад
Babaji nu koi problem nahi ji... bilkul theek ne uh....uh nahi chahonde k koi v kamm jaldbaazi wich na kita jaye
@HarjitSingh-e4v
@HarjitSingh-e4v 12 дней назад
ਰਾਗੁ ਗਉੜੀ, ਗੁਰੂ ਅਰਜਨ ਦੇਵ ਜੀ ਅੰਗ-274, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬ ਰੋਗ ਕਾ ਅਉਖਦੁ ਨਾਮੁ ॥ ਪ੍ਰਭੂ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ,
@rooplal4975
@rooplal4975 12 дней назад
Baba ji hun bilkul theek hn ji❤
@RanjitsinghSingh-rn5hp
@RanjitsinghSingh-rn5hp 12 дней назад
ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ
@jagseerbehniwal7935
@jagseerbehniwal7935 13 дней назад
😮❤❤❤❤❤❤❤❤❤❤❤❤❤❤❤ ਵਾਹ ਜੀ ਵਾਹ ਸਵਰਨ ਸਿੰਘ ਟਹਿਣਾ ਸਾਹਿਬ ਆਪ ਦੀਆਂ ਖਬਰਾਂ ਰੋਜ ਸੁਣਦੇ ਹਾਂ ਬੜਾ ਆਨੰਦ ਆਉਂਦਾ ਹੈ ਪਰਮਾਤਮਾ ਆਪ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਮੈਂ ਬਲਰਾਜ ਸਿੰਘ ਪਿੰਡ ਨੱਤ
@JassS634
@JassS634 12 дней назад
ਨਤੱ ਵਗੈਰ
@sstvmohali4609
@sstvmohali4609 4 дня назад
Eh kithe painda ji
@Panj_aab_Vlogs
@Panj_aab_Vlogs 12 дней назад
ਦਾਸ ਨੂੰ 33 ਸਾਲ ਹੋਗੇ ਬਿਆਸ ਜਾਂਦੇ ਅਤੇ 13 ਸਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਪੜਦਿਆਂ ਤੇ ਵਿਚਾਰਿਦਆਂ ਅਤੇ ਮੈਨੂੰ ਬਿਆਸ ਵਰਗੀ ਥਾਂ ਕਿਤੇ ਨਈ ਲੱਭੀ ਬਹੁਤ ਸਕੂਨ ਮਿਲਦਾ ਜੀ ਸਾਨੂੰ ਸਾਰੇ ਦੁਖ ਸੁਖ ਭੁੱਲ ਜਾਂਦੇ ਆ ਸੰਤਮੰਤ ਤਾਂ ਰਹਿੰਦੀ ਦੁਨੀਆਂ ਤੱਕ ਚਲਦੀ ਰਹਿਣੀ ਹੈ ਬਿਨ ਮੁਰਸ਼ਦ ਰਾਹ ਨੀ ਹੱਥ ਆਉਂਦੇ
@amandeol9296
@amandeol9296 12 дней назад
@Panj_aab_Vlogs fahte gahd saeehb v ਜਾ a kro
@Panj_aab_Vlogs
@Panj_aab_Vlogs 12 дней назад
@@amandeol9296 ਸਾਡਾ ਹੀ ਜਿਲਾ ਭਰਾ ਸ੍ਰੀ ਫਤਿਹਗੜ ਸਾਹਿਬ
@user-yj8yk7gn6c
@user-yj8yk7gn6c 12 дней назад
I love babaji
@JaswinderKaur-g9s
@JaswinderKaur-g9s 12 дней назад
ਅਸੀ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਬਾਣੀ ਪੜਕੇ ਮਨ ਨੂੰ ਸਾਂਤੀ ਮਿਲਦੀ ਆ
@Panj_aab_Vlogs
@Panj_aab_Vlogs 12 дней назад
@@JaswinderKaur-g9s ਆਪ ਜੀ ਨੂੰ ਸੱਚਮੁੱਚ ਹੀ ਸਾਂਤੀ ਮਿਲਦੀ ਹੋਣੀ ਕਿਉਕਿ ਤੁਸੀਂ ਅਮਲ ਕਰਦੇ ਹੋਣੇ ਬਾਣੀ ਤੇ
@Rajedihatti
@Rajedihatti 2 дня назад
Aasi Sh Guru Granth Sahib ji da bhout satkaar karda ha , Kyu k mere Baba g da hukam hai Gurbani te challo .
@professionalstudiokartar
@professionalstudiokartar 12 дней назад
,,ਰੱਬ ਦੇ ਨਾਮ ਦਾ ਸਿਮਰਨ ਅਤੇ ਸੇਵਾ ਕਰਨਾ ਹਰ ਕਿਸੇ ਦੇ ਭਾਗਾਂ ਵਿੱਚ ਨਹੀਂ ਹੁੰਦਾ,ਪਰ ਜਿਹੜੇ ਲੋਕ ਡੇਰੇ ਤੋਂ ਮਿਲੀਆਂ ਹਿਦਾਇਤਾਂ ਮੁਤਾਬਿਕ ਆਪਣੀ ਜੀਵਨ ਸ਼ੈਲੀ ਬਣਾ ਲੈਂਦੇ ਹਨ, ਉਹ ਲੋਕ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। Radha Soami Ji
@Punjabihome
@Punjabihome 9 дней назад
@@professionalstudiokartar ਰੱਬ ਦਾ ਸਿਮਰਨ ਕਿਸੇ ਸੰਸਥਾ ਨਾਲ ਜੁੜ ਨਹੀ ਕੀਤਾ ਜਾ ਸਕਦਾ
@Zerolavle
@Zerolavle 7 дней назад
@@Punjabihome gal tuhadi thik gal rhi hai eda kro gurdwara bhi jana Chad do kyu ki rab ta ander hi hai
@HarjitSingh-e4v
@HarjitSingh-e4v 12 дней назад
04:34 ਰਾਗੁ ਗਉੜੀ, ਗੁਰੂ ਅਰਜਨ ਦੇਵ ਜੀ ਅੰਗ-266, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥
@BaldevSingh-zs7zn
@BaldevSingh-zs7zn 13 дней назад
Rs gਵਾਹੇਗੁਰੂ ਜੀ ਪਰਮਾਤਮਾ ਸਭਨੂੰ ਸਮਰਥ ਬਖਸੇ
@balrajsing8115
@balrajsing8115 12 дней назад
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਔਖਾ ਜਗ ਮਹਿ ਹੋਇਆ 🙏🙏🙏🙏🙏
@baljinderkaur6579
@baljinderkaur6579 12 дней назад
Radha Soami Ji mere babaji varga koi nahi
@gurwinderseehra6084
@gurwinderseehra6084 7 дней назад
Parmatma sade baba ji di umar 100-100 saal lambi krre 🙏
@balwantnosingh5705
@balwantnosingh5705 9 дней назад
ਧੰਨ ਧੰਨ ਸਤਿਗੁ,ਰੂਪ ਤੇਰਾ ਹੀ ਆਸਰਾ
@gaganss8459
@gaganss8459 12 дней назад
ਬਾਬਾ ਰਾਧਾ ਸੁਅਾਮੀ ਜ਼ੀ ਦੇ ਨਾਮ ਦਾਨ ਦੇ ਵਿੱਚ ਬਹੁਤ ਤਾਕਤ ਹੈ ਜ਼ੋ ਕੋੲੀ ਮਰਜ਼ੀ ਕਹੀ ਜ਼ਾਵੇ ਜਿਹੜਾ ਬੰਦਾ ਭਗਤੀ ਕਰਦਾ ਹੈ ੳੁਸ਼ ਬੰਦੇ ਨੂੰ ਸਕਤੀ ਮਿਲਦੀ ਹੀ ਹੈ ਜ਼ੇ ਕਹੇ ਸਕੀ ਦਖਾਓ ਬੰਦਾ ਰਬ ਦੀ ਸ਼ਕਤੀ ਦਖਾ ਨਹੀਂ ਸਕਦਾ ਜ਼ੇ ਸਕਤੀ ਦਖਾਵੇਗਾ ਸ਼ਾਰੀ ਭਗਤੀ ਕੀਤੀ ਖਤਮ ਹੋ ਜ਼ਾਂਦੀ ਹ
@akshbrar1074
@akshbrar1074 12 дней назад
😂
@akshbrar1074
@akshbrar1074 12 дней назад
ਕਮਜ਼ੋਰ ਨਾਮ ਦਾਨ ਕਮਜ਼ੋਰ ਭਗਤੀ
@Punjabihome
@Punjabihome 9 дней назад
ਸੁਆਮੀਆਂ ਚ ਨਫਰਤ ਈਰਖਾ ਤੇ ਝੂਠ ਬਹੁਤ ਪਾਇਆ ਜਾਂਦਾ ਹੈ ,ਇਹ ਸਿਰਫ ਮਾਸ,ਸ਼ਰਾਬ ਹੀ ਛੱਡਦੇ ਹਨ ਬਾਕੀ ਸਭ ਚਲਦਾ ਹੈ
@Punjabihome
@Punjabihome 9 дней назад
ਮੇਰੇ ਆਸੇ ਪਾਸੇ ਰਾਧਾ ਸੁਆਮੀ ਹਨ ਮੈਨੂੰ ਬਹੁਤ ਪ੍ਰੇਸ਼ਾਨ ਕਰਦੇ ਹਨ
@user-tj5ir7os5y
@user-tj5ir7os5y 4 дня назад
ਜਿਨੇ ਢਗਿਆ ਮਾਰ ਰਾਨ ਵਾਲੇ ਇਨਾਂ ਦੇ ਪ੍ਰਚਾਰਕ ਵੀ ਲਾਏ ਹੋਏ ਹਨ ਰਾਏਕੋਟ
@vijayjoshi7046
@vijayjoshi7046 12 дней назад
Radha swami baba ji kot kot parnam charno me
@SURJITSINGH-jm3dp
@SURJITSINGH-jm3dp 12 дней назад
ਬਹੁਤ ਵਧੀਆ ਜਾਣਕਾਰੀ ਪੇਸ਼ ਕੀਤੀ ਜੀ। ਧੰਨਵਾਦ।
@salinderwarval6300
@salinderwarval6300 13 дней назад
ਪਰਮਾਤਮਾ ਤੁਹਾਡੀ ਉਮਰ ਲੰਮੀ ਅਤੇ ਤੰਦਰੁਸਤ ਰਖੇ🙏🏻🌅
@kunalw2678
@kunalw2678 День назад
Praying for good health ofBaba jiMaharaj
@hardeep-cy1xr
@hardeep-cy1xr 12 дней назад
ਸਾਡੀ ਆਸ ਡੇਰਾ ਬਿਆਸ ਸਾਰੀ ਸੰਗਤ ਨੂੰ radha swami ਜੀ 🙏🙏🙏🙏🙏🙏
@Punjabihome
@Punjabihome 9 дней назад
@@hardeep-cy1xr ਰਾਹ ਦਾ ਸਾਮਾਨ ਬੇ ਆਸ
@hardeep-cy1xr
@hardeep-cy1xr 9 дней назад
@@Punjabihome ਥੋਡੇ ਵਰਗੇ ਬੇ ਆਸ ਹੀ ਰਹਿਣਗੇ
@Punjabihome
@Punjabihome 9 дней назад
@@hardeep-cy1xr ਬਸ ਤੁਹਾਨੂੰ ਸਿਰਫ ਮੀਟ ਸ਼ਰਾਬ ਤੇ ਪਾਣੀ ਪੀਣ ਲੱਗੇ ਗਲਾਸ ਨੂੰ ਬਾਰ ਬਾਰ ਮਾਂਜਣਾ ,ਤੇ ਸਤਸੰਗ ਦੀ ਚਾਰ ਦੀਵਾਰੀ ਝਾੜਨ ਇਹੋ ਸਿਖਾਇਆ ਜਾਨਾਂ ਹੋਰ ਕੁਖ ਨੀ
@hardeep-cy1xr
@hardeep-cy1xr 9 дней назад
@@Punjabihome ਤੁਸੀਂ 7 ਜਨਮ ਲੈ ਕੇ ਵੀ ਨਹੀਂ ਸਿੱਖ ਸੱਕਦੇ ਜੋ ਸਾਨੂੰ ਸਿਖਾਇਆ ਜਾਂਦਾ
@Punjabihome
@Punjabihome 9 дней назад
@@hardeep-cy1xr ਇਹਨਾ ਵੱਡਾ ਵਹਿਮ ਪਾਲੀ ਬੈਠਾ ਏ
@SukhwinderSingh-qn4rj
@SukhwinderSingh-qn4rj 12 дней назад
Waheguru ji waheguru ji waheguru ji waheguru ji waheguru ji waheguru ji
@AvtarSingh-bj2vm
@AvtarSingh-bj2vm 13 дней назад
ਟੈਹਣਾ ਸਾਹਿਬ ਜੀ ਬੱਚਿਆਂ ਵਾਲਾ ਖੇਡ ਮੈਨੂੰ ਤਾਂ ਲੱਗਦਾ ਕਿ ਇਹ ਕਰਤੂਤ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਦਾ ਕੰਮ ਹੈ ਜੀ ਘੱਟ ਤਾਂ ਪੰਜਾਬੀ ਵੀ ਨਹੀਂ ਪਰ ਬਹੁਗਿਣਤੀ ਪ੍ਰਵਾਸੀਆਂ ਦੀ ਹੈ ਜੀ
@kaitybittuchawla2253
@kaitybittuchawla2253 13 дней назад
नेपाली और पंजाबी भी शामिल है
@Swarnsingh-zl9vc
@Swarnsingh-zl9vc 12 дней назад
@e❤gt Pba s app Hi😅😮😅😊😂😂😂🎉🎉😮😅😅​@@kaitybittuchawla2253
@narinderkaur9768
@narinderkaur9768 12 дней назад
@@kaitybittuchawla2253 l
@KarmaDharma1993
@KarmaDharma1993 12 дней назад
😂😂😂 bs dujyaa ty blame la skde o tusi ... Kde kise nu land mafiyaa keh dene ho ...
@NirmalSingh-ki2og
@NirmalSingh-ki2og 12 дней назад
ਰਰਰਰਰਰਰਰਰੰਲਭਂਣਮ।ਮਣ।ਮ।ਮ।ਮ।ਮ।ਮ।ਮ।ਮ।ਮ।ਮ।ਮ।ਮ।ਮਣਮ।ਮ।ਮ।ਮ।।ਨਮਣਮ।ਮ।ਮ।ਮ।ਮ।ਨ।ਭਣ।।ਣਨਭ।ਣਨ।ੜ। ।ਨਨ।।।ਨ।।।ਮ।।ਨ।ਮ।ਮਣਮ।ਮ।।।ਣ।।ਨਮ।ਮ।ਮ।ਮ।।ਭਣਨ।ਨਨਮਣਮਨ ਮਨ 😮 😮😅 😅😅😅😅
@charanjitkaurvirk9584
@charanjitkaurvirk9584 8 дней назад
ਟੈਣਾ ਸਾਹਿਬ ਜੀ ਆਪ ਜੀ ਨੂੰ ਡੇਰਾ ਸਿਰਸਾ ਦੇ ਕੰਮਾਂ ਵਾਰੇ ਇੱਕ ਸੌ ਸਿਹਤਾਟ ਲੋਕ ਭਲਾਈ ਦੇ ਕੰਮ ਹਨ ਸੱਤ ਕਰਾੜੋਡ
@deepbrar.
@deepbrar. 13 дней назад
ਵੇਚਦਾ ਊਂ ਹੀ ਨਹੀਂ ਹੈ ਆਦਮੀ ਈਮਾਨ ਨੂੰ *ਭੁੱਖ ਲੈ ਜਾਂਦੀ ਹੈ ਐਸੇ ਮੋੜ ਤੇ ਇਨਸਾਨ ਨੂੰ*
@DishantKumar-qr5vy
@DishantKumar-qr5vy 12 дней назад
Ki
@deepbrar.
@deepbrar. 10 дней назад
​@@DishantKumar-qr5vy😯😯
@subhashchanderpaul9716
@subhashchanderpaul9716 13 дней назад
Radha swami ji Tehna Sahib khush Raho ji.
@JarnailSingh-ds8si
@JarnailSingh-ds8si 11 дней назад
ਨਾਂ ਤਾਂ ਆਪਾ ਕਿਸੇ ਦੇ ਹੱਕ਼ ਚ ਹਾਂ ਨਾ ਕਿਸੇ ਦੇ ਵਿਰੋਧ ਚ ਪਰ ਇਕ ਗੱਲ ਗਰੰਟੀ ਲਿਖ ਕੇ ਦੇ ਸਕਦਾ ਕਿ ਜਿੱਥੇ ਮਰਜ਼ੀ ਭੱਜ ਲਓ ਜਿੱਥੇ ਮਰਜ਼ੀ ਚਲ ਜੋਂ ਪਰ ਬਿਨਾਂ ਮਿਹਨਤ ਤੋ ਕੁੱਝ ਨਹੀਂ ਮਿਲਣਾ ਬਾਕੀ ਮਿਹਨਤ ਚਾਹੇ ਭਜਨ ਬੰਦਗੀ ਦੀ ਹੋਏ ਜਾ ਕੰਮ ਕਾਰ ਦੀ ਮਿਹਨਤ ਕਰਨੀ ਹੀ ਪੈਣੀ ਤੇ ਜੋਂ ਮੇਰੇ ਵਰਗੇ ਇਹ ਕਹਿੰਦੇ ਨੇ ਅੱਸੀ ਮਿਹਨਤ ਕਰਦੇ ਹਾਂ ਪਰ ਬਣਦਾ ਕੁੱਝ ਨਹੀਂ ਤਾਂ ਇਕ ਵਾਰ ਭਜਨ ਬੰਦਗੀ ਚ ਮਿਹਨਤ ਵੀ ਨਾਲ ਕਰਨ ਆਪੇ ਸੱਭ ਠੀਕ ਹੋ ਜਾਂਦਾ ਜੋਂ ਮਿਹਨਤ ਕਰਦਾ ਉਸ ਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ।
@reshamjassal2651
@reshamjassal2651 12 дней назад
🙏ਰਾਧਾ ਸੁਆਮੀ ਬਾਬਾ ਜੀ 🙏
@ਭਾਈਪ੍ਰੇਮਸਿੰਘ
ਬਹੁਤ ਵਧੀਆ ਟੋਹਣਾ ਵੀਰ ਜੀ ਬਿਲਕੁਲ ਠੀਕ ਕਿਹਾ ਸੱਚ ਹਮੇਸ਼ਾਂ ਲਈ ਅੱਗੇ ਵਧ ਜਾਂਦਾ ਹੈ ਧੰਨਵਾਦ ਜੀ ਰੰਘਰੇਟੇ ਗੁਰੂ ਕੇ ਬੇਟੇ ਚੜ੍ਹਦੀ ਕਲਾ ਜੀ
@ManminderSandhu-qe6co
@ManminderSandhu-qe6co 4 дня назад
ਤੁਹਾਡੇ ਕੋਲ ਇੰਨੀ ਸਮਜ ਨਹੀਂ ਕਿ ਸੰਤਾਂ ਦੀ ਰਮਜ਼ ਸਮਜ ਸਕੋ ਕਿ ਓਹ ਕਿ ਕਰਦੇ ਨੇ ਤੇ ਕਿਉੰ ਕਰਦੇ ਨੇ ਤੁਸੀ ਦੁਨਿਆਵੀ ਗੱਲਾਂ ਕਰਕੇ ਵਾਹ ਵਾਹ ਖਟ ਸਕਦੇ ਹੋ ਹੋਰ ਕੁਛ ਨਹੀਂ
@eaglesingh-mf1ex
@eaglesingh-mf1ex 3 дня назад
1000 ਪੰਡਿਤ ਮੰਦਿਰਾਂ ਦੇ ਪੈਸੇ ਨੂੰ ਕੰਟਰੋਲ ਕਰਦੇ ਹਨ ਕਿੰਨਾ ਖਾਣਾ ਕਿੰਨਾ ਗੌਰਮਿੰਟ ਨੂੰ ਦੇਣਾ Sgpc ਦੇ 100 + ਮੈਂਬਰ ਹਨ ਗੁਰੂ ਦੀ ਗੋਲਕ ਕਿੰਨੀ ਖਾਣੀ ਕਿੰਨੀ ਗੁਰੂ ਘਰ ਉਪਰ ਖਰਚਾ ਕਰਨੀ ਇਸੇ ਤੇਰੇ ਰਾਧਾ ਸੋਆਮੀ ਡੇਰੇ ਦੀ ਅਰਬਾ ਦੀ ਕਮਾਈ ਹੈ ਇਕ ਬੰਦਾ ਕੰਟਰੋਲ ਨਈ ਕਰ ਸਕਦਾ ਲੋਕਾਂ ਨੂੰ ਬਾਬਾ ਜੀ ਵੰਡ ਨਈ ਸਕਦੇ ਇੰਡੀਆ ਵਿਚ ਧਰਮ ਬਿਸੀਨੈਸ ਹੈ
@deepsehgal9942
@deepsehgal9942 3 дня назад
❤❤❤❤❤❤ Radha Soami ji❤❤❤❤❤❤❤❤
@deepbrar.
@deepbrar. 13 дней назад
ਦੁਨੀਆਂ ਦਾ ਕੋਈ ਵੀ ਡਾਕਟਰ ਉਸ ਟੰਗ ਨੂੰ ਠੀਕ ਨਹੀਂ ਕਰ ਸਕਦਾ *ਜਿਹੜੀ ਇਨਸਾਨ ਦੂਜਿਆਂ ਦੇ ਮਾਮਲੇ ਚ ਅੜਾਉਂਦਾ ਹੈ*
@harneksingh9405
@harneksingh9405 9 дней назад
Guru harkrisan bare ki rai hi
@ArshdeepDullat
@ArshdeepDullat 12 дней назад
❤❤🙏Radha swami babaji❣️❣️❤️
@swarnpannu3139
@swarnpannu3139 3 дня назад
ਜੱਦੋ ਸਾਡਗੁਰਦੁਆਰੈ ਗੁਰੂ ਗਰੱਥ ਸਾਹਿਬ ਉੱਥੈ ਮੱਥਾ ਟੈਕੋ ਗੁਰੂ ਸਾਹਿਬ ਕਹਿੰਦੈ ਕਿਸੈ ਦੇਹਿ ਧਾਰੀ ਨੂੰ ਮੱਥਾ ਨਹੀ ਟੇਕਨਾ ਤੈਇਹ ਲੋੜ ਨਹੀ ਡੇਰਿਆ ਤੈ ਜਾਣ ਦੀ ਗਰੂ ਸਾਹਿਬ ਨੂੰ ਮੱਨੋ
@rajvindersekhon729
@rajvindersekhon729 3 дня назад
Good news ji
@PardeepSingh-vo8hz
@PardeepSingh-vo8hz 12 дней назад
ਟਹਿਣਾ ਸਾਹਿਬ ਜੀ ਸਾਡੇ ਇਲਾਕੇ ਡੇਰਾਬਸੀ ਵਿੱਚ ਕੱਲ੍ਹ ਸਵੇਰੇ ਭਰਵਾਂ ਮੀਂਹ ਪਿਆ ਪਰ ਚਿਪ ਚਹਾਹਟ ਵਾਲੀ ਗਰਮੀ ਜਾਰੀ ਹੈ।
@bittusingh-ti5sm
@bittusingh-ti5sm 13 дней назад
Radha Soami Ji❤❤❤
@SukhchainSingh-db3bm
@SukhchainSingh-db3bm 12 дней назад
ਸਤਿ ਸ਼੍ਰੀ ਆਕਾਲ ਜੀ ਸੁਖਚੈਨ ਸਿੰਘ ਪਿੰਡ ਸਫੀਪੁਰ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਲੋਂ ਸਾਰੇ ਪਰਿਵਾਰ ਨੂੰ ਤੇ ਸਾਰੀ ਟੀਮ ਨੂੰ
@surinderpal1684
@surinderpal1684 5 дней назад
ਗੁਰੂ ਜੀ ਦੇ ਦਿੱਤਾ ਹੁਕਮ ਸਿਰ ਮੱਥੇ ਤੇ ਜੀ
@nirmalk-jw2pl
@nirmalk-jw2pl 9 дней назад
ਬਹੁਤ ਹੀ ਵਧੀਆ ਵਿਚਾਰ ਟਹਿਣਾ ਜੀ ਧਰਮ ਬਾਰੇ
@RajinderKumar-xx5jh
@RajinderKumar-xx5jh 6 дней назад
ਇੱਕ ਗੱਲ ਸਮਝ ਨਹੀਂ ਆਉਂਦੀ ਕਿ ਅਸੀਂ ਲੋਕ ਦੂਜੇ ਧਰਮਾਂ ,ਫ਼ਿਰਕਿਆਂ ਨੂੰ ਮਾੜਾ ਚੰਗਾ ਕਹਿਣ ਲੱਗ ਜਾਂਦੇ ਆ। ਇਹ ਨਹੀਂ ਸੋਚਦੇ ਕਿ ਸਾਡੇ ਧਰਮ ਨੇ ਸਾਡੇ ਚ ਕੀ ਪਰਿਵਰਤਨ ਕੀਤਾ। ਸਾਡਾ ਸਾਨੂੰ ਅਤੇ ਸਾਡੇ ਆਲੇ ਦੁਆਲੇ ਨੂੰ ਕਿੰਨਾ ਫਾਇਦਾ ਹੈ ਸਾਡੇ ਧਾਰਮਿਕ ਹੋਣ ਦਾ ।
@rampaul7004
@rampaul7004 6 дней назад
Baba ji Radha Swamy ji. Have great health Bana ji.
@Raghvir94
@Raghvir94 13 дней назад
Radha soami ji
@sandeepjassi9699
@sandeepjassi9699 7 дней назад
Paji Tohadi gl meno Bohot Changi lgi ji ki Banda kici v DHARM NL Belong krda hove oh Matter nhi krda Insan de Andar Insaniat HOVE bs ah Sab nlo jyada important hai ji. RADHA SWAMI JI 🙏 🙏🙏🙏
@amreekaulakh4409
@amreekaulakh4409 13 дней назад
Radha Soami g
@baldevbhullar3062
@baldevbhullar3062 13 дней назад
ਸਾਰੀ ਧਰਤੀ ਦਾ ਮਾਲਕ ਇਕ ਹੀ ਹੈ, ਜਿਹੜੇ ਮੁਲਕ ਵਿੱਚ ਵੀ ਜਾਣਾ ਚੰਗਾ ਲਗਦਾ ਜਰੂਰ ਜਾਣਾ ਚਾਹੀਦਾ। ਧਰਤੀ ਦੀ ਵੰਡ ਤਾਂ ਸਿਆਸੀ ਹੁੰਦੀ ਹੈ।
@baldevjassar8059
@baldevjassar8059 13 дней назад
*🙏❣️ਅੱਜ ਦਾ ਵਿਚਾਰ❣️🙏* *ਕਾਮਯਾਬ ਹੋਣ ਲਈ ਇਕੱਲੇ ਹੀ ਅੱਗੇ ਵਧਣਾ (ਸੰਘਰਸ਼ ਕਰਨਾ) ਪੈਂਦਾ ਹੈ,ਲੋਕ ਤਾਂ ਤੁਹਾਡੇ ਪਿੱਛੇ ਉਦੋਂ ਆਉਂਦੇ ਨੇ ਜਦੋਂ ਤੁਸੀ ਕਾਮਯਾਬ ਹੋ ਜਾਂਦੇ ਹੋ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@user-mo8it2to8f
@user-mo8it2to8f 13 дней назад
दूनीया पलट जाती है, संतो के बचन कभी नही पलट दे,
@arashdeepbajaj1981
@arashdeepbajaj1981 13 дней назад
Radha Soami ji
@user-gm7ug9wz9j
@user-gm7ug9wz9j 8 дней назад
ਵਾਹਿਗੁਰੂ ਵਾਹਿਗੁਰੂ ਜੀ 🙏🙏
@Nav-tz8nd
@Nav-tz8nd 12 дней назад
Sade baba ji barga koe nahi Radha Soami g 🙏🙏🙏🙏🙏🙏♥️
@amandeol9296
@amandeol9296 12 дней назад
@Nav-tz8nd ਦਸਮੇਸ਼ ਪਿਤਾ ਵਰਗਾ ਕੋਇ ਨਹੀਂ ਸਾਹਿਬ ਯਦੇਆ ਵਰਗਾ ਕੋਇ ਨਹੀਂ ਇਹ v ਕੇਹ ਦਿਆ ਕਰੋ ਉਪਦੇਸ਼ ਤਾਂ ਗੁਰੂ ਸਾਹਿਬ ਦਾ ਅੰਮ੍ਰਿਤ ਦਹਰੀ ਹੋਣਾਂ ਬਉਹਤ jruuryaa
@ParamjitKaurBal
@ParamjitKaurBal 13 часов назад
rhndi dunia tak sada sagur gurindr dhilo jibt rhe 🙏🙏🙏🙏🙏🙏😁🙏
@KaramjeetSingh-xz1oi
@KaramjeetSingh-xz1oi 11 дней назад
Tehna, saheb, ji, good, patrkarta, ke, leya, satshri, akal, ji, god, bless, you, long, life, jeoji.
@user-fk5hi8mm6u
@user-fk5hi8mm6u 13 дней назад
ਟਹਿਣਾ ਸਾਹਿਬ ਜੀ ਤੇ ਪ੍ਰਾਇਮ ੲਸ਼ੀਆ ਪਰਵਾਰ ਨੂੰ ਸਤਿ ਸ੍ਰੀ ਅਕਾਲ ਜੀ
@jagdeepjagdeep4247
@jagdeepjagdeep4247 13 дней назад
ਸ਼ਾਹਪੁਰ ਖੁਰਦ ਵਿਚ ਅੱਜ ਰਾਤ ਬਾਰਸ਼ ਹੋਈ ਅੰਮ੍ਰਿਤਸਰ
@SatnamSingh-gn4ke
@SatnamSingh-gn4ke День назад
ਜ਼ਮੀਨ ਮਾਫ਼ੀਏ ਦੇ ਗੁਰ ਸਿੱਖੇਗਾ,
@ramanbajaj2134
@ramanbajaj2134 13 дней назад
True person Mr Tehna Ji
@jbpowertronics7719
@jbpowertronics7719 12 дней назад
ਬਾਕੀ ਗੱਲ ਤਾਂ ਠੀਕ ਹ ਮੁਸਲਮਾਨ ਧਰਮ ਹੋ ਗਿਆ ਹਿੰਦੂ ਧਰਮ ਹੋ ਗਿਆ ਸਾਈ ਧਰਮ ਹੋ ਗਿਆ ਇਹ ਕਿਹੜਾ ਧਰਮ ਹੈ
@prabjit7425
@prabjit7425 12 дней назад
ਇਹ ਸਰਕਾਰੀ ਧਰਮ ਅਤੇ ਸਰਕਾਰ ਵੱਲੋਂ ਹੀ ਬਣਾਏ ਹੋਏ ਸਰਕਾਰੀ ਬਾਬੇ ਹਨ ।
@Preetdil24
@Preetdil24 12 дней назад
Eh ek adhyatmik panth hai ❤
@prabjit7425
@prabjit7425 12 дней назад
@@Preetdil24 This is a dera which is running under government Security and security's cost is going to pay by people's tax money 💰 .
@neetubhatia9249
@neetubhatia9249 11 дней назад
Eh koi dharm nahi Santmat a🙏🙏
@krishnachaudhary6789
@krishnachaudhary6789 10 дней назад
ਪ੍ਰੇਮ, ਇਨਸਾਨੀਅਤ
@SunilKumar-cp9si
@SunilKumar-cp9si 12 дней назад
ਬਹੁਤ ਵਧੀਆ
@SurinderSingh-mx1yi
@SurinderSingh-mx1yi 13 дней назад
ਬਹੁਤ ਹੀ ਵਧੀਆ
@sunilkataria6402
@sunilkataria6402 10 дней назад
Radha Soami ji 🙏
@LakhvirSingh-c3g
@LakhvirSingh-c3g 12 дней назад
Radha swami ji
@ajaykumardhingra8425
@ajaykumardhingra8425 7 дней назад
Excellent reporting 💯
@YashPal-bt8rp
@YashPal-bt8rp 10 дней назад
Tina sabih ji Dara de khabar nu Bouht vadia trika nal pass kita Bouht vadia.👌👌👌👌👌🙏🙏🙏
@deepbrar.
@deepbrar. 13 дней назад
ਜ਼ੁਲਮ ਬਰਦਾਸ਼ਤ ਕਰਨਾ ਵੀ *ਜ਼ਾਲਿਮ ਦੀ ਮੱਦਦ ਕਰਨਾ ਹੈ*
@HarjitSingh-e4v
@HarjitSingh-e4v 12 дней назад
@@deepbrar. ਬੱਚਤ ਕਰਨਾ ਵੀ ਕਮਾਈ ਹੈ
@deepbrar.
@deepbrar. 12 дней назад
@@HarjitSingh-e4v 😍🙏 ਜੀ
@deepbrar.
@deepbrar. 10 дней назад
​@@HarjitSingh-e4v😍🙏 ਜੀ
@deepbrar.
@deepbrar. 13 дней назад
ਤਾਲੇ ਕੋਲੋਂ ਸਿੱਖ ਲਵੋ ਜਨਾਬ ਵਫ਼ਾ ਦਾ ਹੁਨਰ *ਉਹ ਟੁੱਟ ਤਾਂ ਗਿਆ ਸੀ ਪਰ ਓਹਨੇ ਚਾਬੀ ਨਹੀਂ ਬਦਲੀ*
@user-yn4ms5xe6r
@user-yn4ms5xe6r 2 дня назад
Veer ji tusi sahi keh rehe kanoon hi khrab w corapt har insaan kamina ho rehya galat kam karda te rab to nai darda baki papiya nu saja kudrat walo milje aa dua kardi Radha Soami sarya nu
@GurpreetSinghInsan-i7e
@GurpreetSinghInsan-i7e 12 дней назад
ਰਾਧਾ ਸੁਆਮੀ ਜੀ
@didarburmi3706
@didarburmi3706 12 дней назад
ਬਾਹਰ ਹੁਣ ਕੁਛ ਵੀ ਨਹੀਂ ਰੱਖਿਆ ਕਨੇਡਾ ਵਿੱਚ ਵੀ ਇਹ ਹੀ ਹਾਲ ਹੈ। ਇੱਥੇ ਹੁਣ ਕੋਈ ਵੀ ਆ ਜਾਵੇ ਉਹ ਹੁਣ ਸਿਟ ਨਹੀ ਹੋ ਸਕਦਾ। ਕਿਉਂਕਿ ਜੇ ਕੰਮ ਨਹੀ ਹਨ ਤੇ ਮਹਿੰਗਾਈ ਬਹੁਤ ਹੈ। ਪੰਜਾਬ ਨੂੰ ਹੁਣ ਛੱਡਣਾ ਵਧੀਆ ਨਹੀ ਬਾਕੀ ਮਰਜ਼ੀ ਤੁਹਾਡੀ ਹੈ।
@nirmaljeetkaur6018
@nirmaljeetkaur6018 4 дня назад
Mere Baba ji varga koi ni 🙏🏻🙏🏻
@manjitkaurkingra1696
@manjitkaurkingra1696 12 дней назад
Radha swami ji❤❤❤❤❤❤❤❤❤❤❤❤❤❤❤❤❤❤❤❤❤❤❤
@user-dk7zl4od7z
@user-dk7zl4od7z 12 дней назад
RADHA swami baba ji gbu🙏🙏🙏🙏🙏
@jasveertalwarajass367
@jasveertalwarajass367 11 дней назад
ਸਾਰੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਬਿਲਕੁਲ ਸੱਚ ਹੈ
@FakebabasDhillon_gill-w8m
@FakebabasDhillon_gill-w8m 4 дня назад
Gurinder nephew jaspreet is next guru , keep the empire in the family
@SukhwinderSingh-qn4rj
@SukhwinderSingh-qn4rj 12 дней назад
Waheguru ji mehar karo ji pajab te ji
@baldevverma4994
@baldevverma4994 12 дней назад
Radha Swami Baba ji
@mewasinghjhajj6262
@mewasinghjhajj6262 13 дней назад
🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਪ੍ਰਾਇਮ ਏਸ਼ੀਆ ਦੀ ਟੀਮ ਅਤੇ ਦਰਸ਼ਕਾ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰਹੇ 🙏
@SukhchainSingh-db3bm
@SukhchainSingh-db3bm 12 дней назад
ਖ਼ਬਰ ਦੀ ਖ਼ਬਰ ਟਹਿਣਾ ਸਾਬ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ
@RajinderSingh-wb6em
@RajinderSingh-wb6em 6 дней назад
Ik onkar Rab da simran karo satnam waheguru
@majorsingh1335
@majorsingh1335 9 дней назад
ਉਹ ਬੱਚੇ ਚੁੱਕਣ ਵਾਲੇ ਵੀ ਕਿਸੇ ਨਾ ਥਾਂ ਜੁੜੇ ਹੋਏ ਹਨ
@sardardalwindersinghmand9523
@sardardalwindersinghmand9523 13 дней назад
ਟਹਿਣਾ ਸਾਬ੍ਹ ਜੀ ਕੱਲ ਬਾਬਾ ਬਕਾਲਾ ਸਾਹਿਬ ਅਤੇ ਮਹਿਤਾ ਚੌਂਕ ਏਰੀਏ ਵਿੱਚ ਬਹੁਤ ਬਾਰਸ਼ ਹੋਈ ਹੈ ਜੀ
@dbwdelightburgerwave7723
@dbwdelightburgerwave7723 12 дней назад
Very nice words Human care is best care. Bai ji hun tusi jo marji khe jao all universe vich thohde talk da koi gussa nhi kruga.
@dbwdelightburgerwave7723
@dbwdelightburgerwave7723 12 дней назад
Full support hai punjab nu bai di. Baki bai gall e hai if you born in punjab,India,earth,universe then who was send you on earth and born on a particular place then its matter or not. Many people not know.
@hardipsingh3486
@hardipsingh3486 8 дней назад
Dhan Dhan Radha swami. Baba ji.
@BittuChambal-vl4hr
@BittuChambal-vl4hr 13 дней назад
Good job sir ji 👍👍👍👍👍
@rohitkohli1229
@rohitkohli1229 6 дней назад
Eh dharam ruhaniat and insaniyat hai veer ji.radha Soami ji
@harpalsidhu9487
@harpalsidhu9487 12 дней назад
Sat sri Akal ji 🙏
@MakhanSingh-xr9ow
@MakhanSingh-xr9ow 9 дней назад
ਅਮਰੀਕਾ ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ ਜਰਮਨੀ ਇਟਲੀ ਸਵਿਟਜ਼ਰਲੈਂਡ ਫਰਾਂਸ ਚੀਨ ਰੂਸ ਵਿੱਚ ਸਕੂਲ ਕਾਲਜ ਯੂਨੀਵਸਿਟੀਆਂ ਲਾਇਬ੍ਰੇਰੀਆਂ ਹਸਪਤਾਲ ਸਾਇੰਸ ਸਿਟੀ ਪ੍ਰਯੋਗਸ਼ਾਲਾ ਖੇਡ ਮੈਦਾਨ ਪਾਰਕ ਬਣੇ ਹੋਏ ਹਨ ਤੇ ਓਹ ਤਾਕਤਵਰ ਵੀ ਹਨ ਤੇ ਓਲੰਪਿਕ ਖੇਡਾਂ ਵਿੱਚੋ ਗੋਲਡ ਮੈਡਲ ਜਿੱਤਦੇ ਹਨ ਸਾਨੂੰ ਕਿਤਾਬਾਂ ਕਾਪੀਆਂ ਪੈੱਨ ਦੀ ਜਰੂਰਤ ਹੈ,,,
@nhjgj4617
@nhjgj4617 12 дней назад
Tehna veer good parsan waheguru ji chaddekala vich rakhe tuhanu
@ArshdeepPadda-zc4jm
@ArshdeepPadda-zc4jm 12 дней назад
Radha swami Baba ji 🙏🙏🙏🙏🙏
@balvirdhingra4216
@balvirdhingra4216 10 дней назад
Very good Radha swami ji❤❤❤
@BalkarSingh-ty2sj
@BalkarSingh-ty2sj 12 дней назад
ਇੱਕ ਗੱਲ ਨਵੀ ਇਸ ਡੇਰੇ ਤੇ ਹੋਈ ਸੀ ਇਸ ਡੇਰੇ ਦੇ ਮੁਖੀ ਵੱਲੋ ਹਰਮੰਦਰ ਸਾਹਿਬ ਪਰਤੀ ਖੁਦ ਜਾ ਕੇ ਸਿਰ ਝੁਕਾਇਆ ਹੋਵੇ। ਇਹ ਪਹਿਲੇ ਪਰਧਾਨ ਹੋਏ ਹਨ ਜੋ ਸਮੇ ਸਮੇ ਆਪਣੀ ਸ਼ਰਧਾ ਦੇ ਫੁੱਲ ਹਰਮੰਦਰ ਸਾਹਿਬ ਜਾਦੇ ਰਹੇ ਹਨ। ਹੋ ਸੱਕਦਾ ਹੈ ਕਿ ਉਹ ਦੋ ਬੇੜੀਆਂ ਤੇ ਪੈਰ ਨਾ ਰੱਖਣਾ ਚਾਹੁੰਦੇ ਹੋਣ ਹੁਣ
@simranjeetsingh705
@simranjeetsingh705 12 дней назад
Sadey Baba ji jasa koi nhi hai na koi hoe sakda jag tae baba ji da paeyar laee lae ke zoli kosia nal bhaer laei Hae Baba ji Kush Rahan sangt tee apny app Kush
@KuldipKaur-xk5th
@KuldipKaur-xk5th 10 дней назад
Pura satgur wadpagi pave.... Puran guru kismat nal te rabb di bakhshish nal hi mildi hai. Radha saomi (aatma+pramatma)
@HarshBhatia-s6m
@HarshBhatia-s6m 11 дней назад
Radha Swami g ❤🎉❤🎉❤🎉🎉❤
@jarnailsingh7660
@jarnailsingh7660 12 дней назад
ਸਭ ਡਾ. ਪੈਸੇ ਦੇ ਲੈ ਕੇ ਛੁਟ ਜਾਂਦੇ ਐ ਸ਼ਜਾ ਕਿਸੇ ਨੂੰ ਨਹੀਂ ਹੁੰਦੀ
Далее
Merab vs Sean underway!! 🚨 #ufc306
00:23
Просмотров 754 тыс.
Merab vs Sean underway!! 🚨 #ufc306
00:23
Просмотров 754 тыс.