Тёмный

Khabran Da Prime Time | ਕੀ ਬਤੌਰ MP ਵੀ ਖਾਲਿਸਤਾਨ ਨੂੰ ਮੁੱਖ ਏਜੰਡੇ 'ਤੇ ਰੱਖ ਰਹੇ ਨੇ Amritpal Singh ? News18 

News18 Punjab/Haryana/Himachal
Подписаться 8 млн
Просмотров 58 тыс.
50% 1

Khabran Da Prime Time | ਖਾਲਿਸਤਾਨ ਵਾਲੇ ਮੁੱਦੇ 'ਤੇ ਅੰਮ੍ਰਿਤਪਾਲ ਦੀ ਮਾਤਾ ਵੱਲੋਂ ਦਿੱਤੇ ਬਿਆਨ ਦੇ ਕੀ ਮਾਇਨੇ ? ਕੀ ਕਿਸੇ ਸੋਚੇ-ਸਮਝੇ ਪਲਾਨ ਦੇ ਤਹਿਤ ਦਿੱਤਾ ਗਿਆ ਬਿਆਨ ? ਕੀ ਅੰਮ੍ਰਿਤਪਾਲ ਦੀ ਸਹਿਮਤੀ ਤੋਂ ਬਿਨਾਂ ਹੀ ਬਿਆਨ ਜਾਰੀ ਕੀਤਾ ਗਿਆ ? ਖਾਲਿਸਤਾਨ ਸਮਰਥਕ ਕਹਿਣ 'ਤੇ ਇਤਰਾਜ਼ ਕਿਉਂ ਜਤਾਇਆ ਗਿਆ ? ਕੀ ਬਤੌਰ MP ਵੀ ਖਾਲਿਸਤਾਨ ਨੂੰ ਮੁੱਖ ਏਜੰਡੇ 'ਤੇ ਰੱਖ ਰਹੇ ਨੇ ਅੰਮ੍ਰਿਤਪਾਲ ? ਕੀ ਖਾਲਿਸਤਾਨ ਦੇ ਮੁੱਦੇ 'ਤੇ ਹੀ ਅੰਮ੍ਰਿਤਪਾਲ ਨੂੰ ਖਡੂਰ ਸਾਹਿਬ 'ਚ ਵੋਟਾਂ ਮਿਲੀਆਂ ? ਕੀ ਖਾਲਿਸਤਾਨ ਦੀ ਚਰਚਾ, ਪੰਜਾਬ ਦੇ ਮਾਹੌਲ ਲਈ ਖ਼ਤਰਾ ਹੋ ਸਕਦੀ ਹੈ ? ਕੀ ਖਾਲਿਸਤਾਨ ਦਾ ਏਜੰਡਾ ਸਿਰਫ ਸਿਆਸੀ ਹਿੱਤ ਸਾਧਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ ?
#KhabranDaPrimeTime #AmritpalSingh #News18Punjab #KhalistanControversy #SGPC #GianiHarpreetSingh #simranjitsinghmann
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

6 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 270   
@kuldipjhajj5085
@kuldipjhajj5085 16 дней назад
ਜਦੋਂ ਹਿੰਦੂ ਰਾਸ਼ਟਰ ਦੀ ਗਲ ਹੁੰਦੀ ਹੈ ਤਾਂ ਖਾਲਸਾ ਰਾਜ ਦੀ ਕਿਉਂ ਨਹੀਂ ਹੋ ਸਕਦੀ ਹੈ। ਵਾਹਿਗੁਰੂ ਜੀ ਮੇਹਰ ਕਰਨ।
@NavjotSingh-qu1ys
@NavjotSingh-qu1ys 15 дней назад
ਬਿਲਕੁਲ ho sakdi hai par ਅਜਨਾਲਾ wargi ਗੁੰਡਾਗਰਦੀ ਨਹੀਂ ਹੋ sakdi
@prabhjotsandhu2184
@prabhjotsandhu2184 14 дней назад
Bilkul sahi kaha aapne veer​@@NavjotSingh-qu1ys
@prabhjotsandhu2184
@prabhjotsandhu2184 14 дней назад
Chup karja na Punjab nu 84 ball dhako
@HarjinderKaur-qg1he
@HarjinderKaur-qg1he 13 дней назад
@@NavjotSingh-qu1ys manipur vrgi vad vad to jini mrji ho sakdi a police valy v maar dity janday n ohna bary kdy tahna saad dio kug kro sab jaaj a koike ohna lie known ho sokha lie hor
@jijajino1
@jijajino1 13 дней назад
Teri maa nu tera chacha chode oh theek hai? Je theek hai te mera jawab tainu mil gya.
@harmanjeetsingh8308
@harmanjeetsingh8308 11 дней назад
ਜੋਸ਼ੀ ਜੀ ਸਿਜਦਾ ਤੁਹਾਡੀ ਸੋਚ ਨੂੰ ਜਦੋਂ ਤਕ ਤੁਹਾਡੇ ਵਰਗੇ ਸੱਚੇ ਹਿੰਦੂ ਟੋਡਰਮਲ ਦੇ ਵਾਰਸ ਪੰਜਾਬ ਦੀ ਧਰਤੀ ਤੇ ਵਸਦੇ ਨੇ ਉਨ੍ਹਾਂ ਚਿਰ ਕੋਈ ਮਾਈ ਦਾ ਲਾਲ ਪੰਜਾਬ ਨੂੰ ਖਤਮ ਨਹੀ ਕਰ ਸਕਦਾ
@lakhwindersingh9731
@lakhwindersingh9731 10 дней назад
ਨਾ ਹਿੰਦੁਸਤਾਨ🎉 ਨਾ ਖਾਲਿਸਤਾਨ ਖਾਲਿਸਤਾਨ🎉 ਸਭ ਸੇ ਉਪਰ ਸੰਵਿਧਾਨ🎉 ਜੈ ਵਾਲਮੀਕੀ🎉 ਜੈ ਭੀਮ 🎉 ਜੈ ਰੰਗਰੇਟਾ ਦਲ🎉 ਸਰਬੱਤ ਸਾਧ ਸੰਗਤ ਕੀ🎉ਜੈ
@kewalsingh4818
@kewalsingh4818 16 дней назад
Bilkul sahi ❤🙏
@Jagdeepsingh-ev7yl
@Jagdeepsingh-ev7yl 16 дней назад
Very good
@user-sq9gd5fj3q
@user-sq9gd5fj3q 14 дней назад
ਭਾਰਤਵਾਸ ਮੇਰੀ ਗੱਲ ਸੁਣੋ ਏ ਸਵਾਲ ਕਾਂਗਰਸ ਨੂੰ ਕਰੋ ਜਿੰਨੇ ਨੇ ਹਿੰਦੂ ਤੇ ਸਿੱਖਾਂ ਦਾ ਕਤਲ ਕੀਤਾ ਹੈ ਅਚਾ bjp ਪਹਿਲਾ ਗੱਲ ਨਾਲ ਸਹਿਮਤ ਹਾਂ ਤੁਹਾਡੀ ਤੇ ਸਿਮਰਨਜੀਤ ਸਿੰਘ ਤੇ ਚਮਕੌਰ ਸਿੰਘ ਤੁਸੀ ਬਹੁਤ ਸਰਲ ਵਧੀਆ ਗੱਲਾ ਕੀਤੀਆ ਨੇ ❤
@kuldipjhajj5085
@kuldipjhajj5085 16 дней назад
ਜੋਸ਼ੀ ਜੀ ਨੇ ਬਹੁਤ ਵਧੀਆ ਵਿਚਾਰ ਦਿੱਤੇ ਹਨ। ਵਾਹਿਗੁਰੂ ਜੀ ਮੇਹਰ ਕਰਨ।
@Berlin-mn4bs
@Berlin-mn4bs 15 дней назад
Joshi nu apni bhainh nangi kr K bhej de
@JanuKour-ip1ej
@JanuKour-ip1ej 14 дней назад
Bhai amritpal singh khalsa m p jinda baad
@gurcharansekhon139
@gurcharansekhon139 14 дней назад
ಙಙ
@HPSingh-sx4if
@HPSingh-sx4if 16 дней назад
great points by simranjit singh
@karamsingh5855
@karamsingh5855 14 дней назад
ਜੋਸੀ ਜੀ ਨੇ ਬਹੁਤ ਵਧੀਆ ਗਲਾ ਕੀਤੀਆ ਬਿਲਕੁਲ ਸੱਚੀਆਂ ਠੀਕ ਕੀਤੀਆ ਹਨ ਸਾਬਾਸ ਜੋਸੀ ਬਾਈ ਜੀ
@kamaljitsingh5668
@kamaljitsingh5668 16 дней назад
ਜੋਸੀ ਸਾਹਿਬ ਇਜ ਵੈਰੀ ਨਾਈਸ ਪਰਸਨ
@gamechanger8231
@gamechanger8231 15 дней назад
ਜੋਸ਼ੀ ਸਾਬ ਜੀਉ ਮੇਰੇ ਵੀਰ ,, ਤੁਸੀ ਪੂਰੀ 13,13 ਤੋਲ ਕੇ ਸੱਚੀ ਗੱਲ ਕਰੀ ਪਾਟੀ ਬਾਜ਼ੀ ਨੂੰ ਪਰੇ ਰੱਖ ਕੇ ਪੰਜਾਬ ਬਾਰੇ ਗੱਲ ਕੀਤੀ ਸੱਚੀ ਗੱਲ ਕੀਤੀ 🙏🙏🙏🙏🙏 ਬਹੁਤ ਬਹੁਤ ਧੰਨਵਾਦ ਆਪ ਜੀ ਦਾ
@WassanSingh-tb5ue
@WassanSingh-tb5ue 14 дней назад
ਭਾਰਦਵਾਜ ਬਕਵਾਸ ਕਰਦਾ ਮੂਰਖ ਆਦਮੀ ਹੈਏ
@WassanSingh-tb5ue
@WassanSingh-tb5ue 14 дней назад
ਪੰਜਾਬ ਦਾ ਮਹੌਲ ਖਾਲਸਾ ਰਾਜ ਮੰਗਿਆਂ ਖ਼ਰਾਬ ਹੁੰਦਾ ਸਭ ਨੂੰ ਅਜ਼ਾਦੀ ਹੈ ਟੇਬਲਟੌਕ ਤੇ ਗੱਲ ਰੱਖਣ ਦੀ
@WassanSingh-tb5ue
@WassanSingh-tb5ue 14 дней назад
ਜੋਸ਼ੀ ਜੀ ਆਪ ਦੀ ਜ਼ਬਾਨ ਦਾ ਰਸ ਮਿੱਠਾ ਹੈ ਆਪ ਖੁੰਡਾ ਪਿੰਡ ਵਿੱਚ ਰਹਿੰਦੇ ਹੋਏ ਖਾੜਕੂਆ ਨੇ ਕੁਝ ਨਹੀਂ ਕਿਹਾ ਜਿਨਾ ਨੁਕਸਾਨ ਹੋਇਆਂ ਉਹ ਭਾਰਦਵਾਜ ਦੀ ਜ਼ੁਬਾਨ ਵਰਗੇ ਲੋਕ ਸਨ ਗੁਨਾਹ ਦੀ ਜ਼ੁਬਾਨ ਰਸ ਸੀ
@bsr840
@bsr840 14 дней назад
ਵਾਹਿਗੁਰੂ ਜੀ ਕਾ ਖਾਲਸਾ ਕਹਿਣ ਤੇ ਕਿਸੇ ਨੇ ਇਤਰਾਜ਼ ਨਹੀਂ ਕੀਤਾ।
@charanjitkaur9275
@charanjitkaur9275 11 дней назад
ਜੋਸ਼ੀ ਜੀ ਬਹੁਤ ਬਹੁਤ ਧੰਨਵਾਦ ਤੇਰਾ ਵੀਰੇ ਬਹੁਤ ਵਧੀਆ ਗੱਲ ਕਹੀ ਹੈ
@AjmerSingh-vt6ol
@AjmerSingh-vt6ol 15 дней назад
ਜੋਸ਼ੀ ਸਾਹਿਬ ਜਿੰਦਬਾਦ
@HarjinderSingh-nz6uq
@HarjinderSingh-nz6uq 14 дней назад
ਇਹ ਭਾਈ ਚਮਕੋਰ ਸਿੰਘ ਜੀ ਨੂ ਪੁੱਛੋ ਕੇ ਬਾਕੀ ਦੀਆਂ ਸਟੇਟਾਂ ਵਿੱਚ ਰਹਿੰਦੇ ਸਿੱਖਾਂ ਨੂੰ ਪੁੱਛਿਆ ਕਦੇ ਕੇ ਅੱਨੇ ਝੋਟੇ ਵਾਂਗ ਧੁਸ ਦੇਣੀ ਹੀ ਸਿੱਖਿਆ ਆ
@user-su8yw5zf8x
@user-su8yw5zf8x 14 дней назад
ਖਾਲਸਾ ਰਾਜ ਤਾਂ ਹੀ ਜੇਕਰ ਨਸ਼ੇ ਖ਼ਤਮ ਹੋਣਗੇ
@ns401686
@ns401686 9 дней назад
So great And TRUE Taking ਚੇਤਨ ਮੋਹਨ ਜੋਸ਼ੀ ਜੀ good man
@c.m.charanjitsingh6443
@c.m.charanjitsingh6443 16 дней назад
Bahot hi asha vichar
@kulwinderkaurdhaliwal6356
@kulwinderkaurdhaliwal6356 11 дней назад
ਵਾਹਿਗੂਰੁ ਜੀ
@hrpit
@hrpit 14 дней назад
ਸਿਮਰਜੀਤ ਮਾਨ ਦੀ ਕੀ ਪੂਛਡਾ ਦੇਣ ਆ ਸਿਰਫ ਜਾਇਦਾਤ ਇਕਠੀ ਕੀਤੀ ਆ, ਜਿੰਨਾ ਸ਼ਹੀਦ ਹੋਏ ਸਿੰਘਾਂ ਦੇ ਪੈਸੇ ਆਏ ਬਾਹਰੋਂ ਉਹ ਵੀ ਖਾ ਗਯਾ , ਖਾਲਿਸਤਾਨ ਲਈ ਲੋੜ ਆ ਸਿੱਖ ਕੌਮ ਨੂੰ ਹਰ ਜਾਣਕਾਰੀ ਦਾ ਪਤਾ ਹੋਵੇ ਵਾਹਿਗੁਰੂ ਦੀ ਮੇਹਰ ਨਾਲ ਇਕ ਦਿਨ ਬਣੇਗਾ ਵੀ
@waheguruji55
@waheguruji55 7 дней назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🙏🏽
@jewancillcom1244
@jewancillcom1244 14 дней назад
ਦੇਸ਼ ਅਜ਼ਾਦ ਕਰਾਉ ਵਿੱਚ ਸ਼ਿਖਾ ਸਭ ਤੋਂ ਵੱਧ ਕੁਰਬਾਨੀਆਂ ਪਰ ਅਸੀਂ ਲਗਾਮ ਹਾਂ ਕਿਉਂ ਕਿ ਇੱਥੇ ਸਾਡੇ ਨਾਲ ਕੀ ਸਾਡਾ ਪਾਣੀ ਲੁੱਟਿਆ ਗਿਆ ਸਾਡੇ ਪਿੰਡ ਉਜਾੜ ਚੰਡੀਗੜ੍ਹ ਵਿਸਾਰਿਆ ਗਿਆ ਜੋ ਖੋਹ ਲਿਆ ਦਿੱਲੀ ਸਾਡੀ ਧੀਆਂ ਇੱਜ਼ਤਾਂ ਲੁੱਟੀਆਂ ਗਈਆਂ ਸਾਡੇ ਗੁਰਦਵਾਰੇ ਤੋੜੇ ਗਏ ਪੰਜਾਬ ਪੰਜਾਬੀ ਬੋਲਦੇ ਇਲਾਕੇ ਖੋਹ ਗਏ ਅਸੀਂ ਲਗਾਮ ਹਾਂ ਸਾਨੂੰ ਅਜ਼ਾਦੀ ਚਾਹੀਦੀ
@bhushanbhatti8872
@bhushanbhatti8872 15 дней назад
Joshi ji Right hun
@lakhvirsingh9941
@lakhvirsingh9941 15 дней назад
ਚਮਕੌਰ ਸਿੰਘ ਦੇ ਬਹੁਤ ਵਧੀਆ ਵਿਚਾਰ ਹਨ
@waheguruji55
@waheguruji55 7 дней назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽
@BalkarSingh-dc1oq
@BalkarSingh-dc1oq 11 дней назад
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ
@balwindersingh-so4pv
@balwindersingh-so4pv 15 дней назад
ਭਾਰਦਵਾਜ ਦੀ ਇਕ ਵੀ ਗੱਲ ਕਿਸੇ ਤਥ ਆਧਾਰ ਤੇ ਨਹੀ
@HappyPur-vy9wt
@HappyPur-vy9wt 15 дней назад
ਇੰਡੀਆ ਦੇ ਨਾਲ ਲੱਗਦੇ ਦੇਸ਼ ਕਿੰਨੀ ਤਰੱਕੀ ਕਰ ਗਏ ਔਰ ਯੂਰਪ ਵਾਲੇ ਵੀ ਦੇਖ ਲਓ ਕਿੰਨੀ ਤਰੱਕੀ ਕਰ ਗਏ ਅਸੀਂ ਹਿੰਦੂ ਸਿੱਖ ਮੁਸਲਮਾਨ ਇਸੇ ਗੱਲਾਂ ਤੇ ਲੜੀ ਜਾ ਰਿਹਾ ਕੁਛ ਨਹੀਂ ਬਣਿਆ ਕੋਈ ਤਰੱਕੀ ਨਹੀਂ ਹੋਈ ਦੇਸ਼ ਦੀ
@kaur2234
@kaur2234 14 дней назад
Kise ñoo dhukhi na kàroo Rab Raji rakhe 🙏🚩🙏 khalsagi waheguru gi ❤ mehrkregi dhan dhan guru gobind Singh gi ❤ mehrkregi ❤🚩 bilkul sahi bolia 🙏🌹🙏🙏 🙏🌹🚩 bilkul sahi ❤ mehrkregi ❤🚩
@Sanjaychand
@Sanjaychand 16 дней назад
Mai vi sikh ha, Mainu ta India ch koi Gulami laagi ni.... Bus yaar Mahool na kharab karoo...... Congress ne kina Kuj kita te Punjab ne 7 MP dite Ne congress nu..... Yaani saada stand ni hai...
@HarjinderKaur-qg1he
@HarjinderKaur-qg1he 14 дней назад
26 June nu haryana c 70 saala to rahe rahy 40 sikha de gr dahe dity n jdo svidaan n kahlistan de gale sananti tareeky nal kr sakda fir dash droh de prcy keety janday n hor gulmi ke hundia jdo dehli c jdo 84 c taar paa ke sikh saddy c odo ohna kio sikh nahi sddaa naly kahlistan nu ana hoyaa kio bnaa hoaa sada kahlsa raaj c Nehru gandi keety vaady to muker gaa te sikha nu jraam pahsa kraar de dita tuhnu gulmi nahi lagdi koi ke kr sakda
@Sanjaychand
@Sanjaychand 13 дней назад
@@HarjinderKaur-qg1he NAZAYAZ KAABZE TE TA EH KUJ HOONA HI HAI...JANAAB 84 KITA KINE CONGRESS NE TE ASI 7 MP BHEJ DITE CONGRESS DE.... TE FARIDKOT WALE KHALSA JI NE RAHUL NAAL COMPROMISE ...... .... EH RAJNITI HAI VEER..... AAJ DI DATE CH ASI VOTE KARDE HA ...... ELECTION CH PARTICIPATE KARDE HA .... KIO ROOK .... ASK FOR SAME THINGS FROM PAKISTANI SIKH AND HINDU ....... PATA CHAL JAANA KINI AJADI HAI....
@waheguruji55
@waheguruji55 7 дней назад
ਸਮਝਾਉਣ ਦਾਂ ਤਰੀਕਾਂ ਬਹੁਤ ਵਧੀਆ 👌🏾👌🏾👌🏾
@lakhvirsingh9941
@lakhvirsingh9941 15 дней назад
ਖਾਲਿਸਤਾਨ ਜਿੰਦਾਬਾਦ
@HarjinderSingh-nz6uq
@HarjinderSingh-nz6uq 14 дней назад
ਜੋਸ਼ੀ ਸਾਹਿਬ ਦੀ ਗੱਲ ਬਿਲਕੁਲ ਠੀਕ ਹ ਪਹਿਲਾਂ ਹਰੇਕ ਪਰਿਵਾਰ ਵਿੱਚੋਂ ਇੱਕ ਹਿੰਦੂਆਂ ਦੇ ਪਰਿਵਾਰ ਵਿੱਚੋਂ ਸਿੱਖ ਹੁੰਦੇ ਸੀ ਹੁਣ ਜਿਹੜੇ ਇਹ ਜਿਹੜੇ ਕੁਝ ਸਿਰਫ ਇਹ ਲੋਕ ਆ ਇਹ ਤਾਂ ਸਿੱਖ ਬਗੈਰ ਜੱਟਾ ਤੋਂ ਕਿਸੇ ਨੂੰ ਸਮਝਦੇ ਹੀ ਨਹੀਂ ਇਹਨਾਂ ਦੇ ਲਈ ਤੇ ਸਿਰਫ ਜੱਟ ਆ ਤਰਖਾਣ ਉਹੀ ਸਿੱਖ ਹੋ ਸਕਦਾ ਬਾਕੀ ਸਭ ਲੀਗੜ ਭੂੰਗੜੀਆ ਔਰ ਖਾਲਿਸਤਾਨ ਦੀ ਗੱਲ ਕਰਨ ਤੋਂ ਪਹਿਲਾਂ ਜਿਹੜੀਆਂ ਬਾਹਰਲੀਆਂ ਸਟੇਟਾਂ ਵਿੱਚ ਸਿੱਖ ਬੈਠੇ ਆ ਉਹਨਾਂ ਬਾਰੇ ਵੀ ਧਿਆਨ ਚ ਰੱਖੋ ਉਹਨਾਂ ਤੋਂ ਇਹ ਪੁੱਛੋ ਬਈ ਤੁਸੀਂ ਕੀ ਚਾਹੁੰਦੇ ਹੋ
@Berlin-mn4bs
@Berlin-mn4bs 11 дней назад
Tu apni bhainh chudan lye hinduan nu dede
@waheguruji55
@waheguruji55 7 дней назад
ਵੀਰ ਜੀ ਤੁਹਾਨੂੰ ਸਲਾਹ 🙏🏽🙏🏽🙏🏽👌🏾👌🏾👌🏾👍👍👍❤
@SinghJasbir-ez4pi
@SinghJasbir-ez4pi 10 дней назад
Nice Darama
@jilesingh831
@jilesingh831 10 дней назад
ਖਾਲਸਾ ਰਾਜ ਦੀ ਅਰਦਾਸ ਹਰ ਰੋਜ਼ ਲੰਖਾ ਸਿੱਖ ਕਰਦੇ ਹਨ
@Supervisionrai
@Supervisionrai 16 дней назад
Then do referendum tell Indian government let's go fer referendum on Khalistan. Indian government even Interfering non binding referendum blocking it, killing the referendum team members.You think with this act, world power believes you when you say nobody support Khalistan?It's a logical question. When people silence on Khalistan question publicly that doesn't mean they don't support Khalistan that means people are waiting to answer that question in democratic way.Country question and election of a country is two different questions.
@user-el4mm9ph1d
@user-el4mm9ph1d 12 дней назад
ਸਬ ਸਿਖਾਂ ਦੇ ਵੈਰੀਆਂ ਼ਭਾਵੈਕਾੰਰਸ ਭਾਵੈ ਬਹਜਘਪੀ
@sadhusinghbhullar7339
@sadhusinghbhullar7339 12 дней назад
ਸਾਨੂੰ ਜਾਂ ,ਮੈਨੂੰ ਬੜਾ ਚੰਗਾ ਲੱਗਿਆ ਜੋਸੀ ਸਾਹਿਬ ਦਾ ਗੁਰੂਆਂ ਪ੍ਰਤੀ ਮੋਹ ਪਿਆਰ ਸਤਿਕਾਰ ਹਮਦਰਦੀ ਵਡਿਆਈ ਸਤਿਕਾਰ ਜੋਗ ਹੈ ਸਾਨੂੰ ਇਸ ਸੋਚ ਦਾ ਸਤਿਕਾਰ ਸਦਾ ਕਰਦੇ ਰਹਾਂਗੇ ਪੰਜਾਬੀਆਂ ਨੂੰ ਇਹੋ ਜਿਹੀਆਂ ਸ਼ਖ਼ਸੀਅਤ ਦੀ ਲੋੜ ਪੰਜਾਬੀਆਂ ਦਾ ਭਲਾ ਪੰਜਾਬੀਆਂ ਦਾ ਦਰਦ ਸਿੱਖੀ ਦੀ ਰੋਸ਼ਨੀ ਚਾਨਣ ਦਾ ਕਾਦਰ ਪਰਮਾਤਮਾ ਇਹੋ ਜਿਹੇ ਇਨਸਾਨ ਵਿਦਵਾਨ ਦਾ ਭਲਾ ਪ੍ਰੀਵਾਰ ਦਾ ਭਲਾ ਰਾਮ,ਕੋਲੋਂ ਭਗਵਾਨ,ਕੋਲੋਂ ਵਾਹਿਗੁਰੂ ਕੋਲੋ ਭਲਾ ਮੰਗਦਾ ਹਾਂ ਉਹਨਾਂ ਦਾ ਭਲਾ ਮੰਗਣਾ ਮਰਯਾਦਾ ਅਸੂਲ ਮੇਰਾ ਧਰਮ ਅਸੂਲ
@HappyPur-vy9wt
@HappyPur-vy9wt 15 дней назад
ਚਮਕੌਰ ਸਾਹਿਬ ਜੀ ਗੱਲ ਨਸ਼ੇ ਦੀ ਕਰੋ ਨਸ਼ਾ ਬੰਦ ਹੋਣਾ ਚਾਹੀਦਾ ਖਾਲਿਸਤਾਨ ਲੈਣਾ ਹੈ ਠੀਕ ਆ ਬਣ ਜਾਊਗਾ ਲੇਕਿਨ ਜਿਹੜੇ ਗੁਰਦੁਆਰੇ ਆਪਣੇ ਪਾਕਿਸਤਾਨ ਦੇ ਵਿੱਚ ਜਿਨਾਂ ਦੀ ਬੇਅਦਬੀ ਹੋ ਰਹੀ ਆ ਉਹਨਾਂ ਨੂੰ ਤਾਂ ਪਹਿਲਾਂ ਆਪਾਂ ਛਡਾ ਲਈਏ ਫਿਰ ਖਾਲਿਸਤਾਨ ਵੀ ਆਪਾਂ ਲੈ ਲਵਾਂਗੇ ਮੈਂ ਗੁਰਦੁਆਰੇ ਦੇਖੇ ਪਾਕਿਸਤਾਨ ਦੇ ਵਿੱਚ ਲੋਕਾਂ ਨੇ ਗੁਰਦੁਆਰਿਆਂ ਵਿੱਚ ਪਸ਼ੂ ਤੂੜੀ ਰੱਖੀ ਆ ਮੱਝਾਂ ਗਾਵਾ ਬੰਨੀਆਂ ਹੋਈਆਂ ਪਿਸ਼ਾਬ ਗੋਹਾ ਕਰਦੀਆਂ ਗੁਰਦਵਾਰੇ ਵਿਚ ਲੋਕਾਂ ਨੇ ਗੁਰਦੁਆਰੇ ਵਿੱਚੋਂ ਪੱਥਰ ਪੁੱਟ ਕੇ ਆਪਣੇ ਘਰਾਂ ਵਿੱਚ ਲਾਇਆ ਹੈ ਉਹਨਾਂ ਗੁਰਦੁਆਰਿਆਂ ਬਾਰੇ ਆਪਣਾ ਕੀ ਵਿਚਾਰ ਹੈ ਉਹਨਾਂ ਨੂੰ ਕਦ ਅਜਾਦ ਕਰਾਵਾਂਗੇ ਆਪਾਂ
@waheguruji55
@waheguruji55 4 дня назад
ਵਹਿਗੁਰੂ ਜੀ 🙏🏽
@waheguruji55
@waheguruji55 7 дней назад
ਇਹ ਵੀਰ ਜੀ ਬਹੁਤ ਸੋਹਣੀਆਂ ਗੱਲਾਂ ਕਰਦੇ ਹਨ 😂👌🏾👌🏾👌🏾👌🏾👍👍👍👍
@ekamrandhawa5123
@ekamrandhawa5123 16 дней назад
Bhai amritpal Singh sgpc vote🗳️
@satnamtaneja4288
@satnamtaneja4288 14 дней назад
कोई हिन्दू राष्ट्र नहीं कोई खालिस्तान नही जैसे हैं वैसे ही सही है
@waheguruji55
@waheguruji55 7 дней назад
ਸਹੀ ਗੱਲ ਹੈ ❤🎉👌🏾
@Sanjaychand
@Sanjaychand 16 дней назад
Jaanab Eh dasoo jo Hindu 1980-90 ch Punjab cho Chale Gaye ki dita Govt ne ohna nu...
@waheguruji55
@waheguruji55 7 дней назад
ਸਹੀ ਗੱਲ ਹੈ 👌🏾ਅੰਮ੍ਰਿਤਪਾਲ ਸਿੰਘ ਖਾਲਸਾ ਜੀ ਸਹੀ ਗੱਲ 👌🏾👌🏾👌🏾
@krishangalhotra1474
@krishangalhotra1474 4 дня назад
Joshi sahib very nice
@harmanjeetsingh8308
@harmanjeetsingh8308 11 дней назад
ਚਮਕੌਰ ਸਿੰਘ ਜੀ ਭਾਰਦਵਾਜ ਨੂੰ ਕਹੋ ਪੈਂਤੀ ਹਜ਼ਾਰ ਛਡਣ ਸਿਰਫ ਪੈਂਤੀ ਪਰਵਾਰਾ ਦੀ ਜਾਨ ਕਾਰੀ ਦੇਣ
@kamaljitsingh5668
@kamaljitsingh5668 16 дней назад
ਝਾੜੂ ਪੋਚੇ ਵਾਲਿਆਂ ਦਾ ਬਹੁਤ ਅੱਗ ਲੱਗੀ ਹ
@user-dz9uw3og6c
@user-dz9uw3og6c 14 дней назад
He took oath of Indian constitution unity and sovereignty of India 🇮🇳 He should not take oath off course he loves to get pay and pension later on as for the question concerning explanation of mann he brought historic facts in the open thanks
@kalerboys1081
@kalerboys1081 16 дней назад
pehla ehda matlab das raj krega khalsa aaki rahe na kyo
@bhupindersinghrandhawa9581
@bhupindersinghrandhawa9581 16 дней назад
esda matlb khalsa raj vich koi v dukhi nai rehna
@imaandeepsinghdhillon
@imaandeepsinghdhillon 16 дней назад
Only the pure will rule and no impure will be left
@BrainGamerSigma
@BrainGamerSigma 15 дней назад
The man, who is pure by heart and soul will rule the world. Not a person from any particular community.
@BrainGamerSigma
@BrainGamerSigma 15 дней назад
Changa raj ta wealthy people layi hamesha hi reha. Jihra marzi stan banaa liya, gharib aadmi nal dhakka hunda reha si dhakka ho reha hai, in the so called new dream stan, gharib nal dhakka hunda rehna, khas tor te SC, BC, Landless People nal att da dhakka hovega. Kise nu kise vi bhulekhe vich rahan di lod nahi.Gharib aadmi nu es planet te, kise vi desh vich puran insaaf na kade milea, na mil reha, na kade milna, SC, BC, Landless ate gharib aadmi nu kise bhulekhe ch di zarurat nahi.
@waheguruji55
@waheguruji55 7 дней назад
😅😅😅😅😅👌🏾👌🏾👌🏾👌🏾👍👍👍❤❤ਵੀਰੇ ਆ ਬਹੁਤ ਵਧੀਆ ਏ
@charanjitkaur9275
@charanjitkaur9275 11 дней назад
ਜੋਸ਼ੀ ਜੀ ਵੈਰੀ ਗੁੱਡ ਵੈਰੀ ਗੁੱਡ
@waheguruji55
@waheguruji55 7 дней назад
ੴ ਸਤਿ ਸ੍ਰੀ ਅਕਾਲ ਜੀ ਬੋਲੇ ਸੋ ਨਿਹਾਲ 🙏🏽
@sunnybenipal2
@sunnybenipal2 14 дней назад
ਭਾਈ ਅੰਮ੍ਰਿਤਪਾਲ ਸਿੰਘ ਜੀ ਤੇ N.S.A ਪੰਜਾਬ ਦੀ ਵੱਖਰੀ ਨਿਆਰੀ ਇਮਾਨਦਾਰ ਸੱਚੀ ਸੁੱਚੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਜੀ ਵੱਡੀਆਂ ਜੋਤਾਂ ਵਾਲਿਆ ਵੱਲੋ ਦਿੱਲੀ ਦੇ ਮੁੱਖ ਮੰਤਰੀ ਮਹਾਂਪੁਰਖ ਜੱਥੇਦਾਰ ਸ਼੍ਰੀ ਅਰਵਿੰਦ ਕੇਜਰੀਵਾਲ ਮਹਾਰਾਜ ਜੀ ਵੱਲੋ ਮਿਲ ਕੇ ਲਗਾਈ ਗਈ ਸੀ। ਸੁਰੱਖਿਆ ਦੀ ਕਟੌਤੀ ਦੇ ਰੌਲੇ ਵਿੱਚ ਟਿੱਬਿਆਂ ਦੇ ਪੁੱਤ ਸੁਭਦੀਪ ਸਿੰਘ ਗੱਗੂ (ਸਿੱਧੂ ਮੂਸੇ ਵਾਲਾ)😢 ਮਰਵਾਕੇ ਰੱਖ ਦਿੱਤਾ। ਪੰਜਾਬ ਸਰਕਾਰ ਦਾ ਜਿਹੜਾ ਬਦਲਾਅ ਬਾਪੂ ਬਲਕੌਰ ਸਿੰਘ ਨੂੰ ਮਿਲਿਆ ਏਹੋ ਜਿਹਾ ਬਦਲਾਅ ਭਾਂਤੇ ਦੀਆਂ ਭੇਡਾਂ ਦੇ ਘਰ ਘਰ ਹੋਣਾ ਚਾਹੀਦਾ ਹੈ 🎉
@charanjeetsingh3900
@charanjeetsingh3900 13 дней назад
Mr Josh is absolutely right
@kamaljitsingh5668
@kamaljitsingh5668 16 дней назад
ਛਾੜੂ ਪੋਚੇ ਵਾਲਿਓ ਹੁਣ ਤੁਸੀਂ ਬਿਲਕੁਲ ਖਤਮ ਹੋ ਚੁੱਕੇ ਹੋ ਇਹ ਸਮਝਿਆ ਕਰੋ
@mohanaujlainfotainmentlive7422
@mohanaujlainfotainmentlive7422 16 дней назад
ਭਾਰਦਵਾਜ ਮਤੱੱਸਵੀ ਆ। ਜੌਸੀ ਸਾਹਿਬ ਵਿਦਵਾਨ ਸ਼ਖ਼ਸੀਅਤ
@HarjinderSingh-hk1iv
@HarjinderSingh-hk1iv 9 дней назад
@gurpreetsinghsidhu7839
@gurpreetsinghsidhu7839 15 дней назад
ਖਾਲਿਸਤਾਨ ਦੀ ਫੁਲ ਫੋਮ ਨਿਖਾਲਸ ਰਾਜ ਨਾ ਕੇ ਕੋਈ ਵੱਖਰਾ ਦੇਸ਼
@HarjinderSingh-hk1iv
@HarjinderSingh-hk1iv 9 дней назад
👍
@user-lb4bh7zx1o
@user-lb4bh7zx1o 16 дней назад
Khalsa raaj zindabad h
@rana7018josan
@rana7018josan 16 дней назад
Raaj Krega khalsa
@Koda_sach
@Koda_sach 15 дней назад
simranjit singh is good
@hewpeck5611
@hewpeck5611 10 дней назад
❤❤🎉🎉
@jogindersaini7200
@jogindersaini7200 4 дня назад
Amritpal Singh should not be so rigid or adamant.
@deep_2113
@deep_2113 16 дней назад
Hindu rashtra Bane GHA fair koi galh bhar aye ghe Hindu rashtra key tho suru karna hai Tey keythey khatam karna hai fair khalsa Raj Da patha chale gha 😊
@waheguruji55
@waheguruji55 7 дней назад
ਪੰਜਾਬ ਦਾਂ ਬੱਚਾਂ ਬੱਚਾਂ ਖਾਲਿਸਤਾਨ ਦੀ ਗੱਲ ਕਰਦਾ ਏ ❤❤
@HarjinderSingh-hk1iv
@HarjinderSingh-hk1iv 9 дней назад
💯👍
@deephawara1984
@deephawara1984 День назад
ਸਿਮਰਨਜੀਤ ਸਿੰਘ ਗੱਲਬਾਤ🔥
@jilesingh831
@jilesingh831 10 дней назад
ਹਿੰਦੂ ਰਾਸ਼ਟਰ ਦੀ ਗੱਲ ਤੇ ਬਹਸ ਹੋਣੀ ਚਾਹੀਦੀ ਹੈ
@sanjogtarani3997
@sanjogtarani3997 8 дней назад
ਜਿਹੜਾ ਹਿੰਦੂ ਰਾਸ਼ਟਰ ਬਣਾਉਣ ਦੀ ਮੰਗ ਕਰਦਾ ਹੈ ਥਾਣੇ ਵਿਚ ਬੰਦ ਕਰ ਦਿੱਤਾ ਜਾਵੇ ਡਾਂਗਾਂ ਨਾਲ ਛੇਤੀ ਰਾਸ਼ਟਰ ਮਿਲ ਜਾਵੇਗਾ ਕੱਖ ਨਾ ਰਹੇ ਮਹੌਲ ਖ਼ਰਾਬ ਕਰਨ ਵਾਲੇ ਦਾ 7ਪੀੜੀਆ ਤੱਕ ਇੰਹਨਾਂ ਤੇ ਵਹਿਗੁਰੂ ਜੀ ਜ਼ੁਲਮ ਕਰਨ
@user-th5zl1bi2b
@user-th5zl1bi2b 4 дня назад
Joshi sahib sahib
@user-rg1gp2me2q
@user-rg1gp2me2q 9 дней назад
ਸੰਵਿਧਾਨ ਦਾ ਹਵਾਲਾ ਦਿਓ ਜਿੱਥੇ ਸਿੱਖ ਨੂੰ ਹਿੰਦੂ ਲਿਖਿਆ ਦੂਜੇ ਪਾਸੇ ਸਿੱਖ ਮਨੂੰ ਵਾਦ ਪਾਰਟੀਆਂ ਨੂੰ ਵੋਟ ਪੌਂਦੇ
@bhushanbhatti8872
@bhushanbhatti8872 15 дней назад
Simarnjit singh v time paas kar rahey
@kapoorsingh7273
@kapoorsingh7273 9 дней назад
ਇਹ ਬੰਦਾ ਸਿੱਖ ਕੌਮ ਦੀ ਅਗਵਾਈ ਨਹੀਂ ਕਰਦਾ। ਇਸ ਨੂੰ ਉਕਸਾ ਕੇ ਬਿਆਨ ਦਿਵਾਇਆ ਜਾ ਰਿਹਾ ਹੈ।
@HarjinderSingh-hk1iv
@HarjinderSingh-hk1iv 9 дней назад
Ok
@user-rg1gp2me2q
@user-rg1gp2me2q 9 дней назад
ਅੱਜ ਦੇ ਸਿੱਖਾਂ ਨੂੰ ਗੁਰਾਂ ਦੇ ਸੈਂਕਲਪ ਦਾ ਨਹੀ ਪਤਾ
@parmindermangat367
@parmindermangat367 16 дней назад
Reporter working for adani
@jasisandhu
@jasisandhu 10 дней назад
ਜੇ ਹਿੰਦੂ ਲੀਡਰ ਅਪਣੇ ਸਟੈਂਡ ਤੇ ਕਾਇਮ ਰਹਿਦੇ ਤਾਂ ਸਿੱਖਾ ਨੂੰ ਵਖਰੇ ਦੇਸ਼ ਮੰਗਣ ਦੀ ਕੀ ਲੋੜ ਸੀ
@sanjogtarani3997
@sanjogtarani3997 8 дней назад
ਜਿਹੜਾ ਹਿੰਦੂ ਰਾਸ਼ਟਰ ਮੰਗਦੇ ਹਨ ਥਾਣੇ ਵਿਚ ਬੰਦ ਕਰ ਦਿਉ ਡਾਂਗਾਂ ਨਾਲ ਛੇਤੀ ਰਾਸ਼ਟਰ ਮਿਲ ਜਾਵੇਗਾ ਕੱਖ ਨਹੀ ਰਹਿਣਾ ਮਹੌਲ ਖ਼ਰਾਬ ਕਰਨ ਵਾਲੇ ਦਾ
@Kuljeet2001
@Kuljeet2001 11 дней назад
ਕੰਜਰੋ.ਸਾਡੇ.ਮੁੰਡੇ.ਨਾ.ਮਰਵਾਉ. ਥੋਡਾ ਬੇੜਾ ਗਰਕ. ਹੋਜੂ. ਖਾਲਿਸਤਾਨ ਜਿੰਦਾ ਬਾਦ ਜਿੰਦਾ ਬਾਦ 🎉🎉🎉
@sanjogtarani3997
@sanjogtarani3997 День назад
ਪੁੱਤਰ ਜੀ ਜਿਹੜੇ ਕੰਜ਼ਰ ਮੁੰਡੇ ਮਰਵੳਦੇ 7ਪੀੜੀਆ ਦੁੱਖ ਭੋਗਣ ਗੀਆ ਚਿੰਤਾਂ ਨਾ ਕਰੋ
@jogindersaini7200
@jogindersaini7200 4 дня назад
Jaswant Singh Khalra has given in his book the strength of 25000 Sikh boys were killed by Punjab Police.Why this figure is not taken into consideration?
@waheguruji55
@waheguruji55 7 дней назад
.PM ਅੰਮ੍ਰਿਤਪਾਲ ਸਿੰਘ ਖਾਲਸਾ ਜੀ 🙏🏽🙏🏽
@user-dp7zv3jy4b
@user-dp7zv3jy4b 16 дней назад
Raaj karega khalsa
@rana7018josan
@rana7018josan 16 дней назад
ਪਤਰਕਾਰ ਮੋਧੀ ਦਾ ਬੰਦਾ ਲਗਦਾ
@user-rg1gp2me2q
@user-rg1gp2me2q 9 дней назад
ਸੰਵਿਧਾਨ ਦਾ ਹਵਾਤਾ ਦਿਓ ਜਿੱਥੇ ਸਿੱਖ ਨੂੰ ਹਿੰਦੂ ਲਿਖਿਆ
@mohanaujlainfotainmentlive7422
@mohanaujlainfotainmentlive7422 16 дней назад
ਐਂਕਰ ਸਾਹਿਬ ਕਿਉਂ ਭਾਰਦਵਾਜ ਨੂੰ ਡਿਬੇਟ ਵਿੱਚ ਵਕਤ ਦੇ ਰਹੇ ਹੌ? ਭਾਰਤਵਾਜ ਆਪੌ ਬਣੇ ਆਗੂ ਨੇ ਸ਼ੁਕਲਾ ਸਾਹਿਬ!!!
@NavjotSingh-qu1ys
@NavjotSingh-qu1ys 15 дней назад
ਅੰਮ੍ਰਿਤਪਾਲ v ਆਪੇ bania koi invitation ਲੈ ਕੇ ਗਿਆ ਸੀ ਦੁਬਈ
@user-rg1gp2me2q
@user-rg1gp2me2q 9 дней назад
ਗੁਰੂ ਗ੍ਰੰਥ ਸਾਹਿਬ ਚ ਸਤਿਗੁਰੂ ਰਵਿਦਾਸ ਜੀ ਦਾ ਸ਼ਬਦ ਦਰਜ ਬੇਗਮ ਪੁਰਾ ਸ਼ਹਿਰ ਕਾ ਨਾਓ ਇਸ ਸ਼ਬਦ ਦਾ ਸਿੱਖ ਨਾਂ ਨਹੀ ਲੈਂਦੇ
@majhewale4989
@majhewale4989 16 дней назад
KHALISTAN ZINDABAD ❤
@rajwindersingh3122
@rajwindersingh3122 16 дней назад
Anchor kehnda thek a 😝
@harmanjeetsingh8308
@harmanjeetsingh8308 11 дней назад
ਭਾਰਦਵਾਜ ਵਿਚ ਨਫਰਤ ਕੁਟ ਕੁਟ ਕੇ ਭਰੀ ਹੋਈ ਹੈ ਪੰਜਾਬ ਨੂੰ ਅੱਗ ਇਹੋ ਜੇ ਲੋਕ ਲੌਂਦੇ
@jasisandhu
@jasisandhu 10 дней назад
ਜਦੋਂ ਹਿਦੂੰ , ਖਾਲਿਸਤਾਨ ਦੇ ਵਿਚ ਹੀ ਨੇ ਫਿਰ ਹੋਰ ਕਿਹੜੇ ਹਿੱਸੇ ਦੀ ਗੱਲ ਕਰਦੇ ਹਿੰਦੂ
@SatnamSingh-vw6uh
@SatnamSingh-vw6uh 5 дней назад
Rahul Shukla ji jab Sardar aadami kuchh bolata hai tab aap chup kara dete Hain Vijay Bhardwaj Jo bol raha hai usko bolane dete Hain
@kewalsingh4818
@kewalsingh4818 16 дней назад
❤❤🙏🌹🌹❤️love Amritpal❤️❤️🙏🙏🙏
@waheguruji55
@waheguruji55 7 дней назад
ਭਾਈ ਸਾਹਿਬ ਜੀ ਨੇ ਕਤਲ ਨਹੀਂ ਕੀਤੇ
@waheguruji55
@waheguruji55 7 дней назад
ਹਜਾਰਾਂ ਕੁਰਬਾਨੀਆਂ ਹੋਈਆਂ ਸਿੱਖਾਂ ਦੀਆਂ
@user-sn5cy6sn7k
@user-sn5cy6sn7k 14 дней назад
I dont understand khalistan bnaa k salary kitho daoge teachers nu, administration nu, police nu ? Fauj da Infrastructure kitho rakhoge? Civil Infrastructure kitho fund kroge? billions of dollars kitho lyaoge every year? These people demanding khalistan are purely illiterate and schizophrenic... ptaa hai ni desh kive chalda , te challe khalistan bnaan. bukhe mroge 1 month ch...fer aap hi india nu kahoge, sanu vaps lai lo...
@user-th5zl1bi2b
@user-th5zl1bi2b 4 дня назад
Sahib lafag kise di ijat Karan vaste vartea janda hai
@HARDEEPSINGH-vt9ij
@HARDEEPSINGH-vt9ij 12 дней назад
Khalsa Raj de Gall sahi hai
@balwindersingh-so4pv
@balwindersingh-so4pv 16 дней назад
ਪਤਰਕਾਰ ਸਹਿਬ ਤੁਸੀ ਸਾਰਿਆ ਗਲ ਲੈਣੀ ਹੁੰਦੀ ਨਾ ਇਸ ਪ੍ਰਣਾਮ ਕਿ ਹੋਣਗੇ ਇਹ ਕਿਹ ਕਿਸੇ ਡਰਾਉਣਾ ਦਾ ਕੰਮ ਕਰਨ
Далее