Тёмный

Khabran Da Prime Time | ਕੀ Akal Takht Sahib 'ਤੇ Sukhbir Badal ਦੀ ਖਿਮਾ ਜਾਚਨਾ ਹੋਵੇਗੀ ਪ੍ਰਵਾਨ ? 

News18 Punjab
Подписаться 8 млн
Просмотров 72 тыс.
50% 1

Khabran Da Prime Time Live | ਕੀ ਅਕਾਲ ਤਖਤ ਸਾਹਿਬ 'ਤੇ ਸੁਖਬੀਰ ਦੀ ਖਿਮਾ ਜਾਚਨਾ ਹੋਵੇਗੀ ਪ੍ਰਵਾਨ ? ਕੀ ਖਿਮਾ ਜਾਚਨਾ ਤੋਂ ਬਾਅਦ ਫਾਈਨਲ ਫੈਸਲੇ 'ਤੇ ਅਸਰ ਪਵੇਗਾ ? ਇੱਕ 'ਤਨਖਾਹੀਏ' ਨੂੰ ਅਕਾਲ ਤਖਤ ਸਾਹਿਬ ਤੋਂ ਸਜ਼ਾ ਦੇਣ ਦਾ ਕੀ ਹੈ ਵਿਧੀ-ਵਿਧਾਨ ? ਸੁਖਬੀਰ ਨੇ ਜਲਦ ਫੈਸਲਾ ਲੈਣ ਦੀ ਸਿੰਘ ਸਾਹਿਬਾਨਾਂ ਨੂੰ ਕਿਉਂ ਕੀਤੀ ਅਪੀਲ ? ਬਾਗੀ ਧੜੇ ਨੇ ਸੁਖਬੀਰ ਬਾਦਲ ਦੇ ਪੇਸ਼ ਹੋਣ ਦੇ ਤਰੀਕੇ 'ਤੇ ਕਿਉਂ ਚੁੱਕੇ ਸਵਾਲ ? ਕੀ ਪ੍ਰਧਾਨਗੀ ਤਿਆਗਣ ਤੋਂ ਬਾਅਦ ਹੀ ਸੁਖਬੀਰ ਨੂੰ 'ਨਿਮਾਣਾ ਸਿੱਖ' ਮੰਨਿਆ ਜਾਵੇਗਾ ? ਸੁਖਬੀਰ ਦੇ ਸਾਥੀਆਂ ਵੱਲੋਂ ਦਿੱਤੇ ਸਪੱਸ਼ਟੀਕਰਨ 'ਤੇ ਸਿੰਘ ਸਾਹਿਬਾਨ ਹੋਣਗੇ ਸੰਤੁਸ਼ਟ ?
#KhabranDaPrimeTime #SukhbirBadal #News18Punjab #AkalTakhtSahib #AkaliDal #LiveNews #news18punjablive
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 191   
@HarinderSingh-hw4gq
@HarinderSingh-hw4gq 15 дней назад
ਜੇ ਜੱਥੇਦਾਰ ਸਾਹਿਬ ਹੁਕਮ ਕਰਨ ਕਿ ਅਕਾਲੀ ਦਲ ਦਾ ਪ੍ਰਧਾਨ ਮੁੱਖ ਮੰਤਰੀ ਜਾ ਮੰਤਰੀ ਨਾਹੀ ਬਣ ਸਕਦਾ ਤਾਂ ਸੁਖਬੀਰ ਦੇ ਅਸਤੀਫ਼ਾ ਦੇਣ ਦੀ ਮੰਗ ਅਪਾਣੇ ਆਪ ਖ਼ਤਮ ਹੋ ਜਾਵੇਗੀ
@jagrajsandhu8421
@jagrajsandhu8421 13 дней назад
ਇਹ ਪਹਿਲਾ ਹੀ ਕਿਹਾ ਸੀ ,, ਰਘਬੀਰ ਸਿੰਘ ਜੱਫੇਮਾਰ ਨੇ ਸਿੱਖ ਕੌਮ ਨੂੰ ਧੋਖਾ ਦਿੱਤਾ, ਹੈ,
@sukhjeetbuttar1295
@sukhjeetbuttar1295 14 дней назад
ਜੋ ਗੁਰੂ ਘਰ ਨਾਲ ਗਲਤ ਕਰੇਗਾ ਉਹ ਆਪਣੇ ਆਪ ਖਤਮ ਹੋ ਜਾਣਾ
@Tstarmusic
@Tstarmusic 11 дней назад
ਸੁਖਬੀਰ ਲਾਇਕ ਨਹੀ। ਹੋਰ ਕਿਸੇ ਕੋਲ ਪੈਸਾ ਨਹੀ ਪਾਰਟੀ ਦੇ ਖ਼ਰਚੇ ਕਰਨ ਲਈ ਜੇ ਹੈ ਤਾ ਦੱਸੋ
@SherSingh-nc4te
@SherSingh-nc4te 15 дней назад
ਪਹਿਲਾਂ ਚਰਨਜੀਤ ਬਰਾੜ ਸੁਖਬੀਰ ਦੇ ਟੱ% ਪਾਲਸ਼ ਕਰਦਾ ਹੁੰਦਾ ਸੀ ਅੱਜਕਲ ਇਹ ਸੇਵਾ ਅਰਸ਼ਦੀਪ ਕਲੇਰ ਤਨੋਂ ਮਨੋਂ ਸੇਵਾ ਨਿਭਾ ਰਿਹਾ
@JaswantSingh-h7v
@JaswantSingh-h7v 14 дней назад
ਕਲੇਰ ਸਾਹਿਬ ਸੁਖਵੀਰ ਪ੍ਰਧਾਨਗੀ ਦੇ ਲਾਇਕ ਹੀਂ ਨਹੀਂ ਤੁਹਾਡੇ ਗੁਨਾਹ ਹੀਂ ਏਨੇ ਬਡੇ ਆਂ
@jagrajsandhu8421
@jagrajsandhu8421 13 дней назад
ਇਹਨਾਂ ਪਹਿਲਾਂ ਵੀ ਸਿੱਖ ਸਿਧਾਂਤਾਂ ਦੀਆਂ ਧੱਜੀਆਂ ਉਡਾਉਂਦੇ ਰਹਿ ਹੁਣ ਵੀ ਉਹੀ ਕੰਮ ਹੈ,
@avtarsingh7020
@avtarsingh7020 15 дней назад
ਇਨ੍ਹਾਂ ਦੀ ਗੱਲ ਤਾਂ ਇਹ ਹੈ ਅੱਗੇ ਗਲਤੀਆਂ ਕੀਤੀਆਂ ਹਨ ਤੁਸੀਂ ਮੁਆਫ਼ ਕਰ ਦਿਓ ਫਿਰ ਤੋਂ ਹੋਰ ਗੱਲ਼ਤੀਆਂ ਸੌਖੇ ਕਰ ਲਿਆ ਕਰੂਗਾ ਇਸ ਗੱਲ ਦੀ ਛੁੱਟੀ ਲੈਣ ਲਈ ਛੇਤੀਂ ਪਾਹੁੰਚ ਗਿਆ ਹੈ ਹੋਰ ਕੋਈ ਗੱਲ ਨਹੀਂ
@T_s_gaming14
@T_s_gaming14 15 дней назад
ਯਾਰ ਇਨ੍ਹਾਂ ਨੂੰ ਤਾ ਇੰਨਾ ਮਤਲਬ ਵਾ ਕਿ ਸੁਖ ਵੀਰ ਬਾਦਲ ਅਸਤੀਫਾ ਦੇਵੇ
@khalsa7332
@khalsa7332 14 дней назад
ਸਿਆਸਤ ਤੇ ਧਰਮ ਇਕਠੇ ਨੇ ਭਾਈ ਸਾਹਿਬ
@BalwantSingh-to7nu
@BalwantSingh-to7nu 15 дней назад
ਤੁਸੀਂ ਅਕਾਲੀ ਦਲ ਦੀ ਗੱਲ ਕਰਦੇ ਹੋ। ਗੱਲ ਤਾਂ ਕਰਨੀ ਸੀ ਪੰਜਾਬੀ ਪਾਰਟੀ ਦੀ ਜਿਸ ਵਿੱਚ ਮਰਿਆਦਾ ਦਾ ਕੋਈ ਮਸਲਾ ਨਹੀਂ।ਜੇ ਗੱਲ ਅਕਾਲੀ ਦਲ ਦੀ ਕਰਨੀ ਹੈ ਤਾਂ ਅਕਾਲੀ ਦਲ ਦਾ ਤਾਂ ਮੈਂਬਰ ਵੀ ਗੈਰ ਅੰਮ੍ਰਿਤੀ ਨਹੀਂ ਬਣ ਸਕਦਾ ਆਹੁਦੇਦਾਰ ਤਾਂ ਦੂਰ ਗੱਲ ਹੈ
@rajdhanju3547
@rajdhanju3547 15 дней назад
Imagine u
@ShamsherSingh-bz3iq
@ShamsherSingh-bz3iq 14 дней назад
ਖਾਲਸਾ ਜੀ,,, ਬਹੁਤ ਵਧੀਆ,, ਵਧੀਆ,,
@narindersinghsekhon3927
@narindersinghsekhon3927 15 дней назад
ਵਿਜੇਪਾਲ ਜੀ ਸਜਾ ਤੇ 2018 ਵਿੱਚ ਵੀ ਮਿਲੀ ਸੀ ਤਨਖੀਏ ਦੀ ਇਹ ਸਬ ਡਰਾਮੇ ਕਰਦੇ ਨੇ
@SukhwinderSingh-nk4wn
@SukhwinderSingh-nk4wn 15 дней назад
ਨਾਗਪੁਰ ਵਾਲਿਆਂ ਨਾਲ ਹੁਣ ਤੱਕ ਬਾਦਲ ਪਰਿਵਾਰ ਦੀ ਰਹੀ ਪੱਕੀ ਝਾਰੀ
@avtarsingh9242
@avtarsingh9242 13 дней назад
ਫਿਰ ਅੱਜ ਦਾ ਤਨਖਾਈਏ ਕੌਣ ਹੋਇਆ ਜਿਸ ਨੂੰ ਸਿੰਘ ਸਾਹਿਬ ਨੇ ਕਿਹਾ
@liveapurelife
@liveapurelife 15 дней назад
ਕੌਣ ਸੱਚਾ ਕੌਣ ਝੂਠਾ I ਕੌਣ ਸਹੀ ਯਾਂ ਕੌਣ ਗ਼ਲਤ I ਪਰ ਜੋ ਵੀ ਹੋਇਆ, ਸਿੱਖ ਪੰਥ ਲਈ ਬਹੁਤ ਮਾੜਾ ਹੋਇਆ I ਹੈ ਮੇਰੇ ਵਾਹਿਗੁਰੂ I ਮੇਹਰ ਕਰ ਦਾਤਾ I
@gurmailsarao-262
@gurmailsarao-262 15 дней назад
ਬਾਦਲ ਸਾਹਿਬ ਨੇ ਬਹੁਤ ਸਿੱਖ ਕੌਮ ਨੂੰ ਖਤਮ ਕਰ ਦਿੱਤਾ ਬਾਦਲ ਪਰਿਵਾਰ ਨੂੰ ਵੀ ਬਹੁਤ ਵਧੀਆ ਸਜ਼ਾ ਸੁਣਾਈ ਹੈ ਬਿਲਕੁਲ ਸਹੀ ਬਾਦਲ ਪਰਿਵਾਰ ਨੂੰ ਪੰਜਾਬ ਵਿੱਚ ਲੋਕਾਂ ਨੇ ਮੂੰਹ ਨਹੀਂ ਲਾਉਣਗੇ ਉਹ ਚਮਚੇ
@gurmailsarao-262
@gurmailsarao-262 15 дней назад
ਹੈ
@BhupinderSingh-w6c
@BhupinderSingh-w6c 15 дней назад
ਇਸ ਚੀਮੇ ਨੇ ਪਹਿਲਾਂ ਹੀ ਮਾਫੀ ਨਾਮਾਂ ਪਹਿਲਾਂ ਹੀ ਲਿਖ ਕੇ ਰੱਖਿਆ ਹੋਇਆ ਲੱਗਦਾ ਹੈ ਇਸੇ ਲਈ ਸੁੱਖਾ ਤੇ ਚੀਮਾ ਅਗਲੇ ਦਿਨ ਅਕਾਲ ਤਖ਼ਤ ਸਾਹਿਬ ਤੇ ਪੋਹਚ ਗਏ ਹਨ ਇਹ ਇੰਜ਼ ਲੱਗਦਾ ਅਕਾਲ ਤਖ਼ਤ ਦਾ ਜਥੇਦਾਰ ਸੁੱਖੇ ਦੀ ਜੇਬ ਵਿੱਚੋ ਬਣੀਆਂ ਹੋਈਆਂ ਹੈ ਇਸ ਲਈ ਜਥੇਦਾਰ ਦੀ ਲਿਖੀ ਹੋਈ ਸਪਿਰਿਟ ਹੈ ਜੀ 🥲😭😭😭😭😭
@13_maninder
@13_maninder 15 дней назад
Fudu bnada aa tu ik no da Salya eh akali dal tu app da tattu
@Balrajsingh-cf8wf
@Balrajsingh-cf8wf 15 дней назад
😅😊
@Gurtej321
@Gurtej321 11 дней назад
ਕਲੇਰ ਸਾਹਬ ਸੁਖਬੀ ਰ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ
@jagwindersinghjagwindersin4633
@jagwindersinghjagwindersin4633 15 дней назад
ਕੁੜੀ ਤਾਂ ਜਗੀਰ ਕੌਰ ਨੇ ਵੀ ਮਾਰੀ ਐ ਪਰ ਉਹ ਸਭ ਤੋਂ ਵੱਧ ਬੋਲਦੀ ਐਂ
@jaswantsingh-ci8js
@jaswantsingh-ci8js 12 дней назад
ਪੰਜ ਸਿੰਘ ਸਾਹਿਬਾਨ ਦਾ ਫ਼ੈਸਲਾ ਸਰਵੋਤਮ ਹੋਵੇਗਾ ।
@kuldipjamus1968
@kuldipjamus1968 11 дней назад
ਸੁਖਬੀਰ ਕਾਬਲ ਨਹੀ ਹੈ ਇਹ ਵਪਾਰੀ ਹੈ, ਲੁਟੇਰਿਆਂ ਨੂੰ ਕਢਦੇ ਹਨ।
@ShamsherSingh-bz3iq
@ShamsherSingh-bz3iq 14 дней назад
ਖਾਲਸਾ,, ਜੀ,, ਬਹੁਤ ਵਧੀਆ ਬਿਆਨ ਜੀ,,
@baldevsinghsidhu1310
@baldevsinghsidhu1310 15 дней назад
Kaler di push sidi nahi ho Sakdi
@richhpalsra9823
@richhpalsra9823 15 дней назад
3 MLA c ਇਕ ਸੁੱਖੀ ਛੱਡ ਗਿਆ ਡਿੰਪੀ ਛੱਡ ਗਿਆ ਆਪੇ ਭਾਣਾ ਵਰਤ ਰਿਹੈ
@GurnamSingh-nm8pr
@GurnamSingh-nm8pr 11 дней назад
ਵਿਜੈ ਪਾਲ ਨੂੰ ਸਵਾਲ ਕਰਨ ਤੋਂ ਪਹਿਲਾਂ ਆਪ ਮੁੜ ਸਿਖੀ ਵਿਚ ਆਕੇ ਸਿੱਖੀ ਸਿਧਾਂਤਾਂ ਦਾ ਪਤਾ ਹੌਣਾ ਚਾਹੀਦਹ ਹੈ।
@jagrajsandhu8421
@jagrajsandhu8421 13 дней назад
ਕਲੇਰ ਜੀ ਤੁਸੀਂ ਬਹੁਤ ਕੁਝ ਸਿੱਖਣ ਦੀ ਕੋਸ਼ਿਸ਼ ਕੀਤੀ, ਬਾਦਲਕਿਆਂ ਦੇ ਨਾਲ ਰਹੇ ਕੇ ਝੂਠਾ ਦੀਆਂ ਪੰਡਾਂ ਬੰਨ੍ਹ ਖੱਚਰਾਂ ਦੀ ਤਰ੍ਹਾਂ ਪਰੋਸਦੇ ਹੋ,
@gurpejsingh5784
@gurpejsingh5784 15 дней назад
ਸੁੱਖ ਵਿਲਾਸ ਹੋਟਲ ਯੂ ਟਯੂਬ ਵਿਚ ਲਿਖ ਇਹ ਦੇਖੋ ਸੁਖਬੀਰ ਬਾਦਲ ਦਾ ਹੋਟਲ ਚੰਡੀਗੜ੍ਹ ਕਿਤਨੇ ਪੈਸੇ ਲਗ ਕੇ ਬਣਿਆ ਹੋਇਆ ਹੈ ਇਕ ਦਿਨ ਦਾ ਕਿਰਾਇਆ ਹੀ 35000ਤੋਂ ਉਪਰ ਉਪਰ ਹੈ
@jagwindersinghjagwindersin4633
@jagwindersinghjagwindersin4633 15 дней назад
ਪੀਟਰ ਰੇਹੜਾ ਡਰਾਇਵਰ ਵੀ ਪੰਥ ਤੇ ਗਿਆਨ ਦੀਆਂ ਗੱਲਾਂ ਕਰਦਾ
@jassasinghahluwalia9263
@jassasinghahluwalia9263 6 дней назад
ਹਾਲਾਤ ਇਹ ਜ਼ਾਹਿਰ ਕਰ ਰਹੇ ਹਨ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਤਨਖ਼ਾਹੀਏ ਲਈ ਨਰਮ ਗੋਸ਼ਾ ਹੈ
@JagdeepSinghJachak
@JagdeepSinghJachak 15 дней назад
ਰੌਲਾ ਤਾਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਦਾ ਹੈ
@SukhwinderSingh-bo2xo
@SukhwinderSingh-bo2xo 15 дней назад
Waheguru ji 🙏
@jassikhaira198
@jassikhaira198 15 дней назад
Kaler v Badlan da Dabbu
@nirmalsinghnarain1952
@nirmalsinghnarain1952 15 дней назад
ਕਲੇਰ ਸਾਹਿਬ ਫਿਰ ਉਹਨਾ ਨੇ ਭੂੰਦੜ ਸਾਹਿਬ ਨੂੰ ਐਕਟਿੰਗ ਪ੍ਰਧਾਨ ਬਣਾਉਣ ਦੀ ਕੀ ਜਰੂਰਤ ਸੀ ਧੰਨਵਾਦ
@AmrikChahal-t3m
@AmrikChahal-t3m 14 дней назад
ਬਰਾੜ ਸਾਹਿਬ ਜਾਣੀ ਕੇ ਪਰਧਾਨਗੀ ਨਹੀ ਸਡਣੀ ਪੰਥ ਦਾ ਬੇੜਾ ਗਰਕ ਕਰ ਕੇ ਰਖ ਦਿਤਾ।
@bhupindergill203
@bhupindergill203 15 дней назад
ਬਰਾੜ ਬਾਦਲਾਂ ਦਾ ਪਹਿਲਾਂ ਪਿਠੂ ਸੀ
@HarmanchahalChahal-it1jh
@HarmanchahalChahal-it1jh 9 дней назад
ਏ ਸਾਰੇ ਚਿਮਚੇ ਸੁਖਬੀਰ ਦੇ ਪਹਿਲਾਂ ਤੋ ਪਕੇ ਕੀਤੇ
@gurjitsinghsingh2170
@gurjitsinghsingh2170 10 дней назад
ਸਭ ਨਾਟਕਬਾਜ਼ੀ ਹੋ ਰਹੀ ਹੈ ਜਥੇਦਾਰ ਸੁਖਬੀਰ ਦੇ
@GurnamSingh-nm8pr
@GurnamSingh-nm8pr 11 дней назад
ਇਸ ਵਕੀਲ ਨੂੰ ਕਾਨੂੰਨੀ ਨੁਕਤਿਆਂ ਲਈ ਵਿਚਾਰ ਕਰਨ ਹਿਤ ਬੁਲਾਇਆ ਕਰੋ ਨਾਕੇ ਧਾਰਮਿਕ ਮੁਦਿਆਂ ਲਈ। ਇਸ ਧਰਮ ਬਾਰੇ ਕਖ ਨਹੀਂ ਪਤਾ। ਬਾਪ ਦਾ ਵਰਸੋਇਆ ਹੀ ਵਚੀਲ ਹੈ। ਇਹ ਆਕੜ ਹੀ ਸਕਦਾ ਹੈ ਤਰਕ ਕੋਈ ਨਹੀਂ ਇਸ ਪਾਸ। ਸੁਮਧ ਸੈਣੀ ਦੇ ਕੇਸ ਇਨਾ ਨੇ ਹੀ ਲੜੇ ਹਨ ਸਿਖ ਸੰਗਤ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਇਸ ਬਾਰੇ।
@JagdeepSinghJachak
@JagdeepSinghJachak 15 дней назад
ਚਰਨਜੀਤ ਸਿੰਘ ਬਰਾੜ ਸਾਹਿਬ ਆਪਣੀ ਦਾੜੀ ਵਲ ਵੀ ਨਿਗਾਹ ਮਾਰ ਲਿਆ ਕਰੋ ਰਹਿਤ ਮਰਯਾਦਾ ਤੁਹਾਡੇ ਤੀ ਲਾਗੂ ਹੁੰਦੀ ਹੈ
@13_maninder
@13_maninder 15 дней назад
Veervsukhbir sada veer suhbir❤
@Roger-lk4rl
@Roger-lk4rl 15 дней назад
ਕਲੇਰ ਵੀ ਉੱਨਾਂ ਨਾਲ ਦਾ ਕਤੀੜ ਇਹ ਜਾਂਦਾ ਸਿਆਣਾ ਬਣਦਾ ਜਿੱਥੇ ਬੈਠਾ ਬੋਲਦਾ ਉਹ ਤਾਂ ਜਗਾ ਤਾਂ ਦੇਖ ਭੌਂਕਣਾ ਚਾਹੀਦਾ
@JaswantSingh-h7v
@JaswantSingh-h7v 14 дней назад
ਵਿਜੇਪਾਲ ਜੀ ਇਹ ਕਲੇਰ ਤੇ ਬਰਾੜ ਦੋਨੋ ਚਮਚੇ ਨੇ ਇਹਨਾਂ ਨੂੰ ਬਹਿਸ ਵਿਚ ਨਾ ਬਾਲਾਇਆ ਕਰੋ
@narindersandhu8298
@narindersandhu8298 15 дней назад
ਬਾਦਲ ਚਲਾਕੀ ਨਾਲ ਸ੍ਰੀ ਆਕਾਲ ਤਖ਼ਤ ਸਾਹਿਬ ਪੇਸ਼ ਹੋਇਆ
@ShamsherSingh-bz3iq
@ShamsherSingh-bz3iq 14 дней назад
ਬਰਾੜ ਸਾਹਿਬ,,,ਸਜ਼ਾ ਕੋਈ ਵੀ ਵਾਹਿਗੁਰੂ , ਜੀ ਨੇ ਸਜ਼ਾ ਸੁਣਾ ਦਿੱਤੀ,, ਉਨ੍ਹਾਂ ਨੇ ਸਿਰ ਮੱਥੇ ਵਾਹਿਗੁਰੂ ਜੀ ਦੇ ਹੁਕਮ ਮੰਨਿਆ,, ਬਰਾੜ ਸਾਹਿਬ
@kuldipjamus1968
@kuldipjamus1968 11 дней назад
ਜੰਨਤਾਂ ਦਾ ਧਕੀਨ ਜਧੇਦਾਰਾਂ ਤੋ ਉੜਗਿਆ ਸੀ
@13_maninder
@13_maninder 15 дней назад
Veer sukhbir ❤sada veer sukhbir sada veer sukhbir sada veer sukhbir sada veer sukhbir sada veer sukhbir sada veer sukhbir sada veer sukhbir sada veer sukhbir sada veer sukhbir sada veer sukhbir sada veer sukhbir sada veer sukhbir sada veer sukhbir sada veer ❤
@jassasinghahluwalia9263
@jassasinghahluwalia9263 6 дней назад
ਇਹ ਕਲੇਰ ਤਾਂ ਆਪ ਪਤਿਤ ਹੈ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੀ ਗੱਲ ਕਰ ਰਿਹਾ ਹੈ ਤੇ ਵੱਡੇ ਵੱਡੇ ਭਾਸ਼ਣ ਝਾੜ ਰਿਹਾ ਹੈ
@parmindergadri1566
@parmindergadri1566 15 дней назад
ਬਰਾੜ ਸਾਹਿਬ ਅਤੇ ਸ ਕੁਲਦੀਪ ਸਿੰਘ ਜੀ ਕ੍ਰਿਪਾ ਕਰਕੇ ਸੁਖਬੀਰ ਦੇ ਦਲ ਦੇ ਕਿਸੇ ਵੀ ਹਮਾਇਤੀ ਬੰਦੇ ਨਾਲ ਕੋਈ ਬਹਿਸ ਵਿੱਚ ਨਾਂ ਕਰਿਆ ਕਰੋ ਕਿਉਂਕਿ ਉਹ ਤਨਖਾਈਏ ਦੀ ਹਮਾਇਤ ਵਿੱਚ ਬੋਲ ਰਹੇ ਹਨ
@BalbirSingh-hy5qp
@BalbirSingh-hy5qp 11 дней назад
ਸੁਖਬੀਰ ਪ੍ਰਧਾਨਗੀ ਕਦੇ ਨਹੀਂ ਛੱਡੇਗਾ ।ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿਤਾ ।ਪਹਿਲਾਂ ਵਡੇ ਬਦਲ ਨੇ ਕਾਰਜਕਾਰੀ ਪ੍ਰਧਾਨ ਨਹੀਂ ਬਣਾਇਆ ਸੁਖਬੀਰ ਨੇ ਆਪਣੀ ਪ੍ਰਧਾਨਗੀ ਕਾਇਮ ਰਖਣੀ ਚਾਹੁੰਦਾ ।
@harbansdhillon-x8q
@harbansdhillon-x8q 15 дней назад
ਚਰਨਜੀਤ ਟੈਪੂ ਹੇ❤❤❤❤❤❤❤❤
@hardevsinghhardev3904
@hardevsinghhardev3904 6 дней назад
ਇਹਨਾਂ ਨੂੰ ਇਹੋ ਜਿਹੀ ਸਜ਼ਾ ਸੁਣਾਉ ਕਿ ਇਹੋ, ਜੀ ਸੁਨਾਉ ਕਿ ਫ਼ਿਰ ਕਿਸੇ ਦੀ ਹਿੰਮਤ ਨਾ ਪਵੇ ਬਜਰ ਗੁਨਾਹ ਨਾਂ ਕਰ, ਸਕੇ ਇਸ ਨੂੰ ਗੁਰੂ ਘਰ,ਦੇ, ਬਾਹਰ ਖੜ੍ਹਾ ਕਰ ਕੇ ਛਿੱਤਰਾਂ ਦਾ ਹਾਰ ਪਾ ਕੇ ਸਵਾ, ਮਹੀਨਾਂ ਬਾਹਰ ਖੜ੍ਹਾ ਕਰ ਦਿੱਤਾ ਜਾਵੇਂ
@gursewakbuttar6371
@gursewakbuttar6371 13 дней назад
ਚੋਰ ਅਸਤੀਫਾ ਦੇਣ
@drgurpreetkaurgill9475
@drgurpreetkaurgill9475 12 дней назад
32 ਤੋਂ 37 ਮਿੰਨਟ ਤੱਕ ਸੁਣੋ।
@avtarsingh9242
@avtarsingh9242 13 дней назад
ਆਹਾ ਬੜੇ ਸਿੱਖ ਬੁਦੀ ਵਿਦਵਾਨ ਦੀ ਸਿਰੀ ਸਾਹਿਬ ਤਾਂ ਸਭਦੀ ਨੀ
@kuldipjamus1968
@kuldipjamus1968 11 дней назад
ਬਿਲਕੁਲ ਠੀਕ ਕਿਹ ਰਹੇ ਬਰਾੜ ਸਾਹਿਬ, ਲੁਟੇਰਿਆਂ ਤੋ ਜਾਨ ਛਡਾੳ। ਕੰਜਰ ਕੁਰਸੀਆਂ ਤੇ ਬੈਠ ਕੇ ਮੁੜ ਕੇ ਛਡਣ ਦਾ ਨਾਮ ਨਹੀ ਲੈਦੇ।
@ManinderSingh-rt6wu
@ManinderSingh-rt6wu 10 дней назад
Nice👍
@simmisidhu3980
@simmisidhu3980 6 дней назад
Sada supreme taķht eya akal takht
@hardevsinghhardev3904
@hardevsinghhardev3904 3 дня назад
ਇਹੋ ਜੀ ਤਨਖਾਹ ਲਾਉ ਜਥੇਦਾਰ ਵੀ ਅਕਾਲੀ ਫੂਲਾ ਸਿੰਘ ਵਰਗਾ ਹੋਵੇ ਇਕ ਵਾਰ ਮਹਾਰਾਜਾ ਰਣਜੀਤ ਸਿੰਘ ਘੋੜੈ, ਤੇ ਗੁਰੂ ਘਰ ਅੱਗੋਂ ਘੋੜੇ ਤੇ ਚੜ੍ਹਿਆ ਚੜਾਇਆ ਟੱਪ ਜਾਂਦਾ ਅੱਗੋਂ ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਆ ਜਾਂਦਾ ਉਹ ਰਾਜੇ ਨੂੰ ਕਿਹਦਾ ਉਏ ਕਾਣਿਆ ਕਿਧਰ ਖੋਤੇ ਤੇ ਚੜਿਆ ਜਾਨਾਂ ਤੂੰ ਗਲਤੀ ਕੀਤੀ ਆ ਘੋੜੇ ਤੇ ਚੜ੍ਹਿਆ ਗੁਰੂ ਘਰ ਅੱਗੇਉ ਕਿਵੇਂ ਗਿਆ ਮਤਲਬ ਘੋੜੇ ਤੋਂ ਉਤਾਰਿਆ ਕਿਉਂ ਨੀਂ ਸ਼ਾਮ ਨੂੰ ਦਰਬਾਰ ਆਜੀ ਤੇਰੇ ਕੋਅੜੈ ਮਾਰਨੇ ਰਾਜਾ, ਰਣਜੀਤ ਸਿੰਘ ਹੱਥ ਜੋੜ ਕੇ ਕਿਹਦਾ ਸਤ ਬਚਨ ਮਤਲਬ ਇਹ ਹੁੰਦਾ ਸੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਰੂਤਬਾ ਪਰ ਆ ਬਾਦਲਾਂ ਨੇ ਤਾਂ ਲਫਾਫੇ ਵਿੱਚ ਹੀ ਪਾਲੇ ਜਥੇਦਾਰ
@sukhbhullarfzk3012
@sukhbhullarfzk3012 12 дней назад
ਝੋਲੀ ਤਾਂ ਪਾਉਂਦਾ 2015 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਬਬ ਬਹਿਬਲ ਕਾਂਡ ਚ ਗੋਲੀ ਚੱਲੀ ਹੈ
@Sukhmandersingh-n9
@Sukhmandersingh-n9 14 дней назад
ਨੀ ਉਹ ਕਹਿੰਦਾ ਹਿੰਦੂ ਪ੍ਰਧਾਨ ਮੰਤਰੀ ਅਕਾਲੀ ਦਲ ਬਾਦਲ ਸੁਖਬੀਰ ਬਾਦਲ
@GurnamSingh-nm8pr
@GurnamSingh-nm8pr 11 дней назад
ਇਸ ਵਕੀਲ ਨੂੰ ਵੀ ਪੜਾੳ ਜਰਾ।
@BikramjitSingh-q3i
@BikramjitSingh-q3i 15 дней назад
ਬਾਦਲ ਦੀਆ ਕਮੀਆਂ ਤਾਂ ਸਾਰੇ ਗਿਣਾਉਂਦੇ ਆ ਪਰ ਬਾਦਲਾਂ ਜਿਨ੍ਹਾਂ ਕੰਮ ਕਿਸੇ ਨੇ ਨਹੀਂ ਕੀਤਾ ਬੱਸ ਗੱਲਾਂ ਸੁਣ ਲਵੋ ਏਨਾ ਭੰਡਾਂ ਤੋਂ ਤੇ ਕਾਂਗਰਸ ਤੋਂ
@gurnamsingh6445
@gurnamsingh6445 13 дней назад
Badla de keete hoy kamma de mutable Sikh panth da nuksan jyada hoya hai. Isda paase ho jana hee panth de Hitt ch hai te isdi vi thodi bohti bchi hai oh bacha ke paase ho jaay isse ch Badla te badla de chamchyan da bhalaa hai
@BikramjitSingh-q3i
@BikramjitSingh-q3i 13 дней назад
@@gurnamsingh6445 ਬਾਦਲਾ ਨੂੰ ਅੱਠ ਸਾਲ ਹੋਗੇ ਸਰਕਾਰ ਨੀ ਹੈਗੀ ਹੁਣ ਕਿੰਨਾ ਕੁ ਕੰਮ ਹੋਇਆ ਪੰਜਾਬ ਦਾ ਬੱਸ ਭੰਡਾਂ ਕੋ ਗੱਲਾਂ ਈ ਆ ਬਾਦਲ ਕੰਮ ਕਰਦੇ ਸੀ ਲੋਕਾਂ ਦੇ
@BALKARSINGH-gr5ty
@BALKARSINGH-gr5ty 12 дней назад
ਬਰਾੜ ਜੀ ਤੁਸੀਂ ਵੀ ਮਰਿਆਦਾ ਵਿੱਚ ਰਹਿ ਕੇ ਬੋਲੋ।
@Malkeetdhillon151
@Malkeetdhillon151 8 дней назад
ਜਿਹੜੇ ਅਕਾਲ ਤਖਤ ਤੇ ਪੇਸ਼ ਹੋਏ ਸੀ ਉਹਨਾਂ ਦਾ ਜ਼ਿਕਰ ਕਰਦੇ ਆਂ ਉਹਨਾਂ ਦੇ ਗੁਨਾਹ ਬਾਦਲ ਲੱਗਿਆ ਵਰਗੇ ਉਹ ਗੁਨਾਹ ਨਿੱਕੇ ਸੀ ਇਹਨਾਂ ਨੇ ਤਾਂ ਪਾਪ ਕੀਤੇ ਨੇ
@mygardeningdiaries
@mygardeningdiaries 15 дней назад
Kuldeep ji tusin bahut vadia gallan keetiyan han waheguru bakshan har han
@JagdishSingh-jl7hu
@JagdishSingh-jl7hu 10 дней назад
ਸਿੱਖੀ ਤੇ ਸਿੱਖ ਕੌਮ ਦਾ ਰੱਜ ਕੇ ਘਾਣ ਕੀਤਾ ਹੁਣ ਮਾਫ਼ੀ ਮੰਗ ਲੲਈ ਜਥੇਦਾਰ ਜੀ ਜੇਬ ਚੋਂ ਨਿਕਲੇ ਉਹਦੀ ਕੀ ਤਾਕਤ ਐ ਸਜ਼ਾ ਦੇਣਗੇ ਸਜ਼ਾ ਕੌਮ ਨੇ ਦੇਣੀ ਐ ਕੌਮ ਨੇ ਜ਼ੀਰੋ ਕੀਤੇ ਹੋਏ ਇਹ ਘਰੇ ਬੈਠਣ ਤੇ ਨੌਜਵਾਨਾਂ ਨੂੰ ਮੌਕਾ ਮਿਲੇ ਅਕਾਲੀਦਲ ਜਿੰਦਾ ਬਾਦ ਹੋਜੂ
@Malkeetdhillon151
@Malkeetdhillon151 8 дней назад
ਚਰਨਜੀਤ ਸਦਕਾ ਕਰਕੇ ਇਹ ਸਭ ਗੁਨਾਹ ਬਾਅਦ ਲੱਗਿਆਂ ਦੇ ਮੂਹਰੇ ਆਏ ਆ ਤਾਂ ਹੀ ਤਨਖਾਹੀਆ ਕਰਾਰ ਦਿੱਤਾ ਜੋ ਚਰਨਜੀਤ ਬਰਾੜ ਨੇ ਕੀਤਾ ਸਲਾਗਾਯੋਗ ਕਦਮ ਹੈ ਕੌਮ ਕਦੇ ਵੀ ਮਾਫ ਨਹੀ ਕਰੂਗੀ ਇਹ ਜਿਹਨੂੰ ਮਰਜ਼ੀ ਡਿਬੇਟ ਚ ਸੱਦ ਲੈਣ ਹੁੰਦੇ ਤਾਂ ਇਨਾ ਦੇ ਇੱਕ ਬੁੱਧੀਜੀਵੀ ਇਹਨਾਂ ਦਾ ਇੱਕ ਬੁਲਾਰਾ ਉਨਾਂ ਦਾ ਜੋ ਚਰਨਜੀਤ ਦਾ ਫੈਸਲਾ ਸਿੱਖ ਕੌਮ ਨੂੰ ਮਨਜੂਰ ਹੈ
@jagjitsingh9224
@jagjitsingh9224 15 дней назад
Sukhbir chand badal
@amrinderrandhawa432
@amrinderrandhawa432 15 дней назад
ਪ੍ਰਕਾਸ਼ ਸਿੰਘ ਭੱਟੀ ਵੀ ਛਡ ਗਿਆ ਅਕਾਲੀ ਦੱਲ
@gurjindersingh956
@gurjindersingh956 15 дней назад
ਅਕਾਲੀ ਦਲ ਦਾ ਸੱਚਾ ਹਿਤੈਸ਼ੀ ਓਹ ਹੈ ਜਿਹੜਾ ਸੁਖਬੀਰ ਬਾਦਲ ਨੂੰ ਛਾਤੀ ਠੋਕ ਕੇ ਕਹੇ ਕਿ ਤੂੰ ਅਤੇ ਤੇਰੇ ਬਾਪ ਨੇ ਬੱਜਰ ਪਾਪ ਕੀਤੇ ਮਾਫ਼ੀ ਮੰਗੋ ਗੁਰੂ ਗ੍ਰੰਥ ਅਤੇ ਗੁਰੂ ਪੰਥ ਤੋ ਸੈਣੀ ਵਰਗੇ ਕਾਤਿਲ ਬੰਦੇ ਤੋ ਇਲਾਵਾ ਇਹਨਾ ਪਿਓ ਪੁੱਤ ਨੂੰ ਕੋਈ ਕਾਬਿਲ ਬੰਦਾ ਨਹੀਂ ਲੱਭਿਆ ਯਾਰ ਸ਼ਰਮ ਆਉਂਦੀ ਇਹ ਦੇਖ ਕੇ ਕਈ ਬੰਦੇ ਹਾਲੇ ਵੀ ਇਸ ਪਰਿਵਾਰ ਦੀ ਪੁਸ਼ਤਪਨਾਹੀ ਕਰਦੇ
@gurjeetsinghsangha7271
@gurjeetsinghsangha7271 15 дней назад
Are you comparing Sukhbir Badal with Maharaja Ranjit Singh, look at Sukhbir's deeds?
@GilSingh-l6e
@GilSingh-l6e 15 дней назад
This is future leadership in akali dal shame on you shame on you all , this is your lying wheels and stop this nonsense gobi media
@harbansdhillon-x8q
@harbansdhillon-x8q 15 дней назад
ਬਾਦਲ ਨੂੰ ਮੁਆਫ ਕਰ ਦੇਣਾ ਚਾਹੀਦਾ ਹੇ❤❤❤❤❤❤❤❤❤❤❤❤❤❤❤❤❤❤❤❤❤❤❤❤❤❤
@deepinder8484
@deepinder8484 15 дней назад
ਤਾਂ ਕਿ ਕੌਮ ਨਾਲ ਫਿਰ ਤੋਂ ਗਦਾਰੀਆਂ ਕਰ ਸਕੇ ??????
@deepinder8484
@deepinder8484 15 дней назад
ਕੀ ਕੌਮ ਕੋਲ ਹੋਰ ਕੋਈ ਆਗੂ ਨਹੀਂ ਤਾਂ ਕਿ ਗਦਾਰਾਂ ਨੂੰ ਅਕਾਲੀ ਦੱਲ ਦਾ ਲੀਡਰ ਰਖਿਆ ਜਾ ਸਕੇ
@13_maninder
@13_maninder 15 дней назад
Bund paar ti kaler saab ne
@paramjitsingh-vt5rp
@paramjitsingh-vt5rp 15 дней назад
Brar sahib good 👍 👌
@GurnamSingh-nm8pr
@GurnamSingh-nm8pr 11 дней назад
ਇਸ ਨੂੰ ਇਹ ਵੀ ਪੁਛੋ ਕਿ ਵਿਜੈ ਪਾਲ ਤੁੰ ਸਿਖ ਹੈਂ ਜਾਂ ਹਿੰਦੂ ਧਰਮ ਅਪਣਾ ਲਿਆ ਹੈ।
@13_maninder
@13_maninder 15 дней назад
Mja lya ta vijay pal brar saab
@Gurlalsinghkang
@Gurlalsinghkang 12 дней назад
ਚਰਨਜੀਤ ਬਰਾੜ ਤਾ ਫਿਰ ਆਪ ਵੀ ਦੋਸ਼ੀ ਹੈ ਇਹ ਵੀ ਬੋਲਣ ਜੋਗਾ ਤੁਸੀ ਰਲਮਿਲ ਕੇ ਬੇੜਾ ਗਰਕ ਕੀਤਾ
@avtarsinghdhillon-f2f
@avtarsinghdhillon-f2f 15 дней назад
ਬਰਾੜ ਨੂੰ ਅਕਾਲੀ ਦੱਲ ਤੇ ਖਾਸਕਰਕੇ ਸੁਖਬੀਰ ਬਾਦਲ ਤੇ ਗੁੱਸਾ ਬੁਹਤ ਜ਼ਿਆਦਾ ਕਿਤੇ ਬੱਦੇ ਨੇ ਐਸ਼ ਡੀ ਐਮ ਜਾਂ ਡੀ ਸੀ ਬੱਣਕੇ ਰਿਟਾਇਰ ਹੋਣਾ ਸੀ ਪੱਰ ਅਕਾਲੀ ਦੱਲ ਨੇ ਤਾਂ ਚੱਪੜਾਸੀ ਦੇ ਅਹੁਦੇ ਤੋਂ ਵੀ ਰਿਟਾਇਰ ਨਹੀਂ ਕੀਤਾ ਉਹ ਹੀ ਤਿੱਨ ਪਹੀਆ ਵਾਲੇ ਟੈਂਪੂ ਦਾ ਡਰਾਇਵਰ ਬਣਾਕੇ ਰਿਟਾਇਰ ਕਰ ਦਿੱਤਾ ਯਾਰ ਗੱਲ ਬੁਹਤ ਮਾੜੀ ਕੀਤੀ ਹੈ
@Satnamarts
@Satnamarts 11 дней назад
ਅਜਿਹੇ ਲੀਡਰਾਂ ਨੂੰ ਮੁਹ ਨਾ ਲਾਓ
@Harjinderkaur-o2u
@Harjinderkaur-o2u 7 дней назад
ਚੱਵਲਾ, ਇਤਿਹਾਸ ਦਾ, ਤੁੱਸੀ, ਦੱਲਿਆ, ਬੇੜਾਗੱਰਕ, ਕਰਤਾ,, ਤੂੰ, ਚੱਵਲਾ, ਸੁਖਾਲਾ, ਵੱਡਾ, ਚਿਮੱਚਾਏ
@darshanaulkhe695
@darshanaulkhe695 15 дней назад
Brar Nu Pusho Maharaja Ranjeet Singh Ji Vele Tu Kol Si Bevkoophan Waliyan Gallan Kar Riha Is Kurshi Di Jiada Bhukh Lagi Hoi Aaa
@user-lz2zs5bw6k
@user-lz2zs5bw6k 15 дней назад
Mafi mang lye fir lrai kahdi mafi mangna bhoot vadi gl c os time braar kithe c
@sukhjeetbuttar1295
@sukhjeetbuttar1295 14 дней назад
ਬਰਾੜ ਸਾਬ ਅਸੀਂ ਤਾ ਆਮ ਸਿੰਘ ਆ ਪਰ ਬੋਲਣ ਦਾ ਤਾ ਪਤਾ ਹੋਣਾ ਚਾਹੀਦਾ ਆ
@ramanjeetkaur1305
@ramanjeetkaur1305 13 дней назад
ਚੰਗੇ ਬੰਦੇ ਬਹੱਸ ਲਈ ਬੁਲਾਇਆ ਕਰੋ .ਬਰਾੜ ਸ਼ਰਾਬੀ ਕਿੱਥੋਂ ਸਦ ਲਿਆ ਤੁਸੀ
@bakhtawarsinghdhaliwal5011
@bakhtawarsinghdhaliwal5011 15 дней назад
ਕਲੇਰ ਸਾਹਿਬ ਕੌਮ ਦਾ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਜਿੰਨਾ ਨੁਕਸਾਨ ਬਾਦਲ ਟੱਬਰ ਨੇ ਕਰ ਦਿੱਤਾ ਹੈ ਕੌਮ ਨੇ ਇਸ ਪਰਿਵਾਰ ਤੋਂ ਕਿਨਾਰਾ ਕਰ ਲਿਆ ਹੈ ਤੁਸੀਂ ਬਾਦਲ ਟੱਬਰ ਦੇ ਨਾਲ ਰਹਿਣਾ ਨਾ ਰਹਿਣਾ ਤੁਹਾਡੀ ਮਜਬੂਰੀ ਹੋ ਸਕਦੀ ਹੈ। ਜਦੋਂ ਪੰਜਾਂ ਤਖਤਾਂ ਦੇ ਜਥੇਦਾਰ ਪਿਉ ਦੀ ਕੋਠੀ ਬੁਲਾ ਲਏ ਸਨ ਉਸ ਵਕਤ ਮਰਿਆਦਾ ਨਹੀਂ ਯਾਦ ਆਈ।
@13_maninder
@13_maninder 15 дней назад
Veer sukhbir sada veer sukhbir ❤
@bakhtawarsinghdhaliwal5011
@bakhtawarsinghdhaliwal5011 15 дней назад
@@13_maninder ਮੈਨੂੰ ਤਾਂ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਵੀਰ ਸੁਖਬੀਰ ਲੋਕਾਂ ਨੂੰ ਬੁੰਡ ਵੀ ਦਵੇ ਤਾਂ ਵੀ ਗੱਲ ਨਹੀਂ ਬਣਨੀ।
@13_maninder
@13_maninder 15 дней назад
@@bakhtawarsinghdhaliwal5011 Mnu lagda thadi v mustard oil la k lai veer sukhbir ji ne ❤️
@bakhtawarsinghdhaliwal5011
@bakhtawarsinghdhaliwal5011 15 дней назад
@@13_maninder ਤੁਸੀਂ ਸਾਰਾ ਟੱਬਰ ਭਾਵੇਂ ਦੇਸੀ ਘਿਉ ਲਾਕੇ ਸੁਖਬੀਰ ਨੂੰ ਦਿਆ ਕਰੋ ਅਸੀਂ ਤੇ ਇਹੋ ਜਿਹੇ ਗੰਦੇ ਬੰਦੇ ਦੀ ਬੁੰਡ ਵੱਲ ਦੇਖ ਦੇ ਵੀ ਨਹੀਂ
@bakhtawarsinghdhaliwal5011
@bakhtawarsinghdhaliwal5011 15 дней назад
@@13_maninder ਮੈਨੂੰ ਲੱਗਦਾ ਤੇਰੀ ਮਾਂ ਤੇ ਤੇਰੀ ਭੈਣ ਦੀ ਫੁੱਦੀ ਵੱਡੇ ਬਾਦਲ ਨੇ ਦੇਸੀ ਘਿਉ ਲਾਕੇ ਲਈ ਹੋਣੀ ਆ ਤੁਹਾਡੀ ਵਾਹਵਾ ਯਾਰੀ ਲੱਗਦੀ ਹੈ।
@gurnoorpadda7304
@gurnoorpadda7304 15 дней назад
Ehna nu t Badal d astifa chahida gadara nu
@SukhdevSingh-gj2gc
@SukhdevSingh-gj2gc 15 дней назад
ਇਹ ਕਦੇ ਵੀ ਪਰਧਾਨਗੀ ਤੋ ਅਸਤੀਫਾ ਨਹੀ ਦਿੰਦੇ ਇਹ ਬਹੁਤ ਹੰਕਾਰੀ ਹਨ
@sukhbhullarfzk3012
@sukhbhullarfzk3012 12 дней назад
ਬੈਂਸ ਬਾਜੀ ਕਰੀ ਜਾਂਦੇ ਪਾਟੀਆਂ ਹੋਈਆਂ ਲੀਰਾਂ ਇਹ ਆ
@onkarsingh6984
@onkarsingh6984 15 дней назад
Sir Vijaypal ji Jathedar v tan badal company dea nea tea feasla v badal and company dea hakk vich he auna aa Sikh panth nuu badal company nu panth de agwae karn ton labea kar deana chaheda aa Waheguru ji Waheguru ji
@13_maninder
@13_maninder 15 дней назад
Kuldeep paji ne brar thanda krta hahahahahahahahahah😂😂😂😂
@ShamsherSingh-bz3iq
@ShamsherSingh-bz3iq 14 дней назад
ਬਾਈ ਜੀ,,, ਤੁਸੀਂ ਵੀ ਉਨ੍ਹਾਂ ਦੇ ਨਾਲ ਹੀ ਰਹੇ ਨੇ
@ranvirdhanoea1606
@ranvirdhanoea1606 15 дней назад
Badlan di private company ne sikh Kaum no 100 sal pichhe dhak Dita
@sukhbhullarfzk3012
@sukhbhullarfzk3012 12 дней назад
10 ਸਾਲ ਹੋ ਗਏ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਹੁਣ ਮਾਫੀਆ ਮੰਗਦਾ
@GpsgGPSGrewal
@GpsgGPSGrewal 15 дней назад
Quid pro quo. Everything was decided behind closed doors. . Culprit Badal will be let off lightly by asking him to cleanshoes/wash utensils. Else jarhedar & his 4 subordinates will lose jobs. Unfortunately Raghbir Singh has blemished track record a quality vide which he is Akal Takhat head
@MRMKhalsa
@MRMKhalsa 9 дней назад
ਓਏ ਮਾੜਾ ਦੇਖ ਕੇ ਬੋਲ ਮਹਾਰਾਜ ਜੀ ਸਿੰਘ ਤਾਜ ਛੱਡ ਕੇ ਨੰਗੇ ਪੈਰੀ ਆਏ ਸੀ ਤੁਹਾਡੇ ਵਾਂਗੂੰ ਨਹੀਂ ਫੌਜ ਲੈ ਕੇ ਆਇਆ ਸੀ ਤੁਸੀਂ ਘਰੇ ਜਾ ਕੇ ਬਹ ਜੋ ਕੌਮ ਦਾ ਬੇੜਾ ਗਰਕ ਕਰਨ ਲੱਗਿਆ ਨਾਲੇ ਬਹੁਤ ਜਿਆਦਾ ਬੋਲਦਾ ਤੂੰ
@13_maninder
@13_maninder 15 дней назад
Sardar sukhbir singh ji Badal zindabaad
@darshanaulkhe695
@darshanaulkhe695 15 дней назад
Very Good Kaler Sab Ji
@sukhdeepsingh-1234
@sukhdeepsingh-1234 15 дней назад
Lakh di lahnat hai kaler nu
@13_maninder
@13_maninder 15 дней назад
​@@sukhdeepsingh-1234teri bujd maar gya lagda jija badal ta eve bolda fudu sala
@didarjawanda8374
@didarjawanda8374 14 дней назад
ਆ ਜਿਹੜਾ ਭਾਈ ਸਾਹਿਬ ਕਿਤਾਬ ਪੜਕੇ ਸੁਣਾਉਣ ਲੱਗਾ ਹੈ ਇਸ ਨੇ ਆਪ ਆਪਣੀ ਦਾੜੀ ਰੱਗੀ ਹੋਈ ਹੈ ਮਤਲਬ ਇਹ ਵੀ ਪੂਰਾ ਸਹੀ ਸੱਚਾ ਸਿੱਖ ਨਹੀਂ ਹੈ
@punjabtation01
@punjabtation01 14 дней назад
ਬਿਲਕੁਲ ਨਹੀਂ ਰੰਗਦੇ ਇਹ ਭਾਈ ਸਾਹਿਬ, ਅਜੇ ਉਹ ਨੌਜਵਾਨ ਨੇ ਐਵੇਂ ਨਾ ਹਰੇਕ ਨੂੰ ਸਰਟੀਫਿਕੇਟ ਦੇਣ ਲੱਗ ਜਾਇਆ ਕਰੋ, ਜੇ ਫੇਰ ਵੀ ਕੋਈ ਸ਼ੱਕ ਹੋਵੇ ਤਾਂ ਮੁਹਾਲੀ ਇਹਨਾਂ ਨੂੰ ਜਦੋਂ ਮਰਜੀ ਮਿਲ ਲਿਓ।
@darshanaulkhe695
@darshanaulkhe695 15 дней назад
Virtual Ji Brar Pagal Te Kioun Time Khrab Kar Rahe Ho
@Sukhvirsingh-qk5qh
@Sukhvirsingh-qk5qh 15 дней назад
Akal takhat sahib de human de opposite ja ke ram Rahim nu milde rahe,Sikh Kom nu gumrah karde rahe,
Далее
Russian soldiers get chased by Ukraine drone
00:28
Просмотров 55 тыс.