Тёмный
No video :(

Khabran Da Sira : Amritpal ਸਿੰਘ ਨੂੰ ਸਿੱਧੀ ਚੁਣੌਤੀ! Punjab ‘ਚ ਨਵੀਂ ਸਿਆਸੀ ਪਾਰਟੀ | D5 Channel Punjabi 

D5 Channel Punjabi
Подписаться 1,8 млн
Просмотров 15 тыс.
50% 1

Khabran Da Sira : Amritpal ਸਿੰਘ ਨੂੰ ਸਿੱਧੀ ਚੁਣੌਤੀ! Punjab ‘ਚ ਨਵੀਂ ਸਿਆਸੀ ਪਾਰਟੀ, ਸਰਕਾਰਾਂ ਨੂੰ Supreme Court ਦਾ ਝਟਕਾ ! | D5 Channel Punjabi
#KhabranDaSira #AmritpalSingh #SarabjeetSinghKhalsa #NewParty #SupremeCourt #Budget2024 #LokSabha #PMModi #RahulGandhi #ParliamentSession #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on RU-vid which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RU-vid पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on RU-vid -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 12   
@user-ns6oc2im5v
@user-ns6oc2im5v Месяц назад
ਅੰਮਿਰਤ ਪਾਲ ਸਿੰਘ ਖਾਲਸਾ ਦੀ ਜੇ ਚੋਣ ਰੱਦ ਹੁਦੀ ਹੈ ਤਾਂ ਅੰਮਿਰਤ ਪਾਲ ਸਿੰਘ ਹੋਰ ਜਾਂਦੇ ਬੋਟਾ ਨਾਲ਼ ਜਿਤੇਗਾ ਅੰਮਿਰਤ ਪਾਲ ਸਿੰਘ ਖਾਲਸਾ ਪਤਾ ਨੀ ਕਿਉਂ ਏਨਾ ਦਾ ਕਿਉਂ ਰੜਕਦਾ ਕਤੀੜਾ ਦੇ
@gurdarshansingh8953
@gurdarshansingh8953 Месяц назад
ਅਨੀਤਾ ਸਾਹਿਬ ਜੀ ਇਹ ਬਿਲਕੁਲ ਸਹੀ ਹੈ ਕਿ ਜੇਕਰ ਟੀਚਰ ਚਾਹੇ ਤਾਂ ਵਿਦਿਆਰਥੀ ਦੀ ਜ਼ਿੰਦਗੀ ਬਣਾ ਸਕਦਾ ਹੈ, ਅਤੇ ਜੇਕਰ ਨਾ ਚਾਹੇ ਤਾਂ ਵਿਦਿਆਰਥੀ ਦੀ ਜ਼ਿੰਦਗੀ ਬਰਬਾਦ ਕਰ ਸਕਦੇ ਹੈ ਮੈਂ ਨੌਂਵੀਂ ਕਲਾਸ ਵਿੱਚ ਪੜ੍ਹਦਾ ਸੀ ਤਾਂ ਮੇਰਾ ਇੰਗਲਿਸ਼ ਦਾ ਟੀਚਰ ਸੀ ਸਭ ਤੋਂ ਪਹਿਲਾਂ ਆਉਣਸਾਰ ਮੈਨੂੰ ਖੜਾ ਕਰ ਲੈਂਦਾ, ਜ਼ੋ ਕੰਮ ਘਰ ਤੋਂ ਕਰਨ ਲਈ ਕਿਹਾ ਜਾਂਦਾ ਤਾਂ ਉਸ ਤੋਂ ਉਲਟ ਪੁੱਛਣਾ ਸ਼ੁਰੂ ਕਰ ਦਿੱਤਾ ਜਾਂਦਾ, ਤਾਂ ਮੇਰੇ ਵੱਲੋਂ ਕੋਈ ਜਵਾਬ ਨਾ ਦਿੱਤਾ ਜਾਂਦਾ ਕਿਉਂਕਿ ਉਹ ਤਾਂ ਕੰਮ ਉਨ੍ਹਾਂ ਵੱਲੋਂ ਦਿਤਾ ਹੀ ਨਹੀਂ ਹੁੰਦਾ ਸੀ ਤਾਂ ਮੇਰੀ ਖੂਬ ਪਲੇਟ ਕੀਤੀ ਜਾਂਦੀ। ਮੈਂ ਆਪਣੇ ਪਿਤਾ ਜੀ ਨੂੰ ਦੱਸਣ ਲਈ ਸਕੂਲ ਤੋਂ ਭੱਜ ਗਿਆ ਤੇ ਮੇਰੇ ਪਿਤਾ ਜੀ ਖੇਤ ਵਿੱਚ ਨਰਮੇ ਦੀ ਪੁਟਾਈ ਕਰਦਾ ਸੀ ,ਉਹ ਉਸੀ ਸਮੇਂ ਨਰਮਾ ਪੁੱਟਣ ਵਾਲਾ ਸੰਦ ਲੈਣ ਕੇ ਮੇਰੇ ਨਾਲ ਸਕੂਲ ਵਿੱਚ ਚਲਾ ਗਿਆ ਤੇ ਟੀਚਰ ਨੂੰ ਗਾਲੀ ਗਲੋਚ ਕੀਤਾ।ਉਸ ਤੋਂ ਬਾਅਦ ਮੇਰੇ ਉਪਰ ਹੋਰ ਵੀ ਜ਼ਿਆਦਾ ਘਿਰਨਾ ਕਰਨ ਲੱਗ ਪਿਆ।ਮੁੱਕਦੀ ਗੱਲ ਇਹ ਕਿ ਮੈਨੂੰ ਸਕੂਲ ਛਡਣਾ ਪੈ ਗਿਆ। ਕੁਝ ਸਮਾਂ ਖੇਤੀ ਕਰਦਾ ਰਿਹਾ ਪਰ ਖੇਤੀ ਕਰਨਾ ਨਹੀਂ ਚਾਹੀਦਾ ਸੀ, ਤੇ ਇਕ ਦਿਨ ਰਾਤ ਨੂੰ ਕਣਕ ਦੀ ਡਰੰਮੀ ਰਾਹੀਂ ਚੱਲ ਰਹੀ ਸੀ ਤਾਂ ਮੈਂ ਬਿਨ੍ਹਾਂ ਦੱਸੇ ਘਰ ਆ ਗਿਆ ਤੇ ਦੁਵਾਰਾ ਫਿਰ ਸਕੂਲ ਦੇ ਟੀਚਰ ਰਾਹੀਂ ਦਾਖ਼ਲਾ ਲੈਣ ਲਿਆ ਤੇ ਉਸ ਨਾਲ ਬਾਅਦਾ ਕੀਤਾ ਕਿ ਮੈਂ ਪੜ੍ਹਾਈ ਕਰਾਂਗਾ ਉਸ ਤੋ ਬਾਅਦ ਉਹੀ ਪਹਿਲਾਂ ਵਾਲਾ ਟੀਚਰ ਪ੍ਰੇਮ ਕਰਨ ਲੱਗ ਪਿਆ ਕਿਉਂਕਿ ਸਕੂਲ ਦੇ ਟੀਚਰ ਨੇ ਮੇਰੇ ਵਾਰੇ ਕਹਿ ਦਿੱਤਾ ਸੀ ਤੇ ਮੈਂ ਮੈਟ੍ਰਿਕ ਵਿਚ ਚੰਗੇ ਨੰਬਰ ਲੈਣ ਕੇ ਪਾਸ ਹੋ ਗਿਆ ਤੇ ਚੰਗੀ ਨੌਕਰੀ ਜੁਆਇੰਨ ਕਰਕੇ ਚੰਗੇ ਆਉਂਦੇ ਤੇ ਰਿਟਾਇਰ ਹੋਇਆ ਹਾਂ।ਸੋ ਸੌ ਪ੍ਰਤੀਸ਼ਤ ਸੱਚ ਹੈ ਕਿ ਜੇਕਰ ਟੀਚਰ ਚਾਹੇ ਤਾ ਸਭ ਕੁਝ ਕਰ ਸਕਦੇ ਹਨ। ਧੰਨਵਾਦ ਜੀ 🙏
@jaswantsingh2605
@jaswantsingh2605 Месяц назад
Love your talk show Khabra da sira so proud both of you salute you
@malkeetvirk404
@malkeetvirk404 Месяц назад
@user-ns6oc2im5v
@user-ns6oc2im5v Месяц назад
ਉਤਰ ਪ੍ਰਦੇਸ਼ ਸਰਕਾਰ ਦਾ ਫੇਸਲਾ ਗ਼ਲਤ ਸੀ ਸੁਪਰੀਮ ਕੋਰਟ ਨੇ ਰੋਕ ਲਾ ਬਹੁਤ ਵਧੀਆ ਕੀਤਾ ਕੀ ਮੁਸਲਮਾਨ ਇਨਸਾਨ ਨੀ ਮੰਨਦੀ ਏਹ ਬਹੁਤ ਗ਼ਲਤ ਹੈ ਪਤਰਕਾਰ ਸਾਹਬ ਪਹਿਲਾਂ ਪੰਜਾਬ ਦੀ ਖ਼ਬਰ ਸਣਾਇਆ ਕਰੋ ਧੰਨਵਾਦ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
@RAMSINGH-fh8kl
@RAMSINGH-fh8kl Месяц назад
ਬੀਬੀ ਜੰਗੀਰ ਕੌਰ ਤੁਸੀ ਸਰਸੇ ਵਾਲੇ ਦੇ ਬਹੁਤ ਸਾਫ ਕਿਤੇ ਨੇ ਤੁਸੀ ਸੁਖਬੀਰ ਸਿੰਘ ਬਾਦਲ ਦੇ ਨਾਲ ਸੀ
@gurdarshansingh8953
@gurdarshansingh8953 Месяц назад
ਪਰੇਟ ਤੇ ਆਹੁਦੇ ਦੀ ਲਿਖਤ ਗਲਤ ਹੋ ਗਈ ਹੈ।ਇਸ ਨੂੰ ਸਮਝਿਆ ਜਾਵੇ ਜੀ।ਗਲਤੀ ਦੀ ਮੁਆਫੀ ਚਾਹੁੰਦਾ ਹਾਂ। ਧੰਨਵਾਦ ਜੀ 🙏
@tirath5732
@tirath5732 Месяц назад
Amrtpal singh g need cm punjab punjabo not mp
@DarshanSingh-lx6yq
@DarshanSingh-lx6yq Месяц назад
Mann sahib. Please step down and let someone else take over U r not fit to b CM.. U have most body guard yourself and for your wife your sister and your mother. U said U will get rid of security. But U have the most other CMs had. Y r U scared from public.. U think U and your family will b killed. So resign and let a good person run the party. I think Kumar Vijay partap Singh is best choice
@JaswantSingh-z6q
@JaswantSingh-z6q Месяц назад
Bhai amritpal Singh Khalsa Votta paa a parliament which pizza godi media
@user-rl2gi2fv6o
@user-rl2gi2fv6o Месяц назад
Далее