Тёмный

Kheri wale Baba ਦੀ ਸੱਸ ਦਾ ਇੰਟਰਵਿਊ, ਸੁਣੋ ਕਿਓਂ ਪਿਆ ਰੌਲ਼ਾ, 5 ਨਹੀਂ ਮੇਰੇ 3 ਵਿਆਹ ਹੋਏ ਨੇ | ProPunjabTv 

Pro Punjab Tv
Подписаться 1,2 млн
Просмотров 70 тыс.
50% 1

Kheri wale Baba ਦੀ ਸੱਸ ਦਾ ਇੰਟਰਵਿਊ, ਸੁਣੋ ਕਿਓਂ ਪਿਆ ਰੌਲ਼ਾ, 5 ਨਹੀਂ ਮੇਰੇ 3 ਵਿਆਹ ਹੋਏ ਨੇ
#BabaGurwinderSingh #KheriWalaBaba #MotherinLaw #LatestNews #PunjabiNews #Update #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 314   
@ravpreetsingh5451
@ravpreetsingh5451 27 дней назад
23:00 ਤੇ ਭੈਣ ਓਦ ਜ਼ਨਾਨੀ ਕਿਸੇ ਅਨਾਥ ਨੂੰ ਗੰਦ ਦੱਸਦੀ ਆ । ਜਹਿੜਾ ਬੰਦਾ ਅਨਾਥ ਨੂੰ ਪਾਲ ਰਿਹਾ ਉਹ ਮਾੜਾ ਹੋ ਹੀ ਨਹੀ ਸਕਦਾ । ਸ਼ਰਮ ਕਰ ਲਨਾਾਾਾਾਾ ਦਾ ਟੋਕਰਾ ਲੈਣ ਆਲੀਏ ।
@user-lx2gw3fo5w
@user-lx2gw3fo5w 26 дней назад
Pra sab to jyada aahi gal to gusha aaya si menu v eda kon bolda aa yar bache aa nu bache ta hunde he rab da roop aa
@ManpreetSingh-yz1rq
@ManpreetSingh-yz1rq 7 дней назад
ਬਾਬਾ ਖੇੜੀਂ ਵਾਲਾ ਸੱਚਾ ਬੰਦਾ ਯਾਰ ਇਹ ਜਨਾਨੀ ਬਹੁਤ ਤੇਜ਼ ਦਿਮਾਗ਼ ਦੀ ਹੈ
@luckybajwa2675
@luckybajwa2675 25 дней назад
ਬੋਹਤ ਤੇਜ ਜਨਾਨੀ ਆ ਜਿਸਨੂੰ ਪਿਸਤੌਲ ਦੀ ਢੋਲਕੀ ਦਾ ਵੀ ਪਤਾ
@Gill-y3m
@Gill-y3m 27 дней назад
ਦੋਨੋ ਪਰਿਵਾਰ ਇੱਕੋ ਜਿਹੇ ਹਨ
@gillpassanger
@gillpassanger 27 дней назад
ਬੀਬੀ ਤੇਰੇ 3 ਦੇ 3 ਘਰਵਾਲੇ ਗਲਤ ਸੀ,ਤੇ ਤੂੰ ਇਕੱਲੀ ਸਹੀ ਏ
@Singhsohi91
@Singhsohi91 24 дня назад
Nahi pehla Vala galat c baki 2 ehne Marte te ek Hun rakhya hoya Bahar
@user-hs8ml3eu5j
@user-hs8ml3eu5j 27 дней назад
ਬਹੁਤ ਚਲਾਕ ਹੈ ਇਹ ਲੇਡੀ
@5911fullpower
@5911fullpower 27 дней назад
ਕੱਲ ਨੂੰ ਹੋਰ ਇੰਟਰਵਿਊ ਕਰਿਓ ਬਿਆਨ ਬਦਲ ਜਾਣਗੇ 😂
@BillingKing-dy7pu
@BillingKing-dy7pu 27 дней назад
ਤੁਸੀਂ 5 ਵਿਆਹ ਕਰਵਾ ਕੇ ਕਿਵੇਂ ਰਾਂਡੀ ਹੋ ਗਏ। ਸਬਾਲ ਦੱਸੋ
@BillingKing-dy7pu
@BillingKing-dy7pu 27 дней назад
ਮੇਲਿਆਂ ਦੀ ਸ਼ੌਕੀਨ ਘਰ ਨਹੀ ਚਲਾ ਸਕਦੀ ਸਾਡੇ ਵੱਡੇ ਵਡੇਰਿਆਂ ਦਾ ਕਹਿਣਾ।
@jashandeep_sandhu_
@jashandeep_sandhu_ 25 дней назад
Vadere fuddu c tuc ta syane ban jo
@BillingKing-dy7pu
@BillingKing-dy7pu 27 дней назад
ਤੇਰੀ ਮਾਂ ਸੱਚ ਦਾ ਸਾਥ ਦੇ ਰਹੀ ਹੈ ਤਾਂ ਉਸ ਨੂੰ ਤੂੰ ਘਰ ਵਿੱਚ ਆਉਣ ਤੋਂ ਮਨ੍ਹਾ ਕਰਦੀ ਹੈ। ਗ਼ਲਤੀ ਤੇਰੀ ਆ ਕੁੜੀ ਨੂੰ ਪੂਸੋ ਓ ਜਾਣ ਤੂੰ ਤਿਆਰ ਹੈ ਨਾਨੀ ਨੂੰ ਸਾਰਾ ਪਤਾ ਏਸ ਬੁੜੀ ਬਾਰੇ ਕਿਓ ਕੇ ਨਾਨੀ ਇਸ ਬੁੱਢੀ ਦੀ ਮਾਂ।
@Gursahibsingh-sh9dp
@Gursahibsingh-sh9dp 25 дней назад
🤣🤣 ਇਹਨੂੰ ਟ੍ਰੋਫੀ ਦਇਏ ਤਿੰਨ ਵਿਆਹ ਦੀਆਂ ਕੇ ਲਾਹਨਤਾਂ ਸਮਜ ਤੋਂ ਬਾਹਰ ਆ 🤣🤣
@Manisarao5911
@Manisarao5911 27 дней назад
ਬਾਬਾ ਸਹੀ ਆ ਏ ਤੀਮੀ ਬਹੁਤ ਸਵਾਦਨ ਆ ਤੇ ਚਲਾਕ ਆ ਤੇ ਵਾਰਾਤਾਲੀ ਆ
@Singhsohi91
@Singhsohi91 24 дня назад
Dono he kanjar ne ek number de baba pakka nasheri a ohdi interview sun k vekhi kehnda 40 din main kuj khada Ni kiu amritpal Bahar aaje main hatt Karli
@BillingKing-dy7pu
@BillingKing-dy7pu 27 дней назад
ਚੰਡੀਗੜ ਤੋ ਤੈਨੂੰ ਰਿਸ਼ਤੇ ਆ ਉਦੇ ਨੇ ਫੇਰ ਤੂੰ 6 ਵਿਆਹ ਵੀ ਕਰਵਾ ਲਏ ਹੁਣ। ਕੁੜੀ ਨੂੰ ਤੌਰ ਬਾਬੇ ਕੋਲ।। ਨਾਨੀ ਸਹੀ ਆ
@user-fz2ml1pr1d
@user-fz2ml1pr1d 27 дней назад
ਹਲੇ ਰਾਮ ਨਾਲ ਕਹਿੰਦੀ ਆ ਤਿੰਨ ਹੋਏ ਆ😂😂😂
@rajucheema-wr4xj
@rajucheema-wr4xj 27 дней назад
ਬਦਮਾਸ਼ ਜ਼ਨਾਨੀ
@gurvinderhara8228
@gurvinderhara8228 3 дня назад
ਜੇਹੜੀ ਜਨਾਨੀ ਟੀਵੀ ਤੇ ਲੰਮੀ ਪਈ ਗੱਲ ਕਰਦੀ ਹੋਵੇ ਓਹ ਕਿਹੋ ਜਹੀ ਹੋਊ।
@Gurinderjoshi3745
@Gurinderjoshi3745 27 дней назад
ਉਦੋਂ ਤਾਂ ਮੁੰਡਾ ਘਰੇ ਨਹੀਂ ਸੀਗਾ ਜਦੋਂ ਗੋਲੀ ਚੱਲੀ ਆ ਫੇਰ ਕਹਿਣੀ ਆ ਬਾਅਦ ਚ ਆਇਆ ਮੁੰਡਾ
@Gill-y3m
@Gill-y3m 27 дней назад
ਬਹੁਤ ਚਲਾਕ ਜਨਾਨੀ ਹੈ
@jaswinderjaswinderdeol2847
@jaswinderjaswinderdeol2847 27 дней назад
ਇੰਨੀ ਅੱਗ ਅਉਰਾਤ ਵਿਚ ਕਿਸੇ ਕੋਲੋ ਸਤੁਸਟ ਨਹੀਂ ਹੋਈ
@jaisonsandhu7002
@jaisonsandhu7002 27 дней назад
Latt di movement poori aa te goli aar paar krgyi 🤣
@ramanmaan682
@ramanmaan682 27 дней назад
Kuj ni hoya saali ਲੋਰੁ jananni juth boldi
@manpreetsidhu7139
@manpreetsidhu7139 27 дней назад
ਹੁਣ ਤਾਂ ਸਾਡੀ ਬਾਬੇ ਨੂੰ ਇਹੀ ਨਸੀਹਤ ਆ ਭਰਾਵਾ ਬਚ ਜਾ ਜੇ ਬਚ ਹੁੰਦਾ ਕਹਿੰਦੇ ਨੇ ਮਾਂ ਪੁਰ ਧੀ ਪਿਓ ਪੁਰ ਘੋੜਾ ਜੇ ਇਹਨੇ ਪੰਜ ਵਿਆਹ ਕਰਵਾਏ ਨੇ ਟਿਕਦੀ ਤੇਰੇ ਵਾਲੀ ਵੀ ਨਹੀਂ ਬਸ ਮਨ ਸਮਝਾ ਲੈ ਖਾਤਾ ਪੀਤਾ ਲਾਹੇ ਦਾ ਜਿੰਨੇ ਦਿਨ ਨਜ਼ਾਰੇ ਲੈ ਲਏ ਉਨੇ ਹੀ ਸਹੀ ਨਹੀ ਤਾਂ ਅੱਗੇ ਧੋਖਾ ਹੀ ਖਾਵੇਗਾ ਛੱਡ ਖਹਿੜਾ ਲੈ ਕੇ ਆਉਣ ਦਾ ਇਹ ਨਸਲ ਰਵੇ ਦੀ ਨਹੀਂ
@kewalsinghkewalsingh6286
@kewalsinghkewalsingh6286 27 дней назад
ਯਰ ਐਨੇ ਝੂਠ ਬੋਲਦੀ ਆ
@beercheema-ul8sq
@beercheema-ul8sq 27 дней назад
3 ਤਿੰਨ ਥੋੜੇ ਆ
@RAJINDERSINGH-ux6zr
@RAJINDERSINGH-ux6zr 27 дней назад
ਸਿਰਫ ਪੰਜ ਵਿਆਂਹ ਥੋੜੇ ਆ
@hpsingh3736
@hpsingh3736 27 дней назад
😂😂😂😂😂😂
@SurinderSingh-nn6ci
@SurinderSingh-nn6ci 27 дней назад
ਜ਼ਿਆਦਾ ਬੋਲਣ ਨਾਲ ਵੀ ਰਿਸ਼ਤੇ ਖਰਾਬ ਹੋ ਜਾਂਦੇ ਨੇ,ਕਈ ਵਾਰੀ ਬਹੁਤ ਕੁਝ ਅਣਦੇਖਿਆ ਕਰਨਾ ਪੈਦਾ ,ਇਕ ਚੁੱਪ ਸੋ ਸੁੱਖ ,
@saritajoshi8941
@saritajoshi8941 27 дней назад
Bilkul sahi hai
@parveensehgal7955
@parveensehgal7955 27 дней назад
U R Right Sir Ji
@ProfessorHHH
@ProfessorHHH 27 дней назад
ਬੁੜੀ ਬਦਮਾਸ਼ਣੀ ਲੱਗਦੀ ਆ
@darshansingh_shersinghpura
@darshansingh_shersinghpura 27 дней назад
ਯਹਿਲਾ ਮੰਡਲ ਦੀ ਮੈਂ ਪ੍ਰਧਾਨ ਆ।
@hpsingh3736
@hpsingh3736 27 дней назад
😂😂
@gillpassanger
@gillpassanger 27 дней назад
@@darshansingh_shersinghpura 😊😃😃
@ramanmaan682
@ramanmaan682 27 дней назад
Ta hi lata ckki pyi aa
@JaspalVirk-kk4uo
@JaspalVirk-kk4uo 27 дней назад
ਬਾਬੇ ਦਿਆਂ ਗਾਜਰਾਂ ਰਜ ਰਜ ਖਾਣੀ ਏਂ, ਬਾਬਾ ਮੰਗੇ ਬੋ.....ਭਜ ਭਜ ਜਾਣੀਏ ਏਂ,
@ggfttr5826
@ggfttr5826 26 дней назад
😂😂😂😂
@parmindersingh2081
@parmindersingh2081 26 дней назад
ਬੀਬਾ ਜੀ ਜੋ ਹੋ ਗਿਆ ਭੁੱਲ ਜਾ ਆਪਣੀ ਧੀ ਦਾ ਘਰ ਕਿਉਂ ਉਜਾੜਦੀ ਹੈ ਜਦੋਂ ਤੇਰੇ ਤਿੰਨ ਵਿਆਹ ਤੋਂ ਲੋਕ ਤੈਨੂੰ ਮੇਹਣੇ ਮਾਰਦੇ ਹਨ ਤਾਂ ਤੂੰ ਕੁੱਝ ਤਾਂ ਸੋਚ ਲੈਂਦੀ ਕਿ ਮੈਂ ਆਪਣੀ ਧੀ ਦੇ ਸਿਰ ਦੂਜੇ ਵਿਆਹ ਦਾ ਕਲੰਕ ਨਹੀਂ ਲੱਗਣ ਦੇਣਾ ਹਰ ਘਰ ਵਿੱਚ ਥੋੜ੍ਹਾ ਬਹੁਤ ਰੌਲਾ ਹੁੰਦਾ ਹੈ ਪਰ ਸਾਰੇ ਮੀਡੀਆ ਵਿੱਚ ਆ ਕੇ ਤਮਾਸ਼ਾ ਨਹੀਂ ਵਿਖਾਉਂਦੇ ਬਾਕੀ ਜਿਸ ਕੁੜੀ ਨੇ ਉਥੇ ਵੱਸਣਾ ਸੀ ਉਸਦੀ ਵੀ ਗੱਲ ਕੋਈ ਸੁਣ ਲਵੋ ਹੱਥ ਬਣੇ ਭੈਣ ਮੇਰੀਏ ਉਸ ਜਵਾਕੜੀ ਦੀ ਜ਼ਿੰਦਗੀ ਨਾ ਖ਼ਰਾਬ ਕਰ ਖੇੜੀ ਵਾਲਾ ਐਨਾ ਮਾੜਾ ਬੰਦਾ ਨਹੀਂ ਹੈ ਜਿਨ੍ਹਾਂ ਤੁਸੀਂ ਉਸਨੂੰ ਬਣਾ ਦਿੱਤਾ
@gskhattra
@gskhattra 26 дней назад
ਇਹਦੇ ਜਿੰਨੀ ਬੇਸ਼ਰਮ ਜਨਾਨੀ ਤੋ ਰੱਬ ਬਚਾਵੇ ਇਹਨੂੰ ਗਾਲਾ ਕੱਢ ਕੇ ਆਪਣਾ ਹੀ ਦਿਮਾਗ ਤੇ ਸਮਾਂ ਬਰਬਾਦ ਕਰਨਾ
@bahadursingh9718
@bahadursingh9718 27 дней назад
ਸ਼ਿਰੇ ਦੀ ਜਨਾਨੀਂ ਹੈ ਗੁਰਵਿੰਦਰ ਸਿੰਘ ਸ਼ਰੇਆਮ ਕਹਿੰਦਾਂ ਕੇ ਮੈਂ ਨਸ਼ਾ ਕਰਦਾ ਹਾਂ ਜਦੋਂ ਉਹ ਕਹਿੰਦਾ ਸੀ ਕਿ ਮੈਂ ਨਸ਼ਾ ਕਰਦਾ ਹਾਂ ਫਿਰ ਤੁਸੀਂ ਰਿਸ਼ਤਾ ਕਿਉਂ ਕੀਤਾ ਨਾਂ ਸੁਖਬੀਰ ਇਸ ਤਰ੍ਹਾਂ ਦਾ ਹੈ ਨਾ ਕੋਈ ਹੋਰ ਸੋਡਾ ਆਪਦਾ ਰੋਲ਼ ਹੈਂ ਇਸ ਜਨਾਨੀਂ ਦੀ ਜ਼ੁਬਾਨ ਬਹੁਤ ਚਲਦੀ ਹੈ ਇਸ ਨੂੰ ਇਹ ਨਹੀਂ ਕਰਨਾ ਚਾਹੀਦਾ ਇਸ ਨੂੰ ਕੁੜੀ ਦਾ ਘਰ ਵਸਾਉਣਾ ਚਾਹੀਦਾ ਹੈ
@671anu
@671anu 27 дней назад
Sare pind nu pata ki eh sali gasti aa shuru toh
@user-oj3xd2kh5k
@user-oj3xd2kh5k 19 дней назад
Baba eh sali kini gandi aurat aa aapi pta lgda jedi ek nike bche nu kndi ki kisi dy gnd nu kyu smbhiae asi
@BillingKing-dy7pu
@BillingKing-dy7pu 27 дней назад
ਬੂੜੀਏ ਤੇਰੀ ਉਮਰ ਹੋਟਲਾਂ ਵਿੱਚ ਰਾਤਾ ਨਾਈਟਾ ਵਾਲੀ ਆ ਘਰ ਵਿੱਚ ਆਰਾਮ ਕਰਨ ਦੀ ਆ। ਤੈਨੂੰ ਤਾਂ ਇਹ ਸਾਬਾਲ ਪੁਸਿਆ ਨਹੀਂ ਆਪਣੇ ਆਪ ਹੀ ਦੱਸ ਜਨੀਏ। ਉਸ ਗੱਲ ਦਾ ਜਵਾਬ ਦੇ ਜੋਂ ਪੱਤਰਕਾਰ ਪੁਸ਼ ਦਾ
@KuldeepSingh-sh6qt
@KuldeepSingh-sh6qt 26 дней назад
ਬਹੁਤ ਚਲਾਕ ਜਨਾਨੀ ਆ
@GUMMA-Manakpuri
@GUMMA-Manakpuri 25 дней назад
ਬਾਬਾ ਘੋੜੀਆਂ ਕਾਬੂ ਕਰ ਸਕਦਾ । ਕਿਉਕਿ ਘੋੜੀਆ ਨੂੰ ਚਲਿੱਤਰ ਨੀ ਕਰਨੇ ਆਉਂਦੇ ।
@jaswinderjaswinderdeol2847
@jaswinderjaswinderdeol2847 27 дней назад
ਹੁਣ last ਘਰਵਾਲਾ ਹੈਗਾ ਹੈ ਜਾ ਨਹੀਂ
@ramantoor7373
@ramantoor7373 27 дней назад
😂😂😂
@yanketerry
@yanketerry 26 дней назад
3 tin gharwaly ty es my gaddi char ty, 2 ghar waly jindy ha ajy es CHAWAL JNANE DY
@SapinderKaur-z7d
@SapinderKaur-z7d 25 дней назад
ਪਥਰੀਆ ਤਾ ਵਿਆਹ ਤੋ ਪਹਿਲਾ ਹੀ ਸੀ ਇਲਾਜ ਕਰਵਾ ਕੇ ਵਿਆਹ ਕਰਨਾ ਸੀ ਨਾਲ-ਨਾਲ ਚੌਥੇ ਜੋਗਿੰਦਰ ਸਿੰਘ ਬਾਰੇ ਦੱਸ ਜਿਸਨੇ ਪਲਾਟ ਲੈ ਕਿ ਐਡੀ ਕੋਠੀ ਬਣਵਾ ਕਿ ਦਿੱਤੀ ਉਹਦਾ ਨਾਂਅ ਨਹੀ ਲਿਆ ਉਸ ਬਾਰੇ ਪੁੱਛਿਆ ਜਾਏ ਸਵਾਲ 😮
@BillingKing-dy7pu
@BillingKing-dy7pu 27 дней назад
ਕਿਸਾਨੀ ਸੰਗਰਸ ਵਾਲੀ ਤੂੰ ਨਹੀਂ। ਕਿਉ ਕੇ ਹੋਰ ਬੀਬੀਆਂ ਦੇ ਪੰਜ ਵਿਆਹ ਕਰ ਵਾਓਂ ਗੀ। ਏਸ ਨੂੰ ਕੈਮਰੇ ਦੇ ਸਾਹਮਣੇ ਨਾ ਲਾਇਆ ਜਾਵੇ। ਪੱਤਰਕਾਰ ਜੀ
@gursewakpandher8919
@gursewakpandher8919 26 дней назад
ਟੈਕਸੀ ਯੂਨੀਅਨ ਦੀ ਪ੍ਰਧਾਨ ਨੇ ਬੀਬਾ ਜੀ ਟੈਕਸੀਆ ਬਹੁਤ ਨੇ ਇਹਨਾ ਕੋਲ ਪਹਿਲਾ ਆਪ ਵੀ ਚਲਦੇ ਰਹੇ long ਰੋਟ ਤੇ ਇਹ ਹੁਣ ਗੱਡੀ ਛੋਕਰ ਗੋਡੇ ਖਰਾਬ ਹੋ ਗਏ ਪਰ ਇੱਜਣ ਅੱਜ ਵੀ ਕਾਇਮ ਆ
@karanbaraich2300
@karanbaraich2300 25 дней назад
Shi keha bai
@manpreet-jk5wy
@manpreet-jk5wy 24 дня назад
Muh de half pav dekho ehde ,bhut agah Di galbaat rahi Hou gi eh jawani wele
@sarabjitkaur5765
@sarabjitkaur5765 27 дней назад
bebe bhot tej baba shi
@hundalsaab3706
@hundalsaab3706 27 дней назад
handi warti ran wa nle 2. 3 bande te lun ਹੰਡਾਏ agli ne ਜਾਮਾਨਾ khada ne 😅
@arvindersingh1387
@arvindersingh1387 27 дней назад
Paranga nhi biba viagra
@jaskarankamboj3989
@jaskarankamboj3989 27 дней назад
Baba thik hai
@vikypunjab-ce1cw
@vikypunjab-ce1cw 27 дней назад
Baba shai
@user-fz2ml1pr1d
@user-fz2ml1pr1d 27 дней назад
ਬਹੁਤ ਭੈੜੀ ਯਨਾਨੀ ਆ
@rajkaur5762
@rajkaur5762 27 дней назад
਼ਮੁੰਡਾ ਕਿਹੜੇ ਵਿਆਹ ਦਾ ਹੈ ਜੀ
@yanketerry
@yanketerry 26 дней назад
Panjva 5 kendi se interview ch
@user-nx8ek5xr5k
@user-nx8ek5xr5k 25 дней назад
Baba Shai aaa
@darshansingh_shersinghpura
@darshansingh_shersinghpura 27 дней назад
ਗੁਰਵਿੰਦਰ ਵੈਲੀ ਨੇ ਅੱਖ ਮੀਚ ਕੇ ਪੱਟਾਂ ਤੇ ਗੋਲੀ ਮਾਰੀ।
@KalaSerron
@KalaSerron 27 дней назад
ਗੱਲ ਤਾ ਤੇਰੀ ਸਹੀ ਹੈ ਬਾਈ ਜਮਾ ਪਰ ਅਸਲ ਸੱਚ ਇਹੈ ਹੈ ਗੋਲੀ ਨਹੀਂ ਵੱਜੀ
@ramanmaan682
@ramanmaan682 27 дней назад
Je goli baji hundi ehdi awaj ni niklni c
@Amrit-PB-36-Aala
@Amrit-PB-36-Aala 26 дней назад
goli ehde pattan vichon nikl gai c😅
@DeepSingh-jk2nf
@DeepSingh-jk2nf 22 дня назад
😂 patt vellan da v kheda gaddar varga 😅goor de ni goli guli chokri
@Sammee1322
@Sammee1322 23 дня назад
ਵਿਆਹ ਕਰਵਾ ਲਿਆ ਚੰਦਰੀ ਨੇ ਪਰ ਆਸ਼ਿਕ ਨੀ ਛੱਡੇ Drum 🛢️ ਡਿੱਗਾ ਕਿਵੇਂ ਪਿਆ
@DHINDSA-mu6im
@DHINDSA-mu6im 27 дней назад
ਨਾ ਤਾਂ ਕੁੱਟਮਾਰ ਕੀਤੀ ਨਾ ਹੀ ਦਾਜ ਦਹੇਜ ਵਾਲੀ ਕੋਈ ਗੱਲ ਆ ਇਹ ਸਾਰੀ ਗਲਤੀ ਇਸ ਬੁੜੀ ਦੀ ਆ ਗੁਰਜੀਤ ਕੌਰ ਤੇ ਰਮਨਜੋਤ ਦੀ ਆ ਜੋ ਆਵਦੀ ਕੁੜੀ ਦੇ ਸਹੁਰੇ ਘਰ ਜਾ ਕੇ ਘਰੇਲੂ ਮਾਮਲਿਆਂ ਵਿੱਚ ਦਖਲ ਅੰਦਾਜੀ ਕਰਦੇ ਨੇ, ਇਹ ਚਾਹੁੰਦੇ ਨੇ ਕਿ ਬਾਬਾ ਆਵਦੇ ਭਰਾ ਤੇ ਮਾਂ ਨੂੰ ਛੱਡ ਕੇ ਅੱਡ ਹੋ ਜਾਵੇ ਤੇ ਬਾਅਦ ਵਿਚ ਸਾਰਾ ਕੁੱਝ ਸੱਸ ਤੇ ਸਾਲਾ ਸਭ ਕੁਝ ਹੜੱਪਣ ਨੂੰ ਫਿਰਦੇ ਨੇ ਸਾਰਾ ਰੋਲਾ ਪੈਸਿਆਂ ਦਾ ਇਹ ਆਪ ਖਾਣ ਨੂੰ ਫਿਰਦੇ ਨੇ ਕੁੜੀ ਨੂੰ ਵਸਣ ਨਹੀਂ ਦਿੰਦੇ, ਸ਼ਰਮ ਆਉਂਣੀ ਚਾਹੀਦੀ ਹੈ ਇਹਨਾਂ ਨੂੰ ਜੋ ਘਰ ਨਹੀਂ ਵਸਣ ਦਿੰਦੇ ਕੁੜੀ ਦੇ ਸਹੁਰੇ ਘਰ ਜਾ ਕੇ ਰਹਿਣਾ ਤੇ ਉਹਨਾਂ ਦੇ ਘਰੇਲੂ ਕੰਮਾਂ ਵਿੱਚ ਦਖਲ ਅੰਦਾਜੀ ਕਰਨੀ ਕਿੰਨੀ ਕੁ ਸਹੀ ਆ ਸ਼ਰਮ ਆਉਂਣੀ ਚਾਹੀਦੀ ਆ ਇਸ ਜਨਾਨੀ ਨੂੰ, ਇਹ ਆਪਣੇ ਆਪ ਨੂੰ ਵੱਡੀ ਸਮਾਜ ਸੇਵੀ ਦੱਸਦੀ ਆ ਕਿ ਦੇਣ ਆ ਇਹਦੀ ਸਮਾਜ ਨੂੰ ਬਸ ਫੋਕੀ ਵਾਹ ਵਾਹ ਲੲਈ ਕਦੇ ਕਿਸੇ ਇਕੱਠ ਚ ਮੈੱਕ ਫੜ ਲੈਦੀ ਆ ਕਦੇ ਕਿਸੇ ਵਿਚ ਫੋਕੀ ਲੀਡਰੀ ਕਰਦੀ ਆ
@AvtarSingh-lv1vt
@AvtarSingh-lv1vt 27 дней назад
Gallan te chumian de Nishan dekh lo vadi sati sawitry
@gursohi3887
@gursohi3887 27 дней назад
Beeba jawani ch raj raj ashky kitti Hou tu,,kafi expireance lagda
@varindersharmavarinderchan5172
@varindersharmavarinderchan5172 26 дней назад
ਸ਼ਰੇਆਮ ਸੱਸ ਗਲਤ ਆ
@Gill-y3m
@Gill-y3m 27 дней назад
ਬਾਬਾ 30 ਸਾਲ ਦਾ ਹੈ ਤੇ ਕੁੜੀ 22 ਸਾਲ ਦੀ ਹੈ ਫਰਕ ਬਹੁਤ ਏ, ਬਾਬਾ ਬਲਾਤਕਾਰੀ ਬੰਦਾ ਹੈ
@JasvirSingh-l3x
@JasvirSingh-l3x 27 дней назад
ਨਾਲੇ ਕਹਿੰਦੇ ਨੇ ਘੋੜੀ ਦੇ ਗੋਲੀ ਲੱਗੀ ਆ ਇਹ ਤਾਂ ਲੱਤਾਂ ਦੋਹੇ ਚੱਕਦੀ ਆ
@KalaSerron
@KalaSerron 27 дней назад
ਜਮਾ ਸਹੀ ਗੱਲ ਹੈ ਬਾਈ ਤੇਰੀ
@ramanmaan682
@ramanmaan682 27 дней назад
😂😂❤❤
@Amrit-PB-36-Aala
@Amrit-PB-36-Aala 26 дней назад
🤣🤣🤣🤣
@baljitsingh374
@baljitsingh374 25 дней назад
Right
@HarpreetKumar-dw4mp
@HarpreetKumar-dw4mp 27 дней назад
Eh aurat bahot glt japdi a
@Gill-y3m
@Gill-y3m 27 дней назад
ਹੁਣ ਤਲਾਕ ਹੀ ਹੋਣਾ ਹੈ
@gurighuman1344
@gurighuman1344 27 дней назад
ਖੈੜੀ ਵਾਲਾ ਬਹੁਤ ਚੱਲਾਕ ਵਾ ਫੀਮ ਖਾਣਾ
@jagdeepsidhu5481
@jagdeepsidhu5481 24 дня назад
Bahut taj a ladies
@SukhwinderSingh-om9qh
@SukhwinderSingh-om9qh 23 дня назад
ਇਹ ਬੂੜੀ ਬੜੀ ਤੇਜ਼ ਹ ਇਹਦੇ ਬਲਵੱਟੇ ਵੇਖੋ ਹਾਲੇ ਵੀ ਕਿੱਡੇ ਤਿੱਖੇ ਕੀਤੇ ਨੇ
@vrindersingh4313
@vrindersingh4313 20 дней назад
ਬੀਬੀ ਨੁੰ ਨਸ਼ੇ ਸਾਰੇ ਪਤਾ ਉਗਲਾਂ ਤੇ ਨੱਚਾਏ ਆ ਬਾਈ ਏਨੇ ਪਤਾ ਨੀ ਕੀਨੇ
@balwindersinghriarkala8957
@balwindersinghriarkala8957 27 дней назад
ਅਮਲੀ ਆ ਗਿਆ ਕਾਬੂ
@BillingKing-dy7pu
@BillingKing-dy7pu 27 дней назад
10 ਲੱਖ ਵਿਆਹ ਤੇ ਲਾਤਾ 8 ਲੱਖ ਕੁੜੀ ਦੇ ਸਹੁਰੇ ਪਰਿਵਾਰ ਲਈ ਕੁੜੀ ਦੇ ਝੋਲੀ ਪਾਏਜਾਣੇ ਚਾਹੀਦੇ ਦੇ ਸੀ।। ਵਿਆਹ ਵਿੱਚ ਖਾਂ ਕੇ ਹਗ ਦਿੱਤਾ। ਸਦਾ ਵਿਆਹ ਕਰਨਾ ਚਾਹੀਦਾ ਦਾ ਸੀ।। ਗ਼ਰੀਬ ਘਰ ਕੁੜੇ ਵਾਲ਼ੇ ਆਪਣੀ ਧੀ ਨੂੰ ਤੁਰਦੇ ਆ ਬਿਨਾ ਕਿਸੇ ਲਾਲਚ ਤੋਂ ਉ ਵੀ 50 ਹਜਾਰ ਵਿੱਚ।।
@Ssandhu198
@Ssandhu198 27 дней назад
ਸੱਸ ਬਹੁਤ ਝੂਠ ਬੋਲ ਰਹੀ ਹੈ
@Gill-y3m
@Gill-y3m 27 дней назад
ਠੀਕ ਆ
@Gurinderjoshi3745
@Gurinderjoshi3745 27 дней назад
ਜੇ ਗੋਲੀ ਲੱਗੀ ਹੁੰਦੀ ਬੋਲਿਆ ਨਹੀਂ ਜਾਣਾ ਸੀ
@Gill-y3m
@Gill-y3m 27 дней назад
ਗੋਲੀ ਮੂੰਹ ਵਿੱਚ ਤਾ ਨਹੀ ਵੱਜੀ
@lovereenkaurlove1134
@lovereenkaurlove1134 27 дней назад
😂😂​@@Gill-y3m
@gurmukhsingh9717
@gurmukhsingh9717 26 дней назад
ਖੇੜੀ ਵਾਲੇ ਦੀ ਸੱਸ ਕਹਿੰਦੀ ਖੇੜੀ ਵਾਲੇ ਨੇ ਮੇਨੂੰ ਗੋਲੀਆਂ ਮਾਰੀਆਂ ਲੱਤ ਵਿੱਚ ਗੋਲੀ ਵੱਜੀ ਇਸ ਨੂੰ ਹਸਪਤਾਲ ਵਿੱਚ ਦਾਖਲ ਰਹਿਣਾ ਚਾਹੀਦਾ ਸੀ 10+15 ਦਿਨ ਪਰ ਇਹ ਘਰ ਵਿੱਚ ਬੈਠ ਕੇ ਪੱਤਰਕਾਰ ਵੀਰ ਨਾਲ ਗੱਲਾਂ ਕਰਦੀ ਦੋਵੇਂ ਲੱਤਾਂ ਇੱਕਠੀਆਂ ਕੀਤੀਆਂ ਝੂਠ ਬੋਲ ਰਹੀ ਪਰ ਖੇੜੀਂ ਵਾਲੇ ਬਾਬੇ ਦੇ ਸਾਲ਼ੇ ਨੇ ਹਸਪਤਾਲ ਦੇ ਬਾਹਰ ਬਾਬੇ ਵਿੱਚ ਗੱਡੀ ਮਾਰੀ ਜਦੋਂ ਡਿੱਗ ਪਿਆ ਫਿਰ ਬਾਬੇ ਨਾਲ ਕੁੱਟ ਮਾਰ ਕਿਤੀ ਇਸ ਜ਼ਨਾਨੀ ਨੂੰ ਇਸ ਦੇ ਪਿੰਡ ਦੇ ਲੋਕਾਂ ਨੇ ਪਿੰਡ ਵਿੱਚੋਂ ਬਹਾਰ ਕੱਢ ਦਿੱਤਾ ਸੀ ਜ਼ਨਾਨੀ ਨੇ ਤਿੰਨ ਵਿਆਹ ਕਰਵਾ ਲਿਐ ਇੱਕ ਬੰਦਾ ਚੰਗਾ ਨਹੀਂ ਦੁਜਾ ਘਰਵਾਲ਼ਾ ਵੀ ਚੰਗਾ ਨਹੀਂ ਤਿਜੇ ਘਰ ਜ਼ਨਾਨੀ ਦੇ ਦੁੱਖ ਕਰਕੇ ਮਰ ਗਿਆ ਤਿੰਨ ਬੰਦੇ ਚੰਗੇ ਨਹੀਂ ਕੱਲੀ ਜ਼ਨਾਨੀ ਚੰਜੀ ਹੁਣ ਜਿਸ ਖੇੜੀ ਵਾਲੇ ਨਾਲ ਜ਼ਨਾਨੀ ਨੇ ਆਪਣੀ ਧੀ ਦਾ ਵਿਆਹ ਕੀਤਾ ਉਹ ਖੇੜੀਂ ਵਾਲਾਂ ਬਾਬਾ ਵੀ ਚੰਗਾ ਨਹੀਂ
@malkiatkaur1868
@malkiatkaur1868 27 дней назад
Goli ta bajey nhy lagdi
@hundalsaab3706
@hundalsaab3706 27 дней назад
handi warti ran wa nle 2. 3 bande te lun ਹੰਡਾਏ agli ne ਜਾਮਾਨਾ khada ne anu goli na ki fark pehna 😅
@AvtarGujjar-je8hj
@AvtarGujjar-je8hj 27 дней назад
Pr ik gl ae eh te baba dono iko jihe ikathe hoge je es jnani nu koi shreef jvai mil janda os vichare ne ta atmhatya kr leni c
@ShaganSandhu-jo5yf
@ShaganSandhu-jo5yf 27 дней назад
ਬੀਬੀ ਜੀ ਕਿਸੇ ਰਾਜੇ ਆਪਣੀ ਧੀ ਦਾ ਵਿਆਹ ਪਿਗਲੇ ਤੇ ਕੋੜੇ ਬੰਦੇ ਨਾਲ ਕਰਵਾ ਦਿੱਤਾ ਸੀ oss ਦੀ ਧੀ ਨੇ oss ਨਾਲ ਜਿੰਦਗੀ ਕਟ ਲਈ ਸੀ ਤੂੰ ਤਿਨ ਵਿਆਹ ਕਰਵਾ ਕੇ ਤਿੰਨਾਂ ਨਾਲ ਨੀ ਰਹੀ ਤੇਰੇ ਚਿਹਰੇ ਤੋ ਪਤਾ ਲੱਗਦਾ ਚਾਲ ਬਾਜ ਏ
@Sammee1322
@Sammee1322 23 дня назад
ਗੱਬਰ ਕਿੰਨੇ ਵਿਆਹ ਹੋਏ 3 ਵਿਆਹ ਹੋਏ
@mandeepsandhu8352
@mandeepsandhu8352 27 дней назад
Kupati janani
@jagjeetsingh1904
@jagjeetsingh1904 27 дней назад
Ha
@jaswindersandhu9462
@jaswindersandhu9462 25 дней назад
ਦੂਆਨੀ ਦੀ ਖੱਚ ਜਨਾਨੀ ।
@user-rb3eb8lv9j
@user-rb3eb8lv9j 27 дней назад
ਭੈਣੇ ਪਈ ਦਾ ਤੂੰ ਚੰਗੀ ਭਲੀ ਆ
@luv_preet
@luv_preet 27 дней назад
jnaani jada tezz japdi hai
@amriksinghbhanri4377
@amriksinghbhanri4377 27 дней назад
Gasti no 1
@_Pendu_jatt_
@_Pendu_jatt_ 24 дня назад
Chacha metho ni riha jnda hun yr ehdyian lattan faddi 😂morni de nwa fall paayie eh hor bachha pawoun nu firdi aah bhed 😂
@DaddyRude-XDs
@DaddyRude-XDs 26 дней назад
ਚਿੱਤੜਾਂ ਚ ਗੋਲੀ ਮਾਰਨੀ ਸੀ। 💀
@HOMEMAD_D4K
@HOMEMAD_D4K 25 дней назад
😂😂😂😂😂😂😂😂😂
@DaddyRude-XDs
@DaddyRude-XDs 21 день назад
@@HOMEMAD_D4K 🤣💀
@paramjitsingh6295
@paramjitsingh6295 27 дней назад
ਚਲਾਕ ਲੌਬੜੀ ਹੈ
@BillingKing-dy7pu
@BillingKing-dy7pu 27 дней назад
ਤਜਰ ਠੱਗ ਸਾਰੇ ਇਕੱਠੇ ਹੋਏ ਨੇ ਗਏ ਇਹਨੂੰ ਪਹਿਲਾਂ ਨਹੀਂ ਸੀ ਪਤਾ ਕਿ ਮੇਰੀ ਕੁੜੀ ਨੇ ਪੜ੍ਹਨਾ ਹਲੇ ਫਿਰ ਵਿਆਹ ਕਿਉਂ ਕੀਤਾ ਉਹਦਾ ਉਸੋ ਨੂੰ ਸੰਭਾਲ ਦਾਲ ਚ ਕੁਝ ਕਾਲਾ ਲੱਗਦਾ ਮੈਨੂੰ ਤਾਂ ਸਾਰੀ ਕਹਿੰਦੇ ਨੇ ਕਿ ਵੀ ਕੋਈ ਗੱਲ ਹ ਜਰੂਰ ਹੈ ਪਹਿਲਾਂ ਵਿਆਹ ਕਰਤਾ ਹੁਣ ਤਿੰਨ ਸਾਲਾਂ ਲਈ ਪੜ੍ਹਨ ਲਾ ਤਾ ਕੁੜੀ ਨੂੰ ਦੱਸੋ ਕੀ ਗੱਲ ਬਈ ਉਹਨੇ ਮੁੰਡੇ ਨੇ ਵਿਆਹ ਕਰਵਾਇਆ ਆਪਦਾ ਬਾਬੇ ਨੇ ਕੁੜੀ ਨੂੰ ਆਪਦੇ ਘਰੇ ਜਾਣ ਦੇ ਆਪੇ ਪੜਾਊ ਬਾਬਾ ਪਹਿਲਾਂ ਉਠਿਆ ਹੋਊ ਇਹਨਾਂ ਨੇ ਗੱਲ ਕਰੀ ਹੋਣੀ ਹ ਇਹ ਵੀ ਇਹ ਆਪਦੀ ਉਨੀ ਪੜਾਈ ਪੂਰੀ ਕਰੂ ਭਾਈ ਹੈ ਇਹ ਗੱਲ ਤਾਂ ਹੋਈ ਹੋਣੀ ਹ ਬੈਠ ਕੇ ਨਹੀਂ ਇਹਦੇ ਵਿੱਚ ਬੁੜੀ ਨੇ ਪੈਸੇ ਖਾਦੇ ਨੇ ਸਿੱਧੀ ਗੱਲ ਹੈ
@Sammee1322
@Sammee1322 23 дня назад
ਇਨੂੰ ਅੰਗਰੇਜਾਂ ਕੋਲ ਭੇਜੋ ਅੱਗ ਅਜੇ ਵੀ ਬੋਤ ਆ ਇਸ ਵਿੱਚ
@ManjeetKaur-vo3io
@ManjeetKaur-vo3io 26 дней назад
ਸਿਰੇ।ਦੀ।ਲਿਡਰੰਜਨਾਨੀ। ਬਾਬਾ। ਖੇੜੀ। ਸਿਰੇ ਲੁਚਾ।ਇਕੋ। ਅਜਿਹੇ
@Khushwakhat
@Khushwakhat 27 дней назад
Both gapi
@BillingKing-dy7pu
@BillingKing-dy7pu 27 дней назад
ਗੱਪ ਮਾਰਦੀ ਆ ਵਿਆਹ ਤਾਂ ਬਾਬੇ ਦੇ 10 ਕਿੱਲੇ ਤੇ ਪਰੋਪਟੀ ਦੇਖ਼ ਕੇ ਕੀਤਾ।
@user-cy2jc5zn4c
@user-cy2jc5zn4c 23 дня назад
ਕਿੱਥੇ ਫਸ ਗਿਆ ਬਾਬਾ ਇਹ ਟੱਬਰ ਹੀ ਐਸਾ ਹੈ
@NavdeepSanghera43
@NavdeepSanghera43 27 дней назад
Very good
@SapinderKaur-z7d
@SapinderKaur-z7d 19 дней назад
ਝੂਠ ਬੋਲਿਆ ਪਲਾਟ ਤੇ ਘਰ ਬਾਰੇ ਹੁਣ ਆਖੋ ਆਪਣੇ ਬੱਚਿਆ ਦੀ ਸੰਹੂ ਖਾ ਕਿ ਦੱਸੇ ਘਰ ਕੀ ਵੇਚ ਕਿ ਬਣਾਇਆ ਨਹੀ ਤਾ ਇਹਦੀ ਮਾਂ ਨੂੰ ਪੁੱਛਿਆ ਜਾਏ ਸਭ ਦਸੂ ਜੀ 😅
@sarbjeetSingh-yn4mt
@sarbjeetSingh-yn4mt 27 дней назад
Galtia dona ch hoan Gaea butt eh janani v chiltar khaid rhi aa
@SarbjitSingh-xq4su
@SarbjitSingh-xq4su 27 дней назад
365 ਸੰਪੂਰਨ ਆ ਇਹ 😂😂😂😂
@JaspalVirk-kk4uo
@JaspalVirk-kk4uo 27 дней назад
ਬੇ ਸ਼ਰਮ ਫੁਦੁ ਜਨਾਨੀ,
@SukhdevSingh-nf1ju
@SukhdevSingh-nf1ju 27 дней назад
Kuj v patta nhe lagga such ke hai , per such kujj hor nikiluga g
@brar9994
@brar9994 24 дня назад
Clever lady
@jaskaransingh-di8zl
@jaskaransingh-di8zl 26 дней назад
ਪੰਜਾਬ ਦਾ ਮੀਡੀਆ ਕਿੰਨੇ ਗੰਭੀਰ ਮੁੱਦੇ ਤੇ ਚਰਚਾ ਕਰ ਰਿਹਾ ਤੌਬਾ ਤੌਬਾ
@HardeepSingh-py6ve
@HardeepSingh-py6ve 27 дней назад
7 din ni nahata koi vadi gal ni seala ch...😂😂
@OhiSandhu
@OhiSandhu 4 дня назад
Bande khaani janani lgri...ehe jia har pind ch hundia 2-4 gundia
@user-hb7qq7zv7g
@user-hb7qq7zv7g 25 дней назад
This is nothing but distraction from real issues.
@manjeetsinghpali7180
@manjeetsinghpali7180 26 дней назад
ਬਹੁਤ ਤੇਜ ਜਨਾਨੀ
@baljitsingh374
@baljitsingh374 25 дней назад
Baba right a
@pritpalsingh566
@pritpalsingh566 27 дней назад
Landar janani ha
@user-ff6qd7ij7x
@user-ff6qd7ij7x 27 дней назад
ਝੂਠ ਬੋਲਣ ਦਾ ਪੂਰਾ ਹਿਸਾਬ ਐ ਬੀਬੀ ਨੂੰ ਦੋਨੋ ਧਿਰਾ ਇਕੋ ਜਿਹੀਆ ਹਨ
@inderjitbhathal1739
@inderjitbhathal1739 27 дней назад
Tokra lannan da es de andr😂
Далее