Тёмный

Khopad | Dego Tego Fateh | Manpreet | Harmanjeet | Gurmoh | White Notes Entertainment 

White Notes Entertainment
Подписаться 251 тыс.
Просмотров 1 млн
50% 1

Опубликовано:

 

20 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,3 тыс.   
@kalampunjabizindabad2191
@kalampunjabizindabad2191 4 года назад
ਲਿਖਣ ਵਾਲੇ ਦੀ ਕਲਮ ਗਾਉਣ ਵਾਲੇ ਦਾ ਮੂੰਹ ਸੁਣਨ ਵਾਲੇ ਦੇ ਕੰਨ ਹੋਈ ਜਾਂਦੇ ਆ ਧੰਨ ਧੰਨ ਧੰਨ ਧੰਨ ਧੰਨ। ਬਚੇ ਨਹੀਂ ਸ਼ਬਦ ਜਿਨ੍ਹਾਂ ਦੇ ਨਾਲ ਕਰਾਂ ਮੈ ਸਿਫ਼ਤ ਭਰਾਵਾਂ ਦੀ...... ਵੀਰਨੋ ਜਿਉਂਦੇ ਵਸਦੇ ਰਹੋ ਅਮਰ ਹੋ ਜਾਵੇ ਲਿਖਿਆ ਗਾਇਆ....
@shaganbrar4060
@shaganbrar4060 2 года назад
❣️❣️
@user-do7jj6cd4b
@user-do7jj6cd4b Год назад
ਵਾਹਿਗੁਰੂ ਜੀ 🙏🏻🙏🏻
@NiShanSingh-fg8bk
@NiShanSingh-fg8bk Год назад
Skoon
@karamjitsidhu418
@karamjitsidhu418 Год назад
🙏🙏🙏🙏🙏
@sukhikaur275
@sukhikaur275 Год назад
Weheguru ji 🙏
@preethundal1637
@preethundal1637 2 года назад
ਮੈਂ ਪਤਾ ਨਹੀਂ ਕਿੰਨੀ ਵਾਰ ਸੁਣ ਲਿਆ ਹੈ ਮੇਰੇ ਕੋਲ ਸਬਦ ਹੀ ਨਹੀਂ ਬਿਆਨ ਕਰਨ ਲਈ ਮੇਰੀ ਰੂਹ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ।
@gurmeetmanes8620
@gurmeetmanes8620 Год назад
Me too
@arvindersingh5577
@arvindersingh5577 Год назад
Ha g bhi g
@lakhwindersingh8367
@lakhwindersingh8367 Год назад
Me too
@jagsirsheera5159
@jagsirsheera5159 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏
@ManpreetSingh-ys9se
@ManpreetSingh-ys9se Год назад
MP3 Kitho Miluga Ai Shabad
@couplevlogsgj9073
@couplevlogsgj9073 4 года назад
ਅਣਮੁੱਲੇ ਗੀਤਾਂ ਦੀ ਲੜੀ ਸਾਡੀ ਝੋਲੀ ਪਾਉਣ ਲਈ ਸਮੁੱਚੀ ਟੀਮ ਦਾ ਕਰੋੜਾਂ ਕਰੋੜ ਧੰਨਵਾਦ।
@Raja_Chahal
@Raja_Chahal Год назад
ਜਦੋਂ ਕਦੀ ਮਨ ਅਡੋਲ ਯਾਂ ਉਦਾਸ ਹੁੰਦਾ ਇਹ ਸੁਣ ਲੈਨਾ | ਰੂਹ ਨੂੰ ਸੁਕੂਨ ਮਿਲ ਜਾਂਦਾ |
@parminderkaur-tb3iu
@parminderkaur-tb3iu 4 года назад
🙏ਹਰ ਸ਼ੈਅ ਵਿੱਚੋਂ ਨਜ਼ਰੀਂ ਆਏ ਗੋਬਿੰਦ ਕੇ ਪਰਛਾਵੇੰ🙏 🙏ਜਿੱਥੋੰ ਕਾਫਲਾ ਲੰਘਿਆ ਖ਼ਾਲਸੇ ਦਾ ਉੱਥੇ ਮੁਰਦਿਆਂ ਵਿੱਚ ਵੀ ਜਾਨ ਪੈ ਜਾਊ🙏
@7513241
@7513241 4 года назад
Mai Hindu Punjabi a. Athru a gaye ne mere. Dhan dhan guru granth sahib ji bani. Amrit shabad. Guru gobind singh g te guru teg bahadur ji de karke asi Hindu jeonde a. Sadde har 1 hindu de khoon da katra katra sikha da te guru maharaj ji da ehasaan rahega yugo yugo tak. Eh gal har hindu nu chette rakhne chideya te ghar ch har vadde putt nu sikh banona chaida h.
@HarpreetSingh-lj1rx
@HarpreetSingh-lj1rx 4 года назад
Mere veer, respect for u.. ❤❤❤
@7513241
@7513241 4 года назад
@@HarpreetSingh-lj1rx Lot of respect for you veer g.
@7513241
@7513241 4 года назад
@@GyanSingh-ty9be Please ye gali shabad bolke ye kisi ka dil ma dukhaye. Ise edit karde meri hath jodke benti ha twadde to. Mai ni chonna ethe koi comment war start ho jaye. Twade vichar di mai respect karda veer g.
@amritpalpunia4587
@amritpalpunia4587 4 года назад
Thanx veer ji
@7513241
@7513241 4 года назад
@Rupinder Singh Guru maharaj di bani da asar h te onna de ehsana da veer g meri te onna di jutti banan di v aukat ni.. thanks Waheguru g mehar karan sareya te.
@humchaakargobindke4858
@humchaakargobindke4858 4 года назад
ਆਉਣ ਵਾਲੀਆਂ ਪੀੜ੍ਹੀਆਂ ਲੲੀ ਖਜਾਨਾ ਲਿਖ ਕੇ ਗਾ ਦਿੱਤਾ ਤੁਸੀਂ ਦੋਵਾਂ ਮਹਾਨ ਰੂਹਾਂ ਨੇ। Ultimate
@jatinderkumar7105
@jatinderkumar7105 4 года назад
Mere sale sun de ni ji kteehad nu bathera sun de aa
@gurbinderdevasingh
@gurbinderdevasingh 4 года назад
Khajana te guru sahib ne v ditta hai athah khajana Pr ehna lokan nu nahi kadar
@AtoZwithMohit
@AtoZwithMohit 3 года назад
Please j kise kol eh mp3 hove download kr k send kro g WhatsApp te +918528669694
@JaspreetKaur-cj7lv
@JaspreetKaur-cj7lv 3 года назад
Kya baat
@balrajsingh986
@balrajsingh986 2 года назад
ਸਹੀ
@ManjitSingh-zu3em
@ManjitSingh-zu3em 4 года назад
"ਵਾਹਿਗੁਰੂ" ਬਹੁਤ ਹੀ ਆਨੰਦ ਆਇਆ ਵੀਰ ਜੀ ਇਹ ਸ਼ਬਦ ਸੁਣ ਕੇ ਵਾਹਿਗੁਰੂ ਕ੍ਰਿਪਾ ਕਰਨ ਸਾਰੀ ਟੀਮ ਦੇ ਉੱਪਰ ਬਹੁਤ ਬਹੁਤ ਧੰਨਵਾਦ ਆਪ ਜੀ ਦਾ
@malvindermali7698
@malvindermali7698 4 года назад
ਸਾਡੀ ਧਰਤ ਦੇ ਗੀਤ ਅੱਜ ਵੀ ਗੂੰਜ ਰਹੇ ਨੇ .. ਖਾਲਸੇ ਦਾ ਕਾਫ਼ਲਾ ਉਭਾਰਨ ਵਿੱਚ ਯੋਗਦਾਨ ਪਾਓ ਜੀ
@khushpreetgill853
@khushpreetgill853 4 года назад
ਕਾਫ਼ਲੇ ਖਾਲਸੇ ਦੇ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਫੇਰ ਤੇਗਾਂ ਚੁੱਕਣ ਗੇ
@indianhitmanyt4685
@indianhitmanyt4685 4 года назад
Deg teg fateh
@gilliqbal13
@gilliqbal13 4 года назад
Deg teg fateh
@charanjeetsingh695
@charanjeetsingh695 4 года назад
Deg teg Fateh🙏🏻panth ki Jeet👏💪🏻
@jaskirankaur1098
@jaskirankaur1098 4 года назад
Deg teg fateh🙏
@TheSikhhistory99
@TheSikhhistory99 11 месяцев назад
ਜੇ ਮਹਾਰਾਜਾ ਰਣਜੀਤ ਸਿੰਘ ਜਿਊਂਦਾ ਹੁੰਦਾ ਤੇਰੀ ਕਲਮ ਨੂੰ ਸੋਨੋ ਚ ਤੋਲ ਦਿੰਦਾ।❤
@GurwinderSingh-wl7xg
@GurwinderSingh-wl7xg Месяц назад
❤❤❤❤❤❤❤
@nishansandhu2392
@nishansandhu2392 11 дней назад
ਬਿਲਕੁਲ ਬਾਈ
@deepakbhatti1691
@deepakbhatti1691 4 года назад
ਜਿਹੜਾ ਵੱਸਦਾ ਤਾਰਿਂਓ ਪਾਰ🌍 ਖੋਪੜ ਓਹਨੂੰ ਵੱਡ ਕੇ ਕਿੱਥੇ ਲਿਜਾਓਗੇ ਵੇ👌👌🙏🙏🙏🙏🙏🌹🌹🌹🌹 ਪੂਰਨ ਆਨੰਦ ਆਨੰਦ ਹੀ ਆਨੰਦ
@Kirpa-ln9fx
@Kirpa-ln9fx 2 месяца назад
you are poop
@kamalbajwa3397
@kamalbajwa3397 4 года назад
#ਜਿਹੜਾ ਵਸਦਾ ਤਾਰਿਓ ਪਾਰ ਖੋਪੜ ਉਹਨੂੰ ਵੱਡ ਕੇ ਕਿੱਥੇ ਲਿਜਉਂਗੇ ਵੇ 🙏🙏🙏🙏 ਚੜਦੀਕਲਾ 🙏🙏🙏 ਮੈਂ ਵੀ ਜਰੂਰ ਗਾਵਾਂ ਗੀ ਇਹ ਕਵਿਤਾ🙏🙏
@ranjeetsinghrampyara9228
@ranjeetsinghrampyara9228 4 года назад
👍
@pb11happyrecords
@pb11happyrecords 4 года назад
🙏🙏🙏
@karmjeetsingh6220
@karmjeetsingh6220 4 года назад
ਵਧੀਆ ਜੀ
@riyasatepunjabi
@riyasatepunjabi 4 года назад
Waheguru waheguru
@Guri39
@Guri39 25 дней назад
🙏🙏 ਵਾਹਿਗੁਰੂ ਜੀ🙏🙏
@navneetbal5549
@navneetbal5549 4 года назад
ਹਰਮਨ ਵੀਰ ਦੀ ਕਲਮ ਅਵਸਥਾ ਤੇ ਮਨਪ੍ਰੀਤ ਦੀ ਆਵਾਜ਼ ਦੇ ਬਲਿਹਾਰੇ
@dalvirsingh2561
@dalvirsingh2561 2 года назад
Bhut jiada vdiaa song
@pardeepsingh7219
@pardeepsingh7219 2 года назад
l p
@jasmeenkour6468
@jasmeenkour6468 4 года назад
ਧੰਨ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਧੰਨ ੳਹਣਾ ਦੇ ਲਾਲ ਧੰਨ ਮਾਤਾ ਗੁਜਰੀ ਜੀ
@riyasatepunjabi
@riyasatepunjabi 4 года назад
Waheguru
@JaggieTv
@JaggieTv 4 года назад
such a beautiful project as always 🙏ਪ੍ਰਣਾਮ ਸ਼ਹੀਦਾਂ ਨੂੰ🙏
@harpreetsingh-og5ii
@harpreetsingh-og5ii 10 месяцев назад
What r u doing these days jaggie ?
@gagankhalsa9070
@gagankhalsa9070 4 года назад
ਜਿਉਂਦੇ ਰਹੋ ਵੀਰਿਓ,,, ਮਾਲਕ ਤੁਹਾਡੀ ਕਲਮ ਨੂੰ ਹੋਰ ਤਰੱਕੀ ਬਖਸ਼ਣ😍
@gill1699
@gill1699 4 года назад
ਸੁੱਚੇ ਸ਼ਬਦ ਤੇ ਰੂਹਾਨੀ ਪੇਸ਼ਕਸ਼ ਦੀ ਸਿਰਜਣਾ ਲਈ ਪੂਰੀ ਟੀਮ ਨੂੰ ਸਲਾਮ । ਅਸਲ ਕਲਾਕਾਰੀਆਂ 👌👌👌❤❤❤❤💐💐
@kirpals9075
@kirpals9075 2 года назад
☬ *ਦੁਰਜਨਿ ਕੇ ਮਾਰਬੇ ਕੋ* ☬ ☬ *ਕਸ਼ਟਿ ਨਿਵਾਰਵੇ ਕੋ* ☬ ☬ *ਅਸੁਰ ਸਿੰਘਾਰਬੇ ਕੋ* ☬ ☬ *ਖ਼ਾਲਸ਼ਾ ਬਨਾਯੋ ਹੈ* ☬ ☬ *ਰਾਜ ਕਰੇਗਾ ਖ਼ਾਲਸਾ* ☬ 🙏 *ਦਿੱਲੀ ਤਖਤ ਪਰ ਬਹੇਗੀ* 🙏 🙏 *ਆਪ ਗੁਰੂ ਕੀ ਫੌਜ* 🙏 🙏 *ਛਤਰ ਝੁਲੇਂਗੇ ਸੀਸ ਪਰ* 🙏 🙏 *ਬੜੀ ਕਰੇਗੀ ਮੌਜ* 🙏 ☬ *ਐਸੀ ਵਸਤ ਜਗਤ ਮੇ ਨਾਹੀ* ☬ ☬ *ਜੋ ਮੇ ਦੇਈ ਖ਼ਾਲਸੇ ਨਾਹੀ* ☬
@sukhdeepkaur9631
@sukhdeepkaur9631 4 года назад
ਕਿਰਪਾ ਕਰਕੇ ਅਗਲੇ ਸਾਲ ਵੀ ਇਹ ਲੜੀ continue ਰੱਖਿਉ
@farminglover1656
@farminglover1656 4 года назад
ਜਾਰੀ
@gurdipvegal
@gurdipvegal 4 года назад
Sahi gall hai bhaine #babbumaanfan
@sarvjeetkaur6492
@sarvjeetkaur6492 4 года назад
Shi gl agree with u❤
@HarmanSingh-nj5fr
@HarmanSingh-nj5fr 4 года назад
ਮੇਰਾ ਤਾਂ ਇਹ ਗੀਤ ਰੋਜ਼ ਸਵੇਰੇ ਸਵੇਰੇ ਦਾ ਨਿਤਨੇਮ ਬਣ ਗਿਆ ,,,
@GurpreetKaur-xw8cn
@GurpreetKaur-xw8cn 4 года назад
🙏ਪਹਿਲਾਂ ਤਾਂ ਬਹੁਤ ਵਧਾਈਆਂ ਹੋਣ ਸਾਰੀ ਟੀਮ ਨੂੰ ਲੜੀ(ਸੂਰਜੁ ਏਕੋ ਰੁਤਿ ਅਨੇਕ)ਦੀ ਸਫ਼ਲ ਸਮਾਪਤੀ ਲਈ... 🌸ਵਧੀਆ - ਸੋਹਣੇ ਗੀਤਾਂ ਲਈ ਤੁਹਾਡਾ ਧੰਨਵਾਦ ✍🎤🙏 🍂"ਸਾਡੀ ਸੁਰਤ 'ਚ ਉੱਸਰੇ ਆਨੰਦਪੁਰ ਨੂੰ, ਕਿਹੜੀ ਤੋਪ ਦੇ ਗੋਲ਼ੇ ਨਾਲ਼ ਢਾਓਂਗੇ ਵੇ, ਜਿਹੜਾ ਵੱਸਦੈ ਤਾਰਿਓਂ ਪਾਰ ਖੋਪੜ, ਉਹਨੂੰ ਵੱਢ ਕੇ ਕਿੱਥੇ ਲਿਜਾਓਂਗੇ ਵੇ...?" ਖੋਪੜ / ਦੇਗੋ ਤੇਗੋ ਫਤਹਿ ~ 👌👍🙏ਵਾਹਿਗੁਰੂ ਜੀ ਕਿਰਪਾ ਰੱਖਣ।🙏
@deepakbhatti1691
@deepakbhatti1691 4 года назад
ਵਾਹਿਗੁਰੂ ਜੀ🙏🙏🙏🙏🙏
@imgurpreetkaur8079
@imgurpreetkaur8079 4 года назад
😇🙏👌
@parvinderkaur4963
@parvinderkaur4963 4 года назад
🙏🙏
@ManjeetSingh-xy9uc
@ManjeetSingh-xy9uc 2 года назад
❤️❤️
@SukhdeepSingh-tr5bh
@SukhdeepSingh-tr5bh 4 года назад
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🙏
@upneetsingh5055
@upneetsingh5055 4 года назад
ਵਿਸਮਾਦ ! ਬਹੁਤ ਹੀ ਪਿਆਰੀ ਲੇਖਣੀ | ਇੱਕ ਸੁੱਚੀ ਕਲਾ ਦਾ ਉੱਚਾ ਨਮੂਨਾ ! ਵਾਹਿਗੁਰੂ ਚੜ੍ਹਦੀ ਕਲ੍ਹਾ ਚ ਰੱਖਣ | ਗੁਰੂ ਰਾਖਾ ||
@japjeetsingh7461
@japjeetsingh7461 Год назад
Mera beta eh sabad sunne bina saunda hi nhi ❤️ Sache patsaah Guru Gobind Singh Ji Maharaj mehar bharea Hath rakhn tuhde te tuhdi kalam te awaz nu hor buland kare ❤️❤️
@Kirpa-ln9fx
@Kirpa-ln9fx 2 месяца назад
that is a good coment
@ginny9331
@ginny9331 4 года назад
ਅਣਮੁੱਲੇ ਸ਼ਬਦ ਦੇ ਲਈ ਬਹੁਤ - ਬਹੁਤ ਧੰਨਵਾਦ ਜੀ 🙏
@Karanchachoharia
@Karanchachoharia 4 года назад
ਰੂਹ ਨੂੰ ਸਕੂਨ ਦੇਣ ਵਾਲੀ ਰਚਨਾ ਹਰਮਨ ਅਤੇ ਸਰਤਾਜ ਹੀ ਕਰਦੇ ਹਨ 🙏
@bhagwantluckhy7704
@bhagwantluckhy7704 Год назад
SINGER MANPREET AAA BROTHER BHUT SOHNI AWAZ MANPREET VEER DI
@harwindersingh-ln7fh
@harwindersingh-ln7fh 4 года назад
ਕੋਈ ਮਹਾਨ ਰੂਹ ਨੇ ਹਰਮਨ ਤੇ ਮਨਪ੍ਰੀਤ ਵੀਰ ਹੁਣੇ।। ਸਚੀ ਇਨ੍ਹਾਂ ਰੂਹਾਨੀ ਕੋਈ ਕਿਵੇਂ ਗਾ ਸਕਦੀ
@kaileyProduction
@kaileyProduction 4 года назад
Agreed
@amrit5891
@amrit5891 4 года назад
Sahi gal
@navkaur2703
@navkaur2703 4 года назад
👌👌👌👌👌👍👍👍👍💐💐🙏🙏🙏🙏 ਬਾ-ਕਮਾਲ ਜੀ ✍ਧੰਨ ਨੇ ਉਹ ਰੂਹਾਂ ਜਿਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਾਲਾਹ ਲਿਖਣ ਤੇ ਗਾਉਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ ।
@ਸਤਨਾਮਸਿੰਘਕਾਲੇਕੇ
ਹਰਮਨਜੀਤ ਸਿੰਘ ,ਮਨਪ੍ਰੀਤ ਸਿੰਘ ਜੀ ਬਹੁਤ ਵਧੀਆ ਜੀ ਸ਼ਬਦ ਨਹੀਂ ਜੀ ਕੀ ਆਖੀਏ ਵਾਹ ਵਾਹ ਜਿਸ ਨੂੰ ਵੀ send ਕਰੀਦਾ ਗੱਦ, ਗੱਦ ਹੋ ਉਠਦਾ ਜੀ ਆਖਰੀ ਨਹੀਂ ਅਸੀਂ ਫਿਰ ਵੀ ਉਡੀਕ ਕਰਾ ਗੇ ਜੀ ਉਡੀਕ ਉਡੀਕ ਉਡੀਕ ਰਵੇਗੀ ਅਗਲੀ ਵਾਰ ਦੀ
@prabhjotkaur-tw6mb
@prabhjotkaur-tw6mb 4 года назад
Speechless . Harman te Manpreet veer ☺
@sardaarnavjotsingh4480
@sardaarnavjotsingh4480 4 года назад
ਅਾਪ ਜੀ ਦੁਅਾਰਾ ਅਰੰਭ ਕੀਤੀ ਗੲੀ ਗੀਤਾਂ ਦੀ ੲਿਸ ਲੜੀ ਦੀ ਸੰਪੂਰਨਤਾ 'ਤੇ ਸਮੂਹ ਟੀਮ ਨੂੰ ਬਹੁਤ ਸਾਰੀਅਾਂ ਮੁਬਾਰਕਾਂ ਜੀ।ਬਹੁਤ ਬਹੁਤ ਧੰਨਵਾਦ ਅਾਪ ਜੀ ਨੇ ਅਾਪਣੇ ਗੀਤਾਂ ਰਾਹੀਂ ਟੁੱਟਿਅਾਂ ਹੋੲਿਅਾ ਨੂੰ, ਭਟਕਿਅਾਂ ਹੋੲਿਅਾ ਨੂੰ ਗੁਰੂ ਦੇ ਮਾਰਗ ਵੱਲ ਮੋੜਿਅਾ। ਤੁਹਾਨੂੰ ਤੁਹਾਡੀ ਜ਼ਿੰਦਗੀ ਲੲੀ ਸ਼ੁਭਕਾਮਨਾਵਾਂ....ਵਾਹਿਗੁਰੂ ਜੀ ੲਿਸੇ ਤਰਾਂ ਗੁਰੂ ਪ੍ਰੇਮ ਵਿੱਚ ਰੰਗ ਕੇ ....ਸਮੁੱਚੀ ਮਾਨਵਤਾ ਦੀ ਭਲਾੲੀ ਹਿਤ ਕਲਮ ਚਲਾੳੁਣ ਦਾ ਬਲ ੳੁੱਦਮ ਬਖਸ਼ਿਸ਼ ਕਰਨ।
@AmitSingh-vd6lu
@AmitSingh-vd6lu 4 года назад
yrr majborri aa like ik hi krr skde aa....dil ta karda ene likes kra din raat ik hoje like karde di....wmk 🙏🙏🙏🙏
@commanderjaskaransingh6930
@commanderjaskaransingh6930 4 года назад
*ਦੇਗ ਤੇਗ ਫ਼ਤਿਹ,ਪੰਥ ਕੀ ਜੀਤ* *ਬਾ-ਕਮਾਲ* *ਮਨਪ੍ਰੀਤ ਸਿੰਘ,ਹਰਮਨਜੀਤ ਸਿੰਘ*
@allroundedwarriors9885
@allroundedwarriors9885 4 года назад
veer ji tuhadi tukbandi...?
@BalrajSingh-pq8fv
@BalrajSingh-pq8fv 4 года назад
ਬਾਈ ਜੀ ਤੁਸਾਂ ਦੀ ਲਿਖਤ ਵੀ ਸੋਹਣੀ ਹੁੰਦੀ ਏ ਏਤਕੀ ਤੁਸੀਂ ਕੁਜ ਨੀ ਲਿਖਿਆ ਇਸ ਵਾਰ
@jagjitsingh2760
@jagjitsingh2760 4 года назад
Comander jaskran ਵੀਰ ਜੀ ਅਾਪ ਜੀ ਦਾ ਫੌਨ ਨਬਰ ਕੀ ਹੈ ਜੀ ਅਾਪ ਜੀ ਨਾਲ ਗੁਰਬਾਣੀ ਜੀ ਦੀ ਵਿਚਾਰ ਕਰਨੀ ਹੈ ਜੀ
@commanderjaskaransingh6930
@commanderjaskaransingh6930 4 года назад
@@jagjitsingh2760 8803111118
@Kirpa-ln9fx
@Kirpa-ln9fx 2 месяца назад
tohada gul teek he
@lovepreetdandiwal9071
@lovepreetdandiwal9071 9 месяцев назад
ਜਿੰਨੇ ਮਰਜ਼ੀ ਬਾਰ ਸੁਣ ਲਈਏ, ਰੂਹ ਨੂੰ ਉਹਨਾਂ ਹੀ ਜਿਆਦਾ ਸਕੂਨ ਮਿਲੀ ਜਾਂਦਾ
@NavjotsinghRandiala
@NavjotsinghRandiala 4 года назад
ਵੀਰ ਤੁਸੀਂ ਹਰ ਵਾਰ ਰਵਾ ਦਿੰਦੇ ਹੋ ਸਤਿਗੁਰਾਂ ਦੇ ਪਿਆਰ ਚ
@deepsingh9216
@deepsingh9216 4 года назад
ਧੰਨਵਾਦ ਜੀ ਹਰਮਨ ਵੀਰੇ ਅਤੇ ਮਨਪ੍ਰੀਤ ਵੀਰੇ ਸਾਰੀ ਟੀਮ ਦਾ 🙏🏻
@manugs9306
@manugs9306 4 года назад
ਹਰਮਨ ਰਾਣੀ ਤੱਤ ਦੀ ਲਿਖਤ ਦੇ ਮਨਪ੍ਰੀਤ ਸਿੰਘ ਦੀ ਅਵਾਜ਼ ਸੱਚੀ ਧੁਰੋਂ ਆਈ ਲੋਰ ਬਖਸਦੀ ਏ । ਜੁਗ ਜੁਗ ਜੀਓ ਜਨਾਬ ਤਰੱਕੀਆਂ ਮਾਣੋ
@jagbirsingh9199
@jagbirsingh9199 4 года назад
Waheguru sira
@lakhwinderkaur339
@lakhwinderkaur339 4 года назад
God bless you harman te manpreet veer g. Hamesha eda hi Sikhi nu sareya nal rubru krode rhna . Bahut hi vadiaa te deep thoughts a tohade jo aam human ch ni aa waheguru g di mehar aa tohade dona te .again God bless you both🙏🙏
@sartaaj_web
@sartaaj_web 4 года назад
ਪੰਜਾਬ ਦੀ ਧਰਤੀ ਤੇ ਦੋ ਹੀਰੇ ਨੇ,ਜਿੰਨ੍ਾਂ ਦੀ ਕਲਮ ਹਮੇਸ਼ਾਂ ਰੂਹਾਨੀਅਤ ਤੇ ਖੇੜਾ ਬਖਸ਼ਦੀ ੲੇ, ੳੁਹ ਨੇ... ਪੰਜਾਬੀਅਤ ਦੇ ਸ਼ਾਹ ਅਸਵਾਰ ੧.ਡਾ.ਸਤਿੰਦਰ ਸਰਤਾਜ ੨.ਹਰਮਨਜੀਤ ਰਾਣੀ ਤੱਤ 💖💖💖
@dreamtravelling7273
@dreamtravelling7273 4 года назад
One more bir singh
@gurudebariq
@gurudebariq 4 года назад
ਹਰ ਕਿਸੇ ਐਰੇ ਗੈਰੇ ਦਾ ਨਾਮ ਹਰਮਨਜੀਤ ਦੇ ਨਾਮ ਨਾਲ ਨਾਂ ਜੋੜ ਦਿਆ ਕਰੋ. ਸਤਿੰਦਰ ਸਰਤਾਜ ਦਾ ਹਰਮਨਜੀਤ ਰਾਣੀਤੱਤ ਨਾਲ ਕੀ ਮੁਕਾਬਲਾ? ਹਰਮਨ ਤਾਂ ਗੁਰੂ ਗੋਬਿੰਦ ਸਿੰਘ ਦਾ ਸ਼ਾਇਰ ਲੱਗਦਾ. ਇਸਦੀ ਸ਼ਾਿੲਰੀ ਸਿੱਖ ਗੁਰੂਆਂ ਦੀ ਉਸਤਤ ਕਰਦੀ ਹੈ ਜਿਹੜੀ ਰੂਹ ਵਿੱਚ ਉਤਰ ਜਾਂਦੀ ਹੈ. ਸਤਿੰਦਰ ਸਰਤਾਜ ਦੀ ਤਾਂ ਐਵੇਂ ਮਾੜੀ ਮੋਟੀ ਤੁਕਬੰਦੀ ਹੁੰਦੀ ਹੈ, ਜਿਹੜੀ ਵਧੀਆਂ ਵਿਕ ਜਾਂਦੀ ਹੈ. ਸਤਿੰਦਰ ਦਾ ਬੋਦੇ ਖਿਲਾਰਨ ਵਾਲਾ ਸਵਾਂਗ ਅਤੇ ਅਜੀਬ ਜਿਹਾ ਪਹਿਰਾਵਾ ਦੇਖ ਕਿ ਇਸ ਲਗਦਾ ਜਿਵੇਂ ਅਸਫਲ wannabe ਵਾਰਿਸ ਸ਼ਾਹ ਹੋਵੇ.
@sartaaj_web
@sartaaj_web 4 года назад
@@gurudebariq ਤੁਸੀ ਲਗਦਾ ਸਰਤਾਜ ਨੂੰ ਰੂਹ ਨਾਲ ਸੁਣਿਆ ਹੀ ਨਹੀਂ ਸਤਿੰਦਰ ਸਰਤਾਜ ਦੀ ਕਲਮ ਦਾ ਅਜੋਕੇ ਪੰਜਾਬ ਵਿੱਚ ਕੋਈ ਸਾਨੀ ਨਹੀਂ
@preetraipursingh8343
@preetraipursingh8343 4 года назад
gurudebariq Fe tu Sartaz da Sardar Ji geet nahi sunea hona. Os geet nu suni pehlan.
@gurudebariq
@gurudebariq 4 года назад
Arsh Deep ਪੰਜਾਬ ਵਿੱਚ ਤੁਹਾਡੇ ਵਰਗੇ ਮੁਰੀਦਾਂ ਦੀ ਕੋਈ ਕਮੀ ਨਹੀਂ. ਕੋਈ ਕਹਿੰਦਾ ਸਤਿੰਦਰ ਸਰਤਾਜ ਵਰਗਾ ਕੋਈ ਨਹੀਂ, ਥੋੜਾ ਸਮਾਂ ਪਹਿਲਾ ਕਹਿੰਦੇ ਸੀ ਗੁਰਦਾਸ ਮਾਨ ਵਰਗਾ ਕੋਈ ਨਹੀਂ. ਬਾਈ ਮੇਰੇ ਨਾਲ ਬਹਿਸਣ ਦਾ ਕੋਈ ਫਾਿੲਦਾ ਨਹੀਂ, ਮੈ ਨਹੀ ਸੁਣਨੀ ਸਤਿੰਦਰ ਦੀ ਕਵਿਤਾ ਰੂਹ ਨਾਲ. ਗ਼ਨੀਮਤ ਹੈ ਤੁਸੀਂ ਹਰਮਨ/ਮਨਪ੍ਰੀਤ ਨੂੰ ਸੁਣਦੇ ਹੋ ਨਹੀਂ ਤਾਂ ਜਿਧਰ ਨੂੰ ਸਰਤਾਜ/ਗੁਰਦਾਸ/ਨੂਰਾਂ ਸਿਸਟਰ/ ਅਤੇ ਹੋਰ ਲੌਗੂਂ ਲਾਣਾ ਤੁਹਾਨੂੰ ਲੈ ਕੇ ਤੁਰਿਆ, ਤੁਹਾਡੇ ਤੋਂ ਇਸ ਤੋਂ ਵੱਧ ਦੀ ਉਮੀਦ ਵੀ ਨੀ ਰੱਖੀ ਜਾ ਸਕਦੀ.
@jagdipsingh1501
@jagdipsingh1501 4 года назад
This song really made me cry. Wording is superb Geet likhan wich kamaal kar ditti te gaun wich hor vi kamaal kar ditti. Love this song from heart.
@HarmanSingh-nj5fr
@HarmanSingh-nj5fr 4 года назад
ਸਾਨੂੰ ਮਾਣ ਆ ਵੀਰ ਤੇਰੇ ਤੇ,,,,
@harmanpreet202
@harmanpreet202 4 года назад
ਮੇਰੇ ਹਰਮਨਜੀਤ ਵੀਰ ਜੀ ਤੇ ਮਨਪ੍ਰੀਤ ਵੀਰ ਜੀ 'ਤੇ ਵਾਹਿਗੁਰੂ ਜੀ ਮਿਹਰ ਬਣਾਈ ਰੱਖਣ..... ਮੇਰੇ ਦੋਵੇਂ ਵੀਰ ਹਮੇਸ਼ਾ ਖੁਸ਼ ਰਹਿਣ.....ਜੁੱਗ ਜੁੱਗ ਜਿਊਣ ਮੇਰੇ ਵੀਰ❤❤🙏🙏
@bharpursingh3822
@bharpursingh3822 4 года назад
ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ।ਉਮੀਦ ਕਰਦੇ ਆ ਕੇ "ਸੂਰਜ ਏਕੋ ਰੁੱਤ ਅਨੇਕ" ਲੜੀ ਦੀ ਸਫਲਤਾ ਤੇ ਲੋਕਾਂ ਵੱਲੋਂ ਮਿਲੇ ਪਿਆਰ ਹੁੰਗਾਰੇ ਨੂੰ ਧਿਆਨ ਚ ਰੱਖਦੇ ਇਹਦਾ ਦੇ ਹੋਰ ਉਪਰਾਲੇ ਕਰਦੇ ਰਹੋਗੇ।
@MahaKaalDP1199
@MahaKaalDP1199 9 месяцев назад
ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੇਣਾ ਕੋਈ ਨਹੀਂ ਦੇ ਸਕਦਾ 🙏🙏🙏👍👍👍............... ਮਹਾਂਕਾਲ "ਡੀ ਪੀ"
@backbencher6746
@backbencher6746 4 года назад
ਬਾ ਕਮਾਲ ਲਿਖਤ.. ਤੇ ਰੂਹ ਨੂੰ ਸਕੂਨ ਦੇਣ ਵਾਲੇ ਅਸਲ ਕਲਾਕਾਰ.. ਹਰਮਨਜੀਤ ਤੇ ਮਨਪ੍ਰੀਤ
@gurditsinghdhillon5360
@gurditsinghdhillon5360 4 года назад
ਦਿੱਲੋ ਧੰਨਵਾਦ ਜੀ ਕੌਮ ਦੇ ਸਾਹਿਤ ਦੀ ਮਾਲਾ ਵਿਚ ਅਣਮੁਲੇ ਮੋਤੀ ਪਰਾਉਣ ਦੇ ਲਈ 😍👏🏻
@abhijaspindersingh
@abhijaspindersingh 4 года назад
ਦਿਲਾਂ ਦੀ ਗ੍ਹਰਾਇਆਂ ਨੂੰ ਛੂੰਦੀ ਲਿੱਖਤ❤️❤️ ਹਰਮਨ ਵੀਰਾ❤️❤️
@ravinderkaur2766
@ravinderkaur2766 4 года назад
ਵਾਹਿਗੁਰੂ ਤੇਰਾ ਸ਼ੁਕਰ ਹੈ, ਸਾਡੇ ਕੋਲ ਅਜਿਹੇ ਗੀਤਕਾਰ ਤੇ ਗਾਇਕ ਨੇ। ਸ਼ਾਬਾਸ਼ ਨਿੱਕਿਓ! ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@singhanmol5087
@singhanmol5087 4 года назад
ਜੀਉਂਦੇ ਰਹੋ ਮੇਰੇ ਵੀਰੋ।
@jasmeenkour6468
@jasmeenkour6468 4 года назад
ਵੀਰ ਜੀ ਬਹੁਤ ਵਧੀਆ ਸ਼ਬਦ
@tegbahadursinghkhangura3641
@tegbahadursinghkhangura3641 4 года назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰਾਂ ਨੂੰ 🙏
@tejindersingh4796
@tejindersingh4796 4 года назад
Thankyou....gurupita naal sada mann jodan layi
@freethinker3043
@freethinker3043 4 года назад
ਪਾਕ ਰੱਬੀ ਮੁਹੱਬਤ ਭਰੇ ਲਫ਼ਜ 💕💕💕💕
@chauhan9092
@chauhan9092 4 года назад
ਵਾਹਿਗੁਰੂ ਮਹਿਰ ਬਣਾਈ ਰੱਖਣ ਵੀਰ ਤੁਹਾਡੇ ਵਰਗੇ ਸਿੰਘਾਂ ਤੇ।
@sardarjaspreetsingh535
@sardarjaspreetsingh535 4 года назад
ਵਾਹ ਵਾਹ ਵਾਹ ਵਾਹ ਵਾਹ ਵਾਹ ਹਰਮਨਜੀਤ ਮਨਪ੍ਰੀਤ ਵੀਰੇ ਕਮਾਲ ਕਰ ਤੀ ....
@guri___cheema
@guri___cheema 4 года назад
hello jas
@belimtless4637
@belimtless4637 4 года назад
Ha vadia aaa
@belimtless4637
@belimtless4637 4 года назад
@@guri___cheema hor das
@sardarjaspreetsingh535
@sardarjaspreetsingh535 4 года назад
@@guri___cheema hello cheema saab
@jsb4737
@jsb4737 4 года назад
ਧੰਨ ਗੁਰ ਸੰਤ-ਸਿਪਾਹੀ ਸਾਹਿਬ-ਏ-ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਉ ਪ੍ਰਣਾਮ ਸ਼ਹੀਦਾਂ ਨੂੰ ਜਿਹਨਾਂ ਨੇ ਜਿੰਦੜੀ ਧਰਮ ਲਈ ਵਾਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ☬☬☬☬ੴ
@Sk.940
@Sk.940 4 года назад
End likhda yrr Sade pind Wala harman 👌👌👌👌
@NarinderSingh-oq2bl
@NarinderSingh-oq2bl 4 года назад
ਬਾੲੀ ਜੀ ਨੂੰ: ਭੇਜ ਦਿੳ ਹਰਮਨ ਸਿੰਘ ਜੀ ਦਾ
@tajeshwarsingh4580
@tajeshwarsingh4580 4 года назад
Hun tan Harman sade sariya da piyara ....
@harjinderdhillon9701
@harjinderdhillon9701 4 года назад
ਵਾਹਿਗੁਰੂ ਜੀ ਬਾਈ ਕਲਮ ਨੂੰ ਚੜ੍ਹਦੀ ਕਲਾਂ ਚ ਰੱਖੇ
@navisingh4319
@navisingh4319 4 года назад
ਵਾਹਿਗੁਰੂ ਜੀ ੲੇਦਾ ਹੀ ਹਰਮਨ ਤੇ ਮਨਪ੍ਰੀਤ ਵੀਰ ਨੂੰ ਬਲ਼ ਬਖਸ਼ਦਾ ਰਹੇ।
@ManpreetKaur-jp1gt
@ManpreetKaur-jp1gt 4 года назад
Vadiya song aw veere , waheguru mehar kre sode te🙏🙏
@ideeprampal1705
@ideeprampal1705 4 года назад
Waheguru ❤️☝🏻🕌 ਬਰਛੇ ਪਰਖ ਲਉ ਵਾਹਿਗੁਰੂ.
@gurjitphull7360
@gurjitphull7360 4 года назад
Waheguru ji ka khalsa Waheguru ji ki fateh jiii 👏👏 Waheguru jiii 👏👏👏👏👏
@kaursidhu4758
@kaursidhu4758 4 года назад
Finally. ...... I was waiting since 1st December Nd this is just marvellous... no words Nd ur surprise " Dego Tego Fateh " is unique I had no idea abt this different surprise nd i remember u said "surprise aa wait kro thoda hje tym lggu " Oneday when i was waiting for song i searched ur Manpreet Music page nd i found that there is an another concept for 12th song Nd this is above all Wishing uh both Harman Sir nd MMM sir all the best wishes & good luck for your lyf & for the work u r doing for the world ... i know i can only pray for you Now more heartedly waiting for Dego Tego Fateh ...
@jsb4737
@jsb4737 4 года назад
"ਦਸਵੇਂ ਗੁਰਾਂ ਦੇ ਬਖਸ਼ੇ ਤੀਰ ਸੁੱਚੇ ਫਤਿਹ-ਫਤਿਹ ਦਾ ਕਰਦੇ ਨੇ ਜਾਪ ਲੋਕੋ" ਦੇਗ-ਤੇਗ ਫਤਿਹ ਪੰਥ ਕੀ ਜੀਤ ☬☬☬ ☬ ਵਾਹਿਗੁਰੂ ਜੀ ☬
@satwinderbatth4942
@satwinderbatth4942 4 года назад
Akaal akaal akaal akaal ❤❤❤
@NarinderSingh-oq2bl
@NarinderSingh-oq2bl 4 года назад
ਧੰਨ ਹੋ ਸਿੰਘੋ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ
@deepakbhatti1691
@deepakbhatti1691 4 года назад
Waheguru ji 🙏 🙏🙏🙏🙏🌹🌹🌸🏵️🏵️🏵️🏵️🌹🌹🌹🌹🌹🌹
@GurpreetSingh-fm2el
@GurpreetSingh-fm2el 4 года назад
ਹਰਮਨ ਦੇ ਸ਼ਬਦ ਤੇ ਮਨਪ੍ਰੀਤ ਦੀ ਆਵਾਜ਼ ਕਮਾਲ ਕਮਾਲ👌👌👌👌💐💐💐
@satvir9310
@satvir9310 4 года назад
ਅਾਨੰਦ...ਮੁਹੱਬਤਾਂ....ਮਨਪ੍ਰੀਤ ਤੇ ਹਰਮਨਜੀਤ ਵੀਰੇ ਜੁਗ-ਜੁਗ ਜਿੳੁਦੇ ਰਹੋ...ਬਹੁਤ ਪਿਅਾਰ
@GurpreetSingh-qo6qb
@GurpreetSingh-qo6qb 4 года назад
ਬਹੁਤ ਵਧੀਆ👍💯 ਗਾਇਆ, ਪ੍ਰਮਾਤਮਾ ਤੁਹਾਡੀ ਚੜਦੀਕਲਾ ਕਰੇ ਸਤਿਨਾਮ ਸੀ੍ ਵਾਹਿਗੁਰੂ ਜੀ। ਵੱਲੋਂ ਗੁਰਪੀ੍ਤ ਸਿੰਘ ਅਜਨਾਲਾ। 🙏🙏👍
@prabhpreetsingh3556
@prabhpreetsingh3556 4 года назад
ਬਹੁਤ ਸੋਹਣੇ ਲਫ਼ਜ💐ਤੇ ਸਕੂਨ ਨਾਲ ਭਰੀ ਅਵਾਜ🌸 🚩ਅਕਾਲ ਹੀ ਅਕਾਲ🚩
@apsofficial9082
@apsofficial9082 9 месяцев назад
ਕੋਈ ਸ਼ਬਦ ਨਹੀਂ।।। No word।। ਬੱਸ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ 🌹🌺🌹🌺🌺🙏🙏
@tandeepsingh8569
@tandeepsingh8569 4 года назад
ਚੜ੍ਹਦੀ ਕਲਾ 🎶🎵💯❤🚩
@gurwinderhathoa7234
@gurwinderhathoa7234 4 года назад
ਹਰਮਨ ਵੀਰੇ 2020 ਚ ਵੀ ਇਹ ਲੜੀ ਜਾਰੀ ਰੱਖਿਉ 🙏🙏🙏🙏
@sadhsinghsidhu4789
@sadhsinghsidhu4789 4 года назад
Veer g bht Vadiya upraala a aap g da..... Weheguru mehar kre
@taniakaur7955
@taniakaur7955 Год назад
Whaguru ji chadikala ch rakheo veer nu 😊😊🥰🥰🥰👍👍👍🙏🙏🙏🥰🥰🥰
@harpreetsingh-ul5ls
@harpreetsingh-ul5ls 4 года назад
Yaar looyi kandde khde ho jnde sun k.....i have no words to praise it....such a beautiful piece of writing by Harman veer....even more beautifully sung by Manpreet veer.....wageguru chrrdiyan kala bkhshe aap ji nu 🙏🙏
@Life_is_Fun1212
@Life_is_Fun1212 4 года назад
ਤੁਹਾਡੀ ਕਲਾ ਚ ਹਾਰ-ਵਾਰ ਪਹਿਲਾ ਨਾਲੋ ਹੋਰ ਨਿਖਾਰ ਸਤਿਕਾਰ ....... ਵਾਹਿਗੁਰੂ ਬਰਕਤਾਂ ਰੱਖੇ ||
@japjeetsingh7461
@japjeetsingh7461 2 года назад
Dhan sache patsaah Guru Gobind Singh Ji Maharaj Ji tuhde te mehar da rakhn veere 🙏
@kuldeepsingh-tb5ds
@kuldeepsingh-tb5ds Год назад
"ਜਿਥੋ ਕਾਫਲਾ ਲੰਘਿਆ ਖਾਲਸੇ ਦਾ,ਉੱਥੇ ਮੁਰਦਿਆਂ ਵਿੱਚ ਵੀ ਜਾਨ ਪੈ ਜੂ' ਜਾਨ ਤਾਂ ਇਹ ਗੀਤ ਸੁਣ ਕੇ ਵੀ ਪੈ ਰਹੀ ਆ ਮੁਰਦਿਆਂ ਵਿੱਚ ਤੁਹਾਡੀ ਕਲਮ,ਅਵਾਜ ਸੋਚ ਅਤੇ ਅਵਸਥਾ ਨੂੰ ਸਲਾਮ ,ਸਲਾਮ,ਸਲਾਮ
@ultrongaming3947
@ultrongaming3947 4 года назад
Dislike karn wale ki bhalde aa.... Slaaam aa Harman veer di kalam nu te manpreet veer di awaaj nu....
@BaldevSingh-bd2pi
@BaldevSingh-bd2pi 9 месяцев назад
ਵਾਹਿਗਰੂ ਜੀ ਤੁਹਾਡੇ ਤੋਂ ਵੱਡਾ ਕੋਈ ਨਈ🙏🙏
@amritpalsingh6675
@amritpalsingh6675 4 года назад
Waheguru ji mehar karn app di kalam te 🙏❤❤
@gurbajgurbajhayer6156
@gurbajgurbajhayer6156 4 года назад
ਸ਼ਬਦ ਹੀ ਨਹੀ ਰਹੇ ਜੀ ਕੁਝ ਕਹਿਣ ਨੂੰ ਤੁਹਾਨੂੰ ਹੋਰ ਵੀ ਸੋਹਣੇ ਅਲਫਾਜ ਬਖਸਣ ਕਲਗੀਧਰ ਸਚੇ ਪਾਤਸ਼ਾਹ ਜੀ ਉਹਦੀ ਉਸਤਤ ਗਾਉਦੇ ਰਿਹੋ ਇਹ ਕਾਮਨਾ ਕਰਦੀ ਹਾ ਜੀ
@spbaling9025
@spbaling9025 4 года назад
Hun tan Sachi Lod Aa Tegaan Barchya Di Jidaa De halaat Ne hindustan de .. Waheguru Bhali karn ...
@jashanjot9241
@jashanjot9241 Год назад
Dhan Dhan teri sikhi Dhan sikhi da nazara. Waheguru ji sab apne bacheya nu jrur dso sanu sikhi kiwe nazeeb hoe e . Kite western culture ch ralde ralde asi apna app na gva liye.
@HarmanSingh-nj5fr
@HarmanSingh-nj5fr 4 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jatindersingh1809
@jatindersingh1809 8 месяцев назад
ਬਹੁਤ ਵਧੀਆ ਭਾਈ ਜੀ
@devinderbasra2046
@devinderbasra2046 4 года назад
ਵਾਹ ਜੀ ਵਾਹ ਬਹੁਤ ਖ਼ੂਬਸੂਰਤ ਰਚਨਾ ਤੇ ਅਵਾਜ਼ ਜੀਓ ਦੁਆਵਾਂ 🙏
@gurdeepkaur4236
@gurdeepkaur4236 11 месяцев назад
ਇਸੇ ਤਰ੍ਹਾਂ ਆਣ ਵਾਲੀ ਪਨੀਰੀ ਵਿਚ ਜੋਸ਼ ਤੇ ਅਣਖ ਨੂੰ ਟੁੰਬਦੇ ਰਹੋ ਗੁਰੂ ਪਾਤਸ਼ਾਹ ਤੁਹਾਡੇ ਤੋ ਹਮੇਸ਼ਾ ਇਹ ਸੇਵਾ ਲੈਂਦੇ ਰਹਨ ਚੜਦੀਕਲਾ ਵਿਚ ਰਹੋ ਜੀ
@jarnailsingh4455
@jarnailsingh4455 4 года назад
ਵਾਹਿਗੁਰੂ ਜੀ ਬਾ-ਕਮਾਲ ਵੀਰ ਜੀ
@IronMan-cb3ll
@IronMan-cb3ll 4 года назад
ਵਾਹ ਬਾਈ ਹਰਮਨਜੀਤ ਅਤੇ ਮਨਪ੍ਰੀਤ ਕਮਾਲ ਕਰ ਦਿੱਤੀ, ਹਰਮਨਜੀਤ ਬਾਈ ਨੂੰ ਪਰਮਾਤਮਾ ਨੇ ਕਿੰਨੀ ਡੂੰਘੀ ਸੋਚ ਬਖਸ਼ੀ ਕਮਾਲ ਆ ਜੀ
@sukhpreetkaur5632
@sukhpreetkaur5632 4 года назад
ਰੂਹਾਨੀ ਅਵਾਜ਼ ,ਬਾਕਮਾਲ👌👌👌 ਲਿਖਤ🔝🔝🔝ਬਹੁਤ ਬਹੁਤ ਪਿਆਰ ਤੇ ਸਤਿਕਾਰ💟💟💟
@lovejotbuttar8085
@lovejotbuttar8085 4 года назад
ਅਨਮੋਲ ਹੀਰੇ Harmanjeet ਤੇ Manpreet
@parmasingh7443
@parmasingh7443 4 года назад
ਆਨੰਦ ਹੀ ਆਨੰਦ💗💗🙏🙏🙏🙏🙏🙏🙏🙏🙏✍️✍️✍️👌👌👌👌👌👌👌🙏🙏🙏
@rinkubains9443
@rinkubains9443 4 года назад
ਧੰਨ ਗੁਰੂ ਗੋਬਿੰਦ ਸਿੰਘ ਜੀ ਸਾਰੀ ਮਨੁੱਖਤਾ ਤੇ ਆਪਣੀ ਮੇਹਰ ਬਣਾਏ ਰੱਖਣਾ..
@themuzictube4449
@themuzictube4449 4 года назад
ਬਾ-ਕਮਾਲ ਹਰਮਨਜੀਤ ਸਿਆਂ 🙏🏿
@abhijhamat1182
@abhijhamat1182 4 года назад
ਅੱਜ ਪਹਿਲੀ ਵਾਰ ਸੁਣਿਆ ਜੀ ਇਹ ਸਬਦ,, ਓਸ ਵੇਲੇ ਤੋਂ ਵਾਰ ਵਾਰ ਇਹੀ ਚੱਲ ਰਿਹਾ,, ਇਝ ਲਗਦਾ ਇਹ ਮੁੱਕੇ ਹੀ ਨਾ,,ਬਸ ਜੁਗਾ ਜੁਗਾ ਤੱਕ ਲੰਬਾ ਹੋ ਜੇ,,ਤੇ ਨਿਰਵਿਘਨ ਚਲਦਾ ਹੀ ਰਹੇ,,
@AJ-lw4mf
@AJ-lw4mf 4 года назад
🙏🙏 ਸਰਬੱਤ ਦਾ ਭਲਾ🙏🙏 ਚੜਦੀ ਕਲਾ ਚ ਜੀਉ ਜੀ👍👍
@gurjotkaurgurjotkaur8123
@gurjotkaurgurjotkaur8123 10 месяцев назад
❤️❤️Sukoon 🙏🥰mere waheguru ji mher kryeo ❤🙏