Тёмный

Kingpin - The Next Episode (Official Video) Tarsem Jassar | Wazir Patar | New Order 

VehliJantaRecords
Подписаться 4,5 млн
Просмотров 3,7 млн
50% 1

Vehli Janta Records presents 'Kingpin The Next Episode ' by Tarsem Jassar from the album 𝗡𝗲𝘄 𝗢𝗿𝗱𝗲𝗿.
𝐀𝐥𝐛𝐮𝐦 - New Order
♪ 𝐒𝐩𝐨𝐭𝐢𝐟𝐲 - open.spotify.com/album/2Wz1Js...
♪ 𝐀𝐩𝐩𝐥𝐞 𝐌𝐮𝐬𝐢𝐜 - / new-order
𝐒𝐨𝐧𝐠 𝐂𝐫𝐞𝐝𝐢𝐭𝐬-
Singer/Lyrics: Tarsem Jassar
Music : Wazir Patar
Mix & Master : Dense
Director : Gurjant panesar(@gurjant.panesar)
Ad / editor : Gursimran panesar(@gursimran_panesar)
VFX / CGI : IBADAT & NIHAAL
Producer: Manpreet Johal | Karamjit Singh Johal
Label : Vehli Janta Records
Digitally Powered by : 𝗖𝗕𝗶𝘁𝘀𝘀
𝐓𝐚𝐫𝐬𝐞𝐦 𝐉𝐚𝐬𝐬𝐚𝐫 (Artist)
Facebook: / tarsemjassar
Instagram: / tarsemjassar
Snapchat: / tarsemjassar
𝐌𝐚𝐧𝐩𝐫𝐞𝐞𝐭 𝐉𝐨𝐡𝐚𝐥 (Producer)
Instagram: / immanpreetjohal
Snapchat: / immanpreetjohal
𝐊𝐚𝐫𝐚𝐦𝐣𝐢𝐭 𝐒𝐢𝐧𝐠𝐡 𝐉𝐨𝐡𝐚𝐥 (Producer)
Instagram: / karamjohal_vehlijanta
𝐕𝐞𝐡𝐥𝐢 𝐉𝐚𝐧𝐭𝐚 𝐑𝐞𝐜𝐨𝐫𝐝𝐬 (Label)
RU-vid: / vehlijantarecords
Facebook: / vehlijantarecord
Instagram: / vehlijantarecords
#newpunjabisong #tarsemjassar #latestpunjabisongs #neworder #kingpin

Видеоклипы

Опубликовано:

 

21 мар 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,3 тыс.   
@karansidhu4097
@karansidhu4097 4 месяца назад
ਸਾਡੇ ਕੰਮ ਕਾਰ ਚੱਲਦੇ ਜੁਬਾਨਾਂ ਉੱਤੇ ਨੇ...🔥👌👌💯💯❣️❣️
@Oberoijagjit
@Oberoijagjit 4 месяца назад
10 ਗੁਰੂਆਂ ਤੋ ਚੜਦੀਕਲਾ ਦਾ ਅਸ਼ੀਰਵਾਦ ਸਾਨੂੰ ਸਿਖਾ ਨੂੰ ਵਿਰਾਸਤ ਚ ਮਿਲਿਆ ਪੂਰੀ ਦੁਨੀਆ ਵਿਚ ਸਿਖਾ ਦੀ ਫਤਿਹ ਹੋ ਰਹੀ ਅਸੀ ਕਿਸੇ ਦਾ ਸਿਰ ਨਹੀ ਝੁਕਾਂਦੇ ਤੇ ਅਪਨਾ ਸਿਰ ਕਿਸੇ ਅਗੇ ਝੁਕਣ ਨਹੀ ਦਿੰਦੇ।
@sarbasingh6015
@sarbasingh6015 4 месяца назад
ਦਾੜੇ੍ ਦਾ ਪ੍ਕਾਸ਼ ਕਰਕੇ ਜੱਸੜ ਵੀਰੇ ਸਿਰਾ ਲਾ ਦਿੱਤਾ 🌸❤️
@arshdeep8793
@arshdeep8793 4 месяца назад
ਨਾ ਕੋਈ ਮੁੱਛਾਂ ਤੇ ਨਾ ਵੱਟਾਂ ਵਾਲੀ pagg ਦਾ trend ਲਿਆ ਸਕਿਆ, ਨਾ ਕੋਈ ਸਰਦਾਰੀ ਮੋੜ ਕੇ ਲਿਆ ਸਕਿਆ, ਚੜਾਈ ਤਾਂ ਬੜੇ hollywood ਤਕ ਕਰਗੇ , ਪਰ Jassar ਵਾਂਗੂ ਨਾ ਕੋਈ ਲਿਖ ਤੇ ਨਾ ਗਾ ਸਕਿਆ !!❤
@user-fd9px9me3t
@user-fd9px9me3t 3 месяца назад
❤ Write
@Flop_Rider
@Flop_Rider 23 дня назад
Wake uo brother,,, YOU FORGET THE LEGEND SIDHU MOOSEWALA ❤,, sidhu de level tak 500 saal tak koi nahi pahunch sakda
@arshdeep8793
@arshdeep8793 10 дней назад
@@Flop_Rider brother ikk vaar fer comment read kro , i said.. muchha te wattan wali pagg da trend jassar ne lyanda
@jaandeepjaani7772
@jaandeepjaani7772 4 месяца назад
ਨਕਲ ਤਾ ਸਾਡੀ ਬੇਸ਼ਕ ਕੋਈ ਕਰ ਲਵੇ,ਪਰ ਬਰਾਬਰੀ ਕੋਈ ਨੀ ਕਰ ਸਕਦਾ❤❤❤ sirra bai ji God bless you raab hamsa kush rakhe ji tuhanu Te family nu v Bahut vadiya song Taresm jasser on top 🚀🚀🚀
@amrojsingh4362
@amrojsingh4362 4 месяца назад
Different than whole Punjabi industry Tarsem jassar 🔥🔥
@khushpreetsingh6381
@khushpreetsingh6381 4 месяца назад
ਹੋਰਾਂ ਸਿੰਗਰਾਂ ਵਾਂਗੂੰ ਕਿਸੇ ਨਾਲ਼ ਕੋਈ ਪੰਗਾਂ ਨਹੀਂ, ਟੀਮ ਵੇਹਲੀ ਜਨਤਾ ਚੰਗੀ ਤੇ ਸਰਦਾਰ ਜੱਸੜ ਵਰਗਾਂ ਕੋਈ ਬੰਦਾ ਨਈ... Proud of you sardara ❤
@himachalboy2131
@himachalboy2131 4 месяца назад
Nice sir
@onkarsaroa9019
@onkarsaroa9019 4 месяца назад
ਬਾਈ ਇਹਨਾ ਨੇ ਮੈਨੰ ਧੋਖਾ ਦਿੱਤਾ
@onkarsaroa9019
@onkarsaroa9019 4 месяца назад
ਬਾਈ ਹੋਰ ਵੀ ਵੱਡੇ ਲੋਕ ਨਾਲ
@daaru.badnam
@daaru.badnam 4 месяца назад
No sidhu moosewala is harmed 😂
@GurvinderAulakh-ik4vw
@GurvinderAulakh-ik4vw 3 месяца назад
​@@himachalboy2131❤❤❤
@ManpreetSingh-zm3mx
@ManpreetSingh-zm3mx 4 месяца назад
ਸਾਡੀ ਕਿੱਥੇ ਤੱਕ ਪਹੁੰਚ ਪਿੰਡ ਸ਼ਹਿਰ ਜਾਣਦੇ 🤝 ਕਿੰਨੇ ਖੁੰਦ ਕੀ ਸ਼ੁਭਾਹ ਦੇ ਸਾਡੇ ਵੈਰ ਜਾਣਦੇ 💪 ਕਦੋਂ ਸੁੱਤੇ ਕਦੋਂ ਉੱਠੇ ਪਹਿਲੇ ਪਹਿਰ ਜਾਣਦੇ 🙏 ਰੇਜ਼ ਡੇਲੀ ਦੀ ਵੱਟਾਂ ਵਾਲੀ ਪੱਗ ਬੰਨਣੀ ਜਾਣਦੇ 👳‍♂️
@bandeepsingh8907
@bandeepsingh8907 4 месяца назад
ਆ ਗਏ ਮੁੱਛਾਂ ਵਾਲੇ...✌❣️
@user-ze8cg6hl3z
@user-ze8cg6hl3z 4 месяца назад
@KuldeepSingh-ph4tu
@KuldeepSingh-ph4tu 4 месяца назад
❤❤​@@user-ze8cg6hl3z
@sharandeep78
@sharandeep78 4 месяца назад
ਜੱਸੜ bai ਆਪਾ ਤਾਂ ਪਹਿਲਾਂ ਤੋਂ fan ਆ❤ ਪੱਗ ਵੀ ਬਣਨ ਲੱਗ ਗਏ😊
@DrckPodel-fx3cd
@DrckPodel-fx3cd 4 месяца назад
TARSEM LYEICS , VOICE 🔥 WAZIR MUSIC 🔥 GURJANT VIDEO 🔥 NO WORDS TO EXPLAN. I AM NOT A SIKH STILL FEELING. LIKE I AM A PEOUD SIKH. RESPECT VEERE. 🙏
@chanpreetsinghbaidwan3365
@chanpreetsinghbaidwan3365 4 месяца назад
Jis jis nu Tersem jasser Pasand hai oo like karo👇👇👇👇
@Punjabistatus11673
@Punjabistatus11673 4 месяца назад
Tarsem jassar big fan
@talwindersingh8929
@talwindersingh8929 4 месяца назад
ਆਪਾਂ ਤਾਂ ਸ਼ੁਰੂ ਤੋਂ ਜੱਸੜ ਤੇ ਸਿੱਧੂ ਦੇ ਹੀ ਫੈਨ ਰਹੇ ਹਾਂ
@jaanpalhanjra4111
@jaanpalhanjra4111 4 месяца назад
❤❤🎉🎉
@kamaldeepkour6313
@kamaldeepkour6313 4 месяца назад
Also
@SandeepKaur13914
@SandeepKaur13914 4 месяца назад
Apa v
@user-by4sp1bz6p
@user-by4sp1bz6p 4 месяца назад
ਪਿੱਛੇ ਜਿਹੇ ਪੰਜਾਬੀ ਭਰਾ ਮਿਲਣ ਨੂੰ ਗਏ ਸੀ,, ਗੇਟ ਤੇ ਹੀ ਮੋੜ ਦਿੱਤਾ ਆਕੜ ਬੁਹਤ ਹੋਗੀ ਹੁਣ ਇਹਦੇ ਚ ,,? ਸਿੱਧੂ ਨੀ ਕਿਸੇ ਨੇ ਬਣ ਜਾਣਾ ❤️
@talwindersingh8929
@talwindersingh8929 4 месяца назад
@@user-by4sp1bz6p ਬਾਈ ਜੀ ਕੁਝ ਮਜਬੂਰੀ ਵੀ ਹੋ ਜਾਂਦੀ ਆ। ਸਿੱਧੂ ਨੂੰ ਮਿਲਨ ਆਏ ਨੇ ਹੀ ਦੇਖੋ ਕਿਸ ਤਰਾਂ ਗਦਾਰੀ ਕੀਤੀ
@HarpreetSingh-sl1tx
@HarpreetSingh-sl1tx 4 месяца назад
ਕਿੰਨੀਆਂ ਭੇਡਾਂ ਵਿੱਚੋਂ ਸਰਦਾਰ ਇਕੱਲਾ ਦਿਸਦਾ
@sharidanwantriayurvedad2184
@sharidanwantriayurvedad2184 4 месяца назад
ਜੱਸੜਾ ਵੀਰ ਰੱਬ ਇਦਾ ਹੀ ਤਰੱਕੀਆਂ ਬੱਖਸੇ।
@khushpreetsingh6381
@khushpreetsingh6381 4 месяца назад
ਲਾਇਆ ਐ ਜੜਾਕਾ ਜੱਸੜਾਂ ਦਾ ਕਾਕਾ , ਬਣਾਏ ਨੇ ਰਿਕਾਰਡ ਕੀ ਕੀ ਦੇਖ🔥🔥
@Budhadal96cr
@Budhadal96cr 4 месяца назад
ਰੱਖੇ GPS off ਆਪੇ ਲੱਬਦੇ ਆ ਰਾਹਾਂ ❤🔥
@karansidhu4097
@karansidhu4097 4 месяца назад
Jaasar x Wazir=🔥🔥
@RAVIKHALSA13
@RAVIKHALSA13 4 месяца назад
ਜੱਸੜ ਬਾਈ ਲਵ ਯੂ ਯਾਰਾ ❤ ਆਲਵੇਜ਼
@VishalDhanju
@VishalDhanju 4 месяца назад
ਯਾਰਾਂ ਉੱਤੋਂ ਵਾਰੇ ਨੇ 💸 ਨਾ ਰਕਾਨਾਂ ਉੱਤੋਂ ਨੇ।।
@harrykhiva9425
@harrykhiva9425 4 месяца назад
ਇਲੈਕਸ਼ਨ ਕਮਿਸ਼ਨ ( 2024 ਲੋਕ ਸਭਾ)ਪੰਜਾਬ ਦਾ ਬਰਾਂਡ ਅੰਬੈਸਡਰ ਤਰਸੇਮ ਜੱਸੜ ❤
@sukhveerjdf4362
@sukhveerjdf4362 4 месяца назад
ਬਾਈ ਨਜ਼ਾਰਾ ਲਿਆਂਦਾ ਪਿਆ ਵੀਡੀਓ ਦਾ ਯਰ☠️❤️‍🔥❤️‍🔥❤️‍🔥❤️‍🔥
@Lovekhokhar.10
@Lovekhokhar.10 4 месяца назад
Wazir ne jasser veer. No v apne wang bnna liyaa ❤ ghaint galbaat aa dona di ❤❤
@HindiLoveMashup79
@HindiLoveMashup79 4 месяца назад
ਦਾੜੇ੍ ਦਾ ਪ੍ਕਾਸ਼ ਕਰਕੇ ਜੱਸੜ ਵੀਰੇ ਸਿਰਾ ਲਾ ਦਿੱਤਾ 💕
@user-bv7wv5wl4y
@user-bv7wv5wl4y 4 месяца назад
ਬਾਈ ਦਾੜਾ ਬਹੁਤ ਸੋਹਣਾ ਲੱਗਾ ਦਾ ❤
@luckymusic1
@luckymusic1 4 месяца назад
music+lyrics = tbaahi haner jhhakhadd🌪️🌪️🌪️🌪️
@JagdishBhinder
@JagdishBhinder 4 месяца назад
ਗੱਡੀਆਂ 'ਚ ਲਮਕਦੇ ਮੁੱਛਾਂ ਵਾਲੇ ਟੈਗ🔥
@harbirsingh7266
@harbirsingh7266 4 месяца назад
I don't know how but these two team up so damn well as if they were born to collab with each other.
@gskajal3
@gskajal3 4 месяца назад
ਗੁੱਸੇ ਗੀਲੇ ਅਡ ਪਰ ਸਾੰਜੀਆੱ ਨੇ ਚਾਹਾੰ ❤
@karanjassar6066
@karanjassar6066 4 месяца назад
ਗੁੱਟਾਂ ਤੇ ਉਮੇਗਾ ਸਾਡੇ ਗੂਚੀਆਂ ਚ ਪੈਰ ਨੇ…
@Randhawa4786
@Randhawa4786 4 месяца назад
Sirraa🔥🔥Jassar saab hamesha di tarahhh❤ THERE IS A SPECIAL PLACE FOR U IN MY HEART❤ I love u❤
@surajsingh-zf8xl
@surajsingh-zf8xl 4 месяца назад
ਲੋਕਾਂ ਦੇ ਤੁਰਿਆ ਤੇ ਪੈਡਾ ਬਣੀਆ ਜੱਟ ਵਾਂਗੂੰ ਤੁਰਿਆ ਤੇ ਰਾਹ ਨੀ ਬਣੇ ਖੁਦ ਨਾਲ ਖੁਦ ਜਿਹਾ ਖਿਤਾ ਚੱਕਿਆ ਬੱਸ ਕਲਾ ਚੱਕਿਆ ਨੀ ਬਾਜਾ ਮੀਠੀਏ
@sabbapannu2870
@sabbapannu2870 4 месяца назад
Tarsem Jassar ❤
@ravindersuthar895
@ravindersuthar895 4 месяца назад
Assi aa punjab sada surry bethya jhinjer kingpin 1 Kingpin 2 att sirra ghint kiam👌
@pb43samrala
@pb43samrala 4 месяца назад
🦁🦅ਕੋਊ ਕਿਸੀ ਕੋ ਰਾਜ ਨਾ ਦੇਹੈ, ਜੋ ਲੇਹੈ ਨਿਜ ਬਲ ਸੇ ਲੇਹੈ, 💪
@GurpreetSingh_97902
@GurpreetSingh_97902 4 месяца назад
❤️✌️EHLI JANTA ਵਾਲੇ ਸਰਦਾਰ 👳‍♂️ਛਾਏ ਹੋਏ ਨੇ 🙏wmk 🙏
@Gurpreetsinghjassar121
@Gurpreetsinghjassar121 4 месяца назад
ਇਤਿਹਾਸ ਵਿੱਚੋ ਜਾਓ ਕੋਈ ਝੰਡਾ ਗੱਡ ਕੇ🙌🔥🔥🔥🤘🤘💪💪💪💪
@vaidmaan
@vaidmaan 4 месяца назад
ਪੈਸੇ ਯਾਰਾਂ ਉੱਤੋਂ ਵਾਰੇ ਨਾਂ ਰਕਾਨਾਂ ਉੱਤੋਂ ਨੇਂ
@gurbanigursikhi7377
@gurbanigursikhi7377 4 месяца назад
ਬਾਰੇ ❌ ਵਾਰੇ ✅🗽
@Pawan_xr
@Pawan_xr 4 месяца назад
Best line
@akashsandhu4834
@akashsandhu4834 3 месяца назад
❤❤
@AmandeepSingh-fi7qs
@AmandeepSingh-fi7qs 3 месяца назад
¹¹1111111111​@@akashsandhu4834
@manishathind1851
@manishathind1851 Месяц назад
@@gurbanigursikhi7377efeeoeo
@akashsandhu4834
@akashsandhu4834 3 месяца назад
Incredible vibe ❤😊❤ Tarsem jassar is king 👑
@Its_deep_100
@Its_deep_100 3 месяца назад
Sidhu to baad sirf jassar Bai hi sach bolan vala reh gya . Keep it up bro ❤
@SukhwinderSingh-um1pg
@SukhwinderSingh-um1pg 4 месяца назад
Love you Jassar Saab ❤
@jagvirsinghbenipal5182
@jagvirsinghbenipal5182 4 месяца назад
ਜੱਸੜ ਬਾਈ ਜੀ ਗੁੱਸਾ ਨਾ ਕਰਿਓ ਇੱਕ ਪੁੱਛਣੀ ਸੀ ਸਿੰਗਰ ਨਾ ਪਿੱਛੇ ਸਿੰਘ ਕਿਉਂ ਨਹੀਂ ਲਾਉਂਦੇ ਜੀ
@harmandeep6578
@harmandeep6578 4 месяца назад
Bhai ji mera v ehi sawal c
@user-bo5os2fh6t
@user-bo5os2fh6t 4 месяца назад
Jassar y di kalam d✍️a v koi tod☝️ ni rabb tuhanu hmesha khush rakhe y g love u❤❤
@kamaljit56666
@kamaljit56666 4 месяца назад
Sidhu de chotte Bhai di kinnu kinnu kushi aa❤
@singhxjassar
@singhxjassar 4 месяца назад
Nzaare banne Pye ne ❤
@official_preetharman
@official_preetharman 4 месяца назад
Gana vadiya lageya ta coment like share jrur karke jana ❤💪🙏👌
@IndianPakmujicindustry
@IndianPakmujicindustry 4 месяца назад
ਆਪਣੇ ਪਿੰਡਾਂ ਸ਼ਹਿਰਾਂ ਵਿੱਚ ਦੇਸ਼ਾਂ ਵਿਦੇਸ਼ਾਂ ਚ ਵੱਸਦੇ ਸਾਰੇ ਪੰਜਾਬੀ ਵੀਰ ਪੰਜਾਬੀ ਬੋਲਣ ਪੰਜਾਬੀ ਲਿਖਣ ਪੰਜਾਬੀ ਹੋਣ ਤੇ ਮਾਨ ਕਰਨ ਪੰਜਾਬ ਵਿੱਚ ਵੀ ਪ੍ਰਵਾਸੀ ਆਏ ਹੋਏ ਦੂਜੀਆਂ ਸਟੇਟਾਂ ਵਿੱਚੋਂ ਉਨਾਂ ਦੇ ਨਾਲ ਵੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਹੀ ਗੱਲ ਕਰੋ ਪੰਜਾਬੀ ਹੋਣ ਤੇ ਮਾਣ ਕਰੋ🙏🙏
@JaskaranSingh-y3m
@JaskaranSingh-y3m 9 дней назад
The old vibe came back 01:09
@manjindersingh2717
@manjindersingh2717 4 месяца назад
Fathegarh sahib 💐🙏
@PBX1630
@PBX1630 4 месяца назад
Proud to be pagg
@Panjabio_kida_badya
@Panjabio_kida_badya 4 месяца назад
Tarmnjasar fire 🔥🔥🔥
@Jassar_7008
@Jassar_7008 4 месяца назад
Down to earth bnda jassara da kaka 🤗🤗 ਪਲੇ ਯਾਰ ਕਿਸੇ ਦੇ ਅਹਿਸਾਨਾਂ ਤੇ ਨਹੀ💪💪
@Lordsagardagar
@Lordsagardagar 3 месяца назад
Sidhu moosewala
@Karansingh-tf6dp
@Karansingh-tf6dp Месяц назад
Iske saamne sidhu hahahahaha
@Lordsagardagar
@Lordsagardagar Месяц назад
@@Karansingh-tf6dp Achha 😆🤣🤣
@BAJWA96
@BAJWA96 27 дней назад
Dogla congresswala 😂
@jashn.x
@jashn.x 22 дня назад
❤🔥🔥🔥
@JagjotSinghgogna
@JagjotSinghgogna 19 дней назад
😂😂😂😂😂😂😂😂😂😂
@NADCARRIER
@NADCARRIER 3 месяца назад
His best song ever made 🎉
@gameplace4751
@gameplace4751 4 месяца назад
bro what a classic look 😍🐊🐊
@Satnam_kaler_001
@Satnam_kaler_001 Месяц назад
ਇਤਿਹਾਸ ਵਿਚੋਂ ਜਾਉ ਗਾ ਕੋਈ ਝੰਡਾ ਗੱਡ ਕੇ ❤
@LovepreetSingh-ls
@LovepreetSingh-ls 3 месяца назад
ਬਹੁਤ ਖੂਬ ਵੀਰ ਜੀ ਗੁਰੂ ਸਾਹਿਬ ਜੀ ਕਿਰਪਾ ਕਰਨ
@Mehku-vk4gu
@Mehku-vk4gu 4 месяца назад
For those who are so proud of their own culture. You can sense a real punjab in the voice of Yuvraaj Hans. Bless!❤😊❤😊❤😊
@VirasatPunjabTv
@VirasatPunjabTv 4 месяца назад
ਬਹੁਤ ਵਧੀਆ ਗੀਤ ਹੁੰਦੇ ਤੇਰੇ ਵੀਰ ਸਰਦਾਰੀ ਵਾਲੇ, ਤੇ ਮੁੱਛ ਦੀ ਗੱਲ ਕਰਦੇ ਹੋ, ਕਿਉਂਕਿ ਮੁੱਛ ਸਰਦਾਰੀ ਦਾ ਪ੍ਰਤੀਕ ਹੈ। ਇੱਕ ਸਰਦਾਰ ਲਈ , ਦਿਲੋਂ ਦੁਆਵਾਂ ਜੱਸੜ ਵੀਰ, ਜਿਉਂਦਾ ਵਸਦਾ ਰਿਹ , ਸਰਦਾਰੀ ਦੀ ਗੱਲ ਕਰਦਾ ਰਿਹ, ਇਹੀ ਉਮੀਦਾਂ ਤੇਰੇ ਤੋਂ । Gob bless u ... Very nice song veer 🎉🎉🎉🎉🎉❤
@HarmanGill-my9mw
@HarmanGill-my9mw 4 месяца назад
1:06 🔥🔥🔥🔥💯
@anterjotsingh3778
@anterjotsingh3778 4 месяца назад
Waazir and tarsem Collab sira
@ksimrk
@ksimrk Месяц назад
Happy birthday jassar ji😍🎉❣️😇😘💐 gbu always
@mycookingmycooking7388
@mycookingmycooking7388 Месяц назад
This songs deserve a billion views
@Budhadal96cr
@Budhadal96cr 4 месяца назад
ਅਣਖੀ ਗੀਤਾਂ ਦੀ ਮਸ਼ੀਨ 💪
@abhijot7582
@abhijot7582 4 месяца назад
Good vibes aundi aa u de song sun ke❤❤
@sangatsingh7510
@sangatsingh7510 4 месяца назад
Tarsem jassar and wazir patar Atttt🔥🔥🔥🔥🔥
@sanam2874
@sanam2874 4 месяца назад
Dhakk pa ti jassar ne Khalsa Raj zindabaad
@PB23Suraj_Mandiwala
@PB23Suraj_Mandiwala Месяц назад
Passa ni kirdar❤ tersam jassr❤❤❤
@ramnpreet6093
@ramnpreet6093 4 месяца назад
Veer ji dil jit lita tuci ji thodi soch te thode song sidhe dil te lgde. Ne ji waheguruji ji thonu hor traki den ji 🙏🙏🙏
@mughalsab2175
@mughalsab2175 3 месяца назад
Oo veeria aa ki create karliya ha tusi sikh phra Punjab nu Hollywood to wi uta lay gay Love from Lahore🇵🇰
@user-en9hd7th3s
@user-en9hd7th3s Месяц назад
Mujhy frist time black color aacha lga..❤❤❤❤
@officialvbro19
@officialvbro19 3 месяца назад
vehli janta 2008 to lake aje tak hit ha ❤❤
@ramgharia4312
@ramgharia4312 4 месяца назад
Ghaint gana + video as always sardara 🔥🔥
@ravinderpalsingh1625
@ravinderpalsingh1625 4 месяца назад
Raho hamesha Chardiakala vichs tarsem veere
@harryaulakh1784
@harryaulakh1784 4 месяца назад
O balle kya lyrics likhe a ❤
@CYBERcellNOIDA
@CYBERcellNOIDA 3 месяца назад
Part 1 and 2 Waiting for another year fir part 3
@lovepreet_vlogs0001
@lovepreet_vlogs0001 4 месяца назад
JASSAR TE SIDHU'S SONGS are EVERGREEN 🎉❤ PRIDE OF OUR PUNJAB 🎤🔥🔥
@NPB9513
@NPB9513 4 месяца назад
ਤਰਸੇਮ ਜਸੱੜ ਬਹੁਤ ਵਧੀਆ ਗੀਤ ✍✍✍✍✍✍✍✍👍👍👍👍👍👍
@g.o.a.t8400
@g.o.a.t8400 4 месяца назад
The Next Episode 🔥❤️
@rahulgill7342
@rahulgill7342 4 месяца назад
Sirra Gana 🔥 Love From Gurdaspur 🚀❤️
@ranjodhsingh5413
@ranjodhsingh5413 2 месяца назад
Let’s go Tarsem Jassar!!!❤❤❤
@Budhadal96cr
@Budhadal96cr 4 месяца назад
ਜੱਸੜਾ ਦਾ ਕਾਕਾ ❤💪
@SukhGhuman-fe8ed
@SukhGhuman-fe8ed 4 месяца назад
End galbaat jassar saab 🔥😎
@SimranjitSingh-wl7lx
@SimranjitSingh-wl7lx 4 месяца назад
Support u Tarsem Jassar ❤❤.....Coz u support Turban n SIDHU MOOSEWALA ❤❤
@Mehku-vk4gu
@Mehku-vk4gu 4 месяца назад
literally..this song is amazing i can't explain how enchanting this song is❤️❤️❤️❤️
@honeysingh5006
@honeysingh5006 4 месяца назад
Bahut vadiya veer ji
@Iamrajatjuneja
@Iamrajatjuneja 4 месяца назад
Nice bro 👌🏻👍🏻 good job😊
@Mehku-vk4gu
@Mehku-vk4gu 4 месяца назад
This song never gets old. No matter how much I listen to it, I never get bored.🔥💖🔥💖
@ankushgaming3672
@ankushgaming3672 4 месяца назад
hollywood ❌ 22 tarsem jassar ✅
@Gurjantheeran
@Gurjantheeran 4 месяца назад
Jassar ty wazir veere m thoda a song apni akha nal dekheyaa shoot hunda m othe he c, sb da nature bhot gaint aa ❤
@jass1794
@jass1794 4 месяца назад
Wazir pattar deserves more views and more work. This is quality work man
@Iqbaltejay
@Iqbaltejay 4 месяца назад
pehla vangu siraa ghaint ❤video song jassr bhaji ❤🎉
@desikid_official
@desikid_official 4 месяца назад
Underrated 🌪
@maninderp20
@maninderp20 4 месяца назад
22 tere song te saaf suthra pan end hai...... kade pag nu laaz nai lai tusi siraaaa..... sardari de super star ho jithe tusi te Diljit sardari nu lai gye koi nai lizaa sakeya keep it up
@vjdsd6
@vjdsd6 4 месяца назад
Manse wale di feeling aund dyi
@harbhagwansingh5360
@harbhagwansingh5360 4 месяца назад
Next level video 🔥
@user-pw4ze8um2t
@user-pw4ze8um2t 4 месяца назад
Cool. Sardar Tarsem Singh n Wazir Patar. Future of Panjabi music industry - will rule The World
@user-en9hd7th3s
@user-en9hd7th3s Месяц назад
Hum to kiss bhee Kar sakti hai..itna pyaar krty hai...coi hai aisa pyaar krny wala
@jasmeetsingh3328
@jasmeetsingh3328 4 месяца назад
Video🔥🔥🔥
@jaspreetsingh-kq4ke
@jaspreetsingh-kq4ke 4 месяца назад
Paji end to upar end ho gye j ❤