Тёмный

kshehre ki cutting&stiching/how to cut&stich a kshehra 

Gurleen& Inder's Channel
Подписаться 10 тыс.
Просмотров 11 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 64   
@KulwinderKaur-mp3bk
@KulwinderKaur-mp3bk 4 месяца назад
ਬਹੁਤ ਵਧੀਆ ਤਰੀਕੇ ਨਾਲ ਦੱਸਿਆ ਦੀਦੀ ਜੀ ਧੰਨਵਾਦ ❤
@gurleeninderschannel
@gurleeninderschannel 4 месяца назад
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਦੀਦੀ ਜੀ 🥰🥰❤
@Arsh_sidhu130
@Arsh_sidhu130 2 месяца назад
ਬਹੁਤ ਵਧੀਆ ਜੀ
@gurleeninderschannel
@gurleeninderschannel 2 месяца назад
ਧੰਨਵਾਦ ਜੀ🙏🙏🥰🥰❤
@amritkaur7501
@amritkaur7501 Месяц назад
Very nyc
@gurleeninderschannel
@gurleeninderschannel Месяц назад
Thanks ji🙏❤
@SimransinghSimransandhu
@SimransinghSimransandhu Год назад
Tusi bhout vdia dsde ❤❤didi
@gurleeninderschannel
@gurleeninderschannel Год назад
Thank you so much didi 🥰🥰❤
@KulvinderSingh-wk1mj
@KulvinderSingh-wk1mj 9 месяцев назад
Extremely excellent. Very good explanation. Thanks banji. Vaheguru chardhi kala bakhshae
@gurleeninderschannel
@gurleeninderschannel 9 месяцев назад
ਬਹੁਤ ਬਹੁਤ ਧੰਨਵਾਦ ਦੀਦੀ ਜੀ ਪ੍ਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ
@manjeetgill6782
@manjeetgill6782 5 месяцев назад
Bhtttt vdia ❤🤩
@gurleeninderschannel
@gurleeninderschannel 5 месяцев назад
Thanks didi ❤❤
@gurpreetkaur1504
@gurpreetkaur1504 4 месяца назад
ਬਹੁਤ ਵਧੀਆ
@gurleeninderschannel
@gurleeninderschannel 4 месяца назад
ਧੰਨਵਾਦ ਦੀਦੀ ਬਹੁਤ ਬਹੁਤ🙏🙏
@ramanpreetkaur9950
@ramanpreetkaur9950 Год назад
Nice didi ji
@gurleeninderschannel
@gurleeninderschannel Год назад
Thanks dear🥰🥰❤
@ParminderKaur-sr7fy
@ParminderKaur-sr7fy 9 месяцев назад
Nice di ❤❤
@gurleeninderschannel
@gurleeninderschannel 9 месяцев назад
Thanks didi 🥰🥰
@inderjeetkaur6506
@inderjeetkaur6506 3 месяца назад
Good 👍👍
@gurleeninderschannel
@gurleeninderschannel 3 месяца назад
Thanks ji🙏🙏❤❤
@PushpaRani-of3ez
@PushpaRani-of3ez 10 месяцев назад
Nice Didi❤
@gurleeninderschannel
@gurleeninderschannel 10 месяцев назад
Thanks didi 🥰🥰
@inderpalsingh1485
@inderpalsingh1485 7 месяцев назад
❤🙏🏻
@gurleeninderschannel
@gurleeninderschannel 7 месяцев назад
🥰🥰🥰🙏🙏
@DaljitSingh-yz6sv
@DaljitSingh-yz6sv 10 месяцев назад
Nice di
@gurleeninderschannel
@gurleeninderschannel 10 месяцев назад
Thanks didi
@deepkaur4943
@deepkaur4943 11 месяцев назад
Thanku Aunty ji
@gurleeninderschannel
@gurleeninderschannel 11 месяцев назад
Thanks beta ji❤🥰🥰
@gursahibsingh7087
@gursahibsingh7087 6 месяцев назад
Very nice
@gurleeninderschannel
@gurleeninderschannel 6 месяцев назад
Thanks didi
@RavinderSingh-jh8wz
@RavinderSingh-jh8wz 6 месяцев назад
very nicer
@gurleeninderschannel
@gurleeninderschannel 6 месяцев назад
Thanks ji
@Sezz113
@Sezz113 11 месяцев назад
19 Shati de hisab nal ban gale di cutting with stitching dasso...🙏🏻
@gurleeninderschannel
@gurleeninderschannel 11 месяцев назад
Hanji didi jrur ji thanks ji 🥰🥰
@tunginfinitegaming7167
@tunginfinitegaming7167 8 месяцев назад
Thanks g
@gurleeninderschannel
@gurleeninderschannel 8 месяцев назад
Welcome ji
@JaswinderKaur-s3i8s
@JaswinderKaur-s3i8s 19 дней назад
32,ਜਾ,33ਇੰਚ,ਚੰੜਾਈ,ਕਰਨੀ,ਹੋਵੇ, ਫਿਰ,ਚੜਾਈ,ਕਨੀ,ਰੱਖ,ਨੀਹੈ,ਲੰਬਾਈ,ਕਨੀ,ਰੱਖ,ਨੀਆ,ਦਸੋ,ਦੀਦੀ❤
@gurleeninderschannel
@gurleeninderschannel 19 дней назад
ਦੀਦੀ ਨੀਚੇ ਨੂੰ ਲੰਬਾਈ ਕਿੰਨੀ ਰੱਖਣੀ ਆਂ , ਜੇਕਰ ਨੀਚੇ ਨੂੰ 11 ਇੰਚ ਰੱਖਣਾ ਤਾਂ ਦੋਨੇ ਕੰਨੀਆਂ ਜੋਡ਼ ਕੇ 28 ਇੰਚ ਰੱਖ ਲਵੋ ਦੀਦੀ।
@skdhaliwal464
@skdhaliwal464 8 дней назад
Ssa sister ji M pehli bar kachera pona ji. Kina lamba rakha and pohncha and choli kina rakha? Plzzz dass do. Mera bhot dil krda kachera bnon nu Plzzzzzzzzzzz
@gurleeninderschannel
@gurleeninderschannel 8 дней назад
ਦੀਦੀ ਇੰਚੀ ਟੇਪ ਨਾਲ ਪੱਟ ਮਿਣ ਲਵੋ ਜਿੰਨੇ ਇੰਚ ਪੱਟ ਹੋਏ , ਜੇਕਰ ਪੱਟ 28 ਇੰਚ ਹੋਏ ਤਾਂ ਸਾਢੇ 14 ਇੰਚ ਮੂਰੀ ਰੱਖ ਲਿਓ ਜਿੰਨੇ ਵੀ ਹੋਏ ਉਸ ਹਿਸਾਬ ਨਾਲ ਮੂਰੀਆਂ , ਤੇ ਸੈਂਟਰ ਚੋਂ 7,8 ਇੰਚ ਰੱਖ ਲਿਓ , ਜੇਕਰ ਪਤਲੇ ਹੋਂ ਤਾਂ ਝੋਲੀ 11 , ਬਾਕੀ ਦੀਦੀ ਕੱਲ ਨੂੰ ਵੀਡੀਓ ਚ ਸਾਰਾ ਸਮਝਾਦੂੰਗੀ
@skdhaliwal464
@skdhaliwal464 8 дней назад
@@gurleeninderschannel bhot bhot thnx sister ji 🙏🏽
@gurleeninderschannel
@gurleeninderschannel 7 дней назад
ru-vid.com/video/%D0%B2%D0%B8%D0%B4%D0%B5%D0%BE-0qcPbeJEljY.html
@gurleeninderschannel
@gurleeninderschannel 7 дней назад
Didi dekh k. Daseyo samjh i ja nhi
@skdhaliwal464
@skdhaliwal464 День назад
@@gurleeninderschannel didi mera patt 21 hai. Hip 40 Plzzz hon dasso m kina kina rakha saara kuj 🙏🏽
@healthwealthknowledgewithj7500
@healthwealthknowledgewithj7500 Месяц назад
Vade arrj de kpde naal cutting kive kriye. Chodai-35,aasan 14,mori 14
@gurleeninderschannel
@gurleeninderschannel Месяц назад
Hanji didi us di v vdo bnaungi thanks didi
@healthwealthknowledgewithj7500
@healthwealthknowledgewithj7500 Месяц назад
@@gurleeninderschannel didi 35 chodai de liye kine inch di cutting karni chahidi h
@gurleeninderschannel
@gurleeninderschannel Месяц назад
ਦੀਦੀ ਨੀਚੇ ਨੂੰ ਲੰਬਾਈ ਕਿੰਨੀ ਰੱਖਣੀ ਆ , ਪਨਾ ਕਿੰਨੇ ਇੰਚ ਆ ਕੱਪਡ਼ੋ ਦਾ
@gurleeninderschannel
@gurleeninderschannel Месяц назад
ਦੀਦੀ 5 ਇੰਚ ਘੱਟ ਰੱਖ ਲਵੋ
@healthwealthknowledgewithj7500
@healthwealthknowledgewithj7500 Месяц назад
@@gurleeninderschannel thank you didi
@kirpalkaur6398
@kirpalkaur6398 Месяц назад
ਦੱਸਣ ਦਾ ਤਰੀਕਾ ਤਾਂ ਬਹੁਤ ਵਧੀਆ ਪਰ ਬਾਰ ਬਾਰ ਦੱਸ ਕੇ ਟਾਈਮ ਬਹੁਤ ਲਗਾਂਦੇ, ਬੋਰ ਹੋ ਜਾਂਦੇ ਹਾਂ।
@gurleeninderschannel
@gurleeninderschannel Месяц назад
ਦੀਦੀ ਅੱਗੇ ਤੋਂ ਇਸ ਗੱਲ ਦਾ ਪੂਰਾ ਧਿਆਨ ਰੱਖੂੰਗੀ ਧੰਨਵਾਦ ਦੀਦੀ , 🙏🙏🥰🥰
@gurnoorpalsingh6810
@gurnoorpalsingh6810 Год назад
ਦੀ ਤਿਰਛਾ ਕਛਹਿਰਾ ਬਣਾਉਣਾ ਵੀ ਦੁਸੋ
@gurleeninderschannel
@gurleeninderschannel Год назад
ਹਾਂਜੀ ਦੀਦੀ ਜਰੂਰ ਧੰਨਵਾਦ ਦੀਦੀ
@gurcharansinghsaharan3074
@gurcharansinghsaharan3074 5 месяцев назад
ਕਟਛਹਿਰੇ ਵਿੱਚ ਇਲਾਸਟਿਕ ਨਹੀਂ ਪੈਂਦੀ, ਕਪੜੇ ਦਾ ਨਾਲਾ ਸਿਉਂ ਕੇ ਪਾਇਆ ਜਾਂਦਾ ਹੈ।
@gurleeninderschannel
@gurleeninderschannel 5 месяцев назад
ਜੀ ਇਹ ਬੱਚੀ ਦਾ ਕਛਿਹਰਾ। ਉਸ ਨੂੰ ਨਾਲਾ ਕੱਸਣਾ ਨੀ ਆਉਂਦਾ
@totasidhu4503
@totasidhu4503 5 месяцев назад
ਭੈਣ ਜੀ ਦੂਜਾ ਹਁਥ ਨਹੀ ਵਰਤਦ੍ੇ
@gurleeninderschannel
@gurleeninderschannel 5 месяцев назад
ਦੀਦੀ ਦੂਜੇ ਹੱਥ ਵਿਚ ਫੋਨ ਫਡ਼ਿਆ ਹੁੰਦਾ 🥰🥰
Далее
Как не носить с собой вещи
00:31
Как не носить с собой вещи
00:31