Тёмный

Kuldeep Manak Son Yudhveer Manak Special Interview - Yudhveer Manak Exposed Truth Of Hassan Manak 

CINE PUNJABI
Подписаться 705 тыс.
Просмотров 244 тыс.
50% 1

Kuldeep Manak Son Yudhveer Manak Special Interview - Yudhveer Manak Exposed Truth Of Hassan Manak
Yudhvir Manak (Punjabi: ਯੁਧਵੀਰ ਮਾਣਕ) is an Indian Punjabi singer. He is better known for his album Dil Dharkey released in 2006 and song Sucha Surma.
Kuldeep Manak was an Indian singer best known for singing a rare genre of Punjabi music, kali, also known by its plural form kalian or kaliyan. In the late 1970s and early 1980s, Manak was generally regarded as the best Punjabi singer in the world. His high pitched strong voice was unique and instantly recognizable.
© Rozana Spokesman

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 422   
@rajindersharma5008
@rajindersharma5008 3 года назад
ਸ਼ੁਕਰ ਆ ਡਾਢੇ ਦਾ ।ਸਾਨੂੰ ਬਹੁਤ ਚਿਰ ਤੋ ਉਡੀਕ ਸੀ ਤੇ ਬੜੀਆ ਦੁਆਵਾਂ ਕੀਤੀਆ ਯਾਰਾ ਤੇਰੇ ਲਈ। ਪ੍ਰਮਾਤਮਾ ਕਰੇ ਅਸੀ ਛੇਤੀ ਤੈਨੂੰ ਸੁਣੀਏ।
@mandeepkumar6028
@mandeepkumar6028 2 года назад
Sach keha g
@multanimsingh4039
@multanimsingh4039 3 года назад
ਗੱਲਾਂ ਤ ਬਹੁਤ ਵਧੀਆ ਕਰ ਰਿਹੈ ਸਿਆਣੀਆਂ ਕਰ ਰਿਹੈ ਪਰ ਜ਼ਬਾਨ ਅਜੇ ਪੂਰਾ ਸਾਥ ਨਹੀਂ ਦੇ ਰਹੀ ਅਸੀਂ ਅਰਦਾਸ ਕਰਦੇ ਹਾ ਕਿ ਜਲਦੀ ਕਾਇਮ ਹੋਵੇ
@jassiball3303
@jassiball3303 3 года назад
ਜਲਦੀ ਜਲਦੀ ਕਾਇਮ ਹੋ ਜਾਓ ਵੀਰ ਵਾਹਿਗੁਰੂ ਜੀ ਕਿਰਪਾ ਨਾਲ ਤੁਹਾਨੂੰ ਛੇਤੀ ਛੇਤੀ ਸਟੇਜ ਗਾਉਂਦੇ ਦੇਖੀਏ
@keepitreal761
@keepitreal761 3 года назад
ਗੁਰੂ ਮਹਾਰਾਜ ਯੁੱਧਵੀਰ ਬਾਈ ਨੂੰ ਠੀਕ ਕਰਨ ਅਸੱਲ ਵਿੱਚ ਇਹ ਹੀ ਮਾਣਕ ਸਾਬ ਦੀ ਗਾਇਕੀ ਦਾ ਅਸਲੀ ਵਾਰਿਸ ਹੈਂ ਬਾਕੀ ਤਾਂ ਸੱਭ ਓਹਨਾਂ ਦਾ ਨਾਮ ਵਰਤ ਰਹੇ ਨੇ
@geetkarkamalsipa2025
@geetkarkamalsipa2025 3 года назад
ਬਿੱਲਕੁੱਲ ਸਹੀ ਕਿਹਾ ਵੀਰ
@user-hv7zl2lv6c
@user-hv7zl2lv6c 3 года назад
Veery good news waheguru ji mehar karanga
@SimranSingh-yg4ms
@SimranSingh-yg4ms 3 года назад
Thik ho jao brain Di problem a holi holi thik hao
@dhillonamarjitsingh3528
@dhillonamarjitsingh3528 3 года назад
ਪੱਤਰਕਾਰ ਮੈਡਮ ਜੀ ਹੁਣਾਂ ਦਾ ਹੱਥ ਜੋੜ ਕੇ ਧੰਨਵਾਦ ਜਿਨ੍ਹਾਂ ਨੇ ਸਾਨੂੰ ਯੁਧਵੀਰ ਮਾਣਕ ਸਾਹਿਬ ਨੂੰ ਸਾਡੇ ਰੂਬਰੂ ਕੀਤਾ। ਵਾਹਿਗੁਰੂ ਮੈਡਮ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।
@daljeet376
@daljeet376 3 года назад
ਵਾਹਿਗੁਰੂ ਮਿਹਰ ਕਰੇ ਜਿਹੜੀ ਥੋੜੀ ਮੋਟੀ ਕਮੀਂ ਰਹਿ ਗਈ ਠੀਕ ਹੋਣ ਵਿੱਚ ਵਾਹਿਗੁਰੂ ਜਲਦੀ ਹੀ ਸਹੀ ਕਰ ਦੇਣਗੇ
@prabjit7425
@prabjit7425 3 года назад
ਯੁੱਧਵੀਰ ਮਾਣਕ ਨੇ ਹਸਨ ਮਾਣਕ ਬਾਰੇ ਇਹ ਕਹਿ ਕੇ ਬਹੁਤ ਗਲਤ ਕੀਤਾ ਕਿ ਇਹ ਹਸਨ ਮਾਣਕ ਨੂੰ ਜਾਣਦਾ ਤੱਕ ਨਹੀਂ ਜਦਕਿ ਹਸਨ ਮਾਣਕ ਹਮੇਸ਼ਾ ਇਸ ਮਾਣਕ ਪਰਿਵਾਰ ਲਈ ਬਹੁਤ ਸਤਿਕਾਰ ਨਾਲ ਬੋਲਦਾ ਹੈ ।
@sukhmanpreet434
@sukhmanpreet434 3 года назад
ਕਿਨੀਆ ਵੀਡੀਓ ਆਇਆ ਹਸਨ ਨਾਲ ਹੁਣ ਇਹ ਸਾਫ ਹੀ ਮੁਕਰ ਗਿਆ ਕਿਨੇ ਝੂਠ ਮਾਰਦਾ ਇਹ
@prabjit7425
@prabjit7425 3 года назад
@@sukhmanpreet434 ਪਰਿਵਾਰ ਦੀ ਗਲਤੀ ਹੈ ਜਿਹਨਾਂ ਨੇ ਇਸਨੂੰ ਇਸ ਤਰ੍ਹਾਂ ਕਹਿਣ ਲਈ ਕਿਹਾ ਹੈ । ਯੁੱਧਵੀਰ ਦੇ ਵਲੋਂ ਇਸ ਤਰ੍ਹਾਂ ਬੋਲਣ ਨਾਲ ਹਸਨ ਮਾਣਕ ਨੂੰ ਕੋਈ ਫਰਕ ਨਹੀਂ ਪੈਣਾ ਪਰ ਮਾਣਕ ਪਰਿਵਾਰ ਨੇ ਆਪਦੀ ਇੱਜਤ ਘਟਾਈ ਹੈ ।
@amardeepsingh-ul4zw
@amardeepsingh-ul4zw 3 года назад
Right bro g
@deep_bambiha
@deep_bambiha 3 года назад
Ryt vr
@satnaamshriwahegurujiharma7073
@satnaamshriwahegurujiharma7073 3 года назад
@@sukhmanpreet434 baji veer de bas di gall ni Waheguru ji mehar karn ji sabb te tandrusti bakshey ji 🤲🤲🤲🙏🙏🙏🙏
@jashanaarleenvlogs7909
@jashanaarleenvlogs7909 3 года назад
90% Improvement in talks...Love you Yudi
@HarmanSingh-ng6wg
@HarmanSingh-ng6wg 3 года назад
🌹 ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰੱਖਣਾ ਜੀ ❤️🙏
@sandykang3308
@sandykang3308 3 года назад
Kuldip manak was a king of king..he is still heart throb of Punjab…True legend 👍👍
@AjitSingh-pd6fb
@AjitSingh-pd6fb 3 года назад
ਯੁੱਧ ਵੀਰ ਮਾਣਕ ਤੂੰ ਜਲਦੀ ਠੀਕ ਹੋ ਥੋੜੀ ਜਿਹੀ ਕਸਰ ਰਹੇ ਗਈ ।ਮਾਲਕ ਕਰ ਦੳ ਸਭ ਠੀਕ ਪਹਿਲਾਂ ਵੀ ਇੰਟਰਵਿਊ ਸੁਣੀ ਤੇ ਜਦੋਂ ਹੁਣ ਸੁਣੀ ਬਹੁਤ ਮਨ ਖੁਸ਼ ਹੋ ਗਿਆ ।।
@sukhekulrian8380
@sukhekulrian8380 3 года назад
ਵਾਹਿਗੁਰੂ ਜੀ ਵੀਰੇ ਤੇ ਮੇਹਰ ਕਰਿਓ ਜਲਦੀ ਠੀਕ ਹੋ ਜਾਣ 🙏🙏🙏
@babarpuria2611
@babarpuria2611 3 года назад
ਵਾਹ ਮੇਰੇ ਮੌਲਾ ਬੜੀਆਂ ardasa ਕਰੀਆਂ ਓਹ ਮੇਰੇ cute ਯਾਰਾ ਛੇਤੀ ਠੀਕ ਹੋਜਾ ਤੇਰੇ ਲਈ ਮਈ ਲੋਕ ਗਾਥਾਵਾਂ ਲਿਖੀ ਬੈਠਾ ਸ਼ੁਕਰ ਆ ਰੱਬ ਦਾ
@balveersinghsandhu1577
@balveersinghsandhu1577 3 года назад
,ਵੀਰ ਜੀ ਤੁਸੀਂ ਬਿਲਕੁਲ ਸਹੀ ਹੋ ਤੁਸੀ ਟੈਨਸ਼ਨ ਨਹੀਂ ਲੈਣੀ ਵਾਹਿਗੁਰੂ ਜੀ ਨੇ ਮੇਹਰ ਕਰਤੀ ਹੈ ਛੇਤੀ ਤੋਂ ਛੇਤੀ ਤੁਹਾਡੇ ਗੀਤ ਸੁਣੀਏ
@jaswinderpal1811
@jaswinderpal1811 3 года назад
Dil khus ho geya yudhveer dee health vekhke.. Waheguru ji kirpa karan... Chardi kala ch rahe.. Yudhveer.. God bless
@bboy4737
@bboy4737 3 года назад
Kuldeep Manak was a superstar of his time. My whole family loves him since forver and we were his biggest fans from Pakistan.
@baljindersinghatwal6364
@baljindersinghatwal6364 3 года назад
ਯੁੱਧਵੀਰ ਦੀ ਸੇਹਤ ਵਿੱਚ ਹੋ ਰਹੇ ਸੁਧਾਰ ਨੂੰ ਵੇਖ ਕੇ ਮਨ ਨੂੰ ਧਰਵਾਸ ਮਿਲਿਆ, ਹੈਰਾਨੀ ਭਰੀ ਖ਼ੁਸ਼ੀ ਹੋਈ, ਪ੍ਰਮਾਤਮਾ ਦਾ ਸ਼ੁਕਰ ਹੈ। ਬਹੁਤ ਬਹੁਤ ਸ਼ੁੱਭ ਇੱਛਾਵਾਂ ਯੁੱਧਵੀਰ ਵਾਸਤੇ 🙏
@gyanijogasinghkavisharbhag9258
@gyanijogasinghkavisharbhag9258 3 года назад
ਸਤਿ ਸ਼ੀ੍ ਆਕਾਲ
@harneetkaur3951
@harneetkaur3951 2 года назад
Parmatma da shukar hai sehat theek hoi ik nwa janam hoya dubara ...asi te udeek krde c dubara ohi yudvirmanak stage te aye te gaye. Rab lmbi umar te tandrusti bakshe....
@charanjit.singhhans7828
@charanjit.singhhans7828 2 года назад
Right g
@manjbains1977
@manjbains1977 3 года назад
Good to see Yudhvir Manak back and looking well. He has been through so much with his depression / loss of his dad the legend Kuldip Manak Ji. Big Respect to Jazzy b for helping the family. Hasan Manak is not Kuldip Manak's dota. People need to realise that.
@babbarshare3062
@babbarshare3062 3 года назад
Tenu kidda patha ve? Hasan isn’t his grandson? Pello das!
@smanvir94
@smanvir94 3 года назад
So who is he? Isnt he the Oldest grandkid? Maybe not direct grandkid but hes the oldest?
@smanvir94
@smanvir94 3 года назад
Babbar Share oh si gaal veere bhut loki bonk jande man
@shakeenjatt4824
@shakeenjatt4824 2 года назад
@@smanvir94 he is one of manaks grandsons from manaks niece that is the truth they just hateinng on hassan
@goldenjatt8067
@goldenjatt8067 3 года назад
Yudhveer manak veer sab da changa soch jldi thik ho javo gye
@jagtarmaan2653
@jagtarmaan2653 3 года назад
ਗੁਰੂ ਭਲਾ ਕਰੇ ਤੰਦਰੁਸਤੀ ਦੀ ਦਾਤ ਬਖਸਣ ਵਾਹਿਗੁਰੂ ਜੀ🙏
@tarbjeetsingh8465
@tarbjeetsingh8465 3 года назад
Pehla nlo bhut thik hogea yudhveer waheguru mehr kre ❤️❤️
@meetk670
@meetk670 3 года назад
So true interview and answers…. Nothing artificial in his talks
@jass2748
@jass2748 3 года назад
Reporter is bomb
@shakeenjatt4824
@shakeenjatt4824 2 года назад
hes jelous of hassan manak haha
@jantawarriors4719
@jantawarriors4719 Год назад
@@shakeenjatt4824 fuddu loka to ki jlna ohda dimag hunda ta aap stand hunda indi bling varge kamine loka de poche mar mar conterversy karke stand hoyeya dam hunda ta manak da naam chak k kyu aya
@shakeenjatt4824
@shakeenjatt4824 Год назад
@@jantawarriors4719 hassan da talent bolda putt ohi manak saab da style te awaj ya yudhvir ne baas manak saab de ghar wich janam leya hor kuch nahi
@hakamsingh8884
@hakamsingh8884 3 года назад
ਵਾਹਿਗੁਰੂ ਤੈਨੂੰ ਤੰਦਰੁਸਤੀ ਦੇਣ
@khuspreetsandhu4011
@khuspreetsandhu4011 3 года назад
Kafi frk y judhveer da hun waheguru ji mehar karn 🙏🙏🙏🙏🙏🙏🙏🙏🙏🙏
@ShamsherSingh-ou6ib
@ShamsherSingh-ou6ib 3 года назад
ਯਮਲਾ ਜੱਟ, ਚਾਂਦੀ ਰਾਮ, ਮੁਹੰਮਦ ਸਦੀਕ, ਕੁਲਦੀਪ ਮਾਣਕ, ਕੇ ਦੀਪ, , ਚਮਕੀਲਾ ਐਂਡ ਸਰਦੂਲ ਸਿਕੰਦਰ ਜੇਹਾ ਕੋਈ ਨਹੀਂ ਬਣ ਸਕਦਾ 🙏
@punjabisdiaspora4265
@punjabisdiaspora4265 3 года назад
ਬਹੁਤ ਹੀ ਮਨ ਖੁਸ਼ ਹੋਇਆ
@jagdeepsinghkaka9773
@jagdeepsinghkaka9773 3 года назад
ਪਰਮਾਤਮਾ,ਕਿਰਪਾ,ਕਰੇ,ਬਾਈ,ਨੂੰ,ਮਣਕ,ਦਿਸੇ,ਦਾ,ਵਾਹੁਗਰੂ,ਪਰਿਵਾਰ,ਨੂੰ,ਚੜਦੀ,ਕਲਾ,ਰੱਖ,
@baldevchungha3529
@baldevchungha3529 3 года назад
ਯੁੱਧ ਦਾ ਇਹ ਕਹਿਣਾ ਕਿ ਮੈਂ ਹਸਨ ਨੂੰ ਨਹੀਂ ਜਾਣਦਾ ਕਿੰਨੀ ਹਾਸੋਹੀਣੀ ਗੱਲ ਹੈ ਹਸਨ ਜਿੰਦਾਬਾਦ
@mandeepkumar6028
@mandeepkumar6028 2 года назад
Sach ke a
@mandeepbains871
@mandeepbains871 3 года назад
Jazzyb bai ne krwaia sara ilaj Yudhvir da..... jazzyb ghaint jatt..... legend maharaja superstar
@atmasingh5372
@atmasingh5372 3 года назад
ਕੁਲਦੀਪ ਮਾਣਕ ਦੇ ਮੁੰਡੇ ਨੂੰ ਵੇਖ ਕੇ ਦਿਲ ਖੁਸ਼ ਹੋ ਗਿਆ।ਇਹ ਪੰਜਾਬ ਦੇ ਹੀਰੇ ਕੁਹੇਨੁਰ ਨੇ।ਮੈਨੂੰ ਗਾਣੇ ਹੋਰ ਨਹੀ ਚੰਗੇ ਲਗਦੇ ।ਮਾਣਕ ਦੇ ਗਾਣੇ ਹੀ ਨੇ ਬੱਸ।
@piyushkhanna8259
@piyushkhanna8259 3 года назад
Yudhveer manak varge Kai veer ne jina te eh paharh warga dukh tutda hain ta eh bimari janam lendi hain bas es bimari da ant duawa ne loko ,bas duawa hi kam andiya ne,veer toh ehvi dekhan nu milda hain ki ek superstar waqt da marya kis kis te mauhtaaz hojanda hain,bas veer apni ankh cha vapas ajaye te khub gane ga ke ustad manak apne pita da naam roshan kare,dosto waqt toh vi darna chahida je stardom hove te nim ke chalo pata nahin waqt kido anti hojanda hain,rabb rakha.
@Ddaaadddy
@Ddaaadddy 3 года назад
end ch sira kra gya kehnda audience nu ehi khu mann rkhyo bhrawo 😅mannak sab legend c te rehn gai te ona kr k yudvir bai lye v respect hai
@sanjayverma7631
@sanjayverma7631 3 года назад
Waheguru ji karan 22 te ...dil khush ho gya yudi nu dekh k
@SukhdevSingh-cg4vq
@SukhdevSingh-cg4vq 3 года назад
Jazy Veer ji good man Lak Lak Mubarkan Veer ji WAheguru ji Satnam ji WAheguru ji ka khalsa wAheguru ji ki fathe wAheguru ji sab te mehar karo wAheguru ji
@jasskaur2989
@jasskaur2989 3 года назад
Harbhajan maan ji please veer ji nu jaldi aaa k millo tusi khushnasib ho jo manak ji ne aap nu dil te dimag too yaad rakhiya hoya hai please veer ji di isha puri karo ji
@HarpalSingh-uv9ko
@HarpalSingh-uv9ko 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਜਲਦੀ ਤੋਂ ਜਲਦੀ ਇਸ ਵੀਰ ਨੂੰ ਠੀਕ ਕਰਨ।
@sunilchahal2754
@sunilchahal2754 3 года назад
God bless you. Yudhvir ji
@0o22
@0o22 3 года назад
Great to see you veer ... getting much better, hopefully hear you soon on live stages 🙏
@kuldeep_835
@kuldeep_835 2 года назад
Mere pita bhut bde fan c manak ji de🙏😔
@raviharmansandhu8698
@raviharmansandhu8698 3 года назад
Bht farak a pehla nalo bht theek a veer rab hor v jhldi thek kare veer nu🙏🙏❤
@dharmindersingh1793
@dharmindersingh1793 3 года назад
B
@punjabi1988.
@punjabi1988. 3 года назад
Dekh ke khushi hoyi ke veer aage nali bahut theek lagda. Rabb mehar kare
@KingHunter3597
@KingHunter3597 2 года назад
ਲਗਦਾ ਯੁੱਧਵੀਰ ਆਪਣੇ ਵੱਡੇ ਵੀਰਾਂ ਵਰਗੇ ਜੈਜ਼ੀ-B ਨੂੰ ਬਹੁਤ ਪਿਆਰ ਕਰਦਾ ਹੈ
@DDSOfficial-
@DDSOfficial- 3 года назад
Shukar eh Vaheguru Da ... Yudhveer G bhut had tak thik ho gye ne...bhut jyada khushi hoyee...umeed nhi c eni vesse...per vaheguru sache bandian da imtihan jrur lenda 🙏
@paramjitsingh2469
@paramjitsingh2469 3 года назад
God bless u veere.jaldi.I'm so happy to see u.
@ogpannu604
@ogpannu604 3 года назад
WAH MANAK BAI OYE MAUT NU HARONA TAN KOI TERE TO SIKHE DIL JITT LYA JATTA WE OLL HOPE THAT BAI PEHLAN VANGU HEALTHY HO JAVE JALDI ND ASI JADO KISE GABRUU TE DIL A GYA VARGE SONG SUN SAKIYE.KEEP IT UP BRUHHH GOD BLESS YA🤙🏻
@ManinderSingh-xw1vc
@ManinderSingh-xw1vc 3 года назад
ਬਾਈ ਮਾਣਕ ਦੇ ਲਈ ਤਾਂ ਸਭ ਫੈਨ ਆ ਅਰਦਾਸ ਕਰਿਯੋ ਯੂਦਵੀਰ ਲਈ 🙏
@rituharbantgoldyrituharban1103
@rituharbantgoldyrituharban1103 3 года назад
Waheguru g mehr karn chacha g te.. tusi jldi hi theek hoke stage te wapis aa jao saade sareyan diyan duawa tuade nal han.
@gurmailsinghgill4971
@gurmailsinghgill4971 3 года назад
ਇੰਟਰਵਿਊ ਬਹੁਤ ਵਧੀਆ ਲੱਗੀ ਜੀ, ਧੰਨਵਾਦ 🙏🙏
@yaduvanshishoorsainikshatriya
@yaduvanshishoorsainikshatriya 3 года назад
ਪੁਰਾਣੇ ਸਮੇਂ ਨੂੰ ਯਾਦ ਕਰਵਾਤਾ ਵਾਈ ਜਲਦੀ ਵਾਪਸ ਆ ਅਸੀ ਉਡੀਕ ਕਰ ਰਹੇ ਹਾਂ
@amrindersingh7103
@amrindersingh7103 3 года назад
Harbajan maan bai ek waari millo yr es veer nu ...manak shaab di ruh ah es ch same gonda hunda c ...dua krde ah jaldi suniye bai nu
@baljindersampla4695
@baljindersampla4695 3 года назад
Happy to see it well done God bless you carry on
@randherkhadial7628
@randherkhadial7628 2 года назад
ਪਰਮਾਤਮਾ , ਵਾਹਿਗੁਰੂ ਜੀ ਅੱਲ੍ਹਾ ਪਾਕ ਤੁਹਾਨੂੰ ਬਹੁਤ ਜਲਦੀ ਠੀਕ ਕਰੇ।
@BalwinderSingh-jw5ws
@BalwinderSingh-jw5ws 2 года назад
ਵਾਹਿਗੁਰੂ ਜੀ ਯੁਧਵੀਰ ਮਾਣਕ ਨੂੰ ਜਲਦੀ ਠੀਕ ਕਰਨ ਬਾਕੀ ਰਹੀ ਗੱਲ ਹਸਨ ਮਾਣਕ ਦੀ ਉਸ ਨੂੰ ਕਹਿਣਾ ਕੀ ਉਸ ਨੂੰ ਮੈ ਜਾਣਦਾਂ ਨੀ ਇਸ ਤਰਾਂ ਠੀਕ ਨਹੀਂ ਹੈ ਹਸਨ ਮਾਣਕ ਯੁਧਵੀਰ ਮਾਣਕ ਦਾ ਭਾਣਜਾ ਹੈ ਨੋਹਾਂ ਨਾਲੋਂ ਮਾਸ ਕਦੀਂ ਵੀ ਪਾਸੇ ਨਹੀਂ ਹੋ ਸਕਦਾ
@gurwinderSingh-rv7id
@gurwinderSingh-rv7id 3 года назад
Rabb kre tusi Cheri teek ho jawo
@gurmeetbrar6249
@gurmeetbrar6249 Год назад
Waheguru g veer g nu bilkul teek kardo
@babbubaaz3002
@babbubaaz3002 3 года назад
waheguru ji mehar kro yudi bro te.....ustad bande.....
@ishwartelecom1815
@ishwartelecom1815 2 года назад
Very nice Video 🙏
@indersidhu3212
@indersidhu3212 3 года назад
Sukar aa rab da tusi thik hogyy
@JaspalSingh-fo9hh
@JaspalSingh-fo9hh Год назад
Bahut badhiya interview
@KhushwantSinghBrar
@KhushwantSinghBrar 3 года назад
Best interview by anchor..... Sirf ikk swaal si jo nikhaar ke nahi puchhya... jadon hassan manak da yad nahi aaya si yudhveer nu, tuhanu puchhna chahida si ke yudhveer nu onna de tayaji da ptaa, taata ji di beti da ptaa, te onna da hi munda hassan manak hai.... Fer shayad yudhveer kujh dass da
@malkitdhillon108
@malkitdhillon108 3 года назад
Waheguru ji mehar kryo manak jaldi theek ho k wapse ave
@ankhideep704
@ankhideep704 3 года назад
god bless u bro get well soon👌🙏🙏
@Babbubaaz521
@Babbubaaz521 Год назад
Waheguru mehar kre yudhveer manak saab te
@chanchalsingh2621
@chanchalsingh2621 3 года назад
Waheguru ji hor tandrusti bakshnBahut vadia lga bai ji sun k
@babbudhaliwal6232
@babbudhaliwal6232 3 года назад
ਹੇ ਆਕਾਲ ਪੁਰਖ ਵਾਹਿਗੁਰੂ ਜੀਓ ਵੀਰ ਨੂੰ ਤੰਦਰੁਸਤੀਆਂ ਬਖਸ਼ੋ
@gabr0o
@gabr0o 3 года назад
Legendary Artist KULDEEP MANAK SAHB
@gurujeetayurvedicdpharmecy1939
@gurujeetayurvedicdpharmecy1939 2 года назад
Waheguru ji da suker hai teno seti thik krei mi miss u stag singing
@nanakchandkamboj5844
@nanakchandkamboj5844 2 года назад
ਹੋ ਸਕਦਾ ਹੈ ਮੈੰਟਲੀ ਤੌਰ ਤੇ ਹਸਨ ਨੂੰ ਭੁੱਲ ਗਿਆ ਹੋਵੇ ਪਰ ਜੇ ਜਾਣ ਬੁਝ ਕੇ ਕਹਿੰਦਾ ਕਿ ਮੈਂ ਹਸਨ ਨੂੰ ਨਹੀਂ ਜਾਣਦਾ ਤਾਂ ਇਹਦੀ ਬਹੁਤ ਵੱਡੀ ਗਲਤੀ ਹੈ। ਅਸੀਂ ਤਾਂ ਰੱਬ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਪੂਰਾ ਤੰਦਰੁਸਤ ਹੋ ਕੇ ਮਾਣਕ ਸਾਹਬ ਦੇ ਖਾਲੀ ਪਏ ਸਿੰਘਾਸਣ ਤੇ ਵਿਰਾਜਮਾਨ ਹੋਵੇ ਤਾਂ ਕਿ ਸਾਨੂੰ ਮਾਣਕ ਸਾਹਬ ਦੀ ਘਾਟ ਮਹਿਸੂਸ ਨਾ ਹੋਵੇ।
@jaggaghaint6539
@jaggaghaint6539 3 года назад
Waheguru ji 🙏 jama tndrust kare yudhi nu
@Surinder5665singh
@Surinder5665singh 6 месяцев назад
ਸ਼ੁਕਰ ਹੈ ਖ਼ੁਦਾ ਤੇਰੇ ਦਿੱਤੇ ਹੋਏ ਸੁਰ ਨੂੰ ਤੂੰ ਫੇਰ ਤੋਂ ਜਿਉਂਦਾ ਕਰ ਦਿੱਤਾ ਪਲੀਜ਼ ਯੁੱਧ ਵੀਰ ਮਾਣਕ ਦਾ ਨੰਬਰ ਮਿਲ ਸਕਦਾ
@daljitsingh1686
@daljitsingh1686 3 года назад
Wow yudhveer is back 👏👏👏👏👏👍👍🙏🙏
@rosevirmanak4761
@rosevirmanak4761 3 года назад
Shukar a Rab da Chacha ji thk ho gaye shukar shukar shukar a Raba tera
@ashthind7883
@ashthind7883 3 года назад
Waheguru meher kre 👏
@angadaujla8161
@angadaujla8161 3 года назад
Stay bleesed ji
@gurmindersingh9777
@gurmindersingh9777 2 года назад
ਵਾਹਿਗੁਰੂ ਜੀ ਇਸ ਫਨਕਾਰ ਨੂੰ ਜਲਦੀ ਤੰਦਰੁਸਤ ਕਰੋ।
@KamalSingh-dl6yc
@KamalSingh-dl6yc 2 года назад
ਯੁੱਧਵੀਰ ਮਾਣਕ ਨੇ ਹਸਨ ਮਾਣਕ ਬਾਰੇ ਇਹ ਕਹਿ ਕੇ ਬਹੁਤ ਗਲਤ ਕੀਤਾ ਕਿ ਇਹ ਹਸਨ ਮਾਣਕ ਨੂੰ ਜਾਣਦਾ ਤੱਕ ਨਹੀਂ ਜਦਕਿ ਹਸਨ ਮਾਣਕ ਹਮੇਸ਼ਾ ਇਸ ਮਾਣਕ ਪਰਿਵਾਰ ਲਈ ਬਹੁਤ ਸਤਿਕਾਰ ਨਾਲ ਬੋਲਦਾ ਹੈ and hemasha ardash karda ha ka Youdhveer manak tik ho java..mara mama ji na Respacatfu. eh jazzy b ta man karda ha .par Hassan Manak VI ena bura I nasaan nahi ha .Vari Good SINGER HASSAN MANNAK JI.
@lklk1034
@lklk1034 2 года назад
Veer zudh veer jaldi sehtjab ho ke sungeet di dunia which zudh karn lai tiear howo thank you
@manoharlal623
@manoharlal623 2 года назад
Ji rub jaldi mehar kre
@Sunnysandhu02
@Sunnysandhu02 3 года назад
Waheguru ji
@angrejsingh-vf5oo
@angrejsingh-vf5oo 3 года назад
Wah ji wah.,.parmatma chhote Manak nu jaldi thik kre
@DarshanSingh-zx3vi
@DarshanSingh-zx3vi 3 года назад
Right reporter positiv think about
@ravi0840
@ravi0840 3 года назад
Bahut khushi ho rahi Yudhvir di eh interview n changi sehat wekhke
@manigill4802
@manigill4802 3 года назад
Baba mehar karye vir te
@vivekdutta8281
@vivekdutta8281 3 года назад
Lub u mam....tuhade hand bre shone lgde pye c mainu....mera crush aaa gya tuhade te ❤❤❤❤❤❤👌👌👌👌🌹🌹🌹🌹🌹
@khuspreetsandhu4011
@khuspreetsandhu4011 3 года назад
Yudhveer di ik ik gl sachi y je koi samjhn di kosis kre ta je yudhveer thik hunda ta choti de singera nu thale la denda jida awaz c yudhveer di
@dksdks1422
@dksdks1422 3 года назад
Bai jadoo theek ho k aiya song lai k dhummmm pai jaini 100% asi wait kar rahe haan. God bless u
@SukhdevSingh-cg4vq
@SukhdevSingh-cg4vq 3 года назад
WAheguru satnam ji sab te mehar karo wAheguru ji Dan Dan Guru Gobind Singh ji wAheguru satnam ji
@abhishek00746
@abhishek00746 2 года назад
Punjab de asli legends amarjot chamkila saab ji lal chand yamla jatt ji Kuldeep Manak saab ji Sidhu moosewala legend astaad ji baki hor v legends ne but jehde dunia nu chd ke chle gye m oh legends di gl krda ❤️❤️
@makhankalas660
@makhankalas660 2 года назад
ਵਾਹਿਗੁਰੂ ਜੀ ਕਿਰਪਾ ਰੱਖਿਓ ਜੀ ਵੀਰ ਜੀ ਤੇ
@9855013660
@9855013660 3 года назад
ਯੁੱਧਵੀਰ ਨੂੰ ਵਾਹਿਗੁਰੂ ਜੀ ਤੰਦਰੁਸਤੀ ਦਿਓ
@DeepSingh-xt8zl
@DeepSingh-xt8zl 2 года назад
Madam ji tusi buhat sohne o
@lovelykaur3693
@lovelykaur3693 3 года назад
Waheguru Ji Mehar Karna Veer Ji Te 🙏
@JatinderKumar-qk1ur
@JatinderKumar-qk1ur 3 года назад
Waheguru gg tuhanu jaldi theek kar deve..
@sardaargagannri4370
@sardaargagannri4370 3 года назад
Manak saab ji di singging bohat vadhiya c God bless you bro
@passitimes4245
@passitimes4245 3 года назад
God bless you
@prof.kuldeepsinghhappydhad5939
@prof.kuldeepsinghhappydhad5939 3 года назад
May God bless you veer Ji ❤️❤️
@mandeepkumar6028
@mandeepkumar6028 2 года назад
Debi y g hsde vsda rho g
@rajashergill6611
@rajashergill6611 3 года назад
Waheguru ji mehar karo
@balvirsudhar5352
@balvirsudhar5352 Год назад
Very good ji
@BeantKaur-sq8ok
@BeantKaur-sq8ok 3 года назад
GOD BLESS YOU
@Samena644
@Samena644 Год назад
NYC. Singer
Далее
Kuldeep Manak And Iqbal Mahal 2005
29:46
Просмотров 505 тыс.
Презентация iPhone 16 за 4 минуты
04:00
Last TV Interview Sidhu Show Kuldeep Manak Seg 3
11:27
Просмотров 506 тыс.
Kuldeep Manak ਦੀ Same Ditto Copy Hassan Manak
11:32