Тёмный

Kuz Saal I Arjan Dhillon I Chobar I Brown Studios 

Brown Studios
Подписаться 1,5 млн
Просмотров 6 млн
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 862   
@veerinderkaur1725
@veerinderkaur1725 6 месяцев назад
ਹੁਣ ਤੱਕ ਇਹੀ ਸੁਣਦੇ ਸੀ ਕਿ ਚੜਦੀ ਜਵਾਨੀ ਚ ਪਿਆਰ ਹੋ ਗਿਆ, ਸ਼ੁਕਰ ਆ ਕਿਸੇ ਨੇ ਸਾਡੇ ਵਰਗਿਆਂ ਦੀ ਵੀ ਗੱਲ ਕੀਤੀ ਜਿੰਨਾਂ ਨੇ ਪਹਿਲਾਂ ਪੜ੍ਹਾਈ ਨੂੰ ਤੇ ਫਿਰ ਕਮਾਈ ਨੂੰ ਵਕਤ ਦਿੱਤਾ ਤਾਂ ਕਿ ਪਰਿਵਾਰ ਪਾਲਣ ਜੋਗੇ ਹੋ ਜਾਈਏ...ਫਿਰ ਬਾਕੀ ਸਮਾਂ ਮਹੁੱਬਤ ਲਈ ਸਾਂਭਿਆ❤❤❤❤
@SharanjeetKaurSohal
@SharanjeetKaurSohal 5 месяцев назад
33 ਸਾਲ ਹੋ ਗਏ ਮੈਂਨੂੰ ਲੱਗਦਾ ਹੁਣ ਰਹਿ ਗਈ ਨਹੀਂ ਉਮਰ ਮੋਹੱਬਤ ਲਈ ਜਦੋਂ ਵੀ ਮੌਕਾ ਆਉਣਾ ਉਹ ਜਿੰਮੇਵਾਰੀਆ ਹੁਣੀਆ ਬਸ ਪੇਕਿਆਂ ਵਾਂਗ
@gurpreetsinghgurpreetsingh2923
@gurpreetsinghgurpreetsingh2923 5 месяцев назад
​@@SharanjeetKaurSohal ਮੁਹੱਬਤ ਲਈ ਕੋਈ ਉਮਰ ਨਈ ਹੁੰਦੀ ਜੀ ❤❤
@GurpreetSingh-jg3jt
@GurpreetSingh-jg3jt 5 месяцев назад
Nmnnnm
@deepakgorsi5600
@deepakgorsi5600 5 месяцев назад
@@SharanjeetKaurSohalve
@ekamdhaliwaldhaliwal5900
@ekamdhaliwaldhaliwal5900 5 месяцев назад
!​@@SharanjeetKaurSohal
@MonuSinghjudge
@MonuSinghjudge 6 месяцев назад
ਨਵੇਂ ਮੁੰਡੇ ਜਿਹੜੇ ਗਾਣੇ ਗਾ ਰਹੇ ਆ ਹੁਣ ਉਹਨਾਂ ਦੇ ਵਿੱਚ ਅਰਜਨ ਦੀ ਲਿਖਤ ਕਮਾਲ ਹੈ ਤੇ ਨਿਰਵੈਰ ਪੰਨੂ ਵੀ ਬਹੁਤ ਸੋਹਣਾ ਲਿਖਦਾ ਤੇ ਗਾਉਂਦਾ ਹੈ
@JaimalMattu
@JaimalMattu 5 месяцев назад
Sai gal bro ❤
@Poonam22916
@Poonam22916 2 месяца назад
Hustinder 🙌
@akash_fitness02
@akash_fitness02 Месяц назад
Aujla nu bhul gya lgda, on top
@sahilkhanmotra793
@sahilkhanmotra793 27 дней назад
😊
@sonuvirkvirk9102
@sonuvirkvirk9102 16 дней назад
Siraaa Bai jawa endless ❤❤❤
@Jotkalyanofficial
@Jotkalyanofficial 6 месяцев назад
ਅਰਜਨ ਨੂੰ ਪਿਆਰ ਕਰਨ ਵਾਲੇ 👍♥️
@mandksks
@mandksks 6 месяцев назад
ਸਾਰੀ ਉਮਰ ਤਾਂ ਸਾਡੀ ਅਰਜਣਾ ਪੜ੍ਹਾਈਆਂ-ਕਮਾਈਆਂ ਚ ਹੀ ਲੰਘ ਜਾਣੀ ਲਗਦਾ! ❤😂😢
@Ammy_231
@Ammy_231 6 месяцев назад
😂😂😅
@KomalGill-r7u
@KomalGill-r7u 3 месяца назад
Same to me 😢😅
@sukhmanbhatti2726
@sukhmanbhatti2726 12 дней назад
😢
@pardhanrecords9497
@pardhanrecords9497 6 месяцев назад
ਹਰ ਮੂਹੋ ਅਰਜਨ ਦੀ ਸਿਫ਼ਤ ਹੁੰਦੀ ਆ ਕੁੜੀਆ ਤੋਂ ਸੋਹਣੀ ਇਹਦੀ ਲਿਖਤ ਹੁੰਦੀ ਆ ❤❤
@Manpreet_singh502
@Manpreet_singh502 6 месяцев назад
ਸਾਨੂੰ ਸੱਤ ਜਨਮਾਂ ਦਾ ਸਾਥ ਮਿਲੇ ਤੈਨੂੰ ਰੱਜ ਰੱਜ ਚਾਉਣੇ ਨੂੰ❤
@im___crown
@im___crown 6 месяцев назад
ਕਹਿੰਦਾ ਜਿੰਨੀ ਤਰੀਫ ਕੀਤੀ ਜਾਵੇ ਉਹ ਵੀ ਘੱਟ ਅਾ ਓਹਨੂੰ ਕਹਿੰਦੇ ਅਾ ਭਦੌੜ ਅਰਜਣ ਵੈਲੀ ਜਿਹੜਾ ਹਰ ਵਾਰੀ ਕਰਾਉਂਦਾ ਅੱਤ ਅਾ 💯
@karmitakaur3390
@karmitakaur3390 6 месяцев назад
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@Parbhat63-ph7vh
@Parbhat63-ph7vh 6 месяцев назад
I love you darling ❤❤❤
@YT.PawanKumar
@YT.PawanKumar Месяц назад
ਜਿੰਨੀ ਤਰੀਫ ਕਰਾਂ ਓਹਨੀ ਹੀ ਗੱਟ ਆ। ਜੀ ਕਰਦਾ ਸੁਣੀ ਜਾਵਾ। ਬੋਹੋਤ ਸੋਹਣਾ ਗੀਤ ਹੈ। ਦਿਲ ਨੂੰ ਸੁਕੂਨ ਜੇਹਾ ਮਿਲ ਗਿਆ। Love you brother. Main tuhade friend Guri Jasal da friend aa Gurgaon to.
@gurwindersingh4713
@gurwindersingh4713 6 месяцев назад
ਅਰਜਨ ਵਾਈ ਸਮਾਨ ਪੂਰਾ ਰੱਜ ਕੇ ਖਾਂਦਾ ਹੋਇਆ ਸੀ ਅੱਜ ਤੇਰਾ ਗਾਣਾ ਸੁਣ ਕੇ ਜਵਾਨੀ ਯਾਦ ਆ ਗਈ ਹੁਣ ਕੰਮ ਕਾਰ ਵਿੱਚ ਫ਼ਸੇ ਹੋਏ ਆ
@dilsandhu8762
@dilsandhu8762 6 месяцев назад
ਬੱਬੂ ਮਾਨ ਤੋਂ ਇਲਾਵਾ ਜੇ ਕਿਸੇ ਨੂੰ ਸੁਣਿਆ ਤਾਂ ਅਰਜਨ ਤੇ ਹਸਤਿੰਦਰ ਨੂੰ । ਵਧੀਆ ਗੀਤ ਵਧੀਆ ਗਾਇਕੀ ਦੋਵਾਂ ਦੀ ਨਵੇਂ ਕਲਾਕਰਾਂ ਚੋੰ ।
@youngsoorma_vlogs
@youngsoorma_vlogs 6 месяцев назад
Sehi keha bro donoo hi sirra
@sukh_gill.
@sukh_gill. 6 месяцев назад
ਸੱਚ ਆ ਬਾਈ
@R1T1K46
@R1T1K46 6 месяцев назад
Ja aujla , amrinder te Garry
@JaspreetSingh-le6gs
@JaspreetSingh-le6gs 6 месяцев назад
Sartaj to uper kuj ni bai
@TarsemSingh-h2s
@TarsemSingh-h2s 6 месяцев назад
Sahi gal y teri te nirvair Pannu v aa
@lakhwindersingh4221
@lakhwindersingh4221 6 месяцев назад
ਸੱਚੀ ਬਹੁਤ ਪਿਆਰਾ ਗੀਤ ਆ ❤❤
@Electricmotor.information
@Electricmotor.information 24 дня назад
ਮੌਸਮ ਹਸੀਨ ਹੋਵੇ ਜਦੋਂ ਮੇਰੇ ਪਿਆਰ ਨਾਲ ਮੁਲਾਕਾਤ ਹੋਵੇ ❤ ਖ਼ੁਸ਼ੀ ਦੁੱਗਣੀ ਹੋ ਜਾਵੇ ਨੇ ਕੀਤੇ ਉਸਦੀਂ ਬਰਸਾਤ ਹੋਵੇ ❤❤❤
@_deeppb29
@_deeppb29 6 месяцев назад
ਮੁੰਡਾ ਵਿਗੜਦਾ ਜਾਂਦਾ ਦਿਨੋ ਦਿਨ 😂❤🔥
@Sandeeptani-725
@Sandeeptani-725 6 месяцев назад
ਇੱਕ ਹੀ ਦਿਲ ਹੈ ਕਿੰਨੀ ਵਾਰ ਜਿੱਤੇਗਾ ਅਰਜਣਾ ❤❤ ਬਹੁਤ ਸਾਰਾ ਪਿਆਰ ਬਾਈ💐
@sidhu_5911a
@sidhu_5911a 6 месяцев назад
Arjan ta arjan aa❤
@hemant1772
@hemant1772 6 месяцев назад
ਦਿਲ ਵਿਚ ਦਰਦ ਲਕੋਈ ਬੈਠਾ ਆ ਅਰਜਨ ਰਾਤਾ ਨੂੰ ਵੀ ਰੋਈ ਬੈਠਾ ਆ ❤
@jatinpandit7551
@jatinpandit7551 6 месяцев назад
ਅਰਜਨਾ ਸੱਚੀ ਇਨੀ ਮੌਤ ਨਾ ਕਰਾਇਆ ਕਰ। ❤
@Macez9
@Macez9 6 месяцев назад
Sahi gal aaa yr
@Harjotarora642
@Harjotarora642 6 месяцев назад
ਅਰਜਨ ਸਿਆਂ ਤੇਰੀ ਗਾਇਕੀ ਨੇ ਸਾਰਿਆ ਦੇ ਦਿਲਾਂ ਤੇ ਰਾਜ ਕਰਨਾ ਜਦੋਂ ਤੱਕ ਇਹ ਦੁਨੀਆ ਆ ਤੇਰੇ ਵਰਗਾ ਲਿਖਣਾ ਤੇ ਗਾਣਾ ਸੌਖਾ ਨੀ ਸਿੱਧੂ ਤੋਂ ਬਾਅਦ ਤੈਨੂੰ ਸੁਣੀਦਾ ਅਰਜਨ ਔਜਲਾ ਤੇ ਸ਼ੁਭ ਇਸ ਇੰਡਸਟਰੀ ਦੇ ਹੀਰੇ ਹਨ ਸਿੱਧੂ ਤੋਂ ਇਲਾਵਾ
@arshveersingh5002
@arshveersingh5002 5 месяцев назад
Sidhu to Bad me pehli bar arjan da eh gaana suneya bohut hi bdia
@charanjitdhillon8170
@charanjitdhillon8170 6 месяцев назад
Enni feel wala song bakmaal video composition voice and dard bhut hi zyada dil nu touch wala gaana jeo Arjan and God bless you ❤❤❤❤❤
@ManavKumar-q5f
@ManavKumar-q5f 6 месяцев назад
Sanu velly bna k 22 ap ashq bn gyaa 😂❤❤
@Kaur_raj-k6k
@Kaur_raj-k6k 6 месяцев назад
😂😂😂😂
@sardaarji241
@sardaarji241 6 месяцев назад
😂😂😂😂😂😂
@PrinceGardgill
@PrinceGardgill 6 месяцев назад
Bai de vich vi ❤ jazbaat hai bro
@sukh_wander
@sukh_wander 6 месяцев назад
Aien😅😉
@noorangadsingh1746
@noorangadsingh1746 6 месяцев назад
😅😂
@parwindersarao2811
@parwindersarao2811 6 месяцев назад
ਵਹਿਗੁਰੂ ਅੱਗੇ ਅਰਦਾਸ ਕਰਿਓ ਸਾਰੇ ਜਣੇ , ਜਿਹਦੇ ਲਈ ਇਹ ਗੀਤ ਸੁਣਦਾ ਰਹਿਨਾਂ, ਵਹਿਗੁਰੂ ਜੀ ਮਿਲਾ ਦੇਣ ਸਦ੍ਹਾ ਲਈ 🙏🏻
@Preet62-uo5xb
@Preet62-uo5xb 3 месяца назад
❤ ਦਿਲਾਂ ਨੂੰ ਸਕੂਨ ਦੇਣ ਵਾਲਾ ਗੀਤ ❤
@newupkarnashamuktikanderpu8269
@newupkarnashamuktikanderpu8269 6 месяцев назад
22 har din shon lge yeh song Sunday main bhut hi pyara song h 22 love u
@rajdeepsingh9194
@rajdeepsingh9194 6 месяцев назад
ਸੋਹਣੀ ਵੀਡਿਓ ਰਵਨੇ ਦੀ ਅੱਖ ਤੋਂ । ❤❤❤
@sahildhawan5011
@sahildhawan5011 6 месяцев назад
Really Heart touching Song Dil De Jazbaat Kehte Arjan Sir🔥🔥♥️♥️
@Harkirat_-_Maan
@Harkirat_-_Maan 4 месяца назад
I always love sidhu karan beef...the pull each other upwords.. Didn't use ns cuss words against eachother nd took punjabi music to new heights ❤🎉
@ManpreetSingh-pd6yd
@ManpreetSingh-pd6yd 6 месяцев назад
Kuj saal mm pse rkh le ne arjan de geet sun ne nu❤🌸
@surindersinghuppal2892
@surindersinghuppal2892 6 месяцев назад
ਜਿਨਾ ਮੇਰੇ ਵਰਗਿਆ ਦੀ ਉਮਰ 40 ਜਾ 40+ ਹੋ ਗਈ ਆ ਤੇ ਕੰਮ ਕਾਰ ਕਰ ਕੇ ਆਪਣੀ ਫੈਮਿਲੀ ਤੋਂ ਦੂਰ ਹਨ ਓਹ ਇਸ ਗੀਤ ਨੂੰ ਸਮਜਨ ਗੇ
@entertainmediaproduction930
@entertainmediaproduction930 6 месяцев назад
Bahut vadiya arjan veer ❤😘😘love cool vibe music. .
@PaliJhinjer
@PaliJhinjer 5 месяцев назад
All time favourite arjan Dhillon 😊
@rupindersandhu9283
@rupindersandhu9283 6 месяцев назад
ਅਰਜਨਾ ਬਕਮਾਲ❤❤ ਯਰ ਸਲੂਟ ਆ ਤੈਨੂੰ ਤੇ ਤੇਰੀ ਕਲਮ ਨੂੰ❤❤
@dancebeatbyavneet1856
@dancebeatbyavneet1856 6 месяцев назад
ਜਦੋਂ ਸੱਚੀ ਮੁਹੱਬਤ ਕਰਨ ਵਾਲੇ ਦਾ ਦਿਲ ਟੁੱਟਦਾ ਹੈ ਤਾਂ ਉਹ ਸੋਚਦਾ ਕਿ ਕਾਸ਼ "ਕੁੱਝ ਸਾਲ ਮੈਂ ਪਾਸੇ ਰੱਖ ਲੈਂਦਾ,, ਅਪਣੇ ਨਾਲ ਬਿਤਾਉਣੇ ਨੂੰ" !!!!
@sweetyranirani8648
@sweetyranirani8648 6 месяцев назад
❤its truly
@raman_bari
@raman_bari 6 месяцев назад
Aesthetic Arjan ❤
@jasnoorsamra07
@jasnoorsamra07 6 месяцев назад
Disclaimer : this song is a vibe and feeling
@Sahil_Choudhary3564
@Sahil_Choudhary3564 6 месяцев назад
Always great arjan bai 😆
@my-dreams1828
@my-dreams1828 3 месяца назад
ਵੀਰ ਜੀ ਬਹੁਤ ਵਧੀਆ ਗੀਤ ਆ ਜੀ ਦਿਲ ਨੂੰ ਛੋਹਣ ਵਾਲਾ ਕਿਉਂਕਿ ਮੇਰੇ husband ਫੌਰਨ ਚ ਹਨ ਓਹਨਾਂ ਨੂੰ ਵੀ ਇਹ ਬਹੁਤ ਪਸੰਦ ਆ। ਜਿਵੇਂ ਓਹਨਾਂ ਦੇ ਦਿਲ ਦੀ ਆਵਾਜ਼ ਹੋਵੇ ਓਹਨਾਂ ਨੇ ਹੀ ਮੈਨੂੰ send ਕਿਤਾ ਸੀ ਸਚੀ ਲਗਦਾ ਸਾਡਾ ਤੇ ਵਕਤ ਹੀ ਰੁਕ ਗਿਆ ਹੈ ਇਨਾਂ ਸੋਹਣਾ ਲਗਦਾ ਸੁਨਣ ਨੂੰ 100/100❤❤
@thefamoussingh
@thefamoussingh 6 месяцев назад
This song deserves video like this... ravan bai & channa bai this duo is going great.
@RamanPreet-d9p
@RamanPreet-d9p 13 дней назад
Nice aa ji Dil nu shoo Gaya song
@swagyz_ravi
@swagyz_ravi 6 месяцев назад
Simplicity the song holds ❤️
@iharleenworld
@iharleenworld 5 месяцев назад
Sanu 7 janma da sath mile tainu rajj rajj chohne nu ♥️✨😍
@Jotkalyanofficial
@Jotkalyanofficial 6 месяцев назад
ਸਾਨੂੰ ਸੱਤ ਜਨਮਾਂ ਦਾ ਸਾਥ ਮਿਲੇ, ਤੈਨੂੰ ਰੱਜ ਰੱਜ ਚਾਉਣੇ ਨੂੰ ❤😢✍️
@Anonymous-qr5cn
@Anonymous-qr5cn 6 месяцев назад
Bai hr ek gana end hunda tuhada ❤
@NavdeepKaur-ut7hn
@NavdeepKaur-ut7hn 6 месяцев назад
😊 ਕੁਝ ਸਾਲ ਮੈਂ ਪਾਸੇ ਰੱਖ ਲਏ ਨੇ❤ ਤੇਰੇ ਨਾਲ ਬਿਤਾਉਣੀ ਨੂੰ ☺️❤️
@AjaypreetPreet
@AjaypreetPreet 3 месяца назад
ਸਾਨੂੰ ਸਤ ਜਨਮਾ ਦਾ ਸਾਥ ਚਾਹੀਦਾ ❤❤
@Poshautomobile
@Poshautomobile 6 месяцев назад
This is one of the best romantic punjabi song but this video can’t justify the level of song. They could have add more story and emotions into it. Anyhow, i love this song❤️🔥
@harjtoor-gz7je
@harjtoor-gz7je 5 месяцев назад
Beautiful lyrics and composition. God Bless you Arjan. Love you veer ji. Keep up the good work.
@naruediting5945
@naruediting5945 6 месяцев назад
Bhai reality song hai 22
@kiranpreet_kaur15
@kiranpreet_kaur15 22 дня назад
one of the best video of my favourite singer n favourite person ❤️🥰
@Harnoor_kaur_sidhu
@Harnoor_kaur_sidhu 6 месяцев назад
ਕੁਝ ਸਾਲ ਮੈਂ ਪਾਸੇ ਰੱਖ ਲੈਣੇ ਨੇ 💯✅ ਤੇਰੇ ਨਾਲ ਬਿਤਾਉਣੇ ਨੂੰ।।💜
@SandeepSingh-yw4ek
@SandeepSingh-yw4ek 5 месяцев назад
sach ds
@surindersingh9694
@surindersingh9694 6 месяцев назад
This song dont need a video, best way to listen with closed eyes ❤
@rahulparmar1377
@rahulparmar1377 26 дней назад
Boht sohna song bro ❤
@sengh97
@sengh97 6 месяцев назад
Round a applause for RAVAN KHOSA(Video Director) 🙌🫡
@topgamerseducation
@topgamerseducation 5 месяцев назад
Har gaana sir tuhada bhut vadia hunda ❤
@rahulgill7342
@rahulgill7342 6 месяцев назад
Sirra Gana ❤️ Love From Gurdaspur 🚀❤️
@ganjitsinghkaler3489
@ganjitsinghkaler3489 5 месяцев назад
ਰੂਹ ਨੂੰ ਸਕੂਨ❤
@KMlesh-Naughariwaala
@KMlesh-Naughariwaala 6 месяцев назад
Arjan dhillon di awaj gajab hai Likhai bhi gjb Bande ka alg hi zone hai ❤❤
@ShehnazRafiq-w7n
@ShehnazRafiq-w7n Месяц назад
Bht accha song aw m din ch 50 waar sundi aw
@itsyourrahulkumarr.k.0076
@itsyourrahulkumarr.k.0076 3 месяца назад
One of the finest songs of arjan dhillon sir 😊
@magicalartbypri
@magicalartbypri 6 месяцев назад
That scene when she was doing crochet and he was doing her braid 😍
@13_batth.
@13_batth. 6 месяцев назад
Favorite ❤
@RajveerSingh-zk9cj
@RajveerSingh-zk9cj 6 месяцев назад
Ghaiinttttt❤
@khushpreetsingh7261
@khushpreetsingh7261 6 месяцев назад
ਇੱਕ ਤਾਂ ਅਰਜਨ ਦਾ ਗਾਣਾ, ਦੂਜਾ ਬਾਈ ਰਵਨ ਖੋਸੇ ਦਾ ਵੀਡੀਓ, ਹੋਰ ਕੀ ਰੱਬ ਚਾਹੀਂਦਾ। ਕਮਾਲ ਬਕਮਾਲ
@KaranbirSingh1
@KaranbirSingh1 2 месяца назад
❤❤ kuj saal sachi ch rkhe hoye a ❤
@jassasandhujassasandhuja-iu4um
@jassasandhujassasandhuja-iu4um 6 месяцев назад
Siraaaaaaaa poora Kam Bai ji Jassa Sandhu jagraon tu
@PawanAulakh.
@PawanAulakh. 6 месяцев назад
ਬੋਹਤ ਮਿਠਾਸ ਭਰੀ ਅਵਾਜ ਹੈ ਅਰਜਨ ਬਾਈ ਦੀ ❤❤
@Parminder_virdi
@Parminder_virdi 6 месяцев назад
ਅਰਜਨ ਦਿਲੋਂ ਅੱਤ ਕਰਾ ਰੱਖੀ ਆ ਬਈ 💥✅💯
@Adabmutiyaar230
@Adabmutiyaar230 5 месяцев назад
Different song super duper hit song Touch wood
@nikkisingh9470
@nikkisingh9470 6 месяцев назад
Composition waah 😌♥️
@gurmeetbhullar7266
@gurmeetbhullar7266 6 месяцев назад
Song+ Beat+ Lyrics + Vieb + 🔥🔥🔥🔥🔥
@jarnailsingh-cs6ge
@jarnailsingh-cs6ge 6 месяцев назад
ਐਨਾ ਪਿਆਰਾ ਗੀਤ ਕਿ ਵਾਰ ਵਾਰ ਸੁਣਨ ਨੂੰ ਜੀਅ ਕਰਦੈ ।❤🎉
@bhagwantsingh1118
@bhagwantsingh1118 3 месяца назад
ਉਸਤਾਦ ਜਨਾਬ ❤
@Sam_sahota
@Sam_sahota 2 месяца назад
Raahi bruh boht sohna kaam ❤❤video connects with the story of the song 😇
@RamPatel-z3x
@RamPatel-z3x 6 месяцев назад
Tere gaane sun sun ke mera v likhan nu ji karda ❤ love you arjan
@sahilflix
@sahilflix 6 месяцев назад
arjan bai da koi todd ni ❤
@ranceysandhu1321
@ranceysandhu1321 Месяц назад
Uncountable likes for this song
@Farmingsolutions724
@Farmingsolutions724 6 месяцев назад
Arjan de different lyrics sirra ❤
@SBhullar-kp8qh
@SBhullar-kp8qh 18 дней назад
🎉🎉 bahut sweet voice brother you’ll be best singer in future
@lakshyapreetsinghjatt07
@lakshyapreetsinghjatt07 5 месяцев назад
Bhut sohna song . . Kuj saal main paase rakh laye ne.....! Tere naal bitaune nu....!!
@Majhail022
@Majhail022 Месяц назад
ਸਰਤਾਜ ਸੁਣਨ ਵਾਲਾ ਮੈਂ ਅੱਜ ਅਰਜਨ ਢਿੱਲੋਂ ਸੁਣਨ ਡਿਆ❤
@OSHI_BHARI
@OSHI_BHARI 4 месяца назад
ਅਰਜਨ🏹
@QueenMakeoverz
@QueenMakeoverz 2 месяца назад
Arjan veere tenu romania ch bhot lok pasand karde ne odar de...❤❤❤❤
@AshokSingh-zp6rx
@AshokSingh-zp6rx 6 месяцев назад
ਬਹੁਤ ਵਧੀਆ ❤
@HarpreetSingh-cf9fw
@HarpreetSingh-cf9fw 6 месяцев назад
ਬੁਹਤ ਵਧੀਆ song ਯਾਰ ❤
@RanveerSingh-k1w5w
@RanveerSingh-k1w5w 5 месяцев назад
Very nice song ehe song nu sun ke ta sukoon bohot milda e sachii ❤❤
@samnvir6
@samnvir6 6 месяцев назад
Sidhu and arjan❤️‍🔥 dono de gane sab to vdia hunde aa
@jasvirbrar6620
@jasvirbrar6620 6 месяцев назад
ਘੈਂਟ ਮੁੰਡਾ ❤
@Factualize-YT
@Factualize-YT 6 месяцев назад
arjan arjan❤
@Bassivlogs_
@Bassivlogs_ 6 месяцев назад
ਅਰਜਨ ਅਰਜਨ ਹੀ ਆ ❤
@SmilingDodoBird-mu4lj
@SmilingDodoBird-mu4lj 5 месяцев назад
Arjan veer ji tohada. A. Gana sab. De dilla te raaz kar rha a
@ManrajSingh-zx4iw
@ManrajSingh-zx4iw 6 месяцев назад
ਬਹੁਤ ਵਧੀਆ ਸੌਗ ਆ ❤
@kabaddifan3523
@kabaddifan3523 6 месяцев назад
Bhut sona geet ❤❤❤
@keshavsingla5559
@keshavsingla5559 5 месяцев назад
Awsome.. waiting for a romantic track
@RamanjitSingh-wv6hr
@RamanjitSingh-wv6hr 6 месяцев назад
Video vali att kra tii ❤️🚀
@army.lover-1322
@army.lover-1322 6 месяцев назад
Arjan respect❤
@JasveerSingh-xc1js
@JasveerSingh-xc1js 6 месяцев назад
Bai j ho ske tan danabaad di vi video le ke ayo . ❤❤❤❤
@ginnyofficial781
@ginnyofficial781 3 месяца назад
ਹੁਣ ਤੱਕ ਇਹੀ ਸੁਣਦੇ ਸੀ ਕਿ ਚੜਦੀ ਜਵਾਨੀ ਚ ਪਿਆਰ ਹੋ ਗਿਆ, ਸ਼ੁਕਰ ਆ ਕਿਸੇ ਨੇ ਸਾਡੇ ਵਰਗਿਆਂ ਦੀ ਵੀ ਗੱਲ ਕੀਤੀ ਜਿੰਨਾਂ ਨੇ ਪਹਿਲਾਂ ਪੜ੍ਹਾਈ ਨੂੰ ਤੇ ਫਿਰ ਕਮਾਈ ਨੂੰ ਵਕਤ ਦਿੱਤਾ ਤਾਂ ਕਿ ਪਰਿਵਾਰ ਪਾਲਣ ਜੋਗੇ ਹੋ ਜਾਈਏ...ਫਿਰ ਬਾਕੀ ਸਮਾਂ ਮਹੁੱਬਤ ਲਈ ਸਾਂਭਿਆ
@manjeetdoad1313
@manjeetdoad1313 6 месяцев назад
next level❤
@jagdeepmajhuke1938
@jagdeepmajhuke1938 6 месяцев назад
Arjan bai ji ehe ji song hor v lai k ayo romantic song bhut vdia hunde A thode ❤❤❤
@CongressFansKerala
@CongressFansKerala 6 месяцев назад
Love from Kerala 💙