Тёмный

Lakha Sidhana ਖਿਲਾਫ 2 ਪਿੰਡ ਹੋ ਗਏ ਇਕੱਠੇ ਲੱਖੇ ਨੇ ਜਿਹੜੇ ਕਿਸਾਨ ਤੇ ਲਾਏ ਸੀ ਦਰਖੱਤ ਪੱਟਣ ਦੇ ਇਲਜ਼ਾਮ 

RMB Television
Подписаться 949 тыс.
Просмотров 124 тыс.
50% 1

#RMBTelevision #LakhaSidhana #PunjabNews
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
RU-vid:
ru-vid.com/show-UC7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Развлечения

Опубликовано:

 

21 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 779   
@balwindersinghdhaliwal1498
@balwindersinghdhaliwal1498 8 дней назад
ਜਿੰਨੇ ਹੁਣ ਇਕੱਠੇ ਹੋਕੇ ਆ ਗਏ ਕਦੇ ਰੁੱਖ ਲਾਉਣ ਵੇਲੇ ਇਕੱਠੇ ਨਹੀਂ ਹੋਏ ਹੋਣੇ
@InderjitSingh-of5lm
@InderjitSingh-of5lm 7 дней назад
Hunda ta sada pind j lakha suka chal janda ta lakh de lant c sade
@MankaransinghpandherMank-xy5zl
@MankaransinghpandherMank-xy5zl 7 дней назад
Tu roj kine bute launa
@RajbirSingh-jp1tw
@RajbirSingh-jp1tw 7 дней назад
ਬਾਕੀ ਵੀਰੇ ਉਹ ਕਹਿੰਦੇ ਦਰੱਖਤ ਪੱਟੇ ਨਹੀਂ, ਹਨੇਰੀ ਨਾਲ ਡਿੱਗੇ ਆ ਤੇ ਲੱਖਾ ਸਿਧਾਣਾ ਕਹਿੰਦਾ ਪੱਟੇ ਆ ਕੀ ਦੋ ਪਿੰਡ ਝੂਠ ਬੋਲ ਰਹੇ ਆ
@user-zb4gw9vi8q
@user-zb4gw9vi8q 6 дней назад
​@@InderjitSingh-of5lmhahaha
@harinderbhandal4400
@harinderbhandal4400 6 дней назад
Tera lakha NE sare Punjab da theka liya KISE change jatt de hath NE lagee Kadee up Bihar waliya te rolla paunda Agencia da Banda lakha Ban Gaya MP Jina Pani janda Haryane Rajasthan sare sikhan nu janda oh sare Himachal Cho ujade vechara sala landoo Banda
@BhinderSran-ky8ok
@BhinderSran-ky8ok 8 дней назад
ਦਰਖ਼ਤ ਤੂਸੀਂ ਪੱਟੋਓ ਅਤੇ ਗ਼ਲਤ ਲੱਖਾ ਸਿਧਾਣਾ ਹੈ ਬਾਈ ਵਾਹ ਵਾਹ ਬਾਈ ਸੋਡੇ ਪਿੰਡ ਦਾ ਬੇੜਾ ਗ਼ਰਕ ਹੋਓ ਪੱਕਾ ਬਾਈ ਦਰਖ਼ਤ ਮਚਾਏ ਹਨ
@satnamsinghkhalsa1051
@satnamsinghkhalsa1051 8 дней назад
ਲੱਖੇ ਨੂੰ ਕਿਉ ਮੰਦਾ ਬੋਲਦੇ ਹੋ ਆਪਣੇ ਆਪ ਵੱਲ ਝਾਤ ਮਾਰੀਏ
@mygames3251
@mygames3251 7 дней назад
ਲੱਖੇ ਨੇ ਲੋਕਾਂ ਦੇ ਪੁੱਤ ਵੱਢ ਤੇ ਉਹ ਲੋਕ ਭੁੱਲ ਗਏ
@user-cb8ui4yq1x
@user-cb8ui4yq1x 7 дней назад
​@@mygames3251lakha chor banda
@PoojaKaur-yg1mi
@PoojaKaur-yg1mi 7 дней назад
Aho eh sara pind jhooth bol reha… ikalla lakha sidana he dudh da dhota hoya…😂😂😂
@PoojaKaur-yg1mi
@PoojaKaur-yg1mi 7 дней назад
Aho eh sara pind jhooth bol reha… ikalla lakha sidana he dudh da dhota hoya…😂😂😂
@AmandeepSingh-kr3lo
@AmandeepSingh-kr3lo 8 дней назад
ਵੀਰ ਰੁੱਖ ਨਾਂ ਵੱਢੋ,,, ਮਾਂ ਦਾ ਦੁੱਧ ,,ਤੇ ਵੀਰ ਰੁੱਖ। ਵੀਰ ਪੰਜਾਬੀਓ ਜਾਗੋ ,,, ਨਾਂ
@Daske.WaleSahi
@Daske.WaleSahi 8 дней назад
ਜਿਹੜਾ ਟਾਹਲੀ ਦੇ ਦੁਆਲਿਓਂ ਟੋਆ ਪੱਟਿਆ ਉਹ ਕਿਵੇਂ ਉਹ ਵੀ ਹਨੇਰੀ ਨੇ ਪੱਟ ਦਿੱਤਾ
@ParwinderKang
@ParwinderKang 6 дней назад
Shi gll aw
@HardeepSINGH-wz7cs
@HardeepSINGH-wz7cs 4 дня назад
Ihna lokka ne desert bna k shadna aa punjab......sadde lok bs laalch de palle pegye aa ...... Mukdi gall assi khatam hoke rehna aa je iho haal reha.
@SBrar
@SBrar 3 дня назад
ਜਦੋ ਉਹ ਟਾਹਲੀ ਹੈ ਉਹਨਾਂ ਦੀ ਥਾਂ ਵਿੱਚ, ਉਹ ਟੋਆ ਪੁੱਟਣ ਜਾਂ ਖੂਹ? ਜੇ ਤੇਰੀ ਜਗ੍ਹਾ ਵਿੱਚ ਖੜੇ ਦਰਖਤਾਂ ਤੇ ਕੋਈ ਹੋਰ ਮੇਰ ਕਰੇ ਤਾਂ ਤੂੰ ਕੀ ਕਰੇਗਾ???
@patiala_news
@patiala_news 8 дней назад
ਉਸ ਦਿਨ ਦਾ ਕੋਈ ਬੋਲਿਆ ਨੀ ਜਦੋਂ ਗੱਲ ਧਰਨੇ ਦੀ ਚੱਲੀ ਪਰਚੇ ਦੀ ਚੱਲੀ ਹੁਣ ਇਕੱਠੇ ਹੋਗੇ ਹੁਣ ਕਿਉ ਡਰਦੇ ਹੋ
@user-jd5em9rj5y
@user-jd5em9rj5y 8 дней назад
ਬਾਈ ਜਿਹੜੀ ਟਾਹਲੀ ਦੇ ਦੁਆਲੇ ਟੋਆ ਪੁਟਿਆ ਉਹ ਭੂਤਾ ਨੇ ਪੱਟਿਆ
@RubalChahal-ii9uj
@RubalChahal-ii9uj 8 дней назад
Jwa shi bro
@napinderghuman
@napinderghuman 8 дней назад
ਬਿਲਕੁਲ ਸਹੀ ਬੋਲ ਰਹੇ ਹੋ ਵੀਰ ਤੁਸੀ ॥
@BaazpreetSidhu
@BaazpreetSidhu 8 дней назад
ਜਦੋਂ ਟੁਟ ਗਿਆ ਦਰਖਤ ਫਿਰ ਜੜਾਂ ਤਾਂ ਕਢਣਾ ਫਿਰ
@guribathinda-wb9mu
@guribathinda-wb9mu 7 дней назад
​@@RubalChahal-ii9ujtusi kidr chahal saab 😮
@BantaSingh-tt8zt
@BantaSingh-tt8zt 7 дней назад
ਵੀਰ ਭੂਤ ਤਾਂ ਬਾਹਰ ਦੇਸ਼ ਚ ਗਏ ਹੋਏ ਨੇ
@gurpreetsingh-gf7md
@gurpreetsingh-gf7md 7 дней назад
ਧੀਆਂ ਮਾਰ ਕੇ ਮਾਵਾਂ ਨੂੰ ਤਰਸਾਂਗੇ, ਰੁੱਖ ਵੱਢ ਕੇ ਛਾਵਾਂ ਨੂੰ ਤਰਸਾਂਗੇ 🙏🙏🙏🙏🙏🙏🙏🙏🙏🙏🙏
@patiala_news
@patiala_news 8 дней назад
ਪੰਜਾਬ ਚ je ਕੋਈ ਸੱਚਾ ਬੰਦਾ ਜਾ ਕੋਈ ਭਲੇ ਦਾ ਕੰਮ ਕਰਦਾ ਸਾਡੇ ਲੋਕ ਉਸ ਨੂੰ ਮਾੜਾ ਬੋਲਦੇ ਨੇ ਇੱਥੇ ਮਰ ਕੇ ਜਾਨ ਦੇ ਕੇ ਫੇਰ ਬੋਲਦੇ ਨੇ ਯਾਰ ਬੰਦਾ ਚੰਗਾ ਸੀ ਪਹਿਲਾ ਨਾਲ ਕੋਈ ਲਗਦਾ ਨੀ
@sonudhillon831
@sonudhillon831 8 дней назад
ਦਰੱਖਤ ਤਾਂ ਚੱਲ ਹਨੇਰੀ ਨਾਲ ਡਿੱਗ ਗਏ ਦਰੱਖਤਾਂ ਦੇ ਆਲੇ ਦੁਆਲੇ ਟੋਏ ਵੀ ਹਨੇਰੀ ਨੇ ਪੁੱਟ ਤੇ ਕਿਆ ਝੂਠ ਕੁੱਝ ਸੋਚ ਸਮਝ ਕੇ ਬੋਲਿਆ ਕਰੋ
@ParwinderKang
@ParwinderKang 6 дней назад
Shi gll aw bro
@harvinderbal-qt9xg
@harvinderbal-qt9xg 6 дней назад
Veere sahi keha e Jan ke bol rahe kyu ki gal shru hoyi kheta nu agg nu la ke
@SBrar
@SBrar 3 дня назад
ਯਾਰ ਜਦੋ ਦਰਖਤ ਹੀ ਉਹਨਾਂ ਦੇ ਆ ਫਿਰ ਜੋ ਮਰਜ਼ੀ ਕਰਨ
@user-zs6hz5gz4l
@user-zs6hz5gz4l 21 час назад
Bai de aapne rukh ny aagla jo marji kery j tuhanu koi takleef hai ja tusi watawarn parymi o tusi aap v rukh lga sakdy o
@devinderpalsingh4373
@devinderpalsingh4373 8 дней назад
ਸਾਰੇ ਪਿੰਡ ਵਾਲੇ ਝੂਠ ਬੋਲਦੇ ਨੇ ਜਿਹੜੇ ਦਰਖਤ ਲੱਖੇ ਬਾਈ ਨੇ ਦਿਖਾਏ ਨੇ ਉਹ ਇਹਨਾਂ ਨੇ ਹੀ ਪੁੱਟੇ ਨੇ
@thehunterking8711
@thehunterking8711 8 дней назад
ਹੁਣ ਡਰਦੇ ਇੱਕਠੇ ਹੋਏ ਆ 😂🤣
@sugrabegum6021
@sugrabegum6021 5 дней назад
Right ji
@Dosanjh84
@Dosanjh84 8 дней назад
ਮੇਰੀ ਬਾਈ ਲੱਖੇ ਨੂੰ ਵੀ ਬੇਨਤੀ ਆ ਛੱਡ ਬਾਈ ਆਪਣੇ ਲੋਕ ਸੱਚ ਦੀ ਵਜਾਏ ਝੂਠ ਤੇ ਗਲਤ ਨਾਲ ਜ਼ਿਆਦਾ ਖੜਦੇ ਨੇ ਜਿਵੇਂ ਇਹ ਆਪਣੇ ਪਿੰਡ ਲਈ ਖੜ ਗਏ। ਜੇ ਤੁਸੀਂ ਸੱਚੇ ਸੀ ਉਸੇ ਦਿਨ ਆਕੇ ਲੱਖੇ ਨੂੰ ਦੱਸਦੇ ਕਿ ਭਰਾਵਾ ਪੁੱਟੇ ਨਹੀਂ ਹਨੇਰੀ ਨਾਲ ਡਿੱਗੇ ਆ। ਪਰ ਉਸ ਦਿਨ ਪੁਟਿਆ ਦਾ ਸਾਫ ਪਤਾ ਲੱਗਦਾ ਸੀ।
@HarjeetSingh-sr9cf
@HarjeetSingh-sr9cf 7 дней назад
ਹਨੇਰੀ ਆਈ ਨਹੀਂ ਹੁਣ ਪਿੰਡ ਵਾਸੀਆਂ ਨੇ ਹਨੇਰੀ ਲਿਆ ਦਿੱਤੀ ਇਹ ਗ਼ਲਤ ਗੱਲ ਹੈ ਜੀ ਸਹੀ ਗੱਲ ਹੈ ਐਵੇਂ ਹੀ ਕਹਿੰਦੇ ਹਨ ਇਹ ਪਿੰਡ ਵਾਸੀਆਂ ਨੂੰ ਨਾਰਾਂ ਦੇਣਾ ਚਾਹੀਦਾ ਇੱਕ ਰੁੱਖ ਸੌ ਦੁੱਖ A,C, ਨਾਲ ਵਾਤਾਵਰਨ ਵਧੀਆ ਰਹਿੰਦਾ ਹੈ
@jatinderpalsingh8817
@jatinderpalsingh8817 8 дней назад
ਸ਼ਰਮ ਕਰੋ ਹਰੇ ਦਰਾਖਤਾਂ ਸੁੱਕੇ ਦੱਸ ਰਹੇ ਹੋ ਇਹ ਸਾਰੇ ਬੋਲਣ ਵਾਲੇ ਵਾਲ਼ਿਆਂ ਨੂੰ ਪੁੱਛੋ ਕਿ ਤੁਸੀਂ ਕਿੰਨੇ ਦਰਖਤ ਲਾਏ ਹਨ
@thehunterking8711
@thehunterking8711 8 дней назад
ਪਤਾ ਨਹੀਂ ਕਿਉਂ ਦਰੱਖਤਾਂ ਦੇ ਦੁਸ਼ਮਣ ਬਣੇ ਹੋਏ ਨੇ ਲੋਕ, ਖਾਲ ਦੇ ਵਿੱਚ ਨਹੀਂ, ਖਾਲ ਦੇ ਅਤੇ ਸੜਕ ਦੇ ਵਿਚਾਲੇ ਸੀ ਦਰੱਖਤ
@RanjitSingh-ih1cb
@RanjitSingh-ih1cb 8 дней назад
ਓ ਯਾਰ ਉਹ ਕਿਹੜਾ ਮਾੜੀ ਗੱਲ ਕਰਦਾ ਤੁਹਾਡੇ ਭਲੇ ਦੀ ਗੱਲ ਕਰਦਾ ਠੰਡ ਰੱਖੋ ਐਨੀ ਗਰਮੀ ਕਿਉਂ ਦਿਖਾ ਰਹੇ ਹੋ ਹੁਣ ਜੇ ਅਗਲੇ ਨੂੰ ਦੱਸ ਦਿਓ ਬਈ ਅਸੀਂ ਨਹੀਂ ਪੱਟੇ ਹਨੇਰੀ ਨਾਲ ਪੱਟੇ ਗਏ ਨੇ
@Harjeetkaur-
@Harjeetkaur- 8 дней назад
Shai keha
@SIKANDAR_03
@SIKANDAR_03 8 дней назад
Bilkul sahi 👍👍👍❤
@VinodKumar-ne5op
@VinodKumar-ne5op 8 дней назад
ਬਾਈ ਜਿਹੜੇ ਰੁੱਖ ਲੱਖੇ ਬਾਈ ਨੇ ਵੀਡੀਓ ਵਿੱਚ ਦਿਖਾਏ ਸੀ ਇਹ ਉਹ ਜਗ੍ਹਾ ਨਹੀ ਹੈ
@harbhajansinghsekhon2899
@harbhajansinghsekhon2899 8 дней назад
ਇਹ ਸਾਰੇ ਪਿੰਡ ਵਾਲੇ ਝੂਠ ਬੋਲਦੇ ਨੇ, ਪਹਿਲਾ ਹੀ ਵੱਡੇ ਰੋਡਾਂ ਕਰਕੇ ਬਹੁਤ ਦਰੱਖਤ ਪੱਟੇ ਗਏ ਨੇ। ਵਾਤਾਵਰਣ ਬਹੁਤ ਖਰਾਬ ਹੋ ਰਿਹਾ ਏ।
@Forever-ol9wv
@Forever-ol9wv 6 дней назад
Sara pind nahi jhooth bolda tera lakha ikalla sacha
@Defaulter_Munda
@Defaulter_Munda 6 дней назад
Lakha ghusa Si te ghusa rahuga
@gurdeepmaanPB10punjab
@gurdeepmaanPB10punjab 8 дней назад
ਮੈਂ ਤਾਂ ਆਪ ਯਾਰ ਹੈਰਾਨ ਆ ਪਿੰਡ ਵਾਲਿਆਂ ਤੇ ਯਾਰ ਐਡੇ ਫੁੱਦੂ ਬੰਦੇ ਪਿੰਡ ਵਾਲੇ ਯਾਰ ਦੋ ਪਿੰਡ ਇਕੱਠੇ ਹੋ ਗਏ ਕਹਿੰਦੇ ਲੱਖੇ ਸਿਧਾਣੇ ਦੇ ਪਰਚਾ ਕਰਾਉਣਾ ਪਰਚਾ ਕਾਹਦਾ ਕਰਾਉਣਾ ਰੁੱਖ ਲਵਾ ਲਓ ਫਿਰ ਤੁਸੀਂ ਨਾ ਵੱਢੋ ਰੁੱਖ ਉਹ ਸਾਂ ਦਿੰਦੇ ਨੇ ਆਪਾਂ ਨੂੰ ਸਾਹ ਮਿਲਦਾ ਆਪਾਂ ਨੂੰ ਆਕਸੀਜਨ ਮਿਲਦੀ ਆ ਤੁਸੀਂ ਉਹਨੂੰ ਨਾ ਵੱਢਣ ਲੱਗ ਗਏ ਗੁਰੂ ਗੁਰੂ ਘਰ ਲੈ ਕੇ ਜਾਣਾ ਆਪਾਂ ਮੁੱਲ ਵੀ ਦੇ ਸਕਦੇ ਆ ਲੈ ਕੇ ਪਿੰਡ ਵਾਲੇ ਝੂਠ ਬੋਲਦੇ ਨੇ ਇਹਨਾਂ ਦੇ ਪਿੰਡ ਵਾਲਿਆਂ ਦੇ ਸਾਰਿਆਂ ਦੇ ਪਰਚਾ ਹੋਣਾ ਚਾਹੀਦਾ
@rajpalsingh6322
@rajpalsingh6322 7 дней назад
😂😂😂kuj hal pind vale
@punjabiludhiana332
@punjabiludhiana332 8 дней назад
ਲੱਖਾ ਸਹੀ ਆ ।
@user-rx1yk4zb3h
@user-rx1yk4zb3h 8 дней назад
ਦਰਖਤ ਨਹੀਂ ਪਟਣੇ ਚਾਹੀਦੇ
@user-kb2dg1ds4y
@user-kb2dg1ds4y 8 дней назад
ਲੱਖਾਂ ਬਾਈ ਸਹੀ ਕਹਿ ਰਹਿਆ ਬਾਈ ਜੀ ਹਨੇਰੀ ਨਾਲ ਇਹਨਾਂ ਵੱਡਾ ਟੋਆ ਕਿਵੇਂ ਹੋ ਹੋਜੂ ਗਾ ਫੁੱਦੂ ਨਾ ਬਨਾਉ ਬਾਈ ਜੀ ਲੱਖਾ ਬਾਈ ਜ਼ਿੰਦਾਬਾਦ ਆ
@PANJABICLIPCUT
@PANJABICLIPCUT 7 дней назад
ਹਨੇਰੀ ਨੇ ਵੀ ਬਸ ਇਕ ਜਗਾ select ਕਰ ਕੇ ਦਰੱਖਤ ਪੱਟੇ ਨੇ 😂
@bahadursingh1978
@bahadursingh1978 7 дней назад
ਦਰਖਤ ਲਾਉਣ ਲਈ ਚਾਰ ਬੰਦੇ ਇਕੱਠੇ ਨਹੀਂ ਹੁੰਦੇ ਪੱਟੇ ਹੋਏ ਦਰਖਤਾਂ ਲਈ ਦੋ ਪਿੰਡ ਰਲਕੇ ਡਰਾਮਾ ਕਰ ਰਹੇ ਆ ਦਾੜੀ ਜਰੂਰ ਇਹਨਾਂ ਸਾਰਿਆਂ ਦੀਆਂ ਚਿੱਟੀਆਂ ਨੇ ਪਰ ਇਹਨਾਂ 'ਚ ਸਿਆਣਪ ਕਿਸੇ ਚ ਦੀਦੀ ਨਹੀਂ ਪਹਿਲਾਂ ਦੋ ਪਿੰਡ ਰਲ ਕੇ ਇਕੱਠੇ ਦਰਖਤ ਲਾਉਂਦੇ ਫੇਰ ਲੱਖੇ ਨੂੰ ਜਵਾਬ ਦਿੰਦੇ ਫੇਰ ਤਾਂ ਤੁਸੀਂ ਸਹੀ ਸੀ ਸਾਰੇ ਭੰਡ ਇਕਠੇ ਹੋਏ
@BalwinderSingh-zu2xt
@BalwinderSingh-zu2xt 7 дней назад
ਲੱਖੇ ਸਿਧਾਣੇ ਨੂੰ ਕੀ ਲੋੜ ਹੈ ਵੀਰ ਜੀ ਇਹ ਤਾਂ ਤੁਹਾਨੂੰ ਸਹੀ ਕਹਿ ਰਿਹਾ ਹੈ ਬਾਈ ਜੀ ਸੱਚ ਕੌੜਾ ਹੁੰਦੈ ਬਾਈ ਜੀ ਤੁਹਾਡੀ ਆਉਣ ਵਾਲੀ ਪੀੜ੍ਹੀ ਵਾਰੇ ਸੋਚਦਾ ਵੀਰੇ ਨਹੀਂ ਲੱਖੇ ਨੂੰ ਕੀ ਲੋੜ ਸੀ
@Lovepreetlavi855
@Lovepreetlavi855 8 дней назад
ਲੋਕਾਂ ਦਾ ਕੋਈ ਭੇਤ ਨੀ ਆਉਂਦਾ ਹੋ ਸੋਡੇ ਭੱਲੇ ਲਈ ਲੜਦੈ 🙏🙏🙏🌳🌳🌳
@jagbirsandhu3215
@jagbirsandhu3215 7 дней назад
ਜਦੋਂ ਦਰੱਖਤ ਛੋਟਾ ਸੀ ਖਾਲੇ ਦੇ ਵਿਚ ਸੀ ਓਦੋਂ ਕਿਉਂ ਨੀ ਵੱਡਿਆਂ ਕਿਸਾਨ ਖਾਲੇ ਦੇ ਵਿਚ ਦਰੱਖਤ ਕੋਈ ਨੀ ਛੱਡਦਾ ਹੁਣ ਕਹਿੰਦੇ ਪਾਣੀ ਨੀ ਲੰਘਣ ਦਿੰਦਾ ਫੇਰ ਪਹਿਲਾਂ ਪਾਣੀ ਕਿਵੇਂ ਟੱਪਦਾ ਸੀ
@technicalanuji802
@technicalanuji802 8 дней назад
ਇਕੱਠੇ ਕ‌ਈ ਦਰਖ਼ਤ ਹਨ੍ਹੇਰੀ ਨਾਲ ਕਿਮੇ ਡਿੱਗ ਪ‌ਏ ਇਹ ਨੀ ਸਮਝ ਆਉਂਦੀ
@saminderchahal1109
@saminderchahal1109 7 дней назад
Did jande aa g
@wasdapunjab5575
@wasdapunjab5575 8 дней назад
ਲੱਖਾ ਸਿਧਾਣਾ ਬਿਲਕੁਲ ਸਹੀ ਆ ਦਰਖਤ ਵੱਡੇ ਗਏ ਆ ਹਨੇਰੀ ਪੰਜ ਦਰਖਤਾਂ ਤੇ ਈ ਆ ਗਈ ਇਕੱਲੀ ਏਡਾ ਟੋਆ ਪੁੱਟ ਰਖਿਆ ਪਹਿਲੀ ਵਾਰੀ ਵੇਖਿਆ ਹਨੇਰੀ ਟੋਆ ਵੀ ਪੱਟ ਜਾਂਦੀ
@raghbirsingh4023
@raghbirsingh4023 7 дней назад
ਤਕੜੇ ਬੱਦੇ ਕਰਕੇ ਪਿੰਡ ਵਾਲੇ ਨਾਲ ਰਲਗੇ। ਗਰੀਬ ਹੁੰਦੇ ਤਾਂ ਬਰਖਿਲਾਫ਼ ਹੋ ਜਾਨਾ ਸੀ
@00SandeepSingh00
@00SandeepSingh00 11 часов назад
Bhosdideya jdo hneri aaundi aa sare rukh ni gireya krde jehda ik dukka bodda rukh hunda aa oh girda hunda. Baaki lakhe ci bund ch wadd jo chahe ohnu kutta ni puchda
@malkana294
@malkana294 8 дней назад
ਆ ਜਿਹੜਾ ਕਿਹਦਾ ਮੇਰੇ ਖੇਤ ਵਿਚ 45 ਰੁੱਖ ਲੱਗੇ ਆ ਪਹਿਲਾਂ ਏਦੇ ਖੇਤ ਜਾਕੇ ਦੇਖੋ
@gurpreetrandhawa2230
@gurpreetrandhawa2230 8 дней назад
ਤੇਰੇ ਖੇਤ ਕਿੰਨ੍ਹੇ ਲੱਗੇ ਐ ਪਹਿਲਾਂ ਇਹ ਦੱਸ ਫਿਰ ਉਹ ਵੀ ਵੇਖ ਆਉਂਣੇ ਐ
@GurvinderSingh-xh6zy
@GurvinderSingh-xh6zy 7 дней назад
Teri pen te Chad k dekh len de menu anath nu veer 😂😂😂​@@gurpreetrandhawa2230
@user-cx8jw8yq9o
@user-cx8jw8yq9o 7 дней назад
​@@gurpreetrandhawa2230💯
@kingsofmirzapur6039
@kingsofmirzapur6039 7 дней назад
​@@gurpreetrandhawa2230ਨੇਰੀ ਨੇ ਨਾਲ਼ ਟੋਏ ਵੀ ਪੱਟ ਤੇ ਕੇ
@00SandeepSingh00
@00SandeepSingh00 11 часов назад
@@kingsofmirzapur6039saaleya jdo rukh gir gya fer saaf ni krna othon ?????
@user-cp1ps6bj8y
@user-cp1ps6bj8y 8 дней назад
ਨਾਲੇ ਹੁਣ ਖਾਲ ਚ ਪਾਣੀ ਨੀ ਰੁਕਦਾ ਸਾਹ ਲੈਣ ਦਾ ਕੀ ਆ ਉਹ ਤਾਂ ਧਰਮਰਾਜ ਕੋਲ ਜਾ ਕੇ ਵੀ ਲੈ ਲਵਾਂਗੇ
@balbirsinghusajapmansadasa1168
@balbirsinghusajapmansadasa1168 8 дней назад
ਹਨੇਰੀ ਏਨਾ ਖੇਤਾਂ ਵਿੱਚ ਈ ਆਈ ਜਾਂ ਹੋਰ ਕਿਤੇ ਵੀ ਆਕੇ ਦਰਖਤ ਡਿੱਗੇ ਆ।
@balwindersinghdhaliwal1498
@balwindersinghdhaliwal1498 8 дней назад
ਐਨੇ ਦਰੱਖਤ ਇਕੱਠੇ ਕਿਵੇਂ ਡਿੱਗ ਪਏ ਪੱਕਾ ਪੁੱਟੇ ਹੋਣਗੇ
@user-di6ng9hl4f
@user-di6ng9hl4f 8 дней назад
Je tere ghre dig pe tu ove rakh le ga khaa saaao
@Dosanjh84
@Dosanjh84 8 дней назад
ਕੀ ਲੱਖੇ ਸਿਧਾਣੇ ਨਾਲ ਤੁਹਾਡਾ ਸਾਬਕਾ ਸਰਪੰਚ ਵੀ ਝੂਠ ਬੋਲਦਾ ਸੀ, ਜਦ ਤੁਹਾਡੀ ਡੰਡ ਹੋਈ ਤਾਂ ਸਾਰੇ ਲੱਖੇ ਦੁਆਲੇ ਹੋ ਗਏ। ਰਹੀ ਗੱਲ ਰੁੱਖ ਦੇ ਅੜਿੱਕਾ ਪਾਉਣ ਦੀ ਤਾਂ ਬਾਈ ਜੀ ਜਿਹੜੇ ਰੁੱਖ ਹੱਥੀਂ ਲਾਉਂਦੇ ਨੇ ਉਹ ਬਿਜਲੀ ਦੀਆਂ ਤਾਰਾਂ ਦਾ ਧਿਆਨ ਰੱਖਦੇ ਨੇ। ਜਦ ਲੱਖਾ ਆਇਆ ਤਾਂ ਬੰਦੇ ਛਾਂਗਦੇ ਸੀ ਪਰ ਅਸੀਂ ਆਰਾ ਨੀ ਲਾਇਆ ਅਸੀਂ ਕੁਹਾੜਾ ਨਹੀਂ ਲਾਇਆ😂।
@user-cb8ui4yq1x
@user-cb8ui4yq1x 7 дней назад
Sidhi gall ehna lakhe nu vota ni payia.lakha tad khilaf aa
@patiala_news
@patiala_news 8 дней назад
ਬਾਈ ਜੀ ਲੱਖੇ ਨੇ ਕੋਈ ਮਾੜਾ ਕੰਮ ਤਾਂ ਕੀਤਾ ਨੀ ਉਹ ਬੋਲਦਾ ਰੁੱਖ ਲਾਓ ਉਸ ਵਿੱਚ ਸੱਭ ਦਾ ਫਾਈਦਾ ਇਹ ਗੱਲ ਲੱਖੇ ਨੂੰ ਬੋਲ ਦੇਣੀ ਸੀ ਕੀ ਹਵਾ ਨਾਲ ਹੋਇਆਂ ਇਹ ਸੱਭ ਲੱਖਾ ਕੋਈ ਬੱਚਾ ਤਾਂ ਹੈ ਨੀ ਲੱਖੇ ਨੂੰ ਮਾੜਾ ਕਹੀ ਜਾਂਦੇ ਆ ਯਾਰ ਤੁਸੀਂ
@balkarchattha82
@balkarchattha82 8 дней назад
ਚਲ ਤੂੰ ਜਿਹੜਾ ਥਣ ਪਟਣਾ ਪਟ ਜਾ ਤੇਰੀ ਕੁੜੀ ਤੇ ਭੈਣ ਨੂੰ ਭੇਜ ਦੀ ਹਰੀ ਕਰਦਾ ਗੇ ਰਾਤ ਨੂੰ ਫੇਰ ਲੱਖੇ ਕੋਲ ਲੈ ਜਾਈ ਦੇਖਲੂ ਜਿਹੜਾ ਲੱਖਾ ਭੋਸਡੀ ਕੀ ਲਨ ਪਟ ਲਉ
@PoojaKaur-yg1mi
@PoojaKaur-yg1mi 7 дней назад
Aho lakha ta sadh banda va , lakhe ne jis kudia da peo da qatal kar dita c oh kudia to pucho lakhe bare… aap ta lakha kise dia dhia nu anath kar sakda oh ni mara ethe 2 tree 🌴 piche dharna la ke baith gya… wadda dudh da dhota lakha ….
@ranag31
@ranag31 5 дней назад
ਯਾਰ ਤੁਸੀਂ ਇੰਨੇ ਬੰਦਿਆਂ ਨੂੰ ਗਲਤ ਕਹੀ ਜਾ ਰਹੇ.ਤੀਜਾ ਬੰਦਾ ਬੋਲੇ ਇਹ ਗਲਤ ਆ
@JagjitSingh-uz4dv
@JagjitSingh-uz4dv 8 дней назад
ਤੁਸੀਂ ਸਾਰੇ ਚੱਮਚੇ ਪਾਰਟੀਆਂ ਦੇ ਲੱਖਾ ਸਿਧਾਣਾ ਜ਼ਿੰਦਾਬਾਦ
@gurpalgill9314
@gurpalgill9314 8 дней назад
ਲੜਨ ਦੀ ਲੋੜ ਨਹੀਂ ਗੁਰੂ ਦੀ ਗੱਲ ਮੰਨੋ ਲੱਖੇ ਦੀ ਮੰਨਣ ਦੀ ਲੋੜ ਨਹੀਂ।ਗੁਰੂ ਸਾਹਿਬ ਨੂੰ ਬਹਿ ਕੇ ਪੁੱਛ ਲਵੋ ਕਿ ਗੁਰੂ ਸਾਹਿਬ ਇਜਾਜ਼ਤ ਦਰੱਖਤ ਪੁੱਟਣ ਦੀ ਦਿੰਦੇ ਹਨ।
@balkar353
@balkar353 7 дней назад
ਗੁਰੂ ਹਰਿ ਰਾਇ ਸਾਹਿਬ ਜੀ ਨੇ ਵੱਧ ਤੋਂ ਵੱਧ ਫਲਦਾਰ ਤੇ ਰੁੱਖ ਲਗਾਉਣ ਲਈ ਕਿਹਾ ਹੈ ਸੋ ਸਾਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਉ ਇਹ ਮਸਲਾ ਕੋਈ ਵੱਡਾ ਨਹੀ ਏਵੇਂ ਨਾ ਲੱਤਾਂ ਖਿੱਚੋ ਜੇ ਲੱਖੇ ਵਰਗੇ ਨਾ ਬੋਲਣ ਤਾਂ ਇਹਨਾਂ ਲੋਕਾਂ ਨੇ ਰੁੱਖ ਨੀ ਛੱਡਣੇ ਲੱਖੇ ਨੇ ਇੱਕ ਵੀਡੀਓ ਪਾਈ ਹੈ ਤੇ ਰੁੱਖਾਂ ਪ੍ਰਤੀ ਕਿੰਨੇ ਲੋਕ ਦੇਖਣ ਆਏ ਤੇ ਕਿੰਨੇ ਲੋਕਾਂ ਨੇ ਕੋਮੈਟ ਕੀਤੇ ਕੁੱਝ ਨਾ ਕੁੱਝ ਤਾ ਫਾਇਦਾ ਹੋਇਆ ਹੀ ਹੈ ਭਰਾਵੋਂ 👍
@baigurjitsingh8503
@baigurjitsingh8503 8 дней назад
ਲੋਕਾਂ ਦੀ ਸਮਝ ਦੇਖ ਲਵੋ ਭਾਰਤਮਾਲਾ ਸੜਕ ਪ੍ਰੋਜੈਕਟ ਵਿਚ ਲੱਖਾਂ ਦਰੱਖਤ ਪੁੱਟੇ ਗਏ ਕੋਈ ਨਹੀਂ ਬੋਲਿਆ ਆ ਦੋ ਦਰੱਖਤਾਂ ਪਿਛੇ ਦੋ ਪਿੰਡ ਹਿੰਦ/ਪਾਕਿ ਬਣੇ ਪੲਏ ਆ
@JagdishSingh-jl7hu
@JagdishSingh-jl7hu 8 дней назад
ਦਰੱਖਤ ਵੱਢੇ ਸਾਹਮਣੇ ਦਿਸੀ ਜਾਂਦੇ ਝੂਠ ਮਾਰੀ ਜਾਨੇ ਐਂ ਖੜੀ ਟਾਹਲੀ ਦੀਆਂ ਜੜਾਂ ਤੇ ਕੁਹਾੜੀ ਚੱਲੀ ਅੰਨਿਆਂ ਨੂੰ ਦਿਸੀ ਜਾਂਦੀ ਆਪ ਦੇ ਪੈਰ ਕੁਹਾੜੀ ਮਾਰੀ ਰਿਹੈਂ ਭਾਈ ਤੂੰ
@user-cb8ui4yq1x
@user-cb8ui4yq1x 7 дней назад
Annya katte rukh nal jra ni hundia
@KuldeepSingh-fo9mc
@KuldeepSingh-fo9mc 8 дней назад
ਬਾਈ ਜੀ ਲੱਖਾਂ ਸਿਧਾਨਾ ਬਿਲਕੁੱਲ ਸਹੀ ਆ ਹਨੇਰੀ ਟੋਆ ਪੁੱਟ ਤਾਂ ਨਹੀਂ ਗਈ , ਕਿੰਨੇ ਟੋਏ ਪੱਟੇ ਹੋਏ ਨੇ
@balwindersinghdhaliwal1498
@balwindersinghdhaliwal1498 8 дней назад
ਸਾਰੇ ਵਾਤਾਵਰਣ ਪ੍ਰੇਮੀ ਇਕੱਠੇ ਹੋ ਗਏ ਅੱਜ
@hmt-xh7go
@hmt-xh7go 7 дней назад
😂😂😂😂😂😂😂😂😂
@ManjitKaur-dj7mq
@ManjitKaur-dj7mq 8 дней назад
ਲੱਖਾ ਸਿਧਾਣਾ ਜੀ ਬਿਲਕੁਲ ਸੱਚੀਆਂ ਗੱਲਾਂ ਸੁਣਾ ਰਹੇ ਨੇ ਲੱਖਾ ਸਿਧਾਣਾ ਜੀ ਤਾਂ ਰੁੱਖ ਲਗਾਉਣ ਲਈ ਹੀ ਕਹਿ ਰਹੇ ਹਨ ਵਾਤਾਵਰਣ ਨੂੰ ਬਚਾਉਣ ਦੀ ਗੱਲ ਕਰਦੇ ਹਨ ਲੱਖਾ ਸਿਧਾਣਾ ਜੀ ਜਿੰਦਾਬਾਦ 🙏🙏
@thehunterking8711
@thehunterking8711 8 дней назад
ਹੁਣ ਕਾਰਵਾਈ ਦੇ ਡਰ ਤੋਂ ਇਹ ਜਨਤਾ ਇਕੱਠੀ ਹੋ ਗਈ, ਕਦੇ ਕਹਿ ਦਿੰਦੇ ਉਨਾਂ ਦਰਖਤਾਂ ਦਾ ਸਾਨੂੰ ਅੜਿੱਕਾ ਸੀ ਕਿਉਂਕਿ ਉਹ ਖਾਲ ਦੇ ਵਿੱਚ ਸੀ, ਹੁਣ ਡਰਦੇ ਕਿਤੇ ਪਰਚਾ ਨਾ ਹੋਜੇ
@user-hg6xj2vv6u
@user-hg6xj2vv6u 8 дней назад
ਚਲੋ ਤੁਸੀ ਲਖੇ ਦਾਂ ਪੱਟ ਦਿਓ ਦਰੱਖਤ ਹੁਣ ਕਿਤੇ ਇਹ ਨਾ ਕੇਹ ਦਿਓ ਬੁੱਢੇ ਨਾਲੇ ਦਾਂ ਗੰਦਾ ਪਾਣੀ ਵੀ ਲੱਖਾਂ ਜਾ ਕੇ ਸਤਲੁਜ ਵਿਚ ਪਾਂ ਕੇ ਆਇਆ ਲੁਧਿਆਣੇ ਵਾਲ਼ੇ ਤਾਂ ਉੱਥੇ ਰਹਿੰਦੇ ਹੀ ਨੀਂ
@balvirkaur7021
@balvirkaur7021 7 дней назад
Na ek dujhe de tree puth te is tra punjab chu tree khtam ho jaoge 😂
@user-hg6xj2vv6u
@user-hg6xj2vv6u 7 дней назад
@@balvirkaur7021 balvir ji lakhe da pattna chahida aasi ta km bohat lene aa tree kolo masi masi ta ek ek lgeya aa
@jatinderdeol6942
@jatinderdeol6942 7 дней назад
RMB ਚੈਨਲ ਦੇ ਪੱਤਰਕਾਰ ਵੀਰ ਲੱਖਾ ਸਿੰਘ ਸਿਧਾਣਾ ਦਾ ਵੀ ਪੱਖ ਰੱਖਿਆ ਜਾਵੇ। ਸਾਰੇ ਰੁੱਖ ਤਾਂ ਨਹੀਂ ਖਾਲ ਵਿੱਚ ਲੱਗੇ ਹੋਏ ਸਨ। ਇੱਕ ਰੁੱਖ ਲੱਗਾ ਸੀ ਖਾਲ ਵਿੱਚ ਬਾਕੀ ਸ਼ਰਕਾਰੀ ਰਸਤੇ ਉਤੇ। ਲੱਖੇ ਸਿਧਾਣੇ ਦੀ ਵਾਡੀਓ ਵਿੱਚ ਇੱਕ ਰੁੱਖ ਨੂੰ ਘੁਲਾੜੀ ਦੇ ਡੁੰਗੇ ਕੱਟ ਲੱਗੇ ਹੋਏ ਸਨ।
@bahadursingh1978
@bahadursingh1978 7 дней назад
ਸੋਡੇ ਪਿੰਡ ਦੇ ਬੰਦਿਆਂ ਨੇ ਕਿਹਾ ਗਾ ਵੀ ਦਰਖਤ ਪੱਟਿਆ ਨਹੀਂ ਲੱਖੇ ਨੂੰ ਕਿਹੜਾ ਸੁਪਨਾ ਆ ਗਿਆ
@thehunterking8711
@thehunterking8711 8 дней назад
ਚਲੋ ਮੰਨਿਆਂ ਜੇਕਰ ਉਹ ਦਰੱਖਤ ਸਰਕਾਰੀ ਜਗਾਹ ਵਿੱਚ ਨਹੀਂ ਵੀ ਸੀ ਤੁਸੀਂ ਤਾਂ ਕਰਕੇ ਪੱਟ ਦਿੱਤੇ❓️ਫੇਰ ਤਾਂ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਦਿੱਤਾ😂🤣
@SatnamSingh-fu1fh
@SatnamSingh-fu1fh 8 дней назад
ਬਾਈ ਦਰਖਤ ਤੂਸੀਂ ਪੱਟੇ ਹਨ
@sadhsingh2036
@sadhsingh2036 8 дней назад
😂ਉਏ ਕਾਲੀ ਪੱਗ ਤੇ15 ਕਿੱਲੇ ਵਾਲੇ ਹਨੇਰੀ ਸਿਰਫ ਏਨੀ ਥਾ ਤੇ ਆਈ ਸਰੇਆਮ ਟੋਏ ਪੁਟੇ ਦਿਸਦੇ ਹਨ ਸਾਹਮਣੇ ਸਫੈਦੇ ਤੇ ਨਿਕੇ ਖੜੇ ਦਰੱਖਤ ਗਿਰੇ ਨਹੀ ਟਾਹਲੀ ਕਿਵੇ ਡਿੱਗੀ ਝੁਠੇ ਕਨ ਸਿਰਫ ਬਦਨਾਮੀ ਕਰਦੇ ਹਨ,ਹਨੇਰੀ ਸਿਰਫ ਥੋੜੀ ਥਾ ਤੇ ਆਈ ਵਾਹ ਪਿਉ ਦੇ ਪੁਤਰੋ ਕੋਈ ਨਹੀ ਪੁਤ ਜੇ ਇਸ ਤਰਾ ਦਰੱਖਤ ਪਟਦੇ ਰਹੇ ਸੱਸਕਾਰ ਨੁੰ ਬਾਲਣ ਨਹੀ ਮਿਲਨਾ ਇੱਕ ਦਿਨ ਹੁਣ ਤੁਹਾਨੁੰ ਮਿਰਚ ਲੱਗੀ ਵਾਹ ਉਏਏ ,,ਸਰਮ ਕਰੋ
@gurdeepmaanPB10punjab
@gurdeepmaanPB10punjab 8 дней назад
ਤੂੰ ਕੀ ਦਿਖਾ ਦੇਂਗਾ ਲੈਣ ਨਹੀਂ ਦੇਣੀ ਤੇਰਾ ਕੋਈ ਐਵੇਂ ਲੱਖੇ ਬਾਈ ਨੂੰ ਬਦਨਾਮ ਕਰੀ ਜਾਨਾ ਪਹਿਲਾਂ ਪੁੱਛ ਕੇ ਦੇਖ ਵੀ ਉਹ ਬੰਦਾ ਕਿਹੜੇ ਤਰੀਕੇ ਨਾਲ ਬੋਲਦਾ ਉਹਨੇ ਜਿਹੜੇ ਵੀਡੀਓ ਪਾਈ ਆ ਉਹਨੇ ਵੱਡੇ ਹੋਏ ਦੀ ਪਾਈ ਆ ਕਿਉਂ ਪਾਈ ਆ ਉਹ ਤੁਹਾਡੇ ਗਲਤੀਆਂ ਨੇ ਤੁਹਾਡੇ ਪਿੰਡ ਵਾਲਿਆਂ ਦੇ ਗਲਤੀਆਂ ਨੇ
@thebathindalover4606
@thebathindalover4606 8 дней назад
ਲੱਖਾ ਸਿਧਾਣਾ ਸਹੀ ਕੰਮ ਕਰ ਰਿਹਾ ਖਿੱਲੂ ਰਾਮਪੁਰਾ ਪਿੰਡ
@sikanderjitdhaliwal2078
@sikanderjitdhaliwal2078 8 дней назад
ਬਾਈ ਕਿਉਂ ਝੂਠ ਮਾਰਦੇ ਹੋ ਦਰਖਤ ਡਿੱਗੇ ਹੋਏ ਅਤੇ ਪੁੱਟੇ ਦਾ ਲੱਖੇ ਨੂੰ ਕੀ ਪਤਾ ਨਹੀ ਜਾਣ ਬੁੱਝ ਕੇ ਲੱਖੇ ਨੂੰ ਬਦਨਾਮ ਕਰਦੇ ਹਨ
@user-di6ng9hl4f
@user-di6ng9hl4f 8 дней назад
Sadka navea bnea othe tu kithe a
@hcfgjfgygby8306
@hcfgjfgygby8306 7 дней назад
ਹਾਈ ਕੋਰਟ ਤਕ ਗ ਏ ਵੀਰ ਲੜਨ ਵਾਲੇ ਸੜਕਾ ਦੇ ਦਰਖਤਾ ਪਿਛੇ ਲੋਕਾ ਮਿਨਤਾ ਕੀਤੀਆ ਸੜਕਾ ਬਣ ਜਾਣ ਦਿਓ ਸਮਝੋਤੇ ਵੀ ਹੋਏ ਘਟ ਪ ਟੇ ਜਾਣ ​@@user-di6ng9hl4f
@RajbirSingh-jp1tw
@RajbirSingh-jp1tw 2 дня назад
ਕੀ ਸਾਰਾ ਪਿੰਡ ਝੂਠ ਬੋਲ ਰਿਹਾ ਵੀਰੇ ਤੇ ਇੱਕ ਬੰਦਾ ਸੱਚਾ, ਵਾਹ ਵੀਰੇ ਸੋਚ ਬੜੀ ਘੈਂਟ ਆ
@gorabhamma1250
@gorabhamma1250 8 дней назад
ਲੱਖਾਂ ਸਿਧਾਣਾ ਸਹੀ ਬੰਦਾ ਹੈ ਇਹ ਲੋਕ ਸਿਆਣੇ ਨਹੀਂ ਹੁੰਦੈ
@surinderpal7423
@surinderpal7423 8 дней назад
ਇਹ ਛਿਤਰ ਖਾਣ ਢਾਲਾ ਹੈ
@ManjitSingh-lh2bq
@ManjitSingh-lh2bq 8 дней назад
Lakha 22 theek Kam karda please sath do😢 tusi veero
@mandeepgurne3546
@mandeepgurne3546 8 дней назад
ਬਾਈ ਜੀ ਨਾ ਦਰਖਤ ਵੱਢੋ ਨਾ ਪਹੀਆਂ ਵੱਢੋ
@thehunterking8711
@thehunterking8711 8 дней назад
★ ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ ★ ________________❤💯%✅️
@surindersaini6797
@surindersaini6797 8 дней назад
ਇੱਕ ਰੁੱਖ ਸੌ ਸੁੱਖ ਤਾਂ ਸੁਣਿਆ ਸੀ ਪਰ 10:25 ਤੇ ਬੋਲ ਰਿਹਾ ਕਿ ਰੁੱਖ ਦੁੱਖ ਵੀ ਦਿੰਦੇ ਹਨ ......... ਬਿਜਲੀ ਬੋਰਡ ਨੂੰ ਕਹੋ ਕਿ ਰੁੱਖ ਦੀਆਂ ਟਾਹਣੀਆਂ ਨੂੰ ਝਾਂਗ ਦੇਣ ਪਰ ਅਸੀਂ ਕਹਿਣਾ ਨੀ.......... ਕੀ ਸੋਚ ਬਣਦੀ ਜਾ ਰਹੀ ਹੈ ਸਾਡੀ ਸਾਨੂੰ ਸਾਹ ਤਾਂ ਚਾਹੀਦਾ ਪਰ ਰੁੱਖ ਨੀ ..... ਰੱਬ ਮੱਤ ਬਖਸ਼ੇ ਸਾਨੂੰ
@SurjitKaur-qz3fl
@SurjitKaur-qz3fl 8 дней назад
ਸਹੀ ਐ ਲੱਖਾਂ ਸਿਧਾਣਾ ਜ਼ਿੰਦਾਬਾਦ
@gurchransingh5674
@gurchransingh5674 8 дней назад
ਕਿਉ ਝੂਠ ਬੋਲ ਰਹੇ ਹੋ ਯਾਰ ਇੱਕ ਟਾਹਲੀ ਤਾ ਸਰੇਆਮ ਤੁਸੀ ਪੱਟ ਰਹੇ ਸੀ ਲੱਖਾ ਵੀਰ ਨੇ ਵੀਡੀਓ ਵਿੱਚ ਦਿਖਾਇਆ ਸੋਡਾ ਹੱਥਾ ਨਾਲ ਟੋਆ ਕਰੀਆ ਹੋਇਆ ਸੀ
@gurmukhsingh9717
@gurmukhsingh9717 8 дней назад
ਵੀਰ ਜੀ ਹੁਣ ਤੁਸੀਂ ਪਹਿਲਾਂ ਸਰਕਾਰੀ ਥਾਂ ਵਿੱਚੋਂ ਰੁੱਖ ਵੱਡ ਦਿਤੇ ਜੇ ਲੱਖੇ ਵੀਰ ਨੇ ਵਿਡੀਉ ਪਾਈ ਇਸ ਕਿਸਾਨ ਨੇ ਰੁੱਖ ਵੱਡੇ ਇਸ ਕਿਸਾਨ ਵੀਰ ਕਹਿੰਦਾ ਇੱਕ ਰੁੱਖ ਡਿੱਗ ਪਿਆ ਵੀਰ ਇੱਕ ਰੁੱਖ ਡਿੱਗ ਪਿਆ ਪਰ ਤੁਸੀਂ ਤਾਂ ਖੜ੍ਹੇ ਰੁੱਖ ਵੱਡੇ ਵੀਰ ਜੀ ਪਹਿਲਾਂ ਇੰਨੇ ਸਾਲ ਪਾਣੀ ਲੱਘ ਰਿਹਾ ਸੀ ਲੱਖੇ ਵੀਰ ਨੇ ਕੋਈ ਮਾੜਾ ਕੰਮ ਨਹੀਂ ਕੀਤਾ
@Varkhamaini
@Varkhamaini 8 дней назад
ਤੁਸੀਂ ਪੱਟੇ ਨੇ ਦਰੱਖਤ
@nachhattarsingh2122
@nachhattarsingh2122 8 дней назад
ਚੰਗੇ ਭਲੇ ਸਿਆਣੇ ਬੰਦੇ ਹੋ ਯਾਰ ਲੱਖਾਂ ਸੌ ਪਰਸੈਂਟ ਸਹੀ ਆ।ਤੁਸੀ ਰੁੱਖਾਂ ਦੇ ਵੈਰੀ ਹੋ। ਰਾਜਨੀਤਕ ਪਹੁੰਚ ਨਾਲ ਗਲਤੀ ਨਾਲ ਲਾਲਚ ਵੱਸ ਇਹ ਸਾਰਾ ਕੁਝ ਕਰ ਰਹੇ ਹੋ। ਤੁਹਾਡੇ ਪਿੰਡ ਵਿੱਚੋਂ ਆਪਣਾ ਨਾਮ ਗੁਪਤ ਰੱਖਣ ਦੀ ਸਰਤ ਤੇ ਕਾਫੀ ਬੰਦੇ ਕਹਿੰਦੇ ਆ ਕਿ ਸਾਡੇ ਪਿੰਡ ਦੇ ਕੁਝ ਕੁ ਸਿਆਸੀ ਬੰਦੇ ਮਿਲ ਕੇ ਕੁਝ ਕੁ ਲੋਕਾਂ ਨੂੰ ਮਗਰ ਲਾ ਕੇ ਗੰਦ ਪਾਉਂਦੇ ਆ।ਓ ਭਾਈ ਸੁੱਧ ਹਵਾ ਪਾਣੀ ਤਾਂ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਵੀ ਚਾਹੀਦਾ। ਗੁਆਂਢੀ ਪਿੰਡਾਂ ਆਲੇ ਤਾਂ ਉਝ ਈ ਵੈਰੀ ਬਣ ਜਾਂਦੇ ਆ। ਸਾਡੇ ਪਿੰਡ ਵੀ ਸਿਆਸੀ ਚੌਧਰੀਆਂ ਨੇ ਕਿੰਨੇ ਪੱਟ ਕੇ ਵੇਚੇ ਆ। ਜਦੋਂ ਨਵੀਂ ਪੰਚਾਇਤ ਬਣਦੀ ਆ। ਦੋਵੇਂ ਸਰਪੰਚਾਂ ਨੇ ਪੱਟ ਕੇ ਵੇਚ ਦਿੱਤੇ ਸੀ।ਕਿਹੋ ਜਿਹੇ ਪਿੰਡਾਂ ਵਿੱਚ ਰਹਿੰਦਾ ਲੱਖਾ ਸਿਧਾਣਾ। ਰੁੱਖ ਲਾਉਣ ਵੇਲੇ ਵੀ ਇਕੱਠੇ ਹੋਇਆ ਕਰੋ ਭਾਈ। ਝੂਠ ਨਾ ਮਾਰੋ। ਰੁੱਖ ਪੱਟਣੇ ਨਰਕਾਂ ਦੀ ਟਿਕਟ ਆ।
@Kuljeet2001
@Kuljeet2001 8 дней назад
ਲੱਖੇ. ਨੇ. ਕੀ. ਦਾਣੇ. ਲੈਣੇ. ਆ. ਪੱਟਦੋ
@kulwindersinghninda375
@kulwindersinghninda375 7 дней назад
ਇਹਨਾਂ ਨੂੰ ਹੋਰ ਕੋਈ ਦੁੱਖ ਨਹੀਂ ਗੱਲ ਐਂਟੀ ਸਰਪੰਚ ਦੀ ਆ ਉਸ ਨੇ ਰੱਖੇ ਨੂੰ ਦੱਸਿਆ ਐਂਟੀ ਪਾਰਟੀਆਂ ਬੱਸ ਐਵੇਂ ਲੜੀ ਜਾਵੋ ਚੰਗਾ ਮਾੜਾ ਨਾਂ ਸੋਚੇਓ ਲੱਖਾ ਐਵੇਂ ਨਹੀਂ ਬੋਲਦਾ ਤਰਕ ਨਾਲ ਗੱਲ ਕਰਦਾ ਤੁਹਾਡੇ ਵਾਸਤੇ ਹੀ ਬੋਲਦਾ ਉਸਨੇ ਠੇਕਾ ਨੀ ਲਿਆ ਪੂਰੇ ਪੰਜਾਬ ਦਾ
@balkar353
@balkar353 7 дней назад
ਸਿੱਧੀ ਜੀ ਗੱਲ ਵਾ ਜੇ ਆਪਣੇ ਬੱਚਿਆਂ ਲਈ ਕੋਠੀਆਂ ਕਾਰਾਂ ਬੰਦੂਕਾਂ ਤੇ ਕੁੱਤੇ ਖਰੀਦ ਕੇ ਦੇ ਰਹੇ ਹੋ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੁੱਧ ਹਵਾ ਕਿਉ ਨਹੀ ਛੱਡ ਕੇ ਜਾਣਾ ਚਾਹੁੰਦੇ ਹੋ ਸੋ ਗੱਲ ਦੀ ਇੱਕ ਗੱਲ ਵੱਧ ਤੋਂ ਵੱਧ ਰੁੱਖ ਲਗਾਉ 👍🙏🙏🙏🙏🙏
@vmc8769
@vmc8769 7 дней назад
ਟਾਹਲੀ ਬਹੁਤ ਮਜ਼ਬੂਤ ਹੁੰਦੀ ਹੈ ਹਨੇਰੀ ਜਲਦੀ ਸੁੱਟ ਨਹੀਂ ਸਕਦੀ ਕੋਲ ਡੇਕਾ ਖੜਿਆ ਜੋਂ ਕੱਚੀਆਂ ਹੁੰਦੀਆ ਜਮਾ ਇਹ ਏਹਨਾ ਨੇ ਪੱਟੇ ਹਨ
@DaraBajakhana.Official
@DaraBajakhana.Official 8 дней назад
ਅੱਜ ਜਾਗ ਆ ਗਈ ਮਹੀਨੇ ਬਾਅਦ ਏਹ ਪਿੰਡ ਆਲੇ ਝੂਠੇ ਲੋਕ ਝੂਠ ਬੋਲ ਰਹੇ ਆ ਏਹ ਸਰੇਆਮ ਪਤਾ ਲੱਗ ਰਿਹਾ ਇੱਕ ਟਾਹਲੀ ਜਿਸ ਨੂੰ ਬਾਅਦ ਵਿੱਚ ਏਨਾ ਨੇ ਹੁਣ ਮਿੱਟੀ ਲਾ ਦਿੱਤੀ ਓਹ ਟਾਹਲੀ ਦੀਆ ਜੱੜਾ ਤੋਂ ਹਜੇ ਵੀ ਪਤਾ ਲਗਦਾ ਕੀ ਏਹ ਦਰਖਤ ਪੱਟ ਰਹੇ ਸੀ ਹੁਣ ਏਹ ਸਾਰੇ ਰਲ ਕੇ ਗੱਪ ਮਾਰੀ ਜਾਦੇ ਆ ਅਖੇ ਏਹ ਤਾਂ ਹਨੇਰੀ ਨਾਲ ਪੱਟੇ ਗਏ।
@BholaSingh-xi7ex
@BholaSingh-xi7ex 8 дней назад
झूठ बोल रहे हैं खुद पेड़ उखड़े हैं आधा कटा हुआ पेड़ अभी भी वहां पर है
@Kuljeet2001
@Kuljeet2001 7 дней назад
ਲੱਖੇ ਦੇ. ਵੀ. ਦਿਮਾਗ ਨੀ. ਕੰਮ ਕਰਦਾ. ਵੀ. ਇਹ ਲੋਕ. ਤਾ ਮੱਛੀਆਂ ਵਰਗੇ. ਨੇ. ਪੱਥਰ ਚੱਟਕੇ. ਮੁੜਨ. ਗਏ
@user-po8vn7gt1p
@user-po8vn7gt1p 3 дня назад
ਸਿਆਣਾਂ ਦੇਖੋਂ ਉਹ ਵੀ ਵੱਡਾ,ਆਹ ਜਿੰਨ੍ਹੇ ਸਿਰ ਤੇ ਚਿੱਟੀ ਲੀਰ ਬੰਨ੍ਹੀ ਹੈ, ਸਾਰੇ ਰੁੱਖ ਸਾੜ ਤੇ
@gillsaab8824
@gillsaab8824 2 дня назад
ਇਹ ਪਿੰਡ ਸਾਰੇ ਵੈਲੀ ਆ ਲੱਖੇ ਦਾ ਪਿੰਡ ਵੀ ਕੋਲ । ਇਸ ਪਿੰਡ ਦਾ ਇੱਕ ਗੋਪੀ ਸੇਲਬਰਾਹ ਦਾ ਮਸੂਹਰ ਨੌਜਵਾਨ । ਚਿੱਟਾ ਰੋਕਣ ਦੇ ਕਾਰਨ ਪਰਚੇ ਭੱਗਤ ਰਹੇ। ਬਹੁਤ ਚੰਗਾ ਬੰਦਾਂ । ਇੱਕ ਵਾਰ ਇੰਟਰਵਿਊ ਜਰੂਰ ਕਰੋ
@baldevsingh6371
@baldevsingh6371 8 дней назад
Lakha sahi kar reha .he pinda wale ne jina ne lakhe nu fuddu bna ke vota nahi payiaa.ehna nal isa tra honi chidiya
@gurpalgill9314
@gurpalgill9314 8 дней назад
ਅੱਜ-ਕੱਲ੍ਹ ਤਾਂ ਘਰ ਇੱਕ ਜਗਾ ਤੋਂ ਦੂਜੀ ਜਗਾ ਲਜਾ ਸਕਦੇ ਹਾਂ ਤੁਸੀ ਸਾਰੇ ਦਰੱਖਤ ਨੂੰ ਹੋਰ ਥਾਂ ਬਦਲ ਲਉ। ਤੁਸੀ ਮੰਨ ਰਹੇ ਹੋ ਕਿ ਦਰੱਖਤ ਵੱਡੇ ਹੋ ਗਏ ਤੇ ਤਾਰਾਂ ਵਿੱਚ ਫਸਦੇ ਹਨ।ਇਸ ਤੋਂ ਸਾਬਤ ਹੁੰਦਾ ਕਿ ਤੁਸੀ ਹਨੇਰੀ ਦਾ ਫ਼ਾਇਦਾ ਲੈ ਕੇ ਪੁੱਟ ਦਿੱਤੇ। ਸਾਡੇ ਵੀ ਅਮਰੀਕਾ ਵਿੱਚ ਸਾਨੂੰ ਇੱਥੇ ਦਰੱਖਤ ਪੁੱਟਣ ਤੇ ਜਰਮਾਨਾ ਲਾ ਦਿੰਦੇ ਹਨ। ਲੋਕੀ ਜਿਸ ਦਿਨ ਹਨੇਰੀ ਆਉਣੀ ਹੁੰਦੀ ਧੱਲੇ ਦਰੱਖਤ ਨੂੰ ਟੱਕ ਲਾ ਦਿੰਦੇ ਤਾਂ ਕੇ ਹਨੇਰੀ ਆਉਣ ਤੇ ਡਿਗ ਜਾਵੇ। ਹਨੇਰੀ ਆਉਣ ਤੇ ਉਹ ਦਰੱਖਤ ਡਿਗ ਵੀ ਜਾਂਦੇ ਹਨ।
@MandeepSingh-le4wb
@MandeepSingh-le4wb 7 дней назад
ਸਾਡੇ ਤਾ ਕੋਈ ਡਿੱਗਿਆ ਨਹੀ. ਝੂਠ ਬੋਲ ਰਹੇ ਪਾਪੀ
@PBwalegs
@PBwalegs 8 дней назад
Lakha jindabad asi moge to
@AvtarSingh-gs1si
@AvtarSingh-gs1si 8 дней назад
ਲਖਾ ਸਿਧਾਣਾ ਨੇ ਚੋਣ ਲੜ ਕੇ ਦੇਖ ਲਈ ਹੈ ਲੋਕਾ ਨੇ ਪਰੇ ਛੁਟਤਾ
@kulveersinghjanal5039
@kulveersinghjanal5039 7 дней назад
ਰੁਖ ਲਗਾਓ ਰੁਖ ਪਟਾਓ ਨਾ ਲਖਾ ਸਿਧਾਣਾ ਜਿਦਾਬਾਦ
@harmanxbrar9842
@harmanxbrar9842 8 дней назад
ਪਹਿਲਾਂ ਕਿਉਂ ਨਹੀਂ ਬੋਲੇ ਕਿਨੇ ਦਿਨਾਂ ਦਾ ਰੌਲਾ ਪਿਆ
@Deephdstudio2626
@Deephdstudio2626 8 дней назад
ਤੁਹਾਡੇ ਪੈਸਿਆਂ ਦਾ ਉਹ ਭੁੱਖਾ ਆ,,, ਜਿਹੜਾ ਤੁਹਾਡੇ ਕੋਲ ਡੱਡ ਮੰਗਦਾ
@deeprataindia1170
@deeprataindia1170 6 дней назад
ਲੱਖਾ ਸਿਧਾਣਾ ਪੰਜਾਬ ਨੂੰ ਪੰਜਾਬ ਦੇ ਪੁੱਤਰਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਬਚਾਉਂਦਾ ਫਿਰਦਾ ਸ਼ਾਬਾਸ਼ ਦੇ ਬਦਲੇ ਨਿੰਦੋ ਨਾ ਲੱਖਾ ਝੂਠ ਵੀ ਨਹੀਂ ਬੋਲਦਾ ।ਲੱਖਾ ਸਿਧਾਣਾ ਜ਼ਿੰਦਾਬਾਦ। ,,ballu ਰਟੈਂਡਾ,,
@Geja
@Geja 6 дней назад
ਸ਼ਰਮ ਕਰੋ ਕੋਈ ਅਗਲਾ ਪੰਜਾਬ ਬੱਚਿਓ ਦੀ ਗੱਲ ਕਰਦਾ ਤੇ ਤੁਸੀ ਸਾਥ ਨਹੀਂ ਦੇਣਾ ਅਗਲੇ ਦੇ ਖਿਲਾਫ ਤਾਂ ਨਾ ਜਾਵੋ ਗੱਲ ਸਹੀ ਕੀਤੀ ਉਨਹੂ 40ਕਿਲਿਆ ਚ ਪੂਰੀ ਨਹੀਂ ਪੈਂਦੀ ਤੇ ਦਰਖਤ ਪੁੱਟਣ ਨਾਲ ਪੂਰੀ ਪਏ ਜੂ ਗਈ
@user-me6mr9ho2p
@user-me6mr9ho2p 7 дней назад
ਸਾਰੇ ਇਕੱਠੇ ਹੋ ਕੇ ਹੁਣ ਇਹ ਸਕੀਮ ਬਣਾ ਕੇ ਆਏ ਨੇ ਵੀ ਆਪਾਂ ਕਿਵੇਂ ਬਚਾਅ ਕੀਤਾ ਜਾਵੇ
@mooslmoosl8389
@mooslmoosl8389 6 дней назад
ਤੁਸੀਂ ਬਹਿਣ ਚੋਦੋ ਸਾਰੇ ਹੀ ਰੁੱਖ ਵਡ ਦਿਓ। ਅਸੀ ਇੱਕ ਕਾਫ਼ਲਾ ਪੂਰਾ ਜੌ ਦਰੱਖਤ ਹੀ ਲਗਾ ਰਿਹਾ
@MustakKhan-up8bm
@MustakKhan-up8bm 7 дней назад
ਬਾਈ ਜੀ ਲੋਕ ਗੱਲਾਂ ਬਾਤਾਂ ਤੋ ਹੀ ਸਮਝ ਗਏ ਹਨ ਸੱਚਾ ਕੌਣ ਹੈ ਤੇ ਝੂਠਾ ਕੋਣ ਹੈ
@majorsingh1285
@majorsingh1285 7 дней назад
ਜਿਸ ਬੰਦੇ ਖਾਤਰ ਇਹ ਪਿੰਡ ਦੇ ਇੱਕਠੇ ਹੋਏ ਨੇ , ਇਸ ਦੀ ਮੋਟਰ ਤੱਕ ਤੇ ਕੋਈ ਦੱਰਖਤ ਨਹੀਂ ਲਾਇਆ ਹੋਇਆ , ਪਰ ਬਾਈ ਇਹ ਸਰਮਾਏਦਾਰ ਲੋਕ ਤਾਂ ਆਕਸੀਜਨ ਮੁੱਲ ਲੈ ਲੈਣ ਗੈ , ਗਰੀਬ ਜਨਤਾ ਨੂੰ ਨਾ ਮਾਰੋ ਬਾਈ ਹਾਲ ਦੇਖਦੇ ਹੀ ਆ ਸਕੜਾ ਦੁਆਲੇ , ਜੁਲਾਏ ਹੁੰਦੇ ਨੇ ,
@user-jh6tk5kd7u
@user-jh6tk5kd7u 6 дней назад
ਸੋਹਣੇ ਵੀਰ ਹਿਸਾਬ ਹੁਣ ਆ ਹੀ ਹੋਇਆ ਪਿਆ ਪੰਜਾਬ ਵਿੱਚ ਕੇ ਕਿਸੇ ਨੂੰ ਦਾਤਣ ਵੀ ਨਾ ਤੋੜਨ ਦੀਏ, ਚੰਗੀ ਗੱਲ ਆ ਤੁਸੀ ਦਰੱਖ਼ਤ ਲਾਉਂਦੇ ਹੋ ਵੀਰੋ ਵਾਲੀ ਚੰਗੀ ਗਲ ਆ ,,,ਬਾਕੀ ਵੀਰ ਦਰੱਖ਼ਤ ਦੀ ਕੋਈ ਕੀਮਤ ਨੀ ਹੁੰਦੀ 5000 ਵਾਲਿਆ ਅਗਰ ਕੋਈ ਸ਼ੱਕ ਆ 2 ਕ ਦਿਨ ਵੇਂਟੀਲੇਟਰ ਵਾਲੇ ਮਰੀਜ਼ ਕੋਲ ਲਾ ਆਇਆ ਪਤਾ ਲੱਗ ਜੂ ਕਿਨੀ ਕੀਮਤ ਹੁੰਦੀ 1 ਦਰੱਖ਼ਤ ਦੀ
@chsingh3393
@chsingh3393 8 дней назад
ਚਾਲੀ ਕਿਲੇ ਅਗਲਾ ਗ਼ਰੀਬ ਆ ਯਾਰ 😂😂😂😂😂 ਭੇਡਾਂ
@LyricsLakhibrargaziana
@LyricsLakhibrargaziana 6 дней назад
ਸਾਰੇ ਕੱਠੇ ਹੋ ਕੇ ਆਗੇ ਸੜਕਾਂ ਪਹੀਆਂ ਵੱਡ ਕੇ ਖਾਣ ਵਾਲੇ ਦਰਖ਼ਤ ਵੱਡਣ ਵਾਲੇ । ਡਿੱਗੇ ਤੇ ਪੱਟੇ ਦਰਖਤ ਚ ਬਹੁਤ ਫ਼ਰਕ ਹੁੰਦਾ ਏ
@jasdeepsingh7745
@jasdeepsingh7745 8 дней назад
Pind wale jhoot bool re ha 100 ,%
@singhdeep0792
@singhdeep0792 8 дней назад
Bai sach nu sun na sikho te nal amal kro lakha Bai sach bolda
@gurjeetnagra1104
@gurjeetnagra1104 7 дней назад
ਲੱਖੇ ਨੂੰ ਪਹਿਲਾ ਕਿਸਾਨ ਨੂੰ ਤਾ ਮਿਲ ਲੇਣਦਾ .ਐਵੇ ਖਬਰਾ ਬਣਾਕੇ ਕਿਸਨਾ ਨੂੰ ਬਦਨਾਮ
@harcharansingh1737
@harcharansingh1737 8 дней назад
ਇਹ ਝੂਠ ਬੋਲਦੇ ਹਨ
@paramjeetKaur-xd2mn
@paramjeetKaur-xd2mn 7 дней назад
ਵਾਹਿਗੁਰੂ ਜੀ ਲੋਕੋ ਸੁਦਰ ਜਾਓ ਕਿਉ ਲੜਦੇ ਹੋ ਲੱਖਾਂ ਵੀਰ ਵੀਰਾਂ ਵਦਿਆ
@Deephdstudio2626
@Deephdstudio2626 8 дней назад
ਏਨੀ ਤੇ ਹਨੇਰੀ ਤੇ ਆਈ ਨੀ ,,,ਜੇ ਆਈ ਵੀ ਤੇ ਸਾਰੇ ਦਰੱਖਤ ਪੁੱਟੇ ਜਾਣੇ ਸੀ
@balwinderkaur-no5vy
@balwinderkaur-no5vy 7 дней назад
ਮੈਂ ਸੋਚਦਾ ਹਾਂ ਕਿ ਦਰੱਖਤ ਪੱਟਣ ਤੋਂ ਕਿੰਨੇ ਖੁਸ਼ ਹਨ, ਬੇਸ਼ੱਕ ਉਹ ਡਿੱਗੇ ਹਨ,ਜੇ ਤੁਸੀਂ ਸਾਰੇ -5-5- ਦਰੱਖਤ ਲਗਾਉਣ ਦੀ ਕੋਸ਼ਿਸ਼ ਕਰਦੇ ਫਿਰ ਸਹੀ ਹੈ,ਲੱਖੇ ਦਾ ਕਸੂਰ ਕੀ ਹੈ, ਉਸ ਨੇ ਇਹ ਦਰੱਖਤ ਆਪਣੇ ਫਾਇਦੇ ਲਈ ਥੋੜ੍ਹਾ ਲਗਵਾਉਣੇ ਹਨ,, ਬੇਵਕੂਫ ਲੋਕਾਂ ਨੂੰ ਕੋਈ ਅਕਲ ਨਹੀਂ
@gurarpansingh3475
@gurarpansingh3475 3 дня назад
ਜਦੋਂ ਗੱਲ ਪਰਚੇ ਤੇ ਧਰਨੇ ਤੇ ਆ ਗੲੀ ਫਿਰ ਪਿੰਡ ਦੇ ਲੋਕ ਡਰਦੇ ਮਾਰੇ ਇੱਕਠੇ ਹੋ ਗੲਏ ਸ਼ਰਮ ਆਉਣੀ ਚਾਹੀਦੀ ਐ ਪਿੰਡ ਵਾਲਿਆਂ ਨੂੰ ਜੇ ਦਰੱਖਤ ਹਨੇਰੀ ਨਾਲ ਪੱਟੇ ਗੲਏ ਤਾਂ ਦਰੱਖਤਾਂ ਦੀਆਂ ਜੜਾਂ ਦੇ ਟੋਏ ਵੀ ਹਨੇਰੀ ਨੇ ਪੱਟ ਦਿੱਤੇ ਰਿਪੋਰਟ ਨੂੰ ਲੋਕਾਂ ਤੋਂ ਪੁੱਛਣਾ ਚਾਹੀਦਾ ਤੁਸੀਂ ਦਰੱਖਤ ਕਿੰਨੇ ਹੁਣ ਤਕ ਲਾੲੇ ਨੇ ਲੱਖੇ ਪੁੱਤ ਤੇਰੇ ਵਸਦੀ ਗੱਲ ਨਹੀਂ ਪੰਜਾਬ ਨੂੰ ਬਚਾਉਣ ਦੀ ਇਹ ਲੋਕਾਂ ਨੂੰ ਤਾਂ ਸ਼ਰਾਫ ਐ ਪੰਜਾਬ ਉਜਾੜਨ ਦਾ ਦਰੱਖਤਾ ਦੇ ਟਾਲੇ ਉੱਤੋਂ ਛਾਂਗ ਦੋ ਜੇ ਖੰਭਿਆਂ ਨੂੰ ਤੋੜਦੇ ਨੇ
@pammashah6361
@pammashah6361 8 дней назад
ਹਨੇਰੀ ਤੁਹਾਡੇ ਹੀ ਆਈ
@user-jh6tk5kd7u
@user-jh6tk5kd7u 6 дней назад
ਉਸ ਦਿਨ ਦੇ ਕਿੱਥੋਂ ਸੀ ਦੋਸਤ ਤੁਸੀ ਓਹ ਕੇਹੜਾ ਰਾਤ ਨੂੰ ਵੀਡਿਓ ਬਣਾ ਕੇ ਲੇ ਕੇ ਗਿਆ ਦੋਸਤ
@rajucheema-wr4xj
@rajucheema-wr4xj 6 дней назад
ਤੁਸੀਂ ਬਰਬਾਦ ਕਰ ਦਿੱਤਾ ਪੰਜਾਬ, ਪਾਣੀ ਮੁਕਾ ਦਿੱਤਾ, ਦਰਖਤ ਵੀ ਖਾ ਗਏ । ਪਰ ਤੁਸੀਂ ਫੇਰ ਵੀ ਨਹੀਂ ਰੱਜਦੇ
@dalbirsinghbalagan3425
@dalbirsinghbalagan3425 8 дней назад
ਇਹ ਸਭ ਝੂਠ ਬੋਲ ਰਹੇ ਹਨ
@mangatkular5941
@mangatkular5941 7 дней назад
ਪਿੰਡ ਦੇ ਲੋਕ ਗਲਤ ਸਾਬਤ ਕਰਨ ਲੱਗੇ ਹੋਏ ਲੱਖੇ ਸਿਧਾਨੇ ਨੂੰ ਮੂਰਖਬਣਾਉਣ ਲੱਗੇ ਹਨੇਰੀ ਕਾਰਨ ਦਰਖਤ ਡਿੱਗ ਸਕਦੇ ਨੇ ਇੰਨਾ ਨੂੰ ਪੁੱਛਿਆ ਜਾਵੇ ਹਨੇਰੀ ਖੱਡੇ ਥੋੜੀ ਪੱਟ ਸਕਦੀਆ ਇੰਨਾ ਲੋਕਾ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਅਤੇ ਪ੍ਰਸ਼ਾਸ਼ਨ ਨੂੰ ਇੰਨਾ ਲੋਕਾ ਖਿਲਾਫ ਸਖਤ ਤੋ ਸਖਤ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਬਹੁਤ ਜ਼ਰੂਰੀਆ ਅਪੀਲ ਕਰਦਾ ਅੱਗੇ ਤੋ ਨੀ ਇਸ ਤਰਾ ਦੀ ਗਲਤੀ ਕਰੇਂਗਾ
Далее
КВН 2024 Высшая лига Четвертая 1/4
1:52:57
СОБАКИ АТАКОВАЛИ МЕДВЕДЯ🐻
0:18