Тёмный

Lakha Sidhana ਨਾਲ ਰਲਿਆ New MP, ਵੱਡੇ ਸੰਘਰਸ਼ ਦਾ ਐਲਾਨ | D5 Channel Punjabi 

D5 Channel Punjabi
Подписаться 1,9 млн
Просмотров 18 тыс.
50% 1

Lakha Sidhana ਨਾਲ ਰਲਿਆ New MP, ਵੱਡੇ ਸੰਘਰਸ਼ ਦਾ ਐਲਾਨ | D5 Channel Punjabi
#LakhaSidhana #SarabjeetSinghKhalsa #PunjabWaterCrisis #D5ChannelPunjabi
Join this channel to get access to perks:
/ @d5channelpunjabi
Find Latest News, Top Headline And breaking news Watch D5 Channel Punjabi
D5 Channel Punjabi Owned By Oasis Broadcast Private Limited. D5 Channel Punjabi is a news channel on RU-vid which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RU-vid पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
punjabi.newsd5.in
Subscribe us on RU-vid -
bit.ly/3ONz0n0
Like us on -
/ d5channelpunjabi
🎧 Listen #d5channelpunjabi on Spotify:
open.spotify.c...

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 50   
@sikanderjitdhaliwal2078
@sikanderjitdhaliwal2078 3 месяца назад
ਲੱਖਾ ਨੂੰ ਪਛਾਨਣ ਦੀ ਲੋੜ ਹੈ ਲੱਖਾ ਆਪਣੇ ਲਈ ਨਹੀ ਲੋਕਾਂ ਲਈ ਲੜ ਰਿਹਾ ਹੈ
@satgurkotra2543
@satgurkotra2543 3 месяца назад
ਲੱਖਾ ਸਿਧਾਣਾ ਜ਼ਿੰਦਾਬਾਦ
@sabi-mansa
@sabi-mansa 3 месяца назад
👍 ਲ੍ਹਖਾ ਸਿਧਾਣਾ ਭੰਡ ਬੁੱਚੜ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏
@janggill3439
@janggill3439 3 месяца назад
ਲੱਖੇ ਵੀਰ ਦਾ ਸਾਥ ਦਿਓ ਜੇ ਪੰਜਾਬ। ਬਚਾਉਂਣਾ
@GurdeepSingh-cx6zl
@GurdeepSingh-cx6zl 3 месяца назад
❤लखा बाई❤
@omraisinghBatth-r6k
@omraisinghBatth-r6k 3 месяца назад
Lakha Sidhana Punjab Te Pania Da Rakha
@avtarsingh2531
@avtarsingh2531 3 месяца назад
ਪੰਜਾਬ ਨੂੰ ਲੱਖੇ ਸਿਧਾਣੇ ਵਰਗੇ ਲੀਡਰਾਂ ਦੀ ਲੋੜ ਹੈ ਨਾ ਕਿ ਵਿਕਾਊ ਅਤੇ ਬੇਈਮਾਨ ਲੀਡਰ।
@abhijeetsingh4553
@abhijeetsingh4553 3 месяца назад
Right viro jago sath deo
@majorsingh1124
@majorsingh1124 3 месяца назад
Lakha Sidhana ji jindabad jindabad jindabad jindabad❤❤❤❤🎉🎉🎉🎉🎉
@harneksingh3845
@harneksingh3845 3 месяца назад
LAKHA VEER JINDAWAAD
@tajwrsingh5990
@tajwrsingh5990 3 месяца назад
ਲੱਖਾ ਸਿਧਾਣਾ 👍
@lachmansingh3126
@lachmansingh3126 3 месяца назад
Hall lakha g you are right your things very much g waheguru ki fateh g 🙏🙏
@lavidhaliwalSingh
@lavidhaliwalSingh 3 месяца назад
LAKHA Y ZINDABAD❤❤❤❤❤
@rana7018josan
@rana7018josan 3 месяца назад
Lkah ਵੀਰ ਵਦੀਆ ਬੰਦਾ ,,,
@Harvindersingh-um6dy
@Harvindersingh-um6dy 3 месяца назад
Lakha sidhana jindabad
@rana7018josan
@rana7018josan 3 месяца назад
Hun ਤਾਂ ਪੰਜਾਬ ਨੂੰ bhai amritpal singh khalsa bhai sarbjeet singh khalsa te lakha sidhana to umeed hai bas punjab lyi sochnge
@gurinder52
@gurinder52 3 месяца назад
Gud 👌 job Lakha
@rajvirsingh2179
@rajvirsingh2179 3 месяца назад
Lakha by jindabad
@Manpreetsingh-cp4ym
@Manpreetsingh-cp4ym 3 месяца назад
❤❤
@gorasekhon1379
@gorasekhon1379 3 месяца назад
ਲੱਖਾ ਬਾਈ ਜਿੰਦਬਾਦ
@anmolsingh1416
@anmolsingh1416 3 месяца назад
Sare punjab mp nu sadi mang ej k baian nu punjab vicho bahr kadea jave,or koi bajre state da nagrik punjab vich jagah na le sake eh knoon v jari karwao
@JagdishSingh-mm9bn
@JagdishSingh-mm9bn 2 месяца назад
SiDHANA.SAAB..Ji🙏🙏🙏🙏🙏🙏🙏🙏👍👍👍👍👍👍👍👍👍👍👍👍👍👍👍🤍💝🤎♥️💛❤️❤️💜💙💗💗💚🧡🤍💝🤎♥️💛❤️💜💙💗💚💚🤍🤎🤎💛💛❤️💜💖💖💙💙💗💚🧡♥️🤎💝🤍♥️🤎💜❤️💛💙💖💜💗💚🧡💖
@SukhpalSingh-lg9uq
@SukhpalSingh-lg9uq 3 месяца назад
Lakha sidhana zindabad bai
@SukhwinderSinghhans-km6ng
@SukhwinderSinghhans-km6ng 3 месяца назад
Y g Amrit sak la pehlan
@satnamkaur1299
@satnamkaur1299 3 месяца назад
How factory owner gets pollution control certificate,without undergoing treatment plant of waste?
@GurpreetSingh-i3c6u
@GurpreetSingh-i3c6u 3 месяца назад
Lakha bai jindabad .punjabio lakhe bai di gall samj lo change raho ge
@dineshathwal3365
@dineshathwal3365 3 месяца назад
lakha sidhana panjab asal yodha pr panjabio tuc bande de marn to bad ohnu smjhde o
@gurvindersingh5674
@gurvindersingh5674 3 месяца назад
Vada doctor❤❤❤❤❤❤
@amritpalsidhu9184
@amritpalsidhu9184 3 месяца назад
TUC gdaari hi karni a Punjab na kolly chtt
@AVirk602
@AVirk602 3 месяца назад
ਲੱਖਿਆ ਨਸਿਆਂ ਵਾਲਾ ਮੁੱਦਾ ਹੱਲ ਹੋ ਗਿਆ
@harry_singh777
@harry_singh777 3 месяца назад
Good
@anmolsingh1416
@anmolsingh1416 3 месяца назад
Lakhe nu loka ne vota nhi payea hra dita us da jwaab pehla lok den lakha ta hun v nashea de virudh din raat bol reha
@ArshpreetSingh-qg4zy
@ArshpreetSingh-qg4zy 3 месяца назад
Nacha ta es de apne pend vitcho ne band karwa sakeya ehe hor kethu karwa dega​@@anmolsingh1416
@omraisinghBatth-r6k
@omraisinghBatth-r6k 3 месяца назад
Lakha Sidhana Loka Nu Jagrut Kr Riha Aih Km Sarkara Da
@GoraVirk-lc8kg
@GoraVirk-lc8kg 3 месяца назад
ਨਸ਼ਿਆਂ ਦਾ ਮੁੱਦਾ ਤਾਂ ਹੱਲ ਹੋਣਾ ਸੀ ਆਪਾਂ ਮੋਡੇ ਨਾਲ ਮੋਡਾ ਲਾ ਕੇ ਖੜ ਗਏ ਲੱਖੇ ਦੇ ਨਾਲ ਉਦੇ ਕੱਲੇ ਦਾ ਪੰਜਾਬ ਹੈ ਨਾ ਆਪਾਂ ਘਰੇ ਬੈਠੇ ਕੁਮਿਟ ਕਰ ਰਹੇ ਹਾ
@rajuarora3163
@rajuarora3163 3 месяца назад
ਲੱਖੇ ਨੇ ਐਸ ਪੱਤਰਕਾਰ ਨੂੰ ਵੀ ਕੁੱਟ ਦੇਨਾ
@RandhirSingh-t6o6y
@RandhirSingh-t6o6y 3 месяца назад
Lakha ek dakho
@KeepaSandhu-d2y
@KeepaSandhu-d2y 3 месяца назад
ਲੱਖਾ ਸਧਾਣਾ ਜੀ ਫਰੀਦਕੋਟ ਤੋਂ ਕੁਲਦੀਪ ਸਿੰਘ ਬੋਲਦਾ ਛੱਡ ਬਠਿੰਡੇ ਦਾ ਖਹਿੜਾ ਤੇ ਛੱਡ ਰਾਮਪੁਰ ਪੂਰੇ ਫੂਲ ਦਾ ਖਹਿੜਾ ਤੂੰ ਕਿਤੇ ਆ ਕੇ ਫਰੀਦਕੋਟ ਖੜ ਤੈਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਨਾ ਜਤਾ ਕੇ ਤੋਰਿਆ ਤੇ ਸਾਨੂੰ ਹਰਾਮ ਦੇ ਕਹਿ ਦੀ ਤੂੰ ਅਸੀਂ ਤੇਰੀ ਇੱਜਤ ਰੱਖਾਂਗੇ ਇਹ ਲੋਕਾਂ ਨੂੰ ਤੇਰੀ ਕਦਰ ਦਾ ਪਤਾ ਨਹੀਂ ਤੂੰ ਕੌਣ ਹ ਲੋਕੀਂ ਹੀਰੇ ਨੂੰ ਕੱਚ ਦੀਆਂ ਗੋਲੀਆਂ ਸਮਝ ਕੇ ਖੇਡ ਰਹੇ ਆ ਧੰਨਵਾਦ ਜੀ
@AmandeepSingh-iv1ys
@AmandeepSingh-iv1ys 3 месяца назад
ਲੱਖਾ ਸਿਧਾਣਾ ਜਿੰਦਾਬਾਦ
Далее
САМАЯ ТУПАЯ СМЕРТЬ / ЧЕРНЕЦ
1:04:43
다리찢기 고인물⁉️😱 Leg Splits Challenge
00:37