Тёмный

Lakha Sidhana ਰਿਲਾਇੰਸ ਪੰਪ ਤੇ ਵਾਲਾ ਤੱਤਾ ਹੋਇਆ ਫਿਰਦਾ ਕਹਿੰਦਾ ਅੱਜ ਮੇਰੇ ਨਾਲ ਦਾ ਵੀ ਮਲੂਕੇ ਨਾਲ ਰੈਲੀ ਗਿਆ। 

RMB Television
Подписаться 984 тыс.
Просмотров 90 тыс.
50% 1

#Lakhasidhanainterview #Lakhasidhana #Kisanordinance

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 415   
@nimmachahal6392
@nimmachahal6392 4 года назад
ਲੱਖੇ ਵੀਰੈ ਤੇਰੀਆ ਸਾਰੀਆ ਗੱਲਾਂ ਸੱਚ ਨੇ
@ajaypalajay7273
@ajaypalajay7273 4 года назад
ਧੰਨ ਭਰਾ ਮੇਰਿਆ ਤੂੰ ਲੋਕਾਂ ਖਾਤਰ ਇਨ੍ਹਾਂ ਸੋਚਦਾ ਲੋਕ ਕਿਉਂ ਨੀ ਸੋਚਦੇ
@jagga3715
@jagga3715 4 года назад
ਸਾਰੇ ਪੰਜਾਬੀਆਂ ਨੂੰ ਬੇਨਤੀ ਆ ਹੱਥ ਬੱਨ ਕੇ ਲੱਖੇ ਦਾ ਸਾਥ ਦਿਓ ਪਿੱਠ ਨੀ ਲੱਗਣ ਦੇਣੀ ਲੱਖੇ ਦੀ ਪੰਜਾਬ ਲਈ ਲੜ ਰਿਹਾ ਜਾਗੋ ਯਾਰ 1-2 ਮਹੀਨੇ ਨਾਲ ਖੜਜਾ ਗੇ ਕੋਈ ਫਰਕ ਨੀ ਪੈਂਦਾ ਕੰਮ ਧੰਦੇ ਤਾਂ ਮੁਕਦੇ ਨੀ ਹੁੰਦੇ ਇੱਥੇ ਬੰਦਾ ਮੁੱਕ ਜਾਂਦਾ 🙏🙏
@ajmersingh5508
@ajmersingh5508 4 года назад
ਸੱਚੀ ਗੱਲ ਏ ਵੀਰੇ ਪਤਾ ਨੀ ਲੋਕੋ ਦੀ ਕੀ ਮੁਜਬੂਰੀ ਕੀ ਆ
@tripatcheema871
@tripatcheema871 4 года назад
ਸਿਧਾਣਾ ਸਾਹਬ ਲੋਕਾਂ ਦੀ ਜਮੀਰ ਹੀ ਮਰ ਚੁਕੀ ਏ । ਅਜੇ ਵੀ ਅਕਾਲੀਆਂ ਕਾਂਗਰਸੀਆਂ ਮਗਰ ਤੁਰੇ ਫਿਰਦੇ ਨੇ।
@gurbajsingh6837
@gurbajsingh6837 4 года назад
eh sale juteeya khan ghij ge
@CanadaWithaman
@CanadaWithaman 4 года назад
Lakhe .....deep sidhu .....de naal kharh
@babafatehsingh6343
@babafatehsingh6343 4 года назад
ਲੱਖੇ ਵੀਰ ਪਿੰਡਾ ਦੇ ਲੋਕ ਨੂੰ ਸਰਪੰਚਾ ਨੇ ਮਾਰਿਆ ਹ
@amarjeet-iy4zi
@amarjeet-iy4zi 3 года назад
Sarpanchan. Ne. Party. Bajji. Cho. Marya. Punjab. Noo
@kuljinderkour7295
@kuljinderkour7295 4 года назад
ਮੇਰੇ ਵੀਰ ਦੀ ਲਮਬੀ ਉਮਰ ਹੋਵੇ ਤੇ ਏਸੇ ਤਰਾ ਆਪਣੇ ਪੰਜਾਬ ਦੀ ਸੇਵਾ ਕਰਦੇ ਰੇਹਣ।
@khushdhillon3511
@khushdhillon3511 4 года назад
ਹਾਰਦੇ ਨੀਂ ਹੁੰਦੇ ਕਦੇ ਮਰਦ ਦਲੇਰ ਤੁਸੀਂ ਹੋਂਸਲੇ ਬਣਾਕੇ ਸਦਾ ਬੰਬ ਰੱਖਿਉ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਉ
@toonsworld1062
@toonsworld1062 4 года назад
ਸਿਧਾਣਾ ਬਾਈ ਬਿਲਕੁਲ ਸਹੀ ਬੰਦਾ.. ਸ਼ਰਮ ਆਉਣੀ ਚਾਹੀਂਦੀ ਆ ਇਹਨਾਂ ਲੋਕਾਂ ਨੂੰ.. ਅਜੇ ਵੀ ਪਾਰਟੀਵਾਜੀ ਕਰ ਰੇ ਨੇ
@hardevsinghsaba8179
@hardevsinghsaba8179 4 года назад
ਭਾਜੀ ਇਹਨਾਂ ਲੋਕਾਂ ਨੇ ਧਰਨਿਆਂ ਵਿੱਚ ਤਾਂ ਕੀ ਬੈਠਣਾ ਇਹ ਘਰੇ ਬਹਿ ਕੇ ਵੀ ਸਾਥ ਨਹੀਂ ਦੇ ਸਕਦੇ
@HarpreetSingh-xg7jl
@HarpreetSingh-xg7jl 4 года назад
ਲੱਖੇ ਵੀਰ ਜੀ ਵਾਹਿਗੁਰੂ ਇਹਨਾਂ ਲੋਕਾਂ ਨੂੰ ਸਮੱਤ ਬਖਸ਼ੇ ਇਹ ਸਿਤਰ ਖਾਣ ਦੇ ਆਦੀ ਹੋ ਚੁੱਕੇ ਹਨ ਇਹਨਾਂ ਲੋਕਾਂ ਦੀ ਬੌਲਦ ਵਾਲੀ ਹਾਲਤ ਹੋ ਚੁੱਕੀ ਹੈ ਜਿਸ ਕਿਲੇ ਬੰਨਿਆ ਹੁੰਦਾ ਉਹ ਦੀ ਆਦਤ ਹੁੰਦੀ ਹੈ ਉਹ ਰੱਸਾ ਖੋਲ ਦਾ ਤਾਂ ਅਸੀਂ ਗੋਹਾ ਲਾ ਦੰਦੇ ਹਾਂ ਤਾਂ ਵੀ ਬਲਦ ਆਪਣੇ ਰੱਸੇ ਨੂੰ ਖੋਲ ਲੈਂਦਾ ਇਹ ਹੀ ਸਾਡੇ ਲੀਡਰਾਂ ਦਾ
@chmba2304
@chmba2304 4 года назад
ਭਾਜਪਾ ਨੇ ਜੂਤ ਬਹੁਤ ਫੇਰਨਾ ਗੋਹਾ ਖਾਣਿਓ।
@chmba2304
@chmba2304 3 года назад
ਦੱਲਿਆਂ ਨਰਿੰਦਰ ਮੋਦੀ ਜਿੰਦਾਬਾਦ ਆ
@ManbirMaan1980
@ManbirMaan1980 4 года назад
ਬਾਈ ਯਾਰ ਸ਼ਹਿਰਾਂ ਵਾਲੇ ਲੋਕ ਪੂਰੀ ਤਰਾਂ ਨਾਲ ਸਾਡਾ ਸਾਥ ਨਹੀਂ ਦੇ ਰਹੇ,ਸ਼ਹਿਰਾਂ ਵਾਲੇ ਵੀਰਾਂ ਨੂੰ ਬੇਨਤੀ ਆ ਵੀ ਜਿਨ੍ਹਾਂ ਪੰਜਾਬ ਸਾਡਾ ਉਨ੍ਹਾਂ ਹੀ ਪੰਜਾਬ ਤੁਹਾਡਾ, ਇਹ ਬਿੱਲਾਂ ਦਾ ਜਿਨ੍ਹਾਂ ਨੁਕਸਾਨ ਕਿਸਾਨ ਨੂੰ ਆ,ਉਨ੍ਹਾਂ ਹੀ ਨੁਕਸਾਨ ਛੋਟੇ ਕਾਰੋਬਾਰੀਆਂ ਦਾ ਵੀ ਆ
@majorsingh1285
@majorsingh1285 4 года назад
ਜੋ ਆਪਣਾ ਸਿਮ ਪੋਰਟ ਨੀ ਕਰ ਸਕਦੇ ਜ ਰਲਾਈਸ ਦਾ ਬਾਈਕਾਟ ਨੀ ਕਰ ਸਕਦੇ ੳਹ ਲੋਕਾ ਕਿ ਕਰ ਸਕਦੇ ਆ ,ਆਸੀ ਗਲਾਮ ਆ ਗੁਲਮ ਦੇਸ ਵਿਚ ਰਹਿੰਦੇ ਆ ,ਜਦੋ ਸਾਡੇ ਲੀਡਰ ਰਲੇ ਹੋਏ ਨੇ , ਇਹਨਾ ਲੋਕਾਂ ਦਾ ਕੁਝ ਨਹੀਂ ਹੋ ਸਕਦਾ
@er.gurpreetsinghwander8368
@er.gurpreetsinghwander8368 4 года назад
Uh unn da jkkkkhikk
@AmanDeepSingh-qe8gw
@AmanDeepSingh-qe8gw 4 года назад
Jio SIM Port ਅੰਦੋਲਨ ਚਲਾਉ... ਵੀਰੋ ਤੁਸੀ ਵੀ ਹਰ ਚੈਨਲ ਤੇ Comment ਕਰੋ ਇਹ। ਫਿਰ ਲਹਿਰ ਬਣੂ
@kisanmorchadelhi7086
@kisanmorchadelhi7086 3 года назад
Veer kis n.de port hau ji
@brownboy1993
@brownboy1993 4 года назад
ਲੱਖਾ ਸਿਧਾਣਾ ਭਰਾ ਪੰਜਾਬੀਆਂ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਦਾ ਆ, ਸੋ ਪੰਜਾਬੀਆਂ ਨੂੰ ਚਾਹੀਦਾ ਆ ਸੋ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਰਹੋ, ਵਾਹਿਗੁਰੂ ਲੱਖਾ ਸਿਧਾਣਾ ਭਰਾ ਤੇ ਸਾਰੇ ਕਿਸਾਨ ਭਰਾਵਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਤੇ ਚੜਦੀ ਕਲ੍ਹਾ ਵਿੱਚ ਰੱਖੇ ਵਾਹਿਗੁਰੂ 🙏🙏🙏
@balkinderbhathal2699
@balkinderbhathal2699 4 года назад
Kisan eakta prty zidawad💪💪💪💪💪👊👊👊👊
@sarvanjitsingh3266
@sarvanjitsingh3266 4 года назад
ਲਖੇ ਵੀਰ ਜੀ ਇਹ ਲ਼ੋਕ ਪਤਾ ਨਹੀਂ ਕਦੋਂ ਸਮਣਗੇ ਆਪ ਜੀ ਦਾ ਧੰਨਵਾਦ ਜੀ,,
@satnamkaur5571
@satnamkaur5571 4 года назад
ਇਸ ਨੂੰ ਜਾਰੀ ਰੱਖੋ ਵੀਰ ਵਾਹਿਗੁਰੂ ਮਿਹਰ ਕਰੇ ✌️✌️✌️
@sandeepsidhu3160
@sandeepsidhu3160 4 года назад
No farmer No food No future (Punjab)
@preetains1171
@preetains1171 4 года назад
Very Good Lahka 22g God bless you bro
@happymavi8059
@happymavi8059 4 года назад
ਲੱਖੇ ਵੀਰ ਇਹ ਅੰਨੇ ਭਗਤ ਨੇ ਪਾਰਟੀਆਂ ਪਿੱਛੇ ੲਿਨ੍ਹਾਂ ਲੋਕਾਂ ਨੂੰ ਉਦੋਂ ਅਕਲ ਆਉਣੀ ਜਦੋਂ ੲਿਨ੍ਹਾਂ ਨੂੰ ਸੇਕ ਲੱਗਣਾ। ਅਜੇ ਆਪਾ ਨੂੰ ਮਖੌਲ ਕਰਦੇ ਹਨ।
@palimalhi4543
@palimalhi4543 4 года назад
Lakha 22 zindabad
@turshantvirk7645
@turshantvirk7645 4 года назад
Lakhe bai di ik ik gal 100% true a.
@khushwantsingh007
@khushwantsingh007 3 года назад
ਬਾਈ ਕੁਟਾਪਾ ਚਾੜ੍ਹਿਆ ਜਾਵੇ ਲੀਡਰਾਂ ਦਾ ਹੁਣ ਇਹੀ ਹੱਲ ਆ ਆਪੇ ਨਾਲ ਬੈਠਣਗੇ...
@tejindersingh6665
@tejindersingh6665 3 года назад
ਲੱਖੇ ਵੀਰ ਕੀ ਬਣੂ ਯਾਰ ਕਿਵੇਂ ਅਕਲ ਆਊ ਸਾਡੇ ਲੋਕਾਂ ਨੂੰ ।
@AmanAman-zt8cm
@AmanAman-zt8cm 4 года назад
ਜੀਓ ਦਾ ਸਿੰਮ ਬਦਲ ਕੇ ਵੋਡਾਫੋਨ ਜਾਂ ਏਅਰਟੇਲ ਨੂੰ ਬਦਲੋ ਜੀ 👍 ਨਾ ਕੇ BSNL Ch
@amarjeet-iy4zi
@amarjeet-iy4zi 3 года назад
Shi. Veerji
@gurpartapsinghrai3292
@gurpartapsinghrai3292 4 года назад
ਬਾਈਕਟ ਰਿਲਾਇੰਸ ਲੌਟੇਰਾ ਟੌਲਾ
@CanadaKD
@CanadaKD 4 года назад
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@makhankalas660
@makhankalas660 4 года назад
ਕਿਸਾਨ ਮਜ਼ਦੂਰ ਏਕਤਾ ਜਿੰਦਾ ਵਾਦ ਪੰਜਾਬੀ ਪੰਜਾਬੀਅਤ ਏਕਤਾ ਜਿੰਦਾ ਵਾਦ
@gurmailpannu4798
@gurmailpannu4798 3 года назад
ਬਾਈ ਲੱਖੇ ਕੋਲੀ ਚਟਣ ਵਾਲੇ ਅਜੇ ਵੀ ਨਹੀਂ ਸਮਜਦੇ ਧੰਨ ਆਂ ਵੀਰ ਤੁਸੀ ਸਬ ਨੂੰ,,,, , , ਸਬ ਨੂੰ ਲੱਖਾ ਬਣਨਾ ਪੇਣਾ💪 ਕਿਸਾਨ ਏਕਤਾ ਜਿੰਦਾਬਾਦ💪
@onkargrewal4218
@onkargrewal4218 4 года назад
kisan ekta jindabaad
@ranjodhsingh7687
@ranjodhsingh7687 4 года назад
ਲਾਈਲੱਗ ਨੇ ਲੋਕ ਆਪਣੇ ਲੋਕਾਂ ਨੂੰ ਹੱਕਾਂ ਦਾ ਘੱਟ ਪਤਾ
@brownboy1993
@brownboy1993 4 года назад
ਲੀਡਰ ਸਾਰੇ ਰਲੇ ਹੋਏ ਆ ਕਾਲੀ ਕਾਂਗਰਸੀ ਤੇ ਭਾਜਪਾ ਆਲੇ ਲੋਕਾਂ ਨੂੰ ਬੁੱਧੂ ਸਮਝ ਰਹੇ ਆ, ਜਦੋਂ ਪੰਜਾਬੀ ਇਹਨਾਂ ਲੀਡਰਾਂ ਦੀਆਂ ਚਾਲਾਂ ਸਮਝ ਗਏ ਤਾਂ ਪੰਜਾਬ ਬਚ ਜੂਗਾ ਨਹੀਂ ਤਾਂ ਇਹਨਾਂ ਲੀਡਰਾਂ ਨੇ ਈ ਖਾ ਜਾਣਾ ਆ ਹੌਲੀ ਹੌਲੀ ਪੰਜਾਬ ਨੂੰ ,,
@preetdullat4397
@preetdullat4397 4 года назад
ਬਾਈ ਜੀ ਇਨ੍ਹਾਂ ਦਾ ਤੇਲ ਬਠਿੰਡੇ ਦੇ H P ਡਿੱਪੂ ਤੋ ਈ ਆਉਂਦਾ ਮੈ Reliance ਦੀ ਗੱਡੀ ਤੇ Drivering ਕਰਦਾ ਸੀ
@rinkukandyara4381
@rinkukandyara4381 4 года назад
Sahi keya bhai ne
@ammybrar758
@ammybrar758 4 года назад
22ਜੀ ਹਰੇਕ ਪਿੰਡ ਵਿਚ ਢੋਲ ਵਾਲੇ ਨੂੰ ਦਿਹਾੜੀ ਦੇ ਕੇ ਬੁਲਾਇਆ ਜਾਵੇ ਧਰਨਿਆਂ ਬਾਰੇ
@jatt13singh65
@jatt13singh65 3 года назад
ਲੱਖਾਂ ਵੀਰ ਜੀ ਤੁਸੀਂ ਜਾਗਦੀ ਜ਼ਮੀਰ ਵਾਲੇ ਇਨਸਾਨ ਹੋ🙏🙏🙏🙏
@dbenipal77
@dbenipal77 4 года назад
Lakha 22 ji jindabad....
@Bholasingh-xe5tn
@Bholasingh-xe5tn 4 года назад
Kisaan union zindabaad
@kahlon2264
@kahlon2264 4 года назад
ਲਾਖੇ ਵੀਰ ਤੇਰੀ ਸਭ ਗੱਲ ਸੱਚੀ ਏ ਸਾਡੇ ਲੋਕਾਂ ਦੀ ਜਮੀਰ ਮਰਗੀ ਏ
@ManjitKaur-dj7mq
@ManjitKaur-dj7mq 2 года назад
ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਨੂੰ ਪੰਜਾਬ ਨਾਲ ਦਿਲ ਤੋ ਦਰਦ ਹੈ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ ਉਹ ਸੱਚੀਆ ਗੱਲਾ ਕਰਦੇ ਹਨ ਲੱਖਾ ਸਿਧਾਣਾ ਜੀ ਤੁਸੀ ਹਮੇਸ਼ਾ ਸੱਚ ਦਾ ਹੀ ਸਾਥ ਦੇਣਾ ਪੰਜਾਬ ਦੇ ਲੋਕੋ ਲੱਖਾ ਸਿਧਾਣਾ ਜੀ ਦੀਆਂ ਗੱਲਾਂ ਨੂੰ ਸੁਣੋ ਤੇ ਸਮਝੋ ਸਮਝਕੇ ਅਮਲ ਕਰਨਾ ਵੀ ਜ਼ਰੂਰੀ ਹੁੰਦਾ ਹੈ ਪੰਜਾਬ ਦੇ ਲੋਕੋ ਤੁਹਾਨੂੰ ਵੱਡੀ ਗਿਣਤੀ ਵਿੱਚ ਇੱਕਠੇ ਹੋ ਕੇ ਲੱਖਾ ਸਿਧਾਣਾ ਜੀ ਨਾਲ ਸਾਥ ਦੇਣਾ ਚਾਹੀਦਾ ਹੈ ਲੱਖਾ ਸਿਧਾਣਾ ਜੀ ਬਹੁਤ ਚੰਗੇ ਤੇ ਸਮਝਦਾਰ ਹਨ ਉਹ ਇੱਕ ਸੱਚੇ ਤੇ ਇਮਾਨਦਾਰ ਹਨ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ 🙏❤️🙏
@AnmolSingh-fb9xw
@AnmolSingh-fb9xw 4 года назад
Lkhaa tere mooh ute likhya ke tu honest bndaa a, I support u till 4years
@VanshKumar-fo8od
@VanshKumar-fo8od 3 года назад
ਲੱਖਾਂ ਵੀਰ ਸੱਚ ਬੋਲ ਰਿਹਾ ਹੈ ਸੱਮਝ ਕਰ ਲਵੋ ਪੰਜਾਬੀਓ ਅੱਜ ਇਕਜੁੱਟ ਹੋਣਾ ਪਵੇਗਾ ਫੇਰ ਅਸੀਂ ਸਰਕਾਰਾਂ ਨੂੰ ਹਰਾਓਣ ਲੲੀ ਮਜਬੂਰ ਕਰ ਦੇਵੌ ਗੇ ਪੰਜਾਬੀਓ ਅੱਜ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ 🙏 ਸਾਰੇ ਜਾਣੇ jio ਦਾ ਬਾਈਕਾਟ ਕਰ ਦੇਵੇ ਪੰਜਾਬੀਓ ਸਾਡਾ ਪੰਜਾਬ ਜ਼ਿੰਦਾਬਾਦ ਹੈ
@user-pe8ip1tf7z
@user-pe8ip1tf7z 4 года назад
ਲੱਖੇ ਤੂੰ ਤਾਂ ਬਾਦਲਾਂ ਤੇ ਕਾਂਗਰਸੀਆਂ ਤੇ ਆਮ ਵਾਰੇ ਬੋਲਦਾ ਪਰ ਸਾਰੀਆਂ ਜੱਥੇਬੰਦੀਆਂ ਨਹੀਂ ਬੋਲਦੀਆਂ ਤੇ ਬੋਲਣ ਤੋਂ ਰੋਕ ਵੀ ਰਹੀਆ
@sukhwinderkaur1956
@sukhwinderkaur1956 4 года назад
Waheguru mehr kro .veere tusi ik roshni di kiern ho.henere nu khtam krn li bhut ho.waheguru jroor shai hovega
@kuldeepsidhu2536
@kuldeepsidhu2536 3 года назад
ਅਕਾਲੀ ਕਾਂਗਰਸ ਨਹੀਂ ਛੱਡ ਦੇ ਲੋਕ। ਖਾਣ ਦੋ ਜੁੱਤੀਆਂ ਬਾਈ। ਲੋਕ ਜੁੱਤੀ ਦੇ ਯਾਰ ਬਣਗੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਪੰਜਾਬ ਪੰਜਾਬੀਅਤ ਜਿੰਦਾਬਾਦ
@gursahibdhillon9409
@gursahibdhillon9409 4 года назад
ਪੰਜਾਬ ਪੰਜਾਬੀਅਤ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਪੰਜਾਬੀ ਮਾਂ ਬੋਲੀ ਜ਼ਿੰਦਾਬਾਦ।
@pammapamma2032
@pammapamma2032 4 года назад
Sahi gal bai ji
@ravinderdhaliwal5622
@ravinderdhaliwal5622 4 года назад
ਸਾਰੇ ਇਕੱਠੇ ਹੋ ਕੇ ਹੱਲਾ ਬੋਲ 🙏🙏🙏
@balkarbrar153
@balkarbrar153 3 года назад
Bhut vdiaa gllan kr reha lakha bhra❤️ Sare sath deyo Bai Lakhe da👍🙏
@jaskaransingh7939
@jaskaransingh7939 4 года назад
ਬਾਈ ਜੀ ਇਹ ਲੋਕ ਭੇਡਾਂ ਨੇ
@officialgill5949
@officialgill5949 3 года назад
ਲੱਖੇ ਬਾੲੀ ਲੋਕਾਂ ਦੀ ਜ਼ਮੀਰ ਮਰੀ ਹੋਈ ਏ
@ramandeepsingh8657
@ramandeepsingh8657 4 года назад
Lakha veer tu ak jodha insan a modhi di bolthi band kar tenu mai dilo sulte krda 🙏🙏
@sonukaler6900
@sonukaler6900 4 года назад
🌾Kisan Ekta Zindabaad🌾
@myonlinetv5925
@myonlinetv5925 4 года назад
ਲੋਕੋ, ਲੋਕਲ ਦੁਕਾਨਦਾਰਾਂ ਦੀਆਂ ਦੁਕਾਨਾਂ ਤੋਂ ਸੌਦਾ ਖਰੀਦੋ I ਸਭ ਵੱਡੀਆਂ ਮਾਲਾਂ ਤੇ ਵੱਡੇ ਸਟੋਰਾਂ ਦਾ ਤੁਰੰਤ ਬਾਈਕਾਟ ਕਰੋ ਜੀ I 🙏🙏
@deeptiwana7200
@deeptiwana7200 4 года назад
Keep support .. Kisan union..... Thanx to punjab media....
@narinderkaur2798
@narinderkaur2798 4 года назад
ਲੱਖੇ ਵੀਰ ਬਿਜਲੀ ਦੇ ਬਿੱਲਾ ਬਾਰੇ ਵੀ ਗੱਲ ਕਰੋ 100 ਜੁੰਨਟ ਦਾ ਹੋਰ ਰੇਟ ਉਸ ਤੋ ਬਦ ਜੂੰਨਟ ਦਾ ਹੋਰ ਰੇਟ ਵੀਰ ਬਹੁਤ ਜਰੂਰੀ ਹੈ
@SukhveerSingh-qg1go
@SukhveerSingh-qg1go 4 года назад
Wah sdhana sab waheguru tuhanu chaddikala bakhshan
@kakajallahkakajallah103
@kakajallahkakajallah103 4 года назад
Very good job lakha veere kisan mazdoor ekta jindabad
@mandeepsingh-yt4wz
@mandeepsingh-yt4wz 3 года назад
Lakhe veer Jo v kehna hmesa sach kehna .ma Punjab De loka nu apil krda v ordinance da birod kro .thanks
@AvtarSingh-jc1fj
@AvtarSingh-jc1fj 4 года назад
Good job bro 👍
@sahil2913
@sahil2913 4 года назад
Lakhs Bai good person
@avtarsinghavtarsingh1943
@avtarsinghavtarsingh1943 4 года назад
ਸਿਧਾਣੇ ਵੀਰ ਲੋਕਾਂ ਦੀ ਜਮੀਰ ਮਰ ਚੁੱਕੀ ਆ ਜੋਂ ਅਕਾਲੀ ਜਾ ਕਾਂਗਰਸ ਨਾਲ ਰੈਲੀ ਤੇ ਜਾਂਦੇ ਅਸਲ ਗਦਰ ਤਾਂ ਉ ਨੇ ਪੰਜਾਬ ਦੇ ਅਸਲ ਵਿਚ ਤਾਂ ਸਿਆਸਤੀ ਲੋਕ ਧਰਨੇ ਆ ਨੂੰ ਫੇਲ੍ਹ ਕਰਨ ਦਾ ਜੋਰ ਲਗਾਉਂਦੇ ਬੇਨਤੀ ਆ ਜੀ ਸਾਰੇ ਇਕੱਠੇ ਹੋਕੇ ਚਲੋ ਇਕੱਠੇ ਹੋਜੇ ਅਜੇ ਬੀ ਨਹੀਂ ਤਾਂ ਲੁੱਟ ਲੈਣਾ ਸਾਨੂੰ ਕੁਤੀ ਆ ਸਰਕਾਰਾਂ ਨੇ ਲਗਾਤਾਰ ਡਟੇ ਰਹਾਂਗੇ ਤਾਂ ਹੱਲ ਹੋਊ ਸਿਰਫ ਤੇ ਸਿਰਫ ਲੀਡਰਾਂ ਮਗਰ ਬੋਤਲਾਂ ਪਿੱਛੇ ਤੁਰੇ ਫਿਰਦੇ ਆਥਣੇ ਬੋਤਲ ਮਿਲਣੀ ਆ ਅਜੇ ਬਿਨੀ ਲੋਕ ਸਮਜਦੇ
@PreetSukh-vg4qj
@PreetSukh-vg4qj 4 года назад
Very good y ji a kam good keta oil bala asi Punjab da nal aa ji waheguru ji mehar Karo sab si ho ja ( Philippines)
@Kuldeepkaur-dq6bf
@Kuldeepkaur-dq6bf 4 года назад
Ghar gahr ni jammde lakhe vrge putt veer ,te bapu
@ankajchoudhary7679
@ankajchoudhary7679 4 года назад
Lakha bhai zindabad
@baljindergillgill1043
@baljindergillgill1043 4 года назад
ਗੁਡ ਲਖੇ ਵੀਰ ਜੀ
@anupsaini3850
@anupsaini3850 3 года назад
Good information
@dalvirsingh4343
@dalvirsingh4343 4 года назад
Very good job veer ji
@mandeepsukhchain
@mandeepsukhchain 4 года назад
Hun sambal ke rehio pra ohna di game da time aia gia lekhe love ❤ u pra
@kamaljeetkaurkaur8427
@kamaljeetkaurkaur8427 4 года назад
ਬਾਦਲ ਤੇ ਕਾਗਰਸ ਚੋਰਾਂ ਤੋਂ ਬਚੋ ਕਿਸਾਨ ਤੇ ਮਜ਼ਦੂਰ ਵਰਗ ਨੂੰ ਬਚਾਉ 👍👍
@gurjeetsingh5877
@gurjeetsingh5877 4 года назад
ਆਪਾ ਨੂੰ ਆਪਣੀ ਨਿੱਜੀ ਲੜਾਈ ਸਮਝ ਕੇ ਕੁੱਦਨਾ ਪੈਣਾ
@makhankalas660
@makhankalas660 4 года назад
ਸਾਰੇ ਪੰਜਾਬ ਵਾਸੀ ਆਪਣਾ ਆਪਣਾ ਫਰਜ਼ ਸਮਝ ਕੇ ਕਿਸਾਨ ਮਜ਼ਦੂਰ ਭਰਾਵਾਂ ਦੀ ਮੱਦਦ ਕਰੋ, ਜੋ ਵੀ ਮੋਹਤਬਰ ਕਿਸਾਨ ਜਥੇਬੰਦੀਆਂ ਇਲਾਨ ਕਰਦੀਆਂ ਹਨ ਤਾਂ ਉਹਨਾਂ ਦੀ ਪਾਲਣਾ ਕਰੋ ਬਾਈਕਾਟ ਕਰੋ ਕਿਸਾਨ ਮਜ਼ਦੂਰ ਏਕਤਾ ਜਿੰਦਾ ਵਾਦ ਪੰਜਾਬੀ ਪੰਜਾਬੀਅਤ ਏਕਤਾ ਜਿੰਦਾ ਵਾਦ
@pavitarsinghsingh8221
@pavitarsinghsingh8221 4 года назад
Lakha veer ghaint veer punjab da putt
@gurmeetjossan1653
@gurmeetjossan1653 4 года назад
ਲੱਖੇ ਬਾਈ ਸਾਡੇ ਲੋਕ ਜੁਤੀਆਂ ਖਾਣ ਦੇ ਆਦੀ ਹੋ ਗਏ
@balkinderbhathal2699
@balkinderbhathal2699 4 года назад
lakha sidhna zidawad
@preethundal384
@preethundal384 3 года назад
ਪੰਜਾਬ ਵਿੱਚ ਕੋਈ ਦੂਜੇ ਸੂਬੇ ਦਾ ਜਮੀਨ ਨਾ ਖਰੀਦ ਸਕੇ ਇਹ ਕਾਨੂੰਨ ਪੰਜਾਬ ਵਿੱਚ ਲਾਗੂ ਕੀਤਾ ਜਾਵੇ
@pawanpreetsingh2320
@pawanpreetsingh2320 4 года назад
Veer di gal bilkul sahi hai sahnu Sarya nu ikathe khaare hoona paina. Par yar jehre ehna petrol pump te bande laage oh te apne punjabi ne ohna da ghar te aitho he chlde hoone.
@nirmalsingh9484
@nirmalsingh9484 4 года назад
Very good veer ji thanks
@sahibsingh940
@sahibsingh940 4 года назад
boht vadiaa gllan khiaa Veer ji
@alfaajass0074
@alfaajass0074 4 года назад
Veer nice 🚩
@teamlakhasidhana8463
@teamlakhasidhana8463 4 года назад
Lakha sidhana zindabaad
@rippyrippysharma7835
@rippyrippysharma7835 4 года назад
Love u lakhe veer main tuhade nal ha
@hardeepdhillon3857
@hardeepdhillon3857 4 года назад
ਜੇ ਤੇਲ ਦੀ ਗੱਲ ਆ ਤਾਂ ਬਾਈ ਜੀ ਕਿਸੇ ਨੂੰ ਵਧੀਆ ਲੱਗਦਾ ਤਾਂ ਚੈਕ ਕਰ ਕੇ ਦੇਖੋ ਜੇ 200 ਲਿਟਰ ਤੇਲ ਵਿੱਚ 3 ਲਿਟਰ ਪਾਣੀ ਆਉਂਦਾ 🙏🙏🙏🙏ਤੇ 3 ਵਾਰ ਚੈਕ ਕੀਤਾ ਮੈ ਹੋਰ ਵੀ ਕਿਸੇ ਵੀਰ ਨੂੰ ਲੱਗਦਾ ਤਾਂ ਚੈਕ ਕਰ ਸਕਦਾ
@gurpreetbrar9094
@gurpreetbrar9094 4 года назад
Shi keha veere
@ranjeetkhosa1013
@ranjeetkhosa1013 4 года назад
Kisan Ekta jindabad
@satveerkaur219
@satveerkaur219 4 года назад
ਬਠਿੰਡੇ ਦੀ ਸ਼ਾਨ. ਲੱਖਾਂ ਬਾਈ
@gurjantsingh-cd3ow
@gurjantsingh-cd3ow 4 года назад
Satvir g ,wad wad loga nu jagrook karo g ,aap di friend nu ghar pariwar nu ,nal wale loka nu ,Ashi tan Panjab ton bahut dur bhaithe Han ,china boarder te ,but feel bahut ho reha lok Jag kiyu nahi rehe ,
@sidhusidhu8071
@sidhusidhu8071 3 года назад
Lakha sidhana love you bro
@ramanmaan7055
@ramanmaan7055 4 года назад
Very nice Lakha veer g
@damaangilldamaangill3033
@damaangilldamaangill3033 4 года назад
Lhkha bhi zindabad
@palamritsar7488
@palamritsar7488 4 года назад
ਕਿਸਾਨ ਏਕਤਾ ਜਿੰਦਾਬਾਦ
@mandeepgill5876
@mandeepgill5876 4 года назад
ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਪਾਰਟੀ ਪਿੱਛੇ ਨਾ ਜਾੳ ਕੁਛ ਸੋਚੋ ਬਾਦਲਾ ਨੇ ਬਾਹਰਲੀਆਂ ਦੇਸ਼ਾਂ ਵਿਚ ਪ੍ਰੋਪਟੀਆ ਖਾਰੀਦੀਆ ਪੈਸੇ ਕਿਥੋਂ ਆਏ ਲੋਕਾਂ ਨੂੰ ਸਮਝਣਾ ਚਾਹੀਦਾ
@sonysandhey8277
@sonysandhey8277 4 года назад
Zindabad y
@jasspreetsingh8925
@jasspreetsingh8925 4 года назад
Jyunda rahh veer
@karampalsingh2724
@karampalsingh2724 4 года назад
Good job Lakkhe veer
@ashwindersingh3353
@ashwindersingh3353 3 года назад
ਵੀਰੇ ਤੁਸੀ ਬਹੁਤ ਵਧੀਆ ਕਰ ਰਹੇ ਓ
@balvinderbinda9359
@balvinderbinda9359 4 года назад
ਸਹੀ ਕਿਹਾ ਬਾਈ ਜੀ
@rajveerbrarrajveer6455
@rajveerbrarrajveer6455 4 года назад
Good job veer
@captainmalhi1695
@captainmalhi1695 4 года назад
Lakha sidhana bai jindabad
@jatindervirsingh4850
@jatindervirsingh4850 4 года назад
ਵੀਰ ਸਾਡੇ ਈ ਪੰਜਾਬੀਆ ਦੇ ਘਰ ਅੱਜਕਲ ਉਹ ਗੱਲ ਈ ਨਹੀ ਹੁੰਦੀ : ਜਿਨਾ ਚ ਜੋਸ਼ ਹੋਵੇ: ਅੱਜਕਲ ਤੇ ਬੱਸ ਆਹੀ ਦੱਸਿਆ ਜਾਦਾ ਕਿ ਘਰੋ ਆਉ ਤੇ ਜਾਉ: ਕੋਈ ਗੱਲਬਾਤ ਨਹੀ ਕੋਈ ੀ: ਬੱਸ ਇਹ ਉਹ ਲੋਕ ਹਨ ਜੋ ਤੇਲ ਪਵਾਉਣ ਆ ਰਹੇ ਹਨ
@jagjitsingh4392
@jagjitsingh4392 4 года назад
Good job lakha veer
Далее
A small kitten was dumped #cat #kitten #cutecat
00:41
A small kitten was dumped #cat #kitten #cutecat
00:41